AMAR & DEEP FULL MARRIAGE VIDEO | PERFORMANCE | COUPLE DANCE | VIDAAI

แชร์
ฝัง
  • เผยแพร่เมื่อ 28 พ.ย. 2024

ความคิดเห็น • 759

  • @ManpreetKaur-qe9ks
    @ManpreetKaur-qe9ks หลายเดือนก่อน +99

    ਸਭ ਤੋਂ ਵਧੀਆ ਇਹ ਗੱਲ ਲੱਗੀ ਵੀ ਵਿਆਹ ਦੀ ਸਾਰੀ ਜ਼ਿੰਮੇਵਾਰੀ ਦੇਵ ਵੀਰ ਦੇ ਸਿਰ ਸੀ ਉਹ ਹਰ ਪ੍ਰੋਗਰਾਮ ਤੇ ਅਮਰ ਵੀਰ ਨਾਲ ਵੀ ਰਹੇ ਪਿਉ ਬਣਕੇ ਅੱਗੇ ਹੋ ਕੇ ਕੀਤਾ ਸਾਰਾ ਕਾਰਜ ਬਹੁਤ ਵਧੀਆ ਲੱਗੇ ਦੇਵ ਵੀਰ ਜੀ ਤੁਸੀਂ ਬਹੁਤ ਚੰਗੇ ਹੋ ਜੀ।

  • @jaspreetbhullar8398
    @jaspreetbhullar8398 หลายเดือนก่อน +147

    ਵਿਦਾਈ ਦੇਖ਼ ਕੇ ਤਾਂ ਰੋਣਾ ਹੀ ਆਉਂਦਾ ਰਿਹਾ ਕੁੜੀਆਂ ਲਈ ਇਹ ਵਿਦਾਈ ਦਾ ਸਮਾਂ ਬਹੁਤ ਬਹੁਤ ਔਖ਼ਾ ਹੁੰਦਾ ਹੈ 😢❤ ਸੱਚੇ ਪਾਤਸ਼ਾਹ ਦੇਵ ਤੇ ਮਿੰਦੋ ਜੀ, ਅਮਰ ਤੇ ਦੀਪ ਅਤੇ ਮਨਪ੍ਰੀਤ ਤੇ ਗੁਰਚਰਨ ਵੀਰ ਜੀ ਸਭ ਦੀਆਂ ਜੋੜੀਆਂ ਨੂੰ ਸਦਾ ਤੰਦਰੁਸਤੀਆਂ ਤੇ ਖੁਸ਼ੀਆਂ ਬਖ਼ਸ਼ਣ ❤❤❤❤❤🙏🏻

    • @preet_kaur_0001
      @preet_kaur_0001 หลายเดือนก่อน +2

      😢😢😢😢😢

  • @mahinderkaur8085
    @mahinderkaur8085 หลายเดือนก่อน +8

    ਵਿਆਹ ਦੀਆ ਰੋਣਕਾ ਦੇਖਕੇ ਮੰਨ ਬਹੁਤ ਖੁਸ਼ ਹੋਇਆ ਆਪ ਸਭ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @mcgzcco0dcusvgyshcghsvxctu880
    @mcgzcco0dcusvgyshcghsvxctu880 หลายเดือนก่อน +4

    ਵਿਦਾਈ ਵੇਲੇ ਬਹੁਤ ਰੋਣਾ ਆਇਆ ਮੇਰੀਆਂ ਵੀ ਦੋ ਧੀਆਂ ❤❤ਮੈਂ ਵੀ ਇਸ ਤਰ੍ਹਾਂ ਵਿਦਾ ਕਰੀਆ ❤❤❤❤❤❤❤

  • @sarbjitkaurhajipur5739
    @sarbjitkaurhajipur5739 หลายเดือนก่อน +51

    ਵਿਦਾਈ ਵੇਲੇ ਬਹੁਤ ਰੋਣਾ ਆਇਆ 🥹🥹 ਵਾਹਿਗੁਰੂ ਜੋੜੀ ਨੂੰ ਸਲਾਮਤ ਰੱਖੇ

  • @fitkomal2466
    @fitkomal2466 หลายเดือนก่อน +16

    ਬਹੁਤ emotional moment ਹੈ ਡੋਲੀ ਦੇਖਣੀ 😢❤ god bless you both of you

  • @Gurmeetkaur-op7rd
    @Gurmeetkaur-op7rd หลายเดือนก่อน +4

    ਦੇਵ ਵੀਰੇ ਜੀ ਨੇ ਸਾਰੀ ਜੁਮੇਵਾਰੀ ਬਹੁਤ ਵਧੀਆ ਨਬਾਈ god blesse ਵੀਰੇ ❤❤❤❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @nandsingh1122
    @nandsingh1122 หลายเดือนก่อน +5

    ਸ਼ਾਬਾਸ਼ ਦੇ ਦੇਵ ਵੀਰੇ ਇਦਾਂ ਆਪਣੇ ਭਰਾ ਦਾ ਧਿਆਨ ਸਦਾ ਰੱਖੀ

  • @simisam6088
    @simisam6088 หลายเดือนก่อน +46

    Congratulations veer bhabi doli dekh mai khud Ron ਲੱਗ ਗਈ ਮੈਨੂੰ ਆਪਣਾ ਟਾਈਮ ਯਾਦ ਆ ਗਿਆ ਸੱਚੀ ਅੱਜ ਪਾਪਾ ਦੀ v bhut yaad ayi congratulations all family

    • @kaursupreet4257
      @kaursupreet4257 หลายเดือนก่อน +1

      Mere v papa ni se .buht roi se main....Maine te v ....😢😢😢😢😢

  • @NARINDERKAUR-123
    @NARINDERKAUR-123 หลายเดือนก่อน +4

    ਡੋਲੀ ਦੇਖ ਕੇ ਬਹੁਤ ਹੀ ਰੋਨਾਹੋਣਾ ਆਇਆ ਆਪਣਾ ਟਾਈਮ ਯਾਦ ਆ ਜਾਂਦਾ ਹੈ, more more congratulations to all family

  • @ReenaKalsi.
    @ReenaKalsi. หลายเดือนก่อน +24

    Congratulations🎉
    ਬਿਦਾਈ ਦੇਖ਼ ਕੇ ਤਾਂ🥹🥹🥹
    ਇੰਨਾ emotional ਸੀਨ 🥹🥹

  • @ranjeetkaurnahar3055
    @ranjeetkaurnahar3055 หลายเดือนก่อน +28

    ਬਹੁਤ ਸੋਣੇ ਲੱਗਦੇ ਦੋਨੋ 🥰🥰

  • @deepaaggarwal7839
    @deepaaggarwal7839 หลายเดือนก่อน +7

    Bahut Achi marriage Vidhayi ke time Apna time aa gyaa khush rehe Amar And Deep dono bahut Khushi mile Pure Parivar ko❤❤❤❤

  • @somilahuja6846
    @somilahuja6846 หลายเดือนก่อน +4

    ਵਿਦਾਈ ਦੇਖ ਕੇ ਰੋਣਾ ਹੀ ਆ ਗਿਆ ਸਾਰੇ ਫੰਕਸ਼ਨ ਬਹੁਤ ਵਧੀਆ ਸੀ❤❤❤❤❤❤❤❤❤❤❤

  • @surinderkaur1105
    @surinderkaur1105 หลายเดือนก่อน +8

    ਵਿਦਾਈ ਦੇਖ ਕੇ ਮੈਨੂੰ ਆਪਣੀ ਬੇਟੀ ਦੀ ਵਿਦਾਈ ਯਾਦ ਆ ਗਈ ਸੱਚੀ ਦੇਖ ਕੇ 🥲🥲ਆ ਗਿਆ congratulations Davgan family

  • @ritusharma3375
    @ritusharma3375 หลายเดือนก่อน +6

    Congratulations to all..vidaaii moment's r very emotional. Gbu both of u....❤❤❤🎉🎉🎉

  • @AshaAsha-uh4kc
    @AshaAsha-uh4kc หลายเดือนก่อน +1

    Congratulation Devgen family.. sare function bohat vadiya hoye assi v bohat enjoy Kita and naal naal dance v Kita.. puri att karwa diti veere ne karma naal hi iss tra de veer milde aa... good job. Dev veer di khushi next Level di aa sare functions layi bohat effored laye ne dev veere ne

  • @harpalkullar8691
    @harpalkullar8691 หลายเดือนก่อน +10

    Very nice but ਇਕ ਘਰ ਖੁਸ਼ੀ ਦੂਜੇ ਘਰ ਉਦਾਸੀ ਧੀਆਂ ਦੀ ਇਹ ਹੀ ਕਹਾਣੀ ਏ ਰਬ ਦਾ ਦਸਤੂਰ ਏ Waheguru ji Bless you all i waiting for next Program Uk

  • @harjinderkaur9514
    @harjinderkaur9514 หลายเดือนก่อน +1

    ਨਜ਼ਾਰਾ ਆ ਜਾਂਦਾ ਵੀਡਿਉ ਦੇਖ ਕੇ।ਹਰੇਕ ਵੀਡਿਉ ਵਧ ਤੋ ਵਧ ਸੋਹਣੀ ਹੁੰਦੀ। ਜੀ ਕਰਦਾ ਦੇਖੀ ਜਾਈਏ ਵੀਡਿਉ ਖਤਮ ਨਾ ਹੋਵੇ।ਕੰਮ ਰਹਿੰਦਾ ਰਹਿ ਜਾਵੇ ਵੀਡਿਉ ਨਾ ਰਹਿ ਜਾਵੇ❤❤😊
    ਦੀਪ ਨੇ emotional ਕਰ ਦਿੱਤਾ❤
    ।ਖ਼ੁਸ਼ ਰਹੋ ਆਬਾਦ ਰਹੋ ਵੀਰੇ❤

  • @ManinderKaur-ex6hz
    @ManinderKaur-ex6hz หลายเดือนก่อน +2

    Congratulations
    ਵਿਦਾਈ ਦੇਖ ਕੇ ਤਾ 😢😢 ਹੀ ਆ ਗਿਆ ਬਹੁਤ ਹੀ ਜ਼ਿਆਦਾ ਔਖਾ ਟਾਈਮ ਹੁੰਦਾ ਹੈ ਇਹ ਤਾਂ

  • @reemasharma2945
    @reemasharma2945 หลายเดือนก่อน +6

    Sachi eda lgda jiwe apne ghr da hi viah howe ...ina pyaar te stkaar krn wala priwaar...rb kre hr ik kudi di kismat eda di howe 🙏🙏

  • @SHANTNU-q6z
    @SHANTNU-q6z หลายเดือนก่อน +2

    ਬਹੁਤ ਸੋਹਣੀ ਜੋੜੀ ਲੱਗਦੀਆਂ 🎉🎉

  • @BaljinderKaur-c4b
    @BaljinderKaur-c4b หลายเดือนก่อน +10

    ਬਹੁਤ ਬਹੁਤ ਵਧਾਈ ਹੋਵੇ ਸਾਰੇ ਪਰਿਵਾਰ ਨੂੰ

  • @anuradhadatta-vc9oi
    @anuradhadatta-vc9oi หลายเดือนก่อน +1

    Dear Devgan family,
    Can’t thank you enough for sharing the videos.
    We enjoyed the shopping, smiled when you laughed, danced mentally when you all danced, cried a bit watching dear Sumandeep cry during Doli.
    Felt all the emotions and excitement.
    May God bless you all.
    🎉😊

  • @bainsjeet
    @bainsjeet หลายเดือนก่อน +3

    ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ..

  • @manpinderkaur5170
    @manpinderkaur5170 หลายเดือนก่อน +2

    Congratulations both of you 😘

  • @sunnytoor7775
    @sunnytoor7775 หลายเดือนก่อน +1

    ਜੋੜੀ ਬਹੁਤ ਸੋਹਣੀ ਹੈ ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖੇ🎉🎉🎉🎉🎉🎉

  • @balvinderkaur6750
    @balvinderkaur6750 19 วันที่ผ่านมา

    Bahut vadiya emotional moment hai dolly see 😢❤ Waheguru ji bless you both of you

  • @simmisangotra9610
    @simmisangotra9610 หลายเดือนก่อน +2

    Bahut bahut maza aaya ghr baithe vyah dekh lya asi ta dev veer g TUC ta bahut Sona dance krde o 👌👌

  • @harshpreetswaich7551
    @harshpreetswaich7551 หลายเดือนก่อน +3

    ਬਹੁਤ ਸੋਹਣੀ ਜੋੜੀਂ ਹੈ ਰੱਬ ਮੇਹਰ ਕਰਨ ਜੋੜੀਂ ਬਣੀਂ ਰਿਹੇ

  • @HSbrothers.vlogs15
    @HSbrothers.vlogs15 หลายเดือนก่อน +1

    Bht vdia viah c veere ❤sanu ghar bethya nu viah dikha dita ida lg riha jive asi v viah ch hoiyie 😊mja a gya rab ida da veer te ida di family sb nu deve ❤️

  • @Sukhwinder-g4x
    @Sukhwinder-g4x 19 วันที่ผ่านมา

    So beautiful veer ji very nyc ji waheguru eda he tuhanu sb nu khush rakhe ji

  • @harpreetsingh2
    @harpreetsingh2 หลายเดือนก่อน +1

    Very very.... congratulations to all family mindo deep manpreet is very beautiful......❤🧿

  • @FilmyBanni
    @FilmyBanni หลายเดือนก่อน +1

    Baut wadia video viah di baut baut wadayiya sarey pariwar nu 🎉🎉❤

  • @simmisangotra9610
    @simmisangotra9610 หลายเดือนก่อน +1

    Vidayi song bahut pyara poori bidayi song ch Rona ni rukya 😢

  • @HarpreetSingh-tt5di
    @HarpreetSingh-tt5di หลายเดือนก่อน +2

    ਚਾਹੇ ਜਿਨੇਂ ਮਰਜ਼ੀ ਸਾਲ ਹੋ ਜਾਂਣ ਵਿਆਹ ਨੂੰ ਪਰ ਅੱਜ ਵੀ ਕੁੜੀ ਦੀ ਵਧਾਈ ਨੀ ਦੇਖ ਹੁੰਦੀ❤❤

  • @manpreetranjitmalhans6124
    @manpreetranjitmalhans6124 หลายเดือนก่อน

    schi vidayi dekh k sada ta rona kudia chidia da auna h a amar vera t dev vere uni v apne aap v bht control krk khde c mindo bhen t manpee bhen v ronde c touchwood to your best family bless u all best wishes for u devgan family nu bht bht mubakra❤❤🎉🎉🎉

  • @TamannaWalia95
    @TamannaWalia95 หลายเดือนก่อน +7

    Bohat Bohat mubarka sari family nu, congratulations 👏🎉

  • @Indian_royalz
    @Indian_royalz หลายเดือนก่อน +2

    Doli deakh ke apna time yaad a geya . God bless both of you ❤️

  • @KK-op8ev
    @KK-op8ev หลายเดือนก่อน

    ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਕਲਾਂ ਵਖਸ਼ੀ ਜੀ 🎉🎉🎉🎉🎉❤❤❤❤❤❤

  • @diljitsingh7378
    @diljitsingh7378 หลายเดือนก่อน +2

    Congratulazioni paji and Bhabhi g rabb tanu hamesha Khush rake ❤❤🎉🎉🎉🎉🎉🎉❤❤❤❤❤❤❤

  • @Reyansh436
    @Reyansh436 หลายเดือนก่อน +21

    Muje toh sachi Rona agaya vidai dekh kr yeh time bhut mushkil hota

  • @PreetRaju-n5z
    @PreetRaju-n5z หลายเดือนก่อน +6

    Bhaji reception party di video... Kangna khelde di video v upload krdo

  • @ginnipanesar5594
    @ginnipanesar5594 หลายเดือนก่อน +1

    Haye meinu v rona agya😢 amar is a great personality ❤❤ you find a fabulous family deep❤❤❤❤ dnwry stay blessed and happy❤❤❤

  • @SatnamSingh-xu9jb
    @SatnamSingh-xu9jb หลายเดือนก่อน +1

    ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਹੁਣ ਆਪ ਜੀ ਘਰ ਜਾਕੇ ਵਾਹਿਗੁਰੂ ਪਰਮਾਤਮਾ ਦਾ ਜ਼ਰੂਰ ਸ਼ੁਕਰਾਨਾ ਕਰਨਾ ਜੀ ਤੇ ਤੁਸੀਂ ਇਕ ਅਖੰਡ ਪਾਠ ਸਾਹਿਬ ਪਰਵਾਰ ਦੀ ਖੁਸ਼ੀ ਤੇ ਚੜ੍ਹਦੀ ਕਲਾ ਵਿਚ ਰਹਿਣ ਲਈ ਜਰੂਰ ਕਰਵਾਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @balrajkaurbalraj49
    @balrajkaurbalraj49 หลายเดือนก่อน

    Bhut bhut vadhaian ji sari family nu , baba sabh de karj raas kre
    Dev di jimewari te Khushi laajwab aw

  • @jassideosi7837
    @jassideosi7837 หลายเดือนก่อน

    Big Congratulations to Devgan family. God bless the beautiful couple ❤❤❤❤

  • @simranjitkaur8879
    @simranjitkaur8879 หลายเดือนก่อน

    Vidai bhut vdia c jo tuc dev veere apna song laya roon a gya 😢😢 .. gbu navi jodi nu hasde vasde raho te ik var fr roh sari family nu bhut bhut mubarka.....🎉🎉🎉🎉🎉❤❤❤❤

  • @KulwinderKaur-m3b
    @KulwinderKaur-m3b หลายเดือนก่อน +2

    Congratulations to all family nic bhut vdya tusi sere faction kite nale shone v bhut lagde c tusi sere mindo babhi didi Manpreet di sere bache v

  • @ranikaur1218
    @ranikaur1218 8 วันที่ผ่านมา

    Congratulations bro 🎉🎉🎉🎉🎉🎉 from Singapore

  • @Flavourswithaman.09
    @Flavourswithaman.09 หลายเดือนก่อน

    Bhut bhut bhut sohna ho gya veere ❤🎉🎉mubarakan devgan family ❤🎉 🎉 God bless you both ❤️ 🌹 🧿🧿

  • @rabhya_paintings
    @rabhya_paintings หลายเดือนก่อน +1

    Bda bhai bda hota hai jo ki ek baat ka farj nibhata hai salute hai apko baiya or bahabi ji ye sab credit mindoo didi ko bhi hai jo itni achi biwi behen or itni achi bahu hai god bless you with all family and near and dear💕

  • @ਸੁਖਪ੍ਰੀਤਕੌਰ-ਠ2ਪ
    @ਸੁਖਪ੍ਰੀਤਕੌਰ-ਠ2ਪ หลายเดือนก่อน +1

    ਬਿਦਾਈ ਦੇਖ ਹਰ ਕੁੜੀ ਨੂੰ ਆਪਣੀ ਬਿਦਾਈ ਜਾਦ ਆੳਦੀ ਹੈ ਤੇ ਆਪਣੇਆ ਨੂੰ ਛੱਡਣਾ ਬਹੁਤ ਔਖਾ ਹੋਦਾ ਹੈ ਦੋਣਾ ਨੂੰ ਵਧਾਈਆਂ ਹੋਣ ਸੋਨੇ ਲਗਦੇ ਹੋ ਸਾਰੇ ਵਾਹਿਗੁਰੂ ਜੀ ਮੇਹਰ ਭਰਿਆ ਹਧ ਰਖੇ ਦੋਣਾ ਤੇ

  • @rajwinderjosan5509
    @rajwinderjosan5509 หลายเดือนก่อน +1

    Main sare fanctions ch only mindo de husband da dance dakhya bas sooooo nice bro boht sohna dance krde tusi 👌🏻

  • @Mannatmanpreet9
    @Mannatmanpreet9 หลายเดือนก่อน +2

    ❤❤tuhadi vidayi dekh k mnu v ron aa gya mnu meri khud di vidayi yaad aa gyi...

  • @DeepKaur-c4s
    @DeepKaur-c4s หลายเดือนก่อน

    Congratulation all devgan family dev veere salute aa tenu boht sohna frrj nibhaea te akhir te jo gll khhi vakee ikk dhee sa baap he soch skda edda nhi ta hrr koi nooh nu nooh smjde tuhade vangu nooh nu dhee smjn valle virle hunde aa

  • @kulwinderkaur393
    @kulwinderkaur393 หลายเดือนก่อน +2

    Bhut bhut Mubaraka ji Devgan family nu 🎉🎉🎉🎉🎉🎉🎉❤❤❤❤❤❤❤

  • @UpkarSingh-ye3of
    @UpkarSingh-ye3of หลายเดือนก่อน +1

    ਵਧਾਈਆ ਅਮਰ ਵੀਰੇ 🎉🎉🎉🎉

  • @ramandeepkaur-kh9iz
    @ramandeepkaur-kh9iz หลายเดือนก่อน

    Deep boht vdiya family cho aye a kury,,,,,,te vdiya family ch ja ry a😊deep de mom dad boht vdiya parents a

  • @karandeepsingh1711
    @karandeepsingh1711 หลายเดือนก่อน +1

    ਬਹੁਤ ਸੋਹਣੀ ਜੋੜੀ 👌👌👌👌

  • @renukaajmani54
    @renukaajmani54 หลายเดือนก่อน

    Heartiest congratulations to all Devgan family… really very emotional… Deep aap hamesha khush rho…. Loads of love and blessings for your married life….

  • @preet_gaming4309
    @preet_gaming4309 หลายเดือนก่อน +1

    Congratulations Devgan family love you all 🎉🎉🎉❤❤

  • @UswahAmin-ho8vu
    @UswahAmin-ho8vu หลายเดือนก่อน

    Congratulations to all family from Pakistan🇵🇰

  • @Sahibaapnibhave297
    @Sahibaapnibhave297 หลายเดือนก่อน +1

    Jede song te performance kiti oh vlaa song v dikhaa dende veerji please
    🎉 🎉
    Kyunki ede vich tussi song piche add kita hoya
    ,bhut vadiaa lgeya videos vekh ke

  • @kawaldeepkaur4388
    @kawaldeepkaur4388 หลายเดือนก่อน

    Congratulations both of you bht sohna lagyea k vivah te doli dehk k apna tym yaad agyea mrea te rona nhi rukiyea be trust ea amar veere te k bhean bht bht more than bht jda khush rahku gyea jinda apni mendo didi khush ea oda eh sadi eh bhean v khush rehu family bht sohniyea ne dovo koi eda lagyea nhi ki asi koi social midea loka dehkde eda feel hoiea jida apne family da marriage ea jida mre apne veere di bhean di bht khushi hoiea god blessed you 🧿🧿🧿🧿

  • @JaswinderKaur-zf7fh
    @JaswinderKaur-zf7fh หลายเดือนก่อน

    Very very congratulations Dave and Amar family thank you so much for sharing every moment with us Jaswinder Kaur from Chicago USA ♥️♥️♥️♥️♥️♥️♥️

  • @Babysaira864
    @Babysaira864 หลายเดือนก่อน +2

    Congratulations amar verre and mai ty vadhi dekhe bhut Rona aya😢😢😢😢😢bhut vadiya song c😊😊😊

  • @PreetRaju-n5z
    @PreetRaju-n5z หลายเดือนก่อน +1

    Congratulations🎉❤

  • @The.trend-Abhi
    @The.trend-Abhi หลายเดือนก่อน +1

    Congratulations devgan family'.so emotional seen😢😢Rona a geya dekh ke .love u devgan family' 😊

  • @gorryvalasra1616
    @gorryvalasra1616 หลายเดือนก่อน

    Grehparvesh di video vi dikha do veer ji congratulations bro

  • @drishti157
    @drishti157 หลายเดือนก่อน +23

    Congratulations

  • @nehakaushal9486
    @nehakaushal9486 หลายเดือนก่อน

    Vidaai dekh kar rona hi aa gaya aur aaj har ek ladki ko apni vidaai yadh aa gayi hai

  • @takiamir2401
    @takiamir2401 หลายเดือนก่อน +1

    vidai dekh kr mairai tou ansoo hi nai ruk rahai.Allah hamaisha khush abaad rakhai is couple ko aur devgan family ko.Ameen good wishes from pakistan

  • @prabhjotsingh4952
    @prabhjotsingh4952 หลายเดือนก่อน

    Very nice video dear all family members congratulations 🎉🎉

  • @mrsmalikavig
    @mrsmalikavig หลายเดือนก่อน

    Boht boht vdaii hove ji Devgan family nu ❤ boht khushi hoii Enjoy new life ❤

  • @NeetuHuria-g6n
    @NeetuHuria-g6n 29 วันที่ผ่านมา

    Congratulations devgan family love you all ❤❤🎉

  • @Parminderkaur-t9n
    @Parminderkaur-t9n หลายเดือนก่อน

    Sari Devgan family nu bahot bahot mubarkan ji waheguru tuhada vehda khushian nal bhar den khas karke tuhadi mom o sarian khushian dekhan jo tuhade father Saab ni dekh ske bahot vadia bache o tusi sare 👌👌🥰🥰🥰❤️❤️❤️❤️❤️❤️🙏🙏

  • @MandeepKaur-df1wj
    @MandeepKaur-df1wj หลายเดือนก่อน +1

    ਕਿਸੇ ਨੇ ਦੇਖਿਆ ਦੇਵ ਵੀਰੇ ਦੇ , ਦੀ ਜੁੱਤੀ ਨੂੰ ਟਿਸ਼ੂ ਪੇਪਰ ਲੱਗਾ ਹੋਇਆ ❤❤❤

  • @LaviMaan-lf3px
    @LaviMaan-lf3px หลายเดือนก่อน +1

    ਬਹੁਤ ਸੋਹਣੀ ਜੋੜੀ ਲਗਦੀ ਹੈ 🎉🎉🎉❤❤❤❤

  • @chandralekhasharma2794
    @chandralekhasharma2794 หลายเดือนก่อน

    Very emotional moments. Sada khush raho sara parivar

  • @sarbjitkaur12309
    @sarbjitkaur12309 หลายเดือนก่อน

    Very nice 🎉🎉 congratulations paji ji Phain all family nu Vaadhiya bhot bhot nice a 🎉🎉

  • @readytocook4932
    @readytocook4932 หลายเดือนก่อน

    Bhut bhut badhai amar deep da jora bana rehe vidai dekh ke Rona hi aa gya love you Devgan family ❤❤❤❤

  • @sukh5957
    @sukh5957 หลายเดือนก่อน +5

    ਰੌਲਾ ਧੀਏ ਅਜ ਬਾਕੀ ਦਿਨ ਅਮਰ ਨੇ ਹੀ ਰੋਣਾ 😂😂😂😂😂😂😂😂

  • @moosejatt410
    @moosejatt410 หลายเดือนก่อน +1

    ਵਿਦਾਈ ਦੇਖ ਕੇ 😢😢 ਆ ਗਿਆ congratulations devgan family 🎉

  • @sukhwindersukhi2878
    @sukhwindersukhi2878 หลายเดือนก่อน

    Congratulations ji Devgan family eda lagda jive Sade karda hi viah c sare functions buhat vadia c waheguru ji es tara hi mehar banai rakhe chardi kala vich rakhe

  • @sonukaur6708
    @sonukaur6708 หลายเดือนก่อน

    Congratulations mindo sidi bhut sona a Amar veera de wife

  • @gurvinderkaurkhalsa6626
    @gurvinderkaurkhalsa6626 หลายเดือนก่อน

    Bhot bhot congratulations Devgan family nu.Bhot bhot pyaar new jodi nu .God bless you & all.

  • @NishaSandhi-e9x
    @NishaSandhi-e9x หลายเดือนก่อน +1

    Congratulations 🎉 veere yr rona agya last ch mnu mere mom yaad agi 😢😢😢mom mere heni😢😢😢😢

  • @neelamjindal9192
    @neelamjindal9192 หลายเดือนก่อน

    Congratulations vedai dekh k bahut Rona aaea very emotional time

  • @gagansidhu9674
    @gagansidhu9674 หลายเดือนก่อน

    Congratulations sis tyse sada clg ch parda se❤❤❤❤❤mansa 🎉🎉🎉

  • @sarbisharma7014
    @sarbisharma7014 หลายเดือนก่อน +1

    Congratulations all family Congratulations dev veera nu jis ne aaj ek baap ban k sare farj bahut vadia nibye dev veer bahut khus c sare veha ch

  • @raminderkaur8363
    @raminderkaur8363 หลายเดือนก่อน +1

    Buht buht sohne vvdai ❤❤❤❤❤❤❤❤❤❤❤❤❤❤❤ waheguru ji sada kush rakhe tuhano Amra deep

  • @kantapreet4382
    @kantapreet4382 หลายเดือนก่อน

    Doly time dekh k manu vi rona agya dev vera te amar vera bhut sad c doly time vere asi tuhade sb ne nal a ada de time te apneya di yaad bhut aundi a❤❤

  • @anupam5058
    @anupam5058 หลายเดือนก่อน

    Beautiful couple God bless them. Congratulations Devgan family

  • @ranjitkaler9485
    @ranjitkaler9485 หลายเดือนก่อน

    Beautiful couple congratulations 🎈💕💕🥰🙏🙏

  • @InderDhaliwal-q1p
    @InderDhaliwal-q1p หลายเดือนก่อน

    Congratulations 🎉 ji Amar veere and Deep bhabhi😊

  • @shwetasachdeva8070
    @shwetasachdeva8070 หลายเดือนก่อน

    Dev veere many many congratulations 🎉👏

  • @rekharani2473
    @rekharani2473 หลายเดือนก่อน

    Congratulations to all family ❤❤❤❤❤

  • @HardeepkaurShergill-o5x
    @HardeepkaurShergill-o5x หลายเดือนก่อน

    Vidayi bahut emotional ce babal da veda da song very heart touching ❤❤ਬਹੁਤ ਬਹੁਤ ਮੁਬਾਰਕਾਂ ਜੀ🎉🎉🎉🎉❤❤