ਸਿਰ ਤੇ ਭਾਰੀ ਪੰਡ ਰੱਖ ਕੇ ਸ਼ੜਕਾਂ ਤੇ ਘੁੰਮ ਰਿਹਾ ਸੀ ਇਹ ਸਕਸ਼

แชร์
ฝัง
  • เผยแพร่เมื่อ 17 ม.ค. 2024
  • ਸਿਰ ਤੇ ਭਾਰੀ ਪੰਡ ਰੱਖ ਕੇ ਸ਼ੜਕਾਂ ਤੇ ਘੁੰਮ ਰਿਹਾ ਸੀ ਇਹ ਸਕਸ਼

ความคิดเห็น • 57

  • @sarbjeetkaur1511
    @sarbjeetkaur1511 6 หลายเดือนก่อน +11

    ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ 😢😢🙏

  • @user-ub4yg3fc8e
    @user-ub4yg3fc8e 6 หลายเดือนก่อน +4

    Wahiguru Wahiguru Wahiguru Ji

  • @Randhawa336
    @Randhawa336 7 หลายเดือนก่อน +11

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। 🙏🙏

  • @GurdeepSingh-gp2yh
    @GurdeepSingh-gp2yh 7 หลายเดือนก่อน +5

    ਬਹੁਤ vadia ਸੇਵਾ ਵੀਰ ਤੁਹਾਡੀ ਵਾਹਿਗੁਰੂ ਮੇਹਰ ਕਰੇ

  • @GurnamSingh-pj4pv
    @GurnamSingh-pj4pv 7 หลายเดือนก่อน +3

    ਗਰੀਬ ਤੇ ਮਿਹਨਤਕਸ਼ਾਂ ਦੇ ਘਰਾਂ ਦੀਆਂ ਅਧਖੁਰੀਆਂ ਇਟਾਂ ।।
    ਕਦੋਂ ਸੁਧਰੇਗੀ ਹਾਲਤ ਮੇਰੇ ਪੰਜਾਬ ਦੀ ?

    • @shamkay832
      @shamkay832 6 หลายเดือนก่อน

      When you don't run to Canada to drive truck and develop a complex about your nationality, kali stan

  • @HSDTVChanel
    @HSDTVChanel 7 หลายเดือนก่อน +5

    ਬੰਦਾ ਸਹੀ ਬੋਲਿਆ ਵੀਰ ਜੀ
    ਆਪਾਂ ਪਿਆਰ ਨਾਲ ਨਹੀਂ ਸਮਝਦੇ ਉਸ ਕੁੜੀ ਦੇ ਘਰ ਵਾਲੇ ਨੂੰ ਪੋਲੀਓ ਹੈ

  • @barinderkaurhundal9856
    @barinderkaurhundal9856 7 หลายเดือนก่อน +4

    ਬਹੁਤ ਵਧੀਆ ਕੀਤਾ ਤੁਸੀ ਵੀਰ ਨੂੰ ਘਰ ਛੱਡ ਦਿੱਤਾ ਵੀਰੇ🙏🙏🙏

  • @rbrar3859
    @rbrar3859 6 หลายเดือนก่อน +2

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @Shakyajiraj563
    @Shakyajiraj563 7 หลายเดือนก่อน

    ਜਗਜੀਤ ਵੀਰ ਜੀ ਸਤਿ ਸ੍ਰੀ ਅਕਾਲ ਇਹਨੂੰ ਤੁਸੀਂ ਜਿਹੜਾ ਨਾਲ ਲਿਜਾਣ ਵਾਲਾ ਫੈਸਲਾ ਕਰ ਰਹੇ ਹੋ ਉਹ ਗਲਤ ਹੈ ਜੀ ।
    ਇਸ ਬੰਦੇ ਦਾ ਕੋਈ ਵਿਸ਼ਵਾਸ ਨਹੀਂ ਹੈ ਕੱਲ ਨੂੰ ਇਹ ਸੰਸਥਾ ਵਿੱਚ ਵੀ ਕੋਈ ਨੁਕਸਾਨ ਜਾਂ ਚੋਰੀ ਕਰ ਸਕਦਾ ਹੈ ।।
    ਕੋਈ ਬੇਘਰ ਜਾਂ ਲਾਚਾਰ ਬੰਦਾ ਹੋਵੇ ਤਾਂ ਗੱਲ ਕੁਝ ਜਚਦੀ ਵੀ ਹੈ ਇਹ ਤਾਂ ਸਿਰਫ ਸ਼ਰਾਬ ਕਾਰਨ ਘਰੋਂ ਕੱਢਿਆ ਹੋਇਆ ਬੰਦਾ ਹੈ ਇਹਨੂੰ ਸੰਸਥਾ ਵਿੱਚ ਰੱਖਣਾ ਗਲਤ ਹੈ ਜੀ ।।

  • @nachhatarsingh2681
    @nachhatarsingh2681 7 หลายเดือนก่อน +3

    Waheguru ji 🙏🏻 mer Karan Sardar ji

  • @BhagwantSingh-mm1dg
    @BhagwantSingh-mm1dg 7 หลายเดือนก่อน +2

    Vadia banda y tu meri be umer tanu lag je 🙏🙏 main soda fan aa baba ji

    • @babaratandevsewasocietymarhana
      @babaratandevsewasocietymarhana  6 หลายเดือนก่อน

      ਵਾਹਿਗੁਰੂ , ਬਹੁਤ ਬਹੁਤ ਧੰਨਵਾਦ ਵੀਰੇ

  • @HarneetKalas-nf8nd
    @HarneetKalas-nf8nd 7 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sewakgursewak7457
    @sewakgursewak7457 7 หลายเดือนก่อน +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jagjitsingh1513
    @jagjitsingh1513 7 หลายเดือนก่อน +4

    Sat seri akal veer ji waheguru mehar karna sab te good job veer ji ❤❤❤

  • @gurpreetsuman503
    @gurpreetsuman503 8 วันที่ผ่านมา

    Waheguru jii tera shukar a🙏🙏🙏🙏

  • @nuniamk
    @nuniamk 6 หลายเดือนก่อน

    Dhan baba nanak dhan tera khalsa vahe guru vahe guru satnam

  • @roshangrover144
    @roshangrover144 7 หลายเดือนก่อน +2

    Satnam sri waheguru ji🙏🙏

  • @baljindersingh4504
    @baljindersingh4504 6 หลายเดือนก่อน +1

    ਵਾिਹਗੁਰੂ ਜੀ

  • @RajuShah-zr3om
    @RajuShah-zr3om 6 หลายเดือนก่อน +1

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @bimlakaur8779
    @bimlakaur8779 6 หลายเดือนก่อน +2

    Waheguru ji

  • @rattandhaliwal
    @rattandhaliwal 7 หลายเดือนก่อน +1

    ਵਾਹਿਗੁਰੂ ਜੀ।

  • @gurnamsinsh8508
    @gurnamsinsh8508 7 หลายเดือนก่อน +1

    ਵਾਹਿਗੁਰੂ ਜੀ

  • @hirasran2911
    @hirasran2911 6 หลายเดือนก่อน +1

    Wahe guru ji

  • @sarbjeetkaur1511
    @sarbjeetkaur1511 6 หลายเดือนก่อน +1

    ਸਰਾਬ shda ਦੋ ਵੀਰ ਜੀ ਇਸ ਨੂੰ ਹੋ ਸਕੇ ਕਿਸੇ ਦਾ ਘਰ ਵੱਸ ਜਾਏ ਨਸ਼ੇ ਨੇ ਘਰ ਬਰਬਾਦ ਕੇ ਦਿੱਤੇ

  • @user-ev8nn4cx2m
    @user-ev8nn4cx2m 7 หลายเดือนก่อน +1

    Waheguruji 🙏🙏

  • @gurtejsingh9710
    @gurtejsingh9710 7 หลายเดือนก่อน +2

    वाहेगुरुजी।रब।सबनु।तदंरुसती।बकसे

  • @lackykumar6954
    @lackykumar6954 6 หลายเดือนก่อน +1

    Welcome sar g

  • @NirmalSingh-by3dp
    @NirmalSingh-by3dp 7 หลายเดือนก่อน +1

    Wahegururu ji

  • @gurinderkaur490
    @gurinderkaur490 7 หลายเดือนก่อน

    Wahaguruji

  • @ClueClue-mu2ik
    @ClueClue-mu2ik 7 หลายเดือนก่อน +1

    ਬਾਬਾ ਜੀ ਸ਼ਰਾਬ ਛੱਡਣ ਦੀ ਦਵਾਈ ਦਿਓ ਇਸ ਵਿਅਕਤੀ ਨੂੰ

  • @user-rr5bd6gf8u
    @user-rr5bd6gf8u 7 หลายเดือนก่อน

    Baba.ji.tussey.verry.good.job.karthe.ho.m.javid.uk...❤❤❤❤❤❤❤

  • @jashansandhu6039
    @jashansandhu6039 6 หลายเดือนก่อน

    Veer ji good

  • @rahul_apna____
    @rahul_apna____ 7 หลายเดือนก่อน

    Waheguru.ji

  • @rehrasssinghthindcanada-oi2th
    @rehrasssinghthindcanada-oi2th 7 หลายเดือนก่อน +3

    Baba jagge pehla like pehla coment😊

  • @letswatch6296
    @letswatch6296 7 หลายเดือนก่อน +3

    ਦਿਖਾਵੇ ਤੇ ਪੈਸੇ ਕਮਾਉਣ ਲਈ ਤੁਸੀਂ ਵਿਡਿਉ ਬਣਾਉਣ ਡਏ ਜੇ। ਮੈਨੂੰ ਇਕ ਗੱਲ ਦਾ ਜਵਾਬ ਦਇਆ ਦੇ ਇਹ ਵੇਹੜੇ ਵਾਲੇ ਕੋਣ ਹੁੰਦੇ ਜੇ ਕਿਸ ਨੂੰ ਵੇਹੜੇ ਵਾਲੇ ਕਹਿਣ ਡੲਏ ਜੇ । ਸਾਲਿਉ ਇਹੀ ਵੇਹੜੇ ਵਾਲੇ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਚੱਟ ਕੇ ਦਿੱਲੀ ਤੋਂ ਅੰਨਦਪੁਰ ਸਾਹਿਬ ਲਿਆਉਂਣ ਵਾਲੇ ਇਹੀ ਵੇਹੜੇ ਵਾਲੇ ਸਨ। ਤੇ ਪੰਜ ਪਿਆਰਿਆਂ ਵਿੱਚੋ 2 ਜਾ 3 ਇਹੀ ਵੇਹੜੇ ਵਾਲੇ ਸਨ। ਤੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀਆਂ ਪਾਕੇ ਮੁਕਤਸਰ ਸਾਹਿਬ ਮੁਕਤੀ ਲੈਣ ਵਾਲੇ ਇਹੀ ਵੇਹੜੇ ਵਾਲੇ ਸਨ। ਤੁਸੀਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਕੇ ਭੱਜ ਗਏ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਲਈ ਸੀਸ ਮੰਗਿਆਂ ਉਦੋਂ ਇਹੀ ਵੇਹੜੇ ਵਾਲੇ ਸਨ। ਵੈਸੇ ਤਾਂ ਬੜਾ ਕਿਹਦੇ ਹੋ ਵਿਡਿਉ ਬਣਾਉਣ ਵੇਲੇ ਕੀ ਅਸੀਂ ਜਾਤ ਪਾਤੀ ਤੇ ਬ੍ਰਾਹਮਣ ਤੇ ਸ਼ੂਦਰ ਨਹੀਂ ਦੇਖਦੇ। ਤੁਹਾਡੇ ਆਪਣੇ ਪਿੰਡ ਵਿੱਚ ਸਿੱਖ ਦੂਜੇ ਸਿੱਖਾਂ ਨੂੰ ਵਿਹੜੇ ਵਾਲ਼ੇ ਕਿਹਾ ਕੇ ਸੰਬੋਧਿਤ ਕਰ ਕਿਹਾ ਹੁਣ ਤਾਂ ਬਹੁਤ ਸਫ਼ਾਈਆਂ ਆਉਣ ਗਈਆਂ ਜਾਂ ਫਿਰ ਕੁੱਝ ਨਹੀਂ। ਪਹਿਲਾਂ ਆਪਣਾ ਘਰ ਤੇ ਪਿੰਡ ਨੂੰ ਜਾਤ ਪਾਤ ਤੋਂ ਮੁਕਤ ਕਰੋ ਫਿਰ ਪੰਜਾਬ ਦਾ ਸੋਚਿਆ ਜੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏🙏

    • @babaratandevsewasocietymarhana
      @babaratandevsewasocietymarhana  7 หลายเดือนก่อน +7

      ਵੀਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਨਾਲੇ ਸਾਲੇ ਬਹੁਤ ਵਧੀਆ ਸੰਦੇਸ਼ਾ ਦੇ ਰਹੋ ੳ ਵੀਰੇ ਇਕ ਗੱਲ ਕਹਾਂ ਵੀਰੇ ਮੇਰਾ ਨਾਲ ਇਸ ਵੀਡੀੳ ਚ ਦੋ ਵੀਰ ਰੰਗਰੇਟੇ ਪਰਿਵਾਰ ਚੋ ਵਾ ਤੇ ਉਹਨਾ ਹੀ ਇਹ ਲਫਜ ਬੋਲੇ ਸੀ ਦੂਜੀ ਗਲ ਅੱਜ ਹਰ ਕੋਈ ਮੂੰਹ ਤੇ ਜਹਿਰ ਦਿਲਾ ਚ ਈਰਖਾ ਰੱਖੀ ਫਿਰਦਾ ਵਾਹਿਗੁਰੂ ਭਲੀ ਕਰੇ

  • @AmanDeep-nn6ph
    @AmanDeep-nn6ph 7 หลายเดือนก่อน

    Y tera thanks

  • @user-ub4yg3fc8e
    @user-ub4yg3fc8e 6 หลายเดือนก่อน +1

    Nind Wali Golli nal Sarab Chuda devo Bro g V Good Job

  • @Nirmalkumar-iu4yw
    @Nirmalkumar-iu4yw 7 หลายเดือนก่อน

    Good❤❤

  • @davinderkumar3600
    @davinderkumar3600 7 หลายเดือนก่อน +1

    ❤❤❤❤❤❤❤❤

  • @saabsingh3736
    @saabsingh3736 7 หลายเดือนก่อน

    Veere 🙏🙏

  • @amansandhu4864
    @amansandhu4864 7 หลายเดือนก่อน

    Waheguru Ji 🙏

  • @rehrasssinghthindcanada-oi2th
    @rehrasssinghthindcanada-oi2th 7 หลายเดือนก่อน +2

    Baba ehde pind ghardia nu mila dio

    • @MohanSinghmarhana
      @MohanSinghmarhana 7 หลายเดือนก่อน +1

      Vir g mila ditta sari video wekheo eh patander ne tan hor e sapp kadya c ghar ch

  • @HSDTVChanel
    @HSDTVChanel 7 หลายเดือนก่อน

    ਵਾਹਿਗੁਰੂ

  • @davinderbhai9989
    @davinderbhai9989 6 หลายเดือนก่อน

  • @balvirdhaliwal1041
    @balvirdhaliwal1041 6 หลายเดือนก่อน

    🙏

  • @rehrasssinghthindcanada-oi2th
    @rehrasssinghthindcanada-oi2th 7 หลายเดือนก่อน +2

    Babe jagge de jia ho😊

  • @rehrasssinghthindcanada-oi2th
    @rehrasssinghthindcanada-oi2th 7 หลายเดือนก่อน +1

    Kam karn nu zee nahe karda hona

  • @user-ni9ed2if1j
    @user-ni9ed2if1j 6 หลายเดือนก่อน

    ਜਨਾਨੀ ਸਹੀ ਨਹੀਂ ਲਗਦੀ ਇਹਦੇ ਕਰਕੇ ਹੀ ਬੰਦੇ ਦਾ ਦਿਮਾਗ ਖਰਾਬ ਕੀਤਾ

  • @SatnamSingh-su3kq
    @SatnamSingh-su3kq 7 หลายเดือนก่อน

    Waheguru ji

  • @parveensehgal7955
    @parveensehgal7955 7 หลายเดือนก่อน +1

    Waheguru Ji

  • @user-pe9mq8lc6i
    @user-pe9mq8lc6i 7 หลายเดือนก่อน

  • @kulwantsidhu9139
    @kulwantsidhu9139 7 หลายเดือนก่อน

    🙏🙏