Anmol Rattan: Bhai Sarabjit Singh Ji (Hazoori Ragi) | ਅਨਮੋਲ ਰਤਨ: ਭਾਈ ਸਰਬਜੀਤ ਸਿੰਘ ਜੀ (ਹਜ਼ੂਰੀ ਰਾਗੀ)

แชร์
ฝัง
  • เผยแพร่เมื่อ 1 ธ.ค. 2024

ความคิดเห็น • 41

  • @NaginderPal-b5k
    @NaginderPal-b5k 2 หลายเดือนก่อน

    Bhai Saheb bahut bahut Dhawad

  • @ਵਾਹਿਗੁਰੂਜੀ-ਠ8ਸ
    @ਵਾਹਿਗੁਰੂਜੀ-ਠ8ਸ 2 หลายเดือนก่อน

    ਤਪਲੇ ਤੇ ਸੰਗਤ

  • @eksurgyankendranabha
    @eksurgyankendranabha 2 หลายเดือนก่อน +1

    ਅੱਜ ਤੱਕ ਜਿੰਨੇ ਵੀ ਕੀਰਤਨੀਏ ਆਏ ਸਭ ਦੇ ਆਪਣੇ ਅਪਣੇ ਗੁਣ ਹਨ ਕੋਈ ਕਿਸੇ ਜੇਹਾ ਨਹੀਂ ਸਭ ਆਪੋ ਆਪਣੇ ਥਾਏ ਵਧੀਆ ਹਨ

  • @ranbirsingh532
    @ranbirsingh532 2 หลายเดือนก่อน

    ਛੋਟੇ ਹੁੰਦਿਆਂ ਤੋਂ ਸੁਣ ਰਹੇ ਹਾਂ ਭਾਈ ਸਾਹਿਬ ਜੀ ਨੂੰ ਆਪਰ ਕਿਰਪਾ ਗੁਰੂ ਸਾਹਿਬ ਜੀ ਦੀ ਇਹਨਾ ਤੇ

  • @bhaihardevsingh2994
    @bhaihardevsingh2994 2 หลายเดือนก่อน +1

    ਭਾਈ ਸਾਹਿਬ ਤੇ ਸਤਗੁਰੂ ਰਾਮਦਾਸ ਜੀ ਦੀ ਅਪਾਰ ਬਖਸਿਸ ਹੈ❤

  • @gurdevsinghmilkhnewchd6157
    @gurdevsinghmilkhnewchd6157 2 หลายเดือนก่อน

    ਬਹੁਤ ਕਿਰਪਾ ਭਾਈ ਸਾਹਿਬ ਜੀ ਤੇ
    ਮਹਾਰਾਜ ਇਸੇ ਤਰਾਂ ਸੇਵਾ ਲੈਦੇ ਰਹਿਣ ਜੀ 🙏🙏🙏🙏🙏

  • @pargatsingh3587
    @pargatsingh3587 2 หลายเดือนก่อน

    ਸਾਡੇ ਸਰ ਜੀ ਵਰਿਆਮ ਸਿੰਘ ਜੀ ❤

  • @amarjitkaur3694
    @amarjitkaur3694 2 หลายเดือนก่อน +6

    ਦੁਨੀਆ ਹੋਸਿਅਆਰ ਬੇਦਾਰ ਦੁਨੀਆ ਛੱਡ ਸਿਘਾਸਣ ਹਰਿਜੀ ਅਆੲਏ ਦੋ ਪਿਆਰੇ ਸਬਦ ਹਨ ਕੀਰਤਨ ਨਿਰਮੋਲਕ ਹੀਰਾਬਹੁਤ ਪਿਆਰੇ ਸਬਦ ਸਨ ਜੋ ਦਰਬਾਰ ਸਾਹਿਬ ਤੋ ਸੁਣਦੇ ਸੀਸਾੲਇਦਹੁਣਬਾਹਰਚਲੇਗੲਏਹਨ🎉

  • @SushilKumar-yf7jh
    @SushilKumar-yf7jh 8 วันที่ผ่านมา

    भाई सरबजीत voice matches with भाई हरजिंदर् सिंह श्रीनगर वाले

  • @BabbarKhalsa-h8r
    @BabbarKhalsa-h8r 2 หลายเดือนก่อน +1

    ਵਾਹਿਗੁਰੂ ਜੀ।ਸਭ ਨੂੰ ਕੀਰਤਨ ਸਿਖਾ ਦੇਵੇ। ਇਹੀ ਕਸਰ ਹੈ। ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਕਿਵੇਂ ਬਚੋਣ ਕਿਵੇਂ ਸਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਰੋਜ ਬੇਅਦਬੀ ਤੋ ਕਿਵੇ ਬਚੋਣਾ ਸਿਖਾਓ। ਗੁਰਬਾਣੀ ਬੇਚਨ ਸਿਖਾ ਰਹੇ ਹਾ।ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @ashokklair2629
      @ashokklair2629 2 หลายเดือนก่อน +1

      ਜੇ ਤਾ ਸਿਰਫ ਵਾਹਿਗੁਰੂ ਗੋਬਿੰਦ ਨੂੰ ਮਿਲਣ ਲਈ, ਗੁਰਬਾਣੀ ਸੰਥਿਆ, & ਕੀਰਤਨ ਸਿਖਣਾ, ਫਿਰ ਤਾ ਬਹੁਤ ਵਧੀਆ ਹੈ 13:56 ਜੀਵਨ ਸਫਲਾ ਹੋ ਸਕਦੈ। 13:56
      ਅਗਰ ਸਿਰਫ ਤੇ ਸਿਰਫ 18:28 ਵਪਾਰਕ ਤੌਰ ਤੇ (ਰੁਜਗਾਰ) ਲਈ, ਜਾ ਬਾਹਰਲੇ ਮੁਲਖਾਂ ਵਿਚ ਡਾੱਲਰ ਕੰਮਾਉਣ ਲਈ, ਕੀਰਤਨ ਸਿਖਣੈ, & ਗੁਰਬਾਣੀ ਸੰਥਿਆ, ਸਿਰਫ ਰੌਲਾ ਲਾਉਣ ਲਈ, ਸਿਖਣੀ, ਤਾ ਅੰਦਰ ਤ੍ਰਿਸਨਾ ਵਿਕਾਰ ਉਸੇ ਤਰਾ ਟਿਕੇ ਰਹਿਣਗੇ। ਤਾ ਸਮਝੋ ਆਪਣੇ ਆਪ ਨੂੰ ਧੋਖੇ ਵਿਚ ਰਖਕੇ, ਸੰਸਾਰ ਵਿਚ ਖੁਆਰ ਹੋਣਗੇ & ਸੰਸਾਰ ਸਮੁੰਦਰ ਵਿਚ ਡੁੱਬਦਾ ਜਾਏਗਾ।
      ਕਿਉਕਿ ਅੱਜਕਲ੍ਹ, ਸੰਸਾਰ ਦੇ ਲੋਕ ਗੁਰਬਣੀ ਮੁਤਾਬਕ ,,99.999% ਲੋਕ ਰੁਜਗਾਰ ਲਈ ਹੀ ਸੰਥਿਆ, & ਕੀਰਤਨ ਸਿਖਦੇ ਹਨ:-
      ⭕👉🏿ਪੜ੍ਹਣਾ ਗੁੜਣਾ ਸੰਸਾਰੁ ਕੀ ਕਾਰ ਹੈ, ਅੰਦਰਿ ਤ੍ਰਿਸਨਾ ਵਿਕਾਰ।। ਹਉਮੈ ਵਿਚ ਸਭ ਪੜ੍ਹ ਥਕੇ, ""ਦੂਜੈ"" (duality) ਭਾਇ ਖੁਆਰ।।

  • @bikramjitsinghvlogs
    @bikramjitsinghvlogs 2 หลายเดือนก่อน

    Bahut positive interview...sab to vdia..legend

  • @AmrikSingh-zr4jn
    @AmrikSingh-zr4jn 2 หลายเดือนก่อน

    Wow veer g amazing kirtan karde han

  • @BhaiJaimalSinghjiAmritsarwale
    @BhaiJaimalSinghjiAmritsarwale 2 หลายเดือนก่อน

    Bhai sahib ji di bakamaal interview hai

  • @Bhai.ShivkaranSingh
    @Bhai.ShivkaranSingh 2 หลายเดือนก่อน +1

    ਵਾਹਿਗੁਰੂ ਜੀ 🙏🙏💐💐

  • @navjotkaur7695
    @navjotkaur7695 2 หลายเดือนก่อน

    Wah ji wah veer jio ji🙏🙏💐💐

  • @amarjitkaur3694
    @amarjitkaur3694 2 หลายเดือนก่อน +2

    ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਵੀਰ ਜੀ ਬਹੁਤ ਵਧੀਆ ਕੀਰਤਨੀਏ ਹਨ

  • @gurkiratsingh6398
    @gurkiratsingh6398 2 หลายเดือนก่อน

    Boht vdia lga bhai sab di galbat sun k

  • @ParkashSingh-ex6ok
    @ParkashSingh-ex6ok 2 หลายเดือนก่อน

    Wah ustad ji wah

  • @SatnamSingh-vh6kc
    @SatnamSingh-vh6kc 2 หลายเดือนก่อน

    Waheguru ji

  • @ragibhaijasvirsinghkhalsaa4409
    @ragibhaijasvirsinghkhalsaa4409 2 หลายเดือนก่อน

    ਵਾਹਿਗੁਰੂ ਜੀ

  • @kuldipsingh1603
    @kuldipsingh1603 2 หลายเดือนก่อน

    Waheguru ji❤

  • @sukjindersinghtallewal9302
    @sukjindersinghtallewal9302 2 หลายเดือนก่อน

    ਕਦੇ ਦਰਬਾਰ ਸਾਹਿਬ ਤੋਂ ਸੁਣਦੇ ਸੀ ਕੀਰਤਨ ਹੁਣ ਨਹੀਂ ਕਦੇ ਸੁਣਿਆ

    • @virdavinders
      @virdavinders 2 หลายเดือนก่อน

      ਹੁਣ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਨਹੀਂ ਕਰਦੇ, ਪਰ ਜਦੋਂ ਆਏ ਸੀ ਪਿੱਛੇ ਜਿਹੇ ਤਾਂ ਹਾਜ਼ਰੀ ਭਰ ਕੇ ਗਏ ਸੀ। ਕੀਰਤਨ ਸੁਣਨ ਲਈ ਬਹੁਤ ਆਡੀਓ, ਵੀਡਿਉ ਪਈਆਂ ਨੇ, ਕੀਰਤਨ ਸੁਣੋ, ਤੇ ਸੁਣ ਕੇ ਸਿੱਖ ਸਕਦੇ ਹੋ

  • @nbsrecordlabelnaambanishab1032
    @nbsrecordlabelnaambanishab1032 2 หลายเดือนก่อน

    🙏🏻📿

  • @damandeepsingh7323
    @damandeepsingh7323 2 หลายเดือนก่อน +1

    ਵਾਹਿਗੁਰੂ ਜੀ ❤🙏🙇‍♂️🙏 ਬਹੁਤ ਵਾਦੀਆਂ ਜੀ ❤

  • @gurmatsansar3490
    @gurmatsansar3490 2 หลายเดือนก่อน +1

    Bhai saab de chere te hamesha khushi hundi a bhut he nigha subah te kirtan v bhut he sureele bhai sarbjit singh ji ladi wah kya baat ji

  • @rashpalghotra9888
    @rashpalghotra9888 2 หลายเดือนก่อน

    ਪਿੱਛੇ ਜਿਹੇ ਸੁਣਿਆ ਸੀ ਕਿ ਭਾਈ ਸਾਹਿਬ ਜੀ ਕੀਰਤਨ ਛੱਡ ਕੇ ਕਨੇਡਾ ਟਰੱਕ ਚਲਾਉਣ ਲੱਗ ਪਏ ਹਨ ਕੀ ਭਾਈ ਸਾਹਿਬ ਨੇ ਵਾਪਸੀ ਕੀਤੀ ਹੈ ਉੰਝ ਉਹਨਾਂ ਉੱਤੇ ਗੁਰੂ ਰਾਮਦਾਸ ਜੀ ਦੀ ਪੂਰੀ ਕਿਰਪਾ ਹੈ ਬਹੁਤ ਵਧੀਆ ਆਨੰਦਮਈ ਕੀਰਤਨ ਕਰਦੇ ਹਨ

    • @harinderpal1430
      @harinderpal1430 2 หลายเดือนก่อน

      Bhai Sahab California USA vich ne Food Delivery da kam karde ne, Weekend vich Kirtan sewa karde ne

  • @kssodi76951
    @kssodi76951 2 หลายเดือนก่อน

    Wheguru ji ne Dunia nu God gift ditte ji bha surabjit Singh ladi ji

  • @BhaiJaimalSinghjiAmritsarwale
    @BhaiJaimalSinghjiAmritsarwale 2 หลายเดือนก่อน

    Bhai sahib ji 31 rags nu record karo ji

  • @er.jaswindersingh4028
    @er.jaswindersingh4028 2 หลายเดือนก่อน +2

    ਹੁਣ darbar sahib ਕੱਦੋ ਆਉਣਾ

  • @surindermakkar2894
    @surindermakkar2894 2 หลายเดือนก่อน

    Bhai sahib sanu tuci darbar sahib ton live kirtan kado sunaoge ji. Plz jarur aao darbar sahib vich kirtan layi ji

    • @virdavinders
      @virdavinders 2 หลายเดือนก่อน

      ਐਸਜੀਪੀਸੀ ਤੋਂ ਪੁੱਛੋ ਇਹ ਸਵਾਲ ਭਾਈ ਸਾਹਿਬ

  • @baljitsingh4800
    @baljitsingh4800 2 หลายเดือนก่อน +1

    Sgpc ne mahan kirtaniya di qader nahi paiee

  • @virtuosoproductions4589
    @virtuosoproductions4589 2 หลายเดือนก่อน

    ਸ਼ਖਸੀਅਤ not ਸਖਸ਼ੀਅਤ not very knowledgeable host. Every singer has to learn tabla to understand laya first before learning singing or instrument.

  • @Gamingshots252
    @Gamingshots252 2 หลายเดือนก่อน

    Waheguru ji