ਬਾਰਾਂ ਬਰਸੀ ਵਿਧਵਾ (ਭਾਗ -32)Bhara barsi vidhwa (Ep-32)Latest Punjabi Short movie 2024!! Aman dhillon

แชร์
ฝัง
  • เผยแพร่เมื่อ 3 ม.ค. 2025

ความคิดเห็น • 417

  • @baljinderbadhan5680
    @baljinderbadhan5680 5 หลายเดือนก่อน +2

    ਅਮਨ ਦੀਦੀ ਵੱਲ ਵੇਖਕੇ ਬਹੁਤ ਰੌਣਾ ਆਇਆ ਧੀਆ ਨੂੰ ਹਮੇਸ਼ਾ ਪੇਕਿਆ ਦੀ ਲੋੜ ਹੁੰਦੀ ਹੈ 😢😢😢😢😢

  • @chamkaurkharoud9065
    @chamkaurkharoud9065 8 หลายเดือนก่อน +6

    ਬਾਪੂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੁੰਦਾ ਹੈ ਅਮਨ ਭੈਣ ਜੀ ❤

  • @SimranSingh-zx4wj
    @SimranSingh-zx4wj 8 หลายเดือนก่อน +5

    ਅਸਲੀ ਘਰ ਮਾਂ ਹੀ ਪੱਟ ਦੀ ਹੈ ਆਪਣੀ ਧੀ ਦਾ ਇਹੋ ਜਿਹੀਆਂ ਮਾਵਾਂ ਵੀ ਨਾ ਹੋਣਾ

  • @Balwant-r1m
    @Balwant-r1m 7 หลายเดือนก่อน +2

    ਮੇਰਾ ਇਹੇ ਭਾਗ ਦੇਖ ਕੇ ਮੇਰੇ ਡੈਡੀ ਦੀ ਯਾਦ ਆ ਗਈ

  • @BachitarKammonke5911
    @BachitarKammonke5911 8 หลายเดือนก่อน +33

    ਜਦੋਂ ਅਮਨ ਬਾਪੂ ਨੂੰ ਰੋਈ ਉਹ ਸੀਨ ਦੇਖਕੇ ਮੈਨੂੰ ਆਪਣਾ ਬਾਪੂ ਚੇਤੇ ਆ ਗਿਆ❤🎉

    • @rameshkumari9837
      @rameshkumari9837 8 หลายเดือนก่อน +1

      Agar krma lg gaya to kya hoga

    • @rameshkumari9837
      @rameshkumari9837 8 หลายเดือนก่อน +1

      Pahle kah rhi thi zmin hmne naam Krane ke paise diye hai ab zmin bahu ke naam ho gayi

  • @rajsingh2776
    @rajsingh2776 8 หลายเดือนก่อน +1

    ਬਹੁਤ ਵਧੀਆ ਸਟੋਰੀ ਹੈ ਭੂਆ ਨੂੰ ਦੁਬਾਰਾ ਰਹਿਣ ਲਈ ਕਹਿਣਾ ਚਾਹੀਦਾ ਹੈ ਧੰਨਵਾਦ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ

  • @GurinderSingh-ow5wl
    @GurinderSingh-ow5wl 8 หลายเดือนก่อน +10

    Rona aa gye aj video dek ke. Mainu be aj mera dady yad aa gyea. Miss u ...

  • @Virk-2022
    @Virk-2022 8 หลายเดือนก่อน +15

    ਸਾਬਾਸ਼ ਅਮਨ ਅੱਜ ਅੰਜਲੀ ਨੂੰ ਥੋੜਾ ਬਹੁਤ ਤੁਸ਼ੀ ਬੋਲਿਆ ਆ ਇਹ ਬਹੁਤ ਚਾਮਲੀ ਹੋਈ ਆ ਸੋਨੀਆ ਤਾਂ ਮਿੳ ਮਿੳ ਕਰੀ ਜਾਦੀ ਆ।
    ਬਾਕੀ ਚਾਚੀ ਨੇ ਤੁਹਾਡਾ ਘਰ ਖਰਾਬ ਕਰਤਾ ਕਿਸੇ ਦਾ ਪੁੱਤ ਨੀ ਪੱਟੀ ਦਾ ਰੱਬ ਇਹਨੂੰ ਇਸਦੀ ਸਜਾ ਜਰੂਰ ਦੇਵੇ ਗਾ
    ❤❤❤❤❤

  • @GurmukhSingh-z8d
    @GurmukhSingh-z8d 8 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ❤❤

  • @Davinderdhaula
    @Davinderdhaula 8 หลายเดือนก่อน +13

    ਕਮਲ ਚ ਈਗੋ ਬਾਹਲੀ ਆ ...ਇਹੀ ਈਗੋ ਮਾਰੂ ਅੱਜ ਕੱਲ ਦੀਆਂ ਬਣਦੀਆਂ ਬਾਹਲੀਆਂ ਤੇਜ ਨੇ ...ਪਤਾ ਕੱਖ ਦਾ ਨ੍ਹੀ ਹੁੰਦਾ ...

  • @sukhjitsinghkhattra8261
    @sukhjitsinghkhattra8261 8 หลายเดือนก่อน +8

    ਅਮਨ ਦੀਦੀ ਤੁਸੀਂ ਚੰਗੀ ਤਰ੍ਹਾਂ ਸਬਕ ਸਿਖਾਓ ਅੰਜਲੀ ਨੂੰ🙏🙏

  • @KuljeetkaurDhaliwal-t4n
    @KuljeetkaurDhaliwal-t4n 8 หลายเดือนก่อน +1

    Very nice video ji God bless you all family members

  • @Gulabkaur-h2z
    @Gulabkaur-h2z 8 หลายเดือนก่อน +5

    ਜਿਥੇ ਤੇਰੇ ਵਰਗੀ ਕਲੈਣੀ ਆਜੇ ਉਥੇ ਸੁਖ ਕਿਥੇ,🙏

  • @kaursukhidhillon9272
    @kaursukhidhillon9272 8 หลายเดือนก่อน

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @bindhubawa3364
    @bindhubawa3364 8 หลายเดือนก่อน +15

    ਅੱਜ ਬਹੁਤ ਰੋਣਾ ਆਈਆਂ ਇਸ ਵਿਡੀਉ ਵਿਚ ਜਦੋਂ ਅਮਨ ਆਪਣੇ ਬਾਪੂ ਨੂੰ ਰੋਈ😢😢

  • @KulwinderKaur-lz1eb
    @KulwinderKaur-lz1eb 8 หลายเดือนก่อน

    Bhut sohni video aa veer ji per ajj aman nu rondi nu vekh k rona aa gya

  • @parmjeetkaur6247
    @parmjeetkaur6247 8 หลายเดือนก่อน +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurdeeptejay7295
    @gurdeeptejay7295 8 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਐ ਜੀ। Nice Story..Very Nice Video.👌👌👍👍🖐️🖐️👏🙏❤️❤️.

  • @shind8262
    @shind8262 8 หลายเดือนก่อน +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @BalwinderSingh-zb6gc
    @BalwinderSingh-zb6gc 8 หลายเดือนก่อน +11

    ਬਹੁਤ ਵਧੀਆ ਜੀ ਵੀਡੀਓ ਆ ਜੀ

  • @jaskarnsingh3884
    @jaskarnsingh3884 8 หลายเดือนก่อน +5

    ਇਝ ਨੀ ਪੈਲੀ ਮਿਲਦੀ ਡਾਂਗ ਦੇ ਦਿੰਦੇ ਸਣੇ ਪਟਵਾਰੀ ਲੋਕਾ ਨੂੰ।ਪਾਗਲ ਬਣਾਉਦੇ

  • @HarwinderSingh-me1tr
    @HarwinderSingh-me1tr 8 หลายเดือนก่อน +27

    ਇਹੋ ਜਿਹੀਆਂ ਪਹਿਲਾ ਪ੍ਰਧਾਨ ਬਣਦੀ ਤੇ ਫਿਰ ਜਦੋ ਘਰਵਾਲਾ ਨਸੇ ਲੱਗਦਾ ਫਿਰ ਚੰਨੀ ਚੱਕੇ ਪੇਕੇ ਚੱਲੀ ਜਾਦੀ ਆ

  • @SimranSingh-zx4wj
    @SimranSingh-zx4wj 8 หลายเดือนก่อน

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @mandeepgrewal1451
    @mandeepgrewal1451 8 หลายเดือนก่อน

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ

  • @AmrikSingh-hx3cf
    @AmrikSingh-hx3cf 8 หลายเดือนก่อน +2

    ❤❤❤❤❤Karam Singh jesa karoge bessa bharoge.Nice video ji.

  • @Kamaljitkaurwm5hg5sg4e
    @Kamaljitkaurwm5hg5sg4e 8 หลายเดือนก่อน +6

    ਅੰਜਲੀ ਨੂੰ kabidari ਨਹੀਂ ਦੇਣੀ ਚਾਹੀਦੀ ਸੀ ਸੋਨੀਆ ਸੰਭਾਲਦਿ ਤਾਂ

  • @JaswinderKaur-jj2po
    @JaswinderKaur-jj2po 8 หลายเดือนก่อน

    ਅੱਜ ਮੈਨੂੰ ਇਹ ਵੀਡੀਓ ਦੇਖ ਬਹੁਤ ਰੋਣ ਆਇਆ ਮੈਨੂੰ ਆਪਣੇ ਡੈਡੀ ਜੀ ਦੀ ਯਾਦ ਆ ਗਈ ਜਦੋ ਅਮਨ ਦੀਦੀ ਆਪਣੇ ਬਾਪੂ ਦੇ ਉੱਪਰ ਡਿੱਗ ਕੇ ਰੋ ਰਹੇ ਸੀ ਮੇਰੀਆ ਅੱਖਾ ਮੇਰੇ ਡੈਡੀ ਦਾ ਸੀਨ ਅੱਗੇ ਆ ਗਿਆ ਮੈ ਵੀ ਏਸੇ ਤਰਾ ਡੈਡੀ ਨੂੰ ਆਵਾਜਾਈ ਮਾਰ ਮਾਰ ਕੇ ਉਠਾ ਰਹੀ ਸੀ ਅੱਜ ਅਮਨ ਦੀਦੀ ਦਾ ਵੀ ਬੁਰਾ ਹ ਸੀ 😭

  • @ashasidhu4354
    @ashasidhu4354 8 หลายเดือนก่อน

    Bht emotional episode Aman. Harjeet v nashe te lag Gaya ❤❤❤

  • @Sharnjeet-g9k
    @Sharnjeet-g9k 8 หลายเดือนก่อน

    ਅਮਨ ਭੈਣ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤

  • @meetokaur6000
    @meetokaur6000 8 หลายเดือนก่อน +2

    ਕਮਲ ਤੇਰੋ ਥੋੜਾ ਟਾਇਮ ਆ ਪੇਕੇ ਜਾਣ ਦੀ ਤਿਆਰ ਹੋ ਜਾ very nice video 🌹🙏 uk

  • @VijayKumar-hd7yw
    @VijayKumar-hd7yw 8 หลายเดือนก่อน +3

    Very very emotional video aman di

  • @AmrikSingh-h1r3f
    @AmrikSingh-h1r3f 8 หลายเดือนก่อน

    ਮੈਨੂੰ ਤਾਂ ਮੇਰਾ ਬਾਪੂ ਯਾਦ ਆ ਗਿਆ ਇਹ ਸੀਨ ਵੇਖ ਕੇ 😢😢😢😢😢😢😢

  • @arshchahal1854
    @arshchahal1854 8 หลายเดือนก่อน

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @SimranSingh-zx4wj
    @SimranSingh-zx4wj 8 หลายเดือนก่อน +1

    ਅਮਨ ਦੀਦੀ ਤੁਸੀਂ ਅੰਜਲੀ ਤੇ ਪ੍ਰੀਤ ਭੈਣ ਨੂੰ ਸਬਕ ਸਿਖਾਉਣ ਚਾਹੀਦਾ ਹੈ

  • @japkiratBrar
    @japkiratBrar 8 หลายเดือนก่อน +1

    Ajj di vedio ch aman di nu Rondi😢 dekh k mainu v mere dad di yaad aa gyi. Mere dad v thoda time hoea ikkle shd k chle gye😢😢😢😢

  • @HarwinderSingh-me1tr
    @HarwinderSingh-me1tr 8 หลายเดือนก่อน +8

    ਕੁੜੀਆਂ ਦੀਆਂ ਮਾਵਾਂ ਨੂੰ ਬੇਨਤੀ ਆ ਕੇ ਆਜੰਲੀ ਵਰਗੀ ਦੀ ਭੇਡ ਮਾਂ ਵਾਗ ਆਪਣੀ ਧੀ ਨੂੰ ਗਲਤ ਸਲਾਹ ਨਾ ਦੇਵੋ ਤੇ ਧੀ ਨੂੰ ਘੂਰੋ ਜੇ ਇਹਨਾਂ ਹੀ ਧੀ ਤੇ ਤਰਸ ਆਉਦਾ ਤਾ ਆਪਣੀ ਧੀ ਨੂੰ ਨਾ ਵਿਆਹ ਧੀ ਦਾ ਜਿਆਦਾ ਤਰਸ ਆਉਦਾ ਤਾ ਆਪਣੀਆ ਨੰਹਾ ਨੂੰ ਸਮਝਾਉ ਨੰਹਾ ਦਾ ਪਿਆਰ ਕਰੋ ਗੱਲਾਂ ਸੱਚੀਆਂ ਹੈ ਕੋੜੀਆ

  • @ramandeepkaur7769
    @ramandeepkaur7769 8 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ❤❤❤

  • @gagangarg9362
    @gagangarg9362 8 หลายเดือนก่อน

    ਬਹੁਤ ਵਧੀਆ ਵੀਡੀਓ ਹੈ ਅਮਨ ਭੈਣ ਅੱਜ ਤਾ ਬਹੁਤ ਹੀ ਰੋਣਾ ਆਇਆ

  • @Arshsinghkhara8018
    @Arshsinghkhara8018 8 หลายเดือนก่อน

    Han paath Bada emotional main bhi emotional Hogi nice

  • @balwindersinghkhalsa2370
    @balwindersinghkhalsa2370 8 หลายเดือนก่อน +2

    ❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 8 หลายเดือนก่อน

    ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਨਸ਼ੇ ਤੇ ਕਿਸੇ ਵੈਰੀ ਦਾ ਪੁੱਤ ਨਾ ਲੱਗੇ ਜਨਾਨੀ ਦੀ ਮੱਤ ਗਿੱਚੀ ਪਿੱਛੇ ਹੁੱਦੀ ਹੈ ਮਨਦੀ ਨੀ 365 ਚਲਿੱਤਰ ਹੁੱਦੇ ਹੈ 🙏🙏🙏🙏🙏🌹🌹🌹

  • @VIRASAT1313
    @VIRASAT1313 8 หลายเดือนก่อน +2

    ਬਹੁਤ ਵਧੀਆ ਵੀਡਿਓ ਅ ਅਮਨ ਭੈਣੇ ਆਹ ਬਹੂ ਜੀ ਦੇ ਧਰ ਦੇ ਚਾਰ ਪੰਜ ❤❤❤❤❤❤

  • @baljitkaur9692
    @baljitkaur9692 8 หลายเดือนก่อน +2

    Boht jyada sohni pariwarik video. Avi bai di acting kamaal di .well play Avi bai superrrrrrr..❤❤

  • @JagjeetSingh-bq4og
    @JagjeetSingh-bq4og 8 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @crazygamerz136
    @crazygamerz136 8 หลายเดือนก่อน +2

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ❤❤❤❤❤

  • @Harjinder_x01
    @Harjinder_x01 8 หลายเดือนก่อน

    Bahut sohni video aa ji God bless you all

  • @GurinderSingh-ow5wl
    @GurinderSingh-ow5wl 8 หลายเดือนก่อน +4

    WAHEGURU JI..

  • @mandeepmann8730
    @mandeepmann8730 8 หลายเดือนก่อน

    ਬਹੁਤ ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ, ਮਨ ਭਰ ਆਇਆ ਵੀਡੀਓ ਦੇਖ ਜੀ ❤❤😢😢🌹🌹

  • @happyjoshi5426
    @happyjoshi5426 8 หลายเดือนก่อน +2

    Bahut hi vadhià story hai Aman didi emotional vi

  • @Naikharnek
    @Naikharnek 8 หลายเดือนก่อน +8

    ਅਮਨ ਭੈਣ ਜੀ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ
    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਅਤੇ ਸਾਰੀ ਟੀਮ ਨੂੰ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਹਰਨੇਕ ਪਿੰਡ ਦੋਲੋਵਾਲ ਤੋ - ਸ਼ਹਿਰ ਨਾਲਾਗੜ ਤੋਂ (ਹਿਮਾਚਲ ਪੰਜਾਬ) HP12

  • @gurminderdhaliwal9700
    @gurminderdhaliwal9700 8 หลายเดือนก่อน

    ਮੈਨੂ ਮੇਰੇ ਬਾਪੂ ਜੀ ਜਾਦਆ ਗਏ ਅਮਨ ਨੂੰ ਰੋਦਿਆ ਵੇਖ ਕੇ ਮੇਰਾ ਰੋਣਾ ਨਿੱਕਲ ਗਿਆ

  • @its_84
    @its_84 8 หลายเดือนก่อน

    Sai hein bap bina deehada koi.nahi mere be bap hein seen dek rona a gya se

  • @AmandeepSingh-tn7dd
    @AmandeepSingh-tn7dd 8 หลายเดือนก่อน

    Bs story tn bht vdia Aman btt plzz esnu jldi jldi end tk leke aao vich vich boring ho ria episode

  • @sahejpreetkaur7041
    @sahejpreetkaur7041 8 หลายเดือนก่อน +1

    Bhut sohni laggi ji vedio

  • @JaggiSingh-l2i
    @JaggiSingh-l2i 8 หลายเดือนก่อน +2

    Aman nu dakh ka manu vi mera papa di yaad aa gai😢😢😢😢😢😢😢😢

  • @gurvinderkullar5431
    @gurvinderkullar5431 8 หลายเดือนก่อน +49

    ❤ਅਵੀ ਦੀ ਮੌਤ ਵਾਲੀ ਐਕਟਿੰਗ ਬਾਹਲੀ ਘੈਟ ਹੈ ਬਹੁਤ ਵਧੀਆ ਐਕਟਿੰਗ ਹੈ ਬਹੁਤ ਵਧੀਆ ਵੀਡੀਓ ਹੈ ਜੀ👍👍❤❤

    • @TalwinderKaur800
      @TalwinderKaur800 8 หลายเดือนก่อน +1

      ਸਹੀ ਕਿਹਾ ਬਹੁਤ ਵਧੀਆ ਵੀਡਿਉ ਏਮੋਸ਼ਨਲ v

    • @baljitkaur9692
      @baljitkaur9692 8 หลายเดือนก่อน +1

      Boht sohni pariwarik video.Avi bai acting kamaal si aa superrrrrr...Heart touching well play Avi bai ❤❤

    • @AshaVerma-ci3hz
      @AshaVerma-ci3hz 8 หลายเดือนก่อน

      G​@@baljitkaur9692

    • @ParamjitKaur-wc2ot
      @ParamjitKaur-wc2ot 8 หลายเดือนก่อน

      ❤❤love your all video wonderful story acting .please save Harjit and his house from karma and from others .thanks love you all waheguru blessed you ❤❤❤

    • @NirmlaBali
      @NirmlaBali 8 หลายเดือนก่อน

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarwinderSingh-me1tr
    @HarwinderSingh-me1tr 8 หลายเดือนก่อน +3

    ਸਹੀ ਗੱਲ ਆਮਨ ਭੈਣ ਆਜੰਲੀ ਵਰਗੀ ਘਰਵਾਲਾ ਮਰ ਜਾਂਦਾ ਫਿਰ ਆਪ ਬੰਚੇ ਛੱਡ ਜਾਦੀ ਬੰਚੇ ਬਿਨਾਂ ਚੱਲੀ ਜਾਦੀ

  • @SandeepKaur-qf1xf
    @SandeepKaur-qf1xf 8 หลายเดือนก่อน

    Bht vdya video GBU all team always be happy 😌❤️

  • @HarwinderSingh-me1tr
    @HarwinderSingh-me1tr 8 หลายเดือนก่อน +7

    ਗੁਆਢੀ ਕੋਈ ਜਿਹੜਾ ਕਿਸੇ ਦਾ ਪੁੱਤ ਨਸੇ ਤੇ ਲਾਉਦਾ ਉਹ ਗੱਲ ਜਿਆਦ ਰੱਖਣ ਕਿਸੇ ਦਾ ਮਾੜਾ ਕਰਕੇ ਖੁਦ ਦਾ ਚੱਗਾ ਨਹੀ ਹੁੰਦਾ ਵਹਿਗੁਰੂ ਜੀ ਸਭ ਕੁਝ ਵੇਖਦਾ

  • @SarabjeetKaur-u5c
    @SarabjeetKaur-u5c 8 หลายเดือนก่อน +3

    ਅਮਨ ਦੀਦੀ ਤੁਸੀਂ ਚੰਗੀ ਤਰ੍ਹਾਂ ਸਬਕ ਸਿਖਾੳਅੰਜਲੀਨੂੰ

  • @SukhwinderSingh-wq5ip
    @SukhwinderSingh-wq5ip 8 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurbirsingh888
    @gurbirsingh888 8 หลายเดือนก่อน +1

    My Raspected and dear sis God bless 2 you all appishod good

  • @Reeta_Rani__
    @Reeta_Rani__ 8 หลายเดือนก่อน

    ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ

  • @AmritpalSingh-vt9sy
    @AmritpalSingh-vt9sy 8 หลายเดือนก่อน +4

    very nice video Aman didi God bless u ❤❤

  • @ManjitKaur-lu7oy
    @ManjitKaur-lu7oy 8 หลายเดือนก่อน +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਆ ਅਗਲਾ 32ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @msf5937
    @msf5937 8 หลายเดือนก่อน +1

    ਅਭੀ ਨੂੰ ਮਾਰ ਕੇ ਹੀ ਸਾਹ ਲਿਆ ਹਰਜੀਤ ਦਾ ਕਮਲ ਨੂੰ ਪਤਾ ਨੀ ਲੱਗਾ ਨਸਾ ਕਰਦਾ ਕੇ ਨਹੀ ਬੁੜੀ ਤਾ ਦੂਜੇ ਦਿਨ ਨੂੰ ਦੱਸ ਦਿੰਦੀਆਂ ਕੇ ਤੇਰਾ ਕੁਸ ਖਾਦਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @ramanpreetsingh9435
    @ramanpreetsingh9435 8 หลายเดือนก่อน +2

    ਬਹੁਤ ਵਧੀਆ ਵੀਡੀਆ ਜੀ ਅਮਨ ਦੀਦੀ ਜੀ❤❤❤

  • @binderdhumi1232
    @binderdhumi1232 8 หลายเดือนก่อน

    Very nice g❤❤❤❤❤❤❤

  • @JaspalKaur-ts5xz
    @JaspalKaur-ts5xz 8 หลายเดือนก่อน

    ਅਮਨ, ਧੀਏ,ਅਲੀ,ਨੇ, ਤਾਂ,, ਸੱਚੀ, ਬਹੁਤ, ਰੁਆਇਆ, ਰੱਬ, ਕਿਸੇ,ਪਿਉ, ਨੂੰ, ਕੁਝ, ਨਾ,ਕਰੇ

  • @tarnpreetsingh8334
    @tarnpreetsingh8334 8 หลายเดือนก่อน +2

    Aman Didi Sonia Didi Raj bhai harjeet bhai very nice

  • @heergurjitmusic2786
    @heergurjitmusic2786 8 หลายเดือนก่อน +2

    Very nice video aman didi 👌
    God bless you all team member's 🙏🙏🙏🙏🙏

  • @ParamjitKaur-zy5cm
    @ParamjitKaur-zy5cm 8 หลายเดือนก่อน +2

    Abhi very de bapu valy ghante acting waheguru very jeonda reh

  • @deVilBrar9
    @deVilBrar9 8 หลายเดือนก่อน +1

    Very nice video ❤
    God bless you all team members 🙏

  • @NandKishor-bl8ls
    @NandKishor-bl8ls 8 หลายเดือนก่อน +2

    Jai Shree Ram
    Actually real acting of all actors and nice story

  • @manjindersingh1822
    @manjindersingh1822 8 หลายเดือนก่อน +1

    Very nice video ji waheguru bless u all team members ji

  • @ManiGill-xg4ub
    @ManiGill-xg4ub 8 หลายเดือนก่อน

    Very nice video God bless you brother and sister

  • @balwantsingh1770
    @balwantsingh1770 8 หลายเดือนก่อน

    Very good acting. Real acting. Tarn taran.

  • @sukhdeepsidhu2342
    @sukhdeepsidhu2342 8 หลายเดือนก่อน +2

    Very nice video, Aman dhillon sister, Rajveer Dhillon veer ji,🌹🌷🌻💐

  • @BalrajSingh-uy4um
    @BalrajSingh-uy4um 8 หลายเดือนก่อน +1

    Nic story aman dhillon g good 👍 👌 ❤❤❤❤

  • @sanawarjotsinghsanawarjot72
    @sanawarjotsinghsanawarjot72 8 หลายเดือนก่อน +2

    Very nice Ji bro 🎉🎉🎉🎉❤❤❤

  • @ManjeetKaur-lf4ws
    @ManjeetKaur-lf4ws 8 หลายเดือนก่อน +1

    Very nice video. Avi di acting bahut Vadhiya hai.

  • @gurshaanbrar9844
    @gurshaanbrar9844 8 หลายเดือนก่อน +3

    Very good act Aman Didi 🎉🎉🎉

  • @kulwinderkaur6315
    @kulwinderkaur6315 8 หลายเดือนก่อน

    Bhot badiya video ji
    ❤️❤️🌹🌹🙏🏻

  • @shaminderkaursandhu9747
    @shaminderkaursandhu9747 8 หลายเดือนก่อน +1

    Very good job and team very nice story aa❤❤❤

  • @harjitkaur5467
    @harjitkaur5467 8 หลายเดือนก่อน +1

    Bdia lgi 👌👌👌👍👍

  • @sonirani5688
    @sonirani5688 8 หลายเดือนก่อน

    ਅਜ ਮੈਨੂ ਵੀ ਆਵਦੈ ਡੈਡੀ ਯਾਦ ਆ ਗਏ

  • @RanaJaveed-hg4lc
    @RanaJaveed-hg4lc 8 หลายเดือนก่อน

    بہت افسوس ہوا ،،
    Very Said,,

  • @babybansal7679
    @babybansal7679 8 หลายเดือนก่อน +4

    Bhut vadia video aa nest video jaldi to jaldi aawaye

  • @babybansal7679
    @babybansal7679 8 หลายเดือนก่อน +4

    God bless you all team members

  • @jashandeepsingh7068
    @jashandeepsingh7068 8 หลายเดือนก่อน +1

    Very nice video Aman didi 👍

  • @UshaRani-cd4px
    @UshaRani-cd4px 8 หลายเดือนก่อน

    ਕਮਲ ਨੂੰ ਦੇਖ ਕੇ ਹੋਰ ਵੀ ਵਿਗੜ ਜਾਣਗੀਆ

  • @MangieGill.
    @MangieGill. 8 หลายเดือนก่อน

    Hi guys to you and all your team another fantastic episode to your previous storyline and the big big mess in there as well keep on making these good family stories and thank you for entertaining us all well done. Can’t wait for the next episode. Hi from the UK loving loving loving you God bless and good good acting by the whole team

  • @jagdeepsingh2918
    @jagdeepsingh2918 8 หลายเดือนก่อน +1

    Very nice episode Aman didi Raj veera

  • @AmanpreetKaur-fx3ep
    @AmanpreetKaur-fx3ep 8 หลายเดือนก่อน

    Very.nice.story.jo❤❤❤❤❤❤❤🎉🎉🎉🎉🎉

  • @jugroopsinghbuttar
    @jugroopsinghbuttar 8 หลายเดือนก่อน +4

    Bhan g bahut soni story aa

  • @simplygirl6602
    @simplygirl6602 8 หลายเดือนก่อน

    😅watching continuously videos of Aman dhillon from uk

  • @daljitkaur353
    @daljitkaur353 8 หลายเดือนก่อน +1

    Very nice video aman ji❤❤❤❤️👍👌❤️❤️❤️🙏💯❤️❤️❤️❤️

  • @GeetGill-di6hn
    @GeetGill-di6hn 8 หลายเดือนก่อน

    Very nice video god bless you all team members

  • @somasharma6373
    @somasharma6373 8 หลายเดือนก่อน +2

    Abhi kaamal krti acting di maran vaala scene excellent

  • @kulwantkaur7567
    @kulwantkaur7567 8 หลายเดือนก่อน

    ਬਹੁਤ ਵਧੀਆ ਜੀ ਛੇਤੀ ਲੈ ਕੇ ਆਓ ਜੀ