ਪੰਜਾਬ ਦੇ ਇਸ ਪਿੰਡ ਦੀ ਧਰਤੀ ਹੇਠੋਂ ਮੁੱਕ ਚੱਲਿਆ ਪਾਣੀ ! 100 ਦੇ ਕਰੀਬ ਖੜ੍ਹ ਗਈਆਂ ਚੱਲਦੀਆਂ ਮੋਟਰਾਂ,

แชร์
ฝัง
  • เผยแพร่เมื่อ 29 ม.ค. 2025

ความคิดเห็น •

  • @hardeepSingh-cl9gp
    @hardeepSingh-cl9gp ปีที่แล้ว +148

    ਹੁਣ ਵੀ ਕਹੋ ਬਾਈ ਲੱਖਾ ਗਲਤ ਬੋਲਦਾ ਆ ਉਹ ਲੋਕਾ ਨੂੰ ਸਮਝਾ ਸਮਝਾ ਥੱਕ ਗਿਆ ਪਰ ਲੋਕ ਨਹੀ ਸੁਣਦੇ ਹੁਣ ਵੀ ਇੱਕ ਜੁਟ ਹੋ ਕੇ ਪਾਣੀ ਬਚਾਉ

    • @tarangrewal2609
      @tarangrewal2609 ปีที่แล้ว +2

      ਪਾਣੀ ਬਚਾਓ ਤੇ ਖੇਤੀ ਫਗਵਾੜਾ ਤਕਨੀਕ ਨਾਲ ਕਰਨੀ ਚਾਹੀਦਾ ਆ ਆਪਣੇ ਕਿਸਾਨ ਵੀਰਾਂ ਨੂੰ ਵੀਰੇ

    • @SurinderSingh-tf6dv
      @SurinderSingh-tf6dv ปีที่แล้ว +2

      ਵੀਰ ਜੀ ਤੁਸੀਂ ਬਿਲਕੁਲ ਠੀਕ ਕਿਹਾ।

    • @romeybhullar9767
      @romeybhullar9767 ปีที่แล้ว

      ⁠@@tarangrewal2609ਵੀਰ ਜੀ ਤੁਸੀਂ ਕਿੰਨੇ ਸਾਲ ਤੋਂ ਫਗਵਾੜਾ ਤਕਨੀਕ ਨਾਲ ਖੇਤੀ ਕਰ ਰਹੇ ਹੋ ਤੇ ਕਿੰਨੇ ਕਿੱਲੇ ਦੀ ਕਰਦੇ ਹੋ ?

    • @tarangrewal2609
      @tarangrewal2609 ปีที่แล้ว

      @@romeybhullar9767 Bhra Mai kheti ni krda Mai fagwara taknik kheti Diya videos dekhiya n tai eh comment kitta

  • @gurchatandhaliwal9069
    @gurchatandhaliwal9069 ปีที่แล้ว +48

    ਇਹ ਪਿੰਡ ਦੇ ਬੋਰ ਸ਼ੁਕ ਗਏ, ਇਹੀ ਹਾਲ ਸਾਰੇ ਪੰਜਾਬ ਦਾ ਹੋਊ ਸਮਝ ਜੋ ਪੰਜਾਬੀ ਓ

    • @PritamSingh-ok4jf
      @PritamSingh-ok4jf ปีที่แล้ว

      ਬਾਈ ਕਿਹੜਾ ਪਿੰਡ ਹੈ ਤੁਹਾਡਾ।

  • @salindersingh2068
    @salindersingh2068 ปีที่แล้ว

    ਬਹੁਤ ਵਧੀਆ ਗੱਲ ਹੈ ਜੀ, ਅਜੇ ਥੋੜਾ ਟਾਇਮ ਹੋਰ ਰੁਕੋ ਜੇਕਰ ਤੁਹਾਡੇ ਬੱਚਿਆਂ ਨੂੰ ਪੀਣ ਲਈ ਪਾਣੀ ਵੀ ਨਸੀਬ ਹੋ ਗਿਆ ਤਾਂ ਕਿਹੋ, ਤੁਸੀ ਲੋਕ ਆਪ ਚਾਵਲ ਕਿਨੇ ਕੁ ਖਾਂਦੇ ਹੋ, ਕਿਤੇ ਮਹੀਨੇ ਵਿੱਚ ਇੱਕ ਵਾਰ ਤੇ ਝੋਨਾ ਤੁਸੀ ਜ਼ਮੀਨ ਠੇਕੇ ਤੇ ਲੈਕੇ ਵੀ ਲਾਉਣਾ ਹੈ, ਬਾਹਰ ਦੇ ਲੋਕਾਂ ਦੇ ਢਿੱਡ ਭਰਦੇ ਤੁਸੀ ਆਪ ਧਰਤੀ ਬੰਜਰ ਕਰ ਰਹੇ ਹੋ,ਹਾਲੇ ਵੀ ਮੌਕਾ ਹੈ ਸੱਬਲ ਜਾਓ ਨਹੀ ਹਾਲੇ ਬੋਰਾਂ ਵਿੱਚ ਪਾਣੀ ਖ਼ਤਮ ਹੋਇਆ ਤੁਹਾਡੀਆਂ ਅੱਖਾਂ ਵਿੱਚ ਵੀ ਪਾਣੀ ਨਹੀ ਰਹਿਣਾ, ਛੱਡ ਦਿਓ ਝੋਨੇ ਦਾ ਖਹਿੜਾ ਨਹੀ ਤਾਂ ਪਛਤਾਵਾ ਕਰਨ ਤੋਂ ਇਲਾਵਾ ਤੁਹਾਡੇ ਕੋਲ ਕੁੱਝ ਨਹੀ ਬੱਚਣਾ, ਫਿਰ ਕਹਿੰਦੇ ਕਿ ਪਰਮਾਤਮਾ ਨੇ ਬਹੁਤ ਮਾੜਾ ਕੀਤਾ ਫਿਰ ਵੀ ਆਪਣੇ ਆਪ ਨੂੰ ਨਹੀ ਕਹਿੰਦੇ ਕਿ ਸਾਡੀ ਕੀ ਖ਼ਾਮੀ ਰਹੀ ਹੈ, ਮੁੜਕੇ ਦੋਸ਼ ਫਿਰ ਪ੍ਰਮਾਤਮਾ ਨੂੰ।

  • @kanwaljeetkaur3340
    @kanwaljeetkaur3340 ปีที่แล้ว

    ਵਾਹਿਗੁਰੂ ਜੀ ਸਹਾਈ ਦਸਵੇਂ ਪਿਤਾ ਸਹਾਈ ਜੀ

  • @ManjitSingh-jm1oq
    @ManjitSingh-jm1oq ปีที่แล้ว

    ਵਾਹਿਗੁਰੂ ਮਿਹਰ ਕਰ ਪੰਜਾਬੀਆਂ ਤੇ

  • @angrej4364
    @angrej4364 ปีที่แล้ว +33

    ਪਾਣੀ ਸਾਰੇ ਪੰਜਾਬ ਲਈ ਬਹੁਤ ਹੀ ਜ਼ਿਆਦਾ ਗੰਭੀਰ ਮੁੱਦਾ ਇਸ ਨੂੰ ਨਾ ਸਰਕਾਰ,ਨਾ ਕਿਸਾਨ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ। ਆਖਿਰ ਕਦ ਤੱਕ ਇੰਝ ਚੱਲਦਾ ਰਹੇਗਾ ਜੀ। ਬਹੁਤ ਬੁਰੀ ਖਬਰ ਆ ਜੀ ਪੰਜਾਬ ਦੇ ਕਿਸੇ ਪਿੰਡ ਚ ਪਾਣੀ ਦਾ ਮੁੱਕ ਜਾਣਾ

  • @RanjitSingh-ul4gc
    @RanjitSingh-ul4gc ปีที่แล้ว +18

    ਪੰਜਾਬ ਦਾ ਨਾ ਹੈ ਪੰਜ ਆਬ ਅਸੀਂ ਇਸ ਨੂੰ ਉਜਾੜ ਰਹੇ ਹਾਂ ਪਿਛਲੀਆਂ ਸਰਕਾਰਾਂ ਨੇ ਸਬ ਕੁਝ ਲੁਟਿਆ ਲੋਕੋ ਜਾਗੋ ਪੰਜਾਬ ਵਚਾਉ ਝੋਨੇ ਨੂੰ ਅੱਗ ਲਾਉ ਪਾਣੀ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਪਾਣੀ ਬਚਾਓ ਪੰਜਾਬ ਬਚਾਓ ਜਾਗੋ ਜਾਗੋ ਜਾਗੋ ਜਾਗੋ

    • @harjeetmand4189
      @harjeetmand4189 ปีที่แล้ว +1

      Hun vàly ne kehra tyr marya ae vi lut rahy hor fasla te msp mn ke vi nahy dynde

  • @surkhmandermaanmaan3935
    @surkhmandermaanmaan3935 ปีที่แล้ว +34

    ਪੰਜਾਬ ਦੇ ਲੋਕਾਂ ਨੂੰ ਬੈਨਤੀ ਹੈ ਕਿ ਝੋਨਾ ਲਾਉਣ ਬੰਦ ਕਰ ਦਿਉ। ਹੋਰ ਫ਼ਸਲਾਂ ਬੀਜਣ ਸ਼ੁਰੂ ਕਰੋ

    • @sukhvircheema1311
      @sukhvircheema1311 ปีที่แล้ว

      22g apne lok bas aiwe ee samjh sakde...akhe machi pathar chatt k ee mudu... sardara singh johl ne keha c v jeeri na lagao.. lok kehnde ki beejie...oh kehnda oh beejo jo jado paani muk gya fer bechonge...lok ohnu gaala kadhde c.. asi ta peen nu v tarsange ....samjh pta ni kdo aau saade loka nu... ajj v dekhlo saare punjaab ch jeero o jeeri aa

    • @baldevartsgallery1772
      @baldevartsgallery1772 ปีที่แล้ว

      Pr koi ni sunda y

  • @tarangrewal2609
    @tarangrewal2609 ปีที่แล้ว +90

    ਬਾਕੀ ਪੰਜਾਬ ਵਾਲਿਓ ਜਰੂਰੀ ਨੀ ਕਿ ਜਦ ਥੋਡੇ ਪਿੰਡੋਂ ਪਾਣੀ ਮੁੱਕੂ ਜਦ ਸੋਚੋਂਗੇ ਏਸ ਪਿੰਡ ਵੱਲ ਵੇਖ ਕੇ ਸੁਧਰ ਜਾਓ ਸੁਧਾਰ ਕਰਲੋ ਬਾਈ ਜੇ ਸਰਕਾਰ ਨੀ ਤਾਂ ਆਪ ਬਚਾਲੋ ਪੰਜਾਬ ਨੂੰ

    • @sukhdevsingh4796
      @sukhdevsingh4796 ปีที่แล้ว +2

      ਮੇਰੇ ਵੀ ਰ ਲੋਕ ਸਾਡੇ ਮੱਤਲਵੀ ਆ ਬਹੁਤ ਹੀ

    • @nand3219
      @nand3219 ปีที่แล้ว +2

      ਮਾਇੰਨਗ ਅਤੇ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ ਪੰਜਾਬ ਚ ਬਜ਼ੁਰਗਾਂ ਦੀ ਤਰ੍ਹਾਂ ਖੇਤੀ ਹੋਣੀ ਚਾਹੀਦੀ ਹੈ

    • @tarangrewal2609
      @tarangrewal2609 ปีที่แล้ว +1

      @@nand3219 ਇੱਕ ਵੀਰੇ ਫਗਵਾੜਾ ਤਕਨੀਕ ਆ ਉਹ ਹੈ ਵੀ ਔਰਗੈਨਿਕ ਨਾਲੇ ਝਾੜ ਵੀ ਪੂਰਾ ਦਿੰਦੀ ਆ ਫਸਲ ਓਹਦੇ ਵੱਲ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ

  • @Indiakahania
    @Indiakahania ปีที่แล้ว

    ਮੁੱਕ ਚੱਲਿਆ ????
    ਇਹ ਮੁਕਾ ਦਿੱਤਾ ਗਿਆ ਜਿਹੜੇ ਰੋ ਰਹੇ ਹਨ ਇਹਨਾਂ ਵੱਲੋਂ ਹੀ🙏🏼🙏🏼🙏🏼🙏🏼🙏🏼

  • @SukhdeepSingh-fw1wv
    @SukhdeepSingh-fw1wv ปีที่แล้ว

    ਸੋਡੇ ਤਾ ਪਾਣੀ ਹੁਣ ਖਤਮ ਹੋਇਆ ਸਾਡੇ ਤਾ ਪਿਛਲੇ ਤੀਹ ਸਾਲ ਦਾ ਖਤਮ ਹੈ ਨਹਿਰ ਦਾ ਆਉਦਾ ਨਹੀ ਧਰਤੀ ਹੇਠਲਾ ਫਸਲ ਦੇ ਯੋਗ ਨਹੀਂ ਅਸੀਂ ਨਰਮੇ ਦੀ ਖੇਤੀ ਕਰਦੇ ਸੀ ਤੇ ਪਿਛਲੇ ਦੋ ਸਾਲ ਤੋ ਓਹ ਵੀ ਖਤਮ ਹੈ ਹੁਣ ਇੱਕ ਸਾਲ ਚ ਇੱਕ ਫਸਲ ਹੀ ਹੁੰਦੀ ਹੈ ਕਣਕ ਜਾ ਸਰੋ ਪਰ ਕਿੱਤੇ ਤਿੰਨ ਤਿੰਨ ਫਸਲਾ ਹੁੰਦੀਆਂ ਨੇ ਸਾਡੇ ਇੱਕ ਹੁੰਦੀਆਂ ਸਬਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MajorSingh-hm7ut
    @MajorSingh-hm7ut ปีที่แล้ว

    ਮੋਟਰਾ ਦੇ ਬਿਲ੍ ਲਾ ਦਿੳਉ ਮਾਨ ਸਹਿਬ ਜੇ ਧਰਤੀ ਹੇਠਲਾ ਪਾਣੀ ਬਚਾੳਉਣਾ ਤਾ

  • @sharandubb3967
    @sharandubb3967 ปีที่แล้ว +37

    ਉਹ ਫਸਲ ਬੀਜੋ ਜਿਸਨੂੰ ਪਾਣੀ ਦੀ ਲੋੜ ਘੱਟ ਪਵੇ, ਪੰਜਾਬੀ ਵੀਰ ਬਹੁਤ ਹੀ ਲਾਈ ਲੱਗ ਆ

  • @aaworld1832
    @aaworld1832 ปีที่แล้ว

    ਇਹ ਹੀ ਹਾਲ ਰਿਹਾ ਤਾ ਉਹ ਦਿਨ ਦੂਰ ਨਹੀ ਰਹੇ । ਜਦੋ ਰਾਜਸਥਾਨ ਵਾਲਾ ਹਾਲ ਹੋਉ

  • @gurmukhmaan8450
    @gurmukhmaan8450 ปีที่แล้ว +52

    ਪਾਣੀ ਸਾਡਾ ਪਿਉਂ ਸੀ ਤੁਸੀਂ ਬੀਜ ਬੀਜ ਝੋਨਾ ਪੰਜਾਬ ਨੂੰ ਬੰਜਰ ਬਣਾ ਦਿੱਤਾ 😢😢

  • @kskaryanastore
    @kskaryanastore ปีที่แล้ว

    ਝੋਨਾ ਲਉਣਾ ਬੰਦ ਨਹੀਂ ਹੋਇਆ ਤਾਂ ਸਾਰੇ ਪੰਜਾਬ ਵਿੱਚ ਇਹੀ ਹਾਲ ਹੋਊ

  • @AshokAshok-vz4bn
    @AshokAshok-vz4bn ปีที่แล้ว +1

    ਜਿੰਮੇ ਵਾਰ ਕੌਣ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ

  • @SurinderSingh-tf6dv
    @SurinderSingh-tf6dv ปีที่แล้ว +72

    ਲਾਓ ਹੋਰ ਝੋਨਾ ਤੇ ਢਿੱਡ ਭਰੋ ਓਨਾਂ ਦਾ ਜਿਹੜੇ ਤੁਹਾਡੀਆਂ ਪੱਗਾਂ ਲਾਹੁੰਦੇ ਨੇ। ਉਜਾੜ ਲਉ ਪੰਜਾਬ ਬੱਲੇ ਬਈ ਪੰਜਾਬੀਓ

  • @sonysatwant6357
    @sonysatwant6357 ปีที่แล้ว +81

    ਮੁਬਾਰਕਾਂ ਪਿੰਡ ਵਾਲਿਓ ਪਾਣੀ ਮੁੱਕਣ ਦੀਆਂ

    • @JaswinderSingh-io7uo
      @JaswinderSingh-io7uo ปีที่แล้ว +2

      ਰੇਤ ਦੀ ਮਾਲੀਏ ਕਰਕੇ ਥੱਲੇ ਜਾਂ ਰਿਹਾ ਹੈ ।

    • @sarbjeetkaur729
      @sarbjeetkaur729 ปีที่แล้ว

      Tera dimag hilya hoya ee

  • @Amritsingh80244
    @Amritsingh80244 ปีที่แล้ว

    ਪੰਜਾਬ ਦੇ ਲੋਕੋ ਅਕਲ ਨੂੰ ਹੱਥ ਮਾਰੋ

  • @gurmukhmaan8450
    @gurmukhmaan8450 ปีที่แล้ว +3

    ਦਸਮੇਸ਼ ਪਿਤਾ ਜੀ ਦੀ ਗੱਲ ਅਸੀਂ ਕਦੇ ਮੰਨੀ ਹੀ ਨਹੀਂ

  • @kuldeepsinghkuldeep-qs5uh
    @kuldeepsinghkuldeep-qs5uh ปีที่แล้ว +147

    ਝੋਨਾ ਬੰਦ ਕਰੋ ਜੀ ਨਹੀਂ ਤਾਂ ਸਾਰੇ ਪਾਸੇ ਏਹੀ ਹਾਲ ਹੋ ਜਾਣਾ

    • @singhdavinder2390
      @singhdavinder2390 ปีที่แล้ว

      ਇਹ ਝੰਡਾ ਚੁੱਕ ਨੰਗ ਭਾਟੜੇ ਨੀ ਹੱਟ ਸੱਕਦੇ, ਝੋਨਾ ਲਾਉਣ ਨੂੰ ਤਾਂ ਇਹ ਬਹੁਤ ਵੱਡਾ ਕੰਮ ਸਮਝਦੇ, ਸਾਲ਼ੇ ਨੰਗ

    • @Sukh_Brar_Malwa_Reaction
      @Sukh_Brar_Malwa_Reaction ปีที่แล้ว +14

      ਸਹੀ ਕਿਹਾ ਤੁਸੀਂ ਝੋਨਾ ਲਾਉਣਾ ਬੰਦ ਕਰ ਦਿਉ ਕਿਉਂ ਸਾਰੇ ਪੰਜਾਬ ਨੂੰ ਮਾਰਨਾ ਤੁਸੀਂ, ਜੇ ਲਾਉਣਾ ਵੀ ਹੈ ਤਾਂ ਆਪਣੀ ਜਮੀਨ ਦੇ 20% ਹਿੱਸੇ ਵਿੱਚ ਲਗਾ ਲਉ, ਜਦੋਂ ਸਰਕਾਰ ਨੇ ਪਾਬੰਦੀ ਲਾ ਦਿੱਤੀ ਫੇਰ ਵੀ ਤਾਂ ਹਟਾਂਗੇ

    • @KULWINDERSINGH-dq7ic
      @KULWINDERSINGH-dq7ic ปีที่แล้ว +2

      ​@@Sukh_Brar_Malwa_Reactionlawa ge ki bhra phir narma tan hono hatt gya

    • @Sukh_Brar_Malwa_Reaction
      @Sukh_Brar_Malwa_Reaction ปีที่แล้ว +9

      @@KULWINDERSINGH-dq7ic ਜਦੋਂ ਬਾਈ ਜੀ ਪੀਣ ਲਈ ਵੀ ਪਾਣੀ ਦੀ ਘੁੱਟ ਨਾ ਲੱਭੀ ਫੇਰ ਆਪਾਂ ਕੀ ਲਾਵਾਂਗੇ, ਮੈਂ ਵੀ ਜੱਟ ਹਾਂ ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਸਭ ਤੋਂ ਜਿਆਦਾ ਪਾਣੀ ਆਪਣੀ ਕੌਮ ਨੇ ਵਰਤਿਆ ਪੰਜਾਬ ਵਿੱਚ

    • @gurwindersinghghuman5804
      @gurwindersinghghuman5804 ปีที่แล้ว +5

      Sahi kiha, pr safade de butee ve pani bhut pede aa g, eh ve sarkar nu band karna cahida

  • @99620
    @99620 ปีที่แล้ว +19

    ਬਹੁਤ ਹੀ ਨਮੋਸ਼ੀ ਦੀ ਗੱਲ ਹੈ ਪੰਜਾਬੀਓ ਸੰਭਲ ਜਾਓ

  • @ravindersandhar4220
    @ravindersandhar4220 ปีที่แล้ว +15

    ਝੋਨਾ ਹੀ ਝੋਨਾ ਪੰਜਾਬ ਵਿੱਚ ਪਾਣੀ ਕਿੱਥੋ ਮਿਲਣਾ

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ ปีที่แล้ว

      ਪਾਣੀ ਇਕੱਲਾ ਝੋਨਾ ਨਹੀਂ ਖੱਤਮ ਕਰ ਰਿਹਾ ਇੱਥੇ ਫੈਕਟਰੀ ਲੱਖਾਂ ਲੀਟਰ ਪਾਣੀ ਰੋਜ ਖਾ ਰਹੀ ਹੈ

    • @ManjitSingh-qo4zq
      @ManjitSingh-qo4zq ปีที่แล้ว +1

      ​@@ਰਾਜਨਪ੍ਰੀਤਸਿੰਘਸਾਡੇ ਲਾਗੇ ਢਾਈ ਢਾਈ ਕਿਲ੍ਹੇ ਕਮਾਦ ਹੈ ਪਹਿਲਾਂ ਇੱਕ ਢਾਈ ਕਿਲ੍ਹੇ ਵਾਲਾ ਹਫਤਾ ਪਾਣੀ ਲਾਉਂਦਾ ਤੇ ਫਿਰ ਦੂਜਾ ਹਫਤਾ ਲਾਉਂਦਾ, ਫਿਰ ਪਹਿਲਾਂ ਢਾਈ ਕਿਲ੍ਹੇ ਵਾਲਾ ਪਾਣੀ ਲਾਉਂਦਾ ਫਿਰ ਦੂਜਾ ਢਾਈ ਕਿਲ੍ਹੇ ਵਾਲਾ ਬੱਸ ਵਾਰੀ ਬਨੀ ਹੈ, ਮੋਟਰ ਦਿਨ ਰਾਤ ਚੱਲਦੀ, ਜਦੋਂ ਲਾਈਟ ਚੱਲੀ ਜਾਂਦਾ ਪਹਲੇ ਵਾਲਾ ਖੇਤ ਭਰਦਾ ਫਿਰ ਅੱਗੇ ਪਾਣੀ ਤੁਰਦਾ, ਚੱਲੋ ਵਿੱਚ ਖਾਲਾ ਕੱਢ ਲੋ ਪਰ ਏ ਕੰਮ ਨਹੀਂ ਕਰਨਾ, ਕਮਾਦ ਤਾਂ ਵੱਟਾ ਤੇ ਵੀ ਲਗਾ ਦਿੱਤਾ ਹੈ ਖਾਲਾ ਨਹੀਂ ਕੱਢਣਾ ਕਿਉਂਕਿ ਕਮਾਦ ਦੀ ਵਾਟ ਘਟਦੀ ਹੈ, ਲਾਗੇ ਘਰਾਂ ਦੀਆਂ ਮੋਟਰਾਂ ਸੁੱਕ ਗਈਆ

    • @kewal9190
      @kewal9190 ปีที่แล้ว

      ​@@ਰਾਜਨਪ੍ਰੀਤਸਿੰਘ bhra tuci apni galti nahi mannani

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ ปีที่แล้ว

      @@kewal9190 ਕਿਹੜੀ ਗਲਤੀ ਦੱਸ ਮੈਨੂੰ

  • @gurjeetsingh2072
    @gurjeetsingh2072 ปีที่แล้ว

    ਸਰਕਾਰਾਂ ਨਿਕੰਮੀਆਂ ਸਾਬਤ ਹੋਇਆ ਝੋਨਾ ਬੰਦ ਕਰਨ ਨਹੀਂ ਤਾਂ ਪਾਣੀ ਪੀਣ ਲਈ ਮਜਬੂਰ ਹੋਣਾ

  • @SarabjeetSingh-im3vn
    @SarabjeetSingh-im3vn ปีที่แล้ว +3

    ਬਹੁਤ ਵਧੀਅਾ ਹੋਇਅਾ ਹਾਲੇ ਵੀ ਅਕਲ ਨੂੰ ਹੱਥ ਮਾਰੋ

  • @RajKumar-pj6xd
    @RajKumar-pj6xd ปีที่แล้ว +22

    ਬੇਨਤੀ ਹੈ ਕਿ ਝੋਨਾ ਨਾ ਲਾਓ ਪੰਜਾਬੀ ਓ ਮਰਜਾਂ ਗਏ ਪੰਜਾਬੀ ਤਾਂ ਰੋਟੀ ਖਾਂਦੇ ਹਨ ਆਪਾਂ ਝੋਨੇ ਤੋਂ ਕੀ ਕਰਾਉਣਾ ਨਰਮਾਂ ਬੀਜੋ ਭਰਾ ਬਣ ਕੇ ਬੇਨਤੀ ਹੈ

    • @manjeetdevi543
      @manjeetdevi543 ปีที่แล้ว +2

      ਇਹ ਨਹੀਂ ਮੰਨਦੇ ਜਿਨ੍ਹਾਂ ਚੀਰ ਤ੍ਰੇਹ ਨਾਲ਼ ਸਾਰੇ ਨਹੀਂ ਮਰਦੇ ਪੰਜਾਬੀਆਂ ਨੇ ਵੀ ਪਾਣੀ ਦੀ ਕਦਰ ਨਹੀਂ ਕੀਤੀ ਉਪਰੋਂ ਸਰਕਾਰ ਝੋਨਾ ਲਾਉਣ ਜ਼ਰੂਰੀ ਆ😂

    • @gurjeetsingh597
      @gurjeetsingh597 ปีที่แล้ว

      Y ki karn Lok narma hunda ni

  • @sarbatdabhalaarmysewasocie3976
    @sarbatdabhalaarmysewasocie3976 ปีที่แล้ว +21

    ਸਭ ਤੋ ਜਿਆਦਾ ਯੋਗਦਾਨ ਸਾਡੇ ਕਿਸਾਨਾ ਦਾ ਹੀਆ ਪਾਣੀ ਖਤਮ ਕਰਨ ਵਿੱਚ

  • @sukhdevSingh-i7k
    @sukhdevSingh-i7k ปีที่แล้ว

    ਲੱਖਾ ਵੀਰ ਸਹੀ ਬੋਲਦਾ ਹੈ

  • @xyz6859
    @xyz6859 ปีที่แล้ว +15

    🌻ਧਰਤੀ ਹੈ ਮਾਂ ਤੇਰੀ ਕੁੱਖ ਨੂੰ ਕਿਉ ਸਾੜਦਾ ,ਮਾਂ ਤੜਫਾਕੇ ਉਏ ਤੂੰ ਸੁੱਖ ਕਿੱਥੋਂ ਭਾਲਦਾ, ਅੰਨ ਧਰਤੀ ਚੋ ਖਾਵੇ ,ਚੇਤਾ ਮਾਂ ਦਾ ਭੁਲਾਵੇ, ਮਾਂ ਦਾ ਗੁਣ ਕਿਉ ਭੁਲਾਵੇ , ਤੈਨੂੰ ਮੁੜ ਕਿ ਨਾਂ ਮਮਤਾ ਥਿਉਣੀ ,ਤੂੰ ਮਮਤਾ ਨੂੰ ਤਰਸੇਗਾ, ਰੁੱਖ ਸੁੱਕ ਗਏ, ਪਾਣੀ ਨੇ ਮੁੱਕ ਜਾਣਾ,ਤੂੰ ਪਾਣੀ ਨੂੰ ਤਰਸੇਗਾ,🌻🙏🏻🌻

    • @RajKumar-pj6xd
      @RajKumar-pj6xd ปีที่แล้ว

      Good very good theak likha hai I am proud of you

  • @harjitsandhu233
    @harjitsandhu233 ปีที่แล้ว

    ਮੈਂ ਵੀ ਇੱਕ ਕਿਸਾਨ ਹਾਂ ਝੋਨਾ ਬੰਦ ਹੋਣਾ ਚਾਹੀਦਾ

  • @SukhwinderSingh-rr3qc
    @SukhwinderSingh-rr3qc ปีที่แล้ว

    ਕਿਸੇ ਦਾ ਕੋਈ ਵੀ ਕਾਸੂਰ ਨਹੀ ਏ ਥੋਡਾ ਆਪਣਾ ਹੀ ਏ

  • @jogindersinghjs3081
    @jogindersinghjs3081 ปีที่แล้ว

    ਝੋਨੇ ਨੇ ਪਾਣੀ ਮੁੱਕਾ ਦਿੱਤਾ ਹਵਾ ਜ਼ਹਿਰੀਲੀ ਹੋ ਗਈ ਹੈ ਧਰਤੀ ਜ਼ਹਿਰੀਲੀ ਹੋ ਗਈ ਅਸੀ ਆਪ ਦੋਸ਼ੀ ਹਾ

  • @khullarfamily3478
    @khullarfamily3478 ปีที่แล้ว +49

    ਕੁੱਖ ਞਿੱਚ ਧੀ ਧਰਤੀ ਞਿੱਚ ਪਾਣੀ ਨਾ ਸਾਭੇ ਤਾ ਖਤਮ ਕਹਾਣੀ

  • @buntysingh223
    @buntysingh223 ปีที่แล้ว

    Bai g ਪਾਣੀ ਦੀ ਦੁਰਵਰਤੋਂ ਜਿਆਦਾ ਹੋਣ ਕਰਕੇ ਏਹ ਹਾਲ ਹੋ ਗਿਆ
    ਹਰਿਆਣਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਣੀ ਲੱਗ ਬਗ ਬਹੁਤ down ਹੋ ਗਿਆ
    ਲੱਖਾਂ ਸਿਧਾਣਾ Bai ਸਹੀ ਬੋਲਦਾ
    ਪਾਣੀ ਬਚਾਓ

  • @germansingh8207
    @germansingh8207 ปีที่แล้ว

    ਸਾਡੇ ਲੋਕ ਆਖਰ ਤੱਕ ਨਹੀਂ ਸਮਝਦੇ ਜਦੋ ਨੁਕਸਾਨ ਹੋ ਜਾਦਾਂ ਉਦੋ ਸਮਝਦੇ

  • @talwindersingh8929
    @talwindersingh8929 ปีที่แล้ว +31

    ਪੰਜਾਬੀਆਂ ਨੂੰ ਕੋਈ ਟੈਂਸਨ ਨਹੀ ਕਿਉ ਕਿ ਇਹਨਾ ਨੇ ਪਾਣੀ ਮੁੱਕਣ ਤੇ ਧਰਨੇ ਲਗਾ ਲੈਣੇ ਆ ਪਾਣੀ ਫਿਰ ਮਿਲ ਜਾਣਾ

  • @Lovenature-nt8zm
    @Lovenature-nt8zm ปีที่แล้ว +21

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

    • @gurmeetgandhar4283
      @gurmeetgandhar4283 ปีที่แล้ว +2

      ਆਤਮਿਕ ਬਲ ਨੀ ਏਨਾ ਨੂੰ ਬੁੱਧੀ ਦੇਵੇ । ਨਰਮਾ ਵੀ ਵਿਜੋ ।

  • @BalwinderSingh-kq7gl
    @BalwinderSingh-kq7gl ปีที่แล้ว +15

    ਭਈਏ ਮੰਗਵਾਓ, ਆਟੋਮੈਟਿਕ ਸਟਾਰਟਰ ਲਗਾਓ ਝੋਨਾ ਲਾਓ ਜਿੱਥੇ ਥਾਂ ਮਿਲਦੀ ਹੈ, ਤੁਸੀਂ ਲੋਕੋ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਪੰਜਾਬ ਇਕੱਲੇ ਕਿਸਾਨਾਂ ਦਾ ਹੈ, ਤੁਸੀਂ ਉਹਨਾਂ ਨੂੰ ਵੀ ਲੈ ਡੁੱਬੇ

  • @vip.plumberNavi
    @vip.plumberNavi ปีที่แล้ว

    ਪਾਣੀ ਕਾਰਨ ਕਿਸਾਨ ਦਾ ਬੁਰਾ ਹਾਲ ਨਹੀਂ ਹੋਇਆ ਕਿਸਾਨ ਕਰਕੇ ਪਾਣੀ ਖਤਮ ਹੁੰਦਾ

  • @kamaljeetsinghhunjan6892
    @kamaljeetsinghhunjan6892 ปีที่แล้ว +8

    ਪੰਜਾਬੀਓ ਝੋਨਾਂ ਲਾਉਣਾਂ ਬੰਦ ਕਰੋ ਅਤੇ ਨਹਿਰੀ ਪਾਣੀ ਦੀ ਵਰਤੋਂ ਕਰੋ। ਪੰਜਾਬ ਦਾ ਪਾਣੀ ਜੋ ਦੂਜੀਆਂ ਸਟੇਟਾਂ ਨੂੰ ਫਰੀ ਵਿੱਚ ਦਿੱਤਾ ਜਾ ਰਿਹਾ ਹੈ, ਸਰਕਾਰ ਤੇ ਜ਼ੋਰ ਪਾ ਕੇ ਰੋਕਿਆ ਜਾਵੇ।

  • @harbansbhangoo
    @harbansbhangoo ปีที่แล้ว +25

    ਪਾਣੀ ਬਚਾਉਣ ਲਈ ਬਹੁਤ ਮਿਹਨਤ ਕਰਨੀਪੈਣ

    • @nand3219
      @nand3219 ปีที่แล้ว

      ਬਹੁਤ ਮਿਹਨਤ ਦੀ ਲੋੜ ਨਹੀਂ ,ਮਾਇੰਨਗ ਅਤੇ ਝੋਨਾ ਲਾਉਣਾ ਬੰਦ ਕਰ ਦਿੱਤਾ ਜਾਵੇ ਬਜ਼ੁਰਗਾਂ ਦੀ ਤਰ੍ਹਾਂ ਖੇਤੀ ਨੂੰ ਕੀਤਾ ਜਾਵੇ

  • @dalbirsingh.--singhisking2340
    @dalbirsingh.--singhisking2340 ปีที่แล้ว +21

    ਕਿਸਾਨ ਭਰਾਵੋ ਝੋਨਾਂ ਬੀਜਣਾਂ ਬੰਦ ਕਰ ਦਿਉ ਮੱਕੀ ਬੀਜ ਲਵੋ ਜਾਂ ਫਿਰ ਸਰੌ ਬੀਜ ਲਵੋ ਧਰਤੀ ਵਿੱਚੌ ਪਾਣੀ ਘੱਟ ਨਿਕਲੂਗਾ ਪਾਣੀ ਹੌਲੀ ਹੌਲੀ ਉਪਰ ਆ ਜਾਉ ਗਾ

    • @ravindersandhar4220
      @ravindersandhar4220 ปีที่แล้ว +3

      ਇਹ ਗੱਲਾਂ ਕਿਸਾਨ ਨਾਲ ਨਾ ਕੋਰਉ ਧਰਨਾ ਤੁਹਾਡੇ ਘਰ ਅੰਦਰ ਪੱਕਾ ਲਗਾ ਸਕਦੇ ਆ

    • @Jjj-dq9oe
      @Jjj-dq9oe ปีที่แล้ว +4

      ਮੱਕੀ ਤਾਂ ਝੋਨੇ ਨਾਲੋਂ ਦੁੱਗਣਾ ਪਾਣੀ ਮੰਗਦੀ ਆ।

    • @rajwindersingh878
      @rajwindersingh878 ปีที่แล้ว

      ​@@Jjj-dq9oe ਇਕ ਘੰਟੇ ਵਿੱਚ ਕਿਲਾ ਮੱਕੀ ਦਾ ਭਰ ਜਾਦਾ

    • @MadeinPanjab1699
      @MadeinPanjab1699 ปีที่แล้ว +3

      ਬਾਈ ਮੱਕੀ ਵੀ ਹੱਲ ਨੀ ਵੱਟਾਂ/ਬੈੱਡਾਂ ਤੇ ਬੀਜੀਆਂ ਹਾਈਬ੍ਰਿਡ ਮੱਕੀਆਂ ਬਹੁਤ ਪਾਣੀ ਲੈਂਦੀਆਂ ਪਹਿਲਾਂ ਵਾਲ਼ੀਆਂ ਦੇਸੀ ਮੱਕੀਆਂ ਨੀ ਹੁਣ ਰਹੀਆਂ ਕਣਕ ਮਗਰੋਂ ਮੂੰਗੀ ਬੀਜ ਹੋਵੇ ਫ਼ੇਰ ਪਿਛੇਤੀ ਮੱਕੀ ਥੱਲੇ ਬੀਜ ਹੋਵੇ ਬਰਸਾਤਾਂ ਵੇਲੇ ਆਪੇ ਪਲ਼ ਜਾਣੀ ਜੇ ਪਾਣੀ ਲਾਉਣੇ ਵੀ ਪਏ ਤਾਂ ਘੱਟ ਨਾਲ਼ ਸਰ ਜਾਂਦਾ

    • @rajwindersingh878
      @rajwindersingh878 ปีที่แล้ว +2

      @@MadeinPanjab1699 ਅਸਲ ਵਿੱਚ ਜਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਬੇਨ ਹੋਣੀਆਂ ਚਾਹੀਦੀਆਂ ਹਨ ਤੇ ਘੱਟ ਪਾਣੀ ਵਾਲੀਆਂ ਫਸਲਾਂ ਤੇ ਰੇਟ ਦੇਵੇ ਸਰਕਾਰ ਪਹਿਲਾਂ ਆਪਾਂ ਨੂੰ ਜੀਰੀ ਲਾਉਣ ਵੀ ਸਰਕਾਰ ਨੇ ਲਾਈਆਂ ਏ

  • @malkitdhillon3817
    @malkitdhillon3817 ปีที่แล้ว +17

    ਪੰਜਾਬੀਓ ਜੇ ਪਾਣੀ ਬਚਾਉਣਾ ਹੈ ਤਾਂ ਝੋਨਾ ਲਾਉਣਾ ਛੱਡੋ ਨਹੀ ਤਾ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਬਚਾਅ ਸਕੇਗਾ ਪੀਣ ਲਈ ਪਾਣੀ ਨੂੰ ਵੀ ਤਰਸੋਗੇ

  • @harpreetsodhe9349
    @harpreetsodhe9349 ปีที่แล้ว +4

    ਕਹਿ ਤਾਂ ਹਰ ਕੋਈ ਰਿਹਾ v ਪਾਣੀ ਬਚਾਓ ਪਰ ਬਚਾ ਕੋਈ ਨੀ ਰਿਹਾ

  • @harmandersingh8371
    @harmandersingh8371 ปีที่แล้ว +24

    ਹੁਣ ਪਤਾ ਲੱਗਦਾ ਕੁਦਰਤ ਦੀ ਮਾਰ ਦਾ ਜਦੋ ਅਸੀਂ ਝੋਨਾ ਨੀ ਲਗੋਣਾ ਹਟ ਦੇ,😢😢😢😢

  • @gurwindermander2272
    @gurwindermander2272 ปีที่แล้ว

    Lakha sadhana Bai sach bolda

  • @jantamoga
    @jantamoga ปีที่แล้ว +19

    ਹੁਣ ਤਾਂ ਅਸੀਂ ਇਹ ਵੀ ਕਹਿ ਨਹੀਂ ਸਕਦੇ ਵਾਹਿਗੁਰੂ ਮਿਹਰ ਕਰਿਓ ਬਾਲੀ ਦੂਰ ਨਿਹੁੰ ਰਾਜਸਥਾਨ ਪੰਜਾਬ ਦੇ ਦੁਸ਼ਮਣ ਕਿਉਂ ਬੰਦੇ ਹੋ

  • @Bal1313
    @Bal1313 ปีที่แล้ว

    ਹੋਰ ਲਾਉ ਜੋਨਾ

  • @jaishiv2310
    @jaishiv2310 ปีที่แล้ว +10

    bਬਹੁਤ ਵਧੀਆ ਖੁਸ਼ਖਬਰੀ ਸੁਣ ਕੇ ਮਜਾ ਆ ਗਿਆ
    ਸਿਆਣੇ ਕਹਿੰਦੇ ਹਨ ਕਿ ਮੱਛੀ ਪਥਰ ਚੱਟ ਕੇ
    ਮੁੜਦੀ ਹੈ

  • @gurmeetgandhar4283
    @gurmeetgandhar4283 ปีที่แล้ว

    ਸਰਕਾਰ ਨੂੰ ਝੋਨਾ ਬੰਦ ਕਰਨਾ ਚਾਹੀਦਾ। ਨਹੀਂ ਤਾਂ ਹਰ ਪਾਸੇ ਪੰਜਾਬ ਦਾ ਇਹੀ ਹਾਲ ਹੋ ਜਾਣਾ । ਸਰਕਾਰ ਨੂੰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ । ਜੇ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਸਨਾ ਦੇਣੀ ਚਾਹੀਦੀ ਆ। ਨਹੀਂ ਤਾਂ ਏਨਾ ਸਾਰੀ ਮਨੁਖਤਾ ਨੂੰ ਖਤਰੇ ਵਿਚ ਪਾ ਦੇਣਾ ਏਨਾ ਨੇ।

  • @harvinderjeetkaur1499
    @harvinderjeetkaur1499 ปีที่แล้ว +12

    ਚੰਗਾ ਹੋਇਆ , ਝੋਨਾ ਲਾਉਣੋ ਹੱਟ ਜਾਊ , ਤੁਸੀਂ ਆਪ ਕਸੂਰਵਾਰ ਹੋ , ਪਾਣੀ ਦੀ ਬਰਬਾਦੀ ਤੁਸੀਂ ਘਟਾਉ

  • @tiwanasgroup1925
    @tiwanasgroup1925 ปีที่แล้ว +1

    ਸਾਡਾ ਇਲਾਕਾ ਮੋਹਾਲੀ ਨੇੜੇ ਖਰੜ ਪੈਂਦਾ ਸਾਡੇ ਵੀ ਪਹਿਲਾ ਪਾਣੀ ਉੱਤੇ ਹੀ ਹੁੰਦਾ ਸੀ । ਜਦੋਂ ਦੀ ਸਤਲੁਜ ਯਮੁਨਾ ਲਿੰਕ ਨਹਿਰ ਨਿਕਲੀ ਅੇ ਓਦੋਂ ਤੋਂ ਬੇੜਾ ਗਰਕ ਹੋ ਗਿਆ ਏਦਾ ਦੇ ਬੋਰ ਸਾਡੇ ਇਲਾਕੇ ਵਿੱਚ 25,26 ਸਾਲ ਪਹਿਲਾ ਖੜਗੇ ਸੀ ਉਸ ਤੋਂ ਬਾਅਦ ਸਾਡੇ ਇਲਾਕੇ ਵਿਚ ਮੋਟਰਾਂ ਲਗਨ ਲੱਗੀ ਆ 350 ਫੁੱਟ ਬੋਰ ਕਰਾਉਣਾ ਪੈਂਦਾ ਹੁਣ ਨਹੀਂ ਸਾਡੇ ਇਲਾਕੇ ਵਿੱਚ 40 ਫੁੱਟ ਤੇ ਪਾਣੀ ਹੁੰਦਾ ਸੀ । ਸਤਲੁਜ ਯਮੁਨਾ ਲਿੰਕ ਨਹਿਰ ਨੇ ਬੇੜਾ ਗਰਕ ਕਰਤਾ ਨਾ ਚਾਲੂ ਹੋਈ ਨਾ ਬੰਦ ਹੋਈ । ਨੀਲ ਗਾਵਾ ਉਜਾੜਾ ਕਰਦਿਆਂ ਉਹ ਅਲਗ ਅੇ

  • @PARDEEPKUMAR-kr9ep
    @PARDEEPKUMAR-kr9ep ปีที่แล้ว +1

    ਕੋਈ ਫਰਕ ਨਹੀਂ ਪੈਂਦਾ ਹੈ,, ਝੋਨਾ ਹੋਰ ਲਾ ਲਾਉ,, ਕਮਾਈ ਹੋਵੇਗੀ,,, ਬਿਜਲੀ ਮੁਫਤ,, ਪਾਣੀ ਵੀ ਮੁਫ਼ਤ,,, ਤਾਂ ਕਿ ਹੋਇਆ,,, ਜੇ ਪਾਣੀ ਮੁੱਕ ਗਿਆ,,, ਅੱਗਲੀ ਪੀੜ੍ਹੀ ਨੇ ਤਾਂ ਕੈਨੇਡਾ ਵਿੱਚ ਚਲੇ ਹੀ ਜਾਣਾ ਹੈ,, ਜੈ ਕਰ ਸਰਕਾਰ ਨੇ ਝੋਨਾ ਲਾਉਣ ਤੋਂ ਰੋਕਿਆ ਤਾਂ ਫਿਰ ਸੜਕ ਜਾਮ ਕਰ ਦਿਆ ਕਰੋ,,, ਖੱਜਲ ਖੁਆਰ ਤਾਂ ਲੋਕਾਂ ਨੇ ਹੀ ਹੋਣਾ ਹੈ,,, ਹੁੰਦੇ ਰਹਿਣ ਦਿਓ

  • @gotasingh3500
    @gotasingh3500 ปีที่แล้ว +18

    ਆਉਂਦੇ ਪੰਜ ਚਾਰ ਸਾਲਾਂ ਵਿੱਚ ਵੇਖਿਉ ਕੀ ਹੁੰਦਾ ਪੰਜਾਬ ਦਾ ਹਾਲ,,ਤੇਲ ਵੇਖੋ ਤੇਲ ਦੀ ਧਾਰ ਵੇਖੋ

  • @jassyuvi9522
    @jassyuvi9522 ปีที่แล้ว

    ਮੈਂ ਵੀ ਜ਼ਿਮੀਂਦਾਰ ਆ ਜੀ,ਪਰ ਝੋਨਾ ਲੱਗਣਾ ਬੰਦ ਕਰਦੋ,

  • @JaswinderSingh-io7uo
    @JaswinderSingh-io7uo ปีที่แล้ว +5

    ਵਾਹਿਗੁਰੂ ਜੀ ਆਪਣੇ ਦਰਿਆਵਾਂ ਤੇ ਕਬਜ਼ਾ ਕਰੋਂ ਇਹ ਮਸਲਾ ਤਾਂ ਹੀ ਹੱਲ ਹੋਣਾ। ਚੱਕ ਦੇ ਫੱਟੇ ❤❤ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੂੰ ਕਹਿ ਕੇ ਕੰਮ ਕਰਾਂ ਲਵੋ ਜੀ। ❤❤

  • @satwinderpanju9049
    @satwinderpanju9049 ปีที่แล้ว +18

    ਚਲੋ ਹੁਣ ਤਾਂ ਨਹਿਰੀ ਪਾਣੀ ਦੀ ਮੰਗ ਕਰਲੋ ਜਿਹੜਾ ਮਾੜਾ ਮੋਟਾ ਬਚਿਆ ਉਸ ਨੂੰ ਸਿਰਫ ਆਪਣੇ ਲਈ ਪੀਣ ਲਈ ਰੱਖ ਲਓ

  • @dimplerandhawa3295
    @dimplerandhawa3295 ปีที่แล้ว +35

    ਗੌਰਮਿੰਟ ਝੋਨੇ ਦਾ ਬਦਲ.ਦੇਵੇ...ਪੰਜਾਬ ਬਚਾਓ.

  • @gurlabhsingh8072
    @gurlabhsingh8072 ปีที่แล้ว +17

    ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ ਨੇ ਪਾਣੀ ਹੀ ਹੱਦ ਤੋਂ ਵੱਧ ਕੱਢਿਆ ਹੈ ਸਾਡੇ ਪਿੰਡ ਨਰਮਾ ਬੀਜਦੇ ਹਾ ਪੰਦਰਾਂ ਫੁੱਟ ਤੇ ਪਾਣੀ ਹੈ ਅੱਜ ਵੀ ਮਿੱਠਾ ਲਾਲਚੀ ਲੋਕਾਂ ਨਾਲ ਇਸ ਤਰਾ ਹੀ ਹੁੰਦੀ ਹੈ ਝੋਨਾ ਛੱਡਣਾ ਪਵੇਗਾ

    • @gurjeetsingh597
      @gurjeetsingh597 ปีที่แล้ว +1

      Keda pind aa y tera Sade ta yr narma ho ni riha gulabi sundi ni Mardi tusi pta ni kime karde ho

  • @sarbjitkaur2648
    @sarbjitkaur2648 ปีที่แล้ว

    waheguru g mehar kreo g

  • @kuldeepduggal8079
    @kuldeepduggal8079 ปีที่แล้ว

    ਮੋਟਰ ਦੇ ਬਿੱਲ ਲਾਗੂ ਕਰੇ ਸਰਕਾਰ ਫਸਲ ਵੀ ਬਦਲ ਕੇ ਬੀਜਨੀ ਚਾਹੀਦੀ ਆ

  • @harkirat4795
    @harkirat4795 ปีที่แล้ว

    ਝੋਨਾ ਲਾਉਣ ਤੋ ਹਟਦੇ ਨੀ। ਫਿਰ ਏ ਕੁਝ ਤੇ ਹੋਵੇਗਾ। ਸ਼ੈਟਰ ਤਾਂ ਚਾਹੁੰਦਾ ਪੰਜਾਬ ਦੇ ਲੋਕ ਉਜਾੜਨ। ਤਾਂ ਜੋ ਪੰਜਾਬ ਛੱਡ ਦੂਸਰੀਆਂ ਸਟੇਟਾ ਚ ਲੇਬਰ ਕਰਨ। ਸ਼ੈਟਰ ਤਾਂ ਝੋਨਾ ਏਸੇ ਕਰਕੇ ਖਰੀਦ ਰਿਹਾ। ਤਾਂ ਜੋ ਪੰਜਾਬ ਦਾ ਪਾਣੀ ਖਤਮ ਹੋਵੇ। ਛੇਤੀ ਪੰਜਾਬ ਦਾ ਕਿਸਾਨ ਵੇਹਲਾ ਹੋਵੇ

  • @devkinandan8800
    @devkinandan8800 ปีที่แล้ว

    ਝੋਨਾ ਲਾਉਣਾ ਬੰਦ ਕਰਨਾ ਪਉ ਧਰਤੀ ਹੇਠਲਾ ਪਾਣੀ ਕਿਸੇ ਬਾਹਰਲੇ ਨੇ ਖਤਮ ਨਹੀਂ ਕੀਤਾ ਆਪਾ ਹੀ ਕੀਤਾ

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ ปีที่แล้ว +17

    ਪਹਿਲਾ ਬਹੁਤ ਖੁਸ਼ ਹੋਣੇ ਬਿਜਲੀ ਫ੍ਰੀ ਆ ਕਿਹੜਾ ਨਹਿਰ ਦੇ ਨੱਕੇ ਮੋੜੇ

  • @kalapoonia8513
    @kalapoonia8513 ปีที่แล้ว +30

    ਹੋਰ ਲਾਵੋ ਝੋਨੇ ਆਪ ਤਾਂ ਮਰਨਾ ਨਾਲ ਦਿਆਂ ਨੂੰ ਵੀ ਮਾਰਨਾ

    • @abhijeetsidhu7352
      @abhijeetsidhu7352 ปีที่แล้ว +1

      ਝੋਨਾ ਝੋਨਾ ਲਾਈ ਐ ਉਹ ਸੋਡੇ ਫੁੱਫੜ ਕਹਿ ਰਹੇ ਨੇਂ ਮਾਈਨਿੰਗ ਕਰਕੇ ਹੋ ਰਿਹੈ

  • @surjeetnarula4084
    @surjeetnarula4084 ปีที่แล้ว +4

    ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਤਾਂ 4 ਲੱਖ ਵਾਲੇ ਬੋਰ ਦੀ ਗੱਲ ਛੱਡ ਦੇ ਵੋ ਯਾਰ ਝੋਨਾ ਲਾਉਣਾ ਤੋਂ ਪਾਸਾ ਵੱਟ ਲੈਣਾ ਚਾਹੀਦਾ ਹੈ ਕਿ ਪਾਣੀ ਪੀਣ ਵਾਲਾ ਖਤਮ ਕਰ ਕਿ ਹੀ ਗੁਰੇਜ਼ ਕਰਾ ਗੇ ਜੀ

  • @harpreetmatharu5036
    @harpreetmatharu5036 ปีที่แล้ว

    ਧਰਨੇ ਲਾਉ ਕਿਸਾਨੋ ਕਿ ਝੋਨਾ ਨਾ ਲਾਉ

  • @amriksingh9589
    @amriksingh9589 ปีที่แล้ว +34

    ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਏਕਾ ਕਰ ਕੇ ਸਰਕਾਰ ਨੂੰ ਕਹਿਣ ਕਿ ਅਸੀਂ ਸਾਰੇ ਬੋਰ ਪੱਟ ਦਿਆ ਗੇ ਸਾਨੂੰ ਨਹਿਰੀ ਪਾਣੀ 24, ਘੱਟੇ ਦਿਉ ਫਿਰ ਕੁਝ ਬਚੂ ਨਹੀ ਤਾ ਮੱਛਿਆ ਵਾਗ ਤੜਫ ਤੜਫ ਕੇ ਮਰਾ ਗੇ ਬਿਨਾਂ ਪਾਣੀ ਤੋ

    • @nand3219
      @nand3219 ปีที่แล้ว

      ਮੱਛੀਆਂ ਵਾਂਗ ਤਾਂ ਮਰਾਂਗੇ ਹੀ

  • @Sidhu-13113
    @Sidhu-13113 ปีที่แล้ว

    ਝੋਨਾ ਲਾਉਣ ਵਾਲੇ ਬੰਦ ਕਰ ਦਿਓ ਨਹੀਂ ਤਾਂ ਪਾਣੀ ਪੀਣ ਲਈ ਮਜਬੂਰ ਹੋ ਜਾਵੋਗੇ,, ਨਾਂ ਲਾਵੋ ਝੋਨਾ ਨਾਂ ਲਾਵੋ ਝੋਨਾ ਨਾਂ ਲਾਵੋ ਝੋਨਾ ਨਾਂ ਲਾਵੋ ਝੋਨਾ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ ปีที่แล้ว +13

    ਲੋਕਾਂ ਨੂੰ ਫਿਰ ਵੀ ਅਕਲ ਨਹੀਂ ਆ ਰਹੀ, ਜਦੋਂ ਦੀਆਂ ਕਣਕਾਂ ਵੱਢੀਆਂ ਨੇ ਓਦੋਂ ਦੇ ਖਾਲੀ ਵੱਢ ਭਰੀ ਜਾ ਰਹੇ ਨੇ, ਪੰਜਾਬ ਚੋਂ ਝੋਨਾ ਲੱਗਣਾ ਬੰਦ ਹੋਣਾਂ ਚਾਹੀਦਾ ਹੈ, ਉਹਨਾਂ ਦੀਆਂ ਮੋਟਰਾਂ ਦੇ ਬਿੱਲ ਲੱਗਣੇ ਚਾਹੀਦੇ ਹਨ, ਜਿਨ੍ਹਾਂ ਦੀ ਜ਼ਮੀਨ 10 ਏਕੜ ਤੋਂ ਉਪਰ ਹੈ, ਬਾਕੀ ਨਜ਼ੈਜ਼ ਕੰਮ ਵੀ ਬੰਦ ਹੋਣੇਂ ਚਾਹੀਦੇ ਹਨ,

  • @SK-io4gd
    @SK-io4gd ปีที่แล้ว

    ਭਰਾਵੋ ਹੁਣ ਤਾਂ ਝੋਨਾ ਬੰਦ ਕਰ ਦਿਉ

  • @jugrajsinghsidhu1551
    @jugrajsinghsidhu1551 ปีที่แล้ว +1

    ਮਾਨਾ ਲੋਕ ਤੁਹਾਡੇ ਨਾਲ ਨੇ ਹੁਣ ਇਹਨਾਂ ਦੋਹਾਂ ਪਾਰਟੀਆਂ ਦੀ ਧੋਣਾ ਤੇ ਦੱਬਕੇ ਗੋਡਾ ਰੱਖੀ ਰੱਖ ਇਹਨਾ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਦਾ ਬਹੁਤ ਲਹੂ ਪੀਂਦੇ ਰਹੀਆਂ ਹਨ

  • @ekiyashorts3447
    @ekiyashorts3447 ปีที่แล้ว +55

    ਜੱਟਾਂ ਨੇ ਪੰਜਾਬ ਚੋਂ ਆਪਣੇ ਜਵਾਕ ਤਾਂ ਬਾਹਰ ਭੇਜ ਦਿੱਤੇ, ਹੁਣ ਕਿਹੜੇ ਪੰਜਾਬ ਚ ਰਹਿੰਦੇ ਆ ਉਨ੍ਹਾਂ ਨੂੰ ਇਥੇ ਰਹਿਣ ਜੋਗੇ ਨੀ ਛੱਡਣਾ

    • @pappajiarmy9763
      @pappajiarmy9763 ปีที่แล้ว +2

      Tu kon ya bhai 😂😂 pani nall bahar jaaan ala keda link aa gya bhutni dya 😂😂..

    • @AMANDEEP-py2ns
      @AMANDEEP-py2ns ปีที่แล้ว

      @@pappajiarmy9763 hai kyu ni bhukh ni mukdi ehna di.

    • @JaspreetSingh-dg7nh
      @JaspreetSingh-dg7nh ปีที่แล้ว

      Sahi keha bai , Inna de jawak bahar ne Inna nu koi farak ne pani toh , beda garak kr ta , enna ne ke lena hun

    • @amarjeetsingh-pz9im
      @amarjeetsingh-pz9im ปีที่แล้ว +2

      Jo pani di kadar ni krda ohna nal eda e hou

    • @balbirkandola9764
      @balbirkandola9764 ปีที่แล้ว +2

      ਸਰਕਾਰੀ ਖੇਤੀ ਦੀ ਪੌਲਿਸੀ ਅਤੇ ਪੰਜਾਬ ਦਾ ਪਾਣੀ ਜੋ ਬਾਹਰ ਪ੍ਰਾਂਤਾਂ ਨੂੰ ਦਿੱਤਾ ਸਰਕਾਰਾਂ ਨੇ, ਉੱਨਾਂ ਦੀ ਜਾਨ ਨੂੰ ਰੋਵੋ॥

  • @SonudJSonu-gw4i
    @SonudJSonu-gw4i ปีที่แล้ว

    Bahot vadia hoiya..Pani mukna hi cahida c

  • @gurmailkaur4271
    @gurmailkaur4271 ปีที่แล้ว +19

    ਲੱਖੇ ਬਾਈ ਨੇ ਕਿੰਨੀ ਦੇਰ ਤੋਂ ਰੌਲਾ ਪਾ ਰਿਹਾ ਅਸੀ ਸਮਝੇ ਕਦ ਵਾ।

    • @ManjitSingh-qo4zq
      @ManjitSingh-qo4zq ปีที่แล้ว

      ਸਰਕਾਰ ਨੇ ਕਰੋੜਾਂ ਰੁ ਲਗਾ ਕੇ ਨਹਿਰਾਂ ਬਣਾਈਆਂ ਹਨ ਪਰ ਜਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਜਾਣ ਵਾਲੇ ਖਾਲੇ ਹੀ ਢਾਹ ਕੇ ਜਮੀਨਾਂ ਬਣਾ ਲਈਆਂ, ਹੁਣ ਸਰਕਾਰ ਨੇ ਨਰੇਗਾ ਦੀ ਲੇਬਰ ਲਾ ਕੇ ਜਿਹੜੇ ਕੁੱਝ ਖਾਲੇ ਸਨ ਸਾਫ ਕਰਾਏ ਪਰ ਕਿਸਾਨ ਅਜੇ ਵੀ ਨਹਿਰੀ ਪਾਣੀ ਲਾਉਂਦੇ ਬੱਸ ਮੋਟਰ ਦਾ ਵਤਨ ਹੀ ਦੱਬਣਾ

  • @vipherobalahakam8316
    @vipherobalahakam8316 ปีที่แล้ว +1

    ਹੁਣ ਵੀ ਕਹੋ ਜੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਗ਼ਲਤ ਕਹੈ ਰਹੇ ਸੀ
    ਪਿਹਲਾ ਵਾਲੀ ਪਾਰਟੀ ਆ ਗ਼ਲਤ ਸੀ
    ਹੁਣ ਵੀ ਰੁਕੋ ਵੀਰ ਜੀ

  • @harjeetbhullar7644
    @harjeetbhullar7644 ปีที่แล้ว +11

    ਲੰਖਾ ਸਿਧਾਨਾ ਕਦੋਂ ਦਾ ਸਾਡੇ ਲੋਕਾਂ ਨੂੰ ਰੋਂਦਾ ਵੀਰੋ ਪਾਣੀ ਦੋ ਤਿੰਨ ਸਾਲ ਨੂੰ ਲੰਬਣਾ ਨਹੀਂ ਪਰ ਹੁਣੇ ਇਹ ਹਾਲ ਅੰਜੇ ਞੀ ਪਿਟਲੋ ਸਰਕਾਰਾਂ ਨੂੰ

  • @tonykachurakachura2590
    @tonykachurakachura2590 ปีที่แล้ว +8

    ਇਕ ਦੇ ਸੋਚਣ ਨਾਲ ਜਾਂ ਇਕ ਦੇ ਪਾਣੀ ਬਚਾਉਣ ਨਾਲ ਪਾਣੀ ਨਹੀਂ ਬਚਣਾ ਸਭ ਨੂੰ ਲੋੜ ਏ ਸਮੇਂ ਅਨੁਸਾਰ ਪਾਣੀ ਦੀ ਵਰਤੋਂ ਕਰਨ ਦੀ

  • @surindersinghfauji9141
    @surindersinghfauji9141 ปีที่แล้ว +3

    ਕਿਸਾਨ ਵੀਰੋ ਝੋਨਾ ਬੀਜਣਾ ਬੰਦ ਕਰ ਦਵੋ। ਜੇ ਇਸ ਤਰ੍ਹਾਂ ਨਾਹ ਕੀਤਾ ਤਾਂ ਪੰਜਾਬ ਵਾਸੀਓ ਬੂਦ ਬੂਦ ਪਾਣੀ ਨੂੰ ਤਰਸੋ ਗਏ।
    ਆਪਣੇ ਨਹਿਰੀ ਪਾਣੀਆ ਲਈ ਲੜੋ। ਰਾਜਿਸਥਾਨ ਨੂੰ ਜਾਂਦਾ ਪਾਣੀ ਫੋਰਨ ਰੋਕੋ ਤੇ ਪੰਜਾਬ ਲਈ ਵਰਤੋ। ਇਸ ਪਾਣੀ ਤੇ ਪੰਜਾਬ ਦਾ ਹੱਕ ਹੈ।❤😂

  • @varindersinghbihla7718
    @varindersinghbihla7718 ปีที่แล้ว

    ਜਦੋਂ ਕੁੱਦਰਤ ਨੇ ਫੈਸਲਾ ਸੁਣਾਇਆ ਥੋਡੇ ਤੋਂ ਚੀਕ ਵੀ ਨੀ ਨਿਕਲਣੀ ਥੋਨੂੰ ਸਰਕਾਰ ਤਾ ਮੁਆਵਜਾ ਦੇ ਦਿੰਦੀ ਆ ਪਰ ਕੁੱਦਰਤ ਨੂੰ ਬਰਬਾਦੀ ਤੋਂ ਬਿਨਾ ਕੁਸ਼ ਨੀ ਮਿਲ ਰਿਹਾ ਪੰਜਾਬ ਤੋਂ ਸੁਧਰ ਜੌ ਅਜੇ ਵੀ ਵਖਤ ਹੈਗਾ,,,,,

  • @swarnjeetkaur3634
    @swarnjeetkaur3634 ปีที่แล้ว

    ਹਾਲੇ ਵੀ ਸ਼ਬਲ ਜਾਓ ਬਚਾ ਲਉ ਪਾਣੀ ਤਹਾਡੇ ਬੱਚਿਆ ਦਾ ਕੀ ਬਣੂ ਆਉਣ ਵਾਲੇ ਸਮੇਂ ਵਿੱਚ

  • @NirmalSingh-ys7wz
    @NirmalSingh-ys7wz ปีที่แล้ว

    ਮੋਟਰਾਂ ਤੇ ਬਿੱਲ ਲਾਓ । ਨਹਿਰੀ ਪਾਣੀ ਦਾ ਪ੍ਰਬੰਧ ਕਰੋ।

  • @JashanDhiman-mv3qu
    @JashanDhiman-mv3qu ปีที่แล้ว

    ਝੋਨਾ ਲਾਉਣਾ ਬੰਦ ਕਰੋ ਨਹੀਂ ਤਾਂ ਪਾਣੀ ਨੂੰ ਤਰਸਣਗੇ ਵਾਹਿਗੁਰੂ ਜੀ

  • @rinkamatharootaxiservicein2811
    @rinkamatharootaxiservicein2811 ปีที่แล้ว +8

    ਏਹ ਲੋਕ ਆਵਦੇ ਫਾਇਦੇ ਲਈ ਝੋਨਾ ਲਾਉਂਦੇ ਆ ਪਰ ਨੁਕਸਾਨ ਸਾਰੇ ਪੰਜਾਬ ਦਾ ਕਰਦੇ ਆ ਪਾਣੀ ਸਾਰਿਆ ਦਾ ਖਤਮ ਕਰੀ ਜਾਂਦੇ ਆ

    • @Navneetsingh-jp6vl
      @Navneetsingh-jp6vl ปีที่แล้ว

      Lol 😂😂 apni faide li nhi .. Chwl khn waliya. Li launde aa.. Govt jnbujke jhone te hi msp dinde aa ena da ki kasur
      .

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ ปีที่แล้ว +31

    ਪੰਜਾਬ ਦਾ ਕੁਦਰਤੀ ਦਰਿਆਈ ਪਾਣੀ ਸਰਕਾਰਾਂ ਰਾਜਸਥਾਨ ਤੇ ਦਿੱਲੀ ਨੂੰ ਦੇ ਰਹੀ ਹੈ ।

    • @veerpal7001
      @veerpal7001 ปีที่แล้ว

      A.kooe..Aag.ne.pala.da.veer.g

  • @yadwindersingh3109
    @yadwindersingh3109 ปีที่แล้ว +2

    ਹੋਰ ਲਾਉ ਝੋਨਾ ਤੇਧਰਤੀ ਨੂੰ ਅੱਗਾਂ ਲਾ ਲਾ ਕੇ ਫੂਕਿਆ ਰੇਤਾ ਬਾਹਰੋ ਮੰਗਵਾਉ ਪੰਜਾਬ ਦੇ ਵਿੱਚੋ ਰੇਤਾ ਬਜਰੀ ਕੱਡਣਾ ਬੰਦ ਕਰੋ

  • @harwindersingh9562
    @harwindersingh9562 ปีที่แล้ว +3

    ਚੰਗਾ ਹੋਇਆ ਜ਼ਿਮੀਂਦਾਰਾਂ ਨੇ ਤੇ ਰੱਬ ਨਾਲ ਆਂਢਾ ਲਾ ਰੱਖਿਆ ਕਿ ਅਸੀਂ ਤਾਂ ਪਾਣੀ ਖ਼ਤਮ ਕਰਕੇ ਹੀ ਸਾਹ ਲੈਣਾ ਦੇਖਦੇ ਜਾਓ ਅੱਗੇ ਅੱਗੇ ਕੀ ਹੋਣਾ

  • @gurmukhsingh8030
    @gurmukhsingh8030 ปีที่แล้ว

    ਗਲਤੀ ਤਾਂ ਆਪਣੀ ਸੱਭ ਦੀ ਦੱਸਦੇ ਕਿਸਨੂੰ je

  • @jyotibawa6571
    @jyotibawa6571 ปีที่แล้ว

    ਸਰਕਾਰ ਬੈਨ ਹੋਣ ਚੀਦਹ੍ਰ ਝੋਨਾ

  • @atwalcheapenergy3918
    @atwalcheapenergy3918 ปีที่แล้ว

    ਲੱਗਭਗ 15 ਸਾਲ ਤੋਂ ਮਾਹਿਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਇਹਨਾਂ ਹਾਲਾਤਾਂ ਵਾਰੇ ਜੇਕਰ ਕਿਸੇ ਇਕ ਕਿਸਾਨ ਨੇ ਝੋਨਾ ਲਾਉਣਾ ਛੱਡਿਆ ਹੋਵੇ ਤਾਂ ਦੱਸੋ

  • @GillHealthClubAmargarh
    @GillHealthClubAmargarh ปีที่แล้ว

    Good

  • @birbalsingh8119
    @birbalsingh8119 ปีที่แล้ว

    ਸਭ ਤੋਂ ਵੱਧ ਪੰਜਾਬ ਉਜਾੜਨ ਵਿੱਚ ਪੰਜਾਬੀਆਂ ਦਾ ਆਪਣਾ ਹੱਥ ਹੈ ਦਰੱਖਤਾਂ ਪੱਟੇ ਅੱਗਾਂ ਲਾਈਆਂ ਪਾਣੀ ਬਰਬਾਦ ਕੀਤਾ ਆਹ ਖਾਲਸਾ ਕਹਿੰਦੇ ਸਰਕਾਰਾਂ ਨੇ ਕੀਤਾ ਤੁਸੀਂ ਕਿੰਨੇ ਕੁ ਦਰੱਖਤ ਲਾਏ ਫੈਕਟਰੀਆਂ ਲੱਗੀਆਂ ਕਿੰਨਾ ਕੁ ਵਿਰੋਧ ਕੀਤਾ ਜਦੋਂ ਪੈਸੇ ਮਿਲਦੇ ਨੇ ਉਦੋਂ ਤਾਂ ਰੱਬ ਨੂੰ ਵੀ ਭੁੱਲ ਜਾਨੇ ਆ

  • @veer1045ww
    @veer1045ww ปีที่แล้ว

    Waheguru ji

  • @gurtejnarain9374
    @gurtejnarain9374 ปีที่แล้ว

    ਸਰਕਾਰ ਨੂੰ ਚਾਹੀਦਾ ਹੈ ਇੱਕ ਤਾਂ ਝੋਨਾ ਲਾਉਣ ਵੇਲੇ ਕੱਦੂ ਕਰਨ ਤੇ ਪਾਬੰਦੀ ਲਾਉਣੀ ਚਾਹੀਦਾ ਹੈ ਜੀ ਤਾਂਕਿ ਬੋਰਾਂ ਦਾ ਬਰਸਾਤਾਂ ਦਾ ਪਾਣੀ ਧਰਤੀ ਵਿੱਚ ਜਾਂ ਸਕੇ ਬਿਨਾਂ ਕੱਦੂ ਕੀਤੇ ਵੀ ਝੋਨਾ ਲਾਉਣ ਨਾਲ ਵੀ ਵਧੀਆ ਹੋ ਜਾਂਦਾ ਹੈ ਜੀ ਅਸੀਂ ਪਿਛਲੇ ਦਸ ਸਾਲਾਂ ਤੋਂ ਲਾਉਂਦੇ ਆ ਰਹਿ ਹਾਂ

  • @binderkaur966
    @binderkaur966 ปีที่แล้ว

    ਝੋਨਾ ਦੱਬ ਕੇ ਲਾੳ ਫਿਰ ਪਾਣੀ ਬਚੁ ,,,, ਹੁਣ ਰੱਬ ਯਾਦ ਆਇਆ

  • @gurmukhmaan8450
    @gurmukhmaan8450 ปีที่แล้ว

    ਇਸ ਦੇ ਜ਼ਿੰਮੇਵਾਰ ਤੁਸੀਂ ਲੋਕ ਆਪ ਹੋ

  • @PREETSINGH-mi6ic
    @PREETSINGH-mi6ic ปีที่แล้ว

    ਚਲੋ ਕਿਸਾਨਾਂ ਨੇ ਇਕ ਹੋਰ ਚੰਗਾ ਕੰਮ ਕੀਤਾ ਅੰਨ ਦਾਤੇ ਜਾਂ ਕਲੱਨਦਾਤੇ

  • @karamjitkaur8494
    @karamjitkaur8494 ปีที่แล้ว

    ਸਾਡੇ ਦੇਖਣ ਵਿੱਚ 20 ਫੁੱਟ ਤੇ ਪਾਣੀ ਨਿਕਲਦਾ ਸੀ ਹੁਣ 300 ਫੁੱਟ ਤੇ ਵੀ ਪਾਣੀ ਨਹੀਂ ਮਿਲਦਾ ਹੋਰ ਪਤਾ ਨਹੀਂ ਸਾਨੂੰ ਕੀ ਸਬੂਤ ਚਾਹੀਦਾ ਹੈ। ਅਸੀਂ ਆਪਣੇ ਘਰ ਵਿੱਚ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਟੈਂਕ ਬਣਾਇਆ ਹੋਇਆ ਹੈ ਉਸੇ ਪਾਣੀ ਨਾਲ ਹੀ ਸਾਰੇ ਪੌਦੇ ਪਾਲਦੇ ਹਾਂ ਅਤੇ ਪੋਚਾ , ਗੱਡੀ ਆਦਿ ਧੋਣ ਲਈ ਵਰਤਦੇ ਹਾਂ।

  • @gurmukhsingh9717
    @gurmukhsingh9717 ปีที่แล้ว +2

    ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਇਨ੍ਹਾਂ ਪਿੰਡਾਂ ਦਾ ਪਾਣੀ ਖ਼ਤਮ ਹੋ ਗਿਆ ਫਿਰ ਪੰਜਾਬ ਦੇ ਬਾਕੀ ਪਿੰਡਾਂ ਦਾ ਪਾਣੀ ਵੀ ਸੁੱਕ ਜਾਣਾ ਸਾਰੇ ਲੋਕਾਂ ਨੂੰ ਨਹਿਰਾਂ ਦਾ ਪਾਣੀ ਲੋਣਾ ਚਾਹੀਦਾ ਫਿਰ ਝੋਨਾ ਲਾਉਣ ਨਹੀਂ ਤਾਂ ਪਾਣੀ ਨਹੀਂ ਮਿਲਦਾ