RAKHWAN KOTA ||JUKEBOX || Kulbir Jhinger || Vehli Janta 2014

แชร์
ฝัง
  • เผยแพร่เมื่อ 28 ม.ค. 2025

ความคิดเห็น • 1K

  • @ontheway2710
    @ontheway2710 4 ปีที่แล้ว +121

    Ajj v saari ਐਲਬਮ sun skde a fresh lgdi a jive kal e ae ਹੋਵੇ

    • @pardippandher8163
      @pardippandher8163 ปีที่แล้ว +3

      Sahi gall a veer ji

    • @Sukh-i2g
      @Sukh-i2g 5 หลายเดือนก่อน +5

      Sahi gall aa

  • @alkari3019
    @alkari3019 3 ปีที่แล้ว +13

    School time di yaad aa gyi
    Chori chori jdu song aayea c us time school cha c really miss tht days

  • @gurnamsahal1802
    @gurnamsahal1802 6 ปีที่แล้ว +28

    ਜੋ ਲੋਕ ਰਾਖਵਾਂਕਰਨ ਦਾ ਵਿਰੋਧ ਕਰ ਰਹੇ ਹਨ..ੳੁਹਨਾਂ ਲਈ ਮੈਂ ਇੱਕ ਛੋਟੀ ਜਿਹੀ ਰਚਨਾਂ ਲਿਖੀ ਅਾ...ੳੁਮੀਦ ਅਾ ਤੁਹਾਨੂੰ ਪਸੰਦ ਅਾਵੇ...... ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਇਹ ੳੁਹਨਾਂ ਕੋਲ਼ ਪਹੁੰਚ ਜਾਵੇ ਜੋ ਰਾਖਵਾਕਰਨ ਵਿਰੋਧੀ ਹਨ.......
    ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
    ਤੇਰੇ ਗੁੱਚੀ ਲਿਖਿਅਾ ਜੀਨਾਂ ਤੇ
    ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ
    ਕੰਮ ਕਰਦਾ ਵਾਂਗ ਮਸ਼ੀਨਾਂ ਤੇ
    ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ...
    ਤੁਸੀਂ ਜੰਮਦੇ ਮਾਲਿਕ ਲੱਖਾਂ ਦੇ
    ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ
    ਸਾਡੀ ਦਿਹਾੜੀ ਲੱਗੇ ਨਾ ਲੱਗੇ
    ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ
    ਸਾਨੂੰ ਸਾਡੇ ਬੱਚਿਅਾਂ ਦਾ ਭੁੱਖਾ ਜੋ ਪੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ..........
    ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ
    ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ
    ਸਪੋਟ ਬਾਪੂ ਦੀ ਸਿਰ ਤੇ ਹੈ
    ਤਾਂਹੀਂ ਤਾਂ ਭਿੜਦੇ ਲੜਦੇ ਨੇਂ
    ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ#ਝੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਯਾਰਾ......
    ਤੂੰ #ਅਮਰੀਕ ਤੋਂ ਕਦੇ ਪੁੱਛ ਅਾ ਕੇ
    #ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
    ਸ਼ਮਸਾਨ ਘਾਟ ਇਥੇ ਵੱਖਰੇ ਨੇਂ
    ਹਰ ਜਾਤ ਦਾ ਗੁਰੂਦੁਅਾਰਾ ਏ
    ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਅਾ
    #ਤੂੰ ਕਿਦਾਂ ਕਹਿਤਾ ਝਿੰਜਰਾ ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ...
    #ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ..
    ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਵਾਲਮੀਕਿ !!!!!! ਗੁਰਨਾਮ ਸਹਾਲ

    • @manpreetsingh-je4gc
      @manpreetsingh-je4gc 6 ปีที่แล้ว +3

      Oo motaya khupda har jatt amir nhi hunda

    • @manpreetsingh-je4gc
      @manpreetsingh-je4gc 6 ปีที่แล้ว +3

      Kise kise kol tn kanal k tha hunda ohne kheti cho ki patt lena

    • @mohitrana4033
      @mohitrana4033 6 ปีที่แล้ว +2

      Gurnam Sahal mere 5 khet a lela tu mainu dawa de kise dsp rank di sarkari naukri

    • @taranjotsingh4425
      @taranjotsingh4425 6 ปีที่แล้ว +2

      i will still oppose reservation system. Its not fault that i am born in jatt sikh family.

    • @viratmusicalgroup8915
      @viratmusicalgroup8915 5 ปีที่แล้ว +1

      Rakaan syndicate nice songs

  • @punjabsingh8971
    @punjabsingh8971 หลายเดือนก่อน +4

    ਦਸਵੀਂ ਦੇ ਪੇਪਰ ਤੇ ਰਾਖਵਾਂ ਕੋਟਾ album ਕਿਆ ਸਮਾ ਸੀ ਯਰ ਉਹ ❤️❤️

  • @sukhsingh9895
    @sukhsingh9895 ปีที่แล้ว +474

    2024 ਵਿੱਚ ਕੌਣ ਕੌਣ ਸੁਣਦਾ ਪਿਆ❤

    • @randhirsingh5141
      @randhirsingh5141 10 หลายเดือนก่อน +52

      So beautiful❤

    • @jagdeepsingh-cv1ni
      @jagdeepsingh-cv1ni 10 หลายเดือนก่อน +20

      Yaar❤️💪 vehli janta de big fan.. A👌👌

    • @gurpreetguri4738
      @gurpreetguri4738 10 หลายเดือนก่อน

      E​@@jagdeepsingh-cv1ni

    • @SonuSonutaak
      @SonuSonutaak 10 หลายเดือนก่อน +8

      Apa 22

    • @amritkhokhar7667
      @amritkhokhar7667 10 หลายเดือนก่อน

      ​@@jagdeepsingh-cv1ni,,🙏🙏🙏🙏🙏🙏

  • @singhaman6785
    @singhaman6785 4 ปีที่แล้ว +2

    Att ta poori krvai c bhai ne apne time ch te aaj v agg poori ae bhai ch

  • @HarjinderSingh-zp8tt
    @HarjinderSingh-zp8tt ปีที่แล้ว +69

    College time yadd krva Dita bahut sunde c college time kulbir nu 🙏

  • @MukeshKumar-dg2rc
    @MukeshKumar-dg2rc 3 ปีที่แล้ว +32

    Love you bro 😘
    Me tumra ye song bahut bar sunta Hu ...?
    Jab muje Mari gf ki yad ATI h to ...?
    Pata nhi wo kha pe h bahi kis ke sath h ...?
    Love you yar ho tum ne ye song banya wo Kuch nhi h ...😔

  • @gurpreetsinghgill6436
    @gurpreetsinghgill6436 2 ปีที่แล้ว +15

    Jine mere yaar judagi c oh bahar de mulkhe var gye ne jina de bapuva kol c paise oh Kam kar ser kr gye ne true lines 👍👍😭😭😭

  • @mehreenkaursekhon2884
    @mehreenkaursekhon2884 4 ปีที่แล้ว +64

    ਕਾਲਜ ਟਾਈਮ ਯਾਦ ਆ ਜਾਂਦਾ ਇਸ ਐਲਬਮ ਦੇ ਗਾਣੇ ਸੁਣ ਕੇ 😍 all ਟਾਈਮ ਫ਼ੇਵ 🤩

  • @Sukh_bhathal0017
    @Sukh_bhathal0017 ปีที่แล้ว +73

    2024 ਚ ਕੋਈ ਹੈਗਾ ਸੁਣਨ ਵਾਲਾ 🤙🏻✅

  • @amenadiel2068
    @amenadiel2068 3 ปีที่แล้ว +4

    poraniyan yaadaan taaajiyan hogiya yrrr🥰😘🤗👌🏻

  • @SonuYadav-nc8qr
    @SonuYadav-nc8qr 5 ปีที่แล้ว +16

    ❤️❤️❤️ Sira song dil nu touch krde tere sad song love u bai.. Yaad purani

  • @jarmansandhu023
    @jarmansandhu023 3 ปีที่แล้ว +10

    Aj hi nva phone liya ohde vich sbto pehla album layi aa,💥

  • @ArshRandhawa-p8x
    @ArshRandhawa-p8x 16 วันที่ผ่านมา +3

    2025 ਕੌਣ ਕੌਣ ਸੁਣਦਾ ਪਿਆ

  • @HarjotSingh-bq3nj
    @HarjotSingh-bq3nj 6 ปีที่แล้ว +3

    Vr de sare song vadiya ne Waheguru kirpa kre vr te

  • @gaganbhullar4569
    @gaganbhullar4569 5 ปีที่แล้ว +16

    kuj fikke rang de suit lai lyi yaari tutti ton pon lyi❤️❤️😍😍😍 cra c ustad tu pela hun o gl ni rhi pr y

  • @kuldeepdeol1459
    @kuldeepdeol1459 6 ปีที่แล้ว +4

    siraa gal baat ae tuhadi veer ji

  • @satindersingh9073
    @satindersingh9073 ปีที่แล้ว +3

    College cha hunda c jad ayi c eh...yaad ah geya time

  • @johalsingh2233
    @johalsingh2233 5 ปีที่แล้ว +4

    Y tere song dil nal sunide aa hun v eh song sunde aa sirrerrerraaaaaaaa galbaat bro luv u y

  • @cheema2220
    @cheema2220 10 ปีที่แล้ว +7

    Thnx kulbir veeray ....Chass aa gai
    Lub juh ♡♡♡

  • @GurpreetSingh-km6kc
    @GurpreetSingh-km6kc 9 หลายเดือนก่อน +30

    ਅੱਜ ਵੀ ਬਾਈ ਜਿੰਦਾਬਾਦ ❤❤❤❤

  • @lovejeetsingh9166
    @lovejeetsingh9166 3 ปีที่แล้ว +8

    👉Sira aaa veer 👌

  • @rajwindersinghrahul8967
    @rajwindersinghrahul8967 2 ปีที่แล้ว +4

    Ghaint song jinne purane hoi jande one ghant lggi jande 😘

  • @kunaljhamb9958
    @kunaljhamb9958 3 ปีที่แล้ว +5

    Jadon Navi navi Album ayi c Swere morning walk karde ne album download kiti c Kulbir jhinjer veere di Rakhwa Kotta ❤ Daily sun da aj v,, ik skoon jea androoni .. Awaz , lyrics , 😭😭 uttoh tutya dil , supne , khani rabb de hath aa

  • @WalthersWorld........90M
    @WalthersWorld........90M 6 ปีที่แล้ว +25

    ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
    ਤੇਰੀ ਗੁੱਚੀ ਲਿਖਿਆ ਜੀਨਾਂ ਤੇ
    ਤੇਰਾ ਸੀਰੀ ਖੇਤਾਂ ਵਿੱਚ ਰੁਲਦਾ
    ਕੰਮ ਕਰਦਾ ਵਾਂਗ ਮਸ਼ੀਨਾਂ ਦੇ
    ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ ?
    ਤੁਸੀਂ ਜੰਮਦੇ ਮਲਿਕ ਲੱਖਾਂ ਦੇ
    ਅਸੀਂ ਕੌਡੀਆਂ ਦੇ ਨਾਂ ਕੱਖਾਂ ਦੇ
    ਸਾਡੀ ਦਿਹਾੜੀ ਲੱਗੇ ਨਾ ਲੱਗੇ
    ਚੁੱਲ੍ਹਾ ਤਪਦਾ ਨਹੀਂ ਬਿੰਨ ਸੱਕਾਂ ਦੇ
    ਸਾਨੂੰ ਸਾਡੇ ਬੱਚਿਆਂ ਦਾ ਜੋ ਭੁੱਖਾ ਪੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ.........
    ਥੋਡੇ ਚੰਡੀਗੜ੍ਹ ਵਿੱਚ ਪੜ੍ਹਦੇ ਨੇ
    ਨਾਲ ਮੰਡੀਰ ਮਸਤੀਆਂ ਕਰਦੇ ਨੇ
    ਸਪੋਟ ਬਾਪੂ ਦੀ ਸਿਰ ਤੇ ਹੈ
    ਤਾਹੀਂ ਤਾਂ ਭਿੜਦੇ ਲੜਦੇ ਨੇ
    ਤੈਨੂੰ ਬੁਲੇਟ ਤੇ ਲਿਖਿਆ ਵੱਡਾ ਕਰਕੇ #
    ਝੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ.....
    ਤੂੰ # ਅਮਰੀਕ ਤੋਂ ਕਦੇ ਪੁੱਛ ਆਕੇ
    # ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
    ਸ਼ਮਸ਼ਾਨ ਘਾਟ ਇੱਥੇ ਵੱਖਰੇ ਨੇ
    ਹਰ ਜਾਤ ਦਾ ਗੁਰੂਦਵਾਰਾ ਏ
    ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ
    # ਤੂੰ ਕਿੱਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਆ...

    • @mohitrana4033
      @mohitrana4033 6 ปีที่แล้ว +4

      I am watcher bro sarre general caste wale amir ni haige te saree sc wale garib ni haige tuhi das mayawati nu reservation di ki lod a

    • @preetsharry4342
      @preetsharry4342 6 ปีที่แล้ว +1

      Manpreet. G. S. P. Attttttttttttttttttt

    • @newyorkwale6489
      @newyorkwale6489 6 ปีที่แล้ว +1

      nyc

    • @sarbjeet8389
      @sarbjeet8389 6 ปีที่แล้ว

      Veer you wrong

    • @amankhalsa4966
      @amankhalsa4966 6 ปีที่แล้ว +1

      Very nyc

  • @NewHindiDubbedMovies20244
    @NewHindiDubbedMovies20244 2 ปีที่แล้ว +10

    2022❤️ hale b eda lagda jive hune album release hoi aw👌 jini var marji sunloo always fresh👌

  • @HarpalSingh-cj4ej
    @HarpalSingh-cj4ej 2 ปีที่แล้ว +1

    Main v bhut miss krda apni college life nu . Te apni ex

  • @tawanmann2813
    @tawanmann2813 ปีที่แล้ว +4

    Evergreen Album. Raat truck chlonde neend todaj lyi aahi album layi d aa.

  • @harnooraulakhengland8131
    @harnooraulakhengland8131 5 ปีที่แล้ว +6

    Eh gane sun ke purani yaada nu yaad kara dandi

  • @JaspalSingh-l3o
    @JaspalSingh-l3o ปีที่แล้ว +4

    साढ़े बुलेट नु बेख ना जरदिया 👌👌👌👌👍👍👍

  • @Motivationpanda
    @Motivationpanda 6 ปีที่แล้ว +24

    ..us adde te vaang checkra khad da c😍❤

  • @Shehwaazproduction13
    @Shehwaazproduction13 7 ปีที่แล้ว +45

    Ustaad Ji
    10 days for 2018 ... still fav.
    Jado vi sunnu ta fresh lage aa gaane

  • @HardeepSingh-kk8dk
    @HardeepSingh-kk8dk 4 ปีที่แล้ว

    Aye haye oye att krati jinjhar ne ajj v end kra dinda

  • @gurpindersingh7615
    @gurpindersingh7615 6 ปีที่แล้ว +11

    Love you veer sira song sare daily sune de aa apa ta

  • @sarvjitsingh303
    @sarvjitsingh303 ปีที่แล้ว +1

    Bahut vadiya song ne veer ji❤❤❤

  • @manpreetkaurmann9969
    @manpreetkaurmann9969 3 ปีที่แล้ว +4

    2021 ale hajri lvao..🤙

  • @JatinderSingh-zh5qw
    @JatinderSingh-zh5qw 10 หลายเดือนก่อน +1

    All time sunde rahage jhinjar school time to college time tak jaan ❤ reha te jaan hi rehna

  • @karanbhullar6151
    @karanbhullar6151 6 ปีที่แล้ว +38

    Schooll tymm ch ah album ayi c yr school chete a janda jdo v es album de gaan e sunide

    • @Anmol-xu4qj
      @Anmol-xu4qj 9 หลายเดือนก่อน

      Hanji bhai

  • @souravnarula6767
    @souravnarula6767 4 ปีที่แล้ว +2

    08-07-2020 nu chll rea gana love u vrr 🥰🥰🥰🥺🥺

  • @taranathwal9626
    @taranathwal9626 4 ปีที่แล้ว +6

    ❤❤❤fan a bai da 😍😍😍

  • @ramanladhar8312
    @ramanladhar8312 4 ปีที่แล้ว +28

    2021 ch vh challda bai da song love you so much bai 🎵

  • @Buntyvirk798
    @Buntyvirk798 6 หลายเดือนก่อน +15

    ਸੁਪਰ ਹਿੱਟ ਐਲਬਮ 🔥🔥🔥🔥🔥🔥🔥🔥🔥🔥🔥

  • @SunnySingh-yi3oc
    @SunnySingh-yi3oc ปีที่แล้ว +1

    Tere song bhul ni sakde bai odu collage se jawani di yad

  • @vanshujakhu5952
    @vanshujakhu5952 6 ปีที่แล้ว +21

    Kulbir veree ne purania yaada tajia kr tia

  • @Moudgillhamidiala
    @Moudgillhamidiala 3 ปีที่แล้ว +4

    🔥2021 ch v sunde a ustad tenu

  • @ITSCHAHALHARWINDER
    @ITSCHAHALHARWINDER ปีที่แล้ว +26

    2023 ch ਸੁਣਨ ਵਾਲੇ ਲਾਓ ਹਾਜ਼ਰੀ 😊

  • @gurmailsingh3545
    @gurmailsingh3545 5 ปีที่แล้ว +2

    School yadd aya Veri nice jhinjar g

  • @akashkang1747
    @akashkang1747 4 ปีที่แล้ว +4

    2021 ch v sun rhe asi es album nu all the best song life time

  • @jonnysingh1032
    @jonnysingh1032 4 หลายเดือนก่อน +1

    ਕਾਲਜ ਚ ਝਿੰਜਰ ਸੁਣਦੇ ਹੁੰਦੇ ਸੀ. ਅੱਜ ਯਾਦ ਤਾਜਾ ਹੋਗੀ.

  • @Akshaykumar-zs3bc
    @Akshaykumar-zs3bc 2 ปีที่แล้ว +6

    Legend listening 2022 Siraaa Baiii Kon Kon sunda Ustad nu 2022 ch

  • @happyvli3270
    @happyvli3270 3 ปีที่แล้ว +3

    Att bro Kon kon mera veer kulbir bro nu 👌👌🌷🌹🌷🌹 like karda ji 🙏🙏

  • @iamansidhu
    @iamansidhu 3 ปีที่แล้ว +16

    Oh time meri life da sunehra daur c... Jdo kulbir di album ayi c

    • @Singhballi4887
      @Singhballi4887 3 ปีที่แล้ว

      mera v 22 . patiale gede lgde hunde c odo visa lyii

    • @RamLal-cb4ei
      @RamLal-cb4ei 3 ปีที่แล้ว +2

      Êe

    • @firein8006
      @firein8006 3 ปีที่แล้ว

      Hmmmm 2012 toh 15 tak

  • @MandeepSingh-rg8rl
    @MandeepSingh-rg8rl 2 ปีที่แล้ว +1

    Puri album suni mai taaa aaj bohot dina bad

  • @Sainiiiiiiiii
    @Sainiiiiiiiii 3 ปีที่แล้ว +3

    ❤jaata da limt de paise nal ghr war chle💯

  • @panjabimusicmusic9873
    @panjabimusicmusic9873 5 ปีที่แล้ว +1

    School time yaad ageya veer ji

  • @surkhabjohal3914
    @surkhabjohal3914 7 ปีที่แล้ว +13

    2018 ch v chldaa aa 22 👌👌😍😍🔥🔥

  • @Records-dj2fb
    @Records-dj2fb ปีที่แล้ว +2

    Kulbir zindgi di sachi geeta wich jo hoya oh he lekh da song

  • @Manjitsroa
    @Manjitsroa ปีที่แล้ว +7

    M aj saari album suni ame lgiya kal hi ayi aw❤

  • @angroiasingh4171
    @angroiasingh4171 8 ปีที่แล้ว +4

    va g va sari albumb super. song att a bro

  • @harsimransingh7974
    @harsimransingh7974 7 ปีที่แล้ว +14

    Jhinjer bai end swadd ah jnda sun k hun v luv u bro

    • @jatindersinghjatinder8825
      @jatindersinghjatinder8825 5 ปีที่แล้ว +1

      Vehli Janta ✌️ zindabad Kulbir jhinjar and tarsam jsar v nice song gg

  • @jdharni9361
    @jdharni9361 4 ปีที่แล้ว

    Love u jhinjer veer Ajj v eda lgta rakhwan kota aaj hi aya

  • @DavidPragana-v1v
    @DavidPragana-v1v ปีที่แล้ว +6

    Whoever is reading this comment, I wish you success, health, love and happiness

  • @RanjeetSingh-iq3nv
    @RanjeetSingh-iq3nv ปีที่แล้ว +1

    Sirra hi ne sare song yr new song karo but ho ihne varg

  • @sandhujita01
    @sandhujita01 3 ปีที่แล้ว +7

    26 saal d umar to bad sare gane sammj aunnde zindgi d khanni wannggu

  • @sharanmann337
    @sharanmann337 5 ปีที่แล้ว +2

    Hrr saal sunhi da es song nu

    • @BuntySandhi
      @BuntySandhi 10 หลายเดือนก่อน

  • @jatt-qv1tn
    @jatt-qv1tn 4 ปีที่แล้ว +12

    Always fav. Album 💓💓💓💓💓💓💓💓💓💓💓💓💓💓💓💓💓ah gall jhi gall mudke jhinjer to v ni bn skdi 💓💓💓💓

  • @syedahmedzaferhashmi901
    @syedahmedzaferhashmi901 หลายเดือนก่อน

    Ohhh aee kitho laab gya ♥️✨😭

  • @mrpaulpal
    @mrpaulpal ปีที่แล้ว +16

    2024 wale kon ne❤

  • @Gurmeetsingh-gf9ye
    @Gurmeetsingh-gf9ye 3 ปีที่แล้ว +1

    Pata ni kya gall aa par ajj v aa gaane nazara ban dende ne

  • @kulwindersinghrathor894
    @kulwindersinghrathor894 5 ปีที่แล้ว +10

    Song sun kay school time yad andha hai 22 ji attt song bhi love u

  • @maninderdhillon7742
    @maninderdhillon7742 4 ปีที่แล้ว +2

    Siiirrrraaaaa song 22 de sare he
    Dil to salute aaa tohanu22

  • @pargatsingh4507
    @pargatsingh4507 ปีที่แล้ว +12

    2023 wala haga koi kro like frr ❤

  • @daljeetsingh5594
    @daljeetsingh5594 4 ปีที่แล้ว +2

    Aa chalda rahoga bai all time

  • @baljotguron3785
    @baljotguron3785 4 ปีที่แล้ว +10

    End n song bro ❤❤

  • @amenadiel2068
    @amenadiel2068 3 ปีที่แล้ว +1

    ghaint songs sarey 👌🏼👌🏼

  • @няє-в4н
    @няє-в4н 2 ปีที่แล้ว +16

    SCHOOL DAYS YAAD AA JANDE NE ❤️

  • @sandygill6470
    @sandygill6470 7 ปีที่แล้ว +1

    😍😍😍👌👌j tu hundi tann gall hor honi c😊

    • @vanshujakhu5952
      @vanshujakhu5952 6 ปีที่แล้ว

      Sahi gall aa 22. Gall hor honi c.

    • @vanshujakhu5952
      @vanshujakhu5952 6 ปีที่แล้ว

      O v mere te mardi c ma v ohde te marda c.

  • @bitusingh2246
    @bitusingh2246 5 ปีที่แล้ว +65

    2019,20 ਵਾਲੇ ਲਾਈਕ ਕਰੋ

  • @pb13aalee
    @pb13aalee ปีที่แล้ว

    Sira album 👌👌
    Feb 2023
    Raat 11 vje hun tak Sunda jhinger pra apna 9 saal hoge gane sunde nu

  • @InderBhullar
    @InderBhullar 6 ปีที่แล้ว +35

    Fattian song chon poori feeling aundi aa yr
    Dil de bahut kareeb aa gaana
    Real life my story ................ o meri jaan

  • @jassinawanpind279
    @jassinawanpind279 6 ปีที่แล้ว +2

    Gal hor honi si end song yaada tajiya ho geya Love u 22

  • @sumanjotbrar867
    @sumanjotbrar867 3 ปีที่แล้ว +8

    2021👌👌👌❤️❤️❤️

  • @kamalthakur4178
    @kamalthakur4178 5 ปีที่แล้ว +4

    Nice songs collection...😃😊😋😎

  • @rajatgharu3206
    @rajatgharu3206 3 ปีที่แล้ว +13

    Sira album kon kon sun reha hun tak

  • @PB03new_punjabi_song
    @PB03new_punjabi_song 2 หลายเดือนก่อน +2

    2025 ਹਾਜ਼ਰੀ ਲਵਾਉ

  • @paramveerchahal9685
    @paramveerchahal9685 ปีที่แล้ว +3

    ਇਹ ਗਾਣਾ ਸੁਣਿਆ ਤਾਂ ਪਹਿਲਾਂ ਵੀ ਸੀ ਪਰ ਸਮਜ਼ ਹੁਣ ਆਉਣ ਲੱਗਾ ਏ

  • @NandLalSuniara
    @NandLalSuniara 9 หลายเดือนก่อน +2

    Jehni jengi sunage sare song bro de vadia aa ji

  • @sukhveer3607
    @sukhveer3607 5 ปีที่แล้ว +153

    2019 ch Kon Kon sun reha aa like kro

  • @gurchahal0008
    @gurchahal0008 2 ปีที่แล้ว +2

    school tym bhuuut sune aa hyeee y oyaaa ♠️♠️

  • @narinderjangra8609
    @narinderjangra8609 7 ปีที่แล้ว +4

    Rakhwan kota different song love u bro

  • @Suman-z2u
    @Suman-z2u หลายเดือนก่อน

    Saag ala phera laal trouser ch bhala gaint aa❤❤❤❤❤

  • @sulakhansingh8280
    @sulakhansingh8280 5 ปีที่แล้ว +26

    2020 ch Kon sun reha like karo

  • @RishuKalyan-z5j
    @RishuKalyan-z5j 9 หลายเดือนก่อน

    Good bai colg de yadda ve tera name nal jud janda buhat ass karde se colg bike te ma te mara yar sun ..peg la ke buhat sun de se

  • @LovePreet-xi6hb
    @LovePreet-xi6hb ปีที่แล้ว +10

    Kinna sohna time c oo bachpan wala ❤️❤️❤️❤️

  • @Sukhuppal_123
    @Sukhuppal_123 6 หลายเดือนก่อน

    Bohta siraa layea kulbir veere ne❤❤❤

  • @gurpreet_singh4029
    @gurpreet_singh4029 3 ปีที่แล้ว +3

    Haje vi chli janda jatt tu ni prana honda kadi ❤️

  • @JaspreetSingh-dw8dv
    @JaspreetSingh-dw8dv ปีที่แล้ว +1

    2024 ch V sunde aa bai

  • @punjab-records451
    @punjab-records451 4 ปีที่แล้ว +7

    Jinne vaar Bhi Is Album Nu sunida Jama Bore Ni Hunda Banda.
    If You Are Getting Bored Then Listen This Album And Chill.

  • @RavinderSingh-uw8xn
    @RavinderSingh-uw8xn 3 ปีที่แล้ว +1

    Ida de song missing ho rahe aa kulbir jhinjer de new ganea wicho