Chajj Da Vichar (1538) || ਹਰਭਜਨ ਮਾਨ ਕਿਉਂ ਰਿਹਾ ਸੀ ਗਾਇਬ, ਐਹੋ ਜਿਹਾ ਬੰਦਾ ਸੀ ਸਰਦੂਲ ਸਿਕੰਦਰ

แชร์
ฝัง
  • เผยแพร่เมื่อ 28 ก.ย. 2024
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 249

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 2 ปีที่แล้ว +34

    ਹਰਭਜਨ ਮਾਨ ਜੀ, ਅਮਰ ਨੂਰੀ ਜੀ ਮਹਾਨ ਫਨਕਾਰ ਹਨ ਦੁਨੀਅਾ ਦੇ। ਸਰਦੂਲ ਜੀ ਦੀ ਤਸਵੀਰ ਹੀ ਮਹਾਨਤਾ ਦੀ ਮਿਸਾਲ ਹੈ । ਜਿਸ ਫਿਲਮ ਚ ੳੁਹ ਅਦਾਕਾਰੀ ਤੇ ਗਾੲਿਕੀ ਕਰਨ ੳੁਹ ਤੇ ਗੱਲ ਹੀ ਵੱਖ ਹੈ।

  • @KuldeepSingh-xt6lp
    @KuldeepSingh-xt6lp 2 ปีที่แล้ว +54

    ਸਾਫ਼ ਸੁਥਰੀ ਗਾਇਕੀ ਦੇ ਮਾਲਕ ਆ ਹਰਭਜਨ ਮਾਨ I realy like him

  • @SatnamSingh-bc5zm
    @SatnamSingh-bc5zm 2 ปีที่แล้ว +23

    ਸ਼ਬਦ ਬੌਨੇ ਨਹੀਂ ਹੁੰਦੇ ਸਗੋਂ ਅਸੀਂ ਆਪ ਖੁਸ਼ੀ,ਗਮੀ ਅਤੇ ਵਡਿਆਈ ਕਰਨ ਮੌਕੇ ਸ਼ਬਦ ਵਿਹੂਣੇ ਹੋ ਜਾਂਦੇ ਹਾਂ।

  • @gurpreetsinghdhaliwal5147
    @gurpreetsinghdhaliwal5147 2 ปีที่แล้ว +39

    ਗੱਲਾਂ ਗੋਰੀਆਂ ਚ ਬਹੁਤ ਸੋਹਣਾ ਗੀਤ ਆ ਹਰਭਜਨ ਮਾਨ ਦੀ ਧੰਨਵਾਦ ਧੰਨਵਾਦ ਸਾਰਿਆਂ ਲਈ

    • @baljinderkumar3721
      @baljinderkumar3721 2 ปีที่แล้ว +1

      🙏🙏👍👍

    • @SukhvirSingh-of5ly
      @SukhvirSingh-of5ly 2 ปีที่แล้ว

      @@baljinderkumar3721 """"

    • @gurpreetsinghdhaliwal5147
      @gurpreetsinghdhaliwal5147 2 ปีที่แล้ว

      ਸਾਡੇ ਦਫਤਰ ਹੈ ਸਾਡੀ ਰੱਬਾ ਤੁਹਾਡੇ ਦਫ਼ਤਰ ਤੁਹਾਡੇ ਲਈ ਰੱਬਾ

    • @ajaibsingh6500
      @ajaibsingh6500 2 ปีที่แล้ว

      SSA Ji Dalbar Madam

  • @Mandeep_shergill17
    @Mandeep_shergill17 2 ปีที่แล้ว +23

    ਸਤਿ ਸ੍ਰੀ ਅਕਾਲ ਸਾਰੇ ਪਰਾਇਮ ਏਸ਼ੀਆ ਪਰਿਵਾਰ ਨੂੰ
    ਟਹਿਣਾ ਸਾਬ ਤੁਹਾਨੂੰ ਨੀ ਲੱਗਾ ਕਿ ਦੋ ਕਿਸ਼ਤਾ ਤਾਂ ਘੱਟੋ ਘੱਟ ਹੋਣੀਆ ਚਾਹੀਦੀਆ ਸੀ ਇਸ ਤਰ੍ਹਾਂ ਦੇ ਕਲਾਕਾਰ ਜਲਦੀ ਇੱਕਠੇ ਨੀ ਹੁੰਦੇ ਇੰਨੇ ਵਧੀਆ ਇੰਨੇ ਨਿੱਘੇ ਇੰਨੇ ਸਿਆਣੇ ਯਾਰ ਦੋ ਕਿਸ਼ਤਾ ਤਾਂ ਕਰਦੇ ਜੀ

  • @Nimreet173
    @Nimreet173 2 ปีที่แล้ว +18

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਜੀ। ਹਾਂ ਜੀ ਹਰਭਜਨ ਮਾਨ ਜੀ ਦੀ ਬਹੁਤ ਵੱਡੀ ਫੈਨ ਆ ਂ

  • @ashwanipathak2517
    @ashwanipathak2517 2 ปีที่แล้ว +10

    Real hero Harbhajan bai Sardool Sikander ji nu yaad karke aaj sach Man bhar aaya Noori ji bot ache artist ne saari team nu congrats best of luck...ji🌷🙏

  • @kahlonsahb5033
    @kahlonsahb5033 2 ปีที่แล้ว +12

    ਉਸਤਾਦ ਸਰਦੂਲ ਸਿਕੰਦਰ ਜੀ ਬੇਸ਼ੱਕ ਦੁਨੀਆ ਤੋ ਚੱਲੇ ਗਏ ਪਰ ਆਪਣੀ ਗਾਇਕੀ ਨਾਲ ਆਪਣੇ ਆਪ ਨੂੰ ਅਮਰ ਕਰ ਗਏ ਸਲੂਟ ਹੈ ਉਸਤਾਦ ਸਰਦੂਲ ਸਿਕੰਦਰ ਜੀ ਨੂੰ 👏👏👏👏👏

  • @amrindersinghbrar8804
    @amrindersinghbrar8804 2 ปีที่แล้ว +11

    ਹਰਭਜਨ ਮਾਨ ਪੰਜਾਬ ਦਾ ਮਾਣ ਹੈ ਜੀ

  • @rajuambo
    @rajuambo 2 ปีที่แล้ว +9

    bht wadia interview te mann saab di soch nu salute hai 🙏

  • @mohindersingh9293
    @mohindersingh9293 2 ปีที่แล้ว +4

    Mann sab good vapsi karke tusi audience da dil khush kita te god bless you all

  • @kulwantsingh2337
    @kulwantsingh2337 2 ปีที่แล้ว +2

    ਬਹੁਤ ਹੀ ਸ਼ਾਨਦਾਰ ਮੁਲਾਕਾਤ ਕੀਤੀ ਗਈ ਪੀ ਆਰ ਦੀ ਟੀਮ ਨਾਲ । ਸਾਰੀ ਗੱਲ ਬਾਤ ਕੀਮਤੀ ਹੈ।

  • @jaswindersingh-ov3bi
    @jaswindersingh-ov3bi 2 ปีที่แล้ว +3

    Chardi kla ch rakhe rabb sarya nu ..
    Harbhajan mann di team nu te prime asia di team nu vdhai ..boht sohna lgya show .

  • @ParamjeetKaur-wd4qc
    @ParamjeetKaur-wd4qc 2 ปีที่แล้ว +7

    ਬਹੁਤ ਬਧੀਅਾ ਜੀ💓💓🙏🙏

  • @MasterCadreUnion
    @MasterCadreUnion 2 ปีที่แล้ว +6

    Dilwar mam kya baatan ❤️❤️

  • @kamalmatharu6795
    @kamalmatharu6795 2 ปีที่แล้ว +4

    ਬਹੁਤ ਵਧੀਆ ਜੀ🙏🙏

  • @jaspalkaur3610
    @jaspalkaur3610 2 ปีที่แล้ว +11

    ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ 🙏🙏

  • @balwindersingh-hj8og
    @balwindersingh-hj8og 2 ปีที่แล้ว +4

    ਮਾਨ ਸਾਹਿਬ ਲੁਧਿਆਣਾ ਸ਼ਹਿਰ ਵਿੱਚ ਵਡੇ ਮਾਲਾਂ ਵਿਚ ਦਿਨ ਦੇ ਸਿਰਫ਼ 9 ਸ਼ੋਅ silvar arc mall -1 mbd 2 pavilion 3 wave 1

  • @nahalsaab7705
    @nahalsaab7705 2 ปีที่แล้ว +2

    ਮਾਣ ਵਾਲੀ ਗੱਲ ਆ ਕੇ ਅਸੀਂ ਮਾਨ ਸਾਬ ਵਰਗੇ ਕਲਾਕਾਰਾਂ ਨੂੰ ਸੁਣਦੇ ਆ ਤੇ ਟਹਿਣਾ ਸਾਬ ਵਰਗੇ ਪੱਤਰਕਾਰ ਨੂੰ

  • @ranveerindia9715
    @ranveerindia9715 2 ปีที่แล้ว +2

    Interview ch bahut kuch sikhan nu milea.. All peoples are legends

  • @satdevsharma6980
    @satdevsharma6980 2 ปีที่แล้ว +2

    ਬਹੁਤ ਹੀ ਵਧੀਆ ਲੱਗਾ,ਸਾਰਿਆ ਨੂੰ ਹੀ ਸਤਿ ਸ਼੍ਰੀ ਆਕਾਲ ਕਹਿੰਦੇ ਹਾਂ। ਨੂਰੀ ਜੀ ਵਿੱਚੋ ਅੱਜ ਵੀ ਉਹੀ ਭਾਨੋਂ ਨਜ਼ਰ ਆਉਂਦੀ ਹੈ।ਸੱਭ ਨੂੰ ਹੀ ਸਲਾਮ ਕਰਦੇ ਹਾਂ।🙏🙏🌹🌹🇺🇸🇺🇸

  • @rehmatlokhandwala3627
    @rehmatlokhandwala3627 2 ปีที่แล้ว +2

    Harbhajan Maan is Rabb da banda. Always a sweetie pie. ❤

  • @tangocharly4217
    @tangocharly4217 2 ปีที่แล้ว +1

    Sach dasda dil khush ho gia ,,
    Koi shabad nahi,,
    Nurri ji d interview suni c k sikandar saab nu pink 💗 and white colour pasand ne ,,,
    Rehdi jindgi takk khush raho,,,
    Tyx 2prime Asia all team

  • @arushrajput9386
    @arushrajput9386 2 ปีที่แล้ว +2

    old is gold harbajan maan sahab da interview bahut sona..

  • @ArshChahal47
    @ArshChahal47 2 ปีที่แล้ว +1

    24:00 eh film oh saria purania filma di ikk yaad dilaundi nazar awegi. Te ohna nu taza kregi.

  • @Gurfatehsinghmaan2020
    @Gurfatehsinghmaan2020 2 ปีที่แล้ว +3

    ਵਾਹ ਵਾਹ ਮਾਨ ਸਾਬ ❤️

  • @jatindersingh3791
    @jatindersingh3791 2 ปีที่แล้ว +1

    ਬਹੁਤ ਪਿਆਰ ਤੇ ਸਤਿਕਾਰ ਮਾਨ ਸਾਬ ਜੀ

  • @harpreetsinghsra7253
    @harpreetsinghsra7253 2 ปีที่แล้ว +5

    Bhut vdia insan mann sab

  • @amanbrar273
    @amanbrar273 2 ปีที่แล้ว +2

    ਟਹਿਣਾ ਵੀਰ ਜੀ ਮੇਰੇ ਬਚਿਆ ਨੂੰ ਸਤ ਸਾਲ ਬਾਅਦ ਪੀ ਆਰ ਮਿਲੀ ਆਸਟ੍ਰੇਲੀਆ ਵਿੱਚ ਪਰ ਵਹਿਗੁਰੂ ਦੀ ਮੇਹਰ ਹੋਈ

  • @RAjSingh-bi6kf
    @RAjSingh-bi6kf 2 ปีที่แล้ว +2

    ਬਹੁਤ ਵਧੀਆ ਜੀ 🌎🏕

  • @gopidhaliwal4693
    @gopidhaliwal4693 2 ปีที่แล้ว +1

    ਟिਹਣਾ ਸਾिਹਬ ਤੇ ਹਰਮਨ ਬੀਬਾ ਇਟਰਵਯੂ ਸੁਣ ਕੇ ਮਨ ਖੁਸ ਹੋिਗਅਾ

  • @maninderkaur5564
    @maninderkaur5564 2 ปีที่แล้ว +1

    Ranjit Kaur te Harbhajan Maan ji ne dogana gaea ci (ਰਾਤੀ ਤੂੰ ਲੜਦਾ ਰਹਿੰਦਾ ਹਾਣੀਆਂ ਦਿਨੇ ਲੜੇ ਵੇ ਤੇਰੀ ਮਾਂ ) ਬਹੁਤ ਪਸੰਦ ਹੈ
    ਰਣਜੀਤ ਕੌਰ ਜੀ ਨਾਲ ਹੋਰ ਗੀਤ ਵੀ ਗਾਓ ਹਰਭਜਨ ਜੀ

  • @ishan5952
    @ishan5952 2 ปีที่แล้ว +1

    ਨੂਰੀ ਜੀਦੇ ਦੀਦਾਰ ਜੀ ਨਾਲ ਬਹੁਤ ਸੋਹਣੇ ਗੀਤ ਸਨ

  • @rasingh7891
    @rasingh7891 2 ปีที่แล้ว +13

    ਟਹਿਣਾ ਸਾਹਬ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਬ ਬਹੁਤ ਹੀ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਜੀ

  • @iqbalsingh3497
    @iqbalsingh3497 2 ปีที่แล้ว

    Sahi gall aa ma sardool paji nu meliaa 1 hour kol betha paji de bhot comedy kardy sardool paji pora dill laa ky rakhde c

  • @drkesarchahal5882
    @drkesarchahal5882 2 ปีที่แล้ว

    ਟਹਿਣਾ ਸਾਬ ਤੇ ਹਰਮਨ ਜੀ ਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ! ਟਹਿਣਾ ਅੱਜ ਤਾਂ ਆਨੰਦ ਆ ਗਿਆ ਪ੍ਰੋਗਰਾਮ ਦੇਖ ਕੇ ਬਾਕੀ ਧੰਨਵਾਦ ਪ੍ਰਾਈਮ ਏਸ਼ੀਆ ਟੀਮ !

  • @kismatachchi4190
    @kismatachchi4190 2 ปีที่แล้ว +2

    WAHEGURUJI SAT SHRI AKAAL JI TEHNNA SAAB TE HARMAN JI TE MAAN SAAB WAHEGURUJI SIKANDER SAAB NU APNE CHRNA CH JGAH DENA JI PRIWAR NU DUKH DRD SEHAN DI HIMMAT DENA JI WAHEGURUJI RAJYA SABHA CH RAJEWAL SAAB PYARE LAL JI GRG BIBI KHALRRA JI SANT SICHEWAL JI PANNU SAAB PRIME ASIA DISCUSSION WALE ENNA CHO BHEJNA CHAHIDA HAI

  • @kaurjasdeepdeep1204
    @kaurjasdeepdeep1204 2 ปีที่แล้ว +1

    Sat Sri akal sari teem nu wao harbhajan man ji di new movie 🥰 sari movies Dil ❤️ taching sare song har ek song, movie de vicho changa suneha milda I lick u man sab love you m bot pasand kardi han

  • @jagtarsingh6090
    @jagtarsingh6090 2 ปีที่แล้ว +1

    Waheguru Waheguru Ji

  • @satindersatinder4041
    @satindersatinder4041 2 ปีที่แล้ว

    Sweet.voice 22 hi harbhajan maan

  • @ArshChahal47
    @ArshChahal47 2 ปีที่แล้ว +1

    13:03 ਚੱਚ ਦੀ ਜਗਾ ਚਾਚੇ ਦਾ ਵਿਚਾਰ ਹੀ ਕਹਿ ਦਿੰਦੇ ਮਜ਼ਾ ਆ ਜਾਣਾ ਸੀ। 😄

    • @sukhiduggankaur384
      @sukhiduggankaur384 2 ปีที่แล้ว

      ਬਿਲਕੁਲ ਸਹੀ ਹੈ ਬਹੁਤ ਸੋਹਣਾ ਨਾਂ ਹੈ

  • @gurmailbrar4221
    @gurmailbrar4221 2 ปีที่แล้ว

    ਜੁੱਗ ਜੁੱਗ ਜੀਓ ਮਾਨ ਸ੍ਹਾਬ ਤੁਹਾਡੇ ਸਮੇਤ PR ਫਿਲਮ ਦੀ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਸਭ ਨੂੰ ਤਰੱਕੀਆਂ ਤੇ ਸਿਹਤਯਾਬੀ ਬਖਸ਼ੇ।

  • @sahjadsingh7885
    @sahjadsingh7885 2 ปีที่แล้ว

    ਸਰਦੂਲ ਸਿਕੰਦਰ ਭਾਜੀ । ਗਾਇਕੀ ਦੀ ਯੂਨੀਵਰਸਿਟੀ ਸੀ।

  • @bholamahla69
    @bholamahla69 ปีที่แล้ว +1

    Very nice ji good interview 👍 👏

  • @binderlomber9579
    @binderlomber9579 2 ปีที่แล้ว

    Bhut vdya interview. Maan saab nu. Salaam aa te hamesha chardi kaplan ch rehan

  • @Balwindersingh-os5xd
    @Balwindersingh-os5xd 2 ปีที่แล้ว +1

    ਟਹਿਣਾ ਜੀ ਦੀਪ ਸਲਾਣੇ ਵਾਲਾ ਅਤੇ ਸੁਰਾਜ ਮੁਹੰਮਦ ਨਾਲ ਮੁਲਾਕਾਤ ਕਰੋ।

  • @rohitchandpuri5151
    @rohitchandpuri5151 2 ปีที่แล้ว +2

    Swaran siviaa da interview c prime Asia pr...ohna ne sab ds ditaa c sardool sikander ware..

  • @assran66
    @assran66 2 ปีที่แล้ว +13

    Guys don’t forget Manmohan Singh who is known as Manji( short name) left Bollywood to revive Punjabi cinema.

  • @gurcharnsinghkhiali5731
    @gurcharnsinghkhiali5731 2 ปีที่แล้ว +3

    Noori ji tusi kise vadhiya kalakar nal song karo please

  • @harjeetrandhawa6430
    @harjeetrandhawa6430 2 ปีที่แล้ว +1

    Best harbhajan maan jee

  • @Navone619
    @Navone619 2 ปีที่แล้ว +3

    ਆਹ highlights ਕਿਊ ਦਿਖੋਣ ਲਗ ਪਏ ਓ ਜੀ 🤷🏾‍♂️. ਏਦਾਂ ਲਗਦਾ ਸੱਸ ਬਹੁ ਵਾਲਿਆਂ ਦਾ ਚੈਨਲ ਚਲਦਾ ਹੋਵੇ. ਮੇਰਾ ਕਹਿਣ ਦਾ ਮਤਲਬ ਆ ਥੋੜੀ excitement ਰੱਖਣੀ ਚਾਹੀਦੀ ਤਾਂ ਕੀ ਦਰਸ਼ਕ ਜੁੜੇ ਰਹਿਣ. ਹੁਣ ਜਿਹੜੀ ਵੀਡੀਓ ਦੇਖੋ highlights ਬੇਵਜ੍ਹਾ. ਅਸੀਂ ਏਦਾਂ ਕਰਦੇ ਆ ਬਸ 2-3ਮਿੰਟ ਦੇਖਕੇ ਬੰਦ ਕਰ ਦਿੰਦੇ ਆ. ਕੀ ਲੋੜ ਆ ਪੂਰੀ ਵੀਡੀਓ ਦੇਖਣ ਦੀ?? Hope you understand my point.

  • @harjindermall5129
    @harjindermall5129 2 ปีที่แล้ว +2

    Good👍

  • @arshguronvlogs
    @arshguronvlogs 2 ปีที่แล้ว +3

    ❤️❤️❤️❤️❤️

  • @doctorsekha9274
    @doctorsekha9274 2 ปีที่แล้ว +1

    Very good 🙏🏼🙏🏼🙏🏼🙏🏼🙏🏼

  • @jagdevgill1406
    @jagdevgill1406 2 ปีที่แล้ว +4

    All the best for PR. Must be a great movie. Noori Ji , Maan Ji and beautiful Dilware Ji God bless you all 🙏❤️🇨🇦❤️
    Amazing Harman Ji and Sawaran veer Ji 🙏❤️

  • @jagmailsingh8322
    @jagmailsingh8322 2 ปีที่แล้ว +3

    Very nice 👌

  • @harpreetsinghsra7253
    @harpreetsinghsra7253 2 ปีที่แล้ว +3

    Sat shri akal sari team nu

  • @hoo-b-hufotostudio7002
    @hoo-b-hufotostudio7002 2 ปีที่แล้ว +1

    mubaraka ..harman te tehna ji ne namme kaprhe swaa lye

  • @gurtaajsingh6981
    @gurtaajsingh6981 2 ปีที่แล้ว +3

    Very nice g 👌😊

  • @ArshChahal47
    @ArshChahal47 2 ปีที่แล้ว

    18:52 ਬਾਹਰਲਾ ਘਰ ਆਪਣੇ ਇਹੋ ਕਹਿੰਦੇ ਆ ਜੀ ਸਹੀ 😄

  • @kjacob1232
    @kjacob1232 2 ปีที่แล้ว

    Actress is so beautiful. I will definitely watch the movie.

  • @DhaSrma
    @DhaSrma 2 ปีที่แล้ว +1

    if you want to save punjab and our culture. promote Harbhajan maan gg
    Asset of Punjab

  • @HappySingh-ib5gg
    @HappySingh-ib5gg 2 ปีที่แล้ว +3

    SSA 🙏🏻🙏🏻

  • @mangasingh8667
    @mangasingh8667 2 ปีที่แล้ว

    Pakistani panjabi beautiful girl Abeera Khan ਨਾਲ ਵੀ ਕੋਈ ਫਿਲਮ ਕਰੋ ਜੀ।

  • @jatindergill890
    @jatindergill890 2 ปีที่แล้ว +4

    🙏🙏🙏

  • @Ss-ey7wy
    @Ss-ey7wy 2 ปีที่แล้ว +4

    Waiting Gurdas maan in this program chajj da vichar

  • @pushpindervlogs8073
    @pushpindervlogs8073 2 ปีที่แล้ว

    Mann ji💓

  • @gurminderkaur9159
    @gurminderkaur9159 ปีที่แล้ว

    Harbhajan Mann is the best singer and actor

  • @rsingh3453
    @rsingh3453 2 ปีที่แล้ว

    Waheguru ji sade punjab te mehar bhariya hath Rakhyo sache pattshah 🤲🤲🤲🙏

  • @bhupinderchahal4012
    @bhupinderchahal4012 2 ปีที่แล้ว +1

    Bhot vdia pro ji rooh khush hogi aj

  • @dilbagsingh245
    @dilbagsingh245 2 ปีที่แล้ว

    ਬਹੁਤ ਸੋਹਣਾਂ ਪਰਿਵਾਰਕ ਜਿਹਾ ਮਹੌਲ ਬਣਿਆ ਵਾ ।

  • @artoftailoring
    @artoftailoring 2 ปีที่แล้ว

    Kash sach main punjabi di miti mohabbata vadan wali ho jave

  • @harjinderkaur7232
    @harjinderkaur7232 2 ปีที่แล้ว +4

    👌👌👌❤❤

  • @lakhwinderlakha6590
    @lakhwinderlakha6590 2 ปีที่แล้ว +2

    Mn br gha noori to gana sun ke

  • @karajsinghtoor3542
    @karajsinghtoor3542 2 ปีที่แล้ว

    ਹਰਭਜਨ ਮਾਨ ਸਦਾਬਹਾਰ ਕਲਾਕਾਰ ❤️❤️❤️❤️

  • @RamSingh-kw7gn
    @RamSingh-kw7gn 2 ปีที่แล้ว

    ਸੋਹਣੀ ਪੇਸ਼ਕਾਰੀ ਦੀ ਮਿਸਾਲ ਹੈ ਪ੍ਰਾਇਮ ਏਸ਼ੀਆ ਟੀਵੀ
    ਦਾ ਪ੍ਰੋਗਰਾਮ ਚੱਜਦਾ ਵਿਚਾਰ।
    ਸੰਚਾਲਕ ਸਵਰਨ ਸਿੰਘ ਟਹਿਣਾ ਤੇ ਬੀਬਾ ਹਰਮਨ ਥਿੰਦ
    ਵਧੀਆ ਵਧਾਈ ਦੇ ਹੱਕਦਾਰ।
    ਅੱਜ ਸਰੋਤਿਆਂ ਦੇ ਰੂਬਰੂ ਕੀਤੇ ਸਭਨਾਂ ਦੇ ਹਰਮਨ ਪਿਆਰੇ
    ਅਦਾਕਾਰ ਅਦਾਕਾਰਾ ਫ਼ਨਕਾਰ
    ਹਰਭਜਨ ਮਾਨ ਸਰਦੂਲ ਸਿਕੰਦਰ ਅਮਰ ਨੂਰੀ ਦਿਲਬਰ
    ਮਿਆਰੀ ਗਾਇਕੀ ਦੇ ਸਟਾਰ।
    ਰਿਲੀਜ਼ ਹੋ ਗਈ ਅੱਜ ਸਾਰੇ ਸਿਨੇਮਾ ਘਰਾਂ ਵਿੱਚ ਇਨ੍ਹਾਂ ਦੀ
    ਠੇਠ ਪੰਜਾਬੀ ਫਿਲਮ(ਪੀ.ਆਰ) ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭੈਣ ਭਰਾਵਾਂ ਨੂੰ ਸੁਨੇਹਾ
    ਫਿਲਮ ਦੇਖਿਓ ਸਾਰੇ ਪਰਿਵਾਰ।
    ( ਰਾਮ ਸਿੰਘ ਅਲਬੇਲਾ )

  • @aadsachtv2410
    @aadsachtv2410 2 ปีที่แล้ว

    Amar nooriii dee awaaz rooh nuuu skoion dindiii eniii mithii awaaz kday kday aoundii

  • @jyotisharda2756
    @jyotisharda2756 2 ปีที่แล้ว +1

    Bahut hi vadiya episode

  • @gurpreetsinghbrar1870
    @gurpreetsinghbrar1870 2 ปีที่แล้ว +2

    Very nice

  • @atansmart6830
    @atansmart6830 2 ปีที่แล้ว

    Jad punjqbi industry dubb Rahi c mann Saab ne dubdi hoi industry ch saah fukry, Mann Saab warga gayak na kde aya na auna, jug jug jee sohnya lvu Mann saab

  • @neetubhagat4453
    @neetubhagat4453 2 ปีที่แล้ว +1

    Bahut vdia g

  • @Balbirsinghusa
    @Balbirsinghusa 2 ปีที่แล้ว

    ਆਪਾਂ ਵੀ ਇੱਕ ਸਾਲ ਜਰਮਨ ਰਿਹਾ ਉੱਨੀ ਸੋ ਸਤਾਸੀ ਵਿੱਚ।beautiful country

  • @ArshChahal47
    @ArshChahal47 2 ปีที่แล้ว

    21:52 ji jd oh relate krdi hai.

  • @gurjitkaurkurali4687
    @gurjitkaurkurali4687 2 ปีที่แล้ว +1

    Nice g 🙏🙏🙏🙏🙏

  • @jasdeepsingh2680
    @jasdeepsingh2680 2 ปีที่แล้ว +3

    Niceee

  • @HarjitSingh-xs8qt
    @HarjitSingh-xs8qt 2 ปีที่แล้ว

    Supposed to be canceled program today because of sidhu moosse Walia
    Very very sad day today

  • @gurzarmohammad8272
    @gurzarmohammad8272 2 ปีที่แล้ว +2

    Best of luck

  • @baljidersingh-ep1ef
    @baljidersingh-ep1ef 5 หลายเดือนก่อน

    God bless you. All

  • @karamjitsinghsons6569
    @karamjitsinghsons6569 2 ปีที่แล้ว

    waheguru ji

  • @RS-nc9md
    @RS-nc9md 2 ปีที่แล้ว

    Wish all the best for this true Punjabi film

  • @kamaljitsingh8103
    @kamaljitsingh8103 2 ปีที่แล้ว +1

    ਬਾਬਾ ਸੀਚੇਵਾਲ ਜੀ ਰਾਜ ਸਭਾ ਮੈਂਬਰ

  • @gurms176
    @gurms176 2 ปีที่แล้ว

    Will go for it today 👍

  • @bcrcndr
    @bcrcndr 2 ปีที่แล้ว

    Wish you all the best.

  • @djgirlz3911
    @djgirlz3911 2 ปีที่แล้ว +1

    Salute

  • @palvindersingh3955
    @palvindersingh3955 2 ปีที่แล้ว

    Harbhjan naan is the best lovely singer

  • @simplependuz7214
    @simplependuz7214 2 ปีที่แล้ว

    Waheguru

  • @satindersatinder4041
    @satindersatinder4041 2 ปีที่แล้ว

    Very good ji

  • @kirandhindsa7763
    @kirandhindsa7763 2 ปีที่แล้ว +1

    Rooh bhijj gaye

  • @virpartapsingh7463
    @virpartapsingh7463 2 ปีที่แล้ว +1

    good parsan

  • @k.k1542
    @k.k1542 2 ปีที่แล้ว +1

    Good