CWE | ( New Video 2020 ) Great Khali के Wrestler ने Neetu Shatran Wala बाले की बाजु तोड़ दी

แชร์
ฝัง
  • เผยแพร่เมื่อ 6 ก.ย. 2024
  • LIKE | SHARE | COMMENT | SUBSCRIBE
    ❍Subscribe HERE ❍ goo.gl/Entlpn
    ❍Visit - G8CWE.com ❍ www.g8cwe.com
    ❍ Channel Name ❍ CWE - The Great Khali
    __
    ⇨ Like Our Facebook Page: goo.gl/Pniz6O
    ⇨ Keep Following us on Twitter: goo.gl/J3RIuo
    ⇨ Follow us On G+ : goo.gl/YnpiUG
    __
    CONTINENTAL WRESTLING ENTERTAINMENT (CWE) PVT. LTD.
    #NeetuShatranWala #ShatranWala #News #aajtk

ความคิดเห็น • 4.3K

  • @SimranKalkat
    @SimranKalkat 4 ปีที่แล้ว +1369

    ਮਾਮਾ ਅਗਲਾ ਸ਼ਟਰ ਬਣਾਉਣ ਆਇਆ ਸੀ ਬਿਗਾਨਿਆਂ ਨੇ ਲੈਂਟਰ ਪਾ ਕੇ ਤੋਰਤਾ🤣🤣🤣

  • @VikasKumar-nc8qd
    @VikasKumar-nc8qd 4 ปีที่แล้ว +310

    02:14 ਮੋਰੀਆਂ ਵਾਲਾ ਕੱਛਾ ਪਾ ਕੇ ਲੜਣ ਗਿਆ ਸੀ ਨੀਟੂ😂😂😂

    • @GurmailSingh-iz3yy
      @GurmailSingh-iz3yy 4 ปีที่แล้ว +2

      😂😂😂😂😂

    • @iqbalchahal4775
      @iqbalchahal4775 4 ปีที่แล้ว +13

      ਨੀਟੂ ਨੇ ਸੋਚਿਆ ਹੋਣਾ ਜਿਵੇ ਪਾਟੀਆਂ ਹੋਈਆਂ ਪੈਂਟਾਂ ਦਾ ਫੈਸ਼ਨ ਹੈ ਕੀ ਪਤਾਂ ਮੇਰੇ ਮੋਰੀਆਂ ਵਾਲੇ ਕੱਛੇ ਨੂੰ ਵੇਖ ਕੇ ਇਹ ਫੈਸ਼ਨ ਹੀ ਚੱਲ ਪਵੇ। ਪਾਟੇ ਕੱਛੇ ਦਾ ਫੈਸ਼ਨ ਚਲਾਉੰਦਾ ਚਲਾਉੰਦਾ ਅਗਲੇ ਨੇ ਕੁਟ ਕੁਟ ਕੇ ਨੀਟੂ ਨੂੰ ਹੀ ਪਾੜ ਕੇ ਧੱਰਤਾ

    • @IPSSaini
      @IPSSaini 4 ปีที่แล้ว +8

      😂 😂 😂 ਬਾਈ ਮੋਰੀਆਂ ਤਾਂ ਕੀਤੀਆਂ ਸੀ ਹਵਾ ਲੱਗਦੀ ਰਹੇ,,, ਕਿਤੇ ਗਰਮ ਹੋ ਕੇ ਇੰਜਣ ਬਲੋ (blow) ਹੀ ਨਾ ਮਾਰ ਜਾਏ!!! 😂 😂 😂

    • @VikasKumar-nc8qd
      @VikasKumar-nc8qd 4 ปีที่แล้ว

      @@IPSSaini ਗੱਭਰੂ ਟਰੈਂਡ ਸੈਟਰ😂😂😂😂😂

    • @deepmahey7776
      @deepmahey7776 4 ปีที่แล้ว +1

      Balle tuc v ahi not kita hai fr 22🤣🤣🤣🤣

  • @mitesh5545
    @mitesh5545 4 ปีที่แล้ว +73

    2:16 two holes in the lux cozy

  • @gillpropertydealer93
    @gillpropertydealer93 3 ปีที่แล้ว +234

    ਨਿਕਲ ਗਿਆ ਡੀ ਜੀ ਪੀ ਪੰਜਾਬ ਦਾ....😂😂😂🤣🤣🤣

    • @rajusidhu7539
      @rajusidhu7539 3 ปีที่แล้ว +1

      🤣🤣🤣

    • @narinderjeetkaur4098
      @narinderjeetkaur4098 3 ปีที่แล้ว +1

      Nikal gai de ja pe punjab da😂😂😂😂😂😆😆

    • @RajatKumar-eo2hx
      @RajatKumar-eo2hx 3 ปีที่แล้ว +4

      Nitu darda ni kise ton 😂

    • @happygill7324
      @happygill7324 3 ปีที่แล้ว +1

      🤣🤣🤣🤣🤣🤣🤣

    • @Sangha118
      @Sangha118 2 ปีที่แล้ว

      Oh ßalle 🤣

  • @Paulsahotra
    @Paulsahotra 4 ปีที่แล้ว +219

    🤣 kisi ko hasi na Aati ho to yeh dekh lo 😂

  • @divineintervention7652
    @divineintervention7652 4 ปีที่แล้ว +1166

    ਇਹਨੂੰ ਨਾ ਮਾਰੋ ।ਇਹਨੇ ਕਰੋਨਾ ਦੀ ਦਵਾਈ ਬਣਾਈ ਐ😂

  • @vaibhavyadav8528
    @vaibhavyadav8528 4 ปีที่แล้ว +343

    Better then comedy nights with Kapil..🤣🤣🤣🤣

  • @rinkalsidhu9025
    @rinkalsidhu9025 2 ปีที่แล้ว +13

    ਬਾਕੀ ਛੱਡੋ। ਨੀਟੂ ਦਾ ਜਿਗਰਾ ਦੇਖੋ 🤣🤣🤣👌👌👌👌👌

  • @harmindersinghpammu553
    @harmindersinghpammu553 2 ปีที่แล้ว +11

    ਵਾਹਿਗੁਰੂ ਬੱਖਸ਼ਣਹਾਰ ਹੈ ਜੀ
    ਭਾਵੇਂ ਕੋਈ ਕੁੱਛ ਵੀ ਕਹੇ
    ਨੀਟੂ ਜਿਗਰਾ ਤਾਂ ਦੇਖੋ ਕਿੱਥੇ ਪੰਗਾ ਪਾ ਲਿਆ ਜਾ ਕੇ
    ਸਲਾਮ ਹੈ ਨੀਟੂ ਤੇਰੀ ਜ਼ਮੀਰ ਨੂੰ 🌹🙏

  • @topclassdesi0960
    @topclassdesi0960 4 ปีที่แล้ว +136

    ਓਏ ਐਦੀ ਰੱਸੀ ਕਿਥੇ ਆ , ਬੰਨ ਕੇ ਰੱਖਿਆ ਕਰੋ ਇਹਨੂੰ ਪਤੰਦਰ ਨੂੰ .....!!!

  • @abhishekmanhas6934
    @abhishekmanhas6934 4 ปีที่แล้ว +111

    ਪੈਂਦੀ ਆ ਧਕ ਚੈਂਪਿਅਨ 😂😂😂😂😂😂😂😂

    • @saishaskitchencaferestro6196
      @saishaskitchencaferestro6196 2 ปีที่แล้ว +1

      Dhak nahi dhaka pya

    • @luckyitaly6717
      @luckyitaly6717 4 หลายเดือนก่อน

      ਆਹ ਜਿੰਨੇ ਵੀ ਬੰਦੇ ਸੀ ਸਾਲੇ ਸਾਰੇ ਭਈਏ ਸੀ ਇਹਦੀ ਥਾਂ ਮੈਂ ਹੁੰਨਾ ਭੈਣ ਚੋ ਸਾਰੇ ਚੱਕ ਚੱਕ ਮਾਰਨੇ ਸੀ😮😮

  • @Avi_Fx13
    @Avi_Fx13 3 ปีที่แล้ว +67

    ਮਾਮਾ ਕੱਛਾ ਤਾਂ ਪਾਟਿਆ ਪਿਆ 🤣🤣🤣

  • @angrejmehraj9994
    @angrejmehraj9994 4 ปีที่แล้ว +84

    Neetu teri himat nu salaam hi yaar

  • @happysingh-qh8zr
    @happysingh-qh8zr 3 ปีที่แล้ว +188

    ਨੀਟੂ ਦਾ ਜਿਗਰਾ ਤੇ ਦੇਖੋ ਕਿਹਦੇ ਨਾਲ ਫਸ ਪਿਆ 😂😂😂😂

    • @golijatt4213
      @golijatt4213 2 ปีที่แล้ว +1

      Lov u neetu 22

    • @HarpalSingh-ne2zl
      @HarpalSingh-ne2zl 2 ปีที่แล้ว

      Bai kutt Khan da ki jigra wase vi screpted aa bro eh sab

  • @sidhumoosewala4392
    @sidhumoosewala4392 4 ปีที่แล้ว +428

    ਨਵਜੋਤ ਸਿੱਧੂ ਨੂੰ ਹੱਸਣ ਦੇ ਪੈਸੇ ਮਿਲਦੇ ਆ । ਨੀਟੂ ਨੂੰ ਰੋਣ ਦੇ ਕਮਾਲ ਆ

  • @songs4049
    @songs4049 3 ปีที่แล้ว +58

    ਤੇਰੇ ਖਾਬ ਵਾਹਿਗੁਰੂ ਪੂਰੇ ਕਰੇਗਾ,
    ਤੇਰੇ ਵਿੱਚ ਹਿੰਮਤ ਤਾ ਹੈ ਆਪ ਤੋਂ ਵੱਡੇ ਨਾਲ ਪੰਗਾ ਲੈਣ ਦੀ,

  • @jasmersingh6710
    @jasmersingh6710 4 ปีที่แล้ว +54

    ਨੀਟੂ ਸ਼ਟਰਾਵਾਲੇ ਨੇ ਕਮਾਲ ਕਰਤੀ ਸੋਨੇ ਬੈਲਟ ਦੀ ਜਿੱਤ ਲਈ ।ਪਰ ਦਮਦਾਰ ਬੰਦਾ ਵੇਖਿਆ।

  • @misl_khalis
    @misl_khalis 3 ปีที่แล้ว +18

    3:15 brock ali feeling 😅😅😅🤣🤣🤣🤣🤣🤣🤣🤣🤣🤣

    • @Saifali-ok7tv
      @Saifali-ok7tv 3 ปีที่แล้ว

      Itni hasi arahi hai to jaake larle
      Tera vi gaar tor dega😁😁

    • @misl_khalis
      @misl_khalis 3 ปีที่แล้ว +1

      @@Saifali-ok7tv main hassan ja na oh meri marzi tain ki lena , jad oh feeling brock ali ley reha ,asi tan hassan ge🤣🤣🤣🤣🤣 , tu comment kite hor kar jake #neetu_da_jwak

    • @Saifali-ok7tv
      @Saifali-ok7tv 3 ปีที่แล้ว

      Abe chutiye hindi nahii ati kyah

    • @HarpreetSingh-ok2dr
      @HarpreetSingh-ok2dr 2 ปีที่แล้ว +1

      @@Saifali-ok7tv tenu punjabi ni ondi

    • @Saifali-ok7tv
      @Saifali-ok7tv 2 ปีที่แล้ว

      Main chutiya nahi hu
      Jo punjabi bolu

  • @kamalheer9710
    @kamalheer9710 4 ปีที่แล้ว +144

    ਕਰਵਾ ਲਿਆ ਏਨੇ ਵੀ ਘੜਿਚ ਗੁਲਾ ਠਾਹ
    😁😁😁😂
    Hit Like

  • @gouravhindustani9756
    @gouravhindustani9756 3 ปีที่แล้ว +28

    1:30 super power sari nikl du ga😂😂😂

  • @gurnoorsingh8003
    @gurnoorsingh8003 4 ปีที่แล้ว +179

    ਜੋ ਵੀ ਆ ਨੀਟੂ ਨੇ ਢੂਹੀ ਤਾਂ ਥੱਲੇ ਲਗਾਤੀ ਉਸਦੀ,👍

    • @escortpb355
      @escortpb355 4 ปีที่แล้ว +5

      Jigra haiga Neetu ch sidha Bhola bnda yrr😂😂😒😒

    • @jaswantjaswant7356
      @jaswantjaswant7356 4 ปีที่แล้ว +2

      Bud vi os ne parrvai

    • @Akaa93
      @Akaa93 4 ปีที่แล้ว +1

      Sahi gal

    • @makhankalas660
      @makhankalas660 4 ปีที่แล้ว +3

      ਇਹਨਾਂ ਗੱਲਾਂ ਨੇ ਮਰਵਾ ਤਾ

    • @devkamal7705
      @devkamal7705 4 ปีที่แล้ว

      ਸ਼ਾਵਾ ਨੀਟੂ

  • @rajudhaliwalbathinda5893
    @rajudhaliwalbathinda5893 4 ปีที่แล้ว +39

    ਹੁਣ ਇਹਨੂੰ ਰੋੰਦੇ ਨੂੰ ਇੱਕ ਵਾਰ ਪੁੱਛ ਤਾਂ ਲੈੰਦੇ ਕਿ ਪਾਵਰ ਕੱਢਣੀ ਆ ਹੋਰ ਤੇ ਔਖੇ ਸੌਖੇ ਨੂੰ ਫ਼ੇਰ ਇੱਕ ਵਾਰੀ ਰਿੰਗ ਚ ਤਾਂ ਛੱਡਕੇ ਆਓੁਣਾ ਸੀ😂ਹਜੇ ਤਾਂ ਇਹ ਫ਼ੇਕ ਸੀ ਸਾਰਾ ਕੁਛ ਜੇ ਕਿਤੇ 10% ਵੀ ਸੱਚ ਹੁੰਦਾ ਤਾਂ ਇਹਦਾ ਚਗਲ ਜੇ ਦਾ ਪੱਕਾ ਇਲਾਜ ਹੋ ਜਾਂਦਾ

  • @chaudharyveet4471
    @chaudharyveet4471 4 ปีที่แล้ว +69

    Ha ha ha ਹੁਣ ਬਣੂ ਮੁੜਕੇ under taker 😂😂😂😂😂🤣🤣🤣 ਤਸੱਲੀ ਹੋਗੀ ਹੁਣ 😂😂😂

    • @everythingishere-pp5nl
      @everythingishere-pp5nl 4 ปีที่แล้ว +2

      sai gall ah g..a thee di lan lena jithe kithe bund pange lainda firda te hun agle ne bund padti hun rabb nu chete karda
      .oye enu eve hi koi award dedo nai ta sale ne app ta marna kise hor nu v lai ke maruga

    • @Narang137
      @Narang137 4 ปีที่แล้ว +2

      😆

    • @chaudharyveet4471
      @chaudharyveet4471 4 ปีที่แล้ว +1

      everything is here 0786 😂😂😂 ehh sala kise din lakk v tudwau patander y chanal subscribe karlo 🥰

    • @chaudharyveet4471
      @chaudharyveet4471 4 ปีที่แล้ว +1

      ARORA DRIVING SCHOOL narela delhi 😂

    • @zindagijhandhay1995
      @zindagijhandhay1995 3 ปีที่แล้ว

      Roast dhakhna hay Fack fight aajao
      Chenel pay

  • @harjotkaushik455
    @harjotkaushik455 4 ปีที่แล้ว +166

    All scripted pre planned 😂 ignore the lighting and camera

    • @divyanshu7108
      @divyanshu7108 4 ปีที่แล้ว

      Bhai chitran toh ta asli lagda neetu bond ohne tka ke maari aa

    • @riteshsabilpur4471
      @riteshsabilpur4471 4 ปีที่แล้ว

      Bhai mar mar ke tan lal krti😂😂😂😂

    • @surjeetsinghrajput428
      @surjeetsinghrajput428 4 ปีที่แล้ว +1

      Fudu bna rahe hai

    • @XGEYT
      @XGEYT 4 ปีที่แล้ว

      Superman di acting dekho bas🤣🤣

    • @ramanpreetsingh11
      @ramanpreetsingh11 4 ปีที่แล้ว

      Proof?

  • @vishavgupta9444
    @vishavgupta9444 4 ปีที่แล้ว +80

    Big boss toh wad drama kita .
    Oh balle
    DGP punjab da😂😂

  • @bibek5913
    @bibek5913 4 ปีที่แล้ว +138

    Who is here after Kasetoo ki saski roasting🤣🤣

  • @balvirsingh7326
    @balvirsingh7326 3 ปีที่แล้ว +16

    Yaar rab da ਭਗਤ a banda 🙏

    • @vjrana8164
      @vjrana8164 ปีที่แล้ว

      ਜੇ ਰੱਬ ਦਾ ਬੰਦਾ ਹੈ ਤਾਂ ਗੁਰੂਦਵਾਰੇ ਜਾਂ ਮੰਦਿਰ ਚ ਬੈਠ ਕੇ ਰੱਬ ਦੀ ਭਗਤੀ ਕਰੇ, ਲੋਕਾਂ ਤੋਂ ਕਿਉਂ ਛਿੱਤਰ ਖਾਂਦਾ ਫਿਰਦਾ ਹੈ , ਇਹ ਸਿਰਫ ਪਬ੍ਲਿਸਿਟੀ ਚਾਹੁੰਦਾ ਹੈ ਫੁੱਦੁ ਕਿਸੇ ਥਾਂ ਦਾ, ਇਹਨੂੰ ਇਹ ਕਿ ਕਿਸੇ ਤਰਾਂ ਬੱਸ ਫੇਮਸ ਹੋ ਜਾਵਾਂ।

  • @skeditx3231
    @skeditx3231 4 ปีที่แล้ว +75

    It's actually more funny than Kapil Sharma show 😂😂😂😂

  • @selmonbhoi9966
    @selmonbhoi9966 4 ปีที่แล้ว +74

    Hun ਪੈਂਟ ਵੀ 4 ਜਾਨੇ ਫੜ ਕੇ ਪਵਾ ਰਹੇ ਆ😂

  • @GurwinderSingh-ss5ym
    @GurwinderSingh-ss5ym 4 ปีที่แล้ว +51

    2:13 ਤੇ ਧਿਆਨ ਨਾਲ ਦੇਖੋਂ ਨੀਟੂ ਦਾ ਕੱਛਾ ਪਾਟਾ ਆ🤩😝😂😂😂😂😂😂

    • @jassvirk811
      @jassvirk811 4 ปีที่แล้ว

      ahooo 😝

    • @jassvirk811
      @jassvirk811 4 ปีที่แล้ว +1

      Akash Batth garibi 40 rupae de kache ch aggi salii jdd coronavirus di dvai bnai c udhaar paisey mang k ik kacha lai linda

    • @jassvirk811
      @jassvirk811 4 ปีที่แล้ว

      Akash Batth yrr sbb akal a loka nu hun m tenu pump deva k jaa k khali nl ldai krr ladd lai ga bai tu

    • @Neel_786
      @Neel_786 4 ปีที่แล้ว

      Shi kiha yrr schi pate da

    • @kundanlal9887
      @kundanlal9887 4 ปีที่แล้ว

      Sahi aa broo

  • @KaranKumar-jm2xg
    @KaranKumar-jm2xg 3 ปีที่แล้ว +47

    0:26 can't stop laughing 😂😂

  • @neevgrover007
    @neevgrover007 4 ปีที่แล้ว +22

    DCP Punjab daaa!!🤣

  • @ManojKumar-fr3hq
    @ManojKumar-fr3hq 4 ปีที่แล้ว +746

    Kon Kon comment Pdne aya he 😂😂

  • @sidhuanthems2474
    @sidhuanthems2474 4 ปีที่แล้ว +99

    2:15 Underwear ta nva pua dinde bechare neetu de pichiyo 2 holes nall ohda glamour dikh giya🤣🤣

  • @pb06wale56
    @pb06wale56 3 ปีที่แล้ว +8

    9:14 fer aya ta hani 😂😂😂

  • @sahilsikka6161
    @sahilsikka6161 4 ปีที่แล้ว +11

    He Become the biggest comedian Punjab and beat Kapil Sharma show......🤣🤣🤣🤣😱

  • @blackmaskgaming4281
    @blackmaskgaming4281 4 ปีที่แล้ว +24

    50 ruppes काट ओवरेक्टिंग के 😂😂😂😂

  • @charanjotsingh2806
    @charanjotsingh2806 4 ปีที่แล้ว +81

    Brock lesner vs gold berg 😂😂😂

  • @HEERMUSICS
    @HEERMUSICS 3 ปีที่แล้ว +48

    Even though it was fake .. still his ass got hard hits 😂😆. Superman took it personally

    • @Alohrankalan
      @Alohrankalan 2 ปีที่แล้ว +1

      Gutt sachiyo tut gya c bro 🤣 gya ta mzak krn c mzak mhnga pai gya

    • @KATTYKINGDOM
      @KATTYKINGDOM ปีที่แล้ว

      ਕਿਹੜੇ ਪਾਸੇ ਤੋਂ fake aa chak payi jande uto ਚਪੇੜਾ 😂😂

    • @HEERMUSICS
      @HEERMUSICS ปีที่แล้ว +1

      @@KATTYKINGDOM asli hunda ta ajj neetu de hor gane sunne nu na milde 😅😅

  • @Bhullar_gary
    @Bhullar_gary 4 ปีที่แล้ว +17

    Striped shirt guy was like let me check the arm 😂

  • @bindusaab8174
    @bindusaab8174 4 ปีที่แล้ว +14

    6:27 khali saab mar gya oye...Hahahahaha lol

  • @Lostpb30livestream
    @Lostpb30livestream 3 ปีที่แล้ว +39

    ਹੁਣ ਸੌਖਾ ਪਹਿਲਾ ਨਾ ਜਾਂਦਾ😂😂😂

  • @DeepSingh-pk3mk
    @DeepSingh-pk3mk 2 ปีที่แล้ว +7

    Neetu doing fight in undergarments 😂😂😂

  • @amand33p80
    @amand33p80 4 ปีที่แล้ว +94

    ਜਦੋ ਅੰਦਰ ਗਿਆ kasha pata ਸੀ,ਬਾਅਦ ਚ ਬੁੰਡ ਵੀ ਪੜਾ lyi😂😂

    • @anill7052
      @anill7052 4 ปีที่แล้ว

      Pajji 😂😂😂

    • @primereel456
      @primereel456 4 ปีที่แล้ว

      Mein fer aauga bund parwaan. Coming soon😂😂😂😂😂😂😛😛😛

    • @sahilarora3373
      @sahilarora3373 4 ปีที่แล้ว

      😂😂😂😂😂

    • @rubalsoft
      @rubalsoft 4 ปีที่แล้ว

      🤣🤣🤣🤣

    • @jasmindersingh9723
      @jasmindersingh9723 4 ปีที่แล้ว

      Well said

  • @harrywahla1915
    @harrywahla1915 4 ปีที่แล้ว +161

    ਏਥੇ ਵੀ ਬੁੰਡ ਪੜਵਾ ਕੇ ਬਹਿ ਗਿਆ ੳਦੋਂ ਟਲਦਾ ਨੀਂ ਸ਼ੋਕਰਾ ਯਵੇ ਦਾ😂😂😂

  • @rajaindia813
    @rajaindia813 4 ปีที่แล้ว +8

    Dil khus ho gya😂😂😂😂bond pange Len nu Kon kehnda c😂😂💪

  • @fojiram730
    @fojiram730 ปีที่แล้ว +3

    ਮਾਮ ਚੰਗੀ ਤਰ੍ਹਾਂ ਪੰਜਾਬੀ ਲਿਖਣੀ ਪੜ੍ਹਨੀ ਸਿੱਖਣ ਦੀ ਲੋੜ ਹੈਂ ਇੱਕ ਗੱਲ ਤਾਂ ਮੰਨਣੀ ਪੈਣੀ ਹੈ ਕਿ ਨਿਟੁ ਨੇ ਪਹਿਲਵਾਨ ਦੀ ਪਿੱਠ ਲਾ ਦਿੱਤੀ ਸੀ ਫਿਰ ਚਾਹੇ ਆਪਣੀ ਬਾਂਹ ਤੜਾਅ ਲਈ 👍🏻👍🏻😂

  • @GurlalSingh-ru6hh
    @GurlalSingh-ru6hh 4 ปีที่แล้ว +92

    ਆ ਕਿਨੇ ਸ਼ਟਰ ਖਲਾਰ ਤਾ ਇਹਦਾ🤣🤣

  • @VarinderSingh-if6rc
    @VarinderSingh-if6rc 4 ปีที่แล้ว +9

    Wah bai Singham Dubey to baad NITTU banuga CWE da agla SUPERSTAR 🌟 😜👍👍

  • @indusaini7463
    @indusaini7463 4 ปีที่แล้ว +25

    agle nu free di garam patti mil gayi 🤣🤣🤣🤣🤣

    • @ishmalik1985
      @ishmalik1985 4 ปีที่แล้ว

      🤣🤣🤣🤣👌👌👌👌

    • @pb32wala15
      @pb32wala15 4 ปีที่แล้ว

      Gutt turwa leya chour ch ah k 😂😂

    • @zindagijhandhay1995
      @zindagijhandhay1995 3 ปีที่แล้ว

      Roast dhakhna hay Fack fight aajao
      Chenel pay

  • @Surmel460
    @Surmel460 ปีที่แล้ว +6

    ਗੱਲ ਹਾਰ ਜਿਤ ਦੀ ਨਹੀਂ ਗੱਲ ਸਿਗਰੇ ਦੀ ਹੁੰਦੀ ਹੈ ਜਿਗਰਾਂ ਤਾਂ ਦਿਖਾਇਆ ਨੀਟੂ ਨੇ

  • @amitsuri8219
    @amitsuri8219 2 ปีที่แล้ว +4

    Himmat e Neetu di ☺️👍👍👍

  • @hunterak4773
    @hunterak4773 4 ปีที่แล้ว +44

    ਖਲੀ ਨੂੰ ਆਪਣਾ ਟ੍ਰੇਨਿੰਗ ਕੈਂਪ ਮਸ਼ਹੂਰ ਕਰਵਾਉਣ ਲਈ ਨੀਟੂ ਸਟਰਾ ਵਾਲੇ ਦੀ ਲੋੜ ਪੈ ਗਈ । ਖਲੀ ਦਾ ਕੰਮ ਵੀ ਫੇਲ ਹੁੰਦਾ ਲੱਗਦਾ ।

    • @drakashraf0073
      @drakashraf0073 4 ปีที่แล้ว +3

      Tusi log India di traki na hon dio aj tk Kade India ch training camp ni banea plz 🙏 negative soch chhaddo yaar rahi gall mashur hon di great Khali nu kon ni janda log Milan lai tarsde ne kaint Banda

  • @baldevsingh3915
    @baldevsingh3915 4 ปีที่แล้ว +19

    Super boy...AAJA AAJA
    neetu s wala...saari super power nikal kr jaaunga teri😂😂

  • @Lucifer-tu6wi
    @Lucifer-tu6wi 4 ปีที่แล้ว +30

    Who is after kasetwo😂😂

  • @singhdeeppb0330
    @singhdeeppb0330 3 ปีที่แล้ว +2

    4:45 Hye rbbba oye 😂😂😭😭😭😭😭

  • @sellmonbhai69
    @sellmonbhai69 4 ปีที่แล้ว +45

    KON KON BHAIYYA KESTWO KI VIDEO DEKNE KE BAAD AYA HAI
    😂

  • @ravindersinghkurari6505
    @ravindersinghkurari6505 4 ปีที่แล้ว +32

    02:11 te underware ch do surakh ne. Bichare nu kacha ta dawa dende😁

    • @AbhayPandey...01
      @AbhayPandey...01 4 ปีที่แล้ว +2

      वही तो.....मै भी नोटिस किया गजब मेरे भाई

    • @jasvinderjasvinder8369
      @jasvinderjasvinder8369 4 ปีที่แล้ว

      Bahli att chakki c ane.hun kad da banga😁😂😌😴

    • @jamwalavinash4645
      @jamwalavinash4645 4 ปีที่แล้ว +1

      2:16

  • @amitfspatilfs
    @amitfspatilfs 4 ปีที่แล้ว +82

    Overacting unlimited 🤣😂🤣

  • @abhishekthapar1539
    @abhishekthapar1539 2 ปีที่แล้ว +6

    Neetu kithe talda Himmat aa bande cha 👏👏

  • @sidharthsharma2190
    @sidharthsharma2190 4 ปีที่แล้ว +12

    Eh prava har field vich jana chanda politics , wrestling , acting mahaan hai yeh 👌👌

  • @LovepreetSainii
    @LovepreetSainii 4 ปีที่แล้ว +25

    3:15 ਸਸਤਾ brock lesnar 😂😂😂😁😁😁

    • @misl_khalis
      @misl_khalis 3 ปีที่แล้ว +1

      😃😃😃😃😃😃😃😃🤣🤣🤣🤣🤣sahi gal a kut ke nettu nu feeling brock ali ley reha

    • @preet5513
      @preet5513 3 ปีที่แล้ว +1

      😂😂😂😂😂😂

    • @LovepreetSainii
      @LovepreetSainii 3 ปีที่แล้ว

      👍😁

    • @simranbajwa3040
      @simranbajwa3040 3 ปีที่แล้ว +1

      😂😂😂😂😂😂🤣🤣👏

  • @rithikdhar2596
    @rithikdhar2596 4 ปีที่แล้ว +45

    Who came after kasetwo🔥

  • @user-nm2qm7dk8r
    @user-nm2qm7dk8r 3 หลายเดือนก่อน +1

    NEETO,SHATRAN,WALLA,JINDABAD

  • @GurpreetSingh-co9ff
    @GurpreetSingh-co9ff 4 ปีที่แล้ว +12

    When u caght tht girl was laughing 😂

  • @shamshersingh3894
    @shamshersingh3894 4 ปีที่แล้ว +27

    Sachi Neetu de dimag vich farak aa

  • @968msgamer5
    @968msgamer5 4 ปีที่แล้ว +49

    WHO IS AFTER KASETWO'S VIDEO? 😂😂

    • @ankushbhagat__376
      @ankushbhagat__376 3 ปีที่แล้ว +3

      Yes bro sahe kha Apne.
      Neetu is rotated to kasetwo

    • @Noob29113
      @Noob29113 3 ปีที่แล้ว +1

      Me 🤣🤣

    • @zindagijhandhay1995
      @zindagijhandhay1995 3 ปีที่แล้ว

      Roast dhakhna hay Fack fight aajao
      Chenel pay

  • @gursimransingh8438
    @gursimransingh8438 3 ปีที่แล้ว +13

    Need more storylines like this

  • @raajthakur4820
    @raajthakur4820 4 ปีที่แล้ว +83

    2 MINUTE SILENCE FOR THOSE...WHO THINKS THIS IS REAL 🤫🤫🤫🤫🧐🧐🧐🧐😎😎😎😎😎

    • @jaideepsingh7955
      @jaideepsingh7955 4 ปีที่แล้ว

      what is it ?

    • @jassisokhi8631
      @jassisokhi8631 4 ปีที่แล้ว +2

      @@jaideepsingh7955 fake vire 🤣🤣🤣🤣

    • @jaideepsingh7955
      @jaideepsingh7955 4 ปีที่แล้ว

      @@jassisokhi8631 yar aa chakkar ki aa ? 1,00,000 gana, prdhan mantri, mp, jat di kothi, matlab kehna ki chahnda eh ?

    • @jassisokhi8631
      @jassisokhi8631 4 ปีที่แล้ว +1

      @@jaideepsingh7955 baai oh sabh jhoot bolda he famous hon lai...... 2 ye 3 gane aye he bss ede

    • @LovepreetSainii
      @LovepreetSainii 4 ปีที่แล้ว +2

      Wah modi g wah 😁

  • @mani-mp1nw
    @mani-mp1nw 4 ปีที่แล้ว +93

    ਵਾਹ ਕਆ strategy ਹੈ ਚੈਨਲ ਪਰਮੋਟ ਕਰਨੀ ਕੀ? 😁😁😁🥰🥰🥰😛😛😛😡😡

    • @armindersingh2141
      @armindersingh2141 4 ปีที่แล้ว +2

      3.2 million aa bhra ehde nll promote nhi hoeaaa eh channel sub de channel de

  • @neetushatranwala2328
    @neetushatranwala2328 4 ปีที่แล้ว +21

    ਦਬਦਾ ਨੀ ਆ ਜੱਟ ਕਿਸੇ ਤੋਂ, ਇਹ ਤਾਂ ਮੈਂ ਵਾਹਿਗੁਰੂ ਕਰਕੇ ਛੱਡ ਦਿੱਤੇ 💪

  • @VarinderSingh-tl9iz
    @VarinderSingh-tl9iz 2 ปีที่แล้ว +1

    Balle nitu tera jigra

  • @Shadow-minion
    @Shadow-minion 4 ปีที่แล้ว +22

    This is pure REAL FIGHT. NOTHING FAKE.🤣

  • @armaanshergill3585
    @armaanshergill3585 4 ปีที่แล้ว +7

    6:26 o khali Saab mar gya ooe 😂😂😂😂

  • @damanpreet6383
    @damanpreet6383 4 ปีที่แล้ว +25

    Neto vs Brock leaner 😂😂

    • @jb3225
      @jb3225 4 ปีที่แล้ว

      Daman Preet hahahahah

    • @balwindersingh-yl8gt
      @balwindersingh-yl8gt 4 ปีที่แล้ว

      Daman Preet bhara neetu nu marne haha

    • @ssbajwa183
      @ssbajwa183 4 ปีที่แล้ว

      Ooo teri sara kujj bhar kad dena brock ne suplex maar maar ke 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣💞💞Brock lesner my favourite all time 💞💞💞💞💞💞💞😍😍😍

  • @rajgoindwaliya7972
    @rajgoindwaliya7972 ปีที่แล้ว +2

    hastiman di kilwish ne super power kadti.... andhera kiam rahe

  • @deepakfitness9630
    @deepakfitness9630 4 ปีที่แล้ว +9

    Bus aahi dekhna reh gya c 2020 che... RIP neetu😅🤣 pehla aap bound pange lenda then kehda aaye rabbba😀😆🤣🤣

  • @Ritvik208
    @Ritvik208 4 ปีที่แล้ว +52

    Who all came here after kasetwo🤣🤣

  • @bajwabulletponitharyanache1065
    @bajwabulletponitharyanache1065 4 ปีที่แล้ว +4

    Hahahahah Brock Lesnar ron lgg gya🤣🤣

  • @singhdeeppb0330
    @singhdeeppb0330 3 ปีที่แล้ว +16

    Lain ki gya c 🙄😁 sala mera hun Hye Hye karda Hye Rabba 😂😂😭

  • @DSinghBaringYG
    @DSinghBaringYG 4 ปีที่แล้ว +7

    ਚੈਨਲ ਪਰਮੋਟ ਕਰਨ ਦਾ ਵਧੀਆ ਢੰਗ ..

  • @trendingjatt1279
    @trendingjatt1279 4 ปีที่แล้ว +29

    YY ..Banda chahe kime da. Vv aa prr sbb hasaii RAKHDA..
    Nle Apne naloo eh masshoor ee..AA
    Apaa nuu tan Koi janda vv nhi..😎

  • @rajudhaliwalbathinda5893
    @rajudhaliwalbathinda5893 4 ปีที่แล้ว +39

    ਫ਼ੁਕਰਪੁਣੇ ਚ ਬੁੰਡ ਪੜਵਾ ਲਈ😂ਚਲੋ ਕੁਛ ਤਾਂ ਚੰਗਾ ਮਿਲਿਆ ਦੇਖਣ ਨੂੰ

  • @pandit_-xl2yj
    @pandit_-xl2yj 3 ปีที่แล้ว +1

    7:22 ute very funny #hahaha 😊😊😊🤣

    • @sukhbrar0306
      @sukhbrar0306 ปีที่แล้ว

      Ohne such nappti ohdi 😂😂😂

  • @dimplebhodipuriya9027
    @dimplebhodipuriya9027 4 ปีที่แล้ว +4

    ਰਿੰਗ ਚ ਆਇਆ ਤੇ ਬੜੀ ਤਿਆਰੀ ਨਾਲ ਸੀ ਵੀ ਅੱਜ ਚੈਮਪੀਅਨ ਹੀ ਬਣਨਾ ਆ........

  • @DeepSingh-zh2ik
    @DeepSingh-zh2ik 4 ปีที่แล้ว +16

    Kehndi Ronda kahto a hath e ta tuteya a🤣😂🤣😂🤣🤣😂

  • @jeetshah8796
    @jeetshah8796 4 ปีที่แล้ว +11

    Did anyone noticed that khali was there 2:45 and forward till 2:48

    • @rohitmahi9787
      @rohitmahi9787 4 ปีที่แล้ว

      Khali hi recording krda a har bar..
      Wwe ch ahhi sab fake drame kronde a.

    • @jeetshah8796
      @jeetshah8796 4 ปีที่แล้ว

      @@rohitmahi9787 haa bhai sahi bola sab fake drame hai lakin bhai wwe me jana hai toh sirf fighting nahi hoti drame bhi kar ne pad te hai

    • @gurisingh9446
      @gurisingh9446 4 ปีที่แล้ว

      @@jeetshah8796 ਕਿਥੇ ਆ?

    • @jeetshah8796
      @jeetshah8796 4 ปีที่แล้ว

      @@gurisingh9446 kya hindi me liko

    • @jeetshah8796
      @jeetshah8796 4 ปีที่แล้ว

      @@gurisingh9446 ok

  • @nitanshu2775
    @nitanshu2775 3 ปีที่แล้ว +2

    O dgp punjab da. O balle!

  • @motivationthoughts5055
    @motivationthoughts5055 4 ปีที่แล้ว +11

    Dgp de hd pole krte 🤣🤣🤣🤣

  • @Sahilldebbarma
    @Sahilldebbarma 4 ปีที่แล้ว +8

    I am here after casetoo video

  • @harpreetharpreet7335
    @harpreetharpreet7335 4 ปีที่แล้ว +17

    ਹੋਰ. ਜਾ ਕੰਜਰਾ ਲੜਾਈ ਕਰ ਕਿਉਂ ਜਲੂਸ ਕੱਢਣ ਰਿਹਾ ਆਪਣਾ ਤਾ ਆਪਣੇ ਪਰਿਵਾਰ ਦਾ ਸ਼ਰਮ ਕਰ ਹੁਣ ਰੱਬ ਯਾਦ ਆ ਗਿਆ ਲਗਿਆ ਹਾਏ ਰੱਬਾ ਦਾ😂😂😂😊

  • @whoiam636
    @whoiam636 3 ปีที่แล้ว +1

    Ahhhhhhhh😂😂😂😂

  • @dhruvgupta5637
    @dhruvgupta5637 4 ปีที่แล้ว +17

    Who were coming to seeing after kasetoo vedio😂

  • @khanzafar1980
    @khanzafar1980 4 ปีที่แล้ว +10

    Starting se leke ending tak comedy hai😂😂😂

  • @-GurjotSingh-wp7fk
    @-GurjotSingh-wp7fk 4 ปีที่แล้ว +4

    ਬਾਕੀ ਗੱਲਾਂ ਦੀਆਂ ਗੱਲਾਂ ਬੰਦਾ ਡਰਿਆ ਨਹੀਂ,,, ਰੈਸਲਰ ਨਾਲ ਪੰਗਾ ਲੈ ਲਿਆ,, ਜੇਕਰ ਪੰਜਾਬ ਦੇ ਲੋਕ ਨੀਟੂ ਵਾਂਗ ਹਿੰਮਤ ਰੱਖਣ ਤਾਂ ਲੋਟੂ ਲੀਡਰਾਂ ਨਾਲ ਲੜ ਸਕਦੇ
    ਹਨ

  • @arungautam9617
    @arungautam9617 2 ปีที่แล้ว +1

    वाह क्या ऐक्टिंग कर रहा है 🤣🤣🤣😛

  • @raremovies793
    @raremovies793 4 ปีที่แล้ว +43

    2 minute silence for those who think this is real this is a stunt by cwe to get famous with the help of nettu because nettu is famous in those days

    • @picturesquefellow4053
      @picturesquefellow4053 4 ปีที่แล้ว +1

      Yes this a only stunt

    • @raremovies793
      @raremovies793 4 ปีที่แล้ว

      @Hársh-Dhimàn97 beta tere se toh utni b nahi likhi gayi 😂😂😂😂😂😆😆😆😆😆chalo chalo Jo teacher ne homework diya hai na maths ka vo karro nahi toh teacher bahot maregi😂😂😂😆😆😆😆

    • @kdpahadi9814
      @kdpahadi9814 3 ปีที่แล้ว

      @Hársh-Dhíman97 hahaha

  • @imanorange2709
    @imanorange2709 4 ปีที่แล้ว +16

    Nikal Geya Dgp Punjab da ? 😂🤣

  • @jamwalavinash4645
    @jamwalavinash4645 4 ปีที่แล้ว +54

    CWE------COMEDY WRESTLING ENTERTAINMENT

  • @whoiam636
    @whoiam636 3 ปีที่แล้ว +2

    Dgp Punjab da😂