ਅੱਜ ਵੱਢਣੀ ਮੰਡ ਵਾਲੀ ਜੀਰੀ,ਕੋਈ ਟਰਾਲਾ ਨਹੀਂ ਕੋਲ😮💨//ਖੇਤ ਚ ਹੀ ਖੋਲਣਾ ਪੈ ਗਿਆ ਫੀਡਰ//
ฝัง
- เผยแพร่เมื่อ 6 ก.พ. 2025
- #kala_mahal_vlogs #modified_tractor #Farmar
#kheti #khet #scorpio #fatehgarhsahib #combine #tractor
@Kala Mahal Vlogs
If any inquiry call us on number
7087752892
Facbook page (Kala Mahal)👇
www.facebook.c...
Instagram page👇
...
Kala Mahal vlogs channel nu subscribe jaror Karo ji 🙏🙏
/ @kalamahalvlogs
Videos te like share te comment Karo ji❤️
milkeet bai ni dinda kissi nu trala😅
ਸਹੀ ਗੱਲ ਐ,"ਕਾਲ਼ੇ ਬਾਈ" ਨੇ ਮੰਗਿਆ ਸੀ ਟਰਾਲਾ,ਓਹਨਾਂ ਨੇ ਖ਼ਾਲੀ ਕਿਉੰ ਨੀ ਕਰੇ??? ਜਦੋਂ ਕਾਲੇ ਬਾਈ ਨੇ ਹੁਕਮ ਕਰ ਦਿੱਤਾ ਸੀ ਤਾਂ ਭਾਵੇਂ ਨਹਿਰ ਚ ਹੀ ਖਾਲੀ ਕਰ ਆਉਂਦੇ ਕਿਉੰਕਿ ਮੰਡੀਆਂ ਚ ਤਾਂ ਜਗ੍ਹਾ ਹੈਨੀ ਸੀ ਪਰ ਖਾਲੀ ਕਰਕੇ ਦਿੰਦੇ।।
ਕਾਲੇ ਬਾਈ ਦੀ ਨਫਰਮਾਨੀ ਕਰਕੇ ਚੰਗਾ ਨੀ ਕੀਤਾ ਲੋਕਾਂ ਨੇ।।ਕਾਲਾ ਬਾਈ ਹੁਣ ਘੋੜੀ ਤੇ ਬੈਠਕੇ ਦੁਨਾਲੀ ਮੋਢੇ ਟੰਗ ਕੇ ਗਿਣ ਗਿਣ ਬਦਲੇ ਲਊਗਾ
Kank da beez ek raat pani vich rakh ke beez do Dana Dana jam pana
ਕਾਲੇ ਬਾਈ ਨੂੰ ਮਾੜਾ ਜਹਾ ਕੋਈ ਜਵਾਬ ਦੇ ਦਵੇ ਜਦੇ ਵੀਡਿਓ ਵਿੱਚ ਰੌਣ ਲੱਗ ਜਾਂਦਾ , ਓਂ ਕਹਿੰਦੈ ਮੈਂ ਦਲੇਰ ਬਹੁਤ ਆ😅 ਹਰ ਗੱਲ ਵੀਡਿਓ ਵਿੱਚ ਦਸਣ ਲਈ ਨਹੀ ਹੁੰਦੀ
Y ehda bilkul b majna ne hega
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
SSA ji
ਸਤਿ ਸੀ੍ ਅਕਾਲ ਬਾਈ ਜੀ 🙏🙏🙏 🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉
SSa ji
Nice 👍🏻👍🏻👍🏻👍🏻🎉🎉🎉🎉🎉
Thx
bro sb di mjburj hundi a
Kala ta ninder ratto dono ronda rhn da
ਜਿਮੀਦਾਰਾਂ ਨੂੰ ਤਾਂ ਪਰੇਸ਼ਾਨੀਆਂ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਬਾਈ ਜੀ 🙆🙏🙏
hnji
Ssa g 🎉🎉❤❤
SSa ji
ਕਾਲੇ ਹਰੇਕ ਗੱਲ ਅਪਣੇ ਉੱਤੇ ਲਗਾ ਕਿ ਇਹ ਨੀ ਸੋਚੀ ਦਾ ਵੀ ਕਿਸੇ ਨੇ ਮੇਰੇ ਨਾਲ ਜਾਣ ਬੁੱਝ ਕਿ ਇਹ ਗੱਲ ਕੀਤੀ ਤੈਨੂੰ ਵੀ ਪਤਾ ਜਿਮਿਦਾਰ ਕਿਹੜੇ ਹਲਾਤਾ ਵਿੱਚ ਖੱਜਲ ਹੋ ਰਹੇ ਨੇ ਸਭ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ
ok ji ok
SSA Bhai Ji ❤❤
SSA ji
Sat shri akal veer ji ardas karda v akal purkh waheguru ji chardikla tandrusti te sarbat da bhla wakshan baba nanak ji hamesha khus te hor tarikian wakshan ehi ardas ha ji kale veer ji tusi next seagion vich machine change kardo
SSA ji
ਕਾਲੇ ਬਾਈ ਜਿੱਥੇ ਗਿੱਲ ਘੱਟ ਆ ਉਥੇ ਦੋਹਰ ਤਵੀਆ ਦੀ ਕਰਕੇ ਕੇ ਜੀਰੇ ਡਰਿੱਲ ਨਾਲ ਬਜਾਈ ਕਰਦੋ
Good g
🙏
ਕਾਲੇ ਵੀਰ ਰਾਤ ਨੂੰ 10 ਕੂ ਵਜੇ ਬੀਜੋ
sat shri akaal veer ji. 🙏🙏🙏
SSA ji
Nice ❤❤❤
❤
Bai tu gussa kri janda agly de v majboori aa o kithy sutt den tnu v pta ki hal aa
ਪੰਡਤਾਂ ਨੇ ਵੀ ਕਟਾ ਬਨ ਤਾਂ , ਓਨਾ ਕੋਲ ਤਾਂ 2 ਟਰਾਲੇ ਆ
Bhut Kharab ne oho
ਇਹਨੇ ਹਿੱਸਾ ਪਾਇਆ ਸੀ , ਜੱਗਾ ਪੰਡਤ ਕਦੇ ਵੀ ਕਿਸੇ ਦੀ ਮੰਗਵੀ ਚੀਜ ਨਹੀ ਵਰਤਦਾ ਓਹਨੇ ਆਪਣੇ ਸਾਰੇ ਸੰਦ ਬਣਾਏ ਨੇ
@@KaranJit-zj8ofਸੰਦ ਕਦੇ ਜੱਟਾਂ ਦੇ ਪੂਰੇ ਨਹੀਂ ਹੁੰਦੇ ਵੀਰ ਇਕ ਦੂਜੇ ਦੀ ਲੋੜ ਪੈਂਦੀ ਰਹਿੰਦੀ ਏ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ
@@SukhrajSingh-li7vy ਜੱਗੇ ਦਾ ਕਰਾਏ ਦਾ ਕੰਮ ਆ ਓਹਨੇ ਕਰਾਏ ਲਈ ਸੰਦ ਬਣਾਏ ਨੇ ਕਾਲਾ ਇਡਾ ਸੀ ਤਾਂ ਕਰਾਏ ਤੇ ਜੱਗੇ ਨੂੰ ਸੱਦ ਲੈਦਾਂ ਹੁਣ ਕਾਲੇ ਨੇ ਕਦੀ ਵੀ ਕੰਬਾਈਨ ਮੰਗਵੀ ਦਿੱਤੀ ਕਿਸੇ ਨੂੰ?
@@KaranJit-zj8of ਚੱਲੋ ਠੀਕ ਏ ਵੀਰ ਜੀ ਤੁਸੀਂ ਤਾਂ ਲੜਨ ਵਾਲੀ ਗੱਲ ਕਰਦੇ ਹੋ ਇਕ ਦੂਜੇ ਨੂੰ ਮਿਲੋਣ ਕੋਸ਼ਿਸ਼ ਕਰੀਂ ਦੀ ਏ ਪਾੜਣਨ ਦੀ ਨਹੀਂ ਧੰਨਵਾਦ 🙏
Waheguru ji
🙏🏻
❤
❤️
Morning bro TSUppal England
Kale bai allu lagao ge es bar
ਮੇਰਾ ਤਜਰਬਾ ਪਿਛਲੇ ਸਾਲ ਦਾ
Bai kyo tension lyi aa mra 2 trolley ghre khde aa bhje diya aa
Sat shri akal ji 🎉
SSa ji
Sat Shri Akal veer ji 🙏,, seera,, Italy,,,❤❤❤❤❤
SSA ji
Machine badal de.....
😂😂😂😂😢😢😢😢😢😢😮😮😮😮😮😅😅😅
ਬਾਈ ਜੀ d a p da ਕਰਦੋ ਹਲ਼ ਕੋਈ ਵੀਰ ,8 ਗਟੇ ਦੀ ਲੋੜ ਆ, ਪਰ j 4ਜਾ 5 ਜਨੇ ਵੀ ਕਰਾ ਸਕਦੇ ਹੋ ,ਵੀਰ ਨੰਬਰ ਰਪਲੀ ਕਰਦੋ,plz
Hoshiarpur milda jina Marzi chak la pra
Nyc veer bro
thnku ji
ਕਾਲਾ phji ਮੇ ਆਪਣਾ ਭਰਾ ਨੂੰ call ਕਰਾ ਉਹ 🚜ਟਾਰਲੀ ਲੇ ਕੇ ਅ ਤੇਰੀ help ਕਰੇ🙏
bs bai dhanwaad sargeya
Kale bhai tera number chahie tha