Veer oss time nu attwad nu khadkuraaj nl compare krna glt a attwaad odo police ne flayea c te khadku singha ne ohnu thall pai c te veer boht loka ne khadkua da naam la k apnia vo jidda kdhia c oss time ch jehde police de tott c oh apna vair kdh k naam khadku singha da la dinde c assi oss time hisar kol rehnde c othe boht loka ne ewe e keeta c
ਵਾਹਿਗੁਰੂ ਜੀ
Suport karo bhan di
ਅੱਤਵਾਦ /ਖੜਕੁਵਾਦ ਦਾ ਆਖਰੀ ਦੌਰ ਸੀ ਸੱਤਾ ਦਾਰੂ ਦਾ addicted ਹੋ ਚੁੱਕਿਆ ਸੀ ਲੋਕ tourture ਦੇ ਭਨੇ ਸੀ ਸਤੇ ਦਾ ਗੀਤ ਹਿੱਟ ਹੋਇਆ
Veer oss time nu attwad nu khadkuraaj nl compare krna glt a attwaad odo police ne flayea c te khadku singha ne ohnu thall pai c te veer boht loka ne khadkua da naam la k apnia vo jidda kdhia c oss time ch jehde police de tott c oh apna vair kdh k naam khadku singha da la dinde c assi oss time hisar kol rehnde c othe boht loka ne ewe e keeta c
@@ManpiSukhਵੀਰ ਤੇਰੇ ਸੋ ਕਾਲਡ ਖੜਕੂਆਂ ਕਰ ਕੇ ਸਾਨੂੰ ਵਸਦਾ ਘਰ ਛੱਡਣਾ ਪਿਆ, ਪੈਸੇ ਮੰਗਦੇ ਸੀ ਐਨੇ ਦੇ ਦਿਓ, ਨਹੀਂ ਇਕ ਮੁੰਡਾ ਦੇ ਦਿਓ,ਨਹੀਂ ਮਾਰ ਦਵਾਂਗੇ, ਕਦੇ ਲਾਈਸੈਂਸੀ ਅਸਲਾ ਦੇ ਦਿਓ , ਕਦੇ ਮੋਟਰਸਾਈਕਲ ਦੇ ਦਿਓ, ਜਿਸ ਤੇ ਬੈਠ ਕੇ ਕਤਲ ਕਰਨ ਤੇ ਲੋਕਾਂ ਤੋਂ ਪੈਸੇ ਲੁੱਟਾਂ ਜਾਣਾ ਹੁੰਦਾ ਸੀ। ਤੇਰੇ ਏਰੀਆ ਕਮਾਂਡਰ ਪ੍ਰਕਾਸ਼ ਸਿੰਘ ਪਾਸ਼ਾਂ ਨੇ,
ਮੇਰੀ ਵੱਡੀ ਸਾਰੀ ਹਵੇਲੀ ਦੀਆਂ ਨੀਹਾਂ ਅੱਜ ਵੀ ਖੜ੍ਹੀਆਂ ਅੱਧੇ ਕਿੱਲੇ ਵਿੱਚ, ਜੇਹੜੀ ਮੇਰੇ ਪ੍ਰਵਾਰ ਨੂੰ ਇਕ ਘੰਟੇ ਵਿੱਚ ਛੱਡ ਕੇ ਪਿੰਡ ਜਾਣਾ ਪਿਆ, ਤਾਂ ਵੈਰ ਪਏ ਗਏ, ਰਾਤ ਨੂੰ ਖੇਤ ਪਾਣੀ ਲਾਉਣ ਨਹੀਂ ਜਾ ਸਕਦੇ ਸੀ, ਉਹ ਤਾਂ ਬਜ਼ੁਰਗ ਤਗਦੇ ਤੇ ਦਲੇਰ ਸੀ ਜਿੰਨਾ ਅੱਕ ਕੇ ਕਿਹਾ ਆਜਾ ਫਿਰ ਤੇਨੂੰ ਚਬਾਉਣੇ ਛੋਲੇ, ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪੁਲਿਸ ਨੂੰ ਫੁੰਡ ਦਿੱਤਾ ਤੇ ਮਗਰੋਂ ਲੱਥਾ,
ਵੀਰ ਸਾਡਾ ਕੀ ਕਸੂਰ ਸੀ, ਕੇ ਰੋਟੀ ਖਵਾ ਦਿੱਤੀ ਤੇ ਉਪਰ ਤੋਂ ਫਿਰੋਤੀ ਦਿਓ, ਆਹੋ ਜਹੇ ਖੜਕੂਵਾਦ ਤੋਂ ਜਾਨ ਛੁੱਟੀ, ਪਹਿਲਾਂ 1947 ਵਿੱਚ ਭਰੇ ਘਰ ਛੱਡੇ ਰਾਤੋ ਰਾਤ, ਫਿਰ ਬਜ਼ੁਰਗਾਂ ਮਸਾਂ ਪੈਰ ਲਾਏ ਸੀ ਘਰ ਬਣਾਇਆ ਜੋ ਖੜਕੂਆਂ ਨੇ ਫਿਰ ਤੋਂ ਉਜੜਾ ਕਰਵਾ ਦਿੱਤਾ, ਪਰ ਤੇਨੂੰ ਫਿਰ ਮਹਿਸੂਸ ਹੋਵੇਗਾ ਜੇ ਤੇਨੂੰ ਵੀ ਭਰਿਆ ਘਰ ਛੱਡ ਕੇ ਜਾਣਾ ਪਵੇ, ਨੰਗ ਬੰਦੇ ਜਿੰਨਾ ਆਤਵਾਦਿਆਂ ਦੇ ਸਿਰ ਤੋਂ ਪੈਸਾ ਤੇ ਜਮੀਨ ਕਮਾ ਲਈ ਉਹਨਾਂ ਲਈ ਉਹ ਬਾਬੇ ਸੀ, ਸਿੰਘ ਸੀ।
ਵੀਰ ਗੱਲਾਂ ਨੇ ਸੱਬ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਇਹਨਾ ਦਾ ਡਰ ਚਕਿਆ ਗਿਆ, ਪਾਕਸਤਾਨ ਤੋਂ ਬਲੈਕ, ਕਰਨੀ ਫਿਰੌਤੀ ਲੈਣੀ, ਲੋਕਾਂ ਦੇ ਘਰਾਂ ਵਿੱਚ ਵੜਨਾ, ਵਡੇ ਵਡੇ ਨਾਂ ਵਾਲਿਆਂ ਚਾਰ ਚਾਰ ਜਣਨੀਆ ਰੱਖੀਆਂ ਸੀ, ਤੇ ਮਰਵਾਏ ਵੀ ਉਹਨਾਂ ਨੇ ਹੀ ਸਬ ਪੈਸੇ ਦੀ ਖੇਡ ਸੀ,
ਸੰਤਾ ਤੋਂ ਪਿੱਛੋਂ ਇਕ ਕੰਮ ਦੱਸ ਜੋ ਇਹਨਾ ਕੀਤਾ ਹੋਵੇ, ਸਾਰੇ ਇਕ ਦੂਜੇ ਦੇ ਉਲਟ ਬਿੱਟੂ ਹੋਰਾਂ ਸੰਧੂ ਮਾਰ ਦਿੱਤਾ, 1991 ਵਿਚ ਅਕਾਲੀ ਮਾਰ ਦਿੱਤੇ ਜੋ ਚੋਣਾ ਲੜਨ ਲੱਗੇ ਸੀ, ਤੇ ਡਰਾ ਕੇ ਬਾਈਕਾਟ ਕਰਵਾ ਦਿੱਤਾ, ਤੇ ਬੇਅੰਤ ਸਿੰਘ ਦਾ ਕੋਈ ਨਹੀਂ ਮਰਿਆ ਤੇ ਆਪ ਹੀ ਸਰਕਾਰ ਬਣਵਾ ਦਿੱਤੀ, ਇਹ ਖਾੜਕੂਪੁਣਾ ਸੇ
Boht hi Vadiya gallan laggiya ne
Waheguru ji maher kre bhen te
ਨਛੱਤਰ ਸੱਤਾ ਜ਼ਿੰਦਾਬਾਦ
ਰਿਆਜ ਦੀ ਹੋਰ ਲੋੜ ਹੈ
ਆਵਾਜ ਬਹੁਤ ਵਧੀਆ ਹੈ
Wàheguru ji 🙏🙏
👍👍👍👍👍
Kirpalchana 🙏🙏🙏
We should help her.
Sidhu honda fir bhen nu satr bana denda❤
Good
Sidhu moosewala Hunda ta jaroor bah farda
Hlo mani Jagdeep a
Waheguru ji aap ji nu hamesha chardikala ch rakhe ji
ਨਛੱਤਰ ਛੱਤਾ ਬੱਬਰ ਸ਼ੇਰ ਸੀ
Ohna de songs lai copyright pa ke haq hatao apna ewe faltu lok paise bna rahe jina di mehnat ohna nu kuj ni
Jado insane muhh mor Jan ta rabb de assrre geena sikhoo satnam
Baki gallan ta theek ne, ahh patarkaar de attitude ch ehna hankaar kyu dikh reha?
Es kuri nu dunisaa d samaj he nai pai
We should help her.