Haye aye veere g kyaa sira galbat lati tu c ta 🎉 full support aa sada Hiro aa singga Veera ❤🎉 Aon do veere Wmk TUC ame hi ਤਰੱਕੀ ਕਰੋ ashi full support kardea Love you so much you work veere Ik hor kam kardo veere Oh sinnga bolda veere album karo jldi oh nal hi movie de aah jave ta ਸੋਨੇ te ਸੁਹਾਗਾ hoju ਬਾਕੀ ਫੁੱਲ ਸਪੋਰਟ ਆ ਵੀਰੇ
Yrr sachi ik vaar ta mainu eda lageya jiwe South Indian Movie da trailer hunda par Iko Gll hamesha Dil Te zehan ch Punjabi Age Oye 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻note pin 📌
ਵੱਖਰੀਆਂ ਕਹਾਣੀਆਂ ਪੰਜਾਬੀ ਸਿਨੇਮਾ ਨਵੀਆਂ ਪੈੜਾਂ ਤੇ ਸਮਝੋ ਤੱਰਕੀਆ
ਸੱਚੀ ਦਿਲ ਜਿੱਤ ਲਿਆ ਫਿਲਮ ਦੀ ਪੂਰੀ ਟੀਮ ਨੂੰ ਸਲਾਮ ਪਿਆਰ ਸਤਿਕਾਰ ਜੀ ❤❤❤🎉🎉🎉🎉🎉
Kya baat aye singga ji agg ਹੀ ਕੱਡ ਤੀ ਜਮਾ
Punjabi industry di pahili movie hougi es trike di ❤❤ ghant bai
Agree, Bohat sohna actor hai Singga
ਸਿੰਘਾਂ ਬਾਈ ਛਾ ਗਿਆ ♥️♥️♥️♥️♥️ 🌹🌹🌹🌹🌹🌹 ਜਮਾ ਅੱਗ ਕੱਡ ਦਿੱਤੀ 🔥🔥🔥🔥🔥🔥🔥🔥
ਸਿੰਘਾ 22 ਇਹ ਕੂਮੈਂਟ ਸਿਰਫ ਤੁਹਾਡੇ ਲਈ ਆ ਮੈਨੂੰ ਤੁਹਾਡੀ ਏਸ ਫਿਲਮ ਤੋ ਬਹੁਤ ਉਮੀਦਾਂ ਨੇ ਤੁਹਾਡੇ ਟ੍ਰੇਲਰ ਨੇ ਹੀ ਅੱਤ ਕਰਾ ਦਿੱਤੀ ਇਹ ਫਿਲਮ ਸੁਪਰ ਹਿਟ ਹੋਊ ਜੀ ਸਿੰਘਾ 22 ਬੈਸਟ ਆਫ ਲੱਕ ਜੀ ❤
Bai singga bai di acting vekhke shrir ch current hi aagya jama jiddan agg
Wow Bhai acting ❤❤❤ dill jit leya 22 ji tusi
Acting da kive pta lag gya boleya tan oh hai ni wah ohh tere mahesh bahtt
@@ravimallan6469 sahi gall aa
ਉਸਤਾਦ ਜੀ ਹੁਣ ਪਤਾ ਲੱਗੂ ਲੋਕਾਂ ਨੂੰ singge ਦਾ ਮੂਲ ਕੀ ਆ💯🌪️👆
Lan mera 😅
Keda astad
Nawa ee Sapp kadd mareya ustaad Sirrra 👌
❤❤❤❤ ਸਿਰਾ ਟਰੇਲਰ ਸਿੰਘੇ ੍ਬਾਈ❤❤❤
ਬਹੁਤ ਮੁਬਾਰਕਾਂ singha ਬਾਈ ਜੀ ਵਾਹਿਗੁਰੂ ਜੀ ਥੋਨੂੰ ਹੋਰ ਤਰੱਕੀਆਂ ਬਖਸ਼ਣ ਜੋਰਾ 3 ਦਾ ਵੀ ਇੰਤਯਾਰ ਸੀ ਪਰ ਬਾਈ ਦੀਪ ਸਿੱਧੂ ਨਾਲ ਹੀ ਲੈ ਗਿਆ ਸਾਰਾ ਕੁੱਝ
Ahi chahi da c ❤swaad agya dhaak pa ti
ਬਹੁਤ ਵਧੀਆ ਸਿੰਗੇ ਖਿੱਚ ਕੇ ਰੱਖ ਕੰਮ ਘੈਂਟ ਆ ਪੂਰਾ
Attt singga songs ❤
Wahe guru ji Mera rakhen fakkar movie
ਸਿੱਗਾ ਭਾਜ਼ੀ ਵਧਾਈਆਂ ਜੀ।
Bast of luck super hit ਹੋਣੀ ਚਾਹੀਦੀ
ਟਰੇਲਰ ਤਾਂ ਬਹੁਤ ਵਧੀਆ ਲੱਗਿਆ,, ਸਿੰਘਾ ਸ਼ਾ ਗਿਆ,❤❤
ਬਾਬਾ ਧੋਣ ਤੇ ਨੁਸ ਨਾ ਛੜਾਲੀ 👀
Btw Nice Look Singga ji✨
ਸਿੰਗਾਂ ਤੇ ਸਿੰਗਾਂ ਏ ਆਂ ਵੀਰ ਜੀ
Varry nic singga
ਮੈਨੂੰ ਲੱਗਦਾ sinnga ਕੁੱਝ ਵੱਖਰਾ ਹੀ ਕਰੇਗਾ
ਟ੍ਰੇਲਰ ਦੀ ਤਰ੍ਹਾਂ ਫਿਲਮ ਧੱਕੜ ਹੀ ਹੋਵੇ.....
Singga bai jama he sirra,eh movie honi chahie de ha pan india
Singga baiii cheb kad dty tusi💪⚔️🇵🇰
ਚੱਕ ਦਿਓ ਕੰਮ nu fir ਦੋਆਬੇ ਵਾਲਿਓ singa ਆ gaya ਤੇ ਛਾਂ gaya 🔥🔥🔥🔥🔥
Punjabi industruri di sabh to ghaint movie ❤❤❤❤
ਇੱਕ ਨਵੀਂ ਸਟੋਰੀ ❤
Chachaaa ooooo❤🎉 Dekhi kite singga ta ni agya pazlo oye❤❤❤ eta ptander roki bnya firda lv u singga bai❤
Singga ta fr singga he aa love u big bro...ur my inspiration ❤❤❤❤
Singga bloda veere ❤
broo next level 🎉🎉🎉 mahool hi. badal dita
Cra acting auna wala time. Singge da hi
Best of luck 🤞
ਸਵਾਦ ਆ ਗਿਆ ਟ੍ਰੇਲਰ ਦੇਖ ਕੇ ,ਅੱਗੇ ਦੇਖੋ ਕਿ ਹੋਏਗਾ❤
Gal. Ta. Yaar. Teri. Sahi. Siraaa lata munde ne yr
Another level trailer singa ta agori lg rya baba bhole shankrr da chella😍😍
ਛਾ ਗਿਆ ਬਾਬੇ💥
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Bhut zaada ghaint flim aoun aali hai Singge bai di
Sha GYa oh Ustad ji Tusa Singga paji🎉❤
ਸਿੰਘਾ ਬੋਲਦਾ ਵੀਰੇ। Waiting ਸਿੰਘਾ
Kaint Trailer 🔥🔥💯💯
AJ tak kisi ne asi Panjabi movie nhi banai singga legend
Sirra FAKKAR Movie Trailer 🔥💯
Bhai singga tu jo kr rha hai wo kuch alg hi hai lub u jatta
ਸੁਪਰ ❤
Kya baat jatt ✍🏻💣
ਕੋਣ ਕੋਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ.......?💖😘
😂ਮੈ ਤੇ ਤੂੰ ਦੋਵੇਂ ਜਾਵਾ ਗੇ ਦੇਖਣ 😂
@@Guno98😂
Aapa dono
yes baby rit kaur me wait kr rya teri cht k leni 😍
❤ਸਾਰੇ ਸਪੋਰਟ ਕਰੋ ਬਾਈ ਕਿਸੇ ਦੇ ਵੀ ਫੈਨ ਹੋਵੋ ਭਾਵੇ ਤੁਸੀ ਪੰਜਾਬੀ ਇੰਡਸਟਰੀ ❤ੳਉੱਪਰ ਜਾਂਨੀ ਚਾਹੀਦੀ ਹੈ ❤ਗੁੱਡ ਲਕ ਸਿੰਘੇ ੍ਬਾਈ
ਬਿਲਕੁਲ ਸਹੀ ਵੀਰ ਜੀ ❤❤
ਸਿਰਾਂ 🔥🔥🔥🔥
Great singga 😊
aa ta aag hi la rkhi aaa
ਸਿੰਗਾ ਕੀ ਚੀਜ਼ ਆ ਹੁਣ ਪਤਾ ਲੱਗੂ ਲੋਕਾ ਨੂੰ ❤❤❤❤❤❤❤❤
Trailer ta sira c movie v sira e haugi🎉
Super singga ❤
Jiyo Rajje 🦅☀️
Haye aye veere g kyaa sira galbat lati tu c ta 🎉 full support aa sada Hiro aa singga Veera ❤🎉 Aon do veere
Wmk TUC ame hi ਤਰੱਕੀ ਕਰੋ ashi full support kardea Love you so much you work veere
Ik hor kam kardo veere
Oh sinnga bolda veere album karo jldi oh nal hi movie de aah jave ta ਸੋਨੇ te ਸੁਹਾਗਾ hoju ਬਾਕੀ ਫੁੱਲ ਸਪੋਰਟ ਆ ਵੀਰੇ
Singga 🔥🔥❤️❤️
ਅਲਗ ਕਨਸੈਪਟ ਚਕਿਆ ਇਸ ਵਾਰ। ਪਰ ਭੌਰ ਨਾ ਦਾਇਓ।
Entery singga baiii ...end kr gy♨️☠️
1 like for singga fan ❤
Gchh Ktaiii zhaer Ktaiii Gchh Ek number 🖤🖤🖤🖤💯
No.1 FOREVER ✌🦁✌ Singga
Yrr sachi ik vaar ta mainu eda lageya jiwe South Indian Movie da trailer hunda par Iko Gll hamesha Dil Te zehan ch Punjabi Age Oye 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻note pin 📌
Punjabi industri badal rahi aa ghaint bai g
sirraa yaar ,,,,vakhrraa km aa pta lgda Hard work kita 22 ne ,,,jo mrji kvo singha hai bnda mehnti❤❤
3:00 singga veere❤️🔥
On top singga 🤩
Nice movie good luck goddess blessed
South movie Release first tym in Punjabi ❤❤
Bahut badiya concept hai sabhi member ko mere taraf se rab chadijelaj rakhe
Punjabi first thrill movie singaa look damn good
Bomb singga
Siraa movie yaar
Unique ❤❤ maybe masterpiece
love you usttad Ji Kaya tarailer ee❤❤❤❤❤❤❤
Punjabi pushpaa ❤
Singga bolda padtra 💯💥
Singga bolda veeray 👍😏😏
Big fan singga 👌
On top singga
Singga Bai ji 💯💯💯
ਕੰਮ ਸੋਹਣਾ ਕੀਤਾ ਸਾਰੀ ਟੀਮ ਨੇ ❤
Siraa galbaat🔥
Looking 🔥🔥🔥
ਅੱਤ ਸਿੰਘਾ ਇਜ ਬੈਕ
Great movie singga yaar
ਆ ਗਿਆ ਸਿੰਘਾਂ ਛਾ ਗਿਆ ਸਿੰਘਾਂ 😅😅
Singga bloda veer ❤
Siraa singga movie yaar 😊
Great movie singga
God bless you 🙏🏻
ਸਿੰਘੇ ਬਾਈ ਲੁੱਕ 🔥🔥🔥🔥
Waiting big bro 😍😍❤️❤️❤️❤️🤟🏻🤟🏻🔥🔥🔥🔥
Sirra trailer singge bro ⚡🔥
Singga bai ❤ is bast aa all time ❤
Kaint Kam All Team Da 🔥🔥⚡
ਸਾਰੀ ਫਿਲਮ.ਰਾਤ ਨੁੰ.ਹੀ ਬਣਾਤੀ...
Bahut Hard 😮
Super hai bai acting is very nice ❤ maza aayegga pura 😮
Awesome 😮
Dam hai bhai
ਜੇ ਏਹ based in TRUE story ਆ , ਪਰ ਪਹਿਲੇ ਏਹ story ਬਾਰੇ ਕਦੇ ਸੁਣਿਆ ਨਹੀਂ
ਜੀ ਬਿਲਕੁਲ