Barnala News | ਸਹੁਰੇ ਪਰਿਵਾਰ ਨੇ ਮਾਰ ’ਤੀ ਵਿਆਹੁਤਾ, ਪਰਿਵਾਰ ਨੇ ਹਾਈਵੇਅ ਕੀਤਾ ਜਾਮ |Domestic Violence | N18V

แชร์
ฝัง
  • เผยแพร่เมื่อ 10 พ.ย. 2024

ความคิดเห็น • 39

  • @ManpreetkaurbawaBawa-gb2rg
    @ManpreetkaurbawaBawa-gb2rg หลายเดือนก่อน +20

    ਮੁੰਡੇ ਨੂੰ ਬਿਨਾਂ ਸੋਚੇ ਸਮਝੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਉਸ ਨੇ ਕਿਸੇ ਦੀ ਧੀ ਨੂੰ ਮਾਰਨ ਲੱਗੇ ਦੋ ਪਲ ਵੀ ਨਹੀਂ ਸੋਚਿਆ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਕਿਉਂ ਇੰਨਾ ਸਮਾਂ ਲਗਾ ਰਹੀ ਹੈ ਅਗਰ ਕੁੜੀ ਦੀ ਕੋਈ ਗਲਤੀ ਜਾਂ ਆਪਸ ਵਿੱਚ ਕੋਈ ਅਨਬਨ ਬੀ ਸੀ ਤਾਂ ਮਾਂ ਬਾਪ ਨੂੰ ਦੱਸਦੇ ਕਿਸੇ ਨੂੰ ਮਾਰਨਾ ਕਿਸੇ ਚੀਜ਼ ਦਾ ਹੱਲ ਨਹੀਂ ਮਾਪਿਆਂ ਦੀ ਪੜੀ ਲਿਖੀ ਸੋਹਣੀ ਸੁਨੱਖੀ ਨੂੰ ਦੋ ਮਿੰਟ ਵਿੱਚ ਮਾਰ ਕੇ ਰੱਖਤਾ

  • @kulwinderkinder4920
    @kulwinderkinder4920 หลายเดือนก่อน +11

    ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

  • @abhinoorsingh5353
    @abhinoorsingh5353 หลายเดือนก่อน +17

    ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ

  • @amarjitkalsi9934
    @amarjitkalsi9934 หลายเดือนก่อน +5

    ਪ੍ਰੀਵਾਰ ਨੂੰ ਇਸ ਮੁੰਡੇ ਦੇ ਲੱਛਣ ਦਾ ਪਹਿਲਾ ਪਤਾ ਸੀ ਵਿਆਹ ਕਿਉ ਕੀਤਾ ਸਾਰੇ ਪ੍ਰੀਵਾਰ ਨੂੰ ਜੇਲ੍ਹ ਵਿੱਚ ਬੰਦ ਕਰੋ

  • @Ravindersingh-wg7ek
    @Ravindersingh-wg7ek หลายเดือนก่อน +2

    ਇਨਸਾਫ਼ ਮਿਲਣਾ ਚਾਹੀਦਾ ਕੁੜੀ ਨੂੰ

  • @amarjitkalsi9934
    @amarjitkalsi9934 หลายเดือนก่อน +5

    ਮੁੰਡਾ ਪਰਿਵਾਰ ਇਸ ਕਾਤਲ ਦੀ ਵਾਰਦਾਤ ਦਾ ਦੋਸ਼ੀ ਏ ਸਾਰੇ ਪਰਿਵਾਰ ਨੂੰ ਸਖਤ ਸਜਾ ਸੁਣਾਈ ਜਾਵੇ

  • @amarjitkalsi9934
    @amarjitkalsi9934 หลายเดือนก่อน +11

    ਮੈ ਇਸ ਪਰਿਵਾਰ ਨੂੰ ਫਾਸੀ ਦੀ ਮੰਗ ਕਰਦਾ ਤਾਂ ਜੋ ਧੀਆ ਦਾ ਕੁੱਖ ਵਿੱਚ ਕਤਲ ਨਾ ਹੋਵੇ

  • @neenusehgal9067
    @neenusehgal9067 หลายเดือนก่อน +3

    Waheguru Ji

  • @GurkiratSingh-t3x
    @GurkiratSingh-t3x หลายเดือนก่อน +3

    ਕੁੜੀ ਨਾਲ ਬਹੁਤ ਮਾੜਾ ਕੀਤਾ ਗਿਆ ਹੈ 😢😢😮

  • @karnailsingh7225
    @karnailsingh7225 หลายเดือนก่อน +4

    ਸਾਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

  • @RanjitSingh-dj3pm
    @RanjitSingh-dj3pm หลายเดือนก่อน +2

    ਸਾਰੇ.ਪਾਰਿਵਾਰ.ਨੂੰ.ਫਾਸ਼ੀ.ਚਾਹਦੀ.ਫਿਰ.ਠੱਲ.ਪਵੇਗੀਤੇ.ਇਸ.ਧੀ.ਨੂੰ.ਇਨਸਾਫ.ਮਿਲੇਗਾ

  • @prabhnainsingh5305
    @prabhnainsingh5305 หลายเดือนก่อน +1

    ਇਨਸਾਫ ਦਿਉ

  • @narinderkaur6295
    @narinderkaur6295 หลายเดือนก่อน

    Waheguru ji🙏🙏😭😭

  • @kulwinderkinder4920
    @kulwinderkinder4920 หลายเดือนก่อน +3

    ਨਿਹੰਗ ਸਿੰਘਾਂ ਨੁੰ ਵੀ ਆਉਣਾ ਚਾਹੀਦਾ ਇਸ ਧਰਨੇ ਵਿੱਚ

    • @ManpreetMann-z1b
      @ManpreetMann-z1b หลายเดือนก่อน

      Hnji bilkul

    • @KauroKaur
      @KauroKaur หลายเดือนก่อน

      ​@@ManpreetMann-z1b🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ni oo😂😂❤ hu❤❤ no❤❤❤❤❤😊❤❤❤🎉🎉🎉🎉🎉

  • @BaljinderKaur-gy9ki
    @BaljinderKaur-gy9ki หลายเดือนก่อน +5

    ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ ਧੰਨਵਾਦ ਜੀ

  • @mangakalkat5141
    @mangakalkat5141 หลายเดือนก่อน +5

    ਖੂਨ ਦਾ ਬਦਲਾ ਖੂਨ ਬਸ

  • @VinodKumar-hl6sz
    @VinodKumar-hl6sz หลายเดือนก่อน +2

    Veero Road close karo

  • @gurnoorsingh6366
    @gurnoorsingh6366 หลายเดือนก่อน +2

    ਮਾਸੀ ਦੀ ਕੁੜੀ ਨੂੰ ਵੀ ਫੜੋ

    • @ManpreetMann-z1b
      @ManpreetMann-z1b หลายเดือนก่อน

      Ohde ta sbb to vdd penia chaahidia v jdd tenu pta Munda viaahiaa gya tu block krde , ohhde v byaan lye jaan phn check kita jna chahida ha

  • @gurnoorsingh6366
    @gurnoorsingh6366 หลายเดือนก่อน +1

    ਘਰ ਦੇ ਆ। ਨੂੰ ਸਜ਼ਾ ਹੋਣੀ ਚਾਹੀਦੀ ਪਤੀ ਨੂੰ ਫਾਂਸੀ ਦਿੱਤੀ ਜਾਵੇ

  • @ravnoorsingh3638
    @ravnoorsingh3638 หลายเดือนก่อน

    Justice

  • @SwarnjitKaur-eu5uw
    @SwarnjitKaur-eu5uw หลายเดือนก่อน

    😢😢😢😢

  • @GurditSingh-fc2zf
    @GurditSingh-fc2zf หลายเดือนก่อน

    😢😢

  • @PreetSingh-gz7yh
    @PreetSingh-gz7yh หลายเดือนก่อน +2

    minu pulice walya di ik gl ni smj aa rahi na hi madia di jad munda girftaar kita hoya a jail vich aa ta munde kolo sawala de jubab kiu ni laye gye is gal bare kese ne v nhi sochya madia walya nu v banti a 4 din ho gye munde kolo push gish kiu ni kiti gye kiu maar diti ohh dhee

  • @balwindersingh-hy9tx
    @balwindersingh-hy9tx หลายเดือนก่อน +2

    Khoon badla khoon hona chahida

  • @HumptyDumpty-hg9rb
    @HumptyDumpty-hg9rb หลายเดือนก่อน +1

    fanshi de sajja honi cahhihdi a g

  • @kuldeepkaur1505
    @kuldeepkaur1505 หลายเดือนก่อน +3

    fanci hova

  • @LalitaSharma-wd7dl
    @LalitaSharma-wd7dl หลายเดือนก่อน +1

    Whole family in the house how come no one knows girl killed by the husband other ppl know when boy leave the house on motercye then the family knows it’s shame😭🇺🇸bring the boy in the public👠

  • @JasvirKaur-fh9ey
    @JasvirKaur-fh9ey หลายเดือนก่อน +1

    Hji munde v public sahmne pushia jave. V kio mri jive ik kudi ne chache da Munda Maria si os to v pushia gia is nu kio ni pushde police v rli lgdi a

  • @AmarjeetSinghAmarjeetSinghmalh
    @AmarjeetSinghAmarjeetSinghmalh หลายเดือนก่อน +1

    Munde nu ta phush lavo kio mari karn ta pata lage mukerde hou agle tu galti hogi bach jandi je visa na aunda munde nu koi khaber pakki hou bai mukro

    • @ManpreetMann-z1b
      @ManpreetMann-z1b หลายเดือนก่อน

      Karan jehra mrji hove chahe kuri da glt relatv hove kise nl ohh frk nhi penda munde nu marn da hkk kihne ditaa c ,lashn ta munde de apne shi nhi c bc bhen hi hi glt c aheje munde da dimaag shi nhi hona ,dimaagi tor to hi shi nhi lgdaa uper to agle din putta vrgi dhi maarti ,sare tabrr di shitrr pred honi chahidi te munde nu fansii bss gl khtm

  • @Hardeep-l1v
    @Hardeep-l1v หลายเดือนก่อน +2

    Fanci devo

  • @KuldeepSingh-jk2sk
    @KuldeepSingh-jk2sk หลายเดือนก่อน

    Fancy hobay Sab Nu iNsaf Mott Dio Uae Dubai 💯

  • @RK-tx2ee
    @RK-tx2ee หลายเดือนก่อน

    Mundy mooh kio ni deka ohda botha dek saria nu harmdy da

  • @ManpreetMann-z1b
    @ManpreetMann-z1b หลายเดือนก่อน

    Jdd apni olaad de lashn pta hon kise hor de bche di jindgi kharaab nhi krni chaahidi ,munde ne khaavtt kma lai -ghuse jamn knda kbn

  • @kuljitbajwa1527
    @kuljitbajwa1527 หลายเดือนก่อน

    Fancy