ਪੰਜਾਬ ਦਾ Pure Vegitarian ਪਿੰਡ,ਜਿਥੇ ਨਾ ਕੋਈ ਆਂਡਾ-ਮੀਟ ਖਾਂਦਾ ਤੇ ਨਾ ਸ਼ਰਾਬ, ਖਾਧਾ ਤਾਂ ਹੋ ਜਾਂਦਾ ਵੱਡਾ ਨੁਕਸਾਨ

แชร์
ฝัง
  • เผยแพร่เมื่อ 17 ม.ค. 2025

ความคิดเห็น • 220

  • @JaswinderSingh-io7uo
    @JaswinderSingh-io7uo ปีที่แล้ว +40

    ਵਾਹਿਗੁਰੂ ਭਲੀ ਕਰੇ ਪੰਜਾਬ ਵਿੱਚ ਸਾਰੇ ਪਿੰਡਾਂ ਵਿਚ ਇਹੋ ਜਿਹਾ ਹੋ ਜਾਵੇ ਤਾਂ ਪੰਜਾਬ ਖ਼ੁਸ਼ਹਾਲ ਹੋ ਜਾਵੇ ਜੀ 👍👍👍👍❤❤❤❤

    • @tamanbhullar5616
      @tamanbhullar5616 ปีที่แล้ว

      😅😅😅😅😅😅😅😅

    • @GurinderBehal-zt3uj
      @GurinderBehal-zt3uj ปีที่แล้ว

      ​@@tamanbhullar5616ੳੳੳੳੳੳੳੳੳੳੳੳੳੳੳ

  • @jagdevsinghsran1113
    @jagdevsinghsran1113 ปีที่แล้ว +38

    ਸਲਾਮ ਜੀ ਤੁਹਾਡੇ ਪਿਡ ਐਨੇ ਸਹੋਣੇ ਦਰਖਤ ਐਨੇ ਸਹੋਣੇ ਸਥ

  • @kamalheer5690
    @kamalheer5690 ปีที่แล้ว +12

    ਚੰਗੀ ਸੋਚ ਚੰਗੇ ਲੌਕ, ਪ੍ਰਮਾਤਮਾ ਸਾਰੇ ਪਿੰਡਾ, ਨੂੰ ਦੇਵੇ 🙏🏻❤ਂਪਿਡ, ਵਾਸਤੇ ਮਾਣ,ਦੀ, ਗੱਲ ਹੈ ਜੀ , ਬਹੁਤ ਵਧੀਆ ਜੀ 🙏🏻🙏🏻

  • @KuldeepSingh-vv6dm
    @KuldeepSingh-vv6dm ปีที่แล้ว +28

    ਬਹੁਤ ਹੀ ਵਧੀਆ ਕੰਮ ਕੀਤਾ ਹੈ ਬਾਬਾ ਜੀ ਨੇ ਮੀਟ ਸ਼ਰਾਬ ਨਸ਼ੇ ਵੈਸੇ ਵੀ ਬਹੁਤ ਹੀ ਘਾਤਕ ਹੈ ਵਹਿਗੁਰੂ ਜੀ

  • @bakhshishsingh3582
    @bakhshishsingh3582 ปีที่แล้ว +16

    ਬਹੁਤ ਵਧੀਆ ਜੀ, ਜੀਵਾਂ ਨੂੰ ਵੀ jeen ਦਾ ਹੱਕ ਮਿਲਿਆ।

  • @BalwinderSingh-ez9hc
    @BalwinderSingh-ez9hc ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਨਾਈ ਰਖੇ

  • @kuldeeptakher4503
    @kuldeeptakher4503 ปีที่แล้ว +26

    ਬਹੁਤ ਹੀ ਵਧੀਆ ਪੰਜਾਬ ਵਿੱਚ ਸਾਰੇ ਪਿੰਡਾਂ ਵਿੱਚ ਐਵੇਂ ਹੋਣਾ ਚਾਹੀਦਾ ਹੈ

  • @Melbournesikh
    @Melbournesikh ปีที่แล้ว +15

    Wahaguru ji ਸਾਰਿਆਂ ਦੇ ਪਿੰਡਾਂ ਵਿੱਚ ਪਰਮਾਤਮਾ ਇਸੇ ਤਰਾਂ ਦੀ ਮਿਹਰ ਕਰਨ ਜੀ

  • @avneetkaur3128
    @avneetkaur3128 ปีที่แล้ว +10

    Dhan Dhan Baba Hasan Das Ji 🙏🙏❤🙏

  • @rajinderkaur2967
    @rajinderkaur2967 ปีที่แล้ว +5

    ਵਾਹਿਗੁਰੂ ਜੀ ਸਾਰੇ ਪੰਜਾਬ ਤੇ ਇਹੋ ਜਿਹੀ ਕ੍ਰਿਪਾ ਕਰੋ

  • @pardeepgrewal9404
    @pardeepgrewal9404 ปีที่แล้ว +10

    ਨਿੰਦਕਾਂ ਨੂੰ ਦੱਸੋ ਸਾਧੂਆਂ ਦੀ ਕਮਾਈ ਬਾਬਤ।ਸਾਧੂ ਵਿੱਚ ਕਿੰਨੀ ਤਾਕਤ ਹੁੰਦੀ ਹੈ ।

  • @jasvinderkaur6527
    @jasvinderkaur6527 ปีที่แล้ว +4

    ਵਾਹਿਗੁਰੂ ਜੀ ਭਲੀ ਕਰੇ

  • @amanjeet528
    @amanjeet528 ปีที่แล้ว +13

    ਬਹੁਤ ਵਧਿਆ ਆਪਣੇ ਪੰਜਾਬ ਦੇਸ਼ ਤੇ ਵਾਹਿਗੁਰੂ ਕਿ੍ਪਾ ਕਰੇ ।

  • @jagdishkaursodhi9218
    @jagdishkaursodhi9218 ปีที่แล้ว +1

    ਵਾਹਿਗੁਰੂ ਜੀ ਪੰਜਾਬ ਨੂੰ ਤੰਦਰੁਸਤ ਰੱਖਣ 🙏🏻🙏⚘️🙏⚘️🙏🙏🏻🙏🙏🏻

  • @ChardaPunjab-p6e
    @ChardaPunjab-p6e ปีที่แล้ว +1

    ਬਾਹਰ ਜਾਕੇ ਜੇ ਖਾਣਾ। ਫਿਰ ਖਾ ਕੇ ਪਿੰਡ ਵੀ ਨਹੀਂ ਆਣਾ ਚਾਹਿਦਾ। ਦੂਜੇ ਦਿਨ ਆਣ ਨਾਂਹ ਕੇ। ਬਾਕੀ ਬਾਬਾ ਜੀ ਦਾ ਹੁਕਮ ਹੈ। ਸਾਰਿਆਂ ਨੂੰ ਮੰਨਣਾ ਚਾਹਿਦਾ। ਬਾਬਾ ਜੀ ਸਾਰੇ ਪਿੰਡ ਵਾਲਿਆਂ ਨੂੰ ਖੁਸ ਰੱਖਣ 🙏

  • @SukhdevSingh-up7ed
    @SukhdevSingh-up7ed 6 หลายเดือนก่อน

    ਬਹੁਤ ਚੰਗੀ ਗੱਲ ਐ

  • @tarsemlal9356
    @tarsemlal9356 ปีที่แล้ว +3

    Bhut Badiya ji Dhan Guru Nanak

  • @sanamdeepsanamdeep6810
    @sanamdeepsanamdeep6810 ปีที่แล้ว +20

    ਧੰਨ ਧੰਨ ਬਾਬਾ ਹਸਨ ਦਾਸ ਜੀ 🙏🙏

  • @dansinghmannmann3456
    @dansinghmannmann3456 ปีที่แล้ว

    ਰੱਬ ਰਾਜੀ ਰੱਖੇ ਸਾਰੇ ਪਿੰਡ ਨੂੰ

  • @mukhtiarsingh9342
    @mukhtiarsingh9342 ปีที่แล้ว

    waheguru ji waheguru ji waheguru ji waheguru ji waheguru ji

  • @omigujjarbestgujjar7024
    @omigujjarbestgujjar7024 ปีที่แล้ว +1

    ਸਲੂਟ ਹੈ ਪਿੰਡ ਦੇ ਲੋਕਾਂ ਨੂੰ

  • @harjitsinghjheetajheeta4415
    @harjitsinghjheetajheeta4415 ปีที่แล้ว +7

    Guru Di sikhiya tay Amal Karan waleya nu. Salute hai. Guru ta mehar kardey tay asool de galla kardey hun Per Mun lainha v wadhia hai

  • @rajinderkaur2967
    @rajinderkaur2967 ปีที่แล้ว +4

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿਓ

  • @mukhtarsingh2148
    @mukhtarsingh2148 ปีที่แล้ว

    Waheguru ji waheguru ji waheguru ji waheguru ji waheguru ji.

  • @jeetisingh8917
    @jeetisingh8917 ปีที่แล้ว

    Bohat changi gal hai.

  • @ਪਿੰਡ62
    @ਪਿੰਡ62 ปีที่แล้ว +3

    ਬਹੁਤ ਚੰਗੀ ਗੱਲ ਆ
    ਬਹੁਤ ਸਿਆਣੇ ਲੋਕ ਨੇ

  • @RajwantKaur-zc3op
    @RajwantKaur-zc3op ปีที่แล้ว +2

    ਜੈ, ਬਾਬੇ ਦੀ 🌹🌹🌹💖💖💖💖🤲🙏🙏🥰

  • @KOHINOORKHALSA
    @KOHINOORKHALSA ปีที่แล้ว +2

    Wah ji wah sara punjab hi is tran ho jave tan swarag hi ban javega

  • @karmjitkaur7870
    @karmjitkaur7870 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shivanisharma5562
    @shivanisharma5562 ปีที่แล้ว +6

    ਧੰਨ ਧੰਨ ਬਾਬਾ ਹਸਨ ਦਾਸ ਜੀ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @harmandhaliwal5589
      @harmandhaliwal5589 ปีที่แล้ว

      Ma thoda msg buhat var vakha tussi mla congrees da khara shibe nou millo. Ji

    • @jatinderSingh-rh7gd
      @jatinderSingh-rh7gd ปีที่แล้ว

      ਕੋਈ ਨਾ ਵੇਟ ਕਰ। ਮੈਂ

    • @arshdeep6202
      @arshdeep6202 ปีที่แล้ว +1

      Nath te tuhanu khud hi pani pavegi""""""""sharme te daler bande hunde hun"""""mukabla Karo"" kanooni """"""or maidan--e -' jung"" je nahin himmat te phir chup kar ke Beth jao ja jaga vech deo"""""

    • @shivanisharma5562
      @shivanisharma5562 ปีที่แล้ว

      @@arshdeep6202 ok thanks vire,

  • @ToorToor-kv1zd
    @ToorToor-kv1zd ปีที่แล้ว +3

    Waheguru ji sare pindna te kirpa kareoy ji

  • @FreefireParam
    @FreefireParam ปีที่แล้ว +17

    ਇਸ ਨੂੰ ਸਵਰਗ ਕਹਿੰਦੇ ਆ 🙏🙏

  • @ashoktandon557
    @ashoktandon557 ปีที่แล้ว

    5:17 very good. Good for environment

  • @rahulbhardwaj9490
    @rahulbhardwaj9490 ปีที่แล้ว +2

    Bahot badhia gal a

  • @Gurwindersingh-zv9ud
    @Gurwindersingh-zv9ud ปีที่แล้ว +1

    ਕੋਈ ਸਾਈਕਲ ਵਾਲਾ ਗਰੀਬ ਇੱਕ ਅੱਧਾ ਪੈੱਗ ਲਗਾ ਕੇ ਪਿੰਡ ਦੀ ਫਿਰਨੀ ਲੰਘਿਆ ਤਾਂ ਲੱਤ ਟੁੱਟ ਗਈ ਤੇ ਬਹੁਤ ਔਖਿਆਈ ਨਾਲ ਮਰਿਆ, ਪਿੰਡ ਵਾਲੇ ਕੁੱਝ ਕੁ ਲੋਕ ਬਾਹਰ ਪੈੱਗ ਲਗਾ ਕੇ ਮੀਟ 🐓ਖਾ ਕੇ ਘਰ ਵੀ ਆ ਜਾਂਦੇ ਹਨ।

  • @poetryworldaashu3477
    @poetryworldaashu3477 ปีที่แล้ว +1

    Baba g bhut vadia lgea sunke koi eda da pind vi hai jithe sb loki smjade ki vegeterian hona bhut vadia gl hai g

  • @kharbandasatish8755
    @kharbandasatish8755 ปีที่แล้ว

    ਸਭ ਤੋਂ ਵਧੀਆ ਲੋਕ

  • @msrayat6409
    @msrayat6409 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @gillgurtej7287
    @gillgurtej7287 ปีที่แล้ว +3

    ਵਾਹਿਗੁਰੂ ਜੀ

  • @jaksonmury5240
    @jaksonmury5240 ปีที่แล้ว +1

    ੴੴੴੴੴੴ❤❤❤❤❤

  • @JagjitSingh-xv4br
    @JagjitSingh-xv4br ปีที่แล้ว +17

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਸਾਹਿਬ ਸ੍ਰੀ ਕਲਗੀਧਰ ਦਸਮੇਸ਼ ਪਿਤਾ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻ਸਾਰੇ ਪੰਜਾਬ ਉੱਪਰ ਅਜਿਹੀ ਹੀ ਕਿਰਪਾ ਕਰਨ ਕਿ ਸਾਰਾ ਪੰਜਾਬ ਨਸ਼ਾ ਮੁਕਤ ਅਤੇ ਕੁਰਿਹਤਾਂ ਤੋਂ ਰਹਿਤ ਹੋ ਜਾਵੇ

  • @billosingh1985
    @billosingh1985 ปีที่แล้ว +1

    ਬਹੁਤ ਵਧੀਆ ਉਪਰਾਲਾ

  • @asg7858
    @asg7858 ปีที่แล้ว +2

    Bht hi wadhiya

  • @khushdeepthind4452
    @khushdeepthind4452 ปีที่แล้ว +4

    Very good

  • @InderjitKaur-t3f
    @InderjitKaur-t3f ปีที่แล้ว +6

    Dhan dhan baba Hasan das ji

  • @binderpalkaurkang6894
    @binderpalkaurkang6894 ปีที่แล้ว +1

    ਧੰਨ ਵਾਹਿਗੁਰੂ ਜੀ

  • @JarnailSingh-xk7qs
    @JarnailSingh-xk7qs ปีที่แล้ว +5

    Very nice ji

  • @ManjitKaur-yt9pu
    @ManjitKaur-yt9pu ปีที่แล้ว +7

    ਵਾਹਿਗੁਰੂ ਜੀ 🙏

    • @darshanSingh-qc1ho
      @darshanSingh-qc1ho ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RAJNIBALA-c6e
    @RAJNIBALA-c6e ปีที่แล้ว +3

    Shukar a waheguru g eda de v pind ha jethe lok tuhanu hajar najar samjde a. Te tuhanu mande aa

  • @nimmadadyal5693
    @nimmadadyal5693 ปีที่แล้ว +10

    Waheguru je❤

  • @seemasodhisodhi1274
    @seemasodhisodhi1274 ปีที่แล้ว

    ਵਾਹਿਗੁਰੂ ਸਭ ਤੇ ਇਸ ਤਰਾਂ ਦੀ ਕਿਰਪਾ ਕਰੇ 🎉🎉🎉🎉🎉

  • @karanjandiala7868
    @karanjandiala7868 ปีที่แล้ว

    Boht vdia gal aa ji saare pinda vich aehi hpnaa chahida vaa waheguru ji

  • @forhuminetyhuminety6770
    @forhuminetyhuminety6770 ปีที่แล้ว

    Salute hai aap ji nu ji

  • @dalvararam3569
    @dalvararam3569 ปีที่แล้ว +3

    We proud.Nanakapind

  • @Gurjitsingh-nd3wh
    @Gurjitsingh-nd3wh ปีที่แล้ว +1

    Very nic ❤❤❤❤❤❤❤❤❤

  • @manjindersinghsidhu1275
    @manjindersinghsidhu1275 ปีที่แล้ว +2

    ਸੱਚ ਨਹੀਂ ਲੱਗਦਾ je ਹੈ ਤਾਂ ਬਹੁਤ ਵਧੀਆ ਗੱਲ ਆ

  • @RajKaur-w6k
    @RajKaur-w6k ปีที่แล้ว +3

    Wahaguru ji Wahaguru ji

  • @narinderkumar7960
    @narinderkumar7960 ปีที่แล้ว +1

    ਭੈਅ ਪਾਏ ਸਿੰਗਾਰ ਬਣਾਏ,
    ਬਾਣੀ ਵਿੱਚ ਕਿਤੇ ਜਿ਼ਕਰ ਆਉਂਦਾ ਹੈ,
    ਜਿਹੜਾ ਸ਼ਿਸ਼ ਗੁਰੂ ਦਾ ਭੈਅ ਮੰਨਦਾ ਹੈ ਕਿ ਕਿਤੇ ਮੇਰੇ ਕੋਲੋਂ ਕੋਈ ਮਾੜਾ ਕੰਮ ਨਾ ਹੋ ਜਾਵੇ, ਗੁਰੂ ਦੀ ਆਗਿਆ ਦੀ ਉਲੰਘਣਾ ਨਾ ਹੋ ਜਾਵੇ ,ਜਿਸ ਤੋਂ ਮੇਰਾ ਗੁਰੂ ਰੂੱਸ ਜਾਵੇ, ਨਾਰਾਜ਼ ਹੋ ਜਾਵੇ,
    ਗੁਰੂ ਦੀ ਖੁਸ਼ੀ ਹੀ ਸਿ਼ਸ਼ ਦਾ ਸਿ਼ਗਾਰ ਹੁੰਦੀ ਹੈ ।

  • @manjindersinghsidhu1275
    @manjindersinghsidhu1275 ปีที่แล้ว +5

    ਪਰ ਕੁੱਲ ਮਿਲਾ ਕੇ ਠੀਕ ਈ ਆ

  • @ManjitKaur-oz8eg
    @ManjitKaur-oz8eg ปีที่แล้ว

    Very good ji mehar karo ji wehaguru ji 🙏🙏🙏🙏🙏🙏

  • @kukoosingh7285
    @kukoosingh7285 ปีที่แล้ว

    Wahoo wonderful

  • @vakeelsinghgill4386
    @vakeelsinghgill4386 ปีที่แล้ว +1

    Bahut hi vadiya

  • @spsingh9689
    @spsingh9689 ปีที่แล้ว +2

    Waheguru ji

  • @SukhwinderKaur-yd7qt
    @SukhwinderKaur-yd7qt ปีที่แล้ว

    God bless all peoples of this village,,,zz,,,🙏🙏🙏🙏

  • @kulbirkaur8032
    @kulbirkaur8032 ปีที่แล้ว +4

    Waheguru ji 🙏

  • @jagmohnsingh1097
    @jagmohnsingh1097 ปีที่แล้ว +3

    Whaheguru gi

  • @baljindersinghdhaliwal9490
    @baljindersinghdhaliwal9490 ปีที่แล้ว

    Salute

  • @virenderdoaba9197
    @virenderdoaba9197 ปีที่แล้ว +3

    wahaguru ge

  • @pardeepsingh-iv6pu
    @pardeepsingh-iv6pu ปีที่แล้ว +4

    Waheguru Ji 🙏 🙏 🙏

  • @botboy941
    @botboy941 ปีที่แล้ว

    Waheguru ji mehar kro ji bahut bahut kirpa har Sikh har pind is tra da ho jawe

  • @vinodbhalla945
    @vinodbhalla945 ปีที่แล้ว +2

    Great

  • @ursviewer
    @ursviewer ปีที่แล้ว

    Bahut Changa laga eh dekh ke. Being vegetarian and only eating plant based diet is the way to go to keep yourself healthy.

  • @ekamsohal5171
    @ekamsohal5171 ปีที่แล้ว +3

    Veary Good

  • @BalwinderKaur-ku7xx
    @BalwinderKaur-ku7xx ปีที่แล้ว +2

    🙏🙏 waheguru ji bhut badhiya pind hai 🙏🙏

  • @sharnjeetkaur9457
    @sharnjeetkaur9457 ปีที่แล้ว +8

    ਕਿਰਪਾ ਕਰਕੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਦਸਿਆ ਜਾਵੇ, ਸਾਰਾ ਪਿੰਡ ਵਧਾਈ ਦਾ ਹੱਕਦਾਰ ਹੈ, ਪੰਜਾਬ ਦੇ ਸਾਰੇ ਹੀ ਪਿੰਡ ਵਾਸੀਆਂ ਨੂੰ ਸੇਧ ਲੈਣੀ ਚਾਹੀਦੀ ਹੈ

    • @narinderkumar7960
      @narinderkumar7960 ปีที่แล้ว

      ਭੈਣੇ ਦੱਸਿਆ ਤਾਂ ਹੈ , ਦੁਬਾਰਾ ਸੁਣੋਂ , ਜੀ
      ਜਿਲਾ ਹੁਸ਼ਿਆਰਪੁਰ ਤੇ ਪਿੰਡ ਦਾ ਨਾਮ ਵੀ ਪੱਤਰਕਾਰ ਹੋਰਾਂ ਨੇ ਦੱਸਿਆ ਹੈ, ਜੀ ,ਦਦਿਆਲ ਪਿੰਡ।

    • @jaibheemjaiambedkarsahib6863
      @jaibheemjaiambedkarsahib6863 ปีที่แล้ว

      Sare Punjab Nu Teriya Tanga Chuk Kai FUDI Lainy Chahidi

  • @mahibhangal782
    @mahibhangal782 ปีที่แล้ว +4

    Waheguru g sareryan jagha te mehar krdo ke sareeyan thawan te es traan mehar krdeo g ❤

  • @sardarilalchawla8907
    @sardarilalchawla8907 ปีที่แล้ว +1

    Salute very nice

  • @Sony_Sidhu_645
    @Sony_Sidhu_645 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Satwinderkaur-he4rp
    @Satwinderkaur-he4rp ปีที่แล้ว +1

    Very nice veer g

  • @GurpreetKaur-rr5oi
    @GurpreetKaur-rr5oi ปีที่แล้ว +1

    Bahut wadia Baba Ji de rule loka diya peedhiya diya peedhiya bacha dittiya Baba Ji tusi

  • @neeruverma4359
    @neeruverma4359 ปีที่แล้ว

    Satnam Shri waheguru sahib ji 🙏🏻🙏🏻

  • @dilveersingh2547
    @dilveersingh2547 ปีที่แล้ว +10

    ਵੀਰ ਜੀ ਸਾਡੇ ਘਰ ਵੀ ਦਾਰੂ ਤੇ ਮੀਟ ਨਹੀਂ ਖਾਂ ਸਕਦੇ ਜੇ ਖਾਂ ਲਵੇ ਤਾਂ ਬਿਮਾਰ ਹੋ ਜਾਂਦਾ ਹੈ

    • @Gurwindersingh-zv9ud
      @Gurwindersingh-zv9ud ปีที่แล้ว

      ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੀ ਅਸੀਂ ਇਹ ਖੁਦ ਕਰ ਕੇ ਵੇਖ ਸਕਦੇ ਹਾਂ।

  • @sidhusabsidhusab7001
    @sidhusabsidhusab7001 ปีที่แล้ว

    🙏 waheguru ji 🙏

  • @RajeshKumar-cp6rb
    @RajeshKumar-cp6rb ปีที่แล้ว +1

    Wahiguru ji mehar Rkhna ji

  • @ParamjeetKaur-xe7bq
    @ParamjeetKaur-xe7bq ปีที่แล้ว +2

    Waheguru sare Punjab vich iss tra de Pind te shehar ho jaan

  • @SukhwinderKaur-uk2sx
    @SukhwinderKaur-uk2sx ปีที่แล้ว

    Dhann Dhann baba hassan das ji

  • @parvinderkaur7524
    @parvinderkaur7524 ปีที่แล้ว

    The village looks heavenly place

  • @ramanjitramanjit893
    @ramanjitramanjit893 ปีที่แล้ว +3

    Mere bhua ji da pind hai
    Shi gal hai

  • @nindabawa5716
    @nindabawa5716 ปีที่แล้ว +1

    DHAN DHAN SATGURU RAVIDAS MAHRAJ JI 🙏

  • @ajjosikhia456
    @ajjosikhia456 ปีที่แล้ว

    Waheguru sarai pind eho jihai hon

  • @JagjitSingh-xv4br
    @JagjitSingh-xv4br ปีที่แล้ว +7

    ਵੀਰ ਪਿੰਡ ਦਾ ਨਾਂ ਕੀ ਹੈ ?

  • @verkapargatsingh8421
    @verkapargatsingh8421 ปีที่แล้ว

    Very very good 🙏🙏🙏🙏🙏

  • @harjitkaur1266
    @harjitkaur1266 ปีที่แล้ว +4

    🙏

  • @sharnjitkaur3081
    @sharnjitkaur3081 ปีที่แล้ว

    Slam ji iss pind nu

  • @simarjeetghuman2728
    @simarjeetghuman2728 ปีที่แล้ว +2

    good whai guru

  • @jeetisingh8917
    @jeetisingh8917 ปีที่แล้ว

    ❤❤

  • @BaljinderKaur-pp8hy
    @BaljinderKaur-pp8hy ปีที่แล้ว

    Dhan dhan baba Hasan Dass Ji

  • @manjindersinghsidhu1275
    @manjindersinghsidhu1275 ปีที่แล้ว +5

    ਡਰਾ ਕੇ ਕੁੱਛ ਛਡਾਉਣਾ ਹੋਰ ਗੱਲ ਆ ਆਪਣੀ ਮਰਜੀ ਨਾਲ ਛੱਡਣਾ ਹੋਰ ਗੱਲ ਆ

  • @seetalram9314
    @seetalram9314 ปีที่แล้ว

    ❤❤❤❤❤ very very attttt news sir je

  • @chatnasharma9390
    @chatnasharma9390 ปีที่แล้ว +1

    Kash sada punjab bi paran kar lavi sare nojawan piri bach sakdi ha jago duniya d loko😊