Amritpal Singh ਇਹ ਬੀਬੀ Dubai ਵਾਲੀ ਤੇ ਨਵੀਂ Technology ਸਾਨੂੰ ਇੱਥੇ ਗਲਤ ਲੱਗੇ New Punjabi Podcast EP25

แชร์
ฝัง
  • เผยแพร่เมื่อ 26 ก.พ. 2023
  • CONTACT ME BUDDIES - / skullpunjabi

ความคิดเห็น • 681

  • @raveenamotley2028
    @raveenamotley2028 ปีที่แล้ว +64

    ਇਟਲੀ ਵਾਲੇ ਵੀਰ ਜੀ ਨੂੰ ਬੋਤ ਗਿਆਨ ਆ ਹਰ ਮੁੱਦੇ ਤੇ

  • @indermann-nu4nn
    @indermann-nu4nn ปีที่แล้ว +49

    Omg ਮਨਿੰਦਰ ਵੀਰੇ ਫਰੈਸ਼ੀ ਵੀਰੇ ssa 🙏🏻🙏🏻🙏🏻ਕਿਵੇਂ ਓ। ਮੈਨੂੰ ਲਗਿਆ ਤੁਸੀ ਅੱਜ ਫਿਰ ਨਹੀਂ ਆਏ 😂😂 gbu ਵੀਰੇ ❤️ ਤੁਸੀ ਦੋਨੋ ਹਮੇਸ਼ਾ ਖੁਸ਼ ਰਹੋ।

  • @amansingh20724
    @amansingh20724 ปีที่แล้ว +2

    ਭਾਜੀ ਮੈਨੂੰ ਅਫੀਮ addiction ਆ ਮੇਰੀ ਪੂਰੀ willpower ਹੈਗੀ ਆ ਨਸ਼ਾ ਛੱਡਣ ਦੀ ਪਰ ਮੈਨੂੰ ਜਦੋ 10 ਤੋ 20 ਦਿਨ ਹੁੰਦੇ ਆ ਮੇਰੇ ਕੋਲੋ ਫਿਰ ਅਫੀਮ ਖਾਦੀ ਜਾਦੀ ਆ ਪਤਾ ਨਹੀ ਮੇਰੀ willpower loose ਹੋ ਜਾਦੀ ਆ . ਭਾਜੀ reply ਜਰੂਰ ਕਾਰਿਉ ਮੈ ਬਹੁਤ ਆਸ ਨਾਲ comment ਕੀਤਾ

  • @moursaabproductions
    @moursaabproductions ปีที่แล้ว +2

    ਸਹੀ ਗੱਲ ਆ ਪਾਜੀ...ਮੇਰੇ ਮੰਨ ਦੀ ਅਵਾਜ ਬੋਲ ਦਿੱਤੀ ਤੁਸੀਂ...ਕਿ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਲੈ ਕੇ ਜਾਣੇ ਚਾਹੀਦੇ ਸੀ ਨਾਲ। ਗਲਤ ਹੈ ਤਾਂ ਗਲਤ ਪਾਜੀ

  • @anandpurwasi1699
    @anandpurwasi1699 ปีที่แล้ว

    ਭਾਈ ਸਾਹਿਬ ਬਾਰੇ ਤੁਸੀਂ ਗਲਤ ਜਾਣਕਾਰੀ ਦਿੱਤੀ ਮਨਿੰਦਰ ਬਾਈ ਅਜਨਾਲੇ ਬਾਰੇ ਸਾਰੀ ਗੱਲ ਮੈਂ ਚੰਗੀ ਤਰ੍ਹਾਂ ਸਮਝਾ ਸਕਦਾ ਮੈਂ ਭਾਈ ਸਾਹਿਬ ਦੇ ਨਾਲ ਹੀ ਹੁੰਦਾਂ ਸੀ

  • @harsimran1826
    @harsimran1826 ปีที่แล้ว +24

    ਵੀਰ ਜੀ ਤੁਹਾਡੇ ਪ੍ਰੋਗਰਾਮ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ, ਬਹੁਤ ਬਹੁਤ ਧਨਵਾਦ, ਹਮੇਸ਼ਾ ਖੁਸ਼ ਰਹੋ 🥰🥰🥰🥰

  • @braraman8778
    @braraman8778 ปีที่แล้ว

    ਬਹੁਤ ਵਧੀਆ ਜੀ

  • @manjindersingh01984

    ਸਾਰੇ ਮਸਲਿਆਂ ਦਾ ਇੱਕੋ ਹੱਲ ਖਾਲਸਾ ਰਾਜ 🙏🏻🙏🏻

  • @jattbande7597
    @jattbande7597 ปีที่แล้ว +1

    ਤੇਰੀ ਕਹੀ ਗੱਲ ਵਧੀਆ ਹੁੰਦੀ ਹੈ

  • @punjabiinuae2024
    @punjabiinuae2024 ปีที่แล้ว

    ਗਲਤ ਹੈ ਜਿਹੜੇ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜਦੋਂ World War ਹੁੰਦੀ। ਜਦੋਂ ੳੁੱਥੇ ਬੰਬ, ਗੋਲੀਆਂ ਚੱਲਦੀਆਂ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਵੇਗੀ ਅਤੇ ਸਰੂਪ ਨਹੀਂ ਨਸ਼ਟ ਹੋਣਗੇ ???????? ਸਿੱਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਆਪ ਹੀ ਕਰੀ ਜਾਂਦੇ ਹਾਂ।।। ਸਰੂਪ ਦੀ ਹਾਜਰੀ ਵਿੱਚ ਲੜਾਈ

  • @gagansingh7930
    @gagansingh7930 ปีที่แล้ว +24

    ਵੀਰ ਜੀ ਸ਼੍ਰੀ ਗੁਰੂ ਗਰੰਥ ਜੀ ਸਿੱਖਾਂ ਦੀ ਢਾਲ ਨੇ ਗੁਰੂ ਸਾਬ ਤੋਂ ਬਿਨਾ ਅਸੀਂ ਕਿਦਾ ਸਹਾਰਾ ਲਈਏ ✊

  • @bhullar1779
    @bhullar1779 ปีที่แล้ว +9

    ਤੁਸੀਂ ਬਹੁਤ ਸੋਹਣਾ ਮੈਸੇਜ ਦਿੰਦੇ ਜੇ। ਜ਼ਿੰਦੇ ਵੱਸਦੇ ਰਹੋ ਮੇਰਾ ਭਰਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।

  • @Its-c1d
    @Its-c1d ปีที่แล้ว +10

    I am a sikh bt in my opinion amritpal singh is only here for power and money....he literally proved that k kinna easy aa saanu loka nu piche lgaana ...kise nu v rbb bna lende lok ...he literally used shree guru granth sahib ji as a shield for personal issue...eh v ta beadwi hai...

  • @simi9999

    ਇਹ ਜਿਹੜੀ ਕੰਪਿਊਟਰ ਬਾਰੇ ਗੱਲ ਬਾਤ ਹੋਈ ਏ। ਜੌ ਆਪਾਂ ਹਾਲੀਵੁੱਡ ਫਿਲਮਾਂ ਵਿਚ ਦੇਖਦੇ ਸੀ ਜਿਵੇਂ ਟਰਮੀਨੇਟਰ ਵਿੱਚ ਕਿ ਫਿਊਚਰ ਵਿੱਚ ਇਨਸਾਨ ਮਸ਼ੀਨਾਂ ਨਾਲ ਲੜ ਰਿਹਾ । ਜਾਂ ਹੋਰ ਵੀ ਕਈਂ ਫਿਲਮਾਂ ਨੇ ਓਹ ਉਸ ਦੌਰ ਵਿੱਚ ਬਣਿਆ ਨੇ ਜਦੋਂ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਨਹੀਂ ਸੀ।

  • @Mrdesiiii
    @Mrdesiiii ปีที่แล้ว +9

    ਪਹਿਲਾ ਤਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਮੇਰੇ ਦੋਵਾਂ ਵੀਰਾਂ ਨੂੰ ਹਮੇਸ਼ਾ ਇਦਾ ਹੀ ਹਸਦੇ ਵਸਦੇ ਰਹੋ ਸਾਡੇ ਦੋਨੋ ਵੀਰ ❤️🙏 ਵੀਰੋ ਇਕ ਬੇਨਤੀ ਆ ਕੇ ਕੈਂਡੀ ਬਹੁਤ ਵਧੀਆ ਮੁੰਡਾ ਉਸਨੂੰ ਕਿਸੀ ਦਿਨ ਆਪਣੇ ਪੋਡਕਾਸਟ ਚ ਲਹਿ ਕੇ ਆਓ ਵੀਰੇ 😇🙏

  • @jassekhon5696
    @jassekhon5696 ปีที่แล้ว +7

    Omg. I learned so many new things from your podcast. Can you please post it more often. Thanks

  • @gavi_naaz
    @gavi_naaz ปีที่แล้ว +4

    ਵੀਰੇ ਮੇਰਾ ਕਈ ਦਿਨਾਂ ਤੋ ਮੇਰਾ ਮੂਡ ਬਹੁਤ ਖਰਾਬ ਸੀ ਦਿਮਾਗ ਤੇ ਬਹੁਤ ਲੋਡ ਸੀ ਬਸ ਅੱਜ ਥੋਡੀ ਵੀਡੀਓ ਦੇਖ ਕੇ ਮੇਰਾ ਮਨ ਕੁਸ਼ ਠੀਕ ਹੋ ਗਿਆ ਬਹੁਤ ਬਹੁਤ ਧਨਵਾਦ ਵੀਰੇ

  • @Punjabiroast169
    @Punjabiroast169 ปีที่แล้ว +5

    Y g podcast bahut vadia...nazara aa gya bade din to wait ho rahi c paji freshy and Italy wala y Dona de podcast de bht Walt c ..💕love 💕 you 💕paji💕

  • @avy1108
    @avy1108 ปีที่แล้ว +71

    According to my view, we should fight for rights of Sikhs. But what will we do after seceding from india and creating khalistan?! What will be the next step for development? How will the unemployment and drug related issues be addressed? Will the caste discrimination end? We should try to imbibe the knowledge and ideas of our gurus. Just getting a separate piece of land will not solve all our issues. We first need to develop the true ideas of sikhism in our hearts and souls. I am again stressing that this is MY VIEWPOINT

  • @arpitpuri-b7w
    @arpitpuri-b7w ปีที่แล้ว +3

    Bai g enni genuine galla sun ka.... dil kush kr dita tusi mera salute hai 🙏