ਕਿਵੇਂ ਦੀ ਹੈ ਰਾਵਣ ਦੀ ਸੋਨੇ ਦੀ ਲੰਕਾ || Ravan Di Sone di Lanka || Lion Rock Sri Lanka || Sikh Traveller

แชร์
ฝัง
  • เผยแพร่เมื่อ 29 ส.ค. 2023

ความคิดเห็น • 78

  • @geetabhalla5768
    @geetabhalla5768 10 หลายเดือนก่อน +16

    ਰਾਵਣ ਕੋਲ ਉਸ ਵੇਲ਼ੇ high tech ਜਹਾਜ਼ ਵੀ ਸੀ,ਵੀਰਜੀ ਰਾਵਣ ਕਿਉਕਿ ਇੰਨਾ ਦਾ ਰਾਜਾ ਸੀ ਇਹ ਲੋਕ ਉਸਦੀ ਕੋਈ ਬੁਰਾਈ ਨਹੀਂ ਕਰਦੇ, ਪਤਾ ਇੰਨਾ ਲੋਕਾਂ ਨੂੰ ਸਾਰਾ ਹੈ, ਰਾਮ ਰਾਵਣ ਦੇ ਯੁੱਧ ਤੇ ਰਾਵਣ ਦੀ ਹਾਰ ਬਾਰੇ ਇਹ ਗੱਲ ਘੱਟ ਕਰਦੇ ਨੇ 😊

    • @Parminder_singh730
      @Parminder_singh730 10 หลายเดือนก่อน +1

      ਮਰਨਾ ਸਭ ਨੇ ਇਹ ਤੇ ਉਹ ਵੀ ਇੱਕ ਮੌਤ ਦੀ ਵਿਧੀ ਸੀ ਪਰ ਰਾਵਣ ਇੱਕ ਮਹਾਨ ਰਾਜਾ ਸੀ

    • @GurdeepSingh-gs9pp
      @GurdeepSingh-gs9pp 10 หลายเดือนก่อน

      Ravan bahut powerful raja c

  • @sukhvindersingh1076
    @sukhvindersingh1076 10 หลายเดือนก่อน +2

    ਰਾਵਣ bahut ਘੈਂਟ ਬੰਦਾ ਸੀ , ਕੋਈ ਗਾਲ ਕੱਢ ਦੇ ਮਰਨ ਮਾਰਨ ਤੇ ਗੱਲ ਹੋ ਜਾਂਦੀ ਆ , ਪਰ Ram ਹੋਰਾਂ ਨੇ ਤਾਂ ਉਸਦੀ ਭੈਣ ਦੀ ਨੱਕ ਵੱਢ ਦਿਤੀ ਸੀ ,ਬਦਲਾ ਲੈਣਾ ਸੀ ਉਹਨੇ , ਆਪਣੀ ਭੈਣ ਦੀ ਬੇਜ਼ਤੀ ਦਾ । ਘੈਂਟ ਸੀ ਬੰਦਾ , ਓਸ ਟਾਈਮ ਓਹਦੇ ਰਸੋਈ ਚ ਖਾਣਾ ਸੂਰਜ ਦੀ ਰੌਸ਼ਨੀ ਤੋਂ ਪਕਦਾ ਸੀ , ਚਾਰੇ ਵੇਦ ਜ਼ਬਾਨੀ ਯਾਦ ਸੀ ,, ਸ਼ਿਵ ਜੀ ਦਾ ਰਾਮ ਤੋਂ ਵੀ ਵੱਡਾ ਭਗਤ ਸੀ ।।

  • @Harpreetsingh-H
    @Harpreetsingh-H 10 หลายเดือนก่อน +4

    Rabb da bnnaiya koi insaan bura ni hunda.ohdi addat maria ho skdia ne.waheguru ji

  • @pindersidhu803
    @pindersidhu803 10 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @Shabad-kirtan1313
    @Shabad-kirtan1313 10 หลายเดือนก่อน +2

    Waheguru Ji ka Khalsa waheguru ji ki Fateh

  • @jagjitsidhu3354
    @jagjitsidhu3354 10 หลายเดือนก่อน +1

    ਰਾਵਣ ਬਹੁਤ ਹੀ ਵਧੀਆ ਬੰਦਾ ਸੀ

  • @balwindergill6411
    @balwindergill6411 10 หลายเดือนก่อน +3

    Waheguru ji ka khalsa waheguru ji ki fateh ji ❤ God bless both of you always ❤

  • @TYPA_GIRL_483
    @TYPA_GIRL_483 10 หลายเดือนก่อน +1

    Nice video puttar ji 🙏🏻

  • @mnohr6636
    @mnohr6636 9 หลายเดือนก่อน +1

    Dhan dhan baba shri chand ji maharaj, 💞🌹💞🌹

  • @swaransingh483
    @swaransingh483 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤❤❤

  • @RameshKumar-fr1vz
    @RameshKumar-fr1vz 10 หลายเดือนก่อน +2

    Satsriakal ji from Sri Ganga Nagar Rajasthan 🇮🇳🇮🇳❤️

  • @shivdeepkartik5032
    @shivdeepkartik5032 10 หลายเดือนก่อน +1

    ਬਹੁਤ ਖੂਬਸੂਰਤ ਵੀਡੀਓ 💛❤️❤️💜💙💕👌👌💞💕💕👌👌💞💙💜

  • @Waheguru-cd7kw
    @Waheguru-cd7kw 10 หลายเดือนก่อน +1

    ਸਤਿ ਸ਼੍ਰੀ ਆਕਾਲ ਜੀ 🙏🙏🙏 ਬੀਰ ਜੀ 🙏🙏 ਧਨਵਾਦ ਜੀ ਬਹੁਤ ਬਦੀਆਂ ਜਾਨਕਾਰੀ ਦਿੱਤੀ ਜੀ

  • @hsvirk4796
    @hsvirk4796 10 หลายเดือนก่อน +3

    Navdeep brar di video ch tuhanu dekhya mai fir tuhadi eh video dekhi te j kar comparison kra te tuhadi video bohat behtar hai brar di nalo oh te auto di details time khrab kri gya . Baki rahgir nu v es tou baad jaroor dekhanga. You are good 👍keep it up.

  • @paramjitsharma241
    @paramjitsharma241 10 หลายเดือนก่อน +1

    Very nice video Brother apki video dekh kar lagta he jaise hum same place per ghoom rehe he God Bless you and sukhi Brother

  • @jagjitsidhu3354
    @jagjitsidhu3354 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ

  • @jagjitsidhu3354
    @jagjitsidhu3354 10 หลายเดือนก่อน

    ਧੰਨਵਾਦ ਸਿੰਘੋ ਰਾਵਣ ਦੀ ਸੋਨੇ ਦੀ ਲੰਕਾ ਦਿਖਾਉਣ ਲਈ

  • @punjabifoodwithgeeta1636
    @punjabifoodwithgeeta1636 10 หลายเดือนก่อน

    Very nice story full watching usa tu

  • @shahibaaz
    @shahibaaz 10 หลายเดือนก่อน +2

    ਸਤਿ ਸ੍ਰੀ ਅਕਾਲ ਵੀਰੇ🎉🎉 ਬਹੁਤ ਵਧੀਆ।

  • @Thor-gj5wc
    @Thor-gj5wc 9 หลายเดือนก่อน

    ਜਿਹੜੇ ਲੋਕ ਕਹਿੰਦੇ ਆ ਕਿ ਰਾਵਣ ਵਰਗਾ ਉਨਾਂ ਦਾ ਭਰਾ ਹੋਵੇ ਚੰਗਾ ਉਸਨੇ ਆਪਣੀ ਭੈਣ ਦਾ ਬਦਲਾ ਲਿਆ ਰਾਮ ਨੇ ਸੀਤਾ ਸੀ ਅਗਨੀ ਪ੍ਰੀਖਿਆ ਲਈ ਉਨਾਂ ਲਈ ਦਸ ਦੇਣਾ ਜ਼ਰੂਰੀ ਹੈ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ਇਸ ਲਈ ਇਤਿਹਾਸ ਵਿਚੋ ਕੁਝ ਗਲਾ ਦਸ ਰਹੇ ਆ ਆਦਿ ਕਾਲ ਵਿਚ ਬੈਕੁੰਠ ਵਿਚ ਜੈ ਵਿਜੇ ਨਾਮ ਦੇ ਭਗਵਾਨ ਵਿਸ਼ਣੂ ਦੇ ਦੋ ਸੇਵਕ ਹੁੰਦੇ ਸਨ ਸੇਵਾ ਕਰਦੇ ਕਰਦੇ ਉਹ ਪ੍ਰਮੁੱਖ ਸੇਵਕ ਬਣ ਗਏ ਇਕ ਦਿਨ 4 ਸਨਕ ਕੁਮਾਰ ਵਿਸ਼ਣੂ ਦੇ ਦਰਸ਼ਨਾਂ ਨੂ ਆਏ ਤਾਂ ਜੈ ਵਿਜੇ ਜੋ ਛੇਵੇਂ ਦੁਆਰ ਖੜੇ ਸਨ ਉਨਾਂ ਨੇ ਰੋਕ ਕੇ ਉਨਾਂ ਬ੍ਰਾਹਮਣ ਕੁਮਾਰਾ ਦਾ ਮਜ਼ਾਕ ਉਡਾਇਆ ਜਿਸ ਕਰਕੇ ਤਿੰਨ ਪੇਹਰ ਤੱਕ ਉਨਾਂ ਨੂ ਇੰਤਜ਼ਾਰ ਕਰਨਾ ਪਿਆ ਜਿਸ ਕਰਕੇ ਉਨਾਂ ਨੂ ਸਰਾਪ ਮਿਲਿਆ ਕਿ ਤੁਸੀਂ ਮ੍ਰਿਤੂ ਲੋਕ ਵਿਚ ਤਿੰਨ ਜਨਮਾਂ ਤੱਕ ਵਸ ਕਰੋਗੇ ਪਰ ਜੈ ਵਿਜੇ ਨੇ ਬੇਨਤੀ ਕੀਤੀ ਕਿ ਸਾਡਾ ਉਧਾਰ ਭਗਵਾਨ ਵਿਸ਼ਣੂ ਖੁਦ ਕਰਨ ਇਸੀ ਕਰਕੇ ਵਿਸ਼ਣੂ ਨੂ ਅਵਤਾਰ ਲੈਣਾ ਪਿਆ ਪਹਿਲੇ ਜਨਮ ਚ ਇਨਾਂ ਦੋਵਾਂ ਹਿਰਨਾਂਕਸ਼ਪ ਤੇ ਹਿਰਨਾਕਸ਼ ਦੇ ਰੂਪ ਚ ਜਨਮ ਲਿਆ ਇਕ ਨੂ ਭਗਵਾਨ ਨੇ ਵਾਰਾਹਾ 🐷ਅਵਤਾਰ ਧਾਰਨ ਕਰਕੇ ਮਾਰਿਆ ਦੂਜੇ ਨੂ ਨਰ🦁 ਸਿੰਘ ਦਾ ਅਵਤਾਰ ਧਾਰ ਕੇ ਇਸ ਤੋ ਬਾਅਦ ਤਰੇਤਾਂ ਯੁੱਗ ਵਿੱਚ ਰਾਮ ਅਵਤਾਰ ਵਿਚ ਦੋਵਾਂ ਨੇ ਰਾਵਣ ਤੇ ਕੂੰਭਕਰਨ ਦੇ ਰੂਪ ਚ ਅਵਤਾਰ ਲੈ ਕੇ ਰਾਮ ਹੱਥੋ ਮਾਰੇ ਗਏ
    ਦੁਆਪਰ ਯੁੱਗ ਵਿੱਚ ਏਹ ਸ੍ਰੀ ਕ੍ਰਿਸ਼ਨ ਦੀ ਭੂਆ ਦੇ ਮੁੰਡੇ ਸ਼ਿਸ਼ੂਪਾਲ ਦੇ ਰੂਪ ਚ ਇਨਸਾਨੀ ਰੂਪ ਚ ਹੋਇਆ ਜਿਸ ਦਾ ਕ੍ਰਿਸ਼ਨ ਨੇ ਸੁਦਰਸ਼ਨ ਚੱਕਰ ਨਾਲ ਵੱਧ ਕੀਤਾ ਤਿੰਨ ਜਨਮਾਂ ਤੋਂ ਬਾਅਦ ਇਨਾਂ ਨੂ ਬੇਕੁੰਠ ਵਿਚ ਜਾਣਾ ਨਸੀਬ ਹੋਇਆ ਇਸ ਤੋ ਸਾਬਿਤ ਹੁੰਦਾ ਪ੍ਰਮਾਤਮਾ ਦੀ ਹਾਅ ਕਦੇ ਨ੍ਹੀ ਲੈਣੀ ਚਾਹੀਦੀ ਹਜ਼ਾਰਾਂ ਸਾਲਾ ਬਾਅਦ ਭਗਵਾਨ ਦੇ ਸੇਵਕਾ ਨੂ ਉਥੇ ਜਗਾ ਮਿਲੀ ਫੇਰ ਆਪਾਂ ਤਾਂ ਆਮ ਇਨਸਾਨ ਆ ਇਸ ਲਈ ਬੁਰੇ ਕੰਮ ਕਰਨ ਤੋ ਬਚੋ
    ਰਹੀ ਗੱਲ ਸੀਤਾ ਨੂ ਛੂਹਣ ਦੀ ਸਰਾਪ ਦੀ ਵਜਾ ਨਾਲ ਰਾਖਸ਼ਸਾਂ ਦੀ ਜੂਨ ਜਨਮ ਲੈਣ ਨਾਲ ਰਾਵਣ ਨੇ ਭਿਅੰਕਰ ਕੁਕਰਮ ਕੀਤੇ ਉਨੇ ਅਪਣੇ ਭਰਾ ਕੁਬੇਰ ਦੀ ਨੂੰਹ ਰੰਬਾ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਸਨੂੰ ਸਰਾਪ ਮਿਲਿਆ ਕਿ ਅਗਲੀ ਵਾਰ ਜਿਸ ਇਸਤਰੀ ਨੂ ਛੋਹੇ ਗਾ ਜਲ ਕੇ ਰਾਖ ਹੋ ਜਾਵੇਗਾ ਇਸੀ ਕਰਕੇ ਰਾਵਣ ਨੇ ਸੀਤਾ ਨੂ ਕਦੇ ਛੂਹੇਆ ਨਹੀਂ ਸੀ ਅਤੇ ਜੋ ਸੀਤਾ ਉਹ ਚੁੱਕ ਕੇ ਲੈ ਆਇਆ ਸੀ ਉਹ ਉਨਾਂ ਨਕਲੀ ਪ੍ਰਤੀਰੂਪ ਸੀ ( ਅੱਜ ਦੇ ਜ਼ਮਾਨੇ ਚ ਹੋਲੋਗ੍ਰਾਮ ਜਿਸ ਵਿਚ ਇਨਸਾਨ ਅਸਲੀ ਵਰਗਾ ਲੱਗਦਾ ਹੈਜਿਸ ਨੂ ਛੂਹੇਆ ਨ੍ਹੀ ਜਾ ਸਕਦਾ) ਕਿਉਂਕਿ ਵਨਵਾਸ ਸਮੇਂ ਅਸਲੀ ਸੀਤਾ ਨੂੰ ਅਗਨੀ ਦੇਵ ਨੂ ਦੇ ਦਿੱਤਾ ਅਗਨੀ ਪ੍ਰੀਖਿਆ ਸਮੇਂ ਜਦ ਅੱਗ ਵਿਚੋ ਲੰਘੀ ਸੀ ਤਾਂ ਅਸਲ ਬਿਰਤਾਂਤ ਏਹ ਸੀ ਅਗਨੀ ਦੇਵ ਨੇ ਅਸਲੀ ਸੀਤਾ ਵਾਪਿਸ ਕੀਤੀ ਸੀ ਉਹ ਦੁਨੀਆ ਸਾਹਮਣੇ ਪਵਿਤ੍ਰਤਾ ਦਾ ਇਕ ਬਹਾਨਾ ਸੀ ਇਸ ਲਈ ਜੋ ਸੱਚ ਹੈ ਉਹ ਸੱਚ ਹੀ ਰਹਿਣਾ. ਸਰੂਪ ਨਖਾ ਅਪਣੇ ਮਾਮੇ ਦਾ ਬਦਲਾ ਲੈਣ ਆਈ ਸੀ ਜਿਸ ਨੂ ਰਾਮ ਨੇ ਦੰਡਕ ਵਨ ਵਿਚ ਮਾਰਿਆ ਸੀ

  • @gautampopli4242
    @gautampopli4242 10 หลายเดือนก่อน

    Veer Thodiyan Saariyan Videos Bohat Vadhiya Ne Te Bohat Kuch Jaanan Nu Mileya
    Bss Ikko Benti Hai v Shri Ram Ji Saade Poojnik Ne Te Ohna Nu Shri Ram Kehke Bulao Kyonki Oh Tan Khud Maryada Purshottam Sii Te Ohna Nu Hi Maryada Nal Na Bulaya Tan Fer Ki Faida
    Baki Tusi Bohat Vadia Kamm Kar Raye Ho
    WMK 🙏🏻🙏🏻🙏🏻🙏🏻🙏🏻

  • @shivdeepkartik5032
    @shivdeepkartik5032 10 หลายเดือนก่อน +1

    जय श्री राम 🙏🙏🙏🙏
    बहुत सुन्दर वीडियो 💛❤️💙💜

  • @harmansarpanch1696
    @harmansarpanch1696 10 หลายเดือนก่อน

    Ravan❤👍👍👍 sira ❤

  • @AnjuSharma-it1nu
    @AnjuSharma-it1nu 10 หลายเดือนก่อน

    Lk 176 🌹💐🌹💐🌹💐💐💐💐💐💐💐

  • @user-zx4vs9ro3m
    @user-zx4vs9ro3m 9 หลายเดือนก่อน

    Mahatma Raawan 🎉❤

  • @deep_hardeep2800
    @deep_hardeep2800 10 หลายเดือนก่อน +1

    Very nice video ji

  • @user-qe1lg2yb6u
    @user-qe1lg2yb6u 4 หลายเดือนก่อน

    Vidvan si bout vadda 22

  • @neelamatwal7320
    @neelamatwal7320 10 หลายเดือนก่อน +1

    Very nice vedio bete
    Ravan was Worth apprecial fór his technical knowledge
    and devotion fór lord shiva

  • @kaurkhalsa9200
    @kaurkhalsa9200 10 หลายเดือนก่อน +1

    ਰਾਵਣ ਸ਼ਿਵ ਜੀ ਦਾ ਬਹੁਤ ਪਕਾ ਤੇ ਸੱਚਾ ਭਗਤ ਸੀ ਭਗਤੀ ਵਿਚ ਬਹੁਤ ਬਡਾ ਵਿਦਵਾਨ ਸੀ ਬਸ ਹੰਕਾਰ ਕਰ ਗਿਆ ਸੀ ਉਹੀ ਉਸਦੀ ਮੌਤ ਦਾ ਕਾਰਨ ਬਣਿਆ

  • @AnjuSharma-it1nu
    @AnjuSharma-it1nu 10 หลายเดือนก่อน +1

    God bless both of you beta and your channel 🙏🙏

  • @Searchboy77
    @Searchboy77 10 หลายเดือนก่อน +1

    Waheguru ji 🙏 mehar kare ❤❤😊😊

  • @devendersingh4953
    @devendersingh4953 9 หลายเดือนก่อน

    Waheguru 🙏 ji

  • @bobsingh9149
    @bobsingh9149 9 หลายเดือนก่อน

    Ravna was great Mahapursh...muchmore

  • @AnjuSharma-it1nu
    @AnjuSharma-it1nu 10 หลายเดือนก่อน

    Hm Dushera pay Raavan ki he pooja kartey hai 10 paathiya bnakr
    🌹🏵️💐🌹🏵️💐🌹🏵️💐🏵️🏵️💐🏵️💐💐

  • @imaginekingindiaofficial5117
    @imaginekingindiaofficial5117 10 หลายเดือนก่อน

    Satt shri akaal veere..... thonnu sari indian, shrilanka history pta hai..... yar veere salute to you.... brother...... waheguru meher krn....good luck veere❤❤❤❤❤❤❤❤❤

  • @vikramgill4886
    @vikramgill4886 10 หลายเดือนก่อน +1

    Very nice 🎉

  • @maheshpershad
    @maheshpershad 9 หลายเดือนก่อน

    Sat Sri Akal Ji

  • @poonamaa5815
    @poonamaa5815 10 หลายเดือนก่อน +1

    Sat Sri Akal Veerji

  • @manneinni9280
    @manneinni9280 10 หลายเดือนก่อน +2

    Rawan bhot vdya banda c bs ek lady krky ohnu bura bnna pea but ohdi bhen nal v ta eda he kita c but e gll nu koi ni krda bs rawan nu he dsi jade

  • @TarsemSingh-st1vw
    @TarsemSingh-st1vw 10 หลายเดือนก่อน

    Bahut vadhia videoo beta ji keep it up beta ji god bless both of you Lakhwinder Kaur from gurdaspur

  • @kalersaabpbo8
    @kalersaabpbo8 9 หลายเดือนก่อน

    Ravan best king in world 🌎🌍

  • @HARJEETSINGH-yv1np
    @HARJEETSINGH-yv1np 10 หลายเดือนก่อน

    ❤❤❤

  • @AshokKumar-on7iv
    @AshokKumar-on7iv 10 หลายเดือนก่อน

    ❤❤❤❤

  • @Searchboy77
    @Searchboy77 10 หลายเดือนก่อน

    ❤❤😊😊

  • @KulwantKaur-zg4uv
    @KulwantKaur-zg4uv 10 หลายเดือนก่อน

    Good
    .

  • @GSaini-pb06
    @GSaini-pb06 10 หลายเดือนก่อน +1

    Ravan best king in the world 🌍

  • @amarjeetkaur8471
    @amarjeetkaur8471 10 หลายเดือนก่อน

    Wahaguru ji ka Khalsa Waheguru ji ki Fateh 🙏🙏

  • @GSaini-pb06
    @GSaini-pb06 10 หลายเดือนก่อน

    Wmk bhai g

  • @manjitsinghkandholavpobadh3753
    @manjitsinghkandholavpobadh3753 10 หลายเดือนก่อน +1

    ❤❤❤❤❤

  • @parmjeetsingh1314
    @parmjeetsingh1314 10 หลายเดือนก่อน

    🙏🙏 ਸਤਿ ਸ਼੍ਰੀ ਅਕਾਲ ਜੀ 🙏🙏

  • @sukhwinderkaurwalia1164
    @sukhwinderkaurwalia1164 10 หลายเดือนก่อน

    ਵਾਹ

  • @sukhjeet3244
    @sukhjeet3244 10 หลายเดือนก่อน

    🙏🙏🙏🙏

  • @user-ec6nx1ir9b
    @user-ec6nx1ir9b 10 หลายเดือนก่อน

    Waheguru g

  • @rajindersingh5303
    @rajindersingh5303 10 หลายเดือนก่อน +1

    🎉🎉🎉🎉🎉🎉🎉🎉🎉🎉

  • @JaswinderKaur-xd1he
    @JaswinderKaur-xd1he 9 หลายเดือนก่อน

    ਰਾਵਣ ਚਾਰ ਵੈਦਾ ਦਾ ਗਿਆਨ ਵਾਲਾ ਪਡਿੱਤ ਸੀ

  • @sanvimadaan4096
    @sanvimadaan4096 10 หลายเดือนก่อน

    Ssa veer ji

  • @JaswinderKaur-iu2vc
    @JaswinderKaur-iu2vc 10 หลายเดือนก่อน

    Waheguru ji vese Ravan ek vedia Raja c Gurbani vich b ea hi he

  • @AnjuSharma-it1nu
    @AnjuSharma-it1nu 10 หลายเดือนก่อน

    Cmt 29 💐🌹🏵️🌹🏵️🌹🏵️🌹🏵️🌹

  • @ranjitkaur892
    @ranjitkaur892 10 หลายเดือนก่อน

    🙏🏻🙏🏻🙏🏻🙏🏻

  • @rajvindersingh7728
    @rajvindersingh7728 10 หลายเดือนก่อน +1

    🙏🙏🙏🙏🙏🙏🙏

  • @Harpreetsingh-H
    @Harpreetsingh-H 10 หลายเดือนก่อน +1

    Sma sab to bda balwaan hai

  • @rajdeepkaur8570
    @rajdeepkaur8570 10 หลายเดือนก่อน

    🎉🎉🎉🎉🎉🎉

  • @nimardeep9977
    @nimardeep9977 10 หลายเดือนก่อน +1

    Nice vlog but some time your voice pitch is low during vlog

  • @prabhjotsinghrathore3365
    @prabhjotsinghrathore3365 10 หลายเดือนก่อน

    ਲਛਮਨ ਨੇ ਸੂਪਨਖਾ ਦਾ ਨਕ ਵਢਿਆ ਕੋਈ ਕਾਰਣ ਵੀ ਤਾ ਹੋਣੈ ।

  • @prabhjotsinghrathore3365
    @prabhjotsinghrathore3365 10 หลายเดือนก่อน

    ਰਾਵਣ ਵਧੀਆ ਬੰਦਾ ਕਿਵੇਂ ਹੋ ਸਕਦਾ ਜਿਨੇ ਦਛਨਾ ਵਿਚ ਲੰਕਾ ਮੰਗ ਲੲਈ ਸੀ ।

  • @manpreetdhaliwal2533
    @manpreetdhaliwal2533 10 หลายเดือนก่อน

    Navdeep Brar de video Chatur Singh Ji ki

  • @SukhPhumanwalia
    @SukhPhumanwalia 10 หลายเดือนก่อน

    Veere aadm peak vali video te rpm ki bnya tuhada?

  • @sukhwinderkaurwalia1164
    @sukhwinderkaurwalia1164 10 หลายเดือนก่อน

    Very nice bro 👍👌👍👍👍😂😂😂😂👍😁😂👍👍👍👍👍👍👍👍👍👍👍👍👍👍👍👍👍👍👍👍

  • @punjabifoodwithgeeta1636
    @punjabifoodwithgeeta1636 10 หลายเดือนก่อน

    Nose es karka vadie se supnka raven de Bhen na Lakshmn nu keha se ka tu mera nal sadi kar la ram da bhai Lakshmn sadi suda se us nu mujbur kar rahi ce usna gusa vich Ei ka naak Katie ce

  • @imaginekingindiaofficial5117
    @imaginekingindiaofficial5117 10 หลายเดือนก่อน +1

    Veer ji ghatiya da tan swal he nahi..... shri ram chandra ji.... ne khud ohnu ghatiya nahi keha.... c.... ohna ne v thokkan toh baad.... buyizzat saskar kita c...😮😮😮

  • @jaggasidhu2618
    @jaggasidhu2618 9 หลายเดือนก่อน

    Pehla laxman di galti c

  • @imaginekingindiaofficial5117
    @imaginekingindiaofficial5117 10 หลายเดือนก่อน

    India ch ja ke jehde pange lye ne 😅😅😂😂😂😂😂😂😂😂hahaha

  • @SAMAJNEWSTV
    @SAMAJNEWSTV 10 หลายเดือนก่อน

    ਗਪੌੜ ਹੈ।
    ਰਾਮਾਇਣ ਦਾ ਪੁਰਾਤੱਤਵ ਵਿਭਾਗ ਕੋਲ ਕੋਈ ਰਿਕਾਰਡ ਇਤਿਹਾਸ ਵਿੱਚ ਨਹੀ ਹੈ।

  • @DARKDIMENSION333
    @DARKDIMENSION333 2 หลายเดือนก่อน

    Bhagwan Ram ki koi value nhi srilanka mein .

  • @Manveer9696
    @Manveer9696 10 หลายเดือนก่อน +1

    Sahi banda c par akal purakh ne kise na kise hisab nal lai ke hi jana, ridhiya sidhiya wale nu