Veer ji aj kall kio nhi waheguru nall zod reha na buat vadia gall ha jo bacha aj waheguru boll reahia kall nu path ve karo ga morning time utha ki jaad rakha bai ji ❤❤❤
ooooo je tusi social media te o ta bhut kuch suunna penda hunda eda tusi roj roj kis kis da reply karuge 😮 whtever ohh ohna di soch a apni tusi eda reply deke apna na show karwao
mai channel subscriber kita c rati par aj eh thude husband kida bole oh kuti word like bhut galat boleya mai known to nai a ohdi par tusi app galt na bolo social media te marha bolke khendi marha nai bolde 😂😂 bitch word not marha word 😕
vloging karde o apni life sari show karwande oo fr thanu koi kuch khenda da gussa lagda tahnu eda sab kuch dasna jo sara din krdee o kina ka sahi a bs phon fadlo te boli jao boli jao 😂😂 japnoor hje bhut shuti a ohnu ohdi life da decided karn deyeo badi hoke oh social media te auna vi chundi a ja nai tusi ohnu pressure kar rahe ooo fr tusi doojeya nu galt reply karde a jado tusi apne bache nu show karwaonde a public ta abuse karugi tusi khud bache nu age leke a rahe a
ਲੋਕਾ ਦਾ v ਸਰੀਆ ਪਿਆ ਹਰ ਮਾ ਪਿਉ ਪਾਜੀ ਆਪਣੇ ਬੱਚੇ ਨੂੰ ਚੰਗੀ ਸਿਕਆ ਦਿੰਦੇ ਆ ਹਰ ਮਾ ਹਰ ਪਿਉ ਚਾਹੁੰਦਾ ਆਪਣੇ ਬੱਚੇ ਨੂੰ ਰੱਬ ਦੇ ਨਾਂ ਨਾਲ ਜੋੜੀਏ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੁ ਵੀਰ ਜੀ ਤੁਹਾਡੇ ਭਾਣੇ ਐਸੀ v ਵਾਹਿਗੁਰੂ ਸੁਣ ਲੈਂਦੇ ਆ
❤❤❤❤❤❤
Lots of love to Japnoor ❤
ਹਰਜੀਤ ਤੇ ਰਮਨ ਤੁਸੀਂ ਬਹੁਤ ਹੀ ਸਮਝਦਾਰ ਹੋ , ਸਭ ਤੋਂ ਪਹਿਲਾਂ self respect ਬਹੁਤ ਜ਼ਰੂਰੀ ਹੈ, ਅਸੀਂ ਹਰੇਕ ਦੀ ਪਸੰਦ ਨਹੀਂ ਹੋਈਦਾ ਹਜ਼ਾਰਾਂ ਹੀ ਤੁਹਾਨੂੰ ਚਾਹੁੰਣ ਵਾਲੇ ਹਨ, ਨਾ ਚਾਹੁੰਣ ਵਾਲੇ ਕਿਸੇ ਦੀਆਂ ਖੁੱਸ਼ੀਆਂ ਬਰਦਾਸ਼ਤ ਨਹੀਂ ਕਰ ਸਕਦੇ ,ਪ੍ਰਵਾਹ ਨਹੀਂ ਕਰਨੀ ❤
ਬੇਟਾ ਅੱਜ ਪਿਹਲੇ ਦਿਨ vlog dekha ਤੇ ਸਬਸਕ੍ਰਾਈਬ ਵੀ ਕੀਤਾ god bless you beta ji
@@SatnamSingh-bi9in 🙏🙏🙏🙏🙏🙏
Raman di jdo tuc ready hunde o bindi lagone o bht sohne lgde o ❤❤
Bachpan wich hi runaniet di niv pakki hundi hai good japnoor waheguru bol rahi hai❤❤❤❤
❤❤❤Japuu cute putt aa wala jeada
ਰਮਨ ਦੀ ਬੋਲੀ ਬਹੁਤ ਵਧੀਆ
Veri nice veer ji
God bless you ❤
ਮੇਰੀ ਮੰਮੀ ਨੂੰ ਤੁਹਾਡੀ ਬੇਟੀ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਵੀ ❤❤😊 ਤੁਹਾਡੀ video ਬਹੁਤ ਵੇਖਦੇ ਆ😊
@@LakhwinderSingh-rp8iy 🙏🙏🙏🙏🙏🙏
Dear ਸਬਰ ਦਾ ਫ਼ਲ ਮਿੱਠਾ ਹੁੰਦਾ ਆ
ਵੀਰ ਜੀ🙏🏻🙏🏻 ਲੋਕ ਬੁਹਤ ਬਕਵਾਸ ਕਰਦੇ ਤੁਸੀਂ ਗੌਰ ਨਾ ਕਰੋ,,ਇਹ ਓਹਨਾਂ ਲੋਕਾਂ ਚੋ ਨੇ ਹੋ ਨੰਗਾ ਨਾਚ ਕਰਦੇ ਤੇ ਨੰਗਾ ਨਾਚ ਦੇਖਣਾ ਪਸੰਦ ਕਰਦੇ,,ਤੁਸੀ ਆਪਣੇ ਘਰ ਖੁਸ਼ ਰਹੋ❤❤ਬੁਹਤ ਸੋਹਣਾ ਪਰਿਵਾਰ ਦਿੱਤਾ ਤੁਹਾਨੂੰ ਵਾਹਿਗੁਰੂ ਜੀ ਨੇ❣️❣️
Very nice sweet vlog God bless enjoy family members 💗
Very nice g video
ਰਮਨਪੁਤ ਲੋਕਾ ਦੀ ਗਲ ਦਿਲ ਤੇ ਨਾ ਆੲਇਆ ਕਰੋ❤❤❤❤❤🎉🎉🎉
negative glla nu ignore kiya kro tuhadi ta rubb d bnaii jodi bot achii hai or tuhadii beti bot sunder hai or god gift hai❤❤ love uu family
Veer ji aj kall kio nhi waheguru nall zod reha na buat vadia gall ha jo bacha aj waheguru boll reahia kall nu path ve karo ga morning time utha ki jaad rakha bai ji ❤❤❤
Nice blog ❤
Nice family
Japnoor very cute ❤😍🥰
So cute baby girl Japnoor putt 😘😘 love you so much ❤️
Bacha Rab da rob h ji🙌🏻🙌🏻🍫
Raman di bhot samj vali❤❤❤❤h love you di
❤❤❤🎉
Japnoor is very cute baby
Gbu❤
E sb Galla Lok duje nu preshan krn lye krde aa tension ni lene veere luv u japnoor beta ❤
your family very nice veere🙏😊
Di veer g tahodi Jodi bht sohni aa meinu tuc but vadia lgde o ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very cute Japnur
Very Nice Vlog
Pyari Japnur 🎉🎉🎉🎉🎉
ਤੁਹਾਡੀ ਪਿਛੋਕੜ ਭਾਸ਼ਾ ਕਿਹੜੀ ਹੈ
ooooo je tusi social media te o ta bhut kuch suunna penda hunda eda tusi roj roj kis kis da reply karuge 😮 whtever ohh ohna di soch a apni tusi eda reply deke apna na show karwao
Mnu noor ch pta ni kyu apnapn lgda jive meri bchi hove dil krda seeene lga lva
Sat sri akal Raman and veer ji
Aapki beti bahut pyari hai
Daljit kaur usa shaina very very very
Very good very very very nice video
🟪🟫🟨🟩⬛🟦🟧🟥🟪🟫🟩⬛🟦🟧🟥🟪
Verynice
Veri nice jodi
Raman thode vlog। Da time ke ha
@@SatnamSingh-bi9in swre 11ya 12 vje tym
Hlo ji
❤❤❤❤❤❤❤❤❤
Nice baby girl 🎉🎉🎉🎉❤
Nice japnoor putt
Raman didi yaar lga lyo lipstick bindi bde shone lgde oo
Mote mote na krea kro didi pls vadia ni lgda
Ki hogea Raman
Beautiful video logo ko bolne di akal nai ha paji tension nahi lena asi tuade nal ha
❤❤
Sabar bahut badi gal
Galat na bolo tusi
Good good ❤but kise di prwah na kro loka nu boln Deo jo bolde ne tuc apna work continue rakho bs Waheguru mher kro api sb te
Bache te rab da roop hunde ne pta ny loka nu ki hunda je kise nu chnga ny keh akde te mara v na bolo g
Hindi punjabi😂
Japnoor raman harjeet da sahara ha
mai channel subscriber kita c rati par aj eh thude husband kida bole oh kuti word like bhut galat boleya mai known to nai a ohdi par tusi app galt na bolo social media te marha bolke khendi marha nai bolde 😂😂 bitch word not marha word 😕
@@Sainicookingandstitching ਇਹ ਜੋ ਵੀ ਆ ਬਾਹਰੋ ਨਹੀ ਸਾਡੇ ਘਰੋ ਹੀ ਆ ਜੀ ਤੁਸੀ ਸਾਨੂੰ ਗਲਤ ਬੋਲੋਗੇ ਤੁਸੀ ਕੀ ਲੈਣਾ ਸਾਡੇ ਤੋ ਸਾਨੂੰ ਗਲਤ ਬੋਲ ਕੇ ਹੋਰ ਦੱਸ਼ੋ ਮੇਰੀ ਹੀ ਭੈਣ ਕਰਵਾਉਦੀ ਆ ਇੱਕ ਦਿਨ ਇਹਨੂੰ ਸਾਹਮਣੇ ਲਿਆਵਾਂਗਾ ਮੈ ਸਿਰਫ਼ ਚੱਲਣ ਫ਼ਿਰਨ ਚ ਅਸ਼ਮਰਥ ਜਰੂਰ ਹਾ ਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਮੈਨੂੰ ਸੋਚਣ ਸਮਝਣ ਵਾਸਤੇ ਦਿਮਾਗ ਦਿੱਤਾ ਤੁਸੀ ਤਾ ਰਾਤ ਹੀ ਦੇਖਿਆ ਸ਼ਾਡਾ ਚੈਨਲ ਇਹਨੂੰ ਮੈ ਪਿਆਰ ਨਾਲ ਵੀ ਬੋਲ ਕੇ ਥੱਕ ਗਿਆ ਅੱਛਾ ਇਹ ਮੇਰੀ ਵਾਇਫ ਨੂੰ ਗਲਤ ਬੋਲੀ ਜਾਵੇ ਮੇਰੀ ਧੀ ਨੂੰ ਬੋਲੀ ਜਾਵੇ ਮੈ ਕਿਉ ਨਾ ਬੋਲਾ ਫ਼ਿਰ ਅਗਲਾ ਕਹਿ ਦਿੰਦਾ ਕੁੜੀ ਨੂੰ ਗਾਲਾ ਕੱਢੀਆਂ ਜੇ ਕੁੜੀ ਗਲਤ ਬੋਲੇ ਉਹਦੇ ਹਾਰ ਪਾਉਣੇ ਚਾਹੀਦੇ ਆ ਸਾਡੀ ਜਿੰਦਗੀ ਆ ਅਸ਼ੀ ਜਿਵੇ ਮਰਜੀ ਜਿਉਈਏ ਅਸ਼ੀ ਕਿਹੜਾ ਨੰਗੇ ਹੋ ਕੇ ਨੱਚਦੇ ਫ਼ਿਰਦੇ ਆਂ ਜਦੋ ਅਸ਼ੀ ਨੀ ਕਿਸੇਨੂੰ ਗਲਤ ਬੋਲਦੇ ਇਹ ਕਿਉ ਸ਼ਾਨੂੰ ਬੋਲੇਗੀ ਏਦਾਂ ਦੀਆਂ ਘਟੀਆ ਕੁੜੀਆਂ ਚੰਗੀਆਂ ਕੁੜੀਆਂ ਨੂੰ ਵੀ ਲੀਕ ਲਾਉਦੀਆਂ ਪਤਾ ਜੀ ਮੇਰੀ ਤਾ ਸੋਚ ਇਹ ਆ ਨਾ ਗਲਤ ਬੋਲੋ ਨਾ ਗਲਤ ਸੁਣੋ ਜੇ ਜੁਲਮ ਕਰਨਾ ਪਾਪ ਆ ਤੇ ਜੁਲਮ ਸਹਿਣਾ ਉਸ ਤੋ ਵੀ ਵੱਡਾ ਪਾਪ ਆ ਅਸ਼ੀ ਕਿਹੜਾ ਠੱਗੀ ਚੋਰੀ ਕਰਦੇ ਆਂ ਜੋ ਇਸ ਬਤਮੀਜ ਕੁੜੀ ਦੀਆਂ ਸੁਣਦੇ ਰਹੀਏ ਭੈਣ ਕਹਿਕੇ ਸਮਝਾ ਕੇ ਵੀ ਦੇਖ ਲ਼ਿਆ ਬਾਕੀ ਤੁਸੀ ਕੁਝ ਗਲਤ ਨਹੀ ਕਿਹਾ ਤੁਸੀ ਜੋ ਤੁਹਾਨੂੰ ਸਹੀ ਲੱਗਿਆ ਉਹ ਕਹਿ ਦਿੱਤਾ ਬਾਕੀ ਤੁਹਾਡੀ ਗਲ ਤੋ ਮੈਨੂੰ ਸਿਖਿਆ ਵੀ ਮਿਲੀ ਆ ਆਮ ਹੀ ਅਕਸਰ ਕਹਿੰਦੇ ਆ ਕਿ ਜੇ ਗੰਦ ਚ ਆਪਾਂ ਰੋੜੇ ਮਾਰਾਗੇ ਛਿੱਟੇ ਆਪਣੇ ਤੇ ਹੀ ਪੈਦੇ ਆ ਮੈ ਬੰਦਾ ਮਾੜਾ ਨਹੀ ਰਿਪੰਲ ਸਿੱਧੂ ਕਾਰਨ ਛਿੱਟੇ ਪੈ ਗੇ ਮੇਰੇ ਤੇ
@@Ekanokhijodi131ਸਹੀ ਬੋਲਿਆ ਤੁਸੀਂ ਇਸ ਲਈ ਤੁਸੀਂ ਖੁਦ ਕਦੀ ਵੀ ਸੋਸ਼ਲ ਮੀਡੀਆ ਤੇ ਮਾੜੇ ਲਫਜ ਨਹੀਂ ਬੋਲਣੇ 🙏🏻 ਉਹ ਕੀ ਕਹਿ ਰਹੀ ਆ ਬੁਹਤ ਘੱਟ ਲੋਕਾ ਨੂੰ ਪਤਾ ਲਗਾ । ਤੁਸੀਂ ਇਸ ਤਰ੍ਹਾਂ ਬੋਲਕੇ ਅਪਣਾ ਆਪਗਲਤ ਨਾ ਕਰੋ ਆਪ ਜੀ ਦੀਆ ਵੀਡੀਓਜ਼ ਸਬ ਦੇਖਦੇ ਆ ਉਹਨੂੰ ਕੋਈ ਕੋਈ ਦੇਖਦਾ। ਜੇ ਮੈਂ ਕੁਝ ਗਲਤ ਬੋਲ ਦਿੱਤਾ ਮਾਫੀ 🙏🏻
TUC theek keha behn @@Sainicookingandstitching
Pls galt boolan valiya nu parmatma de so galt na kya karo
vloging karde o apni life sari show karwande oo fr thanu koi kuch khenda da gussa lagda tahnu eda sab kuch dasna jo sara din krdee o kina ka sahi a bs phon fadlo te boli jao boli jao 😂😂 japnoor hje bhut shuti a ohnu ohdi life da decided karn deyeo badi hoke oh social media te auna vi chundi a ja nai tusi ohnu pressure kar rahe ooo fr tusi doojeya nu galt reply karde a jado tusi apne bache nu show karwaonde a public ta abuse karugi tusi khud bache nu age leke a rahe a
Bilkul sahi keha iss bande nu bolan di akal ni ...kutti keh reha kise nu ...shrm kro tahi rabb ne otho tak rkhea tanu
baki har kise di apni apni thinking a okkk if u have any problem then close ur comments section
Raman te Harjit beta tuhadi Jodi bahut Changi hai lok bhonk de ne bhonk lain beta tuhada mobile no. Devo
Very nice family
Very nice vlog ❤
Negative comment te
Pls koi vi raman harjeet nu galt na kya karo pls
Koi reply na karo
Apni personality kharab hundi aa
Gbu❤
❤❤❤