swaraj 855 3 ਸਪੀਡ ਕਿਉਂ ਨਹੀ ਆਇਆ ਆਜੋ ਸੁਣਲੋ

แชร์
ฝัง
  • เผยแพร่เมื่อ 14 ต.ค. 2024
  • #swaraj #3_speed #upcoming
    Join this channel to get access to perk: / @dinfotainmentlive
    our other social media platforms
    our new TH-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    Snapchat: / dinfotanmntlive
    email-motor601@gmail.com

ความคิดเห็น • 262

  • @sandhu7279
    @sandhu7279 3 ปีที่แล้ว +28

    ਜਿਹੜਾ ਲੋਹਾ ਰੋਟੀ ਬਣਾ ਕੇ ਦਿੰਦਾ ।।ਪਿਆਰ ਤਾਂ ਵੀਰ ਆਪੇ ਪੈ ਜਾਂਦਾ।

    • @bhupinder..........1503
      @bhupinder..........1503 3 ปีที่แล้ว +1

      ਸਹੀ ਗੱਲ ਆ ਬਾਈ

    • @sarbirls10
      @sarbirls10 3 ปีที่แล้ว +2

      ਜੌ ਵੀ ਚੀਜ ਆਪਣੇ ਕੋਲ ਹੁੰਦੀ ਹੈ ਉਸ ਨਾਲ ਪਿਆਰ ਪੇ ਜਾਦਾ ਹੈ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @creative.singh80s22
      @creative.singh80s22 3 ปีที่แล้ว

      ਸਹੀ ਗੱਲ ਹੈ ਵੀਰ

  • @BrarInfotainment
    @BrarInfotainment 3 ปีที่แล้ว +13

    ਬਾਈ ਮੇਰੇ ਕੋਲ ਵੀ 14 ਮਾਡਲ ਆ, 6400 ਘੰਟੇ ਚੱਲ ਗਿਆ, 6400 ਚੋ ਤਕਰੀਬਨ 4000 ਘੰਟੇ ਮੈਂ ਹੀ ਚਲਾਇਆ ਤੇ ਅੱਜ ਵੀ ਚਲਾ ਰਿਹਾ, ਮੈਨੂੰ ਕੋਈ ਦਿੱਕਤ ਨੀ ਇਸਤੋਂ, ਮੈਂ ਸੰਤੁਸ਼ਟ ਆਂ ਇਸਤੋਂ, ਜੇ ਸੁਪਰ ਸੀਡਰ ਲਿਆ ਫੇਰ ਲੋੜ ਆ ਮੀਡੀਅਮ ਗੇਅਰ ਦੀ ਓਦਾਂ ਕੋਈ ਲੋੜ ਨੀ, ਮੇਰਾ ਟਰੈਕਟਰ ਲੇਜ਼ਰ ਲੈਵਲਰ, ਰੂਟਾਵੇਟਰ, ਰੀਪਰ ਤੇ ਚੱਲ ਰਿਹਾ ਜਦੋ ਦਾ ਆਇਆ, ਮੈਨੂੰ ਸੈਂਟਰ ਗੇਅਰ ਹੀ ਵਧੀਆ ਲਗਦਾ, ਬਾਕੀ ਆਪਾਂ ਇਕ ਰਿਕਾਰਡ ਵੀ ਕਹਿ ਸਕਦੇ ਆਂ ਟ੍ਰੈਕਟਰ ਨਾਲ ਬਣਾਤਾ, 855 ਹੈ ਈ ਵਧੀਆ ਮੈਂਨੂੰ ਕੋਈ ਕਮੀ ਨੀ ਲਗਦੀ ਹਲੇ ਤੱਕ, ਜਦੋਂ ਲੱਗਣ ਲੱਗੂ ਦੇਖਾਂਗੇ, ਹਲੇ ਤਾਂ ਫੁਲ ਨਜਾਰੇ ਆਉਂਦੇ ਨੇ ....

  • @talwindersingh8929
    @talwindersingh8929 3 ปีที่แล้ว +39

    ਬਸ ਇਹ ਜਰੂਰ ਆ ਕਿ ਰਿਪੇਅਰ ਘੱਟ ਆ ਕੋਈ ਨੁਕਸਾਨ ਨਹੀ ਕਰਦਾ ਤੇਲ ਖਰਚਾ ਘੱਟ ਹੈ ਪਰ ਇਹ ਗੱਲ ਸਹੀ ਹੈ ਕਿ ਕੋਈ ਅਡਵਾਂਸ ਸਹੂਲਤ ਨਹੀ ਦਿੱਤੀ ਜਿਹੜਾ ਕੁਝ 2009 ਮਾਡਲ ਵਿੱਚ ਸੀ ਉਹੀ 2021 ਮਾਡਲ ਵਿੱਚ ਆ ਬਸ ਇਕੱਲੇ ਸਟੀਕਰ ਬਦਲੇ ਆ

    • @dharampreetbajwa
      @dharampreetbajwa 3 ปีที่แล้ว +7

      ਨਹੀ ਬਈ ਇਸਤੋਂ ਬਾਅਦ power steering ਅਾ ਗਿਆ 2014 ਚ ਡਬਲ distributer ਅਾ ਗਿਆ 2019 ਚ IPTO ਦੇਤਾ ਤੇ STEERING ਦਾ ਤੇਲ ਅਲੱਗ ਕਰਤਾ 2022 ਚ SIDE SHIFT 3 ਸਪੀਡ ਵੀ ਅਾ ਜਾਊ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @creative.singh80s22
      @creative.singh80s22 3 ปีที่แล้ว +1

      @@dharampreetbajwa 3 speed launch ho gia veer kal

    • @dharampreetbajwa
      @dharampreetbajwa 3 ปีที่แล้ว

      @@creative.singh80s22 th-cam.com/users/shortsywLxEKeYqxg?feature=share

  • @sahajpalsingh1010
    @sahajpalsingh1010 ปีที่แล้ว

    ਬਹੁਤ ਵਧੀਆ ਜਾਣਕਾਰੀ

  • @sonygill1311
    @sonygill1311 ปีที่แล้ว +2

    ਯਰ ਆਪਾਂ ਜ਼ਿਮੀਂਦਾਰ ਆ ਆਪਾਂ ਹਰੇਕ ਟਰੈਕਟਰ ਸੰਦ ਭਾਂਡੇ ਨੂੰ ਪਿਆਰ ਕਰਦੇ ਹਾਂ ਪਰ ਫੈਨ ਸਵਾਰਾਜ ਦੇ ਆ

  • @dilbagbains7757
    @dilbagbains7757 3 ปีที่แล้ว +1

    ਬਾਈ ਕਿਨ੍ਹਾਂਨੂੰ ਸੰਜਨਦਾ ਜੋ ਕਲਾਕਾਰਾਂ ਪਿੱਛੇ ਲੜਦੇ ਆ ਜਿੰਨ੍ਹਾਂਨੂੰ ਪਹਿਲਾ ਮੁਗ਼ਲਾ ਕੁਟੀ ਗਏ ਫੇਰ ਅੰਗਰੇਜਾ ਨੇ ਲੁਟਿਆ ਤੇ ਕੁਟਿਆ 47 ਤੋ ਬਾਦ ਆਪਨੀ ਸਰਕਾਰ ਨੇ ਮਾਰ ਮਾਰ ਸਾਡੀ ਮਤ ਮਾਰਤੀ ਅਸੀਂ ਓ ਆ ਆਪਨੂੰ ਸਾਰੇ ਫੁਦੁ ਲਗਦੇ ਆ ਫੇਰ ਬੀ ਅੱਜ ਬੀ ਸਾਰੇ ਕਿੱਸਾਨ ਇਕੱਠੇ ਹੋ ਜਾਣ 24 ਕਨਟੇਆ ਚ ਸਰਕਾਰ ਨੂੰ ਗੋਡਿਆਂ ਪਾਰ ਲਿਆ ਸਕਦੇ ਆ ਪਰ ਨਹੀਂ ਅਸੀਂ ਹਲੇ ਹੋਰ ਬੱਠਣਾ ਦਿੱਲੀ ਦੀਆ ਬਰੂਹਾਂ ਦੇ ਅੱਸੀ ਓ

  • @harneksingh6732
    @harneksingh6732 3 ปีที่แล้ว +27

    ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ ਤੁਹਾਡੀ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @gurbajmaan9605
    @gurbajmaan9605 3 ปีที่แล้ว +4

    ਉਹ ਗੱਲ ਸੁਣ ਭਾਈ ਮੁੰਡਿਆ! ਸਾਰਾ ਦਿਨ ਲੋਹੇ ਵਾਰੇ ਨੁਕਤਾ ਚੀਨੀ ਕਰੀ ਜਾਨਾ ਕਿਸੇ ਹੋਰ ਵਿਸੇ ਤੇ ਵੀ ਗੱਲ ਕਰ ਲਿਆ ਕਰ ਅੱਜ ਦੇ ਮੁੰਡੇ ਬਹੁਤ ਵਿਗੜੇ ਫਿਰਦੇ ਆ ਮਾਂ ਬਾਪੂ ਦੀ ਕਦਰ ਨਹੀਂ ਕਰਦੇ ਕੋਈ ਉਹਨਾਂ ਨੂੰ ਸੇਧ ਦੇ ਦਿਆ ਕਰ ਵਾਹਿਗੁਰੂ ਨੇ ਤੈਨੂੰ ਬੋਲਣ ਦੀ ਕਲਾ ਬਖਸ਼ੀ ਆ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @jagdevbrar9392
    @jagdevbrar9392 3 ปีที่แล้ว +8

    ਅਗਲੇ ਹਿੱਸੇ ਵਾਲੀ ਗੱਲ ਬਿਲਕੁਲ ਸਹੀ ਐ
    ਇਕ ਦੋ ਸਾਲ ਵਿਚ ਹਿਸਾ ਸੈਟਰ ਤੋ ਬੈਠ ਜਾਦਾ ਹੈ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @dharampreetbajwa
    @dharampreetbajwa 3 ปีที่แล้ว +3

    *ਸਿਰਾ ਟਰੈਕਟਰ ਐ 855 ਸਾਡੇ ਕੋਲ ਵੀ ਹੈ 14 ਮਾਡਲ 📌📌👍👑👍📌📌 No problem*

    • @MandeepSingh-kr6kq
      @MandeepSingh-kr6kq 3 ปีที่แล้ว +1

      ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਚਾਹੁੰਦਾ ਹਾਂ ਜੀ।

  • @manjinderrandhawa6565
    @manjinderrandhawa6565 3 ปีที่แล้ว +13

    ਜੋ ਮਰਜ਼ੀ ਬੋਲੀ ਜਾ 855 ਵੀਰ ਨਾ ਚਲਦਾ ਵਾ ਟਾਈਮ ਨਾਲ਼ ਜਿਹੜੀ ਚੀਜ਼ ਦੀ ਲੋੜ ਸੀ ਬਦਲਾਅ ਵੀ ਕੀਤੇ ਨੇ 855 16 ਦੇ ਟਾਇਰਾਂ ਬਹੁਤ ਧਾਕੜ ਟਰੈਕਟਰ ਲਗਦਾ ਵਾ

    • @sumitkomboj6721
      @sumitkomboj6721 3 ปีที่แล้ว +1

      Koi hor tractor h jo 13 14 16 de tare ch ja 855 ta ja Farmtrac 60 to bina onda hova 6 month phale farm 60 nu marda kiya c aaj 855 nind tea

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @paramjeetsandhu9553
    @paramjeetsandhu9553 ปีที่แล้ว

    ਵੀਰ ਮੇਰੇ ਦਿਲ ਦੀ ਗੱਲ ਕੀਤੀ ਆ ਮੈ 855 ਲੈਣ ਦਾ ਵਿਚਾਰ ਬਣਾ ਲਿਆ ਸੀ ਫਿਰ ਵਾਹ ਕੇ ਵੇਖਿਆ ਭੋਰਾ ਜਿੰਨਾ ਸਵਾਦ ਨਹੀ ਆਇਆ ਕੋਈ ਸੁਧਾਰ ਨੀ ਮਗਰਾਟ ਕੰਬਜੇ ਰਹਿੰਦੇ ਨੇ ਵਾਈਬਰੇਸਨ ਬਹੁਤ ਕਰਦਾ ਕੋਈ ਗਲਬਾਤ ਜਿਹੀ ਲੱਗਦੀ ਨਹੀ ਸੁਆਦ ਵਾਲੀ ਮੈ ਕੈਸਲ ਕਰ ਤਾ ਬਾਅਦ ਚ ਨੋਵੋ ਚਲਾ ਕੇ ਵੇਖਿਆ ਨਜਾਰਾ ਆ ਗਿਆ ਚਲਾ ਕੇ ਕਾਰ ਵਾਲੀ ਫੀਲਿੰਗ ਮੀਟਰ ਡਿਜੀਟਲ ਸਵਰਾਜ ਦੇ ਮੀਟਰ ਦੀਆਂ ਗੇਜਾਂ ਇੱਕ ਥਾਂ ਤੇ ਟਿਕ ਖੜਦੀਆਂ ਹੀ ਕੰਬੀ ਜਾਦੀਆਂ ਸਮੇ ਤੋ ਬਹੁਤ ਪਿੱਛੇ ਰਹਿ ਗਿਆ ਵੀਰ ਦੀ ਗੱਲ ਸਹੀ ਬਾਈ 969 ਤੇ 963 ਵਧੀਆ ਨੇ ਸਗੀ ਗੱਲ ਆ ਵੀਰ ਦੀ

  • @SukhvirSingh-gt6gs
    @SukhvirSingh-gt6gs 3 ปีที่แล้ว +4

    ਸਹੀ ਗਲ ਹੈ ਵੀਰ 12ਸਾਲ ਚਲਾਇਆ 855ਵਧੀਆ ਟਰੈਕਟਰ ਹੈ ਪਰ ਸਮੇਂ ਨਾਲ਼ ਬਦਲਿਆ ਨਹੀਂ

  • @manindersidhu4122
    @manindersidhu4122 3 ปีที่แล้ว +3

    ਸਹੀ ਕਿਹਾ ਬਾਈ ਲੋਕ ਲਾਈ ਲੱਗ ਕੰਮ ਵੱਧ ਕਰਦੇ ਆ
    ਐਵੇ ਦੂਜੇ ਦੇ ਕੰਮਾ ਵਿੱਚ ਟੰਗ ਫਸਾਈ ਰੱਖਦੇ ਆ ਆਪਣੇ ਕੰਮ ਭਾਵੇ ਨਾ ਹੋਣ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @SIDHU_FARMING_REVIEWS
    @SIDHU_FARMING_REVIEWS 3 ปีที่แล้ว +11

    Bai gal tan tusi paatae di karti 🙏❤️ respect from heart bai jii. Love from jabalpur madhya pradesh ❤️.

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @jinduduneaala1479
    @jinduduneaala1479 3 ปีที่แล้ว

    ਬਿਲਕੁਲ ਸਹੀ ਕਿਹਾ ਵੀਰ ਜੀ। ਇਕ ਇਕ ਗੱਲ ਵੀਰ ਸੋਲਾ ਆਨੇ ਸੱਚ ਕਿਹਾ ਜੀ।

  • @minturandhawaminturandhawa706
    @minturandhawaminturandhawa706 2 ปีที่แล้ว +1

    855 ਵਧੀਆ ਟਰੈਕਟਰ ਆ 963 ਨਾਲੋ ਵੱਧ ਜੋਰ ਮਾਰਦਾ ਆ,, ਮੈ ਤੂੜੀ ਵਾਲੀ ਮਸੈਨ੍ਹ ਤੇ ਵਰਤਿਆ ਰਾਤ ਵੇਲੇ 963 ਪਹਿਲਾ ਬੰਦ ਹੁੰਦਾ ਗੁੰਮ ਹੋਕੇ 855 ਨਾਲੋਂ,,,

  • @dveer368
    @dveer368 3 ปีที่แล้ว

    ਜਿਹੜਾ ਤੇਲ ਵਾਲੇ ਪੰਪ ਨੂੰ ਸਪਲਾਈ ਦਾ ਬਦਲਾਅ ਕੀਤਾ ਉਹ ਤਾਂ ਗੱਲ ਹੀ ਨੀ ਕੀਤੀ ਵੀਰ ਤੂੰ
    ਨਾਲੇ ਆ ਜਵਾਕ ਦੇ ਜੁੜੇ ਵਾਲੀ ਉਦਾਹਰਨ ਗਲਤ ਆ ਵੀਰ ਜੁੜਾ ਕਰਿਆ ਪਟਕਾ ਪੱਗ ਚ ਜਵਾਕ ਜਚਦਾ ਨਾ ਕਿ ਮਾੜਾ ਲੱਗਦਾ
    ਬਾਕੀ ਗੱਲਾ ਤੂਹਾਡੀਆ ਸਹੀ ਨੇ ਸ਼ਇਦ ਅੱਖਾਂ ਖੁਲ ਜਾਣ ਵੀਡੀਓ ਵੇਖ ਕੇ

  • @rbrar3859
    @rbrar3859 3 ปีที่แล้ว

    ਬਹੁਤ ਵਧੀਆ ਲੱਗਿਆ ਜੀ ਜਿਉਂਦੇ ਰਹੋ

  • @lakhansidhuj6711
    @lakhansidhuj6711 3 ปีที่แล้ว +1

    1983 84 modal ਸੱਚੀਆਂ ਗੱਲਾਂ ਮੱਥਾ ਮਾਰਨ ਲੋਕਾਂ ਨਾਂ ਲੋਹਾ ਹੰਦਾ

  • @sukhpalsingh9688
    @sukhpalsingh9688 3 ปีที่แล้ว +3

    963 ਦਾ ਡੀਜਲ ਖਰਚਾ ਬਹੁਤ ਨਜਾਇਜ੍ਹ ਹੈ ਪਰ ਪੀ ਟੀ ਓ ਕੰਮਾਂ ਤੇ ਬਹੁਤ ਕਾਮਜਾਬ ਹੈ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @satkartarfarm
    @satkartarfarm 3 ปีที่แล้ว +11

    ਬਾਈ ਨੇ ਸੱਚ ਦੱਸਿਆ ਸਭ ਕੁਛ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @farmarjatt9284
    @farmarjatt9284 3 ปีที่แล้ว +2

    ਬਾਈ ਟਰੈਕਟਰ ਵੀ ਜੱਟ ਦੇ ਪੁੱਤਰ ਵਰਗਾ ਈ ਹੁੰਦਾ ਚਾਹੇ ਕੋਈ ਵੀ ਹੋਵੇ ਟਰੈਕਟਰ ਸਾਰੇ ਈ ਵਧੀਆ ਨੇ 969 ਵੀ ਵਧੀਆ ਪਰ ਜੇ 855 ਵਿੱਚ ਜੇ ਗੁਣ ਨੇ ਤਾਹੀ ਵਿੱਕ ਰਿਹਾ ਹੈ ਇਹ ਗੱਲ ਆ ਕੀ ਆ ਸੋਧਾ ਹੁਣ ਕਰਨ ਲੱਗੇ ਨੇ

  • @garrykahlon2001
    @garrykahlon2001 3 ปีที่แล้ว +5

    Assi tnn krde aww pyarrr apne trac nu ..... Putta vngg rkheaa

  • @harpreetsekhon855
    @harpreetsekhon855 3 ปีที่แล้ว +3

    y mere kol 11 model 855 single pump aw power string picho teel aounda .. and anna smooth mudd da new trctor ale v kehnde aw v tohda trctor da string smooth aw.. nle kde lift di problem ni ayi superseedr v chk lynda ..

  • @BEING-HUMAN-STUDIO
    @BEING-HUMAN-STUDIO 3 ปีที่แล้ว +7

    Jatto bs njaare lao bs apne aap nu dekh k chalo kise piche na lgo. Veere da experience jada apne nalo hje apa os level te pahunche ni. Love you aaa bro🌟👍✌️

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @rajindersingh6631
    @rajindersingh6631 3 ปีที่แล้ว +5

    Dhendsa sahab sari gal wali att sab ton vadia vedio ajj tak di 👍👍👍

    • @Dinfotainmentlive
      @Dinfotainmentlive  3 ปีที่แล้ว

      thanks bha ji

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @BhupinderSingh-ej4qw
    @BhupinderSingh-ej4qw 3 ปีที่แล้ว +5

    ਬਹੁਤ ਵਧੀਆ ਗੱਲ ਕੀਤੀ ਵੀਰ ਜੀ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @bhathalkulshir7603
    @bhathalkulshir7603 3 ปีที่แล้ว +4

    Boht kujh theek kea tc vir g..... Bt a tractor Bhagwant mann wangu dil ch wasda...

  • @rajkumarchaudhary2106
    @rajkumarchaudhary2106 3 ปีที่แล้ว +2

    Keep it up Bro ...
    Sacchhiyan gallan ......👍👍

  • @sandeepdhillon6719
    @sandeepdhillon6719 3 ปีที่แล้ว +6

    ਬਹੁਤ ਵਧੀਆ ਜੀ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @khindafarm6310
    @khindafarm6310 3 ปีที่แล้ว

    Verr ji 585 new model da review kario jrorr bhutt sare ਕਿਸਾਨ ਵੀਰ ਲੇਨ ਨੁ ਕਹਿਦੇ ਆ ਸਾਡੇ ਏਰਿਏ ਚ 2 ਆੳਦੇ ਆ ਯੁਵੋ ਤੇ ਪਾਵਰ ਪਲੱਸ ਏਨਾ ਦਾ ਇਕ ਵੀਡੀੳ ਚ ਦੱਸਿਆ ਜੇ ਕਾਫੀ ਮੇਰੇ ਵੀਰਾ ਦੀ ਬੇਨਤੀ ਆ

  • @BaljinderSingh-tv2tl
    @BaljinderSingh-tv2tl 2 ปีที่แล้ว

    Sira krta bai ne

  • @RaivalSharma
    @RaivalSharma 3 ปีที่แล้ว +6

    lod te jeb dekh k chij laini chahidi aa veer, vdhiya glla kitiya veer tusi 👍

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @princdhindsa6128
    @princdhindsa6128 3 ปีที่แล้ว +4

    Bilkul sahi gallan ne veer👍🏻
    Tractor nu pyaar kro but ose ch update v mango tym de hisaab nal..

    • @karamjeetdhindsa
      @karamjeetdhindsa 3 ปีที่แล้ว

      Y g apna pind v chaunda

    • @princdhindsa6128
      @princdhindsa6128 3 ปีที่แล้ว

      @@karamjeetdhindsa okk veer

    • @MandeepSingh-kr6kq
      @MandeepSingh-kr6kq 3 ปีที่แล้ว

      ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਚਾਹੁੰਦਾ ਹਾਂ ਜੀ ਮੈਂ ਤੁਹਾਡੇ ਇਲਾਕੇ ਤੋਂ ਹੀ ਹਾਂ ਵੀਰ ਜਾ ਮੇਰੇ ਨੰਬਰ 95019 31260 ਤੇ ਫੋਨ ਕਰਿਉ ਜੀ।

    • @karamjeetdhindsa
      @karamjeetdhindsa 3 ปีที่แล้ว

      @@MandeepSingh-kr6kq kis nal y g name mention krdo

    • @MandeepSingh-kr6kq
      @MandeepSingh-kr6kq 3 ปีที่แล้ว

      @@karamjeetdhindsa prince dhindsa

  • @lovepreetdhillon8721
    @lovepreetdhillon8721 3 ปีที่แล้ว

    Koi problem nhi bai mere kol v aa 2014 model

  • @gursewaksingh1863
    @gursewaksingh1863 3 ปีที่แล้ว

    ਸਾਡੇ ਕੋਲ 15 ਮਾਡਲ।ਹੈ ਵੀ ਅੱਜ ਰੁਪਿਆ ਨਹੀਂ ਲਾਇਆ ਕੋਈ ਝੂਠੇ ਵਿਉ ਲੈਣ ਬਾਸਟੇ ਕੁਜ ਕਹਿ ਜਾਬੇ ਬਹੁਤ ਸੁਧ ਹੈ 855 ਆਮ ਬਾਸਤੇ ਅਤੇ ਖਾਸ ਬਾਸते

  • @SONUKHERA07
    @SONUKHERA07 3 ปีที่แล้ว +5

    Saare e super seeder thodi chla rhe ne 855 te hor v bhut kamm aa kheti wich jo 855 bhut wadiya krda 3 speedan wale Tractors naalo

  • @punjabi2334
    @punjabi2334 3 ปีที่แล้ว +1

    Sahi gal Bai company nu demand di lod hai

  • @cssidhu6884
    @cssidhu6884 3 ปีที่แล้ว

    Bilkul sahi keha y loka vich bhed chaal hai. main ish karke hi 963 kharidya see . Mere kol v 855 hai . But 963 vich advance technology hai 855 naalo.

  • @BaljinderSingh-pi5qo
    @BaljinderSingh-pi5qo 3 ปีที่แล้ว +6

    ਕੰਪਨੀ ਦੀ ਏਹ ਗ਼ਲਤੀ ਕਾਰਨ ਬਹੁਤ ਕਾਮਯਾਬ trector fail ਹੋ ਗਏ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @kulwindersinghsandha6776
    @kulwindersinghsandha6776 2 ปีที่แล้ว

    Very good by ji

  • @dilpreetsingh7867
    @dilpreetsingh7867 2 ปีที่แล้ว

    Shi gall a ji

  • @amoljangpura118
    @amoljangpura118 3 ปีที่แล้ว

    Haji veer bikul sahi gal a ji te sachi gal a veer

  • @gagandhindsa4508
    @gagandhindsa4508 3 ปีที่แล้ว

    Kehda pind a bai ji apna

  • @ravindershergill3654
    @ravindershergill3654 3 ปีที่แล้ว +3

    Sahi gal aa 22 g

  • @opindermavi5777
    @opindermavi5777 3 ปีที่แล้ว +2

    Veer sada 2010 modal single pump ch power steering a company fitted te aaj tak koi problem no ayi

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @satujatana9459
    @satujatana9459 3 ปีที่แล้ว

    Shi gall aa bro hunde aa vich eme ldai kri jande tractora pishe

  • @abhiwaraich3761
    @abhiwaraich3761 3 ปีที่แล้ว +2

    Nice veer ji

  • @navjodhsingh1984
    @navjodhsingh1984 3 ปีที่แล้ว +2

    6 .....7 ਸਾਲ ਬਾਅਦ ਇਸਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਬਹੁਤ ਭੈੜਾ ਜੇਆ ਹੋ ਜਾਂਦਾ 2ja arjun ਦੋਵਾਂ ਦਾ ਬੁਢੇਪਾ ਬਹੁਤ ਮਾੜਾ ਨੀਲੇ ਸਵਰਾਜ ਅਖੀਰ ਤਕ ਨਵੇਂਆ ਵਰਗੇ ਰਹਿਦੇ

    • @RD-FARMING
      @RD-FARMING 3 ปีที่แล้ว

      th-cam.com/channels/Xjd2OMFmPeASoF8IFg5ICg.html

  • @fansidhumoosawalade2574
    @fansidhumoosawalade2574 2 ปีที่แล้ว

    Mainu ta veer low high wala n he 2 killa jmeen bna diti pyar ta Veera ho he jnda eda nal v 855 siraa na koi ena karcha jhera na 2 killa bna k dita. A os nu pyar krn da ta hak aa Jini samsabi rakha ga oni cheej warkat dini a Eva ta nhi lok khda hunda. Cheej karma wali aa

  • @sonysidhu0440
    @sonysidhu0440 3 ปีที่แล้ว +1

    Ajj shai keha veer

  • @ranalkumar8055
    @ranalkumar8055 3 ปีที่แล้ว +2

    ਬਾਈ ਤੇਰੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਰਹੀਆਂ ਪਰ ਅੱਜ ਨਹੀਂ ਮੈਂ ਵੀਹ ਕੰਪਨੀਆਂ ਵਾਹ ਲਈਆਂ 19 ਚ 855ਲਿਆ ਨਜਾਰੇ ਈ ਦਿੰਦਾ

    • @Dinfotainmentlive
      @Dinfotainmentlive  3 ปีที่แล้ว

      koi gall ni 22 ,,,,tusin fan hone 855 ਦੇ ,,,

  • @hanusihag9772
    @hanusihag9772 2 ปีที่แล้ว

    Sira karata

  • @laddisingh3757
    @laddisingh3757 3 ปีที่แล้ว

    Good information bro osm 👌👌👌🔥🔥🔥

  • @GurmeetSingh-xn3oe
    @GurmeetSingh-xn3oe 3 ปีที่แล้ว +3

    Nice bai g

  • @balwindersinghaulakh3584
    @balwindersinghaulakh3584 3 ปีที่แล้ว +2

    Sirrrraaaa veer ji

  • @harjinderbrar235
    @harjinderbrar235 3 ปีที่แล้ว +7

    ਬਾਈ ਸਲਾਹ ਕੇ ਨਿਦ ਨਾ

  • @rajanbainsrc8592
    @rajanbainsrc8592 3 ปีที่แล้ว

    Matka chowk sewadar Kisan Ekta Chandigarh rajan bains

  • @pargatlohakhera1506
    @pargatlohakhera1506 3 ปีที่แล้ว +4

    Jhon Deere di slah den lagg gye hun .... Lokk powerful tractor nu sadi bathe c

  • @GurpreetSingh-sw6kq
    @GurpreetSingh-sw6kq 3 ปีที่แล้ว +1

    Very nice

  • @amritpalsohalamritpalsohal5261
    @amritpalsohalamritpalsohal5261 3 ปีที่แล้ว

    Massey 5245 da vi paji kuj ds do

  • @sandhu31wala
    @sandhu31wala 2 ปีที่แล้ว

    Hun wala 855 kidda 3speed lena c side gear vdiya bro.

  • @boparaifarm2953
    @boparaifarm2953 3 ปีที่แล้ว

    ਜਿਹੜੀਆ ਤਕਨੀਕਾ jd ਤੇ nh ਦੇ ਗੇ ਸਵਰਾਜ ਆਲੇ ਬਹੁਤ ਪਿਛੇ ਆ

  • @palvindersingh2018
    @palvindersingh2018 3 ปีที่แล้ว

    Ryt bro bhot vdiaaa vedeo aw

  • @harinderbrar2899
    @harinderbrar2899 3 ปีที่แล้ว

    ਆਪਣੇ ਕੋਲ 13 ਮਾਡਲ ਕੋਈ ਪ੍ਰੋਬਲਮ ਨੀਂ ਅਜੇ ਤੱਕ

  • @gagangill7066
    @gagangill7066 3 ปีที่แล้ว

    Sawraj 855 mare jaan

  • @jugrajhanda3384
    @jugrajhanda3384 3 ปีที่แล้ว

    Veer g ਕਲੋਸਕਰ de engine ta 2009 to he band hoge san

  • @gurmeettatla2409
    @gurmeettatla2409 3 ปีที่แล้ว +2

    855 2 speed he siraàaaaaaa aa koi lod ne 3 speed di

  • @gurpreetsinghgill458
    @gurpreetsinghgill458 2 ปีที่แล้ว

    Verygoodbay

  • @rajeshbhartigoswami3444
    @rajeshbhartigoswami3444 3 ปีที่แล้ว

    Aap jankari achi dete ho bhai ji🙏🙏🙏🙏🙏🙏🙏

  • @fansidhumoosawalade2574
    @fansidhumoosawalade2574 2 ปีที่แล้ว

    Bai jhera lok lai janda a sara pagel he na fir ta Veera Sonu banda n pisa veer tu he loha pisha tudi jana ek doja nu veer vadia tractor a rapar ghat a theek rate ta milda vadia km karda veer ke nuks. Eda vich 8 model a veer haj tak vadia chaly jnda only tal chnga krvona aa battry ta tair hr koi km nhi mngda sada lai ta sara kuj a tractor he aa jhera na 2 killa bna k dita aa jado 3 speed hni c odo Kiva srda c

  • @RavinderSingh-tz5sf
    @RavinderSingh-tz5sf 3 ปีที่แล้ว

    bhut vdya video y

  • @pardeepgill.5
    @pardeepgill.5 3 ปีที่แล้ว +2

    Sahi gal a veer 👍👍👍

  • @j_star605
    @j_star605 3 ปีที่แล้ว +1

    ik dm shi ਗੱਲ a 👍 ✔

  • @jattinformation5698
    @jattinformation5698 3 ปีที่แล้ว +5

    Tractor ek masin aa bss es to kam loo ess piche larn da koi faida n

  • @jotaujla8355
    @jotaujla8355 3 ปีที่แล้ว

    Sohni sikheya diti aa y g pr apne loka nu thodi der bad e smj lgdi aa

  • @2225_wale
    @2225_wale 3 ปีที่แล้ว +4

    Looks vi matter kardiya ne jo 63,69 kol ta hani😂

    • @2225_wale
      @2225_wale 3 ปีที่แล้ว

      Mahindra bhomiputra model di ta hegi a

  • @gurikaler1252
    @gurikaler1252 3 ปีที่แล้ว +3

    veer apne kol 12 model c picho hi aunda c oil.koi problm nhi ayi kdee vii 9 sal ch

  • @rajanbainsrc8592
    @rajanbainsrc8592 3 ปีที่แล้ว

    Free seva

  • @mandeepbrar2563
    @mandeepbrar2563 3 ปีที่แล้ว

    Sahi gl a ,company 3speed kyu ni krdi , tractor workshop ton 3 speed ho rahay a ,company nalon ta vadia phir ,

  • @satwantsingh108
    @satwantsingh108 3 ปีที่แล้ว +1

    855 right att aaa

  • @jassigill1563
    @jassigill1563 3 ปีที่แล้ว +1

    Right bro 63 tay 69 silent treactor nay chalai v vdia tay sohnay v lgday nay facelity v bhot nay look 55 nu hi vdia das day nay peadd chaal ay y

    • @pindkherikhurd
      @pindkherikhurd 3 ปีที่แล้ว

      ਵੀਰੇ 6963 ਕਿਹੜਾ ਟਰੈਕਟਰ ਆ ਕੰਪਨੀ ਕਿਹੜੀ ਆ ਯਰ ਕੋਈ ਦੱਸਦੋ 6963 ਕਹੀ ਜਾਨੇ ਉ ਪਤੰਦਰੋ ਕੰਪਨੀ ਦੱਸੋ

    • @madhjotdhillon3911
      @madhjotdhillon3911 2 ปีที่แล้ว

      @@pindkherikhurd swaraj 969 te 963 do tractor ne bai

  • @SranSaab
    @SranSaab 3 ปีที่แล้ว

    shi gall aa bai thodi 👍👍👌

  • @RK_Gulzarpura0786
    @RK_Gulzarpura0786 3 ปีที่แล้ว

    New Holland,Arjun and Sonalika

  • @virenderkhanchi5948
    @virenderkhanchi5948 3 ปีที่แล้ว

    भाई साहब फिर टैकटर कोण सा लिए आप सलाह दियो

  • @baljitsandhu5106
    @baljitsandhu5106 3 ปีที่แล้ว

    Mere kol2009 model hai ohi hissa all genuine hai hor tak 8250 hours chal gya vekh ik yaar

  • @rakeshbishnoi6020
    @rakeshbishnoi6020 3 ปีที่แล้ว

    2014 model sade kol hai aahi gear vicho chak da oil
    But Mahindra de 265 to leke 585 tak oil gear vicho hi chak da koi problem nahi bhut life ghat jandi

    • @GurlalSingh-mb4wt
      @GurlalSingh-mb4wt 3 ปีที่แล้ว

      2010 tak arjun 555 da steering alagg aunda c hun pichle hisse cho but arjun novo de alagg aunda

  • @avtarmangat1663
    @avtarmangat1663 3 ปีที่แล้ว

    Nice bro 👍👍

  • @arjot3630
    @arjot3630 3 ปีที่แล้ว

    Good 🙏🏾🙏🏾🙏🏾🙏🏾🙏🏾🙏🏾🙏🏾👌👌👌👌👌👌👌👌👌

  • @bluepen215
    @bluepen215 3 ปีที่แล้ว +1

    Good

  • @randeepsingh1876
    @randeepsingh1876 3 ปีที่แล้ว +1

    Sahi gal a

  • @sonuvirk6569
    @sonuvirk6569 3 ปีที่แล้ว

    ki gal veer ek dum he 855 de kilap hogya

  • @heerasingh4686
    @heerasingh4686 3 ปีที่แล้ว

    Nicccc

  • @mosamatafasladejankare4065
    @mosamatafasladejankare4065 ปีที่แล้ว

    Ver apna kol v haga 2013 model koi problem nahi legi 10 saal hoge chabi nhi lagi

  • @harnavbhullar8032
    @harnavbhullar8032 3 ปีที่แล้ว

    Bro 963 ja 969 lawo ehde vich ki aa kuch bai di gal sahi aa ohi 2000 model hi aa

  • @davindermaan6243
    @davindermaan6243 3 ปีที่แล้ว +3

    Sonalika siraaaaa y

  • @mrcanadian6667
    @mrcanadian6667 3 ปีที่แล้ว

    Sirra 855

  • @rajeshfarmervlogs8115
    @rajeshfarmervlogs8115 3 ปีที่แล้ว

    Sachi gall kehi aa

  • @sbhullar5779
    @sbhullar5779 3 ปีที่แล้ว +1

    Best video baaki Sonalika best hai