Story Ep { 9 } Idi Amin | Punjabi Podcast History

แชร์
ฝัง
  • เผยแพร่เมื่อ 27 ต.ค. 2024

ความคิดเห็น • 19

  • @PunjabiPodcastHistory
    @PunjabiPodcastHistory  ปีที่แล้ว +5

    ਬੇਨਤੀ ਹੈ ਜੀ ਚੈਨਲ subscribe ਕਰਕੇ ਵੀਡੀਓ ਲਾਇਕ ਕੈਮੇਟ ਕਰੋ ਤੇ ਅਗਲੀ ਵੀਡੀਓ ਕਿਸ ਵਿਸ਼ੇ ਤੇ ਬਣਾਈ ਜਾਵੇ ਆਪਣੇ ਸੁਝਾਅ ਜਰੂਰ ਦਿਉ ਕੈਮੇਟ ਚ। ਧੰਨਵਾਦ ਟੀਮ Punjabi Podcast History

  • @sadhusinghpatnga
    @sadhusinghpatnga ปีที่แล้ว +9

    ਰਾਕਸ਼ਾਂ ਦੀਆਂ ਕਹਾਣੀਆਂ ਸੁਣੀਆਂ ਸੀ ਅੱਜ ਤੁਸੀਂ ਵਿਖਾ ਦਿੱਤਾ ਧਨਵਾਦ ਜੀ

  • @kanwalpreets1181
    @kanwalpreets1181 ปีที่แล้ว

    ਇਸ ਬੱਚੇ ਨੂ ਹੋਰ ਪੜਣ ਲਿਖਣ ਦੀ ਲੋੜ ਹੈ
    ਕੋਈ ਸਬੂਤ ਹੈ ਕਿ ਉਹ ਮਾਸ ਖਾਂਦਾ-ਪੀਂਦਾ ਸੀ

  • @pargatbhutwadhiajimerapind7353
    @pargatbhutwadhiajimerapind7353 ปีที่แล้ว +1

    Bahut vadhia jankari ji

  • @SURJITSINGH-jm3dp
    @SURJITSINGH-jm3dp ปีที่แล้ว

    Good job

  • @ASHOKKumar-zo1sc
    @ASHOKKumar-zo1sc ปีที่แล้ว

    ❤❤ waheguru ji ❤❤

  • @Manpreetsingh-cp4ym
    @Manpreetsingh-cp4ym ปีที่แล้ว

    Bhut. Dan. Bad. Ji❤

  • @shivanisharma5562
    @shivanisharma5562 ปีที่แล้ว

    ਇਥੇ ਖਰੜ ਵਿਖੇ ਵੀ ਹੈ ਇਕ ਗੁੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ,ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @sukhdevsingh6078
    @sukhdevsingh6078 ปีที่แล้ว

    ਵੈਸੇ ਨਿੰਦਿਆ ਚੁਗਲੀ ਕਰਨੀ ਗਲਤ ਏ ਪਰ ਮੇਂ ਰਿਹਾ ਨੀ ਸਕਦਾ ਕੀੜੇ ਪੈਣਗੇ ਮਰੇਗਾ ਸਪ ਲੜਕੇ

  • @JAZZYy455
    @JAZZYy455 ปีที่แล้ว +1

    ਨਾਲੇ ਕਹਿੰਨਾ ਇਦਰਾਂ ਪ੍ਰਧਾਨ ਮੰਤਰੀ ਸੀ ਨਾਲੇ ਕਹਿੰਨਾ ਭਾਰਤ ਗ਼ੁਲਾਮ ਸੀ ਗੱਲ ਬਣੀ ਨਹੀਂ 🤔🤭🤪

  • @akaal_study
    @akaal_study ปีที่แล้ว

    😂

  • @punjabson5991
    @punjabson5991 ปีที่แล้ว +1

    ਬੇਟਾ ਜੀ ਤੁਸੀਂ ਆਪਣੇ ਗਿਆਨ ਚ ਵਾਧਾ ਕਰੋ ।ਸੀ ਨੂੰ ਸ਼ੀ ਤੇ ਛ ਨੂੰ ਸ ਬੋਲਣਾ ਪੁੱਤਰ ਕੋਈ ਪੰਜਾਬੀ ਵੀ ਪਸੰਦ ਨਹੀਂ ਕਰੂ। ਹੁਣ ਬ੍ਰਿਟਿਸ਼ ਆਰਮੀ ਨੁੰ ਬ੍ਰਿਟਿਸ ਆਰਮੀ ਤੇ ਤਾਨਾਸ਼ਾਹੀ ਨੂੰ ਤਾਨਾਸਾਹੀ ਕਹਿਣਾ ਠੀਕ ਨਹੀਂ , ਭਾਸ਼ਾ ਵੀ ਵਿਗਾੜੀਦੀ ਹੈ ਤੇ ਤੇਰੀ ਬੋਲੀ ਵੀ । ਬਾਕੀ ਬਹੁਤ ਚੰਗਾ ਹੈ ਪਰ ਇਹ ਗ਼ਲਤੀ ਦੋਬਾਰਾ ਨਹੀਂ ਹੋਣੀ ਚਾਹੀਦੀ। ਦੋ ਘੰਟੇ ਦਿੱਤੇ ਸੀ ਇਸ ਤੇ ਦੋ ਬੈਗ ਨਾਲ ਲਿਜਾਣ ਲਈ ਬਾਕੀ ਸੱਭ ਰੱਖ ਲਿਆ ਲੋਕਾਂ ਦਾ ਖੋਹ ਲਿਆ ਤੇ ਬਹੁਤੇ ਇੰਗਲੈਂਡ ਗਏ ਤੇ ਸ਼ਰਨ ਲਈ ਓਥੇ

  • @gora9973
    @gora9973 ปีที่แล้ว

    ਪੱਛਮੀ ਮੀਡੀਆ ਦੇ ਮਗਰ ਲੱਗ ਕੇ ਬਕਵਾਸ ਨਾ ਮਾਰਿਆਂ ਕਰੋ

  • @kartikgujjar8806
    @kartikgujjar8806 ปีที่แล้ว

    🙏🙏🙏🙏😱😱😱😰😰😭😭

  • @jagdevkaur3144
    @jagdevkaur3144 ปีที่แล้ว

    🤭🤭😭😭😭🦮🦮🦮🦮🦮🦮🦮🦮👏

  • @ManjitKaur-dn4qk
    @ManjitKaur-dn4qk ปีที่แล้ว +1

    Morkh

  • @SurinderSingh-xy2lq
    @SurinderSingh-xy2lq ปีที่แล้ว

    Jwaka odo ta tera janam vi nehi hoya c hahhahaha