ਲਾ.ਸ਼ਾਂ ਨਾਲ ਭਰੀ ਥਾਂ ਤੋਂ ਬੇਬੇ ਬਾਪੂ ਨੂੰ ਪੀਣਾ ਪਿਆ ਪਾਣੀ | India Pakistan Partition 1947 | Real Story |

แชร์
ฝัง
  • เผยแพร่เมื่อ 18 ต.ค. 2024

ความคิดเห็น • 32

  • @avtarsinghsandhu9338
    @avtarsinghsandhu9338 2 หลายเดือนก่อน +6

    ਸਾਡੇ ਬੁਜਰਗ ਵੀ ਪਾਕਿਸਤਾਨ ਤੋਂ ਬਹੁਤ ਮੁਸੀਬਤ ਵਿੱਚ ਆਏ ਸਨ, ਸਾਰੀ ਉਮਰ ਯਾਦ ਕਰਦੇ ਚੱਲੇ ਗਏ ਹਨ।

  • @singh.pradeep
    @singh.pradeep 2 หลายเดือนก่อน +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Baljeet-uv9gs
    @Baljeet-uv9gs 2 หลายเดือนก่อน +7

    ਬਹੁਤ ਔਖਾ ਵੇਲਾ ਸੀ, ਸਾਡੇ ਬਜ਼ੁਰਗ ਵੀ ਦੱਸਿਆ ਕਰਦੇ ਸੀ, ਮਸਾਂ ਬੱਚਦੇ ਬਚਾਉਂਦੇ ਭਾਰਤ ਉਹ ਪਹੁੰਚੇ ਸੀ 😢😢

  • @shivanisharma5562
    @shivanisharma5562 2 หลายเดือนก่อน +3

    ਪੰਜਾਬ ਦੀ ਵੰਡ ਹੋਈ ਸੀ 1947 ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਲਾਹੋਰ ਹੋਦੀ ਸੀ, ਪੰਜਾਬ ਨੇ ਸੰਤਾਪ ਭੋਗਿਆ ਹੈ,

  • @prabjit7425
    @prabjit7425 2 หลายเดือนก่อน +3

    ਸੰਤਾਲੀ ਦੀ ਵੰਡ ਦੇ ਜ਼ੱਖਮ ਅਜਿਹੇ ਹਨ ਕਿ ਉਹ ਸਦੀਆਂ ਤੱਕ ਰਿਸਦੇ ਹੀ ਰਹਿਣਗੇ । ਉਸ ਜ਼ੁਲਮ ਅਤੇ ਜ਼ਖਮਾਂ ਦੀ ਭਰਪਾਈ ਕਿਸੇ ਵੀ ਕੀਮਤ ਨਾਲ ਕੀਤੀ ਨਹੀਂ ਜਾ ਸਕਦੀ 😢 ।

    • @shivanisharma5562
      @shivanisharma5562 2 หลายเดือนก่อน +2

      ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਪੰਜਾਬ ਦੀ ਵੰਡ ਹੋਈ ਸੀ,ਅੱਧਾ ਪੰਜਾਬ ਪਾਕਿਸਤਾਨ ਵਿੱਚ ਰੈ ਗਿਆ ਹੈ,

  • @sukhdeepsandhu5147
    @sukhdeepsandhu5147 หลายเดือนก่อน

    Mata ji nu Salam aa Mera ❤

  • @prabjit7425
    @prabjit7425 2 หลายเดือนก่อน +2

    ਨਹਿਰੂ , ਗਾਂਧੀ , ਜਿਨਾਹ , ਪਟੇਲ ਆਦਿ ਸੰਤਾਲੀ ਦੀ ਵੰਡ ਦੇ ਅਸਲ ਦੋਸ਼ੀ ਸਨ । ਜੇਕਰ ਮੁਸਲਮਾਨ ਜਿਨਾਹ ਇਸਲਾਮ ਦੇ ਨਾਮ ਹੇਠ ਪਾਕਿਸਤਾਨ ਦੀ ਮੰਗ ਨਾਂ ਕਰਦਾ ਤਾਂ ਇਹ ਵੱਢ ਟੁੱਕ ਨਾਂ ਹੁੰਦੀ ਅਤੇ ਨਾਂ ਹੀ ਕਦੀ ਪੰਜਾਬ ਦਾ ਉਜਾੜਾ ਹੁੰਦਾ । ਲੱਖਾਂ ਹੀ ਲੋਕ ਆਪਣੇ ਤੋਂ ਵਿੱਛੜਿਆਂ ਨੂੰ ਮਿਲਣ ਦੀ ਉਡੀਕ ਵਿੱਚ ਤਰਸਦੇ ਹੀ ਦੁਨੀਆਂ ਤੋਂ ਚਲੇ ਗਏ 😭।

    • @shivanisharma5562
      @shivanisharma5562 2 หลายเดือนก่อน +1

      ਆਪ ਨੇ ਸ਼ਹੀ ਕਿਹਾ ਹੈ ਜੀ,

  • @shksingh3107
    @shksingh3107 2 หลายเดือนก่อน +2

    ਸਾਡੇ ਮਾਤਾ ਪਿਤਾ ਰੋਂਦੇ ਹੁੰਦੇ ਸੀ ਪਾਕਿਸਤਾਨ ਦਿਆਂ ਗੱਲਾ ਕਰ ਕੇ ਓਹ ਲੀਡਰਾਂ ਨੂੰ ਗਾਲਾਂ ਕੱਢਦੇ ਸੀ 15 ਅਗਸਤ ਨੂੰ ਕੋਈ ਵਧਾਈ ਦੇਂਦਾ ਸੀ ਸਾਡੇ ਪਿਤਾ ਜੀ ਰੋਂਦੇ ਸੀ

  • @hajoorsingh6900
    @hajoorsingh6900 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ZafarIqbal-gt9fd
    @ZafarIqbal-gt9fd 2 หลายเดือนก่อน +1

    Mata G told the true picture of partition, which is very painful..
    Zafar advocate pk.

  • @JaswantSingh-zp7wp
    @JaswantSingh-zp7wp หลายเดือนก่อน

    ਸਾਡੇ ਬਜ਼ੁਰਗ ਵੀ ਦੱਸਦੇ ਸਨ ਕਿ ਭਰੇ ਭਰਾਏ ਘਰ,ਮਾਲ ਡੰਗਰਾਂ ਖੁੱਲ੍ਹੇ ਛੱਡ ਰਾਤ ਨੂੰ ਬਗੈਰ ਕੁਝ ਲਿਆ ਘਰੋਂ ਤੁਰ ਪਏ ਸਾਂ

  • @sonisandhu643
    @sonisandhu643 2 หลายเดือนก่อน

    Bauot kuj yad aya apna purana samaa 😭😭😭

  • @NavtejKhosa-mu7dj
    @NavtejKhosa-mu7dj หลายเดือนก่อน

    Waheguru meaher rakhe sarbet te ji

  • @varinderkaur6575
    @varinderkaur6575 หลายเดือนก่อน

    Rooh kamban vala sama bahut bhyanak si sade parants vi dasde si hun te oh vi nhi rahe .mud ke vapis jaan di ummid ate yada le ke chale gaye.😢😢 Kitna kuchh gavaya hai partition ne.kitna dardnaak time si .

  • @LovelyCardinal-yy2ob
    @LovelyCardinal-yy2ob 2 หลายเดือนก่อน

    Viry
    Nic

  • @bikelover5447
    @bikelover5447 2 หลายเดือนก่อน

    Make more videos on partition stories

  • @GillJattStudio
    @GillJattStudio 2 หลายเดือนก่อน

    اسلام علیکم بھائی جان

  • @surjitkaur3326
    @surjitkaur3326 2 หลายเดือนก่อน

    Which village baba bapuji

  • @prabjit7425
    @prabjit7425 2 หลายเดือนก่อน

    Partitions wounds never ever be healed with any cost .

  • @kanikasharma5932
    @kanikasharma5932 2 หลายเดือนก่อน +1

    😢😢

  • @masudakhtar373
    @masudakhtar373 2 หลายเดือนก่อน

    Rab mats ji non lami hayati devey. Santali di wand azadi Nahin c punjabian de barbadi the moat da Nan ea.praboo kisey non ae din na wakhawey

  • @shivanisharma5562
    @shivanisharma5562 2 หลายเดือนก่อน +2

    ਬਹੁਤ ਔਖਾ ਸਮਾਂ ਸੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @harbansdhillon-x8q
      @harbansdhillon-x8q 2 หลายเดือนก่อน +1

      ਵੀਰ ਕੀ ਗਲ ਹੇ ਬੜੇ ਚਿਰ ਦਾ ਕਹਿੰਦਾ ਰਿਸ਼ਵਤ ਮੰਗਦੇ ਹਨ ਕੀ ਕਦੇ ਕੰਪਲੇਟ ਕੀਤੀ ਹੇ ਆਫੀਸਰ ਕੀ ਕਹਿੰਦੇ ਜਾ ਫਿਰ ਚੈਨਲਾ ਤੇ ਵੀਡੀਉ ਪਾ ਜਾ ਧਰਨਾ ਲਾ ਜਾ ਮਰਨ ਵਰਤ ਰੱਖ ਫੇਰ ਗਲ ਸੁਣਦੀਆ ਸਰਕਾਰਾ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @shivanisharma5562
      @shivanisharma5562 2 หลายเดือนก่อน +1

      @@harbansdhillon-x8q ਹੁਣ ਤਾਂ ਇਹ ਖ਼ਬਰ ਪੂਰੇ ਸੰਸਾਰ ਵਿੱਚ ਫੈਲ ਗਈ ਹੈ, ਰਿਸ਼ਵਤ ਸ਼ਰੇਆਮ ਲੈਂਦਾ ਹੈ, ਕੈਸ਼ ਦੋ ਲੱਖ ਤੋਂ ਸ਼ੁਰੂ ਕਰਦਾ ਹੈ ਫਿਰੋਤੀ ਮੰਗਣੀ, ਐਮ ਸੀ ਯਾ ਕੋਈ ਪੂਲੀਸ ਦਾ ਐਸ ਪੀ ਰੈਂਕ ਦਾ ਬੰਦਾ ਜਦੋਂ ਫੋਨ ਕਰਦਾ ਹੈ ਇਸ ਗੂੰਡੇ ਨੂੰ ਤਾਂ ਥੋੜੀ ਬਹੁਤ ਘੱਟ ਕਰਕੇ ਇਕ ਲੱਖ ਰੁਪਏ ਤੱਕ ਨਿਬੜ ਜਾਂਦਾ, ਰਿਸ਼ਵਤ ਦਾ ਪੈਸਾ,

  • @princesachdeva4056
    @princesachdeva4056 หลายเดือนก่อน

    Sadey.vadey.bdery.ia.dey.mooh.dey.vich.cow.da.mass.paia.giya

  • @javidiqbal6926
    @javidiqbal6926 2 หลายเดือนก่อน

    Muraliwala .Gujranwala

  • @jatalyarain7961
    @jatalyarain7961 2 หลายเดือนก่อน

    Dukh 47 dy 😢

  • @wajhiurrehman6071
    @wajhiurrehman6071 2 หลายเดือนก่อน +1

    😢😂😢😢😢😢

  • @KhalidurrehmansiddiquiKhalid
    @KhalidurrehmansiddiquiKhalid หลายเดือนก่อน +1

    Kahani tu buhat daradnak hay laykan ye ni bataiya k Pakistan maein konsa ganon konsa Zila tehsil thi kahani mukamal hoti hay Zila aur tehsil aur ganon ka nam bhi batatey