ਬੇਅਦਬੀ ਹੋਂਣ ਦੇ ਕਾਰਨ 🙏,

แชร์
ฝัง
  • เผยแพร่เมื่อ 27 ก.ย. 2024
  • ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦੇ ਕਾਰਨ 🙏
    ਵੀਡੀਓ ਪੂਰੀ ਦੇਖਿਆ ਜੇ ਆਖ਼ਰੀ 10 ਮਿਨਟਾਂ ਅੰਦਰ ਬਿਅਦਬੀ ਰੋਕੀ ਕਿਦਾਂ ਜਾ ਸਕਦੀ ਹੈ ਦੱਸਿਆ ਹੈ 🙏‪@gyansamundarpunjabi‬
    ਸੰਗਤ ਜੀ Gyan samundar Punjabi ਚੈਨਲ ਤੇ ਗੁਰੂ ਅਤੇ ਗੁਰਬਾਣੀ ਸਤਿਕਾਰ ਸਬੰਧਿਤ ਗਲਾਂ ਵੀਡੀਓ ਰਾਹੀਂ ਸਮਝਾਈਆਂ ਜਾਂਦੀਆਂ ਹਨ ਵੀਡੀਓ ਦੇਖਣ ਲਈ ਚੈਨਲ ਨੂੰ subscribe ਕਰ ਲਵੋ ਜੀ 🙏
    ‪@PunjabNewsTv13‬
    ‪@nihalonihal‬
    ‪@gyansamundarpunjabi‬
    ‪@livesachtv1671‬ ‪@livesachtv1671‬
    #waheguru #sikh #punjab #punjabi #khalsa #singh #guru #sikhhistory #gurugranthsahibji #sikhism #sikhi
    #myvideo #sikhvideo #khalsapanth #viralvideo

ความคิดเห็น • 19

  • @GYAN_EK_MAHASAGAR
    @GYAN_EK_MAHASAGAR ปีที่แล้ว +6

    Very Very nice video veer ji ❤❤❤❤❤❤❤🙏🙏🙏🙏🙏🙏🙏

  • @Babanaibsingh
    @Babanaibsingh หลายเดือนก่อน +2

    Bilkul shi vichar hai ji

  • @SukhjinderSingh-nw4tj
    @SukhjinderSingh-nw4tj 5 หลายเดือนก่อน +2

    Waheguru ji waheguru ji

  • @bhaishersinghanmol1371
    @bhaishersinghanmol1371 ปีที่แล้ว +2

    Good. Waheguru ji

  • @mechanicgurbaj
    @mechanicgurbaj ปีที่แล้ว +2

    Waheguru ji

  • @Hr41.
    @Hr41. ปีที่แล้ว

    Waheguru ji 😇🙏 ❤️

  • @HarjindaraKumar
    @HarjindaraKumar หลายเดือนก่อน +1

    Hii

  • @gurmailsingh6587
    @gurmailsingh6587 หลายเดือนก่อน +1

    Dgndjm:ਅਸਲ ਵਿੱਚ ਗਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਨਾਲ ਇਕ ਤਾਂ ਪਿਆਰ ਹੀ ਨਹੀਂ ਹੈ ਦੂਜਾ ਦੇ ਕੋਈ ਸਮਝਾਉਂਦਾ ਹੈ ਤਾਂ ਮੰਨਣ ਨੂੰ ਤਿਆਰ ਨਹੀਂ ਹਾਂ।ਇਨੀਆ ਬੇਅਦਬੀਆਂ ਹੋ ਗਈਆਂ ਹਨ ਪਤਾ ਅਸੀਂ ਕਦੋਂ ਜ਼ਿਮੇਂਦਾਰੀ ਸਮਝਾਂਗੇ। ਅਸੀਂ ਸਿਰਫ ਆਪਣੇ ਸਰੀਰ ਦੇ ਸੁਖ ਆਰਾਮ ਵਿਚ ਹੀ ਫਸੇ ਪਏ ਹਾਂ।ਗੋਲਕ ਗਿਣਨ ਵੇਲੇ ਪਤਾ ਨਹੀਂ ਸਾਰੇ ਮੈਂਬਰ ਕਿਥੋਂ ਆ ਜਾਂਦੇ ਹਨ।ਸੁਖਾਸਨ ਸਮੇਂ ਕੋਈ ਪ੍ਰਧਾਨ ਨਹੀਂ ਦਿਖਦਾ। ਗ੍ਰੰਥੀ ਕੱਲਾ ਹੀ ਬਿਨਾਂ ਚੌਰ ਬਰਦਾਰ ਤੋਂ ਹੁੰਦਾ ਹੈ।ਸ਼ਰਾਬ ਵਲੋਂ ਵਿਹਲ ਮਿਲੇਗਾ ਤਾਂ ਹੀ ਗੁਰੂ ਜੀ ਬਾਰੇ ਕੁਝ ਸੋਚਿਆ ਜਾ ਸਕਦਾ ਹੈ। ਅਚਾਨਕ ਚੈਕਿੰਗ ਕੀਤੀ ਜਾਵੇ ਤੇ ਬੇਅਦਬੀ ਹੋਣ ਤੋਂ ਪਹਿਲਾਂ ਹੀ ਕਮੇਟੀ ਦੀ ਲਾਹ ਪਾਹ ਕੀਤੀ ਜਾਵੇ, ਵਾਰਨਿੰਗ ਦਿੱਤੀ ਜਾਵੇ। ਸੱਚੇ ਸੁੱਚੇ ਸਿੱਖਾ ਦੀ flying squad ਬਣਾਈ ਜਾਵੇ।vigilance squad ਵਾਂਗ ਛਾਪੇ ਮਾਰੇ ਜਾਣ।ਪਹਿਲੀ ਵਾਰ ਪਿਆਰ ਨਾਲ ਸਮਝਾਇਆ ਜਾਵੇ। ਪ੍ਰਧਾਨਗੀ ਦੀਆਂ ਲੜਾਈਆਂ ਦਾ ਕਾਰਣ ਸਿਰਫ ਤੇ ਸਿਰਫ ਗੋਲਕ ਹੀ ਹੈ।ਗੁਰੂ ਜੀ ਦੇ ਅਦਬ ਤੇ ਬੇਅਦਬੀ ਦਾ ਖਿਆਲ ਤਾਂ ਨੇੜੇ ਤੇੜੇ ਵੀ ਨਹੀਂ ਹੈ।

    • @gyansamundarpunjabi
      @gyansamundarpunjabi  หลายเดือนก่อน

      ਮੈਂ ਆਪ ਜੀ ਨਾਲ ਸਹਿਮਤ ਹਾਂ ਜੀ 🙏

    • @gurmailsingh6587
      @gurmailsingh6587 5 วันที่ผ่านมา

      @@gyansamundarpunjabi dgndjm: ਧੰਨ ਵਾਦ ਜੀ

  • @singhguraya1317
    @singhguraya1317 ปีที่แล้ว +2

    WaheGuru Ji WaheGuru Ji

  • @Hr41.
    @Hr41. ปีที่แล้ว

    Gl jmaa shi aa baba g bgana ta byadbi kr ry aa 😢 pr apny roj beadbi krdy aa 2 time 😢 ptaani kdo smj aau loka nu 1:39

  • @patwantsingh6131
    @patwantsingh6131 27 วันที่ผ่านมา

    Jeri Jeri committees dhake nal 50/ 60 years hogay bethe aa , kise nu wadan nahi dende ye bi beadbi aa iss bare aap kado bologe ??

  • @soulofgod1721
    @soulofgod1721 ปีที่แล้ว

    Waheguru g Maher karna g sari sikh com ekta te chardicalaa bakhsana g

    • @gyansamundarpunjabi
      @gyansamundarpunjabi  ปีที่แล้ว +1

      ਜੀ,ਇਹ ਹੀ ਅਰਦਾਸ ਹੈ ਜੀ 🙏

  • @baljitkaurbaljitkaur2055
    @baljitkaurbaljitkaur2055 ปีที่แล้ว

    Waheguru ji

  • @JaswinderSingh-lq6zj
    @JaswinderSingh-lq6zj 11 หลายเดือนก่อน

    Waheguru ji