ਦੀਵਾਲੀ ਮਨਾਉਣ ਆਏ ਮੰਤਰੀ ਨੂੰ ਲੋਕਾਂ ਨੇ ਭਜਾਇਆ, ਪਿੰਡ ਵਿੱਚ ਮਾਹੌਲ ਹੋਇਆ ਤਣਾਅ ਪੂਰਨ, ਲੋਕਾਂ ਵਿੱਚ ਭਾਰੀ ਰੋਸ

แชร์
ฝัง
  • เผยแพร่เมื่อ 23 ต.ค. 2022
  • ਦੀਵਾਲੀ ਮਨਾਉਣ ਆਏ ਮੰਤਰੀ ਨੂੰ ਲੋਕਾਂ ਨੇ ਭਜਾਇਆ, ਪਿੰਡ ਵਿੱਚ ਮਾਹੌਲ ਹੋਇਆ ਤਣਾਅ ਪੂਰਨ, ਲੋਕਾਂ ਵਿੱਚ ਭਾਰੀ ਰੋਸ
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ,ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ
    ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
    Subscribe to youtube Channel --- / @jaskarnmaluka #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #jennyjohall #sidhumossewala

ความคิดเห็น • 785

  • @sukhbajsidhu5373
    @sukhbajsidhu5373 ปีที่แล้ว +22

    ਸਾਰੇ ਪਿੰਡਾ ਵਿਚ ਇਸ ਤਰਾਂ ਕਰਨਾ ਚਾਹੀਦਾ ਪਿੰਡ ਵਾਲੇਆਂ ਨੇ ਬਹੁਤ ਵਧੀਆ ਕਿਤਾ

  • @surkhmandermaanmaan3935
    @surkhmandermaanmaan3935 ปีที่แล้ว +202

    ਇਹੋ ਜਿਹੇ ਪੱਤਰਕਾਰ ਹੋਣਾ ਚਾਹੀਦਾ ਹੈ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਜੀ

  • @karanjotsinghturban6467
    @karanjotsinghturban6467 ปีที่แล้ว +33

    ਇਹੋ ਜਿਹਾ ਪਤਰਕਾਰ ਹੋਣਾ ਚਾਹੀਦਾ ਹੈ ਮਾਤਾ ਜੀ ਨੇ ਵੀ ਬਹੁਤ ਵਧੀਆ ਸੁਣਾਈਆਂ

  • @Harjindersinghgerman3096
    @Harjindersinghgerman3096 ปีที่แล้ว +6

    ਬਹੁਤ ਵਧਿਆ ਕਿੱਤਾ ਮਾਤਾ ਜੀ ਨੇ ਤੇ ਪੱਤਰਕਾਰ ਵੀਰ ਨੇ। ਚੋਰਾਂ ਨੂੰ ਇੰਦਾ ਹੀ ਭਜਾਉ

  • @Avtarsingh-lr7nr
    @Avtarsingh-lr7nr ปีที่แล้ว +174

    ਜਿਉਦੀ ਰਿਹਾ ਬੇਬੇ ਰੱਬ ਤੁਹਾਡੀ ਉਮਰ ਲੰਮੀ ਕਰੇ। ਇਦਾ ਹੀ ਛਿੱਤਰਾਂ ਨਾਲ ਸਵਾਗਤ ਕੀਤਾ ਜਾਵੇ ਕੋਠਿਆ ਵਰਗੇ ਪੁੱਤ ਚਲੇ ਗੇ

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Yh/w-d-xo.htmlttps://th-cam.com/video/RdmRAgTy82Y/w-d-xo.html

    • @rsbajwa5505
      @rsbajwa5505 ปีที่แล้ว +2

      Ih te ik natak hai

    • @rajbirkaur8138
      @rajbirkaur8138 ปีที่แล้ว +3

      ਜਿਉਦੀ ਰਿਹਾ ਬੇਬੇ ਰੱਬ ਤੁਹਡੀ ਉਮਰ ਲੰਮੀ ਕਰੇ ਇਹ ਹੀ ਛਿੱਤਰਾ ਨਾਲ ।ਸਵਾਗਤ ਕੀਤਾ ਜਾਵੇ ਕੌਠੇਿਆ ਵਰਗੇ ਪੁੱਤ ਚਲੇ ਗੇ

  • @sarbjitsran5914
    @sarbjitsran5914 ปีที่แล้ว +2

    ਵਾਹ ਜੀ ਵਾਹ ਬੇਬੇ ਤੇਰੀ ਜ਼ਮੀਰ ਜਾਗਦੀ ਹੈ ਸਵਾਦ ਆ ਗਿਆ ਇੱਥੇ ਜ਼ਮੀਰਾਂ ਮਰੀਆਂ ਵਾਲੇ ਬਹੁਤ ਹਨ

  • @ravinderpalsingh3622
    @ravinderpalsingh3622 ปีที่แล้ว +70

    ਇਹ ਆਮ ਪਾਰਟੀ ਨਹੀ ਬਦਨਾਮ ਪਾਰਟੀ ਹੈ ਇਹਨਾਂ ਛਿੱਤਰ ਮਾਰ ਕੇ ਭਜਾਉ ਮਾਤਾ ਜੀ ਦਾ ਧੰਨਵਾਦ

    • @harmanpindiala8528
      @harmanpindiala8528 ปีที่แล้ว +2

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ

  • @kenzogaming7309
    @kenzogaming7309 ปีที่แล้ว +12

    ਪੱਤਰ ਕਾਰ ਵੀਰ ਤੁਹਾਨੂੰ ਰੱਬ ਖੁਸ਼ ਰੱਖੇ

  • @balwindersinghgill440
    @balwindersinghgill440 ปีที่แล้ว +24

    ਬਹੁਤ ਵਦੀਆ ਟੋਪਿਕ ਆ ਛੋਟੇ ਵੀਰੇ ਲੱਗੇ ਰਹੋ ਇਹਨਾਂ ਨੂੰ ਲਾਹਨਤਾਂ ਪਵਾਉਣ ਵਾਸਤੇ

  • @jassapoohli5781
    @jassapoohli5781 ปีที่แล้ว +42

    Good mesages ਇਹ ਬਾਈ ਬਹੁਤ ਜ਼ੋਰ ਲੌਂਦੇ ਆ ਸੁੱਤੀ ਪਈ ਸਰਕਾਰ ਨੂੰ ਜਾਗੋਨ ਦਾ ਜਿਉਂਦੈ ਰਹਿਣ ਸਾਰੀ ਟੀਮ ਦੇ ਮੈਂਬਰ 👍🙏

  • @KashmirSingh-ps7rd
    @KashmirSingh-ps7rd ปีที่แล้ว +25

    ਵੈਰੀ ਗੁੱਡ ਮਾਤਾ ਜੀ ਦਾ

  • @JarnailSingh-cl2hm
    @JarnailSingh-cl2hm ปีที่แล้ว +19

    ਦੋਸਤੋ ਇਹ ਸਭ ਗੱਲਾਂ ਸੱਚ ਹੈ, ਪਰ ਸਾਡੀ ਸਰਕਾਰ ਦੇ ਲਾਰੇ ਹੀ ਲਾਰੇ। ਪੱਤਰਕਾਰ ਅਤੇ ਮਾਤਾ ਦੇ ਸ਼ਾਬਸ।ਇਸੇ ਤਰ੍ਹਾਂ ਹੀ ਭਜਾਉਂਦੇ ਰਹੋ।

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

  • @user-hv2xr6uq7s
    @user-hv2xr6uq7s ปีที่แล้ว +41

    ਪੱਤਰਕਾਰ ਜਸਕਰਨ ਸਿੰਘ ਬਹੁਤ ਵਧੀਆ ਕੀਤਾ ਗਿਆ ਹੈ ਪੁੱਤਰ ਜੀ ਧੰਨਵਾਦ ਕੀਤਾ ਜਾਂਦਾ ਹੈ

  • @harmeetchand2842
    @harmeetchand2842 ปีที่แล้ว +33

    ਇਹ ਸਭ ਲਖੇ ਸਿਧਾਨੇ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਾਗਰੂਕ ਕਰਨ ਦਾ ਅਸਰ ਐ ਜਿਉਂਦੀ ਰਹੇ ਮਾਤਾ ਜੀ ਸਲੁਟ ਐ ਇਸ ਮਾਤਾ ਨੂੰ

    • @jaskaransingh2032
      @jaskaransingh2032 ปีที่แล้ว

      A te drama kita va

    • @jagdeepsinghdhaliwal8326
      @jagdeepsinghdhaliwal8326 ปีที่แล้ว

      @@jaskaransingh2032 sanu pata y message tan dita

    • @rickmaan1733
      @rickmaan1733 ปีที่แล้ว

      @@jagdeepsinghdhaliwal8326 tainu ta pta bharava oh jihra salute mari janda Mata nu ohnu dasia jaskaran ne. Serious ho gia jihra jeada

  • @satnaam.singhmalhi6249
    @satnaam.singhmalhi6249 ปีที่แล้ว +62

    ਆਨੰਦ ਆ ਗਿਆ ਵੀਰੇ ਬਹੁਤ ਵਧੀਆ ਜੀ

  • @rashpal60
    @rashpal60 ปีที่แล้ว +132

    ਦੋਸਤੋ ਇਹ ਸਿਰਫ਼ ਇੱਕ ਸਕਿਟ ਹੈ ਜੀ ਇਸ ਨੂੰ ਅਸਲ ਸੱਚਾਈ ਨੂੰ ਸਵੀਕਾਰ ਕੀਤਾ ਜਾਵੇ ਬਾਕੀ ਸਭ ਨੇ ਸੁਨੇਹਾ ਜ਼ਰੂਰ ਵਧੀਆ ਦਿੱਤਾ ਗਿਆ ਹੈ

  • @partapsdsinghdhillon4137
    @partapsdsinghdhillon4137 ปีที่แล้ว +24

    ਬਹੁਤ ਵਧੀਆ

  • @dilveersingh2547
    @dilveersingh2547 ปีที่แล้ว +80

    ਬੇਬੇ ਤੇ ਪੱਤਰਕਾਰ ਨੇ ਮੰਤਰੀ ਭਜਾ ਦਿੱਤਾ ਬਹੁਤ ਵਧੀਆ,🤣🤣🤣

  • @SukhwinderSingh-ty8yt
    @SukhwinderSingh-ty8yt ปีที่แล้ว +11

    ਜਿਹੜੇ ਵੋਟਾਂ ਤੇ ਏਹੋ ਜਿਹੇ ਲੋਕਾਂ ਦੇ ਘਰ ਸ਼ਰਾਬ ਪੀਣ ਜਾਂਦੇ ਜਾ ਪੈਸੇ ਲੈ ਕੇ ਵੋਟਾਂ ਪਾਉਂਦੇ ਇਸ ਮਾਤਾ ਦੀ ਗੱਲ ਤੋਂ ਸਿਖਿਆ ਲਓ

  • @IqbalSingh-uf5yi
    @IqbalSingh-uf5yi ปีที่แล้ว +69

    ਇਹਨਾਂ ਮੰਤਰੀਆਂ ਨੂੰ ਦੀਵਾਲੀ ਦੇ ਬਹਾਨੇ ਪਿੰਡਾਂ ਵਿਚ ਨਾ ਵੜਨ ਦਿਓ।

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Yh/w-d-xo.htmlttps://th-cam.com/video/RdmRAgTy82Y/w-d-xo.html

  • @siratkoursandhu1465
    @siratkoursandhu1465 ปีที่แล้ว +6

    ਇਸ ਵੀਡੀਉ ਨੂੰ ਬਣਾਉਣ ਤੇ ਇਸਦੇ ਪਿੱਛੇ ਸੇਧ ਦੇਣ ਵਾਲੀ ਸੋਚ ਨੂੰ ਸਿਰ ਝੁਕਦਾ🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍ਕਾਲੀ ਦੀਵਾਲੀ ਮਨਾਈ ਹੈ ਜੀ,ਖੁਸ਼ੀਆਂ ਕਾਹਦੀਆਂ||

  • @BalkarSingh-dc1oq
    @BalkarSingh-dc1oq ปีที่แล้ว +13

    ਬਹੁਤ ਹੀ ਵਧੀਆ ਭਾਈ ਸਾਹਿਬ ਜੀ ਪੱਤਰ ਕਾਰ ਜਿੰਦਾ ਬਾਦ

    • @Manoharsoni9258
      @Manoharsoni9258 ปีที่แล้ว

      ਤੁਹਾਡੀ ਸੋਚ ਵਧੀਆ ਹੈ ।

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਸਿੱਧੂ ਨੂੰ ਵੀ ਇਨਸਾਨ ਦੇਣ

  • @gurdeepsinghsoutha5196
    @gurdeepsinghsoutha5196 ปีที่แล้ว +107

    ਆਨੰਦ ਆ ਗਿਆ ਵੀਡੀਓ ਵੇਖ ਕੇ

    • @jassdhaliwal6702
      @jassdhaliwal6702 ปีที่แล้ว +1

      ਆਨੰਦ ਆਗਿਆ ਵੀ ਡੀ ਓ ਵੇਖ ਕੇvery good ji

    • @gurdeepsingh2954
      @gurdeepsingh2954 ปีที่แล้ว

      V good bht vdya ji vNyc

  • @gamdoorsingh2099
    @gamdoorsingh2099 ปีที่แล้ว +4

    ਬਹੁਤ ਵਧੀਆ ਲੱਗਿਆ ਪੱਤਰਕਾਰ ਤੇ ਮਾਤਾ ਦਾ ਰੋਲ 👍👍

  • @amriksingh9252
    @amriksingh9252 ปีที่แล้ว +20

    ਵਾਈ ਵੀਡੀਓ ਦੇਖ ਕੇ ਸੁਆਦ ਆ ਗਿਆ ਖਿੱਚ ਕੇ ਰੱਖੋ ਕਿੱਲੀ ਦੱਬ ਕੇ ਰੱਖੋ ਇਹਨਾਂ ਦਾ ਤਾਂ ਰੱਬ ਸਰਪੰਚ ਵੀ ਨਹੀਂ ਜਿੱਤ ਸਕਦਾ,,,, ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਤੁਸੀਂ ਸੱਚ ਦਿਖਾਇਆ

    • @ParveenKumar-lf4my
      @ParveenKumar-lf4my ปีที่แล้ว

      Scripted video

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ ਕੋਈ

  • @harjitsingh4008
    @harjitsingh4008 ปีที่แล้ว +17

    ਮਾਤਾ ਜੀ ਅਤੇ ੍ਪਤਰਕਾਰ ਦਾ ਬਹੁਤ ਬਹੂਤ ਧਨਵਾਦ ਜਿਨਾਂ ਨੇ ਮੰਤਰੀ ਨੂੰ ਪਿੰਡ ਤੋਂ ਭਜਾਆ

  • @user-fh1vi8gv6l
    @user-fh1vi8gv6l ปีที่แล้ว +8

    ਬਹੁਤ ਵਧੀਆ ਮੈਸੇਜ ਆ ਜੀ 🙏

  • @piarasingh8035
    @piarasingh8035 ปีที่แล้ว +43

    ਸੁਆਦ ਆ ਗਿਆ

    • @harmanpindiala8528
      @harmanpindiala8528 ปีที่แล้ว +1

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

  • @BalbirSingh-re5ej
    @BalbirSingh-re5ej ปีที่แล้ว +3

    ਪੰਜਾਬ ਵਿਚ ਨਾ ਚਿਟਾ ਰਹਨ ਦੇਵੋ ਤੇ ਨਾ ਚਿਟੇ ਕਪਡੇਅ ਵਾਲੇ ਅਸ ਤਰਾ ਹੀ ਹੋਨਾ ਚਾਹੀਦਾ ਹੇ

  • @JasvirSingh-tk6kz
    @JasvirSingh-tk6kz ปีที่แล้ว +4

    ਬਹੁਤ ਹੀ ਵਧੀਆ ਸੁਨੇਹਾ ਜੀ ਆਮ ਲੋਕਾਂ ਲਈ।ਕੁਝ ਕੁ ਲੋਕ ਆਪਣੀ ਕੁਰਸੀ ਲਈ ਪੰਜਾਬ ਦੇ ਲੋਕਾਂ ਨਾਲ ਚਲਾਕੀਆਂ ਖੇਡਦੇ ਹਨ।ਕਿਸੇ ਸਰਪੰਚ ਤੇ ਕਿਸੇ ਐਮ ਐਲ ਏ ਬਨਣਾ ਹੈ ਕਿਸੇ ਨੇ B j p ਤੋ ਟਿਕਟ ਲੈਣ ਲਈ ਬੜਾ ਕੁਛ ਕਰਨਾ ਹੈ।😂😂😂😂😂😂😂

  • @siratkoursandhu1465
    @siratkoursandhu1465 ปีที่แล้ว +6

    ਬਹੁਤਤਤਤਤਤਤਤਤਤਤਤ ਵਧੀਆ ਜੀ🙏🙏👍👍ਇਹ ਅਸਲ ਵਿੱਚ ਵੀ ਬਹੁਤਤਤਤਤਤ ਛੇਤੀ ਹੋਣਾ ਹੈ,ਆਪ ਦੇ ਹਰ ਮੰਤਰੀ ਨਾਲ ਇੱਦਾਂ ਹੀ ਹੋਣਾ,ਉਹ ਸਮਾਂ ਬਹੁਤ ਨੇੜੇ ਹੈ||

  • @JaswinderSingh-ub2wz
    @JaswinderSingh-ub2wz ปีที่แล้ว +8

    Very very good 🙏🙏🙏🙏

  • @balvirsingh5810
    @balvirsingh5810 ปีที่แล้ว +1

    ਪੱਤਰਕਾਰ ਬਹੁਤ ਵਧੀਆ ਵੀਰ ਨੇ ਸੱਚ ਦਾ ਸਾਥ ਦਿੱਤਾ

  • @mehaksandha2004
    @mehaksandha2004 ปีที่แล้ว

    ਬਹੁਤ ਵਧੀਆ ਸਕੀਟ

  • @satnamsatta1235
    @satnamsatta1235 ปีที่แล้ว +1

    ਮਾਤਾ ਜੀ ਸਚਾਈ ਸੁਣਾਈ ਏ ਬਾਈ ਜੀ ਇਸ ਤਰਾ ਲੀਡਰਾ ਨਾਲ ਕਰਨੀ ਚਾਹੀਦਾ

  • @Manjitkaur-rm7cz
    @Manjitkaur-rm7cz ปีที่แล้ว +2

    ਬਹੁਤ ਵਧੀਆ ਕੀਤਾ ਮਾਤਾ ਨੇ ਇਹਨਾਂ ਲੀਡਰਾਂ ਨਾਲ ਇਵੇਂ ਹੀ ਹਰ ਪਿੰਡ ਚ ਹੋਣਾ ਚਾਹੀਦਾ

  • @rajindersinghrajindersingh9762
    @rajindersinghrajindersingh9762 ปีที่แล้ว

    ਗੱਲ ਬਾਤ ਬਣਾਈ ਏ ਵੀਰ ਜੀ

  • @arshsandhu9936
    @arshsandhu9936 ปีที่แล้ว +1

    ਪੱਤਰਕਾਰ ਵੀਰ ਨੂੰ ਵੀ ਸਲੂਟ ਆ। ਬਹੁਤ ਵਧੀਆ ਕੀਤਾ ਇਸ ਨੂੰ ਛਿੱਤਰਾਂ ਦਾ ਹਾਰ ਪਾਉਣਾ ਚਾਹੀਦਾ ਸੀ। ਜਿਸ ਨੇ ਪੋ੍ਗਾਮ ਕਰਵਾਇਆ ਸੀ ਉਸ ਨੂੰ ਵੀ ਛਿੱਤਰ ਮਾਰਣੇ ਚਾਹੀਦੇ ਸੀ।

  • @bhupindersinghpanch1627
    @bhupindersinghpanch1627 ปีที่แล้ว +2

    ਵਾਹ-ਵਾਹ ਪਤਰਕਾਰ ਜੀ।ਪੰਚ ਸਾਧ ਫਕੀਰ ਆਲਮਗੀਰ

  • @KuldeepSingh-ow8me
    @KuldeepSingh-ow8me ปีที่แล้ว

    ਬਹੁਤ ਵਧੀਆ ਸੁਨੇਹਾ

  • @harjeetbhullar7644
    @harjeetbhullar7644 ปีที่แล้ว +2

    ਸਾਰੀਆ ਮਾੜਾ ਇਹੋ ਜਹੀਆਂ ਹੋਣੀਆਂ ਚਾਹੀਦੀਆਂ ਵੀਰੋ

  • @kulwantsinghriar2657
    @kulwantsinghriar2657 ปีที่แล้ว +51

    ਇਨਾ ਮੰਤਰੀਆਂ ਇਸੇ ਤਰਾਂ ਹੁਣ ਛਿਤਰ ਪੈਣੇ ਹਨ

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ

  • @avtarsingh7236
    @avtarsingh7236 ปีที่แล้ว +2

    ਵਧੀਆ ਸੇਧ ਆ ਜੀ ਕੀ ਪਤਾ ਲੋਕਾ ਨੂ ਅਕਲ ਆ ਜਾਵੇ

  • @husanheera6867
    @husanheera6867 ปีที่แล้ว

    ਬਹੁਤ ਵਧੀਆ ਸੁਨੇਹਾ ਜੀ,ਸਭ ਦਾ ਧੰਨਵਾਦ ਜੀ,।

  • @dilbagsingh4857
    @dilbagsingh4857 ปีที่แล้ว

    ਮਾਤਾ ਤੂ ਧੰਨ ਹੈ

  • @vinylRECORDS0522
    @vinylRECORDS0522 ปีที่แล้ว

    ਬੇਸ਼ੱਕ ਨਾਟਕ ਹੈ ਪਰ ਹੈ ਅਰਥ ਭਰਪੂਰ,ਪੰਜਾਬ ਵਿਚ ਕੋਈ ਬਦਲਾਅ ਨਹੀਂ ਦਿਖਾਈ ਦੇ ਰਿਹਾ।

  • @dilbagsingh2307
    @dilbagsingh2307 ปีที่แล้ว +3

    very good ਬੀਬੀ ਜੀ ਬਹੁਤ ਵਧੀਆ ਕੀਤਾ ਜੀ ।
    ਇਸ ਪਿੰਡ ਦੇ ਬੰਦੇ ਕਿਥੇ ਨੇ ।

  • @SurjitSingh-qm3er
    @SurjitSingh-qm3er ปีที่แล้ว +7

    Great

  • @Avtarsingh-lr7nr
    @Avtarsingh-lr7nr ปีที่แล้ว +69

    ਪੈਰਸ ਵਾਲੇ ਵੀਰ ਬਹੁਤਾ ਵਧੀਆ ਵੀਰੇ ਤੁਹਾਡੇ ਵਰਗੇ ਨਿਡਰ ਸਿੰਘ ਚਾਹੀਦੇ ਪੰਜਾਬ ਨੂੰ।

  • @rupindersandhudsv9283
    @rupindersandhudsv9283 ปีที่แล้ว +1

    ਇੱਦਾ ਹੀ ਕਰੋ ਇਹਨਾ ਨਾਲ ਵੀਰ

  • @SurinderPal-py1os
    @SurinderPal-py1os ปีที่แล้ว

    ਬਹੁਤ ਵਧੀਅਾ ਜੀ

  • @AvtarSingh-bl5fs
    @AvtarSingh-bl5fs ปีที่แล้ว +42

    ਮਜਾ ਲਿਆ ਤਾ ਪੱਤਰਕਾਰ ਸਾਬ ਜੀ

    • @harmanpindiala8528
      @harmanpindiala8528 ปีที่แล้ว +1

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

  • @JaspalSingh-xf8ys
    @JaspalSingh-xf8ys ปีที่แล้ว +28

    I salut mata ji waheguru mehar karan ap te.

  • @harbanskaur1811
    @harbanskaur1811 ปีที่แล้ว

    Very good veerji thank you

  • @dilbagsingh4857
    @dilbagsingh4857 ปีที่แล้ว

    Good ਪ੍ਰੈੱਸ reporter

  • @TejpalSingh-xe4bx
    @TejpalSingh-xe4bx ปีที่แล้ว +5

    ਇਹ ਤਾ ਗੁਰੂ ਕੀ ਢਾਬ ਵਾਲਾ ਬਾਬਾ ਏ ਜਿਹੜਾ ਮੰਤਰੀ ਬਣਿਆ ਬਹੁਤ ਵਧੀਆ ਰੋਲ ਕਰਦਾ ਮੰਤਰੀਆ ਦੇ

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

  • @gurpreetranouta5252
    @gurpreetranouta5252 ปีที่แล้ว +1

    ਬਹੁਤ ਵਧੀਆ ਉਪਰਾਲਾ ਜਾਗਰੂਕ ਕਰਨ ਲਈ

  • @mahinderpal9404
    @mahinderpal9404 ปีที่แล้ว +30

    ਵੱਖ ਵੱਖ ਇਲਾਕਿਆਂ ਵਿੱਚ ਵੀ ਆਪ ਪਾਰਟੀ ਦੇ ਨੇਤਾਵਾਂ ਦਾ ਇਹੋ ਜਿਹਾ ਹਾਲ ਹੋਣ ਹੀ ਵਾਲਾ ਹੈ । ਧੰਨਵਾਦ ਪਿੰਡ ਵਾਸੀਆਂ ਦਾ ।

    • @prabhjotsingh1302
      @prabhjotsingh1302 ปีที่แล้ว

      ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ

    • @chamkaurdhaliwal588
      @chamkaurdhaliwal588 ปีที่แล้ว +1

      @@prabhjotsingh1302 ਮੁਰਦਿਆਂ ਦਾ ਲੀਡਰ ! ਭਾਂਤੀ ਦੇ ਪੈਰ ਥਲੇ ਬਟੇਰ ?
      ਮੰਤਰੀਓ ਇਹ ਅਸਲ ਪੰਜਾਬੀ ਨੇ ਜੀ!
      ਬਚਕੇ ਮੋੜ ਤੋਂ ਓਹ ਮੰਤਰੀਓ ? ਤੁਹਾਡਾ ਅੰਤ ਨਜ਼ਰ ਅਉਦੈ ਹੁਣ !

    • @mahinderpal9404
      @mahinderpal9404 ปีที่แล้ว

      @@chamkaurdhaliwal588 ਜੀ, ਸਦਕੇ ਜਾਈਏ

    • @chamkaurdhaliwal588
      @chamkaurdhaliwal588 ปีที่แล้ว +1

      @@mahinderpal9404 ਧੰਨਵਾਦ ਜੀ ।
      ਹੈਣਿ ਨਾਹੀ ਘਣਹਿ ……………!!

    • @chamkaurdhaliwal588
      @chamkaurdhaliwal588 ปีที่แล้ว +1

      @@mahinderpal9404 ਹੈਣਿ ਵਿਰਲੇ ਨਾਹੀ ਘਚਹਿ ਫੈਲ ਫਕੜੁ ਸੰਸਾਰਿ !!

  • @singhbhupinder3012
    @singhbhupinder3012 ปีที่แล้ว +8

    Good Baba , Nice Work Baba & Reporter Nu Salute H 👍🙏🙏.

  • @avtarsinghmissionary9752
    @avtarsinghmissionary9752 ปีที่แล้ว +1

    ਦੁਵਾਲੀ ਸਿੱਖ ਤਿਉਹਾਰ ਨਹੀਂ ਸਗੋਂ ਬੰਦੀ ਛੋੜ ਹੈ ਜੋ ਦਿਵਾਲ਼ੀ ਵਾਲੇ ਦਿਨ ਨਹੀਂ

  • @khushpreetkaur9301
    @khushpreetkaur9301 ปีที่แล้ว +9

    varygoodmataji

  • @kenzogaming7309
    @kenzogaming7309 ปีที่แล้ว +1

    ਸਿੱਧੂ ਵੀਰ ਨੂੰ ਇਨਸਾਫ ਮਿਲੇ ਇਹ ਸਰਕਾਰ ਕੁਝ ਨਹੀਂ ਕਰਦੀਆਂ

  • @robyheer9339
    @robyheer9339 ปีที่แล้ว

    bohut wadiya bai ji 🙏🙏🙏🙏

  • @darshansingh387
    @darshansingh387 ปีที่แล้ว +9

    Good

  • @bhooibg8125
    @bhooibg8125 ปีที่แล้ว

    Bahut vadiya

  • @santokhsinghbenipal8592
    @santokhsinghbenipal8592 ปีที่แล้ว +2

    ਸ਼ਾਬਾਸ਼ ਪੱਤਰ ਕਾਰ ਵੀਰ ਯੋਧਾ

  • @championgamemap6485
    @championgamemap6485 ปีที่แล้ว +10

    Very nice

    • @tejinderseerha3661
      @tejinderseerha3661 ปีที่แล้ว

      75 sal ton insaf nhi milaya hun 6mahine ch gah pa laya brain khatam ho gya

    • @BalwinderKaur-mu9zb
      @BalwinderKaur-mu9zb ปีที่แล้ว

      @@tejinderseerha3661 ਸਹੀ ਗੱਲ ਹੈ ਜੀ ਪਹਿਲਾਂ ਇਹ ਲੋਕ ਸਬ ਸੁੱਤੇ ਪਏ ਸੀ , ਬਾਦਲਾਂ ਅਤੇ ਕਾਂਗਰਸੀਆਂ ਦੇ ਟਾਈਮ ਸਬ ਦੀ ਜ਼ੁਬਾਨ ਬੰਦ ਸੀ ਹੁਣ 6 ਮਹੀਨਿਆਂ ਵਿਚ ਹੀ ਤੂਫਾਨ ਮਚਾਇਆ ਹੋਇਆ ਏ

  • @Pardeepkumar-hi2fj
    @Pardeepkumar-hi2fj ปีที่แล้ว +6

    👍👍🙏🙏.GOOD..

  • @bhupindersinghmann5096
    @bhupindersinghmann5096 ปีที่แล้ว +2

    ਇਹ ਤਾ ਭੰਡ ਹਨ ਜਾਅਲੀ ਸਕਿਟ ਤਿਆਰ ਕੀਤੀ ਹੈ ਕੋਈ ਸਰਕਾਰੀ ਗੱਡੀ ਗੰਨਮੈਨ ਨਹੀ

  • @Sandeep295...-
    @Sandeep295...- ปีที่แล้ว +2

    👌👍 वाहेगुरु जी मेहर करी 🙏

  • @jasbirbal300
    @jasbirbal300 ปีที่แล้ว

    Jaskaran ji, very honest and great journalist. God bless you give you healthy and long life and fight against the crime.

  • @naseebsingh7769
    @naseebsingh7769 ปีที่แล้ว

    bohat vadiya ji 🙏

  • @sukhsukh8415
    @sukhsukh8415 ปีที่แล้ว +1

    ਇਹ ਸਿਰਫ਼ ਇੱਕ ਐਕਟ‌‌ ਹੈ

  • @parkashkaur9226
    @parkashkaur9226 ปีที่แล้ว

    ਬਹੁਤ ਵਧੀਆ ਮੈਸੇਜ ਹੈ

  • @itsallaboutfun814
    @itsallaboutfun814 ปีที่แล้ว +5

    Very good presentation

  • @gurdeepsinghbrar342
    @gurdeepsinghbrar342 ปีที่แล้ว +18

    ਲਗੇ ਰਹੋ ਮੁੰਨਾ ਭਾਈ

    • @harmanpindiala8528
      @harmanpindiala8528 ปีที่แล้ว

      th-cam.com/video/RdmRAgTy82Y/w-d-xo.html ਇਸ ਗਰੀਬ ਦੀ ਸਪੋਟ ਦੀ ਮੈਨੂੰ

  • @ManjitKaur-rb3vk
    @ManjitKaur-rb3vk ปีที่แล้ว

    Thanks patrkaar saab

  • @GurjeetSingh-jn8ns
    @GurjeetSingh-jn8ns ปีที่แล้ว

    ਮਾਤਾ ਨੇ ਹਾਲੇ ਤਾਂ ਟ੍ਰੇਲਰ ਵਿਖਾਇਆ ਏ ਜੁੱਤਿਆਂ ਫਿਰਨ ਗਈਆਂ ਇਹਨਾਂ ਦੇ ਭੰਗੀ ਮਾਨ ਤਾਂ ਗੁਜਰਾਤ ਹਿਮਾਚਲ ਫਿਰਦਾ ਏ ਪੰਜਾਬ ਦਾ ਪਿੰਡ ਦਾ ਮਾਤਾ ਜੀ ਨੂੰ ਦਰਦ ਏ ਜੀ 🙏💐

  • @sharan2877
    @sharan2877 ปีที่แล้ว +1

    Verry good paterkar

  • @soulofgod1721
    @soulofgod1721 ปีที่แล้ว +4

    very nice good job sar and mata g

  • @naveenchoudhary9660
    @naveenchoudhary9660 ปีที่แล้ว +7

    Nice manwinder veer

    • @KulwantSingh-ki9cu
      @KulwantSingh-ki9cu ปีที่แล้ว

      Kajarval panjab vich nhi ana chaheda
      App mudra bad

  • @darbarasinghbajwa3195
    @darbarasinghbajwa3195 ปีที่แล้ว

    Jaskirn s ji 👍👍

  • @harmandhaliwal5589
    @harmandhaliwal5589 ปีที่แล้ว +2

    Good job buhat sohni video vani ver

  • @poonambrar9482
    @poonambrar9482 ปีที่แล้ว +11

    Very Good....🙏🙏 Sikho aik howoh...Punjab nu baccha lavoh ... wahaguru ji ka Khalsa waheguru ji ki Fatah....pariwar wadhaow young bacchiyoh....

  • @harpreetkamboj5174
    @harpreetkamboj5174 ปีที่แล้ว

    Bilkul sahi ha yr

  • @khushwantsinghkhushwant1351
    @khushwantsinghkhushwant1351 ปีที่แล้ว

    ਓਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਸ਼ਰਮਸ਼ਾਰ ਹੋਵੇਗਾ ਨੇਤਾਵਾਂ ਲੀ ਬੀਬੀ ਜੀ ਨੂੰ ਵੀ ਤੇ ਪਤਰਕਾਰ ਮਲੂਕਾ ਜੀ ਨੂੰ ਸਲੂਟ ਆ

  • @ariangill2010
    @ariangill2010 ปีที่แล้ว

    Patarkaar jee tuhadaa dhanwaad jeee. Thank you jeeee.

  • @gurpreetkaur3024
    @gurpreetkaur3024 ปีที่แล้ว +7

    ਬਹੁਤ ਵਧੀਆ ਕੀਤਾ ਬੇਬੇ ਜੀ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ 🙏👍

  • @goltibhullar7201
    @goltibhullar7201 ปีที่แล้ว +6

    WAHEGURU JI KIRPA KARDE bebe ji te good patarkar ji te CHADDICALAN VICH REHN JI

  • @gurdeepdhami9351
    @gurdeepdhami9351 ปีที่แล้ว

    Very good 👍 👏 massage 💆‍♀️ 👌

  • @iqbalgill4928
    @iqbalgill4928 ปีที่แล้ว

    Ok Bai g patikar ji

  • @kulwantgill6512
    @kulwantgill6512 ปีที่แล้ว +5

    Reporter is brave sher

  • @rachhpalsingh4868
    @rachhpalsingh4868 ปีที่แล้ว

    Jindabad

  • @jattijaswinderkaur5jaswind288
    @jattijaswinderkaur5jaswind288 ปีที่แล้ว

    Thanks ji

  • @harpalsingh2487
    @harpalsingh2487 ปีที่แล้ว

    ਬਹੁਤ ਵਧੀਆ ਵੀਡੀਓ🎥 ਵੀਰ ਜੀ

  • @ranjitathwal3567
    @ranjitathwal3567 ปีที่แล้ว +1

    ਮਾਤਾ ਸਾਹਿਬ ਕੌਰ ਜੀ ਦੀ ਕਿਰਪਾ ਏ ਇਸ ਬੀਬੀ ਜੀ ਤੇ ਜੋ ਲੀਡਰ ਨੂੰ ਭਜਾਇਆ ਏ

  • @manjotkaur2337
    @manjotkaur2337 ปีที่แล้ว

    Very good mata ji

  • @harshdeepsingh5087
    @harshdeepsingh5087 ปีที่แล้ว +2

    V v gudd
    ਅੰਨਾ ਦੇ ਖੂਬ ਚਿਤਰ ਮਾਰੋ
    ਸਵਾਦ aa ਗਾ
    ਪਤਰਕਾਰ ਨੂੰ ਸਲਾਮ ਸਲਾਮ ਸਲਾਮ

  • @balkarsingh9738
    @balkarsingh9738 ปีที่แล้ว

    Wha ho shera Att kar diti very good

  • @PharmaJobGateway
    @PharmaJobGateway ปีที่แล้ว +10

    It is scripted but a good message to society
    Eda hona chahida per hunda ni