Sada area v cartap nhi pa reha har bande da 1000 rupee ik kile piche bach gya. Pr apna farz banda k dr. Kuldeep nu dasva hissa he de diye 4 lakh follower aa changi sewa ho jayge
Dr Saab janta no mahngi fungicide pasand a amister natevo . Man j kisa no valida hexa dasa tan janta Mandi nahi . Galilio amister natevo pa k khosh a janta . Sasti nal ejat nahi bandi
Sat shri akal sir Galileo way da result kive rahu ji PR 126, PR 128, PR 129 varieties te Falsemut nu v control krdia a ji eh jekar nisarey to pehla kr daiye?????? Answer jrur deyo sir
Dr Sahib PR 129 june 20 nu lai si Kvk Ke de dr Sahib ne Gob te Nativo Di Sprey Ware kiha si kr daiya ja Ruk ke kria Ya phir Na kria Ta dr Sahib Jrur Dsio. Dhanwad Ji
Dr sahib asi vi dsr pusa44 Kita c te kadi wale 121 nu vi agi sheat blight axyostrobin te tebuconazol saprey krni hai prr bimari ruki hai va jehre butte nu hai us toh agge nu hai prr kheat ch hai kaffi jgah
Dr. Sahib ziri ch only sheeth blight hai hor koi bimari nhi hai fer only sheeth blight di he dwai payiye kala tela ya cheeta tela di koi dwai na payiye sprey krni hai ji 25 acer ch reply jrur kriyo tuhada ik reply sada 30,000 rupees bcha skda hai plz reply kro
ਤੁਹਾਨੂੰ ਸਿੱਖੀ ਸਰੂਪ ਵਿੱਚ ਸਜਣ ਲਈ ਬਹੁਤ ਬਹੁਤ ਵਧਾਈਆ 👍👍🙏🙏
thanks ji
ਡਾ ਸਾਹਿਬ ਇਸ ਵਾਰੀ ਤੁਹਾਡੀਆ ਵਾਡੀੳ ਵੇਖ ਕੇ ਮੁੜ ਦਾਣੇਦਾਰ ਜਹਿਰਾ ਨੂ ਵੱਡੀ ਮਾਤਰਾ ਵਿਚ ਠੱਲ ਪਈ ਸਾਡੇ ਏਰੀਏ ਵਿਚ ਕਿਸੇ ਵੀ ਕਿਸਾਨ ਨੇ ਦਾਣੇਦਾਰ ਜਹਿਰ ਨਹੀ ਵਰਤਿਆ
Sada area v cartap nhi pa reha har bande da 1000 rupee ik kile piche bach gya. Pr apna farz banda k dr. Kuldeep nu dasva hissa he de diye 4 lakh follower aa changi sewa ho jayge
Sade wl de lok 2-2 vaar paa rhe aa cartap utto videos v dekhde aa😣
ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸਣ ਆਸੀ ਦਿਲੋ ਦੁਅਾ ਕਰਦੇ ਹਾ
ਡਾਕਟਰ ਸਾਬ ਜੋ ਅਨਪੜ੍ਹ ਜਾਂ ਘੱਟ ਪੜੇ ਨੇ ਉਹਨਾ ਦੇ ਟੈਕਨੀਕਲ ਯਾਦ ਨੀ ਹੁੰਦੇ ਤਾਂ ਕ੍ਰਿਪਾ ਕਰਕੇ ਦਵਾਈਆ ਦੇ ਨਾਮ ਦਸ ਦਿਆਂ ਕਰੋ
Veer g amistar pulsor nativo galileo folicur custodia etc
@@docomododo5644 you iiii to get it out to the house
Lll
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਕਥਾ ਸਰਵਣ ਕਰਨਾ,,,ਸਭ ਸ਼ੰਕੇ ਦੂਰ ਹੋ ਜਾਣਗੇ 🙏🏼
ਡਾਕਟਰ ਸਾਹਿਬ ਜੀ ਤੁਸੀਂ ਵਧੀਆ ਜਾਣਕਾਰੀ ਦੇਂਦੇ ਹੋ
ਡਾਕਟਰ ਸਾਹਿਬ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਜਨਕਰੀ ਦੇਣ ਲਈ ਜੀ ਆਪਾਂ ਤਾਂ ਜੀ ਅਵਤਾਰ ਹੀ ਕਰਦੇ ਹਾਂ ਜੀ ਪੂਸਾ 44। ਤੇ ਜੀ ਕਦੇ ਵੀ ਖ਼ਰਾਬ ਹੋਣ ਦਿੱਤਾ ਜੀ 🙏🙏 ਮੈਂ ਹਰਭਜਨ ਸਿੰਘ ਪਿੰਡ ਹਰੀ ਕੇ ਕਲਾਂ ਸ੍ਰੀ ਮੁਕਤਸਰ ਸਾਹਿਬ ਤੋਂ ਜੀ
Veer num snd kreo
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਡਾਕਟਰ ਸਾਬ 1401 ਮੂਸ਼ਲ ਬਾਰੇ ਵੀ ਜਣਕਾਰੀ ਦਿਓ ਜੀ
ਮੇਹਰ ਬਾਨੀ ਹੋਵੇ ਗੀ ਜੀ
ਧੰਨਵਾਦ ਗਿੱਲ ਸਾਬ ਜੀ ।
ਡਾ ਸਹਿਬ ਸਿੰਘ ਸਜਣ ਦੀਆਂ ਬਹੁਤ ਬਹੁਤ ਵਧਾਈ ਆ
ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਪਿੰਡ ਚਕਰ
ਸਰ ਮੈ ਵੀ ਚਕਰ ਤੋਂ ਆ ਆਪ ਕੌਣ ਜੀ
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ
ਬਾਈ ਜੀ Hexaconazole and zineb ਦੀ ਸਪਰੇਅ ਕੀਤਾ ਕੰਟਰੋਲ ਹੋ ਜਾਊ ਕੇ ਨਹੀਂ sheath blight ਬਹੁਤ ਜਿਆਦਾ ਪੈ ਗਿਆ ਹੈ
ਧੰਨਵਾਦ ਡਾਕਟਰ ਸਾਹਿਬ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਉਸਤਾਦ ਸਾਬ ਧਿਆਨ ਨਾਲ ਸੁਣਿਆ ਜੀ ਸਾਰਾ🙏
Dr, saab good
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Dr. Sahab badiya time te jankari .malik sab da bhala kare.
Veer ji Lastre fangcide che corvendazime 25/kitnashk ha ji kio
Waheguru ji aap ji nu chardikla ch hi rakhen.
Dr sahib Haxeconazol ਤੇ zaneb ਅਲੱਗ ਅਲੱਗ ਮਿਲ ਰਹੇ ਮਿਕਸ ਕਰਕੇ spray kr skde a
Sir ji plz answer.. Tebuconazol 6.7+capton 26.9+ hexaconazole 5.. Dasso sir kam karo. Pusha cha problem bahut haa jii.. Plz answer
Sir shade leaf blast a ta azoxytrobin+tebuconazole pa sakde a ja nai daso please
Amistar + ampilgo+0.52.34 spray ikathi kr skhde aa
Very nice information
Sat shri akaal dr saab ji 🙏
Dr saab fungicide sprey lai jaruri ta nhi v jhone de nale bni howe pehla v sprey kr sakhde aah koi chakr ta nhi hga....
Dr sab procloraj salt dhan me konc fangs par keys Kam karta h answer please
Dr Saab janta no mahngi fungicide pasand a amister natevo .
Man j kisa no valida hexa dasa tan janta Mandi nahi .
Galilio amister natevo pa k khosh a janta . Sasti nal ejat nahi bandi
ਡਾਕਟਰ ਸਾਹਿਬ ਜੀਰੀ ਵਿਚ ਕਿਹੜਾ NPK ਤੇ ਇਸ ਨਾਲ ਕੋਈ ਉਲੀਨਾਸਕ ਕਰ ਸਕਦੇ ਹਾਂ।
Thanks you sir ji jankari lye
Sat shri akal sir
Galileo way da result kive rahu ji PR 126, PR 128, PR 129 varieties te
Falsemut nu v control krdia a ji eh jekar nisarey to pehla kr daiye??????
Answer jrur deyo sir
Ortho silicic aicd nu 1401 te use karn daa koi faida ? milu g reply me
ਡਾਕਟਰ ਸਾਹਿਬ ਕਿਰਪਾ ਕਰਕੇ ਟਿਪ ਬਰਨ ਬਾਰੇ ਵੀਡੀਓ ਜਰੂਰ ਬਣਾਓ ਇਹਨਾ ਦਿਨਾ ਚ ਇਹ ਕਾਫੀ ਸਮੱਸਿਆ ਆ ਰਹੀ ਏ ਇਹ ਪੱਛੋ ਚੱਲਣ ਸਮੇ ਖੇਤ ਸੁਕਾਉਣ ਨਾਲ ਏ ਜਾ ਬੈਕਟੀਰੀਅਲ ਇਨਫੈਕਸ਼ਨ ਏ ਜਰੂਰ ਦੱਸਣਾ
Sir tele? Mida best ja phir thiamethoxam
ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਆਪਾਂ 0.52.34.ਦੇ,ਨਾਲ ਹੈਗਜਾ 5%ਮਿਲਾ, ਕੇ ਸਪਰੇਅ ਕਰ ਸਕਦੇ ਹਾਂ ਕਿ ਨਹੀਂ
Dr said thaksji
Sir nisri hoyi Paddy te hexaconazol di spray kar sakde ha?
Sir pusa 44 gob ch aa pehli spary krni fungicide di ki nal sundi di te teele di pa layie.sundi te teela aje disda ni
dr saab dsr pilli pusa 90 in da ho gya urea defisency lag rehi a 20 killo urea kila da hisab nal pa sakda a
Sir ji jhona vich gob bharn te Nano urea di sapry kar sakde a ji Kini dose de sakde a ji
ਧੰਨਵਾਦ ਖਾਲਸਾ ਜੀ
Waheguru ji ka khalsa waheguru ji ki fateh .Dr.sahab nativo +veldamycin +0 52 34+boron da spray kr skde han (ghol alag alag karke)
Dr sab 1121 nu flat pai gi hai
10.7.21 nu lai c .sir ji is ilaj daso
6.9.21 nu rat nu flat pai c
Sir plz hun ki ilaj hai
Dr sahib sadi pr126 nu milking stage t shuru hoyi a. Milking stage vch kar skde.ik gobh t azoxy+tebu kiti par farak nhi pya lagda.plz rply.
Dr Sahib PR 129 june 20 nu lai si Kvk Ke de dr Sahib ne Gob te Nativo Di Sprey Ware kiha si kr daiya ja Ruk ke kria Ya phir Na kria Ta dr Sahib Jrur Dsio.
Dhanwad Ji
Dr sahab g nativo and amistar nal
13045 di spray kar sakde han pls reply
Dr Ji 60 din pilli pussa Jona a fangisaid+gov de sundi spray kar sakda a ta ik said Jona gorat nahi Kar raha ke paya please reply zoor karo
Dr sahb kee 0-52-34 fungicide spray naal Mila k kar sakde Han ?
Dr Saab ਮੁੱਛਲ ਝੋਨੇ ਦੇ ਉਪਰੋ ਟੂਸੇ ਅੱਧਾ ਇੰਚ ਤੱਕ ਬਰਨ ਹੋ ਰਹੇ ਹਨ ਕਿ ਕਾਰਨ ਹੋ ਸਕਦਾ ਕਿਰਪਾ ਕਰਕੇ ਦੱਸਿਓ ਕੀ
mere v ada e ho gye veer
ਗਰਮੀ ਕਾਰਨ ਆ
Danvad Dr Sahib ji
Thanks Dr sahib ji
Dr sahib asi vi dsr pusa44 Kita c te kadi wale 121 nu vi agi sheat blight axyostrobin te tebuconazol saprey krni hai prr bimari ruki hai va jehre butte nu hai us toh agge nu hai prr kheat ch hai kaffi jgah
Thanks bai ji good information 🙏👍
Y g Avtar kar sakda aw indofil de
azoxystrobin 11 + tebuconazole 18.3 pura km kru dsyeoo bai ji ??
Dr sab ji as bmari te Bio Da pausdomines kar sakde ae ji plZ reply karna ji
Sir. Mera jhona. 55 din da ho gya h.. Ude top leaf yellow h 1,1.5 inch. Ki kita jaawe
Waheguru ji ka khalsa
Waheguru ji ki Fateh khalsa ji
Waheguru ji ka Khalsa waheguru ji ki fateh
ਸਾਡੇ ਖੇਤ ਵਿਚ ਆਈ ਹੋਈ ਹੈ,ਅਸੀਂ ਕੋੱਪਰ ਦਾ ਸਪਰੇ ਕੀਤਾ ਹੈ, ਕਿ ਕੋਈ ਫਾਇਦਾ ਮਿਲੇ ਗਾ ?
ਕੁਜ ਖੇਤਾਂ ਵਿਚ ਸੁਡੋਮੋਨਾਸ ਅਤੇ ਟ੍ਰਾਇਕੋਡਰਮਾਂ ਦਾ ਸਪਰੇ ਕੀਤਾ ,ਕੀ ਕੋਈ ਫਾਇਦਾ ਮਿਲੇ ਗਾ ?
ਜਾਂ ਦੋਬਾਰਾ ਸਪਰੇ ਕਰਨਾ ਪਉ ?
Khalsa ji basmati uper sheet collerdono iketay aa dasso spray bare please
Indofil da Avtar da spray theek rahuga ji??
Kr skde o jii
Ke 00.52.34 nal urae 1kelo pa ke sapre kar sakde a pales replai sir
Ssa Dr ji
Pr 126 te fulse sumt lyi Nisare te kedi spray theeh rahegi ji?
Dhanvaad ji
Nice
Good
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼
Validamycin v control krda g??
Icl 11 36 24+ fungicide ya 0 52 34+ fungicide 1401 variety muchhal 60 65 70 Day+ Boron spray kar sakte hain doctor sahab ji
Sir pr 126 de vich nisaare time dane kale hoge ne kehda spry kariye
Dr sahib pulsar kiti aa g sahi rahu ya nhi g
quality bht vadiya ha video di
Thank u dr sabb
ਡਾਕਟਰ ਸਾਹਿਬ ਡਰਟੀ ਪੈਨੀਕਲ ਦੀ ਰੋਕਥਾਮ ਬਾਰੇ ਜਰੂਰ ਦੱਸਣਾ ਜੀ
Azoxystrobin11%+tebuconazole 18.3%w/wsc shi eh ji
Sir mere keth vich kite kite eh vimari aa gai hey te mein 0.52.34 da sirkah kar dita hey ki koi hor dvai Kara ja na please daso
Thankyou very much sir
tebuconazole 6.7 + captan 26.9 sc+ hexaconazole 5 sc.. Sir plz dasso aa kam karo jah nahi jii
Plz sir dasna jiii
Dr Saab sheath rot da ki elag a
Sat sri akaal sir sir ਪੱਛਮੀ ਹਵਾਵਾਂ ਤੋਂ ਬਾਅਦ 22 ਨੂੰ ਮੀਂਹ ਪਿਆ ਹੈ ਕੀ ਹੁਣ bacterial lafe blaite ਦੀ ਸਪਰੇਅ ਦੀ ਲੋੜ ਹੈ 12_13 ਦਿਨ ਪਹਿਲਾਂ ਸੀਥ ਬਲੈਟ ਤੋਂ ਹੈਗਜਾ +ਜਨੇਬ ਦੀ ਸਪਰੇਅ ਕੀਤੀ ਸੀ
no need
Thanks ji
Sir amistar+bufrozin mix kr sakde a
Khalsa ji Tabo + valda + streptomycin mix kr skde ha ji?
Hexaconazol+zineb vich 00.52.34 mila sakde aa
Dr saab mere kol PR 13 dhan hai odi Lal munjar hon dai a ode waste kade
Spray kra
Dr. Sahib ziri ch only sheeth blight hai hor koi bimari nhi hai fer only sheeth blight di he dwai payiye kala tela ya cheeta tela di koi dwai na payiye sprey krni hai ji 25 acer ch reply jrur kriyo tuhada ik reply sada 30,000 rupees bcha skda hai plz reply kro
Brother kde 10 k dina baad dubara labour da kharcha na pay jave
ਇਕ ਹਫ਼ਤਾ ਪਹਿਲਾ 21ਨੂੰ ਗਲੀਲੀਓ ਵੇ ਸਪਰੇ ਕੀਤੀ ਸੀ ਤੇ ਹੁਣ ਝੋਨਾ ਪੂਰਾ ਗੋਭ ਭਰ ਰਿਹਾ ਏ ਕੀ ਹੁਣ ਦੁਬਾਰਾ ਵੀ ਕਰਨੀ ਪਵੇਗੀ ਜਾਂ ਰੁੱਕ ਜਾਵਾ ਜੀ
Same e sawal apn v aa doctor saab daso pls
Dr. Saab Nativo Fungicide te npk 13:0:45 mix kar sakde haan
bilkul.alag alag ghol.bnauna.baad ch mix kr sakde.o
Sir mre basmati de kuch ku buttya nu ah bimari ayi hoyi ha mnu oh solution dso jda basmati nu ho jye plzzz 🌾🌾
sir please reply fungicide +0.52 34 kar sakde 🙏🙏
Thx SAR ji rab thodi lami Umar kare
ਸਾਤਸ਼੍ਰੀ ਅਕਾਲ ਡਾ ਸਾਬ ਜੀ
ਡਾ ਸਾਹਿਬ Npk 00-52-34 fungicide gelilio way ch mix kr k pa skde aa
Daso doctor saab
Brown leaf blast aayi h thodi sprye kre ya nhi