ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv

แชร์
ฝัง
  • เผยแพร่เมื่อ 27 ก.ย. 2024
  • ਸੰਤ ਕਦੋਂ ਪੈਦਾ ਹੋਏ? ਭਾਈ ਸਰਬਜੀਤ ਸਿੰਘ ਧੂੰਦਾ
    ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv
    Live sikhi lehar tv
    sikhilehar sikhilehartv
    bhai sarbjit singh dhunda
    www.sikhilehar.com | www.ikhilehartv.com
    www.ssdhunda.com

ความคิดเห็น • 395

  • @gaganbrar7169
    @gaganbrar7169 5 ปีที่แล้ว +18

    ਬਿਲਕੁਲ ਸਹੀ ਗੱਲ ਹੈ ਜੀ

  • @KuldeepSingh-kl2rw
    @KuldeepSingh-kl2rw 3 ปีที่แล้ว +8

    ਬਿਲਕੁੱਲ ਸਹੀ ਵਿਚਾਰ

  • @jagtarsinghmatharu2399
    @jagtarsinghmatharu2399 2 ปีที่แล้ว +15

    ਜਾਗਦੀ ਜ਼ਮੀਰ ਵਾਲੇ ਇਨਸਾਨ ਸਰਬਜੀਤ ਸਿੰਘ ਧੂੰਦਾ ਜੀ। ਬਿਲਕੁਲ ਠੀਕ ਪ੍ਰਚਾਰ ਕਰ ਰਹੇ ਹਨ ।

  • @SunriseCharan
    @SunriseCharan ปีที่แล้ว +4

    ਬਾਬੇ ਨਾਨਕ ਨੂੰ ਭੀ ਨਾਸਤਕ ਤੇ ਤਰਕੀ ਲੋਕਾਂ ਨੇ ਰੱਬ ਨਹੀ ਸੀ ਮੰਨਿਆ ਇਥੇ ਕਰੋੜਾਂ ਚ ਕੋਈ ਇੱਕ ਹੈ ਜੋ ਪੂਰਨ ਸੰਤ ਹੈ ਤਾਂ ਕਰਕੇ ਲੋਕਾਂ ਨੂੰ ਲਗਦਾ ਸੰਤ ਹੁੰਦੇ ਹੀ ਨਹੀਂ।

  • @garrys2558
    @garrys2558 3 ปีที่แล้ว +7

    Swad lya dita bhai sahib . Sun k hun tak de sab shanke dur ho gye🙏

  • @jaspalsinghmogapunjab1372
    @jaspalsinghmogapunjab1372 4 ปีที่แล้ว +15

    ਜਿਉਂਦਾ ਰਹਿ ਸ਼ੇਰਾਂ ਰੱਬ ਰਾਖਾ ਦੁਨੀਆ

  • @prabhjotsinghrathore3365
    @prabhjotsinghrathore3365 ปีที่แล้ว +2

    ਸੰਤ ਪਰਲਾਦਿ ਕੀ ਪੈਜ ਜਿਨ ਰਾਖੀ ਹਰਨਾਖਸ਼ ਨਖ ਬਿਦਰੳ ।।

  • @harinderkang6312
    @harinderkang6312 3 ปีที่แล้ว +7

    Thank you very much Veer ji!!!

  • @kuljinderbahga7139
    @kuljinderbahga7139 5 ปีที่แล้ว +13

    ਸੰਤ ਈਕੋ ਸਾਡਾ ਗੁਰੂ ਗ੍ਰੰਥ ਸਾਹਿਬ

    • @palklair6228
      @palklair6228 4 ปีที่แล้ว +3

      **ਸ੍ਰੀ ਗੁਰੂ ਗ੍ਰੰਥ ਸਾ: ਜੀ* ਤਾ ਚੋਰਾਂ ਠੱਗਾਂ ਵੀ **ਸੰਤ** ਬਣਾਉਂਦੇ ਹਨ। ਪਾਪੀਆ ਨੂੰ ਪਵਿਤਰ ਕਰਦੇ ਹਨ।

  • @JatinderSingh-lu1cx
    @JatinderSingh-lu1cx 3 ปีที่แล้ว +11

    ਸੰਤਾਂ ਦੇ ਭੇਸ ਵਿੱਚ ਪਾਖੰਡੀ ਬਹੁਤ ਹੋ ਸਕਦੇ ਹਨ, ਪਰ ਇਹ ਕਹਿਣਾ ਸੰਤ ਸ਼ਬਦ ਹੈ ਨਹੀਂ,, ਇਹ ਗਲਤ ਆ,

    • @chamkaurdhaliwal588
      @chamkaurdhaliwal588 3 ปีที่แล้ว

      ਜਤਿੰਦਰ ਸਿਗਾ ਜਿਹੜਾ ਕੁਝ ਧੂੰਦਾ ਨੇ ਦਸਿਆ ਜਾਂ ਪੁਛਿਐ ਓਹਦੇ ਵਾਰੇ ਗਲ ਕਰ । ਹੋਰ ਪਾਸੇ ਟਟੂ ਨਾ ਭਜਾ ਵਰਨਾ ਕੁਝ ਨੀ ਸਮਝੇਗਾ ਜਿੰਦਗੀ ਚ ।

    • @JatinderSingh-lu1cx
      @JatinderSingh-lu1cx 3 ปีที่แล้ว +3

      ਚਮਕੌਰ ਸਿੰਘ ਜੀ ਭਾਸ਼ਾ ਸੱਭਿਅਕ ਵਰਤੋਂ, ਮੈਂ ਬੜੇ ਪਿਆਰ ਨਾਲ ਸਵਾਲ ਕੀਤਾ ਸੀ, ਟਟੂ ਨਾ ਭਜਾ ਸ਼ਬਦ ਫਿਰ ਕਿੱਥੋਂ ਆ ਗਿਆ

    • @JatinderSingh-lu1cx
      @JatinderSingh-lu1cx 3 ปีที่แล้ว +2

      ਜਿਸ ਇਨਸਾਨ ਦਾ ਜੀਵਨ ਹੁੰਦਾ , ਉਸ ਨੂੰ ਸੰਤ ਕਹਿ ਲਵੋ , ਭਾਈ ਕਹਿ ਲਵੋ , ਕੋਈ ਫਰਕ ਨਹੀਂ ਪੈਂਦਾ ,, ਦੂਜੀ ਗੱਲ , ਚਮਕੌਰ ਸਿੰਘ ਜੀ ਕਿਸੇ ਸੰਤ ਨੇ ਆਪ ਨੀ ਕਿਹਾਂ ਕਿ ਮੈਂਨੂੰ ਸੰਤ ਕਹੋ,, ਇਹ ਲੋਕ ਆਪਣੀ ਭਾਵਨਾਵਾਂ ਅਨੁਸਾਰ ਕਹਿੰਦੇ ਹਨ

    • @tarsemlal1986
      @tarsemlal1986 3 ปีที่แล้ว

      ਸਾਰੇ।ਕੂਮੈਟ।ਪੜੋ।ਆਪਸ ਵਿਚ।ਲੜੀ। ਜਾਂਦੇ। ਮੋਦੀ ਦੇ। ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ

    • @SureshSingh-si3ry
      @SureshSingh-si3ry 3 ปีที่แล้ว

      ਸੰਤ ਗੁਰੂ ਅਤੇ ਸੰਗਤ ਅਤੇ ਨਾਮ ਜਪਣ ਵਾਲਿਆ ਨੂੰ

  • @beantsingh3333
    @beantsingh3333 4 ปีที่แล้ว +8

    Great man vir

  • @manpreetkaur5161
    @manpreetkaur5161 3 ปีที่แล้ว +3

    Sach te rehnde bhai sahib boht vdia soch aa sahib di te bilkul sachi suchi soch 🙏

  • @parmklair2362
    @parmklair2362 5 ปีที่แล้ว +16

    ਗੁਰਨਾਨਕ ਜੀ ਦੇ ਸਮਕਾਲੀ, ਸੰਤੁ ਕਬੀਰ ਜੀ ਹੋਇ।
    👉🏿ਹਰਿ ਕਾ ਸੰਤੁ ਮਰੈ ਹਾੜਬੈ, ਤ ਸਗਲੀ ਸੈਨ ਤਰਾਈ।।

    • @sukhwindersingh-hf3cl
      @sukhwindersingh-hf3cl 5 ปีที่แล้ว +5

      ਵੀਰ ਜੀ ਭਗਤ ਕਬੀਰ ਜੀ ਭਗਤ ਹੋਏ ਨੇ ਸੰਤ ਨਹੀਂ ਨਾ ਹੀ ਓਹਨਾ ਆਪਣੇ ਆਪ ਨੂੰ ਸੰਤ ਮਨਿਆ ਜੀ ਓਹਨਾ ਦੀ ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਜੀ

    • @inderjitsingh3321
      @inderjitsingh3321 5 ปีที่แล้ว +6

      ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ

    • @GurkiratSingh-ue9lc
      @GurkiratSingh-ue9lc 4 ปีที่แล้ว

      Veer g eh sant kise hor treeke nl keha puri took pdo

    • @GurkiratSingh-ue9lc
      @GurkiratSingh-ue9lc 4 ปีที่แล้ว

      Gltia kdn lgg ge sach te sach hee a

    • @hssingh964
      @hssingh964 4 ปีที่แล้ว +3

      sukhwinder singh jekr aj de time vich pind vich koi family guru naal juri mildi a oh kisi Na kisi sant de prerna kerke e han jekr santa ne sikh peda kiti tan dunde hona nu tkleef kio hundi jekr eh sache sikh dharm de subchintek han

  • @JatinderSingh-lu1cx
    @JatinderSingh-lu1cx 3 ปีที่แล้ว +7

    ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਖਾਲਸਾ ,ਸੰਤ ਸਿਪਾਹੀ ਬਣਾਇਆ ਸੀ ਜਾਂ ਭਾਈ ਸਿਪਾਹੀ ਬਣਾਇਆ ਸੀ,,

  • @paramjeetsingh6764
    @paramjeetsingh6764 5 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rvchopra4663
    @rvchopra4663 6 ปีที่แล้ว +19

    ਅੈਵੇ ਤਾ ਨਹੀ ਧੂੰਦਾ ਜੀ ਤੁਹਾਢੇ ਤੋ िਵਰੋਧੀ ਸੜਦੇ

    • @bg-zj6td
      @bg-zj6td 4 ปีที่แล้ว

      Truth is bitter. Saying truth is hard. Sarbjit Singh Dhunda is real Sikh. He stands with Guru and Gurubani.
      We already miss Sant Singh Maskeen Ji.
      May God bless him and his family 🙏

  • @devendersinghsikh4246
    @devendersinghsikh4246 3 ปีที่แล้ว +4

    Waa ji waa 🙏🙏🙏🙏🙏

  • @freemindlifereallife7920
    @freemindlifereallife7920 2 ปีที่แล้ว +4

    ਬਹੁਤ ਵਧੀਆ

  • @devendersinghsikh4246
    @devendersinghsikh4246 3 ปีที่แล้ว +3

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @BalwinderSingh-ug9fe
    @BalwinderSingh-ug9fe 3 ปีที่แล้ว +2

    ਲੁਧਿਆਣਾ ਜਿਲਾ ਪੜਾਈ ਵਿਚ ਨੰਬਰ ਇਕ, ਲੁਧਿਆਣਾ ਜਿਲਾ ਅਨਾਜ ਪੈਦਾ ਕਰਨ ਵਿੱਚ ਨੰਬਰ ਇਕ, ਪਰ ਅਫ਼ਸੋਸ ਕਿ ਅਜ ਲੁਧਿਆਣਾ ਜਿਲੇ ਵਿੱਚ ਸਾਧ,ਬਾਬਿਆਂ ਦੇ ਡੇਰੇ ਅਤੇ ਸਾਧ, ਬਾਬੇ ਵੀ ਨੰਬਰ ਇਕ ਤੇ ਹਨ ।ਇਹ ਸਿਹਰਾ ਵੀ ਲੁਧਿਆਣੇ ਵਾਲਿਆਂ ਨੂੰ ਜਾਂਦਾ ਹੈ ।ਜਗਰਾਉਂ ਦੇ ਨੇੜੇ ਤਾਂ ਬਾਬਿਆਂ ਦੀ ਲਿਸਟ ਬਣਾਉਣੀ ਹੋਵੇ ਤਾਂ ਬਹੁਤ ਲੰਬੀ ਲਿਸਟ ਬਣ ਜਾਵੇਗੀ ।ਇਟ ਚੁੱਕੀ ਤੋਂ ਬਾਬਾ ਮਿਲਦਾ ਪੱਥਰ ਚੁੱਕੇ ਤੋਂ ਸਾਧ ਇਹ ਨਹੀਂ ਸੀ ਮੇਰੇ ਬਾਬੇ ਨਾਨਕ ਜੀ ਦਾ ਪੰਜਾਬ ।ਗੁਰੂਆਂ ਨੇ ਤਾਂ ਰਾਜੇਮਹਾਂ ਰਾਜਿਆਂ ਨਾਲ ਲੋਕਾਈ ਦੀ ਖਾਤਰ ਲੜੀ ਲੜਾਈ ਪਰ ਇਹ ਬਾਬੇ ਸਾਧਾਂ ਨੇ ਸਰਕਾਰਾਂ ਨਾਲ ਅਖ ਮਿਲਾਈ

  • @palklair6228
    @palklair6228 4 ปีที่แล้ว +2

    ਭਾਈ ਧੂੰਦਾ ਜੀ!! ਗੁਰਬਾਣੀ ਨੂੰ ਪੜ੍ਹਕੇ ਦੇਖੋ ਕਿ !!
    ਵਾਹਿਗੁਰੂ ਜੀ ਨੇ, ਆਮ ਮਨੁਖ ਨੂੰ **ਸੰਤ** ਬਣਾਉਣ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ। *ਤੇ ਸਤਿਜੁਗ ਵਿਚ ਸੰਤ ਪ੍ਰਹਲਾਦ ਜੀ ਹੋਏ।*
    *👉🏿ਸੰਤ** ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤ ਬੀਚਾਰੇ।।
    *👉🏿ਸੰਤ** ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ ਬਿਦਰਿਓ।।

  • @satwantsingh5187
    @satwantsingh5187 3 ปีที่แล้ว

    ਕਰਾਂਤੀਕਾਰੀ ਵਿਚਾਰਾਂ ਨੂੰ ਅੰਧ ਵਿਸ਼ਵਾਸ਼ੀ ਤੇ ਗੁਰੂ ਸਾਹਿਬ ਤੋਂ ਜਿਆਦਾ ਸੰਤਾਂ ਤੇ ਬਾਬਿਆਂ ਦੇ ਸੋਹਲੇ ਗਾਉਣ ਵਾਲੇ ਭਗਤਾਂ ਨੂੰ ਇਹ ਸਭ ਸੁਣਨਾ ਬੜਾ ਔਖਾ ਲੱਗ ਰਿਹਾ ਹੋਣਾ ਭਾਈ ਸਾਹਿਬ ਜੀ

  • @azaadkhalsatvazaadtv7626
    @azaadkhalsatvazaadtv7626 2 ปีที่แล้ว +2

    ਭਗਤ ਫ਼ਰੀਦ ਜੀ ਨੂੰ ਭਗਤ ਕਬੀਰ ਜੀ ਨੂੰ ਕੇੜੇ ਗੁਰੂ ਨੇ ਗਿਆਨ ਕਰਵਾਏਯਾ ਸੀ ਭਗਤ ਸੇਨ ਜੀ ਨੂੰ ਕੀਹਨੇ ਗਿਆਨ ਕਰਵਾਇਆ ਸੀ ਬਸ ਓਸੇ ਨੂੰ ਸੰਤ ਕਹਿੰਦੇ ਨੇ ਬਾਕੀ ਜਣਾ ਖਣਾ ਸੰਤ ਨੀ ਹੁੰਦਾ ਸੰਤ ਇਕ ਅਵਸਥਾਹੈ ਹੈਜਿਨ੍ਹਾਂ ਜੀਨਾ ਸਾਸ ਗਿਰਾਸ ਨਾ ਵੀਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇੲੀ ਨਾਨਕਾ ਪੂਰਨ ਸੋੲੀ ਸੰਤ

    • @rssony840
      @rssony840 ปีที่แล้ว

      Kabeer ji de guru ramanand ji si..🙏

  • @amandhuggasingh7442
    @amandhuggasingh7442 4 ปีที่แล้ว +5

    waheguru g

  • @sarbisarbi3987
    @sarbisarbi3987 4 ปีที่แล้ว +5

    Wah ji wah akhana khol tian tusi

  • @Dosanjh84
    @Dosanjh84 5 ปีที่แล้ว +16

    ਕੌਮ ਦਾ ਅਨਮੋਲ ਹੀਰਾ, ਭਾਈ ਸਾਹਿਬ

  • @kuljinderbahga7139
    @kuljinderbahga7139 5 ปีที่แล้ว +6

    ਬਿਲਕੁਲ ਸਹੀ ਦੱਸਿਆ ਤੁਸੀਂ

  • @DasDharamAmarRahe
    @DasDharamAmarRahe 5 ปีที่แล้ว +16

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂ ਨੇ । ਇਸ ਵਕ਼ਤ ਦੀ ਸਰਕਾਰ ਹੈ। ਪਰ ਅਫ਼ਸੋਸ ਕਿ ਸਿੱਖ ਧਰਮ ਦੇ ਕਥਾ ਵਾਚਕਾਂ, ਪ੍ਰਚਾਰਕਾਂ ਆਦਿ ਜੋ ਕਿ ਕੱਟੜਤਾ ਫੈਲਾ ਰਹੇ ਨੇ। ਇਕ ਪਾਸੇ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਨੋਂ ਦੂਜੇ ਪਾਸੇ ਗੁਰੂ ਦੀ ਬਾਣੀ ਨੂੰ ਹੀ ਗੱਲਾਂ ਵਿਚ ਨਕਾਰਦੇ ਨੇ। ਹੁਣ ਇਹ ਭਾਈ ਸਾਹਿਬ ਜੀ "ਸੰਤ" ਸ਼ਬਦ ਤੋਂ ਕਿੰਨਾ ਪਰਹੇਜ ਕਰ ਰਹੇ ਨੇ ਜਿਵੇਂ ਸੰਤ ਏਹਨਾਂ ਦੇ ਚੂੰਡੀਆਂ ਵੱਢਦੇ ਨੇ। ਵੈਸੇ ਮੈਂ ਇਹਨੇ ਜੋਗਾ ਹੈਗਾ ਤੇ ਨਹੀਂ ਭੀ ਕੋਈ ਟਿਕਾ ਟਿਪਨੀ ਕਰਾਂ ਪਰ ਫਿਰ ਵੀ ਜਿਨ੍ਹਾਂ ਕਉ ਗਿਆਨ ਮੈਂਨੂੰ ਮਹਾਰਾਜ ਜੀ ਨੇ ਬਖਸ਼ਿਆ ਮੈਂ ਗਲ ਕਰਦਾ, ਹੁਣ ਸੁਖਮਣੀ ਸਾਹਿਬ ਦਾ ਪਾਠ ਸਭ ਕਰਦੇ ਨੇ। ਸੁਖਮਨੀ ਸਾਹਿਬ ਦੇ ਵਿੱਚ ਸੰਤਾਂ ਦੀ ਕਿੰਨੀ ਮਹਿਮਾ ਲਿਖੀ ਹੈ। ਪਰ ਨਾ ਮੰਨਣ ਨੂੰ ਤਿਆਰ ਨਹੀਂ। ਹੁਣ ਇਕ ਪਾਸੇ ਮਹਾਰਾਜ ਜੀ ਕਹਿੰਦੇ ਨੇ "ਸੰਤ ਕਾ ਮਾਰਗੁ, ਧਰਮੁ ਕਿ ਪਾਉੜੀ ਕਉ ਵਡਭਾਗੀ ਪਾਈਏ।।" ਪਰ ਕੀਤੇ ਗੱਲ ਕਰਨੀ ਤਾਂ ਦੂਰ ਦੀ ਗੱਲ ਸੰਤ ਦਾ ਨਾਮ ਲੈ ਕੇ ਦੇਖ ਲਓ ਖਾਣ ਨੂੰ ਪੈ ਜਾਣਗੇ ਸਾਰੇ। ਤੁਕ ਤੁਕ ਤੇ ਸੰਤਾਂ ਦੀ ਏਨੀ ਮਹਿਮਾ ਹੈ ਕਿ ਮੈਂ ਕੀ ਦਸਾਂ। ਅਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਸੰਤ ਸ਼ਬਦ ਦੀ ਏਨੀ ਮਹਤੱਤਾ ਹੈ ਤੇ ਏਦਾ ਮਤਲੱਬ ਸੰਤ ਹੈਗੇ ਨੇ। ਫਿਰ ਦੂਜੇ ਬੰਨੇ ਆਖਣਗੇ ਜੀ ਸਿੱਖ ਪੰਥ ਨੂੰ ਖ਼ਤਰਾ ਹੈ। ਕਿਸੇ ਕੌਮ ਨੂੰ ਨਹੀਂ ਖ਼ਤਰਾ, ਕਿਸੇ ਧਰਮ ਨੂੰ ਨਹੀਂ ਖ਼ਤਰਾ, ਕਿਸੇ ਮਜ਼ਹਬ ਨੂੰ ਨਹੀਂ ਖ਼ਤਰਾ। ਖ਼ਤਰਾ ਹੈ ਤੇ ਬੱਸ ਉਹਨਾਂ ਰੋਟੀ ਦੇ ਚੰਦ ਬੰਦਿਆਂ ਨੂੰ ਹੈ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਹੋਏ ਨੇ। ਧਰਮ ਨੂੰ ਤੁਸੀ ਚਲਾਉਣੇ ਉਹ ਬੈਠਾ ਅਕਾਲ ਪੁਰਖ਼ ਚਲਾਉਣ ਵਾਲਾ। ਓਹਦਾ ਜਦੋ ਜੀ ਕਰਦਾ ਉਹ ਆਪੇ ਵੱਧਾ ਲੈਂਦਾ ਆਪੇ ਘਟਾ ਲੈਂਦਾ। ਸਿੱਖ ਧਰਮ ਨੂੰ ਕਿਸੇ ਚੀਜ਼ ਤੋਂ ਨਹੀਂ ਖ਼ਤਰਾ ਧਰਮ ਵਿਚ ਪਿਆਰ ਦੀ ਲੋੜ ਹੈ ਅੱਜ, ਜਿੰਦਾ ਤੁਸੀ ਲੋਕ ਕੱਟੜਤਾ ਫੈਲਾਉਂਦੇ ਹੋ ਏਦਾਂ ਤੁਸੀਂ ਕੀ ਸੋਚਦੇ ਹੋ ਏਦਾਂ ਸੰਗਤ ਵੱਧਦੀ ਹੈ ਸੰਗਤ ਹਮੇਸ਼ਾ ਵਧੇਗੀ ਉਸ ਇਕ ਦੀ ਗੱਲ ਕਰਨ ਨਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿਚ ਇਕ ਦੀ ਗੱਲ ਹੋਈ ਹੈ। ਬਾਣੀ ਕਹਿੰਦੀ ਹੈ " ਸੰਤ ਸਰਣਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ।।
    ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।।੧।।"
    ਤੇ ਏਥੇ ਤੁਸੀਂ ਸੰਤ ਸ਼ਬਦ ਨੂੰ ਨਕਾਰਦੇ ਹੋ ਆਪਣੇ ਹੈ ਤਰਕ ਵਿਤਰਕ ਕੱਢਣ ਚ ਲੱਗੇ ਹੋ, ਏਨਾ ਹੈ ਜੇ ਪਿਆਰ ਜੇ ਬਾਣੀ ਸਮਝਣ ਵਿਚ ਲਗਾ ਲਵੋ ਤੇ ਫਿਰ ਨਿੰਦਿਆ ਨਹੀਂ ਹੋਵੇਗੀ ਕਿਸੇ ਦੀ ਉਹ ਵੀ ਖਾਸ ਕਰ ਮਹਾਰਾਜ ਜੀ ਦੀ ਹਜੂਰੀ ਵਿੱਚ। ਫਿਰ ਤਾਂ ਹਰੇਕ ਬੰਦੇ ਵਿਚੋਂ ਰੱਬ ਦਿਸੁ ਭਾਈ ਕਨ੍ਹਈਏ ਵੰਗਰਾ। ਬਾਣੀ ਤਾਂ ਇਹ ਵੀ ਫਰਮਾਉਂਦੀ ਹੈ "ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।।"
    ਪਰ ਆਪਾਂ ਮੰਨਦੇ ਕਿਥੇ ਆਂ। ਬਾਕੀ ਪ੍ਰਚਾਰਕ ਹੋ ਤੁਹਾਨੂੰ ਮੇਰੇ ਤੋਂ ਵੱਧ ਗਿਆਨ ਹੈ। ਅਸੀਂ ਤਾਂ ਨਿਕੰਮੇ ਜਿਹੇ ਬੰਦੇ ਹਾਂ। ਜੋਰ ਨਾਲ ਕੋਈ ਨਹੀਂ ਬਦਲਿਆ। ਹਮੇਸ਼ਾ ਪਿਆਰ ਨਾਲ ਬਦਲਿਆ ਜੋ ਵ ਬਦਲਿਆ। ਬਾਕੀ ਅਖੀਰ ਵਿੱਚ ਇਕ ਗੱਲ ਕਹਿਣੀ ਚਾਹਾਂਗਾ "ਸੰਤ ਚੰਗੇ ਲਗਦੇ ਨੇ ਉਹਨਾਂ ਨੂੰ, ਜਿਹਨਾਂ ਨੇ ਸੰਤਾਂ ਦੀ ਚੋਟ ਖਾਦੀ ਹੋਵੇ, ਸੰਤ ਓਹਨਾਂ ਨੂੰ ਚੰਗੇ ਨਹੀਂ ਲੱਗਦੇ, ਜਿਹਨਾਂ ਨੂੰ ਸੰਤ ਦਾ ਪਤਾ ਨਾ ਹੋਵੇ" ਬਾਕੀ ਜੇ ਕੁਝ ਵਾਧਾ ਘਾਟਾ ਬੋਲ ਹੋ ਗਿਆ ਹੋਵੇ ਤੇ ਮਾਫ ਕਰਨਾ।
    ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ।।

    • @manjinderbuttar8834
      @manjinderbuttar8834 5 ปีที่แล้ว +2

      Right g

    • @parmklair2362
      @parmklair2362 5 ปีที่แล้ว +6

      Sharan Gill ਜੀ! ਤੁਹਾਡੀ ਬਹੁਤ ਵਧੀਆ ਵਿਚਾਰ ਹੈ ਜੀ, ਪਰ ਇਹ ਕੁਝ ਕੁ ਮਿਸ਼ਨਰੀ ਪਰਚਾਰਕ ਢੀਠ ਨੋ ਜੋ *ਜਾਣਬੁਝ ਕੇ ਸੰਤਾਂ ਦੇ ਖਿਲਾਫ ਨੇ ਜੀ।*

    • @raju68282
      @raju68282 4 ปีที่แล้ว +1

      Sharan veer ji, tusi kinni gehri gal keh gye jisnu thodi boht akal hai oh samajh jawega, Parmatma tuhnu Chardhikala bakshe, tuhnu Sadh Sangat mile

    • @palklair6228
      @palklair6228 4 ปีที่แล้ว +3

      Sharan Gill ਜੀ ਤੁਹਾਡਾ ਕੁੰਮੈਂਟ ਪੜਿਆ, ਤੇ ਸੰਕਾ ਵਾਲੀ ਕੋਈ ਗੁੰਜੈਸ ਨਹੀ ਰਹੀ ਜੀ। ਧੰਨਵਾਵਾਦ ਜੀ।
      ਪਰ ਇਹ ਧੂੰਦਾ ਪ੍ਰਚਾਰਕ ਨੂੰ **ਸੰਤ ਲਫਜ ਨਾਲ ਵੀ ਅਲਰਜੀ ਹੈ ਜੀ*

    • @chamkaurdhaliwal588
      @chamkaurdhaliwal588 3 ปีที่แล้ว

      @@parmklair2362 ਜੋ ਧੂੰਦਾਂ ਜੀ ਨੋ ਬੋਲਿਐ ਓਹਦਾ ਜਵਾਬ ਹੈ ਤੇਰੇ ਕੋਲ ਕਅ ਤੂੰ ਡੁਨ ੲੀ
      ਐਂ ।

  • @charansinghkaunke6297
    @charansinghkaunke6297 3 ปีที่แล้ว +1

    Satnamweheguruweheguruweheguruweheguruweheguruweheguruweheguruweheguru Ji

  • @surjitsinghshahabpur9637
    @surjitsinghshahabpur9637 4 ปีที่แล้ว +3

    ਨਾਸਤਿਕ

  • @pritpalsingh4008
    @pritpalsingh4008 4 ปีที่แล้ว +4

    Pehla koi sikh parchaarak aya jehra sach bolda. After such long time

  • @Amandeepsingh-ht5oh
    @Amandeepsingh-ht5oh 4 ปีที่แล้ว +3

    Shri Waheguru ji

  • @BalbirSingh-uh6lq
    @BalbirSingh-uh6lq ปีที่แล้ว +1

    ਸੰਤ ਪ੍ਰਹਿਲਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।

  • @paramjeetkaur2462
    @paramjeetkaur2462 5 ปีที่แล้ว +20

    Sarbjit singh dunda kyo sach bol rhe ho aj de santa nu mircha badia lagne

  • @lakhilopon2277
    @lakhilopon2277 6 ปีที่แล้ว +13

    ਸਹੀ ਗੱਲ ਆ ਵੀਰ

  • @prabhjotgill4688
    @prabhjotgill4688 6 ปีที่แล้ว +21

    Great pracharak bhai dhunda ji.

  • @BalwinderSingh-ug9fe
    @BalwinderSingh-ug9fe 3 ปีที่แล้ว

    ਰੌਲੀ ਜਿਲਾ ਮੋਗਾ ਵਿਖੇ ਇਕ ਬਾਬਾ ਜੁ100ਏਕੜ ਤੋ ਉੱਪਰ ਬਣਾਈ ਬੈਠਾ ।ਪਤਾ ਨਹੀਂ ਲੱਗਦਾ ਅਸੀਂ ਕਦੋਂ ਸਿਆਣੇ ਹੋਵਾਂਗੇ?ਭਾਈ ਸਾਹਿਬ ਜੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਜੇ ਸਾਨੂੰ ਕੋਈ ਮਾੜੀ ਮੋਟੀ ਸਮਝ ਆ ਜਾਵੇ ।ਤੁਹਾਡਾ ਬਹੁਤ ਬਹੁਤ ਧਨਵਾਦ ਹੈ ਜੀ ।

  • @sulakhansingh9539
    @sulakhansingh9539 3 ปีที่แล้ว +1

    ਵੀਰ ਜੀ ਬਾਬਾ ਜੀਵਨ ਸਿੰਘ ਜੀ ਬਾਰੇ ਵੀ ਕੁੱਝ ਬੋਲਣ ਦੀ ਹਿੰਮਤ ਕਰ ਲਿਆ ਕਰੋ

  • @joysachdeva3018
    @joysachdeva3018 ปีที่แล้ว

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @SunriseCharan
    @SunriseCharan ปีที่แล้ว

    ਸੰਤ ਸਿਪਾਹੀ ਕਲਗੀਧਰ ਜੀ

  • @avtarsingh928
    @avtarsingh928 5 ปีที่แล้ว +9

    ਵਾਹਿਗੁਰੂ

  • @SukhvinderSingh-sl6zv
    @SukhvinderSingh-sl6zv ปีที่แล้ว

    Waheguru ji

  • @BalbirSingh-uh6lq
    @BalbirSingh-uh6lq ปีที่แล้ว +1

    ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ੮੫੬ ( 856) ਅੰਗ ਤੇ ਦਰਜ ਆ। ਪ੍ਰਹਲਾਦ ਕੳਣ ਸੀ ਬੰਦਾ ਨੀ ਸੀ?
    ਕਿਉਂ ਬੁੱਧੂ ਬਣਾਉਣੇ ਆ ?

  • @JagjitSingh-lw8fm
    @JagjitSingh-lw8fm ปีที่แล้ว +2

    ਗੁਰਬਾਣੀ ਕਦੇ ਤੈਂ ਤੇ ਤੇਰੇ ਨਾਲ ਦਿਆਂ ਕਦੇ ਧਿਆਨ ਨਾਲ ਨੀ ਪੜ੍ਹੀ। ਸੰਤ ਸਰਣ ਜੋ ਜਨ ਪਰੈ ਸੋਜਨ ਉਦਰਨ ਹਾਰ । ਸੰਤ ਕੀ ਨਿੰਦਾ ਨਾਨਕਾ ਬਾਹੁਰ ਬਹੁਰ ਅਵਤਾਰ, ਸੁਖਮਨੀ ਸਹਿਬ

    • @ramankaur188
      @ramankaur188 ปีที่แล้ว +5

      ਲੳ ਜੀ ਕਰਤੇ ਅਰਥ।😂😂। ਤੈਨੂੰ ਚਾਂਸਲਰ ਲਾਉਣ ਦੀ ਸਿਫਾਰਸ਼ ਕੀਤੀ ਜਾਣੀਂ ਚਾਹੀਦੀ ਆ 😅😅

    • @harmandeepharman-js6gx
      @harmandeepharman-js6gx ปีที่แล้ว

      @@ramankaur188 ehna ne ser te chdaye ajkl De flush sheet mtha tikaun wale sant.

  • @Paramjitkaur-xh2mb
    @Paramjitkaur-xh2mb ปีที่แล้ว

    ਬਹੁਤ ਵਧੀਆ ਵਿਚਾਰ ਹੈ ਜੀ

  • @amanchouhan8688
    @amanchouhan8688 3 ปีที่แล้ว +2

    Waheguru waaah

  • @sukhpalsingh-zx7qs
    @sukhpalsingh-zx7qs 6 ปีที่แล้ว +10

    True 👍👍👍👍👍

  • @sukhdevsdhillon7815
    @sukhdevsdhillon7815 ปีที่แล้ว +1

    Excellent analysis discussion live long

  • @tvchannelsingh7058
    @tvchannelsingh7058 ปีที่แล้ว

    Sahi kiha ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ashokklair811
    @ashokklair811 6 ปีที่แล้ว +22

    ਸਤਿਕਾਰਯੋਗ ਧੂੰਦਾ ਜੀ, ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ *856 ਅੰਗ* ਤੇ ਕਹਿੰਦੇ ਕਿ **ਸੰਤੁ** ਤਾਂ ਸਤਜੁਗ ਦੇ ਸਮੇ ਤੋ ਹੀ ਪੈਦਾ ਹੋਏ ਨੇ।
    👉🏿{{ **ਸੰਤੁ*ਪ੍ਰਹਲਾਦ** ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ਹ ਬਿਦਰਿਓ।। *੮੫੬* }}
    & 👉🏿 *ਗੁਰੂ ਗੋਬਿੰਦ ਸਿੰਘ ਜੀ* ਦਾ ਬਚਨ:-
    ਯਾਹੀ ਕਾਜ ਧਰਾ ਜਨਮੰ।। ਸਮਝ ਲੇਹੁ ਸੇਧੂ ਸਭ ਮਨਮੰ।।
    ਧਰਮ ਚਲਾਵਨ, **ਸੰਤ** ਉਬਾਰਨ।। ਦੁਸਟ ਸਬਨ ਕੋ ਮੂਲ ਉਪਾਰਨ।।
    ☬☬☬☬☬

    • @singhitaly5508
      @singhitaly5508 6 ปีที่แล้ว

      veer A DASAMGRANTH DHI TUKK AA

    • @ashokklair811
      @ashokklair811 6 ปีที่แล้ว +7

      singh italy ਜੀ, ਜੇ ਦਸਮਗਰੰਥ ਡੰਗ ਮਾਰਦੈ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ, ਡੰਗ ਨਹੀ ਮਾਰਦੇ। ਅੰਗ ੮੫੬:- **ਸੰਤ** *ਪ੍ਰਹਲਾਦ* ਕੀ ਪੈਜ ਜਿਨ ਰਾਖੀ-----' ।।

    • @dilmansinghdamdamitaksal1706
      @dilmansinghdamdamitaksal1706 5 ปีที่แล้ว +2

      Very good answer

    • @dilmansinghdamdamitaksal1706
      @dilmansinghdamdamitaksal1706 5 ปีที่แล้ว +1

      Thanks veer g

    • @kuljinderbahga7139
      @kuljinderbahga7139 5 ปีที่แล้ว

      ਵੀਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ

  • @garry1968
    @garry1968 2 ปีที่แล้ว

    Good

  • @KewalSingh-ke2rh
    @KewalSingh-ke2rh 3 ปีที่แล้ว +1

    Bhai sahab ji apna no. De diyo ji🙏🙏🙏

  • @abdulwajid9142
    @abdulwajid9142 5 ปีที่แล้ว +5

    I m pakistani. I like ur religion speach.kashmir and khalistan zinda bad.

    • @saathi464sshrishti-punjab2
      @saathi464sshrishti-punjab2 5 ปีที่แล้ว +2

      We all are one and same

    • @kamalkishore7680
      @kamalkishore7680 5 ปีที่แล้ว

      Pakistani Halala ki ulaad murdha baad

    • @chamkaurdhaliwal588
      @chamkaurdhaliwal588 3 ปีที่แล้ว

      @@kamalkishore7680 ਓਹ ਕਿਓ ਬੋਲਣ ਨੂੰ ਮਰਦੇ ਹੋਂ ਥੋਡਾ ਤਾਂ ਬਰਹਮਾ ਜੀ ਵੀ ਅਪਣੀ ਬਚੀ ਨਾਲ ਕੀ ਕਰਦਾ ਸੀ ਕਿਸੇ ਪੰਡਤ ਨੂੰ ਜਾਕੇ ਪੁਛ ਲੈਣਾ ।ਕੁਝ ਸੁਰਤ ਆਜੂਗੀ ।

  • @kishansinghbhalla1883
    @kishansinghbhalla1883 3 ปีที่แล้ว

    वाहेगुरु जी धूंडा साहिब.
    बाबे किस्मा वाले. 1. कार सेवा वाले संत,
    जिन्होंने सारे यादगारी स्थान गिरा कर संगमरमर लगादी यह हैं सिख कौम के दुश्मन न. एक.
    मुग़ल हकूमत ने इतने स्थान नहीं तोड़े जितने इन संतों ने तोड़े, वो भी श्रोमणी कमेटी से मिलकर.

  • @gurjitsingh5469
    @gurjitsingh5469 5 ปีที่แล้ว +6

    ਭਾਈ ਧੂੰਦਾ ਜੀ ਪਾਖੰਡੀਆਂ ਦੀ ਗੱਲ ਕਰ ਰਹੇ ਨੇ ਸੰਗਤ ਜੀ ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਹੈ ਉਹ ਤਾਂ ਰੱਬ ਰੂਪ ਸੀ ਉਹਨਾਂ ਨੇ ਭਗਤੀ ਕੀਤੀ ਹੈ ਇਹ ਪਾਖੰਡੀ ਬਾਬਿਆਂ ਦੀ ਗੱਲ ਹੋ ਰਹੀ ਹੈ ਜੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਕੁਮੈਟ ਕਰਿਆ ਕਰੋ ਜੀ

    • @parmklair2362
      @parmklair2362 5 ปีที่แล้ว +3

      ਗੁਰਜੀਤ ਸਿੰਆ, ਧੂੰਦੇ ਉਤੇ ਪੜਦਾ ਨਾ ਪਾਉ, ਤਾ ਚੰਗੈ☠️☠️☠️☠️

    • @ManjeetSingh-rb2rm
      @ManjeetSingh-rb2rm 5 ปีที่แล้ว

      @@parmklair2362 pehli gal taan Sikh kade apna got nahi landa. Punjab de lokan nu puthe rah Jan di adat pai chuki hai, jeda ena nu samjhaya onu galan kadan lag jande Han. Jeda ena nu puthe rah pa ke loot ke lai jawe oh bada mahan, jiwen ki Congress Party.

    • @palklair6228
      @palklair6228 4 ปีที่แล้ว

      @@ManjeetSingh-rb2rm ਜੀ! ਭਾਈ ਨੰਦ ਲਾਲ ਜੀ , ਗੁਰੂ ਜੀ ਦੇ ਅੰਨਿਨ ਸਿਖ ਸੇਵਕ ਹਨ।

  • @dilshanpreet7587
    @dilshanpreet7587 2 ปีที่แล้ว

    ਬਹੁਤ ਵਧੀਆ ਜੀ

  • @kuljinderbahga7139
    @kuljinderbahga7139 5 ปีที่แล้ว +3

    ਤੁਹਾਡੀ ਕਲਾਸ ਲੱਗਾ ਕੇ ਪਤਾ ਲੱਗ ਜਾਂਦਾ ਜੀ

  • @kapoorsinghsingh3623
    @kapoorsinghsingh3623 2 ปีที่แล้ว

    Very good ji
    Sachi hai gurbani ji

  • @jasbirkaurmalhi4968
    @jasbirkaurmalhi4968 3 ปีที่แล้ว +2

    🙏🙏🙏❤️🙏

  • @balrajsingh5727
    @balrajsingh5727 4 ปีที่แล้ว +2

    ਭਾਈ ਸਾਹਿਬ ਜੀ। ਸੰਤ। ਨਿੰਦਾ।ਕਰੀਜਾਨੈ।।ਕਦੇ। ਸਰਕਾਰਾਂ।।ਦੇ।ਖਿਲਾਫ।।ਬੋਲਨਾ।ਵੀ। ਸਿੱਖ।।ਸੱਚ।ਦੀਵੀਂ।।ਅ ਵਾਜ।।ਬੋਲੋ। ਤੁਸੀਂ। ਕੇਹੜਾ। ਕਿਸੇ। ਗਰੀਬ।ਘਰ। ਕੀਰਤਨ। ਕਰਦੇ।ਹੋਵੋ।ਗੇ।।। ਪੈਸਾ ਕਮਾਉਣ।ਲੲੀ।।ਸਭ। ਰੋਟੀ ਆ।ਕਾਰਨ।ਪੂਰੇਤਾਲ।।ਵਾਲੀ।ਗੱਲਾਂ।ਆ।ਨਾਮ।ਜਪਨਾ। ਗੁਰੂ।ਦੀ।ਬਾਣੀ।ਪੜਣੀ। ਵਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁ ਵਾਹਿਗੁਰੂ' ਵਾਹਿਗੁਰੂ ਵਾਹਿਗੁਰੂ ਜਪੋ।ਜੀ। ਪਰਮੇਸ਼ੁਰ।।ਕੀਰਪਾ।ਕਰਗ।ਜੀ

  • @GurpreetSingh-kb6ih
    @GurpreetSingh-kb6ih 2 ปีที่แล้ว

    Great great great mard kathawatchak

  • @SunriseCharan
    @SunriseCharan ปีที่แล้ว

    ਸੰਤ ਕਹਲੋ ਭਾਈ ਕਹਲੋ ਨਾ ਰੱਬ ਨੂੰ ਫਰਕ ਪੈਂਦਾ ਨਾ ਕਿਸੇ ਬੰਦੇ ਨੂੰ।
    ਬਾਜ਼ਾਵਾਲੇ ਨੇ ਤਾਂ ਸਿੱਖ ਨੂੰ ਸੰਤ ਸਿਪਾਹੀ ਮਨੋਨਾ ਚਾਹਿਆ ਸੀ ਪਰ ਹੁਣ ਕੋਈ ਭੇੜ ਹੀ ਰਹਿਕੇ ਰਾਜੀ ਹੈ ਸ਼ੇਰ ਬਣਨ ਦੀ ਇੱਛਾ ਹੀ ਹੈਣੀ ਤਾਂ ਬਾਪੂ ਕੀ ਕਰੇ

  • @reyanshharsh8445
    @reyanshharsh8445 5 ปีที่แล้ว +2

    Good very good

  • @SatnamsingGill833
    @SatnamsingGill833 4 ปีที่แล้ว +3

    Kaum da heera bhai sarbjit singh dhunda

  • @palwindersingh4949
    @palwindersingh4949 6 ปีที่แล้ว +10

    you are great veer g

    • @KaramjeetSingh-mq4pg
      @KaramjeetSingh-mq4pg 6 ปีที่แล้ว +1

      ਜ਼ਿਥੇ ਡੇਰੇ ਨੇ ੲਿਹ ਕੁਤੇ ੳੁਥੇ ਜਾ ਕੇ ਤਾਂ ਭੌਂਕਦੇ ਨੀਂ

  • @surendersingh7970
    @surendersingh7970 ปีที่แล้ว

    Waheguru ji Mehar karan

  • @harcharansingh1737
    @harcharansingh1737 11 หลายเดือนก่อน

    ਭਾਈ ਸਾਹਿਬ ਸੰਤ ਤੇਰੇ ਜੰਮਣ ਤੋਂ ਬਹੁਤ ਪਹਿਲਾਂ ਵੇਲੇ ਦੇ ਪੈਦਾ ਹੋਏ ਨੇ
    ਪ੍ਰਹਿਲਾਦ ਜੀ ਨੂੰ ਵੀ ਗੁਰਬਾਣੀ ਵਿਚ ਸੰਤ ਲਿਖਿਆ ਹੈ
    ਐਵੇਂ ਬਕਵਾਸ ਕਰੀ ਜਾਂਦਾ ਹੈ

  • @AkashAkash-r9f
    @AkashAkash-r9f ปีที่แล้ว +1

    Bhagat Dhani Soorma Sant ka Marg Dharm ki PP covid ward Baaghi

  • @gurmeetmalka4007
    @gurmeetmalka4007 2 ปีที่แล้ว

    ਸ਼ਹੀਦ ਸ ਸ਼ਾਮ ਸਿੰਘ ਅਟਾਰੀਵਾਲਾ ਪਿੰਡ ਫਤਿਹਗੜ੍ਹ ਸਭਭਾ ਵਿਖੇ ਗੁਰਦੁਆਰਾ ਸ਼ਸ਼ੋਬਿਤ ਹੈ

  • @BALWINDERSINGH-sb7cv
    @BALWINDERSINGH-sb7cv 4 ปีที่แล้ว +1

    ਉਤੱਮ ਵਿਚਾਰ ਹਨ । ਗੁਰਮੰਰ ਬਾਰੇ ਕੀ ਵੀਚਾਰ ਹਨ ।

  • @satwantkaur3370
    @satwantkaur3370 4 ปีที่แล้ว +4

    Sant gunwan no khya ja sakda hai santosh shabd to sant bnya sant ek quality hai jo kise vich ho sakdi hai

  • @harpreetsinghdhillon6134
    @harpreetsinghdhillon6134 3 ปีที่แล้ว +1

    ਬਿਲਕੁਲ ਠੀਕ ਆ ਵੀਰ ਜੀ

  • @vanshmomi736
    @vanshmomi736 2 ปีที่แล้ว +2

    Sant Jarnail Singh Khalsa bhindranwale

  • @AvtarSingh-rt9zu
    @AvtarSingh-rt9zu 9 หลายเดือนก่อน

    Jina sas giras na visre Har Nama man mant .. Dhan se sei Nanaka Puuran sei sant..

  • @sartajsingh9872
    @sartajsingh9872 2 ปีที่แล้ว +1

    👏👏🙏🙏

  • @tejindersingh8692
    @tejindersingh8692 4 ปีที่แล้ว +5

    ਤੇਰੇ ਵਰਗੇ ਲਾਹਨਤੀ ਕਿਉਂ ਪੈਦਾ ਹੋਏ

  • @jagtarsinghhans5897
    @jagtarsinghhans5897 3 ปีที่แล้ว +2

    Guru Granth Sahib ji vich kine Sant baithe hn fir Guru Granth Sahib ji noo matha kion tekde ho Sant bhagt jn bharmgiani eho j shabd mahapurkhan noo drsaonde hn Dhan Dhan Baba Nand Singh ji Maharaj Dhan Dhan Baba ishar Singh ji Maharaj Rara Sahib Dhan Dhan Baba Atar Singh ji Maharaj Reroo Sahib Dhan Dhan Baba Atar Singh ji Maharaj Mastooana Sahib Dhan Dhan Baba Maha HARNAM Singh ji Maharaj BHUCHO Sahib Dhan Dhan Baba Karam Singh ji Hoti mardan eh sare mahapurkh Guru Nanak Sahib ji da roop ne baki aapo aapni soch a jina marji rolla paai jao mahapurkhan di vadiai rahandi dunian tk chamkegi baki Soorz te thukian aapne te hi painda hai

  • @maankhushwinder7934
    @maankhushwinder7934 2 ปีที่แล้ว

    ਸੰਤਾਂ ਦੇ ਵੱਗ ਫਿਰਦੇ,ਕਿਸ ਕਿਸ ਦੇ ਪੈਰੀ ਹੱਥ ਲਾਈਏ😅
    ਸੱਚ ਕਿਹਾ ਭਾਈ ਸਾਹਿਬ ਤੁਸੀ। ਬੇੜਾ ਗਰਕ ਸਾਡਾ ਹੋਇਆ ਆ,ਜਿਹੜੇ ਅਸੀ ਜਾਂਦੇ ਹਾਂ ਇਨਾ ਕੋਲ਼

  • @tarloksingh0627
    @tarloksingh0627 4 ปีที่แล้ว +1

    🙏🙏👍💯

  • @vikasgupta5200
    @vikasgupta5200 ปีที่แล้ว

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida

  • @sukharai2335
    @sukharai2335 2 ปีที่แล้ว

    Very good

  • @palklair6228
    @palklair6228 4 ปีที่แล้ว +2

    ਧੂੰਦਾ ਜੀ ਨੂੰ **ਸੰਤ** ਲਫਜ ਨਾਲ ਇਤਨੀ **ਅਲਰਜੀ** ਹੈ, ਜਿਵੇ ਸੰਨ 1746 ਵਿਚ *ਜਕਰੀਆ ਖਾਂ* ਨੂੰ **ਗੁਰੂ** ਲਫਜ ਨਾਲ ਅਲਰਜੀ ਸੀ। ਤੇ ਗੁਰੂ ਦੇ ਨਾਲ ਮਿਲਦੇ ਜੁਲਦੇ, **ਗੁੜ** ਕਹਿਣ ਉਤੇ ਵੀ ਪਾਬੰਦੀ ਲਾ ਦਿਤੀ ਸੀ।

  • @preetgillpreet705
    @preetgillpreet705 3 ปีที่แล้ว +1

    right ae

  • @karamjeetkaurkaramjeetkaur4849
    @karamjeetkaurkaramjeetkaur4849 6 ปีที่แล้ว +4

    nice👍👍👍👍👌👌👌👌👌

  • @satgurudattsingh5003
    @satgurudattsingh5003 3 ปีที่แล้ว

    Good🙏🙏🙏🙏🙏🙏🙏🙏

  • @simranjeetsingh175
    @simranjeetsingh175 6 ปีที่แล้ว +11

    Bilkul Sahi veer g.

  • @jatindersinghmangat6424
    @jatindersinghmangat6424 6 ปีที่แล้ว +5

    Best Kathawatack

  • @sarbtheking
    @sarbtheking 4 ปีที่แล้ว +4

    Bhai sahab ji,
    Tuhadi problem ik bahut wadhi hai oh ih ki tusi Naam da prachaar ghat karde ho aur Khandan jyada.
    Guru paatshah di hazoori wich Naam di hi gal chalni chahidi hai, History de kujh facts share jaroor kar sakte haan par history class ya seminar avoid karne chahide han...
    Aao tuhanu " ਸੰਤ" word baray kuch hor vichaar bhi sanjhe kara taaki tusi ih himmat bhi karo ki sangat samne ih vichaar bhi rakho:-
    1. "ਸੰਤ " ਅਤੇ " ਸੰਤੁ" word jo ik Noun hai, iss da difference as per grammer bhi sangat nu dassaya karo.
    2. Bhagat Kabir sahab ji da shabad :-
    " ੳਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ" ।।
    Now some people(Bookish knowledge types) say ki Sant shabad Guru wastay hai uhna nu sukhmani sahab bhi bhawana naal padhan di lodh hai.
    Army wich kisi Commanding Officer nu agar tusi Major sahab kehnde ho te ih usdi Toheen samjhi jandi hai kyunki usdi padvi Uchhi hai....
    Bhagats, Bhai, Sant aur Brahmgyani salahan jog shabad hai but Guru barabar nahi kyunki ih padvi Guru bakshada hai ya Guru panth jis wich Guru aap vartada hai...
    Secondly, Bhai veer singh ji ne Guru kirpa naal bahut hi sikh premi banaye han, verva historical facts vich hai. Uhna di pustak " Sant Gatha " pado..
    Kartaar Singh Daakha, Pandit Tara singh ji ne amrit paan " Sant Attar Singh ji Mastuane walayan kaulo amrit di daat laayi hai"
    je tusi apni bookish knowledge naal Sahi address nahi kar sakde te Bhai Kahn Singh Nabha, Bhai veer Singh ji, aur Sant Attar Singh ji Mastuane walayan di panth prati lagan aur kaar sewa koi virla hi ignore kar sakda hai... read autobiography written by Teza Singh ji, Harward university qualified ( Knowledge wise tuhade kaulon Ghat nahi ho sakde),
    So bhai sahab tusi kirpa karke, bani de shabadan di hi vyaykhya karya karo aur Naam baani naal sangat nu joro te Guru paatshah di hazoori vich Khandan karan di himmat na karya kato... Baani Nirankaar hai... Sangat wich confusion hi create hovegi ruhade bachana naal oh baani sunan aaye han....
    Thirdly, Sharab peena ik bahut wadhi aur Bajjar Kurehat hai Sikh wich bcoz Akhauti ਸੰਤਾ da bhanda te aap hi Fatt Janda hai like Sirsa Ram rahim and few in Tamilnaidu etc but if u really have guts aur Guru di bakshi himmat hai te please uhna aukhauti Sikhan da naam bhi laya karo who are running wine shops in Majha, Doaba, Malwa and chandigarh ...
    kyunki actually itna te aukhauti santan ne halat nahi vigarni jinna ihna Kaali kartootan walayan ne humanity di karni hai...
    please forgive me for any hard words

  • @arvindverma3980
    @arvindverma3980 2 ปีที่แล้ว

    Waheguru ji mehar karo

    • @gurbhejsingh4686
      @gurbhejsingh4686 2 ปีที่แล้ว

      Baba jee tu we kise galo ghat nahe there sharm kar

  • @manidhiman162
    @manidhiman162 3 ปีที่แล้ว +1

    Guru saheb de sare sbeda bech Sant aunda he. Te he kese sant nhe ban jana ta bagte da kya fayeda

    • @simranjeetsinghbedi4799
      @simranjeetsinghbedi4799 3 ปีที่แล้ว

      Sant MATLAB sangat

    • @chetan1008
      @chetan1008 ปีที่แล้ว +1

      @@simranjeetsinghbedi4799 ਕੋਈ ਇੱਕ ਸਲੋਕ ਦੱਸੋ ਜਿਸ ਵਿੱਚ ਸੰਤ ਦਾ ਮਤਲਬ ਸੰਗਤ ਹੋਵੇ

  • @gurmeetsingh8065
    @gurmeetsingh8065 5 ปีที่แล้ว +4

    Damdami Taksaal
    1. Brahm Gyani "Sant Baba" Gurbachan Singh "Ji"
    2. Brahm Gyani "Sant Baba" Thaukr Singh "Ji"
    1. Brahm Gyani "Sant Baba" Jarnail Singh "Ji"
    Khull ke bolo Bhai sahab
    Darr ke aage Jeet hai

  • @gurwindershahshah9769
    @gurwindershahshah9769 3 ปีที่แล้ว +1

    Bahut vadia dhunda saab g

  • @INVINCIBLE568
    @INVINCIBLE568 3 ปีที่แล้ว +1

    Bilkul shi gal aw g

  • @Diljeetdosanj
    @Diljeetdosanj 4 ปีที่แล้ว +2

    Sant da matlab rab ty sangat hunda koi banda sant nhi hunda

    • @simranjeetsinghbedi4799
      @simranjeetsinghbedi4799 3 ปีที่แล้ว

      Sahi keha veer ji.
      Santa ke Karaj app khaloa har kaam karwaan Aya raam.

  • @baldevpj409
    @baldevpj409 6 ปีที่แล้ว +6

    Syabas Veer ji.

  • @gurjeetkour1855
    @gurjeetkour1855 2 ปีที่แล้ว +1

    OANGKAR.
    Bibi pushminder kour ji.10,20 han parcharakan di lod nahi hai, eho hi kafi hann . Jaldi hi tohade hath vich universe da Raj lai den ge.
    Sant kadun paida hoe ,Dunde de janam to thori der pehle ya thori der bad vich .
    Santan di nindiya karan vale nu narkan vich bhi jagah nahi milni.
    Es tu bad eh Bhagatan nu bhi Reject kar den ge.
    Aise lok RSS BJP de agent ban ke Sikh Jagat nu nuksan pahuncha rahe hann.ehna pass mann Matt to ilava kush nahi hai.Ehna nal han milaan to pehlan Guru Matt vare bhi sochia karo. Bhaid chado .
    SS.

  • @Vicky-xv9ct
    @Vicky-xv9ct 3 ปีที่แล้ว +2

    sahi gl a ji ......lok kurahe pe gye a

  • @deepaghalotideepa4283
    @deepaghalotideepa4283 5 ปีที่แล้ว +4

    Sant Jarnail Singh ji jindabaad

  • @SinghSingh-ol5cu
    @SinghSingh-ol5cu 2 ปีที่แล้ว

    Very good veer je

  • @lovejitsingh2907
    @lovejitsingh2907 6 ปีที่แล้ว +4

    Badhia dhunda ji tookh k rakho sardia nu sari jaan deo