Neetu Shatran Wala ਨੇ ਪਹਿਲੇ ਹੀ ਲਾਇਵ ਸ਼ੋਅ ਵਿੱਚ ਸਾਰੇ ਸਿੰਗਰਾਂ ਨੂੰ ਕਰਤਾ ਵੱਡਾ ਚੈਂਲੇਂਜ

แชร์
ฝัง
  • เผยแพร่เมื่อ 7 ก.ย. 2024
  • Neetu Shatran Wala Challenge To All Singers Including Sidhu Moose Wala & Karan Aujla
    Please Subscribe Our Channel And Press The Bell Icon
    Like Us On Facebook / doaba.tv

ความคิดเห็น • 3.1K

  • @thamansingh8716
    @thamansingh8716 2 ปีที่แล้ว +155

    ਮੈ ਮੇਰੀ ਤੋਂ ਕੋਹਾਂ ਦੂਰ ਸਾਫ਼ ਦਿਲ ਇਨਸਾਨ ਫੱਕਰ ਬੰਦਾ । ਸਲੂਟ ਨੀਟੂ ਵੀਰ ਜੀ।

    • @jugrajrandhawa7587
      @jugrajrandhawa7587 2 ปีที่แล้ว

      Mainu lgda tharman seya'n tu video dekhi e ni,,ਭਾਜੀ ਸੱਭਤੋਂ ਪਹਿਲਾਂ ਤੇ ਓਹਨੇ ਏਹੀ ਕਿਹਾ ਕੇ ਮੇਰੇ ਤੋਂ ਸੱਭ ਥੱਲੇ ਆ ਬਾਕੀ ਸਿੰਗਰ.. ਤੁਸੀ ਕਹੀ ਜਾਨੇ ਓ ਮੈਂ ਤੋ ਦੂਰ ਆ .. ਹੱਦ ਹੋਗੀ

  • @damanpreet223
    @damanpreet223 2 ปีที่แล้ว +504

    ਲੋਕ ਜੋ ਮਰਜੀ ਬੋਲਣ ਪਰ ਬੰਦਾ ਦਿਲ ਦਾ ਸਾਫ਼ ਹੈ. ਰੋਣਕੀ ਬੰਦਾ ਹੈ 😍😍

  • @singhsaabsidhusaab2916
    @singhsaabsidhusaab2916 2 ปีที่แล้ว +6

    ਬੱਲੇ ਵਾਹ ਵਾਹ ਕਿਆ ਬਾਤ ਏ ਇਹੋ ਜਿਹੀ ਗਾਇਕੀ ਕਦੀ ਨਹੀਂ ਦੇਖਣ ਨੂੰ ਮਿਲੀ ਧੰਨ ਉਹ ਲੋਕ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਦੇਖਣ ਨੂੰ ਮਿਲਿਆ

  • @a.srandhawa3607
    @a.srandhawa3607 2 ปีที่แล้ว +156

    ਯਾਰ ਆਹ ਬੰਦਾ ਚਾਹੇ ਮਜ਼ਾਕ ਹੀ ਬਣਦਾ ਐ ਪਰ,,,, ਹੌਸਲਾ ਪੂਰਾ ਐ 😂😂😂😂

  • @RAJVEERSINGH-tj7dv
    @RAJVEERSINGH-tj7dv 2 ปีที่แล้ว +399

    ਗੀਤ ਦੇ ਫਿੱਕਰੇ ਭਾਂਵੇ ਆਪਸ ਵਿੱਚ ਨਹੀਂ ਮਿਲਦੇ ਸੀ ਕੋਈ ਸੁਰ ਤਾਲ ਨਹੀਂ ਸੀ ਪਰ ਬੰਦੇ ਨੇ ਆਪਣੇ ਗੁਰੂ ਦੀ ਉਸਤੱਤ ਵਿੱਚ ਜੋ ਵੀ ਗਾਇਆ ਦਿਲ ਤੋਂ ਗਾਇਆ।।

    • @yashpal1756
      @yashpal1756 2 ปีที่แล้ว

      ਇਸ ਉਸ ਦੀ ਸ਼ਰਧਾ ਹੈ।

  • @priyahans324
    @priyahans324 ปีที่แล้ว +5

    ਨੀਟੂ ਭਾਜੀ ਦੇ ਹੌਸਲੇ ਨੂੰ ਮੇਰਾ ਸਲੂਟ ਆ। ਉਸਨੇ ਜਿੱਦਾਂ ਦਾ ਵੀ ਗਾਇਆ ਭਗਵਾਨ ਵਾਲਮੀਕਿ ਜੀ ਦਾ ਸ਼ਬਦ ਗਾਇਆ ਮੈਨੂੰ bhout ਵਦੀਆ ਲਗਿਆ ਤੇ ਪੂਰੇ music group ਨੂੰ ਮੇਰਾ ਸਲਾਮ ਆ ਜੀ। ਤੇ ਕੋਰਸ ਬੋਲਣ ਵਾਲੇ ਵੀਰਾਂ ਨੂੰ।। ਜੈ ਵਾਲਮੀਕਿ ਜੀ ਹਰ ਹਰ ਵਾਲਮੀਕਿ ਜੀ 🙏

  • @parmaulakh7196
    @parmaulakh7196 2 ปีที่แล้ว +1702

    ਜਿੰਨੇ ਇਹ ਲਾਈਵ ਸ਼ੋ ਦੇਖਿਆ ਹੋਣਾ ਓਹਨਾ ਦਾ ਬਹੁਤ ਦਿਲੋਂ ਧੰਨਵਾਦ ਕੇ ਓਨਾ ਚ ਏਨਾ ਹੌਸਲਾ ਸੀ ਸੁਣਨ ਦਾ😝

  • @LOVDIP-TV
    @LOVDIP-TV 2 ปีที่แล้ว +640

    ਮਜ਼ਾਕ ਉਡਾਉਣਾ ਬਹੁਤ ਸੌਖਾ ਪਰ ਸਟੇਜ ਤੇ ਆਕੇ ਗਾਉਣਾ ਬਹੁਤ ਔਖਾ ਆ ।
    ਜੋ ਵੀ ਆ ਬੰਦਾ ਹੌਂਸਲੇ ਨਾਲ ਹੀ ਗਾ ਰਿਆ ਲੋਕਾਂ ਸਾਮ੍ਹਣੇ ਇਹੀ ਬਹੁਤ ਵੱਡੀ ਗੱਲ ਆ 👍🏻

    • @kabaddi___lovers1931
      @kabaddi___lovers1931 2 ปีที่แล้ว +1

      💯💯

    • @armaan2406
      @armaan2406 2 ปีที่แล้ว

      👍🏿

    • @officialVishal-ps5tq
      @officialVishal-ps5tq 2 ปีที่แล้ว

      Acha ji

    • @rajnkalyan7121
      @rajnkalyan7121 2 ปีที่แล้ว +1

      Right ..sahmat aa butt Lok majaak udonde ne yar . Mi vi majbi Sikh aa

    • @baljindersingh586
      @baljindersingh586 2 ปีที่แล้ว +4

      You are right if we are just talking about his confidence. ਪਰ ਕੁਝ ਚੀਜ਼ਾਂ ਸਾਡੇ ਲਈ ਨਹੀ ਬਣੀਆਂ ਹੁੰਦੀਆਂ ਜਿਵੇ ਨੀਟੂ ਲਈ ਗੀਤਕਾਰੀ।

  • @TwoInOne1
    @TwoInOne1 2 ปีที่แล้ว +44

    ❤️ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆਂ

    • @anjurai9662
      @anjurai9662 ปีที่แล้ว

      😂😂😂😂👍

  • @bahujanhalchal7775
    @bahujanhalchal7775 2 ปีที่แล้ว +1063

    ਦਿਲੋ ਗਾ ਰਿਹਾ ਹੈ... ਦਿਲੋ ਸਤਸੰਗ ਕਰ ਰਿਹਾ... ਸਚੇ ਦਿਲ ਵਾਲਾ ਕਲਾਕਾਰ.. ❤❤❤❤❤❤

    • @Sunil-939
      @Sunil-939 2 ปีที่แล้ว +10

      ਇਸ ਨੂੰ ਸਤਿਸੰਗ ਨੀ ਕਹਿੰਦੇ

    • @RABB-DA-BANDA
      @RABB-DA-BANDA 2 ปีที่แล้ว

      😞🙄🙄🙄

    • @mukularora4430
      @mukularora4430 2 ปีที่แล้ว +8

      Ess nu bejti khnde h

    • @amrindersharma4684
      @amrindersharma4684 2 ปีที่แล้ว +5

      ਇਹਨੂੰ ਸਤਸੰਗ ਨੀਂ,
      ਚਵਲੀ ਕਹਿੰਦੇ ਆ🤷🏽‍♂️
      ਤੇ ਇਹਦਾ ਕੋਈ ਕਸੂਰ ਨੀਂ ,ਇਹ ਤਾਂ ਹਾਫ ਮਾਈਂਡ ਆ, ਇਹਨੂੰ ਮਾਇਕ ਫੜਾਉਣ ਆਲੇ ਫੁੱਲ ਮਾਈਂਡ ਨੇਂ

    • @mukularora4430
      @mukularora4430 2 ปีที่แล้ว

      @PUNJAB CINEMA hnj

  • @VarinderSingh-io8lw
    @VarinderSingh-io8lw 2 ปีที่แล้ว +561

    ਏਹ ਜਿਨ੍ਹੇ ਵੀ ਕਮੈੰਟਾ ਵਿਚ ਮਜਾਕ ਉਡਾ ਰਹੇ..ਜੇ ਇਨ੍ਹਾਂ ਨੂੰ ਮਾਈਕ ਫੜਾ ਦਿੱਤਾ ਤਾਂ ਏਨਾ ਦੀਆਂ ਲੱਤਾਂ ਕੰਬਣੀਆ ਤੇ ਇਕ ਵੀ ਗੱਲ ਨੀ ਆਓਣੀ..
    ਨੀਟੂ ਦਾ confidance vekho 👌👌

    • @rathisaab7178
      @rathisaab7178 2 ปีที่แล้ว +1

      😂😂😂😂👍👍👍

    • @tarsemdeol928
      @tarsemdeol928 2 ปีที่แล้ว +1

      Ryt

    • @rajiesahni220
      @rajiesahni220 2 ปีที่แล้ว

      Right

    • @akshitchilne1577
      @akshitchilne1577 2 ปีที่แล้ว +1

      Right bro

    • @nmanpreet9332
      @nmanpreet9332 2 ปีที่แล้ว +4

      ਸਹੀ ਗੱਲ ਆ ਸਟੇਜ ਤੇ ਬੋਲਣਾ ਔਖਾ ਵਾ 😄

  • @rupinderdhaliwalsingh6377
    @rupinderdhaliwalsingh6377 ปีที่แล้ว +15

    Neetu da muqabla das menu kithe e💯🔥🔥

  • @mahavirkainth6515
    @mahavirkainth6515 2 ปีที่แล้ว +68

    ਤਾੜੀਅਾ ਰੁੱਕਣੀਅਾ ਨਹੀ ਚਾਹੀਦੀਅਾ 👋👋👋💯😂😂😂

  • @FunnyVideos-kp5vs
    @FunnyVideos-kp5vs 2 ปีที่แล้ว +712

    ਬੰਦਾ ਜਿਵੇਂ ਵੀ ਹੈ ਪਰ confidence full aa bro

    • @yuvrajsingh9972
      @yuvrajsingh9972 2 ปีที่แล้ว +1

      Eh gal sahi aw bro 😋😋😋

    • @ramansingh217
      @ramansingh217 2 ปีที่แล้ว +2

      atttttt kri janda bandha

    • @mehra832
      @mehra832 2 ปีที่แล้ว +2

      Bai ohi mai sochi jana confidence full aa bnde ch

    • @sahilmansali1823
      @sahilmansali1823 2 ปีที่แล้ว

      @@yuvrajsingh9972 5
      By hiii

    • @deepgagan9929
      @deepgagan9929 2 ปีที่แล้ว +1

      Sahi gll aw bro..bhaawe aitm aw prr sirra aw

  • @rashpalsandhu2614
    @rashpalsandhu2614 2 ปีที่แล้ว +31

    ਮੌਕੇ ਤੇ lyrices ਬਣਾਉਦਾ the legend

  • @swaranverygoodsingh8501
    @swaranverygoodsingh8501 2 ปีที่แล้ว +88

    ਵਾਹਿਗੁਰੂ ਦੇ ਘਰ ਦਾ ਕੁਝ ਨਹੀਂ ਪਤਾ ਕਿਸੇ ਨੇ ਕੀ ਬਣਨਾ ਨੀਟੂ ਭਾਜੀ ਵਾਹਿਗੁਰੂ ਨੂੰ ਯਾਦ ਕਰਕੇ ਹਿਮਤ ਰੱਖੋ ਜਿੰਦੇ ਰਹੋ

  • @SukhdevSingh-kq1we
    @SukhdevSingh-kq1we 2 ปีที่แล้ว +574

    ਗਾਣਾ ਬਹੁਤ ਵੱਡੀ ਗੱਲ ਹੈ ਇਸ ਬੰਦੇ ਵਿਚ ਹੌਸਲਾ ਹੈ ਦਿਲ ਦਾ ਸਾਫ ਹੈ
    ਸਲੂਟ ਹੈ ਇਸ ਬੰਦੇ ਨੂੰ

    • @abhisangral5605
      @abhisangral5605 2 ปีที่แล้ว +1

      Sahi aa veer

    • @deepak6038
      @deepak6038 2 ปีที่แล้ว +2

      tere kol machin h dil saaf h k nhi vekhann 😂😂😂

    • @jagdevbrar9392
      @jagdevbrar9392 2 ปีที่แล้ว +3

      ਦਿਮਾਗ ਤੋ ਵੀ ਸਾਫ ਐ

  • @gslife4450
    @gslife4450 2 ปีที่แล้ว +19

    ਧੰਨ ਜਿਗਰਾ music den waleya da..😁😁

  • @g_bro_7785
    @g_bro_7785 2 ปีที่แล้ว +257

    This man has taken singing to the next level where there is no need for lyrics, rythem and beat

  • @ajaysaini1999
    @ajaysaini1999 2 ปีที่แล้ว +66

    Singing da tan pta ni... Pr I like his confidence 🤣🤣

  • @RamanSidhu-uv8vw
    @RamanSidhu-uv8vw 4 หลายเดือนก่อน +2

    ਨਾ ਰਾਜੇਆ ਦੇ ਨਾਂ ਅਮੀਰਾਂ ਦੇ
    ਦੀਵੇ ਜਗਣ ਹਮੇਸ਼ਾ ਫ਼ਕੀਰਾਂ ਦੇ ਰੱਬ ਦਾ ਰੂਪ ਆ ਨੀਟੂ 22

  • @rehaanrecords7086
    @rehaanrecords7086 2 ปีที่แล้ว +350

    ਪਿੱਛੇ ਮਿਊਜ਼ਿਕ ਵਾਲਾ ਵੀ ਸੋਚ ਰਿਹਾ ਕੀ ਸੁਰ ਕਿੱਥੋ ਚੁੱਕਾ ਤੇ ਕਿੱਥੇ ਛੱਡਾ😁😁🤣👌

  • @lionsempire8775
    @lionsempire8775 2 ปีที่แล้ว +66

    Full confidence vich aa Neetu shatranwala 😂😂😂😂😂

  • @jaswinderkaur4152
    @jaswinderkaur4152 ปีที่แล้ว +9

    Good neetu bhaji ♥️🙏🏻

  • @Jatt-471
    @Jatt-471 2 ปีที่แล้ว +69

    Yamraj- tumhari akhri iccha kya hai
    I- neetu ka live show dekhna chahta hu
    Yamraj- meri bhi akhri iccha yahi hai😂😂

  • @Worldkings786
    @Worldkings786 2 ปีที่แล้ว +79

    Very Good... Great neetu paaji... 💝💝💝
    Jai Guru Balmiki ji ki 🙏🙏

  • @nanakseries
    @nanakseries 2 ปีที่แล้ว +35

    ਬਹੁਤ ਨੇੜੇ ਹੋ ਰੱਬ ਦੇ ਨੀਟੂ ਭਾਜੀ love you sir

    • @_bro_he__sonu
      @_bro_he__sonu 2 ปีที่แล้ว +1

      phagi zada nera na kro ona chak v Lanna wha inu

  • @victorsandhu5552
    @victorsandhu5552 2 ปีที่แล้ว +84

    Song of the year 2021.. Superb and sweet highly different level. heart touching singing... Neetu paji zindabad 👌👌👍👍🙏🙏🌹🌹🌹

    • @sunnysanghera1977
      @sunnysanghera1977 2 ปีที่แล้ว

      Sahi kedhe planet da paji Tu??

    • @tarun43733
      @tarun43733 2 ปีที่แล้ว

      Ehda competition modi nal hai sidha..

  • @pendustar1857
    @pendustar1857 2 ปีที่แล้ว +113

    ਆ ਹੁੰਦੀ ਆ ਕਿਸਮਤ । ਬਣਨ ਨੇਤਾ ਆਇਆ ਤੇ ਬਣ ਗਿਆ ਸਿੰਗਰ ।

    • @diswarking5746
      @diswarking5746 2 ปีที่แล้ว

      🤣🤣🙏☝🏾☝🏾☝🏾

    • @pendustar1857
      @pendustar1857 2 ปีที่แล้ว

      @@diswarking5746 💐💐💐

  • @harbhajansingh3048
    @harbhajansingh3048 ปีที่แล้ว +6

    ਪਿੱਛੇ ਖੜੇ magician ਦਾ ਹੱਸ ਹੱਸ ਬੁਰਾ ਹਾਲ਼ ਹੋਇਆ ਪਿਆ 😂😂😂

  • @punjabiboy4161
    @punjabiboy4161 2 ปีที่แล้ว +79

    Jai bhagwan valmik ji
    Jai guru dev 🙏

  • @RanjitSingh-lp8bk
    @RanjitSingh-lp8bk 2 ปีที่แล้ว +132

    ❤ਬਹੁਤ ਸੋਹਣਾ ਸ਼ਬਦ ❤

  • @romankaithrommy6534
    @romankaithrommy6534 ปีที่แล้ว +6

    Very nice 👍👍👍👍👍, ਦਿਲ ਦਾ ਸਾਫ ਤੇ ਹੀਰਾ ਬੰਦਾ

  • @akshayjoshi3867
    @akshayjoshi3867 2 ปีที่แล้ว +65

    ਸੱਚੇ ਦਿਲੋ ਗਾ ਰਿਹਾ 😍
    🤣 ਓਵੇਂ ਬੰਦਾ ਸਿਰਾ

  • @karandeepsinghkaran8385
    @karandeepsinghkaran8385 2 ปีที่แล้ว +64

    Aj pehli war neetu bhaji nu live gaunday dekh k rooh kush ho gi good 👍 bless 🙏 you neetu bhaji

  • @RohitKumar-we4tt
    @RohitKumar-we4tt ปีที่แล้ว +11

    Salute a nitttu bi ji nooo 🥰🥰

  • @renfieldyt1321
    @renfieldyt1321 2 ปีที่แล้ว +58

    confidence level 100000000000000🤟🤟

    • @sunnysanghera1977
      @sunnysanghera1977 2 ปีที่แล้ว +1

      Es to vdai log us jagahe te gaan nu khade ne onu nu time milya nhi eh fudu agge agyaa

  • @Kidzfununlimited
    @Kidzfununlimited 2 ปีที่แล้ว +42

    Confidence is another level 🎚️💥💥⚡

  • @user-mt1nw1nn4b
    @user-mt1nw1nn4b 2 ปีที่แล้ว +8

    ਜਿਵੇਂ ਮਰਜੀ ਦਿਲ ਖ਼ੁਸ਼ ਕਰ ਦਿੰਦਾ ਨੀਟੂ

  • @mangatraj112
    @mangatraj112 2 ปีที่แล้ว +52

    Jai ravidas jai balmek ji

    • @JasbirSingh-hu4pu
      @JasbirSingh-hu4pu 2 ปีที่แล้ว

      Jai shri ram
      Jai ho rishiwar shri shri Balmiki ji
      Dan dan guru Ravidas ji
      Prao kush mashab jede kal bane te ona bich kainde ki shedkhani hoyi te una bich bigadan lei kush loka ne shedkhani kiti
      Te snatan darm jeda yuga yuga to chal reha kya os bich shedkhani kise ne nei kisti howe gi har gal da galt matlab kad k te sade snatani priwaran nu jat pat de bandan bich bandeya
      Te ek gal hor gyan di ki bagban te bagat 2 kisam de hunde a
      Ek jeda smarpan karda ek dikhawa karda
      Dikhawe bala dan puja path karde te bhut dikhawa karda
      Te kush chupchap osdi maya nu dekhde
      Te shtran bala bi apne nu smarpit kar chukya

  • @kamaljhamat6620
    @kamaljhamat6620 2 ปีที่แล้ว +57

    ਬਹੁਤ ਵਧੀਆ ਜੀ ਬਾਈ ਮਾਈਕ ਫੜ ਕੇ ਸਟੇਜ ਤੇ ਚੜ੍ਹਣਾ ਹਰ ਏਕ ਦਾ ਕੰਮ ਨਹੀਂ ਹੈ, ਕੋਈ ਜਿਗਰੇ ਵਾਲਾ ਹੀ ਗਾ ਸਕਦਾ ਹੈ

    • @kulvirsingh7590
      @kulvirsingh7590 2 ปีที่แล้ว +3

      ਵੀਰ ਜੀ ਪਾਗਲ ਬੰਦੇ ਨੂੰ ਡਰ ਨਹੀਂ ਲੱਗਦਾ ਹੁੰਦਾ 😁

    • @vikeybhullar6480
      @vikeybhullar6480 2 ปีที่แล้ว

      Jigra nhi kla honi chahie

    • @kamaljhamat6620
      @kamaljhamat6620 2 ปีที่แล้ว

      @@kulvirsingh7590 ਹਾਹਾਹਾਹਾ ਕੁਲਵੀਰ ਬਾਈ ਆਹ ਗੱਲ ਵੈਸੇ ਸਹੀ ਕਹੀ ਇਹ ਵੀ ਇਕੱ ਤੱਥ ਹੈ 😁

    • @sharanrandhawa3692
      @sharanrandhawa3692 2 ปีที่แล้ว

      Sira lata bai

  • @buntydhilwankalan319
    @buntydhilwankalan319 2 ปีที่แล้ว +10

    ਜੈ ਵਾਲਮੀਕ ਜੀ 🙏
    ਮੇਹਰ ਕਰੋ ਏਸ ਬਦੇ ਤੇ ਏਹ ਦੀ ਯਾਦਦਸਤ ਵਾਪਸ ਆ ਜਾਵੇ

  • @parmindersinghrakhra1702
    @parmindersinghrakhra1702 2 ปีที่แล้ว +353

    ਪਰੋਗਰਾਮ ਦੇਖਣ ਲਈ ਸਰੋਤਿਆਂ ਦਾਂ ਧੰਨਵਾਦ 🙏🏽🙏🏽🤣🤣🤣

  • @balraj_art
    @balraj_art 2 ปีที่แล้ว +139

    ਸੰਗਤ ਉੱਠ k ਚਲੀ ਗਈ 😂😂😂 ਨੀਟੂ ਸ਼ਟਰਾਂ ਵਾਲੇ ਜਲੰਧਰ ਤੋ

    • @bahujanhalchal7775
      @bahujanhalchal7775 2 ปีที่แล้ว +4

      ਸਤਸੰਗ ਚੋਂ ਉੱਠ ਕੇ ਜਾਣਾ ਮਾੜੀ ਗੱਲ ਆ.. ਨੀਟੂ ਵੀ ਤਾਂ ਸਾਡੇ ਰਹਿਬਰਾਂ ਦੇ ਹੀ ਗੁਣ ਗਾਉਂਦਾ ਸੀ....

    • @Sunil-939
      @Sunil-939 2 ปีที่แล้ว +2

      ਇਸ ਨੂੰ ਸਤਿਸੰਗ ਨੀ ਕਹਿੰਦੇ

    • @krishansingh2769
      @krishansingh2769 2 ปีที่แล้ว

      O helo

    • @user-pl7wx7cd3j
      @user-pl7wx7cd3j 2 ปีที่แล้ว

      Jaha

  • @JASRAJGiIl
    @JASRAJGiIl 2 ปีที่แล้ว +10

    ਇਹ ਬੰਦਾ ਦਿਲ ਦਾ ਸਾਫ਼ ਆ ਬਹੁਤ ਵਧੀਆ 😂😂🤣🙏🙏

  • @chahal8110
    @chahal8110 2 ปีที่แล้ว +53

    Punjabi industry is incomplete without this person

  • @gurlalgill4254
    @gurlalgill4254 2 ปีที่แล้ว +30

    ਬਾਈ ਲਾਈਵ ਚ ਸੱਚੀ ਬਹੁਤ ਸੋਹਣੀ ਅਵਾਜ ਆ ਤੇਰੀ 🙏🏼❤️

  • @narinderpal4647
    @narinderpal4647 ปีที่แล้ว +2

    Confidence....on top

  • @lakhvirsingh2451
    @lakhvirsingh2451 2 ปีที่แล้ว +97

    ਇਕ ਲਾਈਨ ਨੂੰ 15,20 ਵਾਰ ਗਾ ਜਾਂਦਾ । ਏਨੇ ਨੂੰ ਦੂਸਰੀ ਲਾਈਨ ਟੇਢੀ ਮੇਢੀ ਬਣਾ ਲੈਂਦਾ😂😂😂

    • @HarpreetSingh-xj6ck
      @HarpreetSingh-xj6ck 2 ปีที่แล้ว +1

      Shi gall pta ni ki smjda a Apne ap nu

    • @user-pl7wx7cd3j
      @user-pl7wx7cd3j 2 ปีที่แล้ว +1

      Haha 🤣😂😂😂😂

    • @user-iq2ej2nj2d
      @user-iq2ej2nj2d 2 ปีที่แล้ว +1

      @@HarpreetSingh-xj6ck ਬਾਈ ਜੀ ਜੋ ਵੀ ਸਮਜਦਾ ਪਰ ਸਟੇਜ ਤੇ ਗਾਉਣ ਲਈ ਵੀ ਬਹੁਤ ਹੌਂਸਲਾ ਚਾਹੀਦਾ ਜ਼ੇ ਆਪਾ ਕਿਸੇ ਲਈ ਚੰਗੇ ਸ਼ਬਦ ਨਹੀਂ ਬੋਲ ਸਕਦੇ ਤਾਂ ਮੰਦੇ ਵੀ ਨਾਂ ਬੋਲੋ 🙏🙏

    • @jassieesekhon4152
      @jassieesekhon4152 2 ปีที่แล้ว

      Hih

    • @navi7517
      @navi7517 2 ปีที่แล้ว

      Yr happy krta tuc

  • @tarunarora302
    @tarunarora302 2 ปีที่แล้ว +126

    Ehde tan paeniya nein naal saji v Fante jaane 😂🤣😂🤣
    Kya singing aa waah maza aa gya

    • @pawandipsingh3315
      @pawandipsingh3315 2 ปีที่แล้ว +12

      ਇਸ ਵਿਚਾਰੇ ਨੂੰ ਓਦਾਂ ਪੈਸੇ ਦੇ ਦਿਆ ਕਰੋ ਕ੍ਰਿਪਾ ਕਰਕੇ ਸੰਗੀਤ ਨੂੰ ਮਜ਼ਾਕ ਨਾਂ ਬਣਾਉ ਮੇਹਰਬਾਨੀ. ਨਈ ਤੇ ਵਧੀਆ ਸੰਗੀਤ ਖਤਮ ਹੋ ਜਾਣਾ

    • @akfact1509
      @akfact1509 2 ปีที่แล้ว +1

      🤣🤣🤣

    • @golirecords4518
      @golirecords4518 2 ปีที่แล้ว +2

      Hahahah bhra siraa cmnt tera 😜😜😜😜😂

    • @avtarsinghavtarsingh1038
      @avtarsinghavtarsingh1038 2 ปีที่แล้ว +3

      Tarun Arora Bai g TCI right kiha sazi v ragre Jane a gareeb

    • @mr.bhatia_ji
      @mr.bhatia_ji 2 ปีที่แล้ว +2

      😄😄😄😄😄😄

  • @BHULLAR1.5M
    @BHULLAR1.5M 2 ปีที่แล้ว +13

    _ਧੰਨ ਹਨ ਉਹ ਲੋਕ ਜਿਹੜੇ ਇਹਨੂੰ ਬਹਿ ਕੇ ਵੇਖ ਰਹੇ ਬਹੁਤ ਵੱਡੀ ਕੁਰਬਾਨੀ ਲੋਕਾਂ ਦੀ_

  • @deepisinghdeepisingh4404
    @deepisinghdeepisingh4404 2 ปีที่แล้ว +53

    Eh Nitu 22 ne live ch e lyrics bna te naal e release karta 😁😁

  • @simranjeetsingh4918
    @simranjeetsingh4918 2 ปีที่แล้ว +182

    ਸਿੱਧੂ ਮੋਸੇਵਾਲਾ ਤਾਂ ਕੁਝ ਨਹੀਂ ਏਦੇ ਮੋਹਰੇ 🤣🤣

    • @BaljeetSingh-cn5hr
      @BaljeetSingh-cn5hr 2 ปีที่แล้ว +10

      Hahahahahaha babbu Maan bai v fel

    • @songteaser5507
      @songteaser5507 2 ปีที่แล้ว

      @@BaljeetSingh-cn5hr babbumaan da chela ah

    • @vickyna7204
      @vickyna7204 2 ปีที่แล้ว +2

      @@BaljeetSingh-cn5hr musse Ala ta thik aa par babbu maan Bai ni

    • @lovesidhu6249
      @lovesidhu6249 2 ปีที่แล้ว +3

      Mosewala da bapp 😂😂😂

    • @bahujanhalchal7775
      @bahujanhalchal7775 2 ปีที่แล้ว +10

      ਸਿੱਧੂ ਮੂਸੇ ਆਲਾ ਨੇ ਅੱਜ ਤੱਕ ਕੋਈ ਵੀ ਧੰਨ ਧੰਨ ਵਾਲਮੀਕ ਜੀ ਦਾ ਭਜਨ ਨਹੀਂ ਗਾਇਆ ਓ ਇਸਦੇ ਮੁਕਾਬਲੇ ਆ ਹੀ ਨਹੀਂ ਸਕਦਾ

  • @indianarmystatus2612
    @indianarmystatus2612 ปีที่แล้ว +29

    Heera banda aa ❤️❤️

  • @surajkaler22413
    @surajkaler22413 2 ปีที่แล้ว +339

    ਜੈ ਵਾਲਮੀਕਿ ਜੀ🙏

    • @tarasinghacb8038
      @tarasinghacb8038 2 ปีที่แล้ว

      Hor Na kite pathya chal pain nitu te

    • @surindersharma4509
      @surindersharma4509 2 ปีที่แล้ว +1

      Veer gussa na kreyo but jai guru ravidas di aa .sach te jhooth ch bhot farak hunda ave kise piche nhi lgde hunde .jai bhagat ravidas ji di .

    • @JaspreetJaspreet-hv9wi
      @JaspreetJaspreet-hv9wi 2 ปีที่แล้ว

      Har har valmiki

    • @surindersharma4509
      @surindersharma4509 2 ปีที่แล้ว

      @@JaspreetJaspreet-hv9wi fur dubara brahmin ke jaal mein fass rhe ho 😂😂

    • @vikramjeet893
      @vikramjeet893 ปีที่แล้ว +1

      Har har valmiki.

  • @balwinderjaani3996
    @balwinderjaani3996 2 ปีที่แล้ว +52

    ਨੀਤੂ ਦਾ ਹੌਸਲਾ ਤੇ ਬਹੁਤ ਹੈ ਬਾਈ

  • @p.u.n.j.a.b._flix981
    @p.u.n.j.a.b._flix981 2 ปีที่แล้ว +1

    Puri fillings lyen deya 😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @Sukhvlogs99
    @Sukhvlogs99 2 ปีที่แล้ว +36

    Best song of the year… award milna cahida

  • @manjeetkaur-dn7vd
    @manjeetkaur-dn7vd 2 ปีที่แล้ว +15

    ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿ ਜੀ ਨੀਟੂ ਜੀ

  • @ButaSingh-sy9sd
    @ButaSingh-sy9sd 2 ปีที่แล้ว +1

    Neetu Shatran wala hun kaim ho gea👌👌

  • @harmans8854
    @harmans8854 2 ปีที่แล้ว +15

    Rulan wale tn bht aa par hsaan wale bbt ght. Bejti krn nalo Sanu Ina di respect krni chahidi ❤️

  • @jagaavirk4900
    @jagaavirk4900 2 ปีที่แล้ว +5

    कमाल दा इन्सान आ किना कॉन्फिडेंस आ बन्दे च आ कमाल फी लाइन आ की *साधा तो उत्ते कोई सिंगर है ही न्यी*

  • @gunpreet3797
    @gunpreet3797 ปีที่แล้ว +5

    Stage Confidence 200 out of 100

  • @nreworld
    @nreworld 2 ปีที่แล้ว +54

    Neetu Punjab di shaan .. actual punjabi personality ... Jai Valmiki, Jai Shree Ram , Waheguru ji ka khalsa.... Rangla Punjab vasda Rahe....

  • @HarinderSingh-tr7fm
    @HarinderSingh-tr7fm 2 ปีที่แล้ว +36

    22 ji kmal karte jay balmiki ji 🙏🙏🙏🙏🙏🙏🙏🙏

  • @berehambadsaha2277
    @berehambadsaha2277 2 ปีที่แล้ว +5

    Jai jai valmiki har har valmiki 🙏🙏🙏💙💙💙💙

  • @seeratkaurkaur2229
    @seeratkaurkaur2229 2 ปีที่แล้ว +147

    On the spot...on the stage..live vich lyrics ..song ready krna ..boht difficult hunda... seriously. .. he's brave

    • @RajeshKumar-ih4jt
      @RajeshKumar-ih4jt 2 ปีที่แล้ว +1

      Sahi keha sis tusi bhout okha hunda eda on di sport....

    • @iparvdhillon
      @iparvdhillon 2 ปีที่แล้ว

      Hloo ji

    • @Risk952
      @Risk952 2 ปีที่แล้ว

      Brave ni murkh hai

    • @Royal-hk7oc
      @Royal-hk7oc 2 ปีที่แล้ว +2

      Brave nu nettu kite kabbadi cup ni jitt ke liyaeya .

    • @gillsonu931
      @gillsonu931 2 ปีที่แล้ว

      Hii

  • @yadwindersokhal
    @yadwindersokhal 2 ปีที่แล้ว +52

    ਲੈ ਬਈ ਸੰਗਤੇ ਕੁੱਟ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਚੁੱਕਿਆ ਵਾ
    ਥਾਂ ਮਾੜ੍ਹੀ ਜੀ ਖੁਲ੍ਹੀ ਕਰਦੋ 😄😄😄

    • @pawandeepdm2030
      @pawandeepdm2030 2 ปีที่แล้ว

      Sahi keha y yarr. Ehh sidhu te karan aujle nu takkar dau lgda👍😅😅

  • @deepmodgillofficial
    @deepmodgillofficial 2 ปีที่แล้ว +3

    4:55 te keyboardist Aidan dhyaan naal sun reha ke khaure koi sur Pakad ch hi aaje legend bande aa 🤣🤣🤣

  • @negi_muskan
    @negi_muskan 2 ปีที่แล้ว +132

    Such a pure soul he is 😊 jb hi inko dekho bs smile aa jati h khud hi😊

  • @thelegends3660
    @thelegends3660 2 ปีที่แล้ว +67

    ਸੁਰ ਖਿਲਰੇ ਆ nittu ਉਸਤਾਦ

  • @vikramjeet893
    @vikramjeet893 ปีที่แล้ว +15

    7:00 fan moment 😂😂😂😂😂.

  • @manindersingh2455
    @manindersingh2455 2 ปีที่แล้ว +57

    dil da gaint banda dil da saaf banda

    • @LUCKYSINGH-fi5bz
      @LUCKYSINGH-fi5bz 2 ปีที่แล้ว

      Pagal shoes utar k jai the staze upper

  • @AmanSingh-qf4id
    @AmanSingh-qf4id 2 ปีที่แล้ว +27

    Drake ਨੂੰ ਸਿੱਖਣਾ ਚਾਹੀਦਾ ਆ ਇਹਦੇ ਕੋਲੋ ਤਾਂ ਕਿ ਆਪਣੀ ਗਾਇਕੀ ਚ ਸੁਧਾਰ ਕਰ ਸਕੇ।

  • @user-oj7cx7bk5z
    @user-oj7cx7bk5z 6 หลายเดือนก่อน

    Bahut changa ❤ love you nitu shatera wale he great man keep carry on

  • @singhpawan8602
    @singhpawan8602 2 ปีที่แล้ว +129

    ਬਹੁਤ ਵਧੀਆ ਗਾਇਆ ਜੀ ਨੀਟੂ ਜੀ ਇਦੇ ਪਿਆਰ ਨਾਲ ਕਮ ਕਰਦੇ ਰਹੋ

  • @Comedy_clips876
    @Comedy_clips876 2 ปีที่แล้ว +11

    1:48 ਤੁਸੀਂ ਜੁਤੀਆਂ ਤਿਆਰ ਕਰੋ
    ਖਾਣ ਨੂੰ ਅਸੀਂ ਹਾਜਰ ਆਂ‌😂

  • @Guripb22
    @Guripb22 ปีที่แล้ว +10

    ਸਾਰੀਆਂ ਸੰਗਤਾਂ ਦਾ ਧੰਨਵਾਦ ਐਨਾ ਬਰਦਾਸ਼ ਕਰਨ ਲਈ 😄

  • @harnaibchahal4326
    @harnaibchahal4326 2 ปีที่แล้ว +6

    ਸਾਜੀ ਵੀ ਹੱਸ ਰਹੇ ਹਨ ਪਰ ਨੀਟੂ ਦਾ ਸਟੇਜ ਤੇ ਲਾਈਵ ਗਾਉਣ ਦੀ ਹਿਮਤ ਦੀ ਦਾਦ ਦੇਣੀ ਤਾਂ ਬਣਦੀ ਹੈ

  • @jagannath7711
    @jagannath7711 2 ปีที่แล้ว +35

    Ji guru Dev g 🙏 sab te mehar rakhio baba g 🙏

  • @jagdevk7669
    @jagdevk7669 2 ปีที่แล้ว +6

    Musicians vaste v salute ae bai👌

  • @zack5735
    @zack5735 2 ปีที่แล้ว +23

    ਨਰਵਸ lg rhe ne nitu ustad ji❤

  • @sidgarcha1324
    @sidgarcha1324 2 ปีที่แล้ว +20

    Balmiki bhgwan teri jai hove 👍

  • @hardeephappy1067
    @hardeephappy1067 ปีที่แล้ว +17

    Jai valmik g mehar kryo g

  • @bhullarpigeonclubmoga8077
    @bhullarpigeonclubmoga8077 2 ปีที่แล้ว +11

    A aya asli singer God bless u sir

  • @user-iq2ej2nj2d
    @user-iq2ej2nj2d 2 ปีที่แล้ว +14

    ਜੈ ਬਾਲਮੀਕ ਜੀ ਭਗਵਾਨ 🙏🙏

  • @RahulSharma-uu4tc
    @RahulSharma-uu4tc 2 ปีที่แล้ว +9

    Full support paji waheguru tainu chardikla rakhe

  • @RoyalSardar-xv8en
    @RoyalSardar-xv8en 2 ปีที่แล้ว +28

    Yaar a banda mast moula yaar 1 number da😂

  • @manindersingh2455
    @manindersingh2455 2 ปีที่แล้ว +33

    boht confidence ahh bande ch

    • @sharanmann6845
      @sharanmann6845 2 ปีที่แล้ว

      bilkul sir g..ehi soch rhi c main v g👍

    • @shammishammi1527
      @shammishammi1527 2 ปีที่แล้ว

      confidance ਦਾ ਕੋਈ ਨੁਕਸਾਨ ਨਹੀਂ ਪਰ over confidance ਲੈਅ ਲੈਂਦਾ

  • @randhirsinghdheru9453
    @randhirsinghdheru9453 2 ปีที่แล้ว +2

    Bhaa..... Kya taleante hai best singer awarad taan netu nu milna chahida 👏👏👏👏👏👏

  • @rhamatfakradi106
    @rhamatfakradi106 2 ปีที่แล้ว +20

    Sira pawa koi line nhi mildi pr att kra diti 😂😂😂😂😂

  • @uniqueevergreensong7307
    @uniqueevergreensong7307 2 ปีที่แล้ว +6

    Master saleem live show wali feeling aa rahi hai 😀😀😀👍👍👍👍👍

  • @parveshsingh8849
    @parveshsingh8849 ปีที่แล้ว

    Neetu da show vekhn bali janta de Hosle nu salaam hai. Jehna ne neetu nu 2 ghantte tak bardash kita hai.

  • @vinaykalyan1532
    @vinaykalyan1532 2 ปีที่แล้ว +17

    Dil da saaf aa Banda
    God bless you ❤️❤️❤️

  • @AmanDeep-tg4tg
    @AmanDeep-tg4tg 2 ปีที่แล้ว +18

    101% full confidence level

  • @bhupinderkumar9521
    @bhupinderkumar9521 2 ปีที่แล้ว +1

    Bai gana jesa bhi gaya ho but bnde ka confidence level awesome he on the stage

  • @MrAryan-om5my
    @MrAryan-om5my 2 ปีที่แล้ว +19

    Bahut vadia neetu sir g ❤️🔥

  • @ajayji6570
    @ajayji6570 2 ปีที่แล้ว +35

    Mick fadna fir stage te Jana himmatwala kam hai ,🙏🙏🙏🙏👌👌Ram Raheem sat Nam shri waheguru bhagwan balmeek guru ravidass te mola ki samjh liya te rola ki

  • @RanjitSingh-ti5nk
    @RanjitSingh-ti5nk ปีที่แล้ว

    ਬਹੁਤ ਬਹੁਤ ਧੰਨਵਾਦ ਤੇਰਾ ਨੀਟੂ ਵਏਛਊਰਈ
    ਅਵਾਜ਼ ਵਿੱਚ ਗੌਣ ਦੇ ਲਈ ਮੇਰੇ ਵੱਲੋਂ ਤੈਨੂੰ
    ਦੋ ਚਾਰ ਜੁੱਤੀਆਂ ਮਾਰੇਂ ਕੋਈ ਬੰਦਾ

  • @seeratkaurkaur2229
    @seeratkaurkaur2229 2 ปีที่แล้ว +42

    Confidence level 🔥