BHAAGAN WALE LOK (Music Video) NAVI BAWA | MATT SHERON | Latest Punjabi Songs 2024

แชร์
ฝัง
  • เผยแพร่เมื่อ 24 ต.ค. 2024

ความคิดเห็น • 162

  • @NaviBawaMusicOfficial
    @NaviBawaMusicOfficial  3 วันที่ผ่านมา +36

    ਵੀਰ “ਮੱਟ ਸ਼ੇਰੋਂ“ ਦੀ ਕਲਮ ਚੋਂ ਲੈਕੇ ਤੁਹਾਡੇ ਸਨਮੁਖ਼
    “ ਭਾਗਾਂ ਵਾਲ਼ੇ ਲੋਕ “
    ਤੁਸੀਂ ਏਸੇ ਤੜਪ ਚੋਂ ਨਿੱਕਲ਼ੇ ਸਾਡੇ ਗੀਤ “ਪਿੰਡ ਗੇੜਾ” ਨੂੰ ਬਹੁਤ ਮੁਹੱਬਤ ਦਿੱਤੀ, ਉਮੀਦ ਐ ਸਾਡੀ ਏਸ ਕੋਸ਼ਿਸ਼ ਨੂੰ ਵੀ ਪਿਆਰ ਦਿਓਂਗੇ ❤️🙏
    Tuhada - Navi Bawa

    • @kaurP457
      @kaurP457 2 วันที่ผ่านมา +1

      Masterpiece ❤

    • @gurindersohi6314
      @gurindersohi6314 วันที่ผ่านมา +1

      Bhut Vadia Geet Likhya and Gaya y g bhut bhut thx

    • @GurmPhotography
      @GurmPhotography วันที่ผ่านมา

      👌👌

  • @HarpreetDhaliwal-c9g
    @HarpreetDhaliwal-c9g 2 วันที่ผ่านมา +1

    ਹੁਣ ਤਾ ਬਹੁਤ ਸਾਰੇ ਗਾਇਕਾਂ ਨੇ ਵੀ ਗਾਣਿਆ ਰਾਹੀਂ ਸਮਝਾ ਦਿੱਤਾ ਫਿਰ ਵੀ ਪਤਾ ਨੀ ਕਿਉਂ ਲੋਕਾਂ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਨੇ ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 🙏 ਜਿਓੰਦਾ ਵਸਦਾ ਰਹਿ ਵੀਰਿਆ ਬਹੁਤ ਸੋਹਣਾ ਗਾਣਾ ਅੱਜ ਦੀ ਸੱਚਾਈ ਨੂੰ ਬਿਆਨ ਕਰਦਾ 👌

  • @Gurbaazsingh-j2k
    @Gurbaazsingh-j2k 2 วันที่ผ่านมา +9

    ਜਦੋਂ ਕੋਈ ਸਿੰਗਰ ਪੰਜਾਬ ਦੀ ਗੱਲ ਕਰਦਾ ਸੱਚੀ ਬਾਈ ਦਿਲ ਖੁਸ਼ ਹੋ ਜਾਂਦਾ ਸਾਡਾ ਪਿਆਰ ਪੰਜਾਬ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ,, ਪੰਜਾਬ ਤੋਂ ਆਪਣਾ ਆਪ ਵਾਰ ਦੇਣ ਨੂੰ ਦਿਲ ਕਰਦਾ ❤ ਵਾਹਿਗੁਰੂ ਜੀ ਆਪਣੇ ਪੰਜਾਬ ਸਿੰਘ ਪੁੱਤ ਤੇ ਮੇਕਰ ਰੱਖਣਾ 🙏

  • @jotgill4938
    @jotgill4938 3 วันที่ผ่านมา +5

    ਇਸ ਗਾਣੇ ਦੀ ਇੱਕ ਇੱਕ ਲਾਈਨ ਬਿਲਕੁਲ ਸੱਚ ਹੈ, ਕਿਉੰਕਿ ਅੱਜਕਲ੍ਹ ਸਾਡੇ ਪੰਜਾਬ ਦੇ ਲੋਕ ਭੇਡ ਚਾਲ ਵਿੱਚ ਪੈ ਕੇ ਰੀਸੋ ਰੀਸੀ ਬਾਹਰ ਜਾ ਰਹੇ ਹਨ, ਪਰ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜ਼ਿੰਦਗੀ ਦਾ ਅਸਲ ਸੁਆਦ ਅਤੇ ਸੁਕੂਨ ਸਾਡੇ ਆਪਣੇ ਪੰਜਾਬ ਵਿੱਚ ਹੀ ਹੈ 🙏

  • @pammaalamgiriya1713
    @pammaalamgiriya1713 วันที่ผ่านมา +3

    ਇਸ ਗੀਤ ਨੂੰ ਜਿੰਨੇ ਵਾਰ ਵੀ ਸੁਣਾ ਮਨ ਨਹੀਂ ਭਰਦਾ❤❤ ਪਰਾਣਾ ਟਾਈਮ ਯਾਦ ਕਰਾਤਾ ਪੰਜਾਬ ਦਾ
    ਭਾਗਾਂ ਵਾਲੇ ਲੋਕ ਭਾਵੇਂ ਚੜਦੇ ਪੰਜਾਬ ਭਾਵੇਂ ਲੈਂਦੇ ਪੰਜਾਬ ਭਾਗਾਂ ਵਾਲੇ ਲੋਕ ਨੇ ਜਿਥੈ ਸਵੇਰੇ ਉੱਠ ਮੁਖ ਦੀਸੇ ਮਾਂ ਬਾਪ ਦਾ ਖੁਸ਼ੀਆਂ ਤਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਾਲ ਹੀ ਹਾਏ ਹੁੰਦੀਆਂ

  • @jagmohanshahraisar9330
    @jagmohanshahraisar9330 3 วันที่ผ่านมา +19

    ਇਹੋ ਜਿਹੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ, ਇਹੋ ਜਿਹੇ ਗੀਤਾਂ ਨੂੰ ਲਿਖਣਾ ਤੇ ਗਾਉਣਾ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਬਾਈ ਮੱਟ ਸ਼ੇਰੋਂ ਵਾਲਾ ਅਤੇ ਨਵੀ ਬਾਵਾ ਤੁਹਾਡੀ ਸਾਰੀ ਟੀਮ ਨੂੰ ਮੁਬਾਰਕਾਂ ❤❤

  • @sevenchahal9952
    @sevenchahal9952 3 วันที่ผ่านมา +11

    ਇਹੋ ਜਿਹੇ ਦਿਲ ਨੂੰ ਟੁੰਬਦੇ ਗੀਤ ਲੋਕਾਂ ਦੇ ਆਪਣੇ ਗੀਤ ਹੁੰਦੇ ਹਨ ਅਤੇ ਇਹੋ ਜਿਹੇ ਗੀਤਾਂ ਨੂੰ ਗਾਉਣਾ ਤੇ ਜੋ ਗਾਣਾ ਕਹਿ ਰਿਹਾ ੳਸਨੂੰ ਉਸੇ ਤਰਾਂ ਹੀ ਨਿਭਾਉਣਾ ਕਿਸੇ ਵਧੀਆ ਉਸਤਾਦ ਦੇ ਚੰਡੇ ਹੋਏ ਕਲਾਕਾਰ ਦੇ ਹਿੱਸੇ ਆਉਂਦੈ, ਅਤੇ ਇਹੋ ਜਿਹੇ ਗੀਤ ਦਾ ਹਿੱਸਾ ਬਣਨਾ ( ਬਤੌਰ ਕਲਾਕਾਰ) ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਗਾਂ ਵਾਲੇ ਲੋਕ ਗੀਤ ਦੀ ਸਾਰੀ ਦੀ ਸਾਰੀ ਟੀਮ ਅਤੇ ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲੇ ਤੇ ਇਹੋ ਜਿਹੇ ਗੀਤਾਂ ਦੀ ਉਡੀਕ ਰੱਖਣ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ❤️❤️❤️

  • @karmitakaur3390
    @karmitakaur3390 3 วันที่ผ่านมา +3

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @rajinderrkk3194
    @rajinderrkk3194 2 วันที่ผ่านมา +3

    Bhut vdiyaa pji prmaatmaa hmesha hi tuhaanu chardiklaa ch rakhe ❤

  • @punjabirang3372
    @punjabirang3372 3 วันที่ผ่านมา +6

    ਵਾਹ ਵਾਹ ਵਾਹ ਕਿਆ ਬਾਤ ਹੈ ਬਹੁਤ ਹੀ ਵਧੀਆ

  • @jotgill4938
    @jotgill4938 3 วันที่ผ่านมา +2

    ਬਹੁਤ ਸੋਹਣਾ ਗੀਤ ਹੈ, ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਜਿਹੜੇ ਲੋਕ ਪੰਜਾਬ ਵਿੱਚ ਹੀ ਰਹਿੰਦੇ ਹਨ ਉਹ ਸੱਚਮੁੱਚ ਭਾਗਾਂ ਵਾਲੇ ਹਨ💫

  • @ranayahya3942
    @ranayahya3942 2 วันที่ผ่านมา +4

    paji lehnda punjab tu pyar 🤩😍😍😍😍😍😍😍 love you paji

  • @pammaalamgiriya1713
    @pammaalamgiriya1713 3 วันที่ผ่านมา +4

    ਭਾਗਾਂ ਵਾਲੇ ਲੋਕ ਜਿਹੜੇ ਜੰਮੇ ਆ ਪੰਜਾਬ ਵਿੱਚ ਬਾਕੀ ਉਹ ਭਾਗਾਂ ਵਾਲੇ ਲੋਕ ਨੇ

  • @judgebirsngh8663
    @judgebirsngh8663 2 วันที่ผ่านมา +3

    Bhut vadiya vr

  • @Malerkotlacity
    @Malerkotlacity 3 วันที่ผ่านมา +4

    ਪੰਜਾਬ ❤❤

  • @gobinddhaliwal7567
    @gobinddhaliwal7567 2 วันที่ผ่านมา +3

    ਬਹੁਤ ਸੋਹਣਾ ਗੀਤ ਆ

  • @gursingh-hm3wu
    @gursingh-hm3wu 2 วันที่ผ่านมา +4

    ❤️ ਪੰਜਾਬ 🌾🥰😘🙏

  • @nadar5911
    @nadar5911 3 วันที่ผ่านมา +5

    Dil di gihrahi nu touch krda geet bai ji. Bhut sohna likhia te gaya bai ji ❤

  • @jitpalkamboj1719
    @jitpalkamboj1719 2 วันที่ผ่านมา +2

    Ruhuuu nu sakooonnnnnnnn❤❤❤

  • @deep.jhinger
    @deep.jhinger 2 วันที่ผ่านมา +3

    ਮੱਟ ਸ਼ੇਰੋਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤। ਕੁੱਝ ਕਹਿਣ ਦੀ ਲੋੜ ਨਹੀਂ

  • @RajKumar-yx6iq
    @RajKumar-yx6iq 3 วันที่ผ่านมา +3

    Bhaut hi peyara geet Veere ❤

  • @jashangill2118
    @jashangill2118 วันที่ผ่านมา

    ਪੰਜਾਬ ਤੇ ਦੁਨੀਆ ਦਾ ਉਹ ਸਵਰਗ ਆ ਜਿਹੜਾ ਕਿਸੇ ਵੀ ਕੀਮਤ ਤੇ ਵੀ ਨਹੀਂ ਖਰੀਦ ਸਕਦੇ . ਇਹ ਇਹਸਾਸ ਬਾਹਰ ਰਹਿਣ ਵਾਲੇ ਕਰ ਸਕਦੇ .ਬਾਹਰ ਆ ਕੇ ਸੱਬ ਕੁਝ ਲ਼ੈ ਸਕਦੇ ਪਰ ਕਦੇ ਵੀ ਪੰਜਾਬ ਵਰਗਾ ਆਪਣਾ ਪੰਨ ਮਹਿਸੂਸ ਨਹੀਂ ਕਰ ਸਕਦੇ

  • @jotavirk3229
    @jotavirk3229 2 วันที่ผ่านมา +2

    ❤️🙌bohat shona geet

  • @SonuMeet8
    @SonuMeet8 2 วันที่ผ่านมา +2

    Navi bawa sirraa karta Yaar ❤❤❤

  • @CHOTAPUNJABTO
    @CHOTAPUNJABTO 3 วันที่ผ่านมา +1

    ਬਾਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ

  • @ManojKumar-xn8ri
    @ManojKumar-xn8ri 3 วันที่ผ่านมา +2

    👍👍👍 ਬਹੁਤ ਸੋਹਣਾ ਬਾਈ

  • @SumanSidhu-fo2uo
    @SumanSidhu-fo2uo 2 วันที่ผ่านมา +1

    Bhot sohni voice. God bless you!

  • @palwinderkumar372
    @palwinderkumar372 7 ชั่วโมงที่ผ่านมา

    Bahut hi sona song ❤❤❤ keep it up Navi bro 👌👌👌

  • @pirtisheronwala2795
    @pirtisheronwala2795 2 วันที่ผ่านมา +1

    Bahut bahut mubarakbad Matt Bhai

  • @HarinderkaurHarinder-w8j
    @HarinderkaurHarinder-w8j วันที่ผ่านมา

    W ji sb nu khush rakhn bh Sohna likhia song blessing ji

  • @hydrakirat9089
    @hydrakirat9089 2 วันที่ผ่านมา +1

    KYA BAAT SIRAAA🎉❤

  • @rampalsharma367
    @rampalsharma367 3 วันที่ผ่านมา +2

    Bhut sohna song bro 👍👍

  • @singhsaab-jj9jr
    @singhsaab-jj9jr 3 วันที่ผ่านมา +2

    Bhut khub

  • @Jassi-Buttar
    @Jassi-Buttar 2 วันที่ผ่านมา +2

    Very beautiful brother jeonde raho parmatma Umer lambi kare 💖💕💕💞🌹🎂🍫 ilove you brother

  • @pritvirk1
    @pritvirk1 วันที่ผ่านมา

    ਬਹੁਤ ਹੀ ਸੋਹਣਾ

  • @AmritpalSingh-sf2ym
    @AmritpalSingh-sf2ym วันที่ผ่านมา

    ਮੱਟ ਸ਼ੇਰੋ 📝❤

  • @BhagwantSingh-i5w
    @BhagwantSingh-i5w 3 วันที่ผ่านมา +1

    ਬਹੁਤ ਵਧੀਆ song

  • @inderjawandha2458
    @inderjawandha2458 3 วันที่ผ่านมา +2

    Bai pind geda song roj sun’da …. Eh song di v different hi vibe aw jma klli klli gll schh aw dil touch krdi aw

  • @That_girl7070
    @That_girl7070 2 วันที่ผ่านมา +2

    Nyc song🔥

  • @SumanSidhu-fo2uo
    @SumanSidhu-fo2uo 2 วันที่ผ่านมา

    Very nice lyrics Matt sheron wala di kalam ton 👍

  • @jaswindersingh4251
    @jaswindersingh4251 2 วันที่ผ่านมา

    ਵਾਹਿਗੁਰੂ ਥਾਨੁ ਚੜਦੀ ਕਲਾ ਚ ਰਖਣਾ

  • @vickydhot1463
    @vickydhot1463 3 วันที่ผ่านมา

    ਬਹੁਤ ਸੋਹਣਾ ਨਵੀ ਵੀਰ ❤❤❤❤

  • @GursewakSingh-v3y4k
    @GursewakSingh-v3y4k 3 วันที่ผ่านมา

    Bout sohna veere jdo GL Punjab Di hundi rooh khush ho jandi❤

  • @RakeshSharma-eh1qt
    @RakeshSharma-eh1qt 3 วันที่ผ่านมา +2

    Bahut hi achcha song hai beta ji Parmatma Karen aapke is gane se log Shiksha prapt Karen aur apne Punjab ko dobara rangla Punjab banaen god bless u beta

  • @shaganpreetgill5305
    @shaganpreetgill5305 2 วันที่ผ่านมา

    Mere papa waheguru ji sb nu khush rakhn
    Good luck to navi bro

  • @hardeepsinghparjapat4351
    @hardeepsinghparjapat4351 3 วันที่ผ่านมา +1

    Beautiful Song ❤congratulations 🥂

  • @gill-s2o
    @gill-s2o 3 วันที่ผ่านมา +1

    Bhut sohna geet veere

  • @sukh_tweets.x
    @sukh_tweets.x 3 วันที่ผ่านมา

    Waa veere dil khush kr dita, enna pyara song suna k ❤

  • @thebossmusicworld6
    @thebossmusicworld6 2 วันที่ผ่านมา

    ❤ love for u Veere , Zindabaad Panjab , Zindabaad Panjabi ❤
    Regards
    The Boss 🎉

  • @gurindersohi6314
    @gurindersohi6314 วันที่ผ่านมา

    Bhut Hi Vadia Geet Likhaya and Gaya Y g bhut bhut thx

  • @asadjatt191
    @asadjatt191 8 ชั่วโมงที่ผ่านมา

    Love you veera bhot vidya songs / love from lendha panjab❤

  • @Brarvlog396
    @Brarvlog396 3 วันที่ผ่านมา

    Bohut sohna matt sheron wale bai likheya gaana ❤❤❤

  • @quoteskosishh
    @quoteskosishh 3 วันที่ผ่านมา

    ਸੋਹਣਾਂ ❤

  • @mrsingh469
    @mrsingh469 3 วันที่ผ่านมา

    Bhut shona veere ❤❤❤

  • @jassmangill-y5u
    @jassmangill-y5u 3 วันที่ผ่านมา +1

    Waheguru ji ❤❤❤

  • @jugrajsinghaman4971
    @jugrajsinghaman4971 3 วันที่ผ่านมา +1

    Bhut Sona. Song and sing ❤❤

  • @RajanJoy-rq7fy
    @RajanJoy-rq7fy 2 วันที่ผ่านมา

    paaji Boht pyaara 🎉

  • @MohdAsraf-z6c
    @MohdAsraf-z6c 3 วันที่ผ่านมา +1

    Bhut vdia songs

  • @mastanalikhari
    @mastanalikhari 2 วันที่ผ่านมา

    Wha ji wha veer ji

  • @LakhwinderBawa-c8b
    @LakhwinderBawa-c8b 3 วันที่ผ่านมา +1

    👌👌

  • @manisehjomajra6271
    @manisehjomajra6271 3 วันที่ผ่านมา

    bhot shonaa 🎉🎉🎉❤❤

  • @bl-64rajanroopsingh77
    @bl-64rajanroopsingh77 2 วันที่ผ่านมา

    Bahut Vadia ❤❤❤

  • @GURPREETSINGH-kr1hn
    @GURPREETSINGH-kr1hn 3 วันที่ผ่านมา

    ਬਹੁਤ ਵਧੀਆ ਗੀਤ ਵੀਰ

  • @AbhijotGill-lc5ol
    @AbhijotGill-lc5ol วันที่ผ่านมา

    Bai Newzealand to daily pind geda song sun da eh vi siraa a

  • @SimranjitSingh-j4e
    @SimranjitSingh-j4e 2 วันที่ผ่านมา

    Bhut sohna song❤❤❤❤❤

  • @KanwarWaraich-z1n
    @KanwarWaraich-z1n 3 วันที่ผ่านมา

    Most waited track ❤🎉. Navi veer sira

  • @bhagwanbawa3645
    @bhagwanbawa3645 3 วันที่ผ่านมา +1

    Very very nice song ❤️😍 love you bro

  • @robinsandhu6760
    @robinsandhu6760 3 วันที่ผ่านมา

    Bahot sohna ❤️‍🔥💎

  • @AmaanMalik-vu3xv
    @AmaanMalik-vu3xv 3 วันที่ผ่านมา

    Very very good lyrics & concept of the song! I liked it very much
    Best of luck to the whole team!

  • @AmritpalSingh-sf2ym
    @AmritpalSingh-sf2ym วันที่ผ่านมา

    No words👍

  • @pirtisheronwala2795
    @pirtisheronwala2795 2 วันที่ผ่านมา

    Bahut vadia kalakari 🎉

  • @parveenkaur3187
    @parveenkaur3187 2 วันที่ผ่านมา

    ❤❤❤ ❤

  • @uniquecoolingsolution7185
    @uniquecoolingsolution7185 3 วันที่ผ่านมา

    Vry nice bai ❤

  • @robinsandhu6760
    @robinsandhu6760 3 วันที่ผ่านมา

    Bai tuhade gaane di wait hi rehndi aw❤

  • @samsingh6441
    @samsingh6441 3 วันที่ผ่านมา

    KAINT SONG PAJI

  • @rajwindersingh8045
    @rajwindersingh8045 3 วันที่ผ่านมา

    Bohat sohna bai love you

  • @jagmelsingh2001
    @jagmelsingh2001 3 วันที่ผ่านมา +1

    So nice❤

  • @daljitsheronoffical3269
    @daljitsheronoffical3269 2 วันที่ผ่านมา

    Nyc bro

  • @manilohakhera
    @manilohakhera 5 ชั่วโมงที่ผ่านมา

    👍👍👍

  • @sattdhillonmusic3091
    @sattdhillonmusic3091 2 วันที่ผ่านมา

    ❤❤❤

  • @gurindersohi6314
    @gurindersohi6314 วันที่ผ่านมา

    I Love Punjab ❤

  • @Punjabroots1
    @Punjabroots1 3 วันที่ผ่านมา

    PUNJAB❤️

  • @SandhuSaab-ny3qq
    @SandhuSaab-ny3qq 2 วันที่ผ่านมา

    ❤🎉

  • @BobbyRai-wb2ri
    @BobbyRai-wb2ri 3 วันที่ผ่านมา +1

    Me italy aa me sahtti aa Jana punjab mur k ni bahr jana 😢😢❤

  • @Satnamsinghbeedu
    @Satnamsinghbeedu 3 วันที่ผ่านมา

    🎉❤

  • @Gur1982-i7r
    @Gur1982-i7r 3 วันที่ผ่านมา

    Bahut nice song 😊

  • @bhatti_sab1322
    @bhatti_sab1322 วันที่ผ่านมา

    Lenda charda panjab recpact botaan❤

  • @kulwinderdhaliwal8994
    @kulwinderdhaliwal8994 13 ชั่วโมงที่ผ่านมา

    Very true !!

  • @gurpreetgopi8094
    @gurpreetgopi8094 2 วันที่ผ่านมา

  • @bikramkhehra5525
    @bikramkhehra5525 2 วันที่ผ่านมา

    ✌️❤️

  • @sikandersingh6194
    @sikandersingh6194 2 วันที่ผ่านมา

    ❤❤🎉

  • @manjotkhush06
    @manjotkhush06 3 วันที่ผ่านมา

    Bahut ashe

  • @KuldeepKaur-zy7ho
    @KuldeepKaur-zy7ho วันที่ผ่านมา

    💚💚💚💚💚

  • @mandysingh4367
    @mandysingh4367 3 วันที่ผ่านมา

    Nice song brother❤

  • @K.deep_nehal
    @K.deep_nehal 3 วันที่ผ่านมา

    22ji tuhade lyi ghaint ghaint song mere kol but veer tuhade naal contect nhi ho riha

  • @JaspreetKaur-h2j
    @JaspreetKaur-h2j 4 ชั่วโมงที่ผ่านมา

    🙏🏻🙏🏻

  • @lakhisingh9314
    @lakhisingh9314 3 วันที่ผ่านมา

    ❤❤❤❤❤❤❤

  • @paramjitsingh6895
    @paramjitsingh6895 2 วันที่ผ่านมา

    Love you brother

  • @sandhusaab1135
    @sandhusaab1135 2 วันที่ผ่านมา

    Very very nice ❤❤

  • @Satnamsinghbeedu
    @Satnamsinghbeedu 3 วันที่ผ่านมา

    ✌️👍