EP-27 Bitter Truths Behind Family Management | Friendship | Anmol Kwatra

แชร์
ฝัง
  • เผยแพร่เมื่อ 14 ส.ค. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our TH-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

ความคิดเห็น • 1K

  • @Anmolkwatraofficial
    @Anmolkwatraofficial  10 หลายเดือนก่อน +252

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @wolvesteam5900
      @wolvesteam5900 10 หลายเดือนก่อน +6

      @Anmolkwatraofficial veer part 2,3,4,5........ Go on.

    • @singhgaurav2704
      @singhgaurav2704 10 หลายเดือนก่อน

      Bohat vadia podcast veer ji

    • @paramkaur5519
      @paramkaur5519 9 หลายเดือนก่อน +1

      Thank you veer ji sariya videos Lai bahut nice hundiya aa video bahut kuj sikhan nu milda aaa thanks a lot 🙏

    • @geetgeet5468
      @geetgeet5468 9 หลายเดือนก่อน

    • @Vibes0016
      @Vibes0016 9 หลายเดือนก่อน

      Baii Jii PP GOLDY Veer te v Podcast bnaoo ♥️♥️🙏

  • @thelalit00001
    @thelalit00001 9 หลายเดือนก่อน +25

    ਅਨਮੋਲ ਵੀਰ ਇਸ podcast ਦਾ ਦੂਸਰਾ Part ਲੈਕੇ ਆਓ. ਕਾਫੀ ਕੁਛ ਸਿੱਖਣ ਲਈ ਮਿਲਿਆ. Whoever agrees like this comment

  • @gurpreetgurpreet2566
    @gurpreetgurpreet2566 10 หลายเดือนก่อน +131

    Veere.... Is podcast ਲਈ ਮੇਰੇ ਕੋਲ ਤਾਰੀਫ ਕਰਨ ਲਈ ਸ਼ਬਦ ਹੈਨੀ ਇਨਾਂ ਕੇ ਜਿਆਦਾ ਵਧੀਆ, ਸਭ ਤੋਂ ਵਧੀਆ ਫੈਮਿਲੀ ਦੀ understanding ਲੱਗੀ, ਤੁਹਾਡੀ ਏਹ podcast ਸੁਣਨ ਤੋਂ ਬਾਦ ਮੇਰੇ ਚਿਹਰੇ ਦੀ ਖੁਸ਼ੀ ਜਾ ਹੀ ਨਹੀ ਰਹੀ।God bless you veere ..😊😊

  • @user-fl6bn4zj3z
    @user-fl6bn4zj3z 6 หลายเดือนก่อน +6

    ਵੀਰੇ ਇਹ ਪਹਿਲਾ ਪੌਡਕਾਸਟ ਹੈ ਜੋ ਬਿਨਾਂ forward ਕੀਤੇ ਪੂਰਾ ਦੇਖਿਆ❤🔥

  • @satinderkaur7317
    @satinderkaur7317 10 หลายเดือนก่อน +7

    ਮੁਆਫ ਕਰਨਾ ਅੱਜ ਦੀ ਗੱਲ ਬਾਤ ਬਹੁਤ ਜ਼ਿੰਦਗੀ ਦੇ ਸੱਚ ਦੇ ਨੇੜੇ ਦੀ ਐ ਪਰ ਇਸ ਵੀਰ ਦਾ ਨਾਮ ਸਾਰੀ ਵਾਰਤਾ ਚ ਨਹੀਂ ਲਿਆ ਇਨ੍ਹਾਂ ਦਾ ਨਾਮ ਕੀ ਐ 🙏

  • @jaswinderkaur4287
    @jaswinderkaur4287 หลายเดือนก่อน +1

    ਜੇ ਕੁੜੀਆਂ ਤੇ ਇਹ ਗੱਲਾਂ ਲਾਗੂ ਕਰਨਾ ਚਾਹੁੰਦੇ ਹੋ ਤਾਂ ਸੱਸ ਤੇ ਵੀ ਓਹ ਸਬ ਲਾਗੂ ਹੋਂਦਾ ਹੈ ਕਿਓਂ ਲੜਕੀ ਨਾਲ ਆਪਣੇ ਪੇਕੇ ਘਰ ਤੇ ਨਾ ਸੋਹਰੇ ਘਰ ਆਪਣੀ ਮਰਜ਼ੀ ਕਰ ਸਕਦੀ ਹੈ ਸੋਹਰੇ ਤਾਂ ਸੋਚਦੇ ਨੇ ਕਿ ਨੂੰਹ ਦੇ ਫਰਜ਼ ਨੇ ਕਿਓਂਕਿ ਅਸੀਂ ਵੀ ਥੋੜ੍ਹਾ ਲਿਆਏ ਹਾਂ ਨੋਕਰਾਣੀ ਲਿਆਏ ਹਾਂ ਕਿਉਂਕਿ ਓਹ ਘਰ ਦੇ ਸਾਰੇ ਕੰਮ ਕਰੇ ਕਿਉਂਕਿ ਓਹ ਕੁੜੀ ਹੈ

  • @Chahalshingara
    @Chahalshingara 10 หลายเดือนก่อน +2

    ਅਨਮੋਲ ਕਵਾਤਰਾ ਵੀਰ, ਤੁਸੀਂ ਬੜੇ ਹੀ ਸਿਧਾਂਤਵਾਦੀ, ਅਸੂਲਪ੍ਰਸਤ ਭਰਾ ਦੀ ਮੁਲਾਕਾਤ ਦਿਖਾ ਕੇ ਆਪਣੇ ਅੰਦਰ ਪਲ਼ ਰਹੇ ਹਜ਼ਾਰਾਂ ਖਿਆਲ ਅਤੇ ਜਗਿਆਸਾਵਾਂ ਜ਼ਾਹਿਰ ਕਰ ਦਿੱਤੀਆਂ ਹਨ ਜੋ ਤੁਹਾਨੂੰ ਗਾਹੇ ਬਗਾਹੇ ਬਹੁਤ ਤੰਗ ਕਰਦੀਆਂ ਹਨ। ਸਾਥੀ ਵੀਰ ਅਤੇ ਤੁਸੀਂ, ਅੰਤ ਸਭ ਕਾਸੇ ਨੂੰ ਰੱਬ ਹਵਾਲੇ ਕਰਕੇ ਆਪ ਪਿੱਛਾ ਛੁਡਾਉਣ ਦੀ ਅਧੂਰੀ ਕੋਸ਼ਿਸ਼ ਨਾਲ ਪੋਡਕਾਸਟ ਖ਼ਤਮ ਕਰ ਲਿਆ ਹੈ ਪਰ ਅਸਲ 'ਚ ਸ਼ੁਰੂਆਤ ਹੀ ਹੁਣ ਹੋਈ ਸੀ। ਗੁਰੂ ਗ੍ਰੰਥ ਸਾਹਿਬ ਮੁਤਾਬਿਕ ਉਹ ਭੈ ਰਹਿਤ, ਛੋਹ ਰਹਿਤ, ਵੈਰ ਰਹਿਤ, ਕਾਲ਼ ਰਹਿਤ (ਵਰਤਮਾਨ, ਭੂਤ, ਭਵਿੱਖ), ਆਕਾਰ ਰਹਿਤ, ਜੂਨੀ ਰਹਿਤ ਭਾਵ ਹੁਣ ਤੱਕ ਜਿੰਨੇ ਵੀ ਸ਼ਬਦ ਘੜੇ ਗਏ ਨੇ, ਉਨ੍ਹਾਂ ਸਭਨਾਂ ਤੋਂ ਰਹਿਤ ਹੈ। ਹੁਣ ਕਵਾਤਰਾ ਵੀਰ ਇਸ ਬਾਰੇ ਜਾਨਣਾ ਚਾਹੁੰਦੇ ਨੇ। ਜੇਕਰ ਰੱਬ ਬਾਰੇ ਜਾਨਣਾ ਹੈ ਤਾਂ 'ਕੁਦਰਤ' (Nature) ਬਾਰੇ ਜਾਣੋ। ਸਭ ਕਾਸੇ ਤੋਂ ਰਹਿਤ ਤਾਂ ਕੇਵਲ ਕੁਦਰਤ ਹੀ ਹੈ। ਨਿਰ-ਆਕਾਰ ਅਤੇ ਸਾਕਾਰ ਰੂਪ ਵਿੱਚ ਤਾਂ ਕੁਦਰਤ ਹੀ ਹੈ। ਜਿਸ ਦਿਨ ਤੁਸੀਂ ਕੁਦਰਤ ਅਤੇ ਰੱਬ ਨੂੰ ਅਲੱਗ ਅਲੱਗ ਸਮਝਣ ਲੱਗ ਪਏ, ਉਸੇ ਦਿਨ ਸਾਰੇ ਭੰਬਲਭੂਸੇ ਨੂੰ ਸਮਝ ਜਾਉਗੇ। ਵੈਸੇ ਜੋ ਕੁਝ ਤੁਸੀਂ ਅੱਜਕਲ੍ਹ ਕਰ ਰਹੇ ਹੋ, ਇਸ ਪਿੱਛੇ ਕੋਈ ਸੁਆਰਥ ਨਹੀਂ, ਕੋਈ ਭਾਵਨਾਂ ਨਹੀਂ, ਕੋਈ ਇੱਛਾ ਨਹੀਂ ਤਾਂ ਤੁਹਾਨੂੰ 'ਰੱਬ' ਲੱਭਣ ਦੀ ਲੋੜ ਨਹੀਂ, ਤਾਂ ਤੁਸੀਂ ਖੁਦ ਰੱਬ ਹੀ ਹੋ। ਅੰਤਰਝਾਤ ਮਾਰ ਦੇਖੋ ਕਿਸੇ ਸੁਆਰਥ ਅਧੀਨ 'ਬੇਕਾਬੂ ਮਨ ਸਾਰਾ ਕੁਝ ਕੀਤੇ ਕਰਾਏ ਹੋਏ ਉੱਪਰ ਮਿੱਟੀ ਤਾਂ ਨਹੀਂ ਕਿਤੇ ਪਾਈਂ ਜਾ ਰਿਹਾ??????
    ਸ਼ਿੰਗਾਰਾ ਚਹਿਲ 9815994159

  • @sanjanachhabra3720
    @sanjanachhabra3720 6 หลายเดือนก่อน +8

    Best podcast ever❤ reality of life..bht kuj sikhn nu mildaa..u both r grt personalities

  • @Anu_Bharti22
    @Anu_Bharti22 10 หลายเดือนก่อน +3

    One of the best podcast ever.... Hum sbki life mai family or frndz sbse important hote hai or in sbh relationship ko balance karke kaise happily life mai agge badna hai Sir ne bahut hi ache or clear way mai samjaya..Har koi agar isi soch se apni family ko sath leke chale or apne har rishte ko uski banti importance de to kbi koi ghr tootega nhi.... Har family happy family hogi

  • @Kaurkomal25
    @Kaurkomal25 6 หลายเดือนก่อน +2

    ਜਦੋਂ ਮਾਂ ਬੋਲ ਦਿੱਤਾ ਫਿਰ ਸੱਸ ਮਾਂ ਹੁੰਦੀ ਜੇ ਅਸੀਂ ਚਾਹੁੰਦੇ ਸਾਡੇ ਭਾਬੀ ਸਾਡੇ ਮਾਂ ਦੀ respect ad care ਕਰਨ ਫਿਰ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣੀ ਸੱਸ ਨੂੰ ਮਾਂ ਵਾਂਗ ਪਿਆਰ ਕਰੀਏ ਕਿਉਂਕਿ ਉਹਨਾਂ ਦੀ ਧੀ ਵੀ ਸਾਡੇ ਤੋਂ ਉਹ ਉਮੀਦ ਰੱਖਦੇ ਜੋ ਅਸੀਂ ਆਪਣੀ ਭਾਬੀ ਤੋਂ ਰੱਖਦੇ

  • @baljitdhanota
    @baljitdhanota 10 หลายเดือนก่อน +5

    Bday te special feel karauna te bache nu extra pyar ghar ton family ton milna it's very strong feeling ❤ Mera beta 12 saal da meri koshish hundi k inu ina pyar kra k kal nu teen age ch ja k kisi de pyar d Kami mehsoos na howe te Nal d nal meri koshish aa k ohnu girls respect guide krde Raha hor bot kuj routine de vich basic cheeza sikha Rahi ha 🫶🏻👍🏻

  • @rajabalrajsingh
    @rajabalrajsingh 9 หลายเดือนก่อน +5

    ਤੁਹਾਡੇ ਚੈਨਲ ਦਾ ਸਭ ਤੋ ਵਧੀਆ Podcast ਇਹ ਲੱਗਾ ਮੈਨੂੰ
    1ਕੁੜੀਆ ਨੂੰ ਹੀ ਕਿਉ ਸਮਝਾਉਣਾ,ਮੁੰਡਿਆ ਨੂੰ ਕਿਓ ਨੀ?
    2 Porn and web series
    3 ਪਤੀ,ਪਤਨੀ,ਸੱਸ ਤੇ ਸਹੁਰਾ
    ਇਹ ਸਾਰੇ ਅੱਜ ਗੰਭੀਰ ਮੁੰਦੇ ਆ ਤੇ ਵਿਚਾਰਨ ਦੀ ਲੋੜ ਆ
    Thank you 😊

  • @RedSingh007
    @RedSingh007 10 หลายเดือนก่อน +7

    Bht vdia knowledge diti aa eh veer ne.... sarya nu dekhna chaida eh podcast... Parents, children everyone.

  • @user-xq9dc4gb5p
    @user-xq9dc4gb5p 9 หลายเดือนก่อน +11

    One of the best podcast I have ever seen. This guy explained everything in a very simple way. Legend❤

  • @jerrysingh4446
    @jerrysingh4446 10 หลายเดือนก่อน +2

    Veer bhut ghaint podcast mai ta 2 wari dekh liya. Ena suljiya hoyea banda zindagi de mamuli jhe pallaan nu ene sokhe tareekee nal samjaa rihaaa god blees you both. ❤️🙏🏻

  • @indergill1629
    @indergill1629 10 หลายเดือนก่อน +3

    ਮੈਂ ਮਿਲਿਆ ਬਾਈ ਜੀ ਨੂੰ ਇੱਕ ਵਾਰ ਬਹੁਤ ਹੀ ਸੁਲਝੇ ਤੇ ਸਿਆਣੇ ਇਨਸਾਨ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਹੀ ਸੋਹਣਾ ਪੌਡਕਾਸਟ ਵੀਰ ਜਿਓਂਦੇ ਰਹੋ

  • @anjlamlizfamily
    @anjlamlizfamily 5 หลายเดือนก่อน +3

    Rishte vich sach, trust te pyaar howe tan rishta kade ni tut skda! Kyi log jhooth boht bolde hai, na kam karan lyi draame boht krde hai chahe fer oh koi v rishta howe sas nuh ya husband wife. so eh depend krda k tuhanu rabb keho j bandeya nal milwanda te tusi uhna nu kiwe handle krde o. Positivity matters!

  • @suiidhaga01
    @suiidhaga01 10 หลายเดือนก่อน +3

    Veere boht chnga lgda jdo koi insan ah sab chija sikhonda ... Es podcast ne mera sochan smjan da treeka bdl dita... Mtlb enia gud vibes and enia chngia glaa ... Boht boht shukriya veere eh podcast sade vich lyon lyi 🙏🏻❤️ waheguru tuhanu hmesha khush rakhn 🙏🏻

  • @avisharora3768
    @avisharora3768 4 หลายเดือนก่อน +1

    This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….

  • @MonikaAbbi
    @MonikaAbbi 10 หลายเดือนก่อน +2

    Zindagi badal dve eh es tra di video aa…shukar aa tuhade dova da ….very meaningful and informative

  • @anjlamlizfamily
    @anjlamlizfamily 5 หลายเดือนก่อน +3

    Ghar jina chota una vadiya meri soch eh kehndi hai, jina vadda ghr uni space, te saare apne apne kamreya ch. Waheguru ji mainu jina mrzi paisa de den main hamesha chota ja pyara ja ghr hi rakhu apna. In this way, we can stay connected with family.

  • @lavu...........6807
    @lavu...........6807 10 หลายเดือนก่อน +4

    Hardy Veera n anmol veere tusi dono world de best bande ooo soch ta Dona de bhut uchi hai bhut bhut wadhi daat hai jo waheguru ne bakshi hai tuhanu
    Mehar kare akal purakh te chardi kallan ch rakhe

  • @sainivarinderkaur4464
    @sainivarinderkaur4464 5 หลายเดือนก่อน

    Really hats of to this father,hope everyone understand this

  • @raviamansingh9593
    @raviamansingh9593 6 หลายเดือนก่อน +1

    Bot ਸੱਚੀਆਂ ਤੇ ਸੁਲਝਿਆ ਹੋਈਆਂ ਗੱਲਾਂ ਵੀਰ ਜੀ ❤❤

  • @SunainaAhuja-mr5fn
    @SunainaAhuja-mr5fn 10 หลายเดือนก่อน +7

    Sir bht vdiaa podcast aaa.... Es podcast de through bht kuch sikhn nu milya....i want again sir nal podcast hove.... Thnx both of uh ❤

  • @SaranKaur-hw3js
    @SaranKaur-hw3js 10 หลายเดือนก่อน +5

    Bhut hi vdia podcast si aj da bhut kz smjn nu sikn nu milya eh gl hr dhee nu smjni chidi hai ke oh apne papa di pag di laj hai baki school ch wi dsna chhida bed touch and good touch bre mnu bhut jda acha lgy aj da podcast anmol sir ❣❣

  • @Mr.Soni_84
    @Mr.Soni_84 6 หลายเดือนก่อน

    2nd part jrur kareo❤, bhut ਸੋਹਣਿਆ ਗੱਲਾਂ🌟💯👍🏻

  • @Ak-fl3rh
    @Ak-fl3rh 9 หลายเดือนก่อน +5

    Best ever& much needed podcast for every family. All serious problems were discussed in a hilarious way. Really appreciate both of you Carry on the good work 👌👍🌷🌷🌷

  • @kaur3114
    @kaur3114 10 หลายเดือนก่อน +9

    ਸਹੀ ਆ,balance ਬਣਾ ਕੇ ਹੀ ਰਿਸ਼ਤੇ ਨਿਭਦੇ ਆ,adjust ਕਰਨਾ ਚਾਹੀਦਾ, ।।

  • @debbiebains3427
    @debbiebains3427 9 หลายเดือนก่อน +10

    This is the best podcast ever. I don't have any words to say, Thank you so much for bringing this best podcast Anmol Veer. Today I learned so much from this podcast and shared this video with all my family and friends. After watching this video it feels like you guys opened our eyes, to how to apply these basic trips in our daily lives and how to make a balance in our relationships. Please keep bringing up these kinds of topics very often. Waheguru ji bless you both.

  • @amitsandhu_
    @amitsandhu_ 5 หลายเดือนก่อน +2

    ਕਮਾਲ ਦਾ podcast ਲੱਗਿਆ ਬਹੁਤ ਬਹੁਤ ਧੰਨਵਾਦ ਵੀਰ ਜੀ 🙏👍

  • @user-nd5xp8sl7n
    @user-nd5xp8sl7n 5 หลายเดือนก่อน

    Bahut he vdia podcast c,veer de soch mera nal kafi mildi juldi aa,so god bless you both , thanks 🙏

  • @simrancaur956
    @simrancaur956 10 หลายเดือนก่อน +3

    Superb Podcast. Very deep conversation in understanding and managing the life ethics. Respect ❤@ Anmol kwatra

  • @heenanarrula8324
    @heenanarrula8324 10 หลายเดือนก่อน +5

    I hve no words to say… d best podcast…. Basic wen we use to see sme videos on TH-cam we use to skip or forward.. dis is smething like sitting alone n listen carefully.. really appreciated… waheguru g bless u n everyone 🙏🙏

  • @jotkaur4283
    @jotkaur4283 5 หลายเดือนก่อน

    Veer ji bohot vadia lgea gla sun k dubara fr la k aaeo ehnu nu plzz.. bohot kuj sikhan nu milea ehna to .

  • @navsharmanav1029
    @navsharmanav1029 10 หลายเดือนก่อน +1

    Bhut knowledge mili es podcast ton sab ton vadia podcast c eh ty mera skip krn da v dil nai c kr rea bhut intrust bn chukya c ❤ ehda diya hi podcast le k aonde raho ty shyd duniya ch kuj hadd tak lokan nu kuj sikhya mil jaye gbs u☺

  • @arorameenu707
    @arorameenu707 10 หลายเดือนก่อน +25

    One of the best podcast I have hard till now.Being a mother I have learnt so many things from this podcast.

  • @manpreetkaur-ey8dt
    @manpreetkaur-ey8dt 10 หลายเดือนก่อน +3

    Very nice ❤.. a new way to learn for children n youngsters who don’t follow spiritual teachings.. this is a new n beautiful way to learn. Keep it up

  • @sukhdhaliwal6244
    @sukhdhaliwal6244 6 หลายเดือนก่อน +1

    Bahut hi kamaal da podcast veer. Sbh to best 👍👍👏👏

  • @amangogna991
    @amangogna991 5 หลายเดือนก่อน

    Hats of to sir , bhaut sohniya , bhaut gallan wadiya lagiya , best poadcast ever . Dubara fr sir nu jarur dekhna chawange 👍

  • @WORRY99
    @WORRY99 10 หลายเดือนก่อน +3

    Bhut hi vadiaa ❤ duji podcast da wait rhega veere.......aj di peedi nu bhut kuch sikhn nu milia hona ❤

  • @japnaazkaur5030
    @japnaazkaur5030 10 หลายเดือนก่อน +8

    This is my first ever seen podcast, Really I learnt a lot being a mother of two daughters. Thanks for valueable experiences shared with us. Thanks for this podcast 🙏

    • @parasrandhawa1552
      @parasrandhawa1552 9 หลายเดือนก่อน

      👌👌🙏🙏🌹🌹💌💌

  • @manjinderram8201
    @manjinderram8201 6 หลายเดือนก่อน +1

    Family conversation bht jaruri..for good future.

  • @manjitgandhi622
    @manjitgandhi622 2 หลายเดือนก่อน

    Thank u Anmol
    Ehna vadiya ehna sohna podcast bnaun lai❤❤❤

  • @kaurjasmeen29
    @kaurjasmeen29 10 หลายเดือนก่อน +3

    Best ever podcast I listen in my life.. ess toh upr na Kuch c, te na auna.. Best👍🏻👍🏻 want part - 2.

    • @vickyvickt1477
      @vickyvickt1477 10 หลายเดือนก่อน

      Jasmeen kaur u r ryt madem.

  • @navdeepkaur2695
    @navdeepkaur2695 10 หลายเดือนก่อน +3

    Close to reality. Really great podcast to manage and understand relations...

  • @ramansaini3337
    @ramansaini3337 6 หลายเดือนก่อน

    Ssa Anmol veer g....main aj eh prodcast vekhya.....bahut hi vdiya c sab kuj..bhut kuj sikhn nu milya bai g kolo...umeed h jldi hi 2nd part dekhage....baki tusi bhut vdiya kmm kr rhe ho..waheguru g thynu lambiya ummra bakshn🙏

  • @jp5383
    @jp5383 7 หลายเดือนก่อน +1

    Bhut vdia bai.... Waheguru Chardi Kalah Rakhe...🙏

  • @nikkkaman2688
    @nikkkaman2688 10 หลายเดือนก่อน +7

    I have learnt so much from this podcast,The Bestest Podcast I have ever seen👌🏻🙏🏻❤️

  • @user-nv2pi6jg9e
    @user-nv2pi6jg9e 10 หลายเดือนก่อน +6

    Very good Discussion Anmol Ji

  • @kamalpreet7994
    @kamalpreet7994 10 หลายเดือนก่อน +2

    Bhot vdiya podcast bro. ..gbu hmesha khush rho🙏🏻🙏🏻waheguru bless u bro🙏🏻

  • @roohaniawaaz3863
    @roohaniawaaz3863 5 หลายเดือนก่อน

    Bhut sohniya glla bai je sari families duniya ch eh follow KR lave ta sb khush rehn
    Bhut vdiya glla TUC sade sahmne lai k ande o anmol bai
    Mai bhut kush sikhdi tuhade podcasts ton .god bless u ND thankyou so much tuc bhut sohna kam kr rhe ho .mai v koshish kr rhi han.tuhadiya glla te kamm to sikhan bhut kush thankyou baii❤

  • @surbhideora1638
    @surbhideora1638 10 หลายเดือนก่อน +25

    Agree with today’s guest’s opinion about parenting and balancing relationships at home and outside! Parents need to model right and create a nurturing environment at home for kids to watch n learn about the right and wrong.. we need to normalize discussing sex education, going into relationships at a certain age and open talks at home to fix the problems together as a team.. no family is perfect but an attitude to fix and make it work matters a lot .. giving up and breaking ties is the easiest.. good discussion and quite sorted answers by the guest! Looking forward for more such discussions and guests!

  • @Jujutsukasien556
    @Jujutsukasien556 9 หลายเดือนก่อน +3

    This is your best podcast ever. Share this video as much, please. These are basic things that need to be focused on. Veerji is right that if we don't focus on small thing those things will become big in the future and then we blame others. All life living or managing starts from home. If we can't manage home we can't manage anything in this world. Thank you @anmol Kwatra. Huge respect for this podcast. Full coverage of wisdom. 🙏♾️✌️

  • @Buddy_S
    @Buddy_S 10 หลายเดือนก่อน

    Brother ehe podcast bahut jaldi Muk gya.........Bahut hi knowledgeable hai or is nu time to time suniya jana chahida hai.... kyo ki ik baar ch sariya changiya gallan insaan nu samajh nahi aa sakdiya...... thanks tusi ina vadiya topic jo Life ch regular hona chahida hai but badkismati naal rear v nahi hai...... Khair Jo v Public sunu gi.... uhna nu ta samjh aaye gi.... Me Public nu Ehe Kehna chaunda ha k is nu Jada To jada share kro ta ki Samaj nu is cheez da Faida ho sake......... Umeed Jaldi Is bhaji naal fir mulakaat hove gi......Thanks Anmol Ji .....

  • @peace5038
    @peace5038 3 หลายเดือนก่อน +1

    Bohat hi vadiya podcast 👏🏼👏🏼👏🏼
    Part 2 please

  • @KaranBandesha-lc1lt
    @KaranBandesha-lc1lt 10 หลายเดือนก่อน +7

    We want part 2,3,4 and many more with this educated person

  • @Creativecrafts0023
    @Creativecrafts0023 10 หลายเดือนก่อน +4

    No words for this podcast, paji part 2, 3 continue kryo jarur agge.... Best one 👍🏻

  • @pawandeepsinghsidhu3572
    @pawandeepsinghsidhu3572 6 หลายเดือนก่อน

    Best podcast❤
    Bahut bdhia questions krde o Anmol veer❤
    ਵਾਹਿਗੁਰੂ ਚੜਦੀ ਕਲਾ ਰਖੇ

  • @gurmukhcheema6058
    @gurmukhcheema6058 10 หลายเดือนก่อน +1

    Anmol bai podcast dekhde dekhde hi meri soch badl gyi ainiyan wadiya gallan te aini sikhya bai Waheguru tenu te bai g nu charhdikala ch rakhe thank uu veer g

  • @parveenkumari1321
    @parveenkumari1321 10 หลายเดือนก่อน +4

    Mind blowing anmol brother bhout kush sikhney ko Milla hai

  • @Leen_kaur568
    @Leen_kaur568 10 หลายเดือนก่อน +2

    Great podcast with great message !!! Loved a lot.

  • @varunmadaan8546
    @varunmadaan8546 10 หลายเดือนก่อน +2

    One of the Best podcast👌👌👌Bhut kuch sikhan lyi milya is podcast toh👍👍👍

  • @Gagandeep-lf9dy
    @Gagandeep-lf9dy 10 หลายเดือนก่อน +3

    Veere is podcast to main bahot kuchh sikheya a..thanks veere 🤍

  • @Mandeepkaur-fn3eo
    @Mandeepkaur-fn3eo 9 หลายเดือนก่อน +6

    Only podcast i loved in Punjabi. Hats off to the Guest❤. He is so sensible💕💕💕. Parenting and sex education-we are lacking in both. Sade parents es nu accept ni krde but definitely lacking parenting

  • @NishanSingh-vk5pk
    @NishanSingh-vk5pk 6 หลายเดือนก่อน +1

    Vdia vdia lga kitiya vrr g bhut kuj sikhn nu milya ❤❤

  • @saroyasaab978
    @saroyasaab978 10 หลายเดือนก่อน +2

    Anmol veer bohut wdiya podcast…bhaji ne bohut wdiya life management bare dasiya …Good soul

  • @harpreetkaur-vc8vv
    @harpreetkaur-vc8vv 9 หลายเดือนก่อน +4

    Best podcast ever,loved it.Please one more podcast with him 😊😊

  • @Prajanasthal_ias
    @Prajanasthal_ias 10 หลายเดือนก่อน +3

    A very nice initiative. The niche of family as a social institution i.e women empowerment is praiseworthy 😊

  • @guruhanjra9053
    @guruhanjra9053 5 หลายเดือนก่อน

    Learnt so many basic things from this podcast...will try to inculcate....need more such podcast on basics yet important lessons of life.....❤️🙏

  • @trucklifevlog5789
    @trucklifevlog5789 7 หลายเดือนก่อน

    Bhout sohna podcast c veer🙏🏻🙏🏻

  • @beingayaan2836
    @beingayaan2836 10 หลายเดือนก่อน +4

    One of the best Podcast I have come across..... Stay Blessed Always brother Anmol

  • @playstudiolinks4568
    @playstudiolinks4568 10 หลายเดือนก่อน +3

    Appropriate title, I send it to my sisters. Seriously, best podcast ever. It could change your negativity into positivity, could change your life

  • @user-po6km1uo1o
    @user-po6km1uo1o 7 หลายเดือนก่อน

    Thanks brother bhut kuj milya shiken li es podcast to te mera sab to vdia podcast eh c te ehda asi hor bhut kuj shikye thode podcasts to ❤

  • @Ritikash_8
    @Ritikash_8 7 หลายเดือนก่อน

    Veere mai 1 sec v skip nhi kita podcast da… boht acha lgya really very very good thing this is god bless uh first tym dekhya koi podcast without skip

  • @sukhisandhu1500
    @sukhisandhu1500 10 หลายเดือนก่อน +3

    Great Veere ❤🙏🏻🙏🏻Bhaji jinya v ghallan Boliya tuc enia k vdya Lagiya veer ji love u 🙏🏻🙏🏻

  • @kirtijaswal8591
    @kirtijaswal8591 10 หลายเดือนก่อน +4

    Too much blessed to saw this podcast .....Title was appropriate.... I shall implement in our personal life 🙏

  • @PardeepKumar-iu3zi
    @PardeepKumar-iu3zi 10 หลายเดือนก่อน

    Wahh yaar… baahh kaamal hardy veera… tuhdi soch ne aj bhut kuch sikha ta.. thxx to channl anmol kwatra jinhe eda di rooh nal milaya…

  • @user-sp9ff6rr7c
    @user-sp9ff6rr7c 6 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ

  • @prabhjotkaur-uw2ho
    @prabhjotkaur-uw2ho 9 หลายเดือนก่อน +23

    It’s my first time I am watching podcast. And I have no words how to tell you guys this is the best podcast and there are so many things which one should implement in their life. Thank you so much for your efforts for delivering such a great informations 😇😇😇

  • @meenakshisekhrichugh6074
    @meenakshisekhrichugh6074 9 หลายเดือนก่อน +3

    One of the best podcast 👏👏 looking forward for more

  • @simikaur9735
    @simikaur9735 4 หลายเดือนก่อน

    Bahut sohna Podcast hai Anmol
    Keep up the good work.

  • @shivomkamboj8623
    @shivomkamboj8623 5 หลายเดือนก่อน

    Very good bhai ji mehr kre rab sab te bhai ji te pariwar te b anmol hira

  • @AjitSingh-hz9ze
    @AjitSingh-hz9ze 10 หลายเดือนก่อน +3

    Best Podcast till now
    Great experience for everyone 👍👍👏👏

  • @ishwinderpalsingh8972
    @ishwinderpalsingh8972 10 หลายเดือนก่อน +4

    Hardy bhaji , always giving best insights about life. Very well said.

  • @SwatiMathpal-26
    @SwatiMathpal-26 10 หลายเดือนก่อน +1

    Bahut bdiya podcast mai anmol ji ke saare podcast dekhti hu Bt ye bahut different friends aur famliy ko balance krna difficult hai Bt agr sb iss tarah ki soch rkhe toh sb ho skta hai thanks Anmol ji ❤

  • @varinderdhaliwal-du9ny
    @varinderdhaliwal-du9ny 4 หลายเดือนก่อน

    Veere bahut vadia thought ne thode,,,I think ye sare boys eda de hon,,,sab nu family handle karni aundi hove ta, koi v rista kharab na hove

  • @Kiranlifestyle12k
    @Kiranlifestyle12k 10 หลายเดือนก่อน +7

    Boht kuch sikhn nu mileya or hr ik gaal sachi h
    M bi ik open mind life spend kiti aa but log glt bolde ne mundeya naal rehdi aa mundeya naal firdi aa
    Loka di Maddi njr bnde nu khtm kr dendi aa
    Suno sb di kro apne Dil di
    M hmesha apne papa g naal rhi aa khet ch kaam krwana daily khet vich jana
    M friends kde bnaye hi nhi
    Na meri koi kudi frnd aa na koi munda
    Hmesha sb naal hlo hii rakhi aa
    Aaj mere ghr waleya nu bi mere te maan aa or lokka nu bi jehde glt bolde si
    Actually m bina mummy nu apni jindgi di suruaat kiti aa m 10 saal di si jdo meri mummy g rabb kol chale gye aaj m 24 years di aa
    Boht ache bure log bi dekhe or time bi
    😊 Bt khushi khushi sb kuch accept kita ae
    Agr rabb g ne chaheya m bi Anmol sir naal podcast karugi taki hr ik bache nu pta chale parents to bina kesi life hai or Sanu kon sath denda hai kon sath nhi denda

  • @user-lb9we2mz9d
    @user-lb9we2mz9d 10 หลายเดือนก่อน +3

    Amnol paji trying his best to give us best out of our society in every aspect. Thank you paji❤

  • @deepchahalchahal2373
    @deepchahalchahal2373 7 หลายเดือนก่อน

    I have never seen a podcast like this ❤️may Waheguru g bless you✨

  • @Kiranbadhan02
    @Kiranbadhan02 10 หลายเดือนก่อน

    Best podcast hai meri life da.. bhut vdia soch and thankyou apne thought share krn lyi.. mere v mind ch aahi cheez ondi c k sab bandeesha kudia nu kyu lgonde.. thanks tuhade podcast naal shayad lokan di soch badle.. 2nd podcast v jrur krio plzz..

  • @rajwinderkaur1960
    @rajwinderkaur1960 10 หลายเดือนก่อน +6

    Good job a anmol bro ❤God bless you rabb tune hamsha khush rakhe ❤❤❤

  • @kkaur5881
    @kkaur5881 10 หลายเดือนก่อน +4

    ਮੈਂ tuaday ਸਾਰੇ podcast sundi v ਹਾਂ ਤੇ ਅਗਲੇ ਦੀ wait v ਕਰਦੀ ਹਾਂ,keep it up I appreciate ur efforts

  • @jatindersharma499
    @jatindersharma499 8 หลายเดือนก่อน +1

    I don't know you before this podcast. But I am really impressed from your way to think of life. Thanks you for sharing your thinking and also big thanks dear Anmol for this podcast

  • @MK-qx2dh
    @MK-qx2dh 10 หลายเดือนก่อน

    Es prodcast di punjab de almost Har family nu need aa ke oh sunan and eh chiz te amal karn ❤anmol sir tn best hai hi ne , spl eh chizan pindaan ch rahnde purane khialt vale lokan nu sunanaa chaida , and eh chiz vaise har family kar v ni skdi but kujh ku cooperation krn parents fr hi bache karnge thode nl , ajkl gusse da level ehna vaddd chuka jide krke koi darda mara gal v ni krde . Boy girl discrimination tn educated families ch v hundi aa bahut ,te jida de kujh ku ghar ne jithe bachee bahut sochde avde parents da oh care v krde ne ohna di but kite na kite parents irritate hojande aa ohna nu smjh ni aa rahi hundi ke bchaaa sade nal pyar paun di koshish kar riha , ohna da vaham ke eh just kise matlb nu lgaa sade nl ,but eh chizaa change krn parents avdyannn, har vaar demotivation lec milda thonu Ghron nd os time sade frnds te sade loved one Sanu motivate krdinde aa fr Umeed ohna ton vaad jandi sadi .❤️thank you Anmol sir eh prodcast ly hope so ke hor v ehoje kujh matters tuhi lya o te ek vadia sikh daoge

  • @Kiranlifestyle12k
    @Kiranlifestyle12k 10 หลายเดือนก่อน +3

    Great guidance 👍

  • @Karan-tl9dg
    @Karan-tl9dg 10 หลายเดือนก่อน +3

    Best of the best podcasts till date we need more of these.😊

  • @amandt6sg
    @amandt6sg 8 หลายเดือนก่อน +1

    Bhut kuj sikhn nu milya es podcast cho😊 thx veere

  • @manumalhotra2777
    @manumalhotra2777 6 หลายเดือนก่อน

    Thanku anmol g paji d vichar bhut vadiya hai ik vaar fir bulana

  • @KhushiGKaur
    @KhushiGKaur 10 หลายเดือนก่อน +3

    Hayyee sare parents d thinking is level d hove ta bacheya lyi life hi alag hove na..💯✌️👍