Very nice video but I like to see when and his family get caught and Anglie have problem her dad is. Very nice aman and raj your acting is always nice 👍 ❤
Very nice video. Anjali de father ne bahut Vadhiya sikhea ditti. Charno dekho kiwe gallan kardi aa Preet naal. Eho jehe shareek kado chaunde ne kise ghar wasan. Raj di acting bahut Vadhiya hai
ਅੰਜਲੀ ਦੇ ਪਿਓ ਦੀਆ ਗੱਲਾ ਬਹੁਤ ਵਧੀਆ ਜੀ❤❤
❤
ਸਾਰੇ ਧੀ ਆ ਦੇ ਬਾਪ ਅੰਜਲੀ ਦੇ ਬਾਪ ਵਰਗੇ ਹੋਣ ਕਦੇ ਕਿਸੇ ਧੀ ਦਾ ਘਰ ਨਾ ਖਰਾਬ ਹੋਵੇ🎉🎉🎉🎉🎉🎉
+
000
000p
ਅਮਨ ਭੈਣੇ ਅੱਜ ਦੀ ਵੀਡੀਓ ਬਹੁਤ ਬਹੁਤ ਵਧੀਆ ਸੀ ❤ ਰਾਜ ਵੀਰੇ ਦੀ ਐਕਟਿੰਗ ਬਹੁਤ ਵਧੀਆ ਲੱਗੀ
❤❤❤❤❤❤❤❤❤❤❤❤❤❤❤❤👌👌👌👌👌👌👌👌👌👌ਅੰਜਲੀ ਦੇ ਡੈਡੀ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤
ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸੋਨੀਆਂ ਦਾ ਸਭ ਤੋਂ ਵਧੀਆ ਰੋਲ ਐ ਵਿਚਾਰੀ ਸੋਨੀਆ ਸਾਹਿਬਾਂ
हर बेटी का ऐसा समझदार बापूजी होना चाहिए❤❤❤❤❤❤❤❤❤❤❤
ਬਹਾਲ ਅੰਕਲ ਜੀ ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਜੀ ✅✅ ਅੰਜਲੀ ਨੂੰ ਕਹੋ ਕੀ ਭੂਆ ਜੀ ਫੁੱਫੜ ਜੀ ਨੂੰ ਘਰ ਲੈ ਕੇ ਆਵੋ
Very nice 👍
ਸਾਰੇ ਘਰ ਦੇ ਕਲੇਸ ਦੀ ਜੜ੍ਹ ਅੰਜਲੀ ਆ ਕਹਾਬਤ ਵਣੀਆ ਮਝ ਮੁਰੇ ਕਿਣੀ ਵਿਨ ਬਜਾਲੋ ਓਸਤੇ ਕੌਈ ਅਸਰ ਨਹੀਂ ਹੁੰਦਾ ਓਹੀ ਗੱਲ ਹੈ ਅੰਜਲੀ ਦੀ ਇੱਸ ਨੂੰ ਜਿਹਨਾਂ ਮਰਜੀ ਸਮਜਾ ਲਵੋਂ ਉਸ ਤੇ ਕੌਈ ਫ਼ਰਕ ਨਹੀਂ ਪੈਂਦਾ ਜੀ ❤
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
ਅੱਜ ਦੀ ਵੀਡੀਓ ਸੋਹਣੀ ਲੱਗੀ, ਅਮਨ ਮੇਰਾ ਵੀ ਤੇਰੇ ਵਾਲਾਂ ਹਾਲ ਹੈ, ਮੈਂ ਵੀ ਮੇਰੇ ਮੰਮੀ ਡੈਡੀ ਦੇ ਜਾਣ ਮਗਰੋਂ ਮੇਰਾ ਵੀ ਜੀ ਨਹੀਂ ਕਰਦਾ ਜਾਣ ਨੂੰ, ਪੇਕੇ ਮਾ ਪਿਉ ਨਾਲ ਹੁੰਦੇ ਨੇ
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਅਮਨ ਤੁਹਾਨੂੰ ਸਾਰਾ ਕੁਝ ਤਾਂ ਪਤਾ ਆ ਚਾਚੀ ਵਾਰੇ,ਤੁਸੀ ਫੇਰ ਵੀ ਮੰਜੇ ਤੇ ਬਿਠਾ ਕੇ ਉਹਨੂੰ ਘਰੇਲੂ ਗੱਲਾ ਦੱਸ ਰਹੇ ੳ
ਅਮਨ ਅਜੇ ਵੀ ਘਰ ਵਚਾ ਲੈ ਅੰਜਲੀ ਤਾਂ ਬੇਵਕੂਫ ਆ
ਵੀਡੀਓ ਬਹੁਤ ਸੋਹਣੀ ਆ ਸੋਹਣਾ ਸਨੇਹਾ ਦੇਵੇ ਗੀ ❤❤❤❤
❤
😢😢
Qpp❤8⁷78@@gurjiwanbhogal
❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ👍👍❤❤
ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤
ਰੱਬ ਕਿਸੇ ਘਰ ਨੂੰ ਬੰਦਿਆਂ ਦੀ ਘਾਟ ਨਾ ਦੇਵੇ। ਇਹ ਘਾਟ ਮੇਰੇ ਵਰਗਿਆਂ ਨੇ ਵੀ ਦੇਖੀ ਹੋਈ ਹੈ।
❤ ਬਹੁਤ ਵਧੀਆ ਵੀਡੀਓ ਘਰੇਲੂ
ਬਹੁਤ ਹੀ ਵਧੀਆ ਵੀਡੀਓ ਬਾਈ
👍👍👍👍👍
Bhut vadiya video hai g 🎉🎉❤❤🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਜੀ❤❤❤❤❤❤❤
Very nice story god bless you all team members 🎉🎉
ਬਹੁਤ ਵਧੀਆ ਵੀਡੀਓ ਬਣਾਉਂਦੇ ਹੈ ਤੁਸੀਂ
ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ
Very very nice story beautiful ❤️ Parmatma chardi Kala vich Rakhe sari team nu 👍💕💕💖💖💕💕
ਬਹੁਤ ਵਧੀਆ👍💯👍💯 ਬਾਪੂ ਜੀ ਤੁਸੀਂ ਮੇਰੇ ਪਾਪਾ ਵਰਗੇ ਲੱਗਦੇ ਹੋ ਜਦੋਂ ਤੁਸੀਂ ਅੰਜਲੀ ਨੂੰ ਸਮਝਾ ਰਹੇ ਹੋ ਜਵਾ ਮੇਰੇ ਡੈਡੀ ਵਾਗ ਮੋਹ ਆਉਂਦਾ ਜੀ
Nice acting of all team members 👍👍👍👍
ਅੰਜਲੀ ਤੂੰ ਬਹੁਤ ਗਲਤ ਕੀਤਾ ਕਰਮੇ ਕਿਆ ਨਾਲ ਵਰਤਣ ਲੱਗੀ ਸੀ ਹਰਜੀਤ ਨੂੰ ਨਸੇ ਤੇ ਲਾਉਣ ਚ ਵੀ ਕਰਮੇ ਦਾ ਹੱਥ ਆ
❤❤
@@sukhpalsingh9477 ທ
Bht vadiya video Aman god bless u all ❤❤❤❤🎉🎉🎉🎉
Boht jyada sohni pariwarik story. Kamal de bapu ne kamal nu boht vadia trike naal samjaya.Raaj bai te Aman sister always very best ❤❤
❤❤😊😊Very Very Very nice video ji😊😊❤❤
ਬਹੁਤ ਵਧੀਆ ਵੀਡੀਓ ਐ ਅਮਨ ਭੈਣ ਰਾਜ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ 🎉🎉🎉🎉🎉🎉😊😊
ਬਹੁਤ ਸੋਹਣਾ ਸੁਨੇਹਾ ਗਾ ਇੱਦਾ ਹੀ ਵੀਡੀਓ ਬਣਾਓ best wishes
ਅਮਨ ਭੈਣੇ ਬਹੁਤ ਸੋਹਣੀ ਵੀਡਿਓ ਆ❤❤❤❤❤❤
ਵਾਹਿਗੁਰੂ ਜੀ
ਅੰਜਲੀ ਦੇ ਪਾਪਾ ਬਹੁਤ ਸਮਝਦਾਰ ਨੇ ਉਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਅੰਜਲੀ ਨੂੰ ਸਮਝਾਇਆ ਪਰ ਅੰਜਲੀ ਹਾਲੇ ਵੀ ਨਹੀਂ ਚਾਹੁੰਦੀ ਕਿ ਉਹ ਕਿਸੇ ਦੇ ਅਧੀਨ ਰਹੇ ਉਹ ਆਜ਼ਾਦ ਰਹਿਣਾ ਚਾਹੁੰਦੀ ਹੈ। ਪਰ ਅੰਜਲੀ ਅਖੀਰ ਨੂੰ ਤੂੰ ਪਛਤਾਵੇਗੀ ਇੱਕ ਤੂੰ ਦੂਜੇ ਘਰ ਵਾਲਿਆਂਂ ਦੇ ਮਗਰ ਵੀ ਨਾ ਲੱਗ ਆਪਣੇ ਆਪਣੇ ਹੀ ਹੁੰਦੇ ਹਨ ।
Bhut vadiya video hai g 🎉🎉🎉❤❤❤❤❤❤🎉🎉🎉🎉🎉🎉🎉🎉🎉
ਅੰਜਲੀ ਤਾਂ ਮੱਛੀ ਵਾਂਗ ਪੱਥਰ ਚੱਟ ਕੇ ਮੁੜੂਗੀ ❤❤❤from 🇨🇦 🙏
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਹੀ ਪਾ ਦਿਉ ਵੀਰੇ
Aaj di video bhout badhiya lagi anjli de dede ji ne usnu bhout theek dang nal smjhaya hai
ਬਹੁਤ ਵਧੀਆ👍💯👍💯
Very nice video aman dee or raj veerji ❤❤❤❤🎉
ਬਹੁਤ ਵਧੀਆ ਵੀਡੀਓ ਹੈਂ ਜੀ ❤❤❤❤❤❤
ਸਾਰੇ ਧੀਆਂ ਦੇ ਬਾਪ ਅੰਜਲੀ ਦੇ ਬਾਪ ਵਰਗੇ ਹੋਣ ਕਦੇ ਕਿਸੇ ਧੀ ਦਾ ਘਰ ਨਾ ਖਰਾਬ ਹੋਵੇ ❤❤❤❤❤
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਦੇ ਬਾਪੂਦੀਸੈਚਬਹੁਤਚੰਗੀ
ਬਹਾਲ ਵੀਰ ਜੀ ਤੁਸੀਂ ਅੰਜਲੀ ਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਨੇ
ਰਾਜ ਨੇ ਸਮਝ ਨਾਲ਼ ਗੱਲ ਕੀਤੀ ਹੈ ❤❤❤
Buth vadia video a aman ਦੀਦੀ ji wmk ❤❤
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
Hlo dii mai abhi chips khane lgi thi tabhi video ah gyi thanku for this video amazing🎉❤
Aman di bhut vadea❤❤❤
Video bhut vdiya c ji God bless you all time members ❤❤❤🎉🎉🎉
Very nice video aman didi 👌👌all the best all team members 👍👍God bless you 🙏🙏
Thanks all
Very nice aman di video ❤❤❤❤ Baljit jalandher
Good video, good , excellent role of bhian, fufer, a Aman didi, raj, well done,
I love 💖 the their role,
I love 💖
ਮਨਜਿਦਰ ਸ਼ਿੰਘ ਬੋਪਾਰਾਏ , ਛਪਾਰ ਲੁਧਿਆਣਾ
ਬਹੁਤ ਵਧੀਆ ਮੂਵੀ ❤❤❤🎉🎉🎉❤❤❤
Brilliant always waiting for new episode. God bless you all. Keep it up.
Very nice video aman di ❤❤
Very nice story aa ji good job all team members gbu all team ❤❤❤
ਅਮਨ ਪੁੱਤਰ ਅੰਜਲੀ ਨੂੰ ਤੁਸੀਂ ਤਾਂ ਜ਼ਿਆਦਾ ਹੀ ਖੁਲ ਦੇ ਦਿੱਤੀ, ਪਹਿਲਾਂ ਹੀ ਨਕੇਲ ਕਸ ਕੇ ਰੱਖੀ ਹੁੰਦੀ ਤਾਂ ਅੱਜ ਇਹਨੌਵਤ ਹੀ ਨਹੀਂ ਸੀ ਆਉਣੀ ਹਜੇ ਵੀ ਸੰਭਾਲ ਲੳਓ🙏
Very nice video Aman didi ji 🙏🙏
God bless you rajveer brother and Aman di
God bless you all team members
Vadia ਲੱਗੀ ਜੀ 📷 ਵੀਡਿਓ
ਅੰਜਲੀ ਦੇ ਬਾਪੂ ਦਾ ਰੋਲ ਬਹੁਤ ਵਧੀਆ ਹੈ
ਬਹੁਤ ਵਧੀਆ ਵੀਡੀਓ ਅਮਨ ਭਤੀਜੇ ਤਾਂ ਭਾਈ ਨਾਲੋ ਵੀ ਪਿਆਰੇ ਹੁੰਦੇ ਨੇ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
Bhut vadiaa vedio aa ji❤❤
Bhan bhut pyari video te story aa
Very nice story Aman dhillon sister ji rajveer dhillon veer ji 🎉🌺💐🌷🌷
👍👍👌👌👍👍👌👌👌👌👌
Roj daya karo video tusi aman didi asi roj wait karde sham nu aaugi video👌🏻👌🏻
Bhut vadia video aa nest video jaldi to jaldi aawaye
ਬਹੁਤ ਵਧੀਆ ਵੀਡੀਓ ਅਮਨ ਦੀਦੀ ❤
Very nice Ji bro 🎉🎉🎉🎉❤❤❤
ਬਹੁਤ ਵਧੀਆ ਵੀਡੀਓ ਹੈ ਜੀ
Very nice video thanks for next part
Most welcome
Very nice story g 👌👌👌👌👌
Thanks all
Very nice video but I like to see when and his family get caught and Anglie have problem her dad is. Very nice aman and raj your acting is always nice 👍 ❤
You are right
ਬਹੁਤ ਵਧੀਆ ਜੀ 🙏
Very nice story Aman dhillon sister, Rajveer Dhillon véer ji 🎉 🌸💐🌷
Very nice video
Very nice video didi ❤
God bless you all team members 🙏🙏
Aman te Raj putt aap da roll taa voht hi vadhiya h
Very nice story 👌 god bless you all family members 💕🙏💕
Thank you so much
Video bahot wadhiya lagi.
Very Very nice video but old is gold Sach hi kiha hai. Puranae bajurag sahie mat dindae hai. God bless you all teams love you so much dear ❤
Buhat vadiya video kine papi ne karma preeto charno ..rab ta daro jdo rab di maar pye fer pta laggu kive kise da ghar patti da ha
Bhot badiya video ji ❤❤❤❤
Anjli de baou ji voht hi change ne.... Bilkul kbeeldaaraan wali gll krde ne.... Salut h aese bapu ji nu❤❤❤❤❤❤
Nice.story.g❤❤❤❤❤❤❤❤🎉🎉🎉🎉🎉🎉🎉🎉🎉🎉
Vedo bhut bhut vdya g
ਅੰਜਲੀ ਦੀ ਸੋਚ ਬਹੁਤ ਗਲਤ ਆ ਪਰ ਉਹਦੇ ਪਾਪਾ ਸਿਚਾਈ ਦਾ ਸਾਥ ਦਿੰਦੇ ਆ ਉਹ ਸਹੀ ਗੱਲਾਂ ਸਮਝਾਉਂਦੇ ਆ ਆਪਣੀ ਅੰਜਲੀ ਨੂੱ
Bht vdya video GBU all team always be happy 😌❤️
ਇਹ ਪਿੰਡਾ ਵਿਚ ਇਹ ਗੱਲਾਂ ਹੁੰਦੀਆਂ
Very nice video ji ❤❤❤gbu all team 🎉
Thanks a lot
❤❤😊😊
Very nice video ji God bless you always ji
ਅੰਜਲੀ ਦੇ ਡੈਡੀ ਨੇ ਬਹੁਤ ਵਧੀਆ ਫੈਸਲਾ ਕੀਤਾ ਵੀਡੀਓ ਬਹੁਤ ਵਧੀਆ ਬਣਾਈ ਹੈ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ
pr chudail g mndi ni sare ghr ujad ke sah laogi
Nyc vedio ❤❤
Amam Didi Raj bhai sonia Didi very nice God bless you
Thank u ji
Very nice video Aman diii❤❤❤❤
Very nice video God bless you all teem
Thank you so much
Very nice video aman de
Very very nice episode Aman didi Raj veera 🎉🎉❤❤❤
Very nice video. Anjali de father ne bahut Vadhiya sikhea ditti. Charno dekho kiwe gallan kardi aa Preet naal. Eho jehe shareek kado chaunde ne kise ghar wasan. Raj di acting bahut Vadhiya hai