what if i want to change the size of my Tractor tyres ਟਰੈਕਟਰ ਦਾ ਟਾਇਰ ਸਾਈਜ਼ ਬਦਲਣ ਸੰਬੰਧੀ

แชร์
ฝัง
  • เผยแพร่เมื่อ 1 มิ.ย. 2023
  • #youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber #d_infotainment_live #ਕਰੀਨਾ_ਗਰੁੱਪ
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

ความคิดเห็น • 75

  • @billa_Mall_24
    @billa_Mall_24 8 หลายเดือนก่อน

    Good job 👍 Bai ji . Bhut vdiya jaankari ❤❤❤

  • @desivloggers9144
    @desivloggers9144 8 หลายเดือนก่อน

    Good information brother God bless u

  • @bhagwansinghbhagwan4357
    @bhagwansinghbhagwan4357 ปีที่แล้ว +3

    ਬਹੁਤ ਵਧੀਆ ਵੀਰ ਜੀ

  • @Gyani_baba_60
    @Gyani_baba_60 ปีที่แล้ว

    ਬਹੁਤ ਵਧੀਆ ਜਾਣਕਾਰੀ

  • @GhoghaSinghFatehabadiya9828
    @GhoghaSinghFatehabadiya9828 ปีที่แล้ว +2

    Very nice video veer ji

  • @varinderbhangu3293
    @varinderbhangu3293 ปีที่แล้ว +5

    Brother ik video crone pinion te pao kayi bande kehnde ne ki tractor nu sajje passe nu modne naal crone te fark painda ya plz dassiyo jarur

  • @kirandeepsinghbrar3787
    @kirandeepsinghbrar3787 ปีที่แล้ว

    Very nice work 👍👌

  • @gurlagansingh
    @gurlagansingh ปีที่แล้ว +2

    Good information bro 👍 👌

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji dhanwad jankari dan lyi

  • @gurvinderromana3663
    @gurvinderromana3663 ปีที่แล้ว +1

    Asi farmtrac de 14 ale pae a g pehla 13 ale se g bhut vadia khachai karda g . Pehla 1 High vich chalda c g hun 4 low vich chalda

  • @vishalsharma2229
    @vishalsharma2229 ปีที่แล้ว +1

    👌👌👌

  • @mantarbrar5975
    @mantarbrar5975 ปีที่แล้ว

    ❤ nice video

  • @LakhwinderChatha-bi2fk
    @LakhwinderChatha-bi2fk ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ

  • @pb05wala05
    @pb05wala05 ปีที่แล้ว

    👍👍👍

  • @Gorasandhu1575-oe1jt
    @Gorasandhu1575-oe1jt ปีที่แล้ว

    🙏🙏🙏

  • @GurinderSingh-qb8ub
    @GurinderSingh-qb8ub ปีที่แล้ว

    Sirra

  • @kuldeepsidhu1149
    @kuldeepsidhu1149 ปีที่แล้ว

    👌🙏🙏

  • @MandeepSingh-gn7ri
    @MandeepSingh-gn7ri หลายเดือนก่อน

    Jutti je vaddi pa lao paair de naap nalo ta oh aukha hi krdi hundi aa .iss lyi paair de naap de jutti hi sahi hundi aa.paair to vaddi jutti turn nhi dindi vir.😂😂😂

    • @Dinfotainmentlive
      @Dinfotainmentlive  หลายเดือนก่อน

      Viah ton baad tuhadi marji di hi pauni a veer , hun tan najare lai laindo

  • @harpreetsaini3347
    @harpreetsaini3347 ปีที่แล้ว

    🙏🙏🙏🙏

  • @bogasidhutalwandi576
    @bogasidhutalwandi576 ปีที่แล้ว

    ❤❤❤❤❤

  • @nanugoswami792
    @nanugoswami792 ปีที่แล้ว

  • @rohitgodara7828
    @rohitgodara7828 ปีที่แล้ว

    ♥️♥️♥️♥️♥️

  • @bluepen215
    @bluepen215 ปีที่แล้ว +1

    Bai kheti ch profit te videos bnao

  • @ravidhanesar2372
    @ravidhanesar2372 ปีที่แล้ว +1

    Vdiaa km krda veere log pta nhi keo fr be chiid jande ne kinea km dea galaa hundi aa ne video ch jeonda reh rab lambi Umar kre

  • @ravidhanesar2372
    @ravidhanesar2372 ปีที่แล้ว +1

    Ik veer kareena group bare sari jankari deo ke aa eh ke ke km ne

  • @malwa3156
    @malwa3156 ปีที่แล้ว +3

    Nhi 4 wheel dee tyre nhi change krr sakde ji
    Ohda ik formula hundaa dono tyre change krne phengyy
    Hrek tractor de model te gear system de hisab naal formula vi alag alag hunda ji
    Baki nice aa ji
    Kareena group ch (kareena)daa ki meaning aa ji jrur daso

  • @tarnveerdhaliwal
    @tarnveerdhaliwal ปีที่แล้ว

    Y 4×4 tractor di saambh sambhaal di video paado kida service krni aa appn kida ghr care krr skde aa kina oil pnda front hisse ch eda di video bnao

  • @gurvinderdhaliwal02720
    @gurvinderdhaliwal02720 ปีที่แล้ว

    Radial bare v bana y

  • @sandeepdhillon6719
    @sandeepdhillon6719 ปีที่แล้ว

    ਕੀ ਹਾਲ ਹੈ ਜੀ 🙏🙏

  • @tarnveerdhaliwal
    @tarnveerdhaliwal ปีที่แล้ว

    Kine ghnte baad front axcel da oil change krna

  • @GurinderSingh-qb8ub
    @GurinderSingh-qb8ub ปีที่แล้ว

    Love 💕 you jatta

  • @jagjeetsingh1432
    @jagjeetsingh1432 ปีที่แล้ว

    Bai ji farmtrac 60 atom series ale tractor barre vi dso kiwe ,thanwaad

  • @sartajsinghpannu9700
    @sartajsinghpannu9700 ปีที่แล้ว

    575 18 model hai veer ji 14 da paa sakde??

  • @hdeepvsyarr7812
    @hdeepvsyarr7812 ปีที่แล้ว

    Farm track 60 de 14.9.28 de badel k 16.9.28 de pa dea fer koi nuksan ta nahi kar da tractor nu

  • @baljindersran250
    @baljindersran250 ปีที่แล้ว

    Hlo

  • @amanmathoda13
    @amanmathoda13 ปีที่แล้ว

    969 di de seeti vajan laani aa ji us baare dssdo ji 🙏🏻

  • @grewal5273
    @grewal5273 ปีที่แล้ว

    Veer mera kol massey 9500 smart aa ohde vech silent silence aunda kehre tractor da silencer lva ke aavaj vedia bne

  • @abaygill8241
    @abaygill8241 ปีที่แล้ว

    Sonalika 50 da blow bhut marda g ki chkr

  • @baljeetdhillon5911
    @baljeetdhillon5911 ปีที่แล้ว

    Bai sade pind swaraj de 14 de 16 de pawate nali murle 10016 de

  • @gursevakgill6289
    @gursevakgill6289 ปีที่แล้ว

    Bai g ik swal a 855 3 speed 16 de tyre vala 2 speed 855 nalo load jyada kyu manda

  • @vraichgurtejsingh4679
    @vraichgurtejsingh4679 ปีที่แล้ว

    Vir g agle tyre 3 line guddi vale theek rehnde hn ja 4 line guddi vale. Kehri guddi nl tractor raila murhda hai g.

  • @arshdeepsinghgill3148
    @arshdeepsinghgill3148 ปีที่แล้ว +1

    Bai 14 to16 kar sakde aa

    • @Gyani_baba_60
      @Gyani_baba_60 ปีที่แล้ว +1

      ਬਾਈ 14 ਤੋਂ 16 ਹੋ ਸਕਦਾ ਪਰ ਟਰੈਕਟਰ ਦੱਬਣ ਲੱਗ ਜਾਂਦਾ ਥੋੜਾ ਜੇਹਾ
      ਅਸੀਂ 855 ਦੇ 14 ਤੋਂ 16 ਕੀਤੇ ਆ ਦੱਬਦਾ ਆ ਹੁਣ ਥੋੜਾ ਥੋੜਾ

  • @karansheoran5173
    @karansheoran5173 ปีที่แล้ว

    855 vich 15 de shi h kya

  • @BrarInfotainment
    @BrarInfotainment ปีที่แล้ว +4

    96 ਮਾਡਲ 855 ਨੂੰ ਕੰਪਨੀ ਦੇ 13 ਦੇ ਟਾਇਰ ਨੇ, 14 9 28 ਪੈ ਸਕਦੇ ਨੇ ? ਜੇ ਕਿਸੇ ਨੇ ਪਵਾਏ ਹੋਏ ਨੇ ਤਾਂ ਰਿਪਲਾਈ ਜ਼ਰੂਰ ਕਰਿਓ ।

    • @PBRecorders
      @PBRecorders ปีที่แล้ว

      Sonalika de pae hoe aa 2000 de 13 de ae c hun ode 14.9-28 de pate

    • @BrarInfotainment
      @BrarInfotainment ปีที่แล้ว +1

      @@PBRecorders engine ਤੇ ਕੋਈ ਫਰਕ ਪਿਆ ਮਤਲਬ ਕੇ ਲੋੜ ਤਾਂ ਨੀ ਵਧਿਆ ?

    • @amanthind128
      @amanthind128 ปีที่แล้ว +1

      koi faidya nhi y 1high ch shi chlda but thorra load mnnda te 2high nhi lnnda bki phla wargi performance nhi rhndi

    • @SahilSahil-xd6bd
      @SahilSahil-xd6bd ปีที่แล้ว

      22 pto de kam ch aukha hou ga jime rotavator te tractor da tora vadd ju Baki old 855 da tora vadd hunda jine rakhe ona nu.pta

    • @amanthind128
      @amanthind128 ปีที่แล้ว +2

      @@SahilSahil-xd6bd hnji veere apne kol old hi aa

  • @pubgglobalgrouppubglovers8153
    @pubgglobalgrouppubglovers8153 ปีที่แล้ว +1

    Veer ਜੀ ਸਤਸ਼੍ਰੀ ਆਕਾਲ ਜੀ ਵੀਰੇ ਇੱਕ ਗੱਲ ਦਸਿਓ ਮੇਰੇ ਕੋਲ jd 5610 75hp ਟਰੈਕਟਰ a ਉਸਦੇ ਫਰੰਟ ਟਾਇਰ 11.2.24 ਦੇ ਹੈ ਤੇ ਪਿੱਛਲੇ 16.9.30 ਦੇ। Je ਇਸਦੇ ਪਿੱਛਲੇ ਟਾਇਰ 18.4.30 ਦਾ ਪੈਣਾ ਹੋਵੇ ਰਿਮ v ਬਦਲਣਾ ਪਊਗਾ ਯ ਏਦਾ ਹੀ ਪੇਜੁ ਤੇ ਯ ਕੋਈ ਫਰਕ ਪਊਗਾ ਅਗਲੇ ਟਾਇਰ ਨੂੰ ਜਿੱਦਾ ਨਵੇਂ ਮਾਡਲ ਦੇ ਹੁਣ tyre size ਆਉਂਦਾ 12.4.24 ਤੇ 18.4.30 ਯ ਏਦਾ ਫਰੰਟ v 12 .4 wale ਪਾਉਣੇ ਪੈਣਗੇ

    • @malwa3156
      @malwa3156 ปีที่แล้ว

      Nhi baii naa paoo je 18 de pvone taa murle v change karne phen gyy
      Osdaa ik formula hundaa ji ode hisab naal charo tyre badlne phnge

    • @pubgglobalgrouppubglovers8153
      @pubgglobalgrouppubglovers8153 ปีที่แล้ว

      @@malwa3156 ਮਤਲਬ je 18 de 0ਆਉਣੇ ਮੂਹਰਲੇ v 12 de ਪਾਉਣੇ ਪੈਣੇ ਇਹ ਤੇ ਸਮਜ ਗਏ ਰਿਮ change ਦੀ ਗੱਲ ਇਹਨਾ ਰਿਮ ਤੇ ਚੜ ਜਾਣਗੇ ਤਾਂ ਰਿਮ ਵੀ ਬਦਲਣੇ ਪੈਣਗੇ। ਓਦਾ ਅਸੀਂ ਜਿਆਦਾ use ਨਹੀ ਕਰਦਾ 4X4 ਸਿਰਫ je ਕਿਤੇ ਲੋੜ ਪਵੇ ਤਾਂ ਹੀ ਨਹੀਂ ਤੇ 4X2 hi jyada ਚਲਾਇਦਾ

  • @sidhuagriclturefarm
    @sidhuagriclturefarm ปีที่แล้ว +1

    16.9.28 da te 16.9.30.da kina ku fark aa

    • @dilpreet9169
      @dilpreet9169 ปีที่แล้ว

      2 inch hight, width same aw

  • @user-cf5pz3bs7i
    @user-cf5pz3bs7i 9 หลายเดือนก่อน

    Veer fark te penda a tu bave man ja na man

  • @jagsirbrar9265
    @jagsirbrar9265 ปีที่แล้ว

    ਬਾਈ ਜੀ ਜਦੋ ਕਲਟੀਵੇਟਰ ਮਾਰਦੇ ਆ ਤਾਂ ਟਰੈਕਟਰ ਕਲੱਚ ਵਾਲੇ ਪਾਸੇ ਹੀ ਮੋੜਨਾ cahida ਜਾ ਬ੍ਰੇਕ ਵਾਲੇ ਪਾਸੇ ਮੈਂ ਹੱਲ ਮਾਰਦਾ ਬ੍ਰੇਕ ਵਾਲੇ ਪਾਸੇ ਮੋੜਦਾ ਸੀ ਕਈ ਕਹਿੰਦੇ ਸੈਟਿੰਗ ਹੀ ਕਲੱਚ ਵਾਲੇ ਪਾਸੇ ਮੋੜਨ ਲਈ ਬਣੀ ਹੁੰਦੀ ਆ ਮਗਰਲੇ ਹਿੱਸਾ ਦੀ ਬਾਈ ਕਮੈਂਟਾਂ ਵਿਚ ਦੱਸੋ ਕਿਹੜੇ ਪਾਸੇ ਮੋੜਨਾ cahida ਮੱਥੇ ਤੋਂ

    • @karamveirdhillon2047
      @karamveirdhillon2047 ปีที่แล้ว +4

      ਬਾਈ ਮੇਰੇ ਹਿਸਾਬ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ। ਖੱਬੇ ਹੱਥ ਵਹਾਈ ਦੀ ਆਦਤ ਇਸ ਕਰਕੇ ਚਲਦੀ ਆ ਕਿਉਂ ਕਿ ਪਹਿਲੇ ਸਮੇਂ ਬਲਦਾਂ ਨਾਲ ਵਹਾਈ ਹੁੰਦੀ ਸੀ। ਜੇਕਰ ਬਲਦਾਂ ਨਾਲ ਸੱਜੇ ਹੱਥ ਵਾਹੀ ਕਰਦੇ ਤਾਂ ਹੱਲ੍ਹ ਵਾਹਣ ਵਾਲੇ ਬੰਦੇ ਦੇ ਪੈਰ ਦੇ ਨਿਸ਼ਾਨ ਬਹੁਤ ਜਿਆਦਾ ਦਿਸਦੇ ਰਹਿੰਦੇ ਸੀ ਖੇਤ ਵਿਚ। ਖੱਬੇ ਹੱਥ ਵਹਾਈ ਚ ਬੰਦੇ ਦਾ ਇਕ ਪੈਰ ਹੀ ਞੱਗੇ ਥਾਂ ਞਿਚ ਆਉਂਦਾ ਤੇ ਇਕ ਪੈਰ ਅਣਵਗੇ ਥਾਂ। ਬਲਦ ਮਗਰਲਾ ਹਾਲੀ ਸੱਜੇ ਹੱਥ ਨਾਲ ਹਲ ਦਾ ਮੁੱਠਾ ਫੜਿਆ ਕਰਦਾ ਸੀ ਕਿੳ ਕਿ ਖੱਬੇ ਹੱਥ ਨਾਲ ਹੱਲ੍ਹ ਫੜਿਆ ਤਾਂ ਜਾ ਸਕਦਾ ਪਰ ਹਲ ਨੂੰ ਦੱਬਣਾ ਵੀ ਪੈਂਦਾ ਸੀ ਚੁੱਕ ਕੇ ਇਧਰ-ਉਧਰ ਵੀ ਰਖਣਾ ਪੈਂਦਾ ਸੀ। ਬਚਪਨ ਵਿਚ ਬਲਦ ਵਾਲੇ ਹਲ ਚਲਦੇ ਵੇਖੇ ਸੀ

    • @jagsirbrar9265
      @jagsirbrar9265 ปีที่แล้ว

      @@karamveirdhillon2047 thanks brother

  • @jobanpreetsingh719
    @jobanpreetsingh719 ปีที่แล้ว

    👌👌👌