L.B.E (Album) Nirvair Pannu | Juke Dock

แชร์
ฝัง
  • เผยแพร่เมื่อ 14 ธ.ค. 2024

ความคิดเห็น • 764

  • @JukeDock
    @JukeDock  8 หลายเดือนก่อน +276

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @simz362
      @simz362 8 หลายเดือนก่อน +27

      I'm waiting for this album ❤🙂

    • @ranjodhpannu7096
      @ranjodhpannu7096 8 หลายเดือนก่อน +21

      Siraa jatta ❤

    • @6084Seema-dk9ih
      @6084Seema-dk9ih 8 หลายเดือนก่อน +8

      Best album tareef lyi words ght aa ❤ kehde nirvair pannu ni tere muh cho sunnna mai 😅

    • @songwriter06
      @songwriter06 8 หลายเดือนก่อน

      A talented artist @nirvairpannu
      But underrated... I don't know why
      Lyrics singing 👌and sabto vadd changi soch da malak
      Gaaneya to pata lagg janda ae ik change insaan da
      Hats off 22ji #nirvairpannu

    • @preetkaur7901
      @preetkaur7901 8 หลายเดือนก่อน

      😊😊😊😊😊😊​@@simz362

  • @mnd33p
    @mnd33p 8 หลายเดือนก่อน +31

    ਦੂਸਰੇ ਗੀਤ ਚ ਢਾਡੀ ਦਇਆ ਸਿੰਘ ਦਿਲਬਰ ਜੀ ਦੀ ਗੱਲ ਹੋਈ , ਬਹੁਤ ਸੋਹਣਾ ਗੀਤ ❤️ ਵਧਾਈ ਦੇ ਪਾਤਰ ਓ ਨਿਰਵੈਰ ਵੀਰੇ ❤️ ਜਿਉਂਦੇ ਰਹੁ

  • @sandeepsalhansalhan2886
    @sandeepsalhansalhan2886 8 หลายเดือนก่อน +35

    ਬਿਨਾਂ ਸੁਣੇ ਤੋਂ ਤੇਰਾ ਹਰੇਕ ਗੀਤ ਐਲਬਮ ਮੈਂਨੂੰ ਪਸੰਦ ਏ..ਨਿਰਵੈਰ ਸੱਚੀਂ ਸੋਹਣਿਆਂ ਸਰਦਾਰਾਂ ਮੇਰੇ ਕੋਲ ਹਰ ਵਾਰੀ ਕੋਈ ਲਫਜ਼ ਨਹੀਂ ਹੁੰਦਾ ਤੇਰੇ ਗੀਤਾਂ ਤੇਰੀ ਲਿਖਤ🖋ਦੀ ਤਾਰੀਫ਼ ਕਰਨ ਲਈ ♥️♥️ਦੀਪ ਸੱਲ੍ਣ🥀

  • @ਮਾਲਵਾਬੈਲਟਪੱਕੀਰੋਡਨਾਲਯਾਰੀ
    @ਮਾਲਵਾਬੈਲਟਪੱਕੀਰੋਡਨਾਲਯਾਰੀ 8 หลายเดือนก่อน +25

    ਸੁਪਨੇ ਵਿੱਚ ਗੇੜਾ ਲਾਉਨੀ ਏ ਤੂੰ
    ਦੱਸ ਖਾ ਮੇਰੀ ਜ਼ਿੰਦਗੀ ਚ ਆਉਣ ਏ ਕੇ ਨੀ
    ਉਝ ਮੈਨੂੰ ਤੇਰੀ ਯਾਦ ਤਾਂ ਨਿੱਤ ਹੀ ਆਉਂਦੀ ਏ
    ਦੱਸ ਖਾ ਤੈਨੂੰ ਸਾਡੀ ਯਾਦ ਆਉਂਦੀ ਏ ਕੇ ਨਹੀਂ
    ਤੈਨੂੰ ਦਿਲ ਦੀਆਂ ਕਹਿਣ ਨੂੰ ਬੜਾ ਜੀ ਕਰਦਾ
    ਦੱਸ ਖਾ ਤੂੰ ਵੀ ਮੈਨੂੰ ਕੁਝ ਕਹਿਣਾ ਏ ਕੇ ਨਹੀਂ❤preet✍🏻

  • @Dalvir1bajwa
    @Dalvir1bajwa 8 หลายเดือนก่อน +42

    ਬਹੁਤ ਹੀ ਸਾਫ ਸੁਥਰੀ ਗੀਤਕਾਰੀ ਵਾਹਿਗੁਰੂ ਜੀ ਚੜਦੀਕਲਾ ਚੋ ਰੱਖੇ ਵੀਰ ਨੂੰ

    • @Mandepd6k
      @Mandepd6k 2 หลายเดือนก่อน

      ❤❤

  • @sampreet7345
    @sampreet7345 8 หลายเดือนก่อน +24

    ਤੇਰੇ ਅੰਦਰ ਪਿਆਰ ਹੋਉਗਾ ❤️
    ਮੇਰੇ ਅੰਦਰ ਬਸ ਪੀੜਾ ਹੀ ਨੇ 😇

  • @SimranBadwal-zh4iz
    @SimranBadwal-zh4iz 8 หลายเดือนก่อน +104

    ਨਿਰਵੈਰ ਬਾਈ ਹਰ ਵਾਰ ਦਿੱਲ ਜਿੱਤ ਲੈਂਦਾ 🥺❤️ ਨਿਰਵੈਰ ਨੇ ਹੀ ਸਮਝਾਇਆ ਕਿ ਇਸ਼ਕ ਕੀ ਚੀਜ਼ ਏ 🤍 ਸੋਬਰਤਾ ਤੇ ਸੱਚਾ ਸੁੱਚਾ ਇਸ਼ਕ ਨਿਰਵੈਰ ਦੇ ਗਾਣਿਆਂ ਵਿੱਚ ਇ ਏ 🧿🥺🫶🏼

  • @arshmansa253
    @arshmansa253 8 หลายเดือนก่อน +103

    ਨਾ ਜਖਮ ਭਰੇ
    ਨਾ ਸ਼ਰਾਬ ਸਹਾਰਾ ਹੋਈ
    ਨਾ ਤੂੰ ਮਿਲੀ
    ਨਾ ਮੁਹੱਬਤ ਦੁਬਾਰਾ ਹੋਈ 😢

    • @sidhu1744
      @sidhu1744 6 หลายเดือนก่อน +4

      ਨਾ ਜਖਮ ਭਰੇ
      ਨਾ ਸ਼ਰਾਬ ਸਹਾਰਾ ਹੋਈ
      ਨਾ ਤੂੰ ਮਿਲੀ
      ਨਾ ਮੁਹਬੱਤ ਦੁਬਾਰਾ ਹੋਈ

    • @narmailsinghnarmailsingh3465
      @narmailsinghnarmailsingh3465 5 หลายเดือนก่อน +2

      ❤❤❤❤❤❤❤❤❤❤❤❤❤❤❤❤❤❤❤❤❤😢❤😢❤😢❤😢

    • @jassludhiana1995
      @jassludhiana1995 3 หลายเดือนก่อน +1

      ਵਾਹ ਜਨਾਬ

  • @jawandasaab8339
    @jawandasaab8339 8 หลายเดือนก่อน +10

    ਉਹ ਆਖੇ ਤੈਨੂੰ ਇਸ਼ਕ ਨਹੀਂ ਆਉਂਦਾ ਉਹਨੂੰ ਆਉਂਦਾ ਉਹ ਦੱਸੇ ਵੀ,,
    ਤੇ ਮੈਂ ਕਿੰਨੇ ਦੱਸ ਲੁਤਫ ਸੁਣਾਵਾ ਸੁਣ ਵੀ ਲਵੇ ਪਰ ਹੱਸੇ ਵੀ।।
    ਚਲ ਮੰਨ ਲਿਆ ਮੈਂ ਪਿਆਰ ਵਿੱਚ ਢਿੱਲਾ‌ ਉਸ ਹੱਖ ਡੋਰਾਂ ਉਹ ਕੱਸੇ ਵੀ,,
    ਤੇ ਜੇ ਆਖੇ ਮੈਨੂੰ ਵੱਸ ਵਿੱਚ ਰੱਖਣਾ ਰਹਿ ਪੈਨੇ ਉਹ ਰੱਖੇ ਵੀ..!!
    ✍️❤️‍🩹

  • @DeepakKumar-ek2xg
    @DeepakKumar-ek2xg 8 หลายเดือนก่อน +8

    ਰੂਹ ਨੂੰ ਰੂਹ ਤੱਕ ਮਿਲਾਉਣ ਵਾਲੇ ਗੀਤ✍🏻ਬਹੁਤ ਹੀ ਖੂਬ ਲਿਖਿਆ ਨਿਰਵੈਰ ਨੇ…❤❤

  • @gurpalsinghdhillon9984
    @gurpalsinghdhillon9984 8 หลายเดือนก่อน +7

    ਨਿਰਵੈਰ ਬਾਈ ਦੇ ਗੀਤ ਅਲੱਗ ਕੁਆਲਟੀ ਦੇ ਆ ਜੀਦਾ ਕਿਸੇ ਨਾ ਕੋਈ ਮੁਕਾਬਲਾ ਨੀ ਸਾਫ ਸੁਥਰੀ ਗਾਇਕੀ ਅਤੇ ਬੁਲੰਦ ਆਵਾਜ਼❤

  • @BansaSingh-if5qf
    @BansaSingh-if5qf 8 หลายเดือนก่อน +25

    ਬਹੁਤ ਦਿਨਾਂ ਦੀ ਉਡੀਕ ਕਰ ਰਹੇ ਸੀ ਵਹਾ ਜੱਟਾ ਕਿਆ ਬਾਤਾਂ ਨੇ ਸਿਰਰਾ ਜਾਨ ਨਿਰਵੈਰ ਪੰਨੂ ਜੀ❤

  • @happysran3251
    @happysran3251 8 หลายเดือนก่อน +13

    ਜਦੋਂ ਪਿਆਰ ਤੇਰਾ ਸਾਨੂੰ ਮਿਲ ਜਾਣਾ
    ਉਦੋਂ ਰੱਬ ਦੀ ਖ਼ਾਸ ਨਿਆਮਤ ਹੋਣੀ ਦੇਖੀ ♥️ ✨ Nirvair Bai 💫❤❤

  • @Raj_669.
    @Raj_669. 8 หลายเดือนก่อน +9

    ਬਹੁਤ ਸੋਹਣਾ ਸਾਫ ਲਿਖਿਆ ❤

  • @jaspreetsidhu187
    @jaspreetsidhu187 8 หลายเดือนก่อน +10

    ਮੇਰੇ ਤਨ ਤੇ ਸ਼ਬਰ ਦੇ ਲੀੜੇ
    ਬਾਕੀ ਸਭ ਤਾਂ ਲੀਰਾਂ ਹੀ ਨੇ

  • @LovejitKaurBangan
    @LovejitKaurBangan 8 หลายเดือนก่อน +5

    ਨਿਰਵੈਰ ਵੀਰੇ ਤੇਰਾ ਗੀਤ ਤਾ ਮੈਨੂੰ ਬਹੁਤ ਖੁਸ਼ੀ ਪਾਰਾ ਇਤਝਾਰ ਰਹਿਦਾ

  • @KPTV-Yt
    @KPTV-Yt 8 หลายเดือนก่อน +9

    ਬੇਜ਼ੁਬਾਨ ਬੋਲਿਆ ਐਲਬਮ ਸੁਣਕੇ ਕਹਿੰਦਾ- ਤੇਰੇ ਅੰਦਰ ਪਿਆਰ ਹਾਊਗਾ…ਮੇਰੇ ਅੰਦਰ ਪੀੜਾਂ ਹੀ ਨੇ🌻🌸

  • @vikrambazigar7284
    @vikrambazigar7284 8 หลายเดือนก่อน +11

    ਐਵੇਂ ਹੀ ਜ਼ਖ਼ਮ ਤਾਜ਼ੇ ਕਰਦਾ ਰੇਹਾ ਕਰ ਨਿਰਵੈਰਾ ਬਹੁਤ ਚੰਗਾ ਲੱਗਦਾ ਹੈ ❤

  • @NavreetMand
    @NavreetMand 8 หลายเดือนก่อน +5

    ਤੇਰੇ ਅੰਦਰ ਪਿਆਰ ਹੋਏਗਾ ਮੇਰੇ ਅੰਦਰ ਪੀੜਾਂ ਹੀ ਨੇ♥️🥀 Heart touching❤ Nirvair all tym favorite❤

  • @AmanDeepsingh-vh2pi
    @AmanDeepsingh-vh2pi 8 หลายเดือนก่อน +1

    ਵੀਰ ਨਿਰਵੈਰ ਪੰਨੂੰ ਸੀਰਾ ਬਾਈ ਜੀ ਜੇ ਕਿਤੇ ਬਾਈ ਦੇ ਦਰਸ਼ਨ ਹੋ ਜਾਣ ਤਾਂ ਮੇਰਾ ਸੁਪਨਾ ਪੂਰਾ ਹੋਜੇ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @DEOL0305
    @DEOL0305 8 หลายเดือนก่อน +5

    ਧੋਖਾ ਕਿਹੜਾ ਸੌਖਾ ਮਿਲਦਾ ਪਹਿਲਾਂ ਕਿਸੇ ਦਾ
    ਚੰਗਾ ਕਰਨਾ ਪੈਂਦਾ 🙏🏻🙌🏻💔

  • @lovejotkaur1689
    @lovejotkaur1689 8 หลายเดือนก่อน +10

    ਨਿਰਵੈਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਤੇ ਤੁਹਾਨੂੰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗਣ ਦੇਣ 🙏💝✨🤗

    • @jagdeep_01
      @jagdeep_01 8 หลายเดือนก่อน

      Hyy sachi ji

    • @lovejotkaur1689
      @lovejotkaur1689 8 หลายเดือนก่อน

      @@jagdeep_01 ji

    • @jagdeep_01
      @jagdeep_01 8 หลายเดือนก่อน

      Ok

    • @jagdeep_01
      @jagdeep_01 8 หลายเดือนก่อน

      Tusi kitho ho

  • @jaggadhaliwal5898
    @jaggadhaliwal5898 8 หลายเดือนก่อน +7

    Bahut Dina to wait c is album de sare bahut vdia song ne nazran Sab to vdia ❤❤

  • @davindersharma7958
    @davindersharma7958 8 หลายเดือนก่อน +4

    Hun tnu milne da mera chaaw reh gya ae………. jive ujhde vehde ch koi vasda beh gya ae❣️🥰👌🏻👌🏻👌🏻. Waah vire kya likhya👏🏻👏🏻

  • @jitsingh6489
    @jitsingh6489 8 หลายเดือนก่อน +11

    ਲਾਜਵਾਬ ❤🎉 ਪਹਿਲਾ ਨਜਰਾ ਗਾਣਾ

  • @Pawanpreetkaur-c5c
    @Pawanpreetkaur-c5c 8 หลายเดือนก่อน +6

    ਬਹੁਤ ਸੋਹਣੇ ਗੀਤ ਨੇ ਤੁਹਾਡੇ ਨਿਰਵੈਰ ❤❤❤❤❤❤❤❤

  • @shar_nexx1765
    @shar_nexx1765 8 หลายเดือนก่อน +5

    ਇਸ ਐਲਬਮ ਦੇ ਗੀਤ ਰੂਹ ਨੂੰ ਸਕੂਨ ਦੇਗੇ❤❤🌸🌸

  • @Sidhusabb-2006
    @Sidhusabb-2006 8 หลายเดือนก่อน +10

    ਤੁਹਾਡਾ ਦੋਨਾਂ ਤੋਂ ਇਲਾਵਾ ਕਿਸੇ ਨੂੰ ਸੁਣਨ ਨੂੰ ਜੀ ਨੇ ਕਰਦਾ ਦਿਲ ਕੇਂਦਾ ਬਸ ਨਿਰਵੈਰ ਪਨੂੰ ਤੇ ਤਰਸੇਮ ਭਾਈ ਨੂੰ ਸੁਣੀ ਜਾਵਾ ❤❤❤

  • @KaluSingh-nv2vo
    @KaluSingh-nv2vo 8 หลายเดือนก่อน +7

    Wait kr kr k, Aakhr oh din aa hi gya.
    kya likhya NAZRAN nirvair nirvair chlu ❤❤

  • @harnoorsingh4966
    @harnoorsingh4966 8 หลายเดือนก่อน +14

    Nirvair Bai poori album di wait c bhut din toh ❤❤❤

  • @folksaajmusic8278
    @folksaajmusic8278 8 หลายเดือนก่อน +3

    ਢਾਡੀ ਦਯਾ ਸਿੰਘ ਦਿਲਬਰ ਜੀ ਦਾ ਨਾਮ ਲੈਣ ਵਾਲਾ ਬੰਦਾ ਆਮ ਨਹੀਂ ਹੋ ਸਕਦਾ ❤❤❤

  • @navisidhu6334
    @navisidhu6334 8 หลายเดือนก่อน +13

    ਗੀਤ ਤੇਰੇ ਹਰ ਵਾਰ ਮੇਰੇ ਦਿਲ ਦੇ ਪੰਨੇ ਫੋਲਦੇ ਨੇ,, ਕਿੰਝ ਕਹਿ ਦਿਆ ਕਿ ਜਜਬਾਤ ਮੇਰੇ ਮੁੱਕ ਗਏ ਨੇ,, ❤

  • @avinashmehra5640
    @avinashmehra5640 8 หลายเดือนก่อน +4

    ਬਹੁਤ ਸੋਹਣਾ ਗਾਇਆ ਵੱਡੇ ਵੀਰ ਜੀ ਐਲਬਮ ਵਿੱਚਲੇ ਸਾਰੇ ਗੀਤ ਸੋਹਣੇ ਨੇ🙏

  • @Rajwinderkaur-rk4oq
    @Rajwinderkaur-rk4oq 8 หลายเดือนก่อน +14

    ਕਾਬਿਲ ਏ ਤਾਰੀਫ, ਲਫ਼ਜ਼ ਨੇ sir ❤

  • @SukhXGaming
    @SukhXGaming 8 หลายเดือนก่อน +16

    Ajj Nazran milaya na hun hor ki Raya gya aa❤️🥰

  • @dilshauksinghbalbal5264
    @dilshauksinghbalbal5264 8 หลายเดือนก่อน +6

    ਬਹੁਤ ਹੀ ਵਧੀਆ ਐਲਬਮ ਬਾਈ ਜੀ❤❤

  • @beantikolaha5165
    @beantikolaha5165 8 หลายเดือนก่อน +5

    🥰🥰ਨਿਰਵੈਰ ਪੰਨੂ ਵੀਰੇ ਹਰ ਵਾਰ ਦਿਲ ਨੂੰ ਛੂਹ ਜਾਨਾਂ 🌹ਬਸ ਮੇਰੇ ਵੱਲੋਂ Love you veere❤❤

  • @SardarAmritpalSinghKhakh
    @SardarAmritpalSinghKhakh 8 หลายเดือนก่อน +3

    ਬਹੁਤ ਸੋਹਣਾ ਲਿਖ ਦਾ ਜੱਟਾ ❤

  • @thefantasytales
    @thefantasytales 8 หลายเดือนก่อน +6

    ਸੋਹਣੇ ਗੀਤ❤🌸

  • @NishaAngural-k3u
    @NishaAngural-k3u 8 หลายเดือนก่อน +3

    hun tkk ds nai skdi kine vari sune aa songs .. 💿👍 kise nal koi vair nai nirvair
    sbb maaf tuhade songs sunn ke 👌🙏☺️ waheguru ji mehr kre hor trkiya bkshe

  • @joban2002
    @joban2002 2 หลายเดือนก่อน +1

    wahhhh wahhh wahhh . omg , kiniii sohniii likhttttt e .... sare gaane e ghaint ne . want more like thissss.........
    ''tere raah udiikdaa a ,
    pr mil nahin sakda ,
    ni tere din e nayi langda,
    mere dil v nayi lgda ....''

  • @sukhamanchauhan
    @sukhamanchauhan 8 หลายเดือนก่อน +2

    ਬਹੁਤ ਸੋਹਣੀਆਂ ਲਿਖਤਾਂ ਵੀਰੇ 🙌 ❣️

  • @GKDON.1
    @GKDON.1 8 หลายเดือนก่อน +4

    Vese ta nirvair de sare song best a ❤ peedan song lgda mere hall te likhiya jionda reh nirvair ❤❤

  • @Parveen-o2i
    @Parveen-o2i 8 หลายเดือนก่อน +3

    ਮੈਨੂੰ ਬਹੁਤ ਪਸੰਦ ਨੇ ਨਿਰਵੈਰ ਪੰਨੂ ਦੇ ਸੌਗ ❤❤

  • @gillz4193
    @gillz4193 8 หลายเดือนก่อน +1

    ਬਹੁਤ ਘੈਂਟ ਗਾਣੇ with ਸਕੂਨ ਦੇਣ ਵਾਲੀ ਆਵਾਜ਼ ❤

  • @Aman.sidhu_pb08
    @Aman.sidhu_pb08 8 หลายเดือนก่อน +4

    Sirra jatta end kar ti Babe love you nirvair 22 ji

  • @preetphotography03
    @preetphotography03 8 หลายเดือนก่อน +8

    Veere bhut Wait kiti C album di sareyaa ne Pr hun Wait muk gyii aww
    Bhut hi Lajwab album aww Bhut Hi ghaint Smj nii aundi kidaa biyaan kriye #nirvairpannu #L.B.E #jukedock

  • @sameersahota6410
    @sameersahota6410 6 หลายเดือนก่อน +8

    Every sad night is made by your sound😢

  • @KaranSandhu-bt5yb
    @KaranSandhu-bt5yb 8 หลายเดือนก่อน +11

    ਛੱਡ ਨਿਰਵੈਰ ਨੂੰ ਕੁਝ ਨਹੀਂ ਲੱਭਣਾ ਪਾ ਨਾ ਇਸ਼ਕ ਜ਼ੰਜੀਰਾਂ ਹੀ ਨੇ ❤❤

  • @AbhinoorSingh-ch1up
    @AbhinoorSingh-ch1up 8 หลายเดือนก่อน +6

    Bhut kaint gane ne Sare veer de ❤😊

  • @tanisha3657
    @tanisha3657 8 หลายเดือนก่อน +2

    Nirvair Pannu songs~~~~therapy ❤❤❤

  • @rajveerkaur7479
    @rajveerkaur7479 8 หลายเดือนก่อน +6

    Kl di wait kr rhi c album di 💯💯💯

    • @gillpreet855
      @gillpreet855 8 หลายเดือนก่อน +1

      Hun fer

  • @gaganrandhawa864
    @gaganrandhawa864 8 หลายเดือนก่อน

    ਬਹੁਤ ਦਿਨਾਂ ਤੋਂ ਉਡੀਕ ਸੀ ਵੀਰ ਇਸ ਗਾਣੇ ਦੀ❤🎉

  • @ਮਾਲਵਾਬੈਲਟਪੱਕੀਰੋਡਨਾਲਯਾਰੀ

    ਸੁਪਨੇ ਵਿੱਚ ਗੇੜਾ ਲਾਉਨੀ ਏ ਤੂੰ
    ਦੱਸ ਖਾ ਮੇਰੀ ਜ਼ਿੰਦਗੀ ਚ ਆਉਣ ਏ ਕੇ ਨੀ
    ਉਝ ਮੈਨੂੰ ਤੇਰੀ ਯਾਦ ਤਾਂ ਨਿੱਤ ਹੀ ਆਉਂਦੀ ਏ
    ਦੱਸ ਖਾ ਤੈਨੂੰ ਸਾਡੀ ਯਾਦ ਆਉਂਦੀ ਏ ਕੇ ਨਹੀਂ
    ਤੈਨੂੰ ਦਿਲ ਦੀਆਂ ਕਹਿਣ ਨੂੰ ਬੜਾ ਜੀ ਕਰਦਾ
    ਦੱਸ ਖਾ ਤੂੰ ਵੀ ਮੈਨੂੰ ਕੁਝ ਕਹਿਣਾ ਏ ਕੇ ਨਹੀਂ

  • @GoriLadher-pq9gh
    @GoriLadher-pq9gh 8 หลายเดือนก่อน

    Bai yrr buhat ghaint album aa yrr koi alfaaz nahi ❤❤❤❤❤
    Lafzaa vich nhi beyaan hunda ❤❤❤

  • @jhgdd74317
    @jhgdd74317 8 หลายเดือนก่อน +37

    💔ਟੁੱਟੇ ਹੋਏ ਦਿੱਲਾਂ ਵਾਲੇ ਇਥੇ Like👍 ਕਰ ਸਕਦੇ ਹਨ

  • @roopmalhi4692
    @roopmalhi4692 8 หลายเดือนก่อน

    ਤੁਸੀ ਸ਼ਾਮਾ ਹੀ ਕਰਨੀਆਂ ਨੇ ਬੱਦਲ ਏ ਕਹਿ ਗਿਆ ਏ..….....👌👌👌👍👍

  • @jahnvivansh7598
    @jahnvivansh7598 8 หลายเดือนก่อน +1

    ਹੁਣ ਤੈਨੂੰ ਮਿਲਨੇ ਦਾ ਮੇਰਾ ਚਾਅ ਰਹਿ ਗਿਆ ਏ 🙌🙂❤️

  • @amitubhu2921
    @amitubhu2921 7 หลายเดือนก่อน +1

    Ajj najraan miliyaan ne … hunn horr ki reh gya ae❤🥰

  • @bobbysingh2813
    @bobbysingh2813 8 หลายเดือนก่อน +1

    Mere andr peedaan v ne .....laara laayi 2no song qaint lgge ne 👌👌👌👌

  • @simranturay3884
    @simranturay3884 8 หลายเดือนก่อน +1

    Nirvair pannu harr vaar hii songg sadde lyi likhde hann ndd ehh album di wait sannu srya nu hi bhut tym to c ndd ajj song sunee dil bhut khush hoyaa sadde lyi eda hii song likhde rhoo asi thonu support krde rha gee gbu veere 🫶🏻🩷😌

  • @gillpb30
    @gillpb30 8 หลายเดือนก่อน

    Super hit aa Bai koi rees nhi tari sachi pyar da mtlb samjh aa jnda tere Geeta to love you Bai❤️❤️

  • @mandeepsingh-ty3bz
    @mandeepsingh-ty3bz 8 หลายเดือนก่อน +1

    Bohat sohni album aa bai ❤❤❤❤❤❤❤❤❤

  • @backbenchers8666
    @backbenchers8666 8 หลายเดือนก่อน

    Buhat vadia veeer Week ton wait kr rehya c ess album da
    Love From 🇵🇰 Punjab

  • @ManbirKaur-n5f
    @ManbirKaur-n5f 8 หลายเดือนก่อน

    Bhot vadiye likhde oo Nirvair veere tuci❤😊.Waheguru ji tahnu hamesh eda hi khush rekhn😊..nd tuci mere favorite singer oo❤..Dil khush ho jnde aa tuhde gnn sun kk❤❤

  • @poojajarial4323
    @poojajarial4323 8 หลายเดือนก่อน

    Bhut wait kita ji .. thodi album da. ..all songs are to good ... ❤❤❤

  • @UsamaIslamOfficial
    @UsamaIslamOfficial 8 หลายเดือนก่อน +4

    Love from lahore🇵🇰❤️💯my fav song nazran

  • @gagankalakh3806
    @gagankalakh3806 8 หลายเดือนก่อน +2

    Sari album bouht vadia kya baat aa❤❤

  • @AmanDeepsingh-vh2pi
    @AmanDeepsingh-vh2pi 8 หลายเดือนก่อน

    ਵੀਰ ਨਿਰਵੈਰ ਪੰਨੂੰ ਮੇਰੇ ਕੋਲ ਸ਼ਬਦ ਨਹੀਂ ਹੈ ਤੇਰੀ ਤਰੀਫ ਲਈ ਸੀਰਾ ਬਾਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Jass_x__751
    @Jass_x__751 8 หลายเดือนก่อน +2

    ਮਾਨ ਆ ਸਾਨੂੰ ਨਿਰਵੈਰ ਤੇ❤

  • @davinderkaurvirk6305
    @davinderkaurvirk6305 8 หลายเดือนก่อน

    ਬਹੁਤ ਹੀ ਖੂਬਸੂਰਤ ਗੀਤ ❤💞👍👌

  • @AkashAmbersaria
    @AkashAmbersaria 8 หลายเดือนก่อน

    ਪੂਰੀ Album ਹੀ ਤਬਾਹੀ ਆ 💥💥💯

  • @dilbagbrar7866
    @dilbagbrar7866 8 หลายเดือนก่อน +19

    😊sanu ta 1 april msa ehi

  • @TarsemSingh-x4k
    @TarsemSingh-x4k 8 หลายเดือนก่อน

    Veer ji nirvair Pannu nu veer nu ta sadi umer ve lag jaye kya ayaj kya ga baat hodi hai har eik song vich love you veer

  • @mehakcheema8446
    @mehakcheema8446 5 หลายเดือนก่อน +6

    very beautiful song lbe

  • @prabh.mahey.77
    @prabh.mahey.77 26 วันที่ผ่านมา

    Ni... I love you 🥺❣️ sohna rabb tainu mere nal mila deve 🥺🙏🏻

  • @ManjitSingh-fv8eb
    @ManjitSingh-fv8eb 6 หลายเดือนก่อน

    Baithi jheel de kinaare ਪੈਰ ਪਾਣੀ ਵਿਚ ਤਾਰੇ ਉਹ ਡਾਇਰੀ ਚ ਸ਼ਾਇਰੀ ਲਿਖਦੀ❤️❤️‍🩹

  • @LovepreetKaur-hm9ep
    @LovepreetKaur-hm9ep 8 หลายเดือนก่อน

    Bhot vadiya song aa nirvair pannu de 😍 dil❤️ nu sukun mil janda sun ke 🥰

  • @Amninder_insan
    @Amninder_insan 8 หลายเดือนก่อน

    Bai ne eh song ch ta sirra ji latie ❤❤❤ paak muhabbat song ❤❤❤

  • @JASMAN_...
    @JASMAN_... 7 หลายเดือนก่อน +1

    ਨਿਰਵੈਰ ਤੇਰੀ ਕੀ ਸਿਫ਼ਤ ਕਰਾਂ ❤🥰

  • @GurwinderSingh-lc4xe
    @GurwinderSingh-lc4xe 8 หลายเดือนก่อน

    ਬਹੁਤ ਸਾਰਾ ਪਿਆਰ ਮੇਰੇ ਵੀਰ ♥️🫂

  • @Dev1322-i4y
    @Dev1322-i4y 8 หลายเดือนก่อน

    ❤❤❤Jo Dil Vich Gallan Ne Ohna nu Nirvair Hi Ganne Ch Ley baith Jnda a ❤❤❤

  • @top_forever_23
    @top_forever_23 8 หลายเดือนก่อน

    Waah bai ki soch ke likhda dil khush kardene o veere tusi
    Nirvair veere waheguru ji thonu hamesha khush rahkn 😊

  • @GaganDeep-vp7hx
    @GaganDeep-vp7hx 8 หลายเดือนก่อน +1

    Nirvair pannu always favourite♥️🥀waiting for …..💓all songs ….😌😊NAZRAN…..👀👁️❣️

  • @InderRangi-x1f
    @InderRangi-x1f 8 หลายเดือนก่อน +1

    Sira❤

  • @dharmindersinghsekhon7652
    @dharmindersinghsekhon7652 8 หลายเดือนก่อน

    ਬਹੁਤ ਵਧੀਆ ਵੀਰ ❤❤

  • @singhbudhambarsariya7956
    @singhbudhambarsariya7956 8 หลายเดือนก่อน

    ਲਾਜਵਾਬ aulbum❤#nirwairpannu ✍️✍️✍️👌👌👌

  • @dilpreetkaur7628
    @dilpreetkaur7628 8 หลายเดือนก่อน

    sare song rooh nu sakoon dinde ne... gbu nirvair pannu veere... wmk...bhut pyare ne song

  • @favour553
    @favour553 8 หลายเดือนก่อน

    Worth waiting 🌸 ek ek bol hit aa 💌📮

  • @295music5
    @295music5 8 หลายเดือนก่อน +1

    Laara song bhut pyaara aa bai🌸

  • @technologynishandeep6952
    @technologynishandeep6952 8 หลายเดือนก่อน

    Finally bahut wait kiti tuhade songs layi

  • @SandeepSingh-zi1zq
    @SandeepSingh-zi1zq 8 หลายเดือนก่อน

    Siraaa 22 👌👌👌👌

  • @samamajamelvirk1974
    @samamajamelvirk1974 8 หลายเดือนก่อน

    Boht wait krwaya bhai..😊 love from lehnda punjaab..🚩🇵🇰

  • @SukhmanpreetSingh-kz2sn
    @SukhmanpreetSingh-kz2sn 8 หลายเดือนก่อน

    No words ehna di awaj te ehna di Kalam di tareef lai ❤

  • @kulwindersinghrinkachahal886
    @kulwindersinghrinkachahal886 8 หลายเดือนก่อน +1

    Bahot vdia vir ❤

  • @Harman_-pg3jt
    @Harman_-pg3jt 8 หลายเดือนก่อน

    ਨਹੀਂ ਰੀਸਾਂ ਪੰਨੂਆਂ ❤️💐

  • @Bikramsandhu08
    @Bikramsandhu08 8 หลายเดือนก่อน

    ਵਾਹ ਕਿਆ ਈ ਬਾਤਾ ਨੇ ❤❤

  • @NavneetKaur-wm1dx
    @NavneetKaur-wm1dx 8 หลายเดือนก่อน +1

    Veere aa vi bot Sona song aa

  • @Ramgarhia_3630
    @Ramgarhia_3630 8 หลายเดือนก่อน

    Sira jaane❤❤❤❤

  • @jagroopsingh-x6q
    @jagroopsingh-x6q 8 หลายเดือนก่อน

    My favourite songs ♥️♥️💥💥🔥🔥