ਜੱਟ ਸੌਦਾ ਟੀਮ ਦਾ ਦਫਤਰ 🥰।। jatt sauda team office . latest punjabi comedy making video 2022

แชร์
ฝัง
  • เผยแพร่เมื่อ 26 ต.ค. 2024

ความคิดเห็น • 109

  • @rameshthind2842
    @rameshthind2842 2 ปีที่แล้ว +3

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ‌ ਦੀ ਧੰਨਵਾਦ ਜੀ 👍👍👍👍👍👌👌👌👌👌👌👌👌👌👌👍👍👍👍👍

  • @l-rk6ib
    @l-rk6ib ปีที่แล้ว

    ਵੀਰ ਤੁਹਾਡੀ ਆ ਵੀਡਿਓ ਦੇਖ਼ ਕੇ ਖ਼ੁਸ਼ ਹੋ ਜਾਣੇ ਆ ਪ੍ਰਦੇਸਾ ਚ ਬੈਠੇ ਵੀ ਵਾਹਿਗੁਰੂ ਜੀ ਮੇਹਰ ਕਰੀ ਏਨਾਂ ਸਾਰੇ ਵੀਰਾ ਤੇ

  • @manjindersinghbhullar8221
    @manjindersinghbhullar8221 2 ปีที่แล้ว +2

    ਜਿੰਦਰ ਬਾਈ ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎊

  • @Bawa._.Gamer12
    @Bawa._.Gamer12 2 ปีที่แล้ว +3

    ਅੱਜ ਪ੍ਰੀਤੋ ਕੀ ਬਣੀ ਹੋਈ ਹੈ ਸਿਆਣ ਨਹੀਂ ਆਉਂਦੀ ਵੀਰ ਦਫਤਰ ਦੇ ਵਿਚ ਸਾਰੇ ਮਿਲ ਜਾਣਗੇ ਸਾਡੇ ਭੇਣ ਭਰਾ ਹਨ ਇਹਨਾਂ ਦੀ ਕਲਾਕਾਰੀ ਨੂੰ ਸਲਾਮ ਹੈ ਵੀਰ ਜ਼ਰੂਰ ਮਿਲ਼ਕੇ ਜਾਵਾਂਗੇ ਲਾਡੀ ਵੀਰ ਨੂੰ ਮਾਤਾ ਨਸੀਬ ਕੌਰ ਨੂੰ ਬੰਤ ਨੂੰ ਪ੍ਰੀਤੋ ਨੂੰ ਸਾਰਿਆਂ ਨੂੰ ਜ਼ਰੂਰ ਮਿਲ਼ਕੇ ਜਾਵਾਂਗੇ

  • @soniakumari3986
    @soniakumari3986 2 ปีที่แล้ว

    ਬਹੁਤ ਸੋਹਣੀ ਵੀਡੀਓ ਬਣਾਉਂਦੇ ohhh ji

  • @ManjeetKaur-qf1lu
    @ManjeetKaur-qf1lu 2 ปีที่แล้ว +1

    ਤੁਸੀ ਸਾਰੇ ਬਹੁਤ ਰੌਣਕੀ ਹੋ ਜਿੱਥੇ ਬੈਠ ਜਾਦੇ ਹੋ ਰੌਣਕ ਲਾ ਦਿੰਦੇ ਹੋ 💝💓💓💓💓💓💓

  • @iqbalsandhu9344
    @iqbalsandhu9344 2 ปีที่แล้ว +2

    ਬੰਤ ਦੀ ਘੈਂਟ ਐਕਟਿੰਗ ਸਿਰਾ ਸਾਰੀ ਟੀਮ

  • @ABIkumar-iz4sy
    @ABIkumar-iz4sy 2 ปีที่แล้ว +1

    ਬਹੁਤ ਵਧੀਆ ਵੀਰ ਜੀ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ 🙏 ਵਾਹਿਗੁਰੂ ਸਾਰੀ ਟੀਮ ਨੂੰ ਖ਼ੁਸ਼ ਰੱਖੇ 🙏

  • @Romanticsongs9
    @Romanticsongs9 8 หลายเดือนก่อน

    ਬਹੁਤ ਵਧੀਆ ਵੀਰ ਜੀ 🎉🎉🎉

  • @harmindersingh5944
    @harmindersingh5944 2 ปีที่แล้ว +2

    ਬੰਤ ਪੂਰੀ ਟੀਮ ਚੋਂ ਸਿਰਾ

  • @gavy531
    @gavy531 2 ปีที่แล้ว +1

    bai ji jatt sauda di puri team bahut vadiya te bass siraaa hi hai short movie vicho sab to agge hai mai auga veer office ch

  • @sikand_2279
    @sikand_2279 2 ปีที่แล้ว +1

    ਵਿਡਿਉ ਦਾ ਬਹੁਤ ਇੰਤਜ਼ਾਰ ਰਹਿੰਦਾ। ਮੈਂ ਸਿਰਫ ਤੁਹਾਡੀ ਤੇ theatre junction ਵਿਚ ਕੰਮ ਕਰਨ ਵਾਲੇ ਪਿੰਡੀ ਵਾਲਾ ਦੀ ਵਿਡੀਉ ਹੀ ਦੇਖ ਦਾ ਵਾਈ। ਤੁਸੀਂ ਉਸਨੂੰ ਟੀਮ ਵਿਚ ਸ਼ਾਮਿਲ ਕਰੋ ਸਿਰਾ ਗੱਲ ਹੋ ਜਾਉ

  • @sukhpalkaur7527
    @sukhpalkaur7527 ปีที่แล้ว

    ਸਾਡਾ ਤਾਂ ਆਪ ਦਿਲ ਕਰਦਾ ਵੀਡੀਓ ਬਣਾਉਣ ਨੂੰ ਪਰ ਤੁਸੀਂ ਦੂਰ ਰਹਿਨੇ ਓ

  • @sandhusaab3896
    @sandhusaab3896 2 ปีที่แล้ว

    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਬਖਸੇ ਅਤੇ ਤੁਹਾਡੀ ਸਾਰੀਟੀਮ ਨੂੰ ਪਰਮਾਤਮਾ ਖੁਸਿਆ ਤੇ ਥਵਾਕ ਬਖਸ਼ੇ। ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਾਈ ਸਿਰਾ। ਪਰਮਾਤਮਾ ਕਰੇ ਤੁਹਾਡੀ ਟੀਮ ਦਿਨ ਦੁਗਨੀ ਰਾਤ ਚੋਗਣੀ ਤਰੱਕੀ ਕਰੇ

    • @sandhusaab3896
      @sandhusaab3896 2 ปีที่แล้ว

      ਬਾਈ ਜੇ ਕਿਤੇ ਟੀਮ ਚ, ਪਿੰਡੀ ਵਾਲੇ ਸੁਖਵਿੰਦਰ ਨੂੰ ਐਡ ਕਰ ਲਵੋ ਤਾਂ ਟੀਮ ਸਿਰਾ ਹੋਵੇਗੀ।

  • @vadethanduramsarpunchghuna4625
    @vadethanduramsarpunchghuna4625 2 ปีที่แล้ว +1

    ਬਹੁਤ ਵਧੀਆ ਵੀਰ ਜੀ

  • @preetnahar124
    @preetnahar124 2 ปีที่แล้ว

    Mai saria videos dekh di aa veer g tuhadia

  • @NarinderKumar-uz4hy
    @NarinderKumar-uz4hy ปีที่แล้ว +1

    Ik gall sahi aa Jinder sian ki tera number Bant ne katt ditta aa pakka.

  • @abcxyz8668
    @abcxyz8668 ปีที่แล้ว

    ,आप सभी को हार्दिक नमन।
    मस्त रहो, स्वस्थ रहो।

  • @gopymahal7684
    @gopymahal7684 2 ปีที่แล้ว +1

    Bhai ji jive asi amritsar to aona j late ho jave mtlb raat pe jave te rehan di saholat hegi ji stay kr sakde asi fir

  • @binnukalra8608
    @binnukalra8608 2 ปีที่แล้ว

    Wah ji wah 👌👌👍👍

  • @SukhwinderSingh-ir4jt
    @SukhwinderSingh-ir4jt 2 ปีที่แล้ว

    Jinder Veer ae movie a movie Badi badhiya hai

  • @jaspreetsinghkhalsa5162
    @jaspreetsinghkhalsa5162 2 ปีที่แล้ว

    ਬੁਹਤ ਵਧੀਆ ਵੀਡੀਓ ਹੈ ਬਾਈ ਜੀ

  • @preetnahar124
    @preetnahar124 2 ปีที่แล้ว

    Good work all team

  • @Always_00100
    @Always_00100 2 ปีที่แล้ว

    Congres bro .all the best for your new office.all team congrulations

  • @karamjitsingh379
    @karamjitsingh379 8 หลายเดือนก่อน

    filma sira hi hunia yr thodia 👍

  • @jassapatwari
    @jassapatwari 2 ปีที่แล้ว

    ਜਿੰਦਰ ਵੀਰ ਬਹੁਤ ਖੂਬ

  • @jagtargill4283
    @jagtargill4283 ปีที่แล้ว +1

    ❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @ravinderdhiman7467
    @ravinderdhiman7467 2 ปีที่แล้ว

    राम राम जी सारे नौ प्रोग्राम बढ़िया तो बढ़िया दिखाया करो सिंह पुरा भगनी साहिब हिमाचल में भी है

  • @lakhvirsingh2451
    @lakhvirsingh2451 2 ปีที่แล้ว +3

    ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਡੀ ਪੂਰੀ ਟੀਮ ਇਸ ਤਰ੍ਹਾਂ ਪਿਆਰ ਭਰੇ ਤਰੀਕੇ ਨਾਲ ਰਵੇ।🙏🙏

  • @Bawa._.Gamer12
    @Bawa._.Gamer12 2 ปีที่แล้ว

    ਬਲੋਗ ਤਾਂ ਹੋਰ ਵੀ ਬਣੋਦੇ ਨੇ ਪਰ ਕਰਨੈਲ ਵਰਗੀ ਐਕਟਿੰਗ ਕੋਈ ਕੋਈ ਕਰ ਸਕਦਾ ਬੰਤ ਵੀ ਸਿਰਾ ਹੀ ਹੈ ਮੈਂ ਬਾਬਾ ਬਲਦੇਵ ਦਾਸ ਪਿੰਡ ਕੁੰਨਰਾ ਡੇਰੇ ਵਿੱਚ ਰਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਜੀ

  • @gurmitdhillon4858
    @gurmitdhillon4858 2 ปีที่แล้ว

    ਬੰਤ ਦੀ ਘੇਟ ਐਕਟਿੰਗ ਸ਼ੇਰੋਂ ਵਾਲੇ

  • @Harjitsidhu3000
    @Harjitsidhu3000 2 ปีที่แล้ว +1

    ਜ਼ਿਲਾ ਤੇ ਤਹਿਸੀਲ ਵੀ ਦੱਸੋ ਕਿਥੋਂ ਪਿੰਡ ਐ

    • @harmindersingh5944
      @harmindersingh5944 2 ปีที่แล้ว

      ਜ਼ਿਲਾ ਸੰਗਰੂਰ ਤਹਿਸੀਲ ਸੁਨਾਮ

    • @harmindersingh5944
      @harmindersingh5944 2 ปีที่แล้ว

      ਸੁਨਾਮ ਕੋਲ ਪਿੰਡ ਨਮੋਲ

    • @Harjitsidhu3000
      @Harjitsidhu3000 2 ปีที่แล้ว

      Ok Bai ji

  • @manjeetgill3202
    @manjeetgill3202 2 ปีที่แล้ว

    Waheguru.. tuhanu..khush..rakhe

  • @harjinder3435
    @harjinder3435 ปีที่แล้ว

    Very nice 👌 🖤❤

  • @rupinderbassi5162
    @rupinderbassi5162 2 ปีที่แล้ว

    Glass ty name likh do sari team da ਰੱਬ ਸੋਨੂ ਤਰੱਕੀ ਦੇ university patiala

  • @Gurwinder-dHindhsa
    @Gurwinder-dHindhsa 7 หลายเดือนก่อน

    Good ❤❤❤❤❤❤❤sult

  • @preetnahar124
    @preetnahar124 2 ปีที่แล้ว

    Bant very nice g

  • @armaan_malwa
    @armaan_malwa 2 ปีที่แล้ว +1

    Jinder veer g daraj pind jaande ohh

  • @seemakalra5552
    @seemakalra5552 2 ปีที่แล้ว

    Congratulations 4 new office

  • @Antaal-k3q
    @Antaal-k3q ปีที่แล้ว

    Nice video

  • @GurteejSingh-ki3cs
    @GurteejSingh-ki3cs ปีที่แล้ว

    ,,,,,,nice

  • @sonikhipal4081
    @sonikhipal4081 ปีที่แล้ว

    👌👌👌👌👌👍👍👍😘😘

  • @harmandhaliwal2842
    @harmandhaliwal2842 2 ปีที่แล้ว +1

    Nice Bhai ji

  • @kultarsingh8015
    @kultarsingh8015 ปีที่แล้ว

    ਦਫਤਰ ਦਾ ਫੋਨ ਨੰਬਰ ਜਾਂ ਮੋਬਾਈਲ ਫੋਨ ਨੰਬਰ ਵੀ ਦੱਸ ਦਿਓ।

  • @khuskhus1080
    @khuskhus1080 2 ปีที่แล้ว

    Very nice video gi very good all Team singapur kithe aa

  • @JaswantSingh-lc2kd
    @JaswantSingh-lc2kd 2 ปีที่แล้ว

    ਤੱ ਵੀ

  • @simransarpanch9538
    @simransarpanch9538 2 ปีที่แล้ว

    👌👌👌👌

  • @Parneetghumanghuman
    @Parneetghumanghuman หลายเดือนก่อน

    ✍🏻✍🏻✍🏻✍🏻

  • @sukhjindersingh2937
    @sukhjindersingh2937 2 ปีที่แล้ว

    Nice

  • @hardevsingh4443
    @hardevsingh4443 2 ปีที่แล้ว

    ਬਾਈ ਸੋਨੂੰ ਪਤਾ ਹੋਵੇ ਅੰਨਾਂ ਖਬੀ ਖਾਨ ਕਿਧਰ ਗਿਆ ਕਮੈਂਟ ਵਿਚ ਦੱਸਿਓ

  • @gindagarcha4035
    @gindagarcha4035 2 ปีที่แล้ว

    Bahut bahut mubbarka bro

  • @sukhjitsingh1916
    @sukhjitsingh1916 2 ปีที่แล้ว

    ਬੋਤ ਵਦੀਅਾ ਜਿੰਦਰ ਵੀਰ ਬੰਤ ਬੋਲਦਾ ਕਚਕਚ ਅੱਜ ਪਦੰਦਰ

  • @sukhjinderdhillon2589
    @sukhjinderdhillon2589 2 ปีที่แล้ว +1

    Very Nice 👌👌

  • @honeygrewal2381
    @honeygrewal2381 2 ปีที่แล้ว

    Kaim a bai ...

  • @iqbalsekhon54
    @iqbalsekhon54 2 ปีที่แล้ว

    Bant y sirraaa galbaat wmk 🙏🙏🙏

  • @SAMANEEPKaramarar
    @SAMANEEPKaramarar ปีที่แล้ว

    🤣🤣🤣🤣🤣🤣🤣🤣🤣

  • @soniuppal161
    @soniuppal161 2 ปีที่แล้ว

    Kaint vlog

  • @boharsingh7725
    @boharsingh7725 2 ปีที่แล้ว

    ਬਾਈਁ ਬਹੁਤ ਵਧੀਆ

  • @AslamKhan-uw3qp
    @AslamKhan-uw3qp 2 ปีที่แล้ว

    Good job 👌👍👌👍

  • @immortalcyanogen779
    @immortalcyanogen779 2 ปีที่แล้ว

    Enne samose na khaya kro bai... Parkoolian lag gia lot ni auna km

  • @sukhmahal6820
    @sukhmahal6820 2 ปีที่แล้ว

    Sira lata bai ji ⚠️👈

  • @jawandhalovey8553
    @jawandhalovey8553 2 ปีที่แล้ว

    hasa ni rukda 😂😂😂

  • @rajabhatti2530
    @rajabhatti2530 2 ปีที่แล้ว

    Very nice g

  • @ashdeepgaming
    @ashdeepgaming 2 ปีที่แล้ว

    Gaint...👌👌❤️

  • @Antaal-k3q
    @Antaal-k3q ปีที่แล้ว

    😅

  • @Helping-you.12_
    @Helping-you.12_ ปีที่แล้ว

    😂😂

  • @premcheema9644
    @premcheema9644 2 ปีที่แล้ว

    ਬੰਤ ਸਿਰਾ

  • @sukhpalbhullar2085
    @sukhpalbhullar2085 2 ปีที่แล้ว

    👌👌🥰🥰

  • @sukhjiveensingj241
    @sukhjiveensingj241 8 หลายเดือนก่อน

    Bant da house aa

  • @sonysonu7655
    @sonysonu7655 2 ปีที่แล้ว

    ਦਲਜੀਤ ਸਿਧੜਾ ਤੋਂ🥰

  • @immortalcyanogen779
    @immortalcyanogen779 2 ปีที่แล้ว

    Na yr kake bai nu bthata yr tusi glt gl aa sodi

  • @jaspreetbagri5464
    @jaspreetbagri5464 2 ปีที่แล้ว

    ❤️❤️❤️

  • @jaspreetbagri5464
    @jaspreetbagri5464 2 ปีที่แล้ว

    Att

  • @sandeepsinghkubbe8792
    @sandeepsinghkubbe8792 2 ปีที่แล้ว

    ❤️❤️❤️❤️👌👌👌👌😃😀

  • @laddikotra9714
    @laddikotra9714 2 ปีที่แล้ว

    Sirra

  • @mahisharma1093
    @mahisharma1093 ปีที่แล้ว

    Main v thode nal ek natak ch acting krni plz mob num do

  • @ranjodhsingh2401
    @ranjodhsingh2401 2 ปีที่แล้ว

    Good bro

  • @MandeepSingh-zc4ml
    @MandeepSingh-zc4ml 2 ปีที่แล้ว

    Kant

  • @jaspreetbagri5464
    @jaspreetbagri5464 2 ปีที่แล้ว

    ❤️❤️👍👍

  • @darshansingh9993
    @darshansingh9993 2 ปีที่แล้ว

    🤩

  • @sandeepsinghkubbe8792
    @sandeepsinghkubbe8792 2 ปีที่แล้ว

    👌👌👌👌👌🤣🤗😊🤣

  • @sandeepsinghkubbe8792
    @sandeepsinghkubbe8792 2 ปีที่แล้ว

    Beautiful 🤩

  • @GurjantSingh-il9qt
    @GurjantSingh-il9qt 2 ปีที่แล้ว

    💖👍👍

  • @randeepmunjal2636
    @randeepmunjal2636 2 ปีที่แล้ว

    Change your T-shirt Kaka

  • @salindersingh7708
    @salindersingh7708 2 ปีที่แล้ว

    enjoy

  • @Mundekauhrianwale
    @Mundekauhrianwale 2 ปีที่แล้ว

    👍👍

  • @jasssidhu5270
    @jasssidhu5270 2 ปีที่แล้ว

    😻

  • @RameshChand-qz4ro
    @RameshChand-qz4ro 2 ปีที่แล้ว

    nice

  • @BaldevSingh-vt9bm
    @BaldevSingh-vt9bm 2 ปีที่แล้ว

    ਐਨੇ ਸਮੋਸੇ ਮਾੜੇ ਨੇ

  • @kuljitkaurkhangura8537
    @kuljitkaurkhangura8537 ปีที่แล้ว

    Veere kise nu v appdi video ch kam karan da mokka dy shkde oo

  • @armaan_malwa
    @armaan_malwa 2 ปีที่แล้ว

    Ds do veer

    • @armaan_malwa
      @armaan_malwa 2 ปีที่แล้ว

      Ds do veer inne chir daa puchee janna praa

  • @gavy531
    @gavy531 2 ปีที่แล้ว +1

    bai mobil number send kriyo ji vichole da

  • @jaspreetbagri5464
    @jaspreetbagri5464 2 ปีที่แล้ว

    ❤️❤️❤️

  • @GurjantSingh-il9qt
    @GurjantSingh-il9qt 2 ปีที่แล้ว

    good bro

  • @jaspreetbagri5464
    @jaspreetbagri5464 2 ปีที่แล้ว

    ❤️❤️❤️

  • @jaspreetbagri5464
    @jaspreetbagri5464 2 ปีที่แล้ว

    ❤️❤️❤️

  • @jawandha_Gaming
    @jawandha_Gaming 2 ปีที่แล้ว

    ❤️❤️❤️

  • @Mundekauhrianwale
    @Mundekauhrianwale 2 ปีที่แล้ว

    ❤️❤️❤️

  • @jaspreetbagri5464
    @jaspreetbagri5464 2 ปีที่แล้ว

    ❤️❤️❤️❤️