ਜਿਹੜੇ ਬੱਚੇ ਦੇ ਲੱਗਣਾ 16 ਕਰੋੜ ਦਾ ਟੀ*ਕਾ, ਉਸਨੂੰ ਦੇਖ ਰੋ ਪਏ ਸਮਾਜਸੇਵੀ NRI ਨਿੱਝਰ | ProPunjabTv

แชร์
ฝัง
  • เผยแพร่เมื่อ 18 ต.ค. 2024
  • ਜਿਹੜੇ ਬੱਚੇ ਦੇ ਲੱਗਣਾ 16 ਕਰੋੜ ਦਾ ਟੀ*ਕਾ, ਉਸਨੂੰ ਦੇਖ ਰੋ ਪਏ ਸਮਾਜਸੇਵੀ NRI ਨਿੱਝਰ, ਪਰਿਵਾਰ ਦਾ ਵੀ ਰੋ-ਰੋ ਬੁਰਾ ਹਾਲ, ਪਹਿਲਾਂ ਵੀ ਇੱਕ ਬੱਚਾ ਇਸ ਤਰ੍ਹਾਂ ਹੀ ਗਵਾ ਚੁੱਕਿਆ ਜਾ*ਨ, ਪੰਜਾਬੀਓ ਕਰੋ ਮਦਦ
    #NRINijhar #NRI #Punjabi #family #Child #Camp #16Crores #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 1.2K

  • @kamalsandhu8681
    @kamalsandhu8681 2 หลายเดือนก่อน +356

    ਗੁਰੂ ਰਾਮਦਾਸ ਸਾਹਿਬ ਜੀ ਨੇ ਸਭ ਤੋਂ ਵੱਡੇ ਡਾਕਟਰ ਓਦੇ ਦਰ ਤੇ ਜਾਉ ਬੱਸ ਕੋਈ ਹੋਰ ਡਾਕਟਰ ਨੀ

    • @karanvirdhillon3115
      @karanvirdhillon3115 2 หลายเดือนก่อน +3

      Hanji

    • @DhillonGurbirsingh
      @DhillonGurbirsingh 2 หลายเดือนก่อน +8

      ਉਹ ਵੀਰੋ ਗੁਰੂ ਸਾਹਿਬਾਨ ਜੀ ਨੇ ਵੀ ਤਰਨਤਾਰਨ ਅਤੇ ਕੀਰਤਪੁਰ ਸਾਹਿਬ ਦਵਾਖਾਨੇ ਖੋਲੇ ਸਨ, ਹਾਂ ਇਹ ਜ਼ਰੂਰ ਚਾਹੀਦਾ ਹੈ ਕਿ ਦਵਾਈ ਦੇ ਨਾਲ ਨਾਲ ਦੂਆ ਵੀ ਗੁਰੂ ਸਾਹਿਬ ਅੱਗੇ ਕਰਨੀ ਚਾਹੀਦੀ ਹੈ

    • @NavneetPawar-dr6dj
      @NavneetPawar-dr6dj 2 หลายเดือนก่อน +2

      Aena costly injection v hunda mai ta aj hi soch rahi ha waheguru mehar krn dhan shree gururamdas ji....

    • @guribathinda-wb9mu
      @guribathinda-wb9mu 2 หลายเดือนก่อน +7

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

    • @SoniaSharma-ro4to
      @SoniaSharma-ro4to 2 หลายเดือนก่อน +1

      Sahi gal aa

  • @balwantsingh-m1p
    @balwantsingh-m1p 2 หลายเดือนก่อน +321

    16 ਕਰੋੜ ਦਾ ਟੀਕਾ ਡਾਕਟਰ ਲੁੱਟ ਰਹੇ ਹਨ ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰੋ ਬੱਚਾ ਜਰੂਰ ਠੀਕ ਹੋਵੇਗਾ ਜੀ

    • @Sarbjit7323
      @Sarbjit7323 2 หลายเดือนก่อน +2

      Sahi gal aa g

    • @Dhillon802vlogs
      @Dhillon802vlogs 2 หลายเดือนก่อน +3

      ਧੰਨ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਬੈਠ ਜਾਓ ਆ ਕੇ ਸ੍ਰੀ ਹਰਿਮੰਦਰ ਸਾਹਿਬ ਕਿਸੇ ਟੀਕੇ ਦੀ ਜਰੂਰਤ ਨਹੀਂ ਪੈਣੀ ਵਾਹਿਗੁਰੂ ਨੇ ਸਾਰਾ ਕੁਝ ਆਪ ਹੀ ਸਹੀ ਕਰ ਦੇਣਾ

    • @LakhwinderSingh-gx7jk
      @LakhwinderSingh-gx7jk 2 หลายเดือนก่อน +1

      Thagi doctora di

    • @NavDhiman-fv2pe
      @NavDhiman-fv2pe 2 หลายเดือนก่อน +4

      Koi inni mehgi dawai bani hi nahi who ki kr rahe jis doctor ne inne paise mange ne kon hai oh loka de donations da galat faida chuk rahe log

    • @Harman-nh8lz
      @Harman-nh8lz 2 หลายเดือนก่อน

      Hmm jurur theek hojuga

  • @Jasssidhu-1616
    @Jasssidhu-1616 2 หลายเดือนก่อน +145

    ਵਾਹਿਗੁਰੂ ਜੀ ਆਪਣੇ ਰੂਪ ਵਿਚ ਕਿਸੇ ਨੂੰ ਭੇਜ ਦੋ ਮੱਦਦ ਲਈ ਇਸ ਬੱਚੇ ਦੀ ਤੇਰੇ ਦਰ ਤੇ ਕੋਈ ਘਾਟ ਨੀ ਵਾਹਿਗੁਰੂ ਮੇਹਰ ਕਰੋ😢🙏🙇

  • @DaljitSingh-u3l
    @DaljitSingh-u3l 2 หลายเดือนก่อน +109

    ਸਰਕਾਰ ਤਾਂ ਨਾ ਦੀ ਹੀ ਹੈ ਜਾ ਲੋਕਾ ਨੂੰ ਪ੍ਰੇਸ਼ਾਨ ਕਰਨ ਲਈ ਹੀ ਹੈ ਬੱਸ ਧੰਨਵਾਦ NRI veera da❤❤❤

    • @sabi-mansa
      @sabi-mansa 2 หลายเดือนก่อน +3

      🙏

  • @kulwinderkaur-fm7vt
    @kulwinderkaur-fm7vt 2 หลายเดือนก่อน +169

    ਅੱਖਾਂ ਨਮ ਹੋ ਗਈਆਂ ਮਾਪਿਆਂ ਨੂੰ ਰੋਂਦਾ ਦੇਖਕੇ😢😢😢

    • @9xpendu
      @9xpendu 2 หลายเดือนก่อน

      😢

  • @rupinderrimpy1883
    @rupinderrimpy1883 2 หลายเดือนก่อน +30

    ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲਈ ਬਹੁਤ ਪੈਸਾ ਆਉਂਦਾ ਓਸ ਵਿਚੋਂ ਏਨਾ ਦੀ ਮਦਦ ਕੀਤੀ ਜਾਵੇ

  • @Gill-wasdf
    @Gill-wasdf 2 หลายเดือนก่อน +340

    ਪੰਜਾਬ ਗੋਰਮਿੰਟ ਨੂੰ ਚਾਹੀਦਾ ਹੈ ਕਿ ਇਸ ਬੱਚੇ ਦੀ ਜਾਨ ਬਚਾਈ ਜਾਵੇ

    • @NeelamRani-t7h
      @NeelamRani-t7h 2 หลายเดือนก่อน +4

      @@Gill-wasdf pls request hai is parivar nu ki prabhu bhot kuch kar sakde ne paise kuch nahi kar sakde prabhu life time lai jivan dinda hai

    • @Gill-wasdf
      @Gill-wasdf 2 หลายเดือนก่อน +8

      @@NeelamRani-t7h ਕਿਸੇ ਬਾਬੇ ਨੇ ਕੁਝ ਨਹੀ ਕਰਨਾਂ ਸਭ ਕੁਝ ਗੋਰਮਿੰਟ ਕਰ ਸਕਦੀ ਹੈ

    • @NeelamRani-t7h
      @NeelamRani-t7h 2 หลายเดือนก่อน +4

      @@Gill-wasdf gorment ik aisan hai oh rabb nahi ban sakde je gorment kar sakdi ta krona vich eni duniya na mardi

    • @NeelamRani-t7h
      @NeelamRani-t7h 2 หลายเดือนก่อน +2

      @@Gill-wasdf nale oh koi baba nahi hai babe oh hunde ne jo lokka nu apne magar lgaunde ne eh Parmeshvar hai jisne insan nu khud bnayea hai banda rabb to thale hai hai paisa kise di jan nahi bcha sakda pasise de nal life nahi khridi ja sakdi jivan sirf us khuda de hath vich hai

    • @NeelamRani-t7h
      @NeelamRani-t7h 2 หลายเดือนก่อน +2

      @@Gill-wasdf je jada shak hai vishvash nahi hunda ta tusi khud TH-cam▶️▶️ te khol ke church bare dekh sakde ho ki khuda ki kujh kar sakda hai pare to pare kese a rahe ne anugreh tv te khud dekho ki me logg change ho rahe ne

  • @GaganGuri-w2d
    @GaganGuri-w2d 2 หลายเดือนก่อน +60

    ਵਾਹਿਗੁਰੂ
    16ਹਜ਼ਾਰ ਨਿ 16ਲੱਖ ਨਿ ਸਿੱਧਾ 16, ਕਰੋੜ ਦਾ ਟੀਕਾ😢

  • @harwindernatt126
    @harwindernatt126 2 หลายเดือนก่อน +79

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ

  • @mandeepuppal7618
    @mandeepuppal7618 2 หลายเดือนก่อน +38

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਇਸ ਬੱਚੇ ਉੱਪਰ ਜੀ🙏🏼🙏🏼🙏🏼🙏🏼🙏🏼

  • @Kulwinder_Kaur420
    @Kulwinder_Kaur420 2 หลายเดือนก่อน +91

    ਪ੍ਰਮਾਤਮਾ ਹਮੇਸ਼ਾ ਸਾਡੇ ਆਸ ਪਾਸ ਘੁੰਮਦਾ ਰਹਿੰਦਾ ਹੈ

    • @rajwantgillsandhu9594
      @rajwantgillsandhu9594 2 หลายเดือนก่อน +1

      ਪਰਮਾਤਮਾ ਹਰ ਵਕਤ ਆਪਣੇ ਨਾਲ ਰਹਿੰਦਾ ਜੀ
      ਉਸਦਾ ਵਾਸਾ ਹਰ ਥਾਂ ਏ

  • @harpreetparbagga6971
    @harpreetparbagga6971 2 หลายเดือนก่อน +49

    ਇਸ ਤਰ੍ਹਾਂ ਦੇ ਇਨਸਾਨ ਚਾਹੀਦਾ

  • @lamberram1036
    @lamberram1036 2 หลายเดือนก่อน +54

    ਸੋਲਾਂ ਕਰੋੜ ਦਾ ਟੀਕਾ ਤਾਂ ਬਹੁਤ ਮਹਿੰਗਾ ਹੈ,ਇਹ ਕਿਸੇ ਜ਼ਿਆਦਾ ਹੀ ਘਾਤਕ ਬਿਮਾਰੀ ਲਈ ਹੋਵੇਗਾ ਪਰ ਫਿਰ ਵੀ ਇੰਨਾ ਮਹਿੰਗਾ ਸਮਝ ਤੋਂ ਬਾਹਰ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬੱਚੇ ਦਾ ਇਲਾਜ ਖ਼ੁਦ ਕਰਾਵੇ
    ਬਾਕੀ ਧਾਰਮਿਕ ਅਸਥਾਨਾਂ ਤੇ ਇੰਨਾ ਚੜ੍ਹਾਵਾ ਚੜ੍ਹਦਾ ਹੈ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਮਦਦ ਕਹਿੰਦੇ ਨੇ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਢਾਈ ਕਰੋੜ ਦਾ ਚੜ੍ਹਾਵਾ ਰੋਜ਼ ਚੜ੍ਹਦਾ ਹੈ ਉਹ ਐਨਾ ਪੈਸਾ ਕਿਥੇ ਜਾਂਦਾ ਹੈ ਉਸ ਪੈਸੇ ਨਾਲ ਵੀ ਇਹੋ ਜਿਹੇ ਬੱਚੇ ਜਿਨ੍ਹਾਂ ਦਾ ਇਲਾਜ ਬਹੁਤ ਮਹਿੰਗਾ ਹੈ ਇਲਾਜ ਲਈ ਮਦਦ ਕਰਨੀ ਚਾਹੀਦੀ ਹੈ

    • @dhamisaab62
      @dhamisaab62 2 หลายเดือนก่อน +1

      ਸਿਰੋਂਮੁੰਨੀ (ਸ਼ਿਰੋਮਣੀ) ਕਮੇਟੀ ਵਾਲੇ ਜਿਹੜੇ ਗੋਲ੍ਹਕਾਂ ਨੂੰ ਵੱਡੇ ਵੱਡੇ ਜਿੰਦਰੇ ਲਾ ਕੇ ਰੱਖੇ ਹਨ,, ਉਹਨਾਂ ਤੋ ਕੋਈ ਆਸ ਨਹੀਂ ਕੀਤੀ ਜਾ ਸਕਦੀ। ਸਾਡੇ ਆਪੇ ਬਣੇ ਸੰਤ ਮਹਾਂਪੁਰਸ਼, ਬ੍ਰਹਮਗਿਆਨੀ, ਤੇ ਕਾਰ ਮੇਵਾ (ਕਾਰ ਸੇਵਾ)ਵਾਲੇ ਬਾਬਿਆਂ ਨੂੰ ਗੁਰਦੁਆਰੇ ਤੇ ਗੁਰਦੁਆਰੇ ਬਣਾਉਣ ਤੋਂ ਵਿਹਲ ਮਿਲੇ ਤਾਂ ਕੋਈ ਹਸਪਤਾਲ਼ ਬਣਾਉਣ ਜਿੱਥੇ ਗ਼ਰੀਬ ਜਰੂਰਤ ਵਾਲੇ ਲੋਕਾਂ ਲਈ ਫ੍ਰੀ ਜਾ ਘੱਟ ਰੇਟ ਤੇ ਇਲਾਜ਼ ਹੋਵੇ,,ਇਕ ਗੋਲਕ ਹਸਪਤਾਲ਼ ਵਿਚ ਰੱਖੀ ਜਾਵੇ,, ਅਪਣਾ ਦਸਵੰਧ ਇਸ ਗੋਲਕ ਵਿੱਚ ਪਾਇਆ ਜਾਵੇ,, ਨਾ ਕਿ ਗੁਰਦਵਾਰਿਆਂ ਦੀਆਂ ਗੋਲਕਾਂ ਵਿੱਚ ਪਾਇਆ ਜਾਵੇ।

    • @GagandeepKour-nb2yb
      @GagandeepKour-nb2yb หลายเดือนก่อน

      Je dharmik sthana ne ena di help krti te o aap kitho khange thaa thaa te golka de e te syape aa. Paiseya pishe ldn Mrn dye aa sab

    • @jjqbnfasdzxewf
      @jjqbnfasdzxewf หลายเดือนก่อน +1

      16 Crore is alottt

  • @bsidhu6337
    @bsidhu6337 2 หลายเดือนก่อน +95

    ਸੇਵਾਦਾਰਾਂ ਅਤੇ ਬੱਚੇ ਦੀ ਪਰਮਾਤਮਾ ਲੰਮੀ ਉਮਰ ਬਖਸ਼ੇ

  • @Sidhu22legend
    @Sidhu22legend 2 หลายเดือนก่อน +175

    ਅੰਬਾਨੀ ਆਪਣੇ ਵਿਆਹ ਤੇ ਐਨਾ ਪੈਸਾ ਲਗਾ ਰਹੇ ਓ ਫਾਲਤੂ ਇਸ ਬੱਚੇ ਦੀ ਜਾਨ ਬਚਾ ਦਿਓ

    • @GurnoorRandhawa-lf4lb
      @GurnoorRandhawa-lf4lb 2 หลายเดือนก่อน +5

      Bilkul sahi veer ji

    • @AyaanKatoch
      @AyaanKatoch 2 หลายเดือนก่อน +3

      Pajji tusi ki de skde ho es bache vaste Ambani nu chdo ..... Apne kolo koi car motorcycle hega

    • @gurinri6069
      @gurinri6069 2 หลายเดือนก่อน

      Gyan den aa jande aa bas eh apne wl ni dekhde aap vechdo koi Ghar koi cheez aap v dedo

    • @JeetManjeet1986solotravelor
      @JeetManjeet1986solotravelor 2 หลายเดือนก่อน +1

      Veer di gall utte aina gussa kyon ambani tuhada madad lagda shi gall khi c veer ne

    • @Brar970
      @Brar970 2 หลายเดือนก่อน

      Eh BJP bhakt hai ​@@JeetManjeet1986solotravelor

  • @NirmaljitBajwa
    @NirmaljitBajwa 2 หลายเดือนก่อน +51

    🙏👏 ਵਾਹਿਗੁਰੂ ਜੀ ਮਿਹਰ ਕਰਨ , ਇਹ ਬੱਚਾ , ਲੋਕ ਸੇਵਾ ਦੇ ਸਮਾਜ ਸੇਵੀ ਰੂਹਾਂ ਦੇ ਯੋਗਦਾਨ ਨਾਲ ਬੱਚੇ ਦੇ ਇਲਾਜ ਲਈ ਪੈਸੇ ਦਾ ਪਰਬੰਧ ਹੋ ਜਾਵੇ ਅਤੇ ਰਾਜ਼ੀ ਹੋ ਜਾਵੇ । ਬਹੁਤ ਮਾਯੂਸ ਹੋ ਚੁੱਕੇ ਮਾਂ ਬਾਪ ਦੇ ਘਰ ਦਾ ਇਹ ਚਿਰਾਗ਼ ਜਗਦੀ ਰਹੇ ।

  • @buntysingh4962
    @buntysingh4962 2 หลายเดือนก่อน +30

    ਵਾਹਿਗੁਰੂ ਜੀ ਇਸ ਬੱਚੇ ਨੂੰ ਠੀਕ ਕਰ ਦਿਓ ਜੀ ਮੇਰੀ ਅਰਦਾਸ ਸੁਣ ਲਵੋ ਵਾਹਿਗੁਰੂ ਜੀ ਬੱਚੇ ਦੇ ਸਿਰ ਆਪਣਾ ਮੇਹਰ ਭਰਿਆ ਹੱਥ ਰੱਖੀ ਮੇਰੇ ਮਾਲਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vickydauniya8021
    @vickydauniya8021 2 หลายเดือนก่อน +33

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਠੀਕ ਕਰੋ ਜੀ 🙏🙏🙏

  • @RamKumar-mr8jw
    @RamKumar-mr8jw 2 หลายเดือนก่อน +13

    ਲੱਖ ਲੱਖ ਸ਼ੁਕਰਾਨਾ Nri ਵੀਰਾ ਦਾ ਜੌ ਹਰ ਸਮੇਂ ਪੰਜਾਬ ਨਾਲ ਖੜਦੇ ਹਨ ਜੇਕਰ ਅੱਜ ਪੰਜਾਬ ਥੋੜਾ ਬਹੁਤ ਖੁਸ਼ਹਾਲ ਹੈ ਤਾਂ ਏਨਾ ਵੀਰਾ ਕਰਕੇ ਹੈ ਜੌ 18-18 ਘੰਟੇ ਮਿਹਨਤ ਕਰਕੇ ਅਪਣੇ ਹੱਕ ਹਲਾਲ ਦੀ ਕਮਾਈ ਵਿਚੋਂ ਸਾਡੇ ਲੋਕਾ ਦੀ ਮਦਦ ਕਰਦੇ ਹਨ

  • @MIXBeats295
    @MIXBeats295 2 หลายเดือนก่อน +8

    ਸੱਚੇ ਪਾਤਸਾਹ ਜੀ ਇਹਨਾਂ ਦੀ ਮਦਦ ਕਰੋ ਵਾਹਿਗੁਰੂ ਜੀ ❤😢🙏

  • @maan-n7i
    @maan-n7i 2 หลายเดือนก่อน +15

    ਮੈ ਦੁਆ ਕਰਦਾ ਪ੍ਰਭੂ ਜੀ ਇਸ ਨੂੰ ਬੱਚੇ ਨੂੰ ਕੋਈ ਟੀਕੇ ਦੀ ਲੋੜ ਨਾ ਪਵੇ ।✝️ ਪ੍ਰਭੂ ਇਸ ਬੱਚੇ ਨੂੰ ਆਪਣੀ ਸਾਮਰਥ ਨਾਲ ਠੀਕ ਕਰੇ। ✝️❣️ ਪ੍ਰਭੂ ਇਯੂ ਮਸੀਹ ਜੀ ਦੇ ਨਾਮ ਵਿੱਚ ਮੱਗਦੇ ਹਾ ।ਆਮੀਨ ✝️🙇‍♂️❣️ ਵੀਰੇ ਬੱਚੇ ਨੂੰ ਖਾਬੜਾ ਚਰਚ ਲੈਜੋ ਪ੍ਰਭੂ ਚੰਗਾ ਕਰਨੇ ਮੇਰਾ ਵਿਸਵਾਸ਼ ਹੈ ਹੈਲੇਲੁਯਾ । ਆਮੀਨ ਪ੍ਰਭੂ ਜੀ ਦੀ ਵਡਿਆਈ ਹੋਵੇ । ਪ੍ਰਭੂ ਤੁਹਾਡਾ ਨਾਮ ਉੱਚਾ ਹੋਵੇ । ਇਹ ਬੱਚਾ ਬਿਨਾਂ ਟੀਕੇ ਤੋ ਠੀਕ ਹੋ ਜਾਵੇ ।ਆਮੀਨ ✝️🙇‍♂️❣️

  • @balrajsinghbalrajsingh1443
    @balrajsinghbalrajsingh1443 หลายเดือนก่อน +2

    ਇਸ ਦੁੱਖ ਨੂੰ ਇਕ ਮਾਂ ਬਾਪ ਹੀ ਸਮਜ ਸਕਦਾ ਮੇਰੇ ਵੀਰੋ ਦੁਨੀਆਂ ਨੂੰ ਪਤਾ ਲੱਗੇ ਕਿ ਪੰਜਾਬੀ ਪੰਜਾਬੀ ਹੁੰਦੇ ਨੇ ਆਜੋ ਸਾਰੇ ਮਿਲ ਕੇ ਇਸ ਬੱਚੇ ਲਈ 10- 20 50 100 200 500 1000 ਜਿੰਨਾ ਹੋ ਸਕਦਾ ਵੱਧ ਤੋਂ ਵੱਧ ਦੇ ਕੇ ਇਸ ਬੱਚੇ ਦੀ ਸਿਹਤ ਕਾਮਜਾਬੀ ਲਈ ਸੇਵਾ ਤੇ ਅਰਦਾਸ ਕਰੀਏ 🙏🙏

  • @narinderpal1854
    @narinderpal1854 2 หลายเดือนก่อน +16

    ਵਾਹਿਗੁਰੁ ਜੀ ਵਾਹਿਗੁਰੂ ਜੀ।

  • @karnailkhalsa1551
    @karnailkhalsa1551 2 หลายเดือนก่อน +11

    ਵਾਹਿਗੁਰੂ ਜੀ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕਰੋ ਟੀਕੇ ਦੀ ਲੋੜ ਨਹੀਂ

  • @AmandeepSingh-bu4wn
    @AmandeepSingh-bu4wn 2 หลายเดือนก่อน +15

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @SehajSingh-po4dp
    @SehajSingh-po4dp 2 หลายเดือนก่อน +2

    ਮੇਰੇ ਵਾਹਿਗੁਰੂ ਜੀ ਇਸ ਪੁੱਤ ਨੂੰ ਬਿਨਾਂ ਟੀਕੇ ਤੋਂ ਹੀ ਠੀਕ ਕਰ ਦਿਓ, ਮੇਰੇ ਸੱਚੇ ਪਾਤਸ਼ਾਹ ਜੀ ਮੇਹਰ ਕਰਿਓ

  • @JagpalKhan
    @JagpalKhan 2 หลายเดือนก่อน +7

    ਵਾਹਿਗੁਰੂ ਜੀ 😢🙏 ਮੇਹਰ ਭਰਿਆ ਹੱਥ ਰੱਖਿਓ ਜੀ ਇਸ ਬੱਚੇ ਅਤੇ ਪਰਿਵਾਰ ਤੇ 🙏 ਅਤੇ ਸਮੂਹ ਸਹਿਯੋਗੀਆਂ ਨੂੰ 🙏 ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖ਼ਸ਼ਣਾ ਜੀ 🙏 ਵਾਹਿਗੁਰੂ ਜੀ 🙏

  • @GurmeetSingh-ud1dv
    @GurmeetSingh-ud1dv 2 หลายเดือนก่อน +12

    ਗੁਰੂ ਰਾਮਦਾਸ ਸਾਹਿਬ ਜੀ ਦੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਰਣ ਵਿੱਚ ਜਾਉ ਵਾਹਿਗੁਰੂ ਜੀ ਮੇਹਰ ਕਰਨਗੇ ਸੰਗਤਾਂ ਵੀ ਜ਼ਰੂਰ ਮਦਤਤ ਕਰਨਗੀਆਂ ਜੀ

  • @lovepreetdeo4603
    @lovepreetdeo4603 2 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਿਹਰ ਕਰੋ

  • @HarmanHarmankuor
    @HarmanHarmankuor 2 หลายเดือนก่อน +20

    ਮੈਨੂੰ ਰੌਣਾ ਆ ਗਿਆ ਬਾਪ ਮਾ ਰੋਦੇ ਦੇਖ ਕੇ 😢

    • @gurtejsingh7723
      @gurtejsingh7723 2 หลายเดือนก่อน

      Ma piyo bachiya vaste ki ni karda par jado ohi bache ma piyo nu sad k jade ne ta wada dukh lagda

  • @er.jaswindersingh4028
    @er.jaswindersingh4028 2 หลายเดือนก่อน +30

    ਭਗਵੰਤ ਮਾਨ ਮਦਦ ਕਰ

  • @RajinderSingh-gm2td
    @RajinderSingh-gm2td 2 หลายเดือนก่อน +17

    ਜਿਨੀ ਵੀ ਕੋਈ ਮੱਦਦ ਕਰ ਸੱਕਦੇ ਜਰੂਰ ਕਰੋ NRI ਵੀਰ ਬੋਹੋਤ ਸੇਵਾ ਕਰਦੇ ਨੇ

    • @sabi-mansa
      @sabi-mansa 2 หลายเดือนก่อน +1

      🙏

  • @satgurkotra2543
    @satgurkotra2543 2 หลายเดือนก่อน +15

    ਵਾਹਿਗੁਰੂ ਮੇਹਰ ਕਰੀ

  • @gurjantsinghsikh2293
    @gurjantsinghsikh2293 2 หลายเดือนก่อน +7

    Guru ਰਾਮਦਾਸ ਜੀ ਕਿਰਪਾ ਕਰੋ ਇਹਨਾ ਤੇ ਧੰਨ ਗੁਰੂ ਰਾਮਦਾਸ ਜੀ

  • @kahlon32
    @kahlon32 2 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ

  • @HARPREETKAUR-tt8jf
    @HARPREETKAUR-tt8jf หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਕਰਨਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੀ 🙏🙏🙏🙏🙏🙏🙏

  • @EkamSingh-q7o
    @EkamSingh-q7o 2 หลายเดือนก่อน +12

    ਵਾਹਿਗੁਰੂ ਜੀ

  • @gurbhejhundal-fn2ft
    @gurbhejhundal-fn2ft 2 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰੇ ਇਸ ਵੀਰ ਉੱਪਰ

  • @SatnamSingh-iy2uk
    @SatnamSingh-iy2uk 2 หลายเดือนก่อน +4

    ਲੋਕੋ ਹਾਲੇ ਵੀ ਸਮਲ ਜੌ ਗੁਰੂ ਦੁਆਰੈ ਪੈਸੇ ਝੜਾਉਣੇ ਬੰਦ ਕਰੋ ਇਸ ਨਾਲੋ ਤਾਂ ਏਦਾ ਦੇ ਲੋਕਾ ਦੀ ਮਦਦ ਕਰੇਆ ਕਰੋ

  • @bittusaini7750
    @bittusaini7750 2 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰੋ ਜੀ 👏

  • @warismeetwarismeet4856
    @warismeetwarismeet4856 2 หลายเดือนก่อน +4

    ਸਬਾਸ ਸਬਾਸ ਗੁਰੂ ਰਾਮਦਾਸ ਪਾਤਸ਼ਾਹ ਜੀ

  • @ParmindernaharPindernahar
    @ParmindernaharPindernahar หลายเดือนก่อน

    ਵਾਹਿਗੁਰੂ ਮੇਹਰ ਕਰੀ ਦਾਤਿਆ ਬੱਚੇ ਤੇ

  • @SukhwinderSingh-ft3lu
    @SukhwinderSingh-ft3lu 2 หลายเดือนก่อน +3

    ਵਾਹਿਗੁਰੂ ਜੀ ਕਿਰਪਾ ਕਰਨ ਬੱਚੇ ਤੇ

  • @hardeepharry9872
    @hardeepharry9872 2 หลายเดือนก่อน +2

    ਹਾਏ ਓ ਰੱਬਾ, ਕਿਰਪਾ ਕਰਕੇ ਇਹੋ ਜਿਹੇ ਮਾੜੇ ਵਕਤ ਕਿਸੇ ਤੇ ਵੀ ਨਾ ਲਿਆਈਂ🙏🙏 ਬੱਚੇ ਨੂੰ ਤੰਦਰੁਸਤੀ ਦਵੋ ਵਾਹਿਗੁਰੂ ਜੀ

  • @sidhupb1122
    @sidhupb1122 2 หลายเดือนก่อน +5

    ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਬੱਚੇ ਦੀ ਜਰੂਰ ਮਦਦ ਕਰੋ 2000 4000 ਪੈਸੇ ਨਾਲ ਪੂਰੇ ਹੋ ਸਕਦੇ ਨੇ ਇਸ ਬੱਚੇ ਦਾ ਐਡਰੈਸ ਪਟਿਆਲਾ ਸਰਹੰਦ ਰੋਡ Hyundai ਏਜੰਸੀ ਦੇ ਬੈਕ ਸਾਈਡ ਘਰ ਹੈ ਮੈਂ ਵੀ ਗਿਆ ਸੀ ਬੱਚਾ ਬਹੁਤ ਪਿਆਰਾ ਹੈ ਜਰੂਰ ਮਦਦ ਕਰੋ 🙏🙏🙏

    • @PriyankaArora-e5d
      @PriyankaArora-e5d หลายเดือนก่อน

      Veerji ehna nu kaho ludhiana sarab Rog ka aukhadh naam mission trust vich le jaan bache nu bilkul theek hojega waheguru ji di kirpa naal othe cancer patient Tak theek hoye ne j tuc Ghar jaande ho tan pls ja k kehna ehna nu waheguru ji kirpa Karan

  • @ravindersinghmullanpur1932
    @ravindersinghmullanpur1932 2 หลายเดือนก่อน +1

    ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਬੱਚੇ ਨੂੰ ਤੰਦਰੁਸਤੀ ਬਕਸ਼ਿਓ ਜੀਓ 🙏🙏🙏🙏🙏🙏🙏🙏🙏🙏🙏🙏🙏🙏

  • @randhawa_farms1944
    @randhawa_farms1944 2 หลายเดือนก่อน +10

    Baba ji bache te mehar pareya hath rakheyo ji

  • @amandeepkour2032
    @amandeepkour2032 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਬੱਚੇ ਤੇ

  • @ParamjeetSingh-bg7we
    @ParamjeetSingh-bg7we 2 หลายเดือนก่อน +11

    Waheguru Ji iss Bache nu Tandrustyia Bakshan 🙏

  • @rajpaltiwana9249
    @rajpaltiwana9249 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੇ ਬੱਚੇ ਤੇ

  • @jasschander7327
    @jasschander7327 2 หลายเดือนก่อน +3

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਜੀ

  • @JagdeepSingh-i2s
    @JagdeepSingh-i2s 2 หลายเดือนก่อน +1

    Waheguru ji

  • @BaljinderSingh-pb7tp
    @BaljinderSingh-pb7tp 2 หลายเดือนก่อน +5

    ਵਹਿਗੁਰ ਜੀ ਮੈਹਰ ਕਰੋ ਜੀ

  • @SurinderMann-i4e
    @SurinderMann-i4e 2 หลายเดือนก่อน +22

    16ਕੋਰਡ ਦਾ ਇਹ ਕਹਿੜਾ ਟੀਕਾ ਲੁੱਟ ਆ ਨੀਰੀ ਹਸਪਤਾਲ ਵਿਚ ਵਾਹਿਗੁਰੂ ਜੀ ਮਿਹਰ ਕਰੇ ਵਾਹਿਗੁਰੂ ਜੀਉ,🙏

    • @SandeepCheema35
      @SandeepCheema35 2 หลายเดือนก่อน +3

      ਏਹ ਉਹ ਲੋਕ ਆ ਜਿਹੜੇ ਹੁਣ ਮਿਨਤ ਤਰਲੇ ਕਰਦੇ ਆ ਤੇ ਬਾਅਦ ਚ ਰਬ ਨੂੰ ਵੀ ਟੱਬ ਦੱਸਦੇ ਹੁੰਦੇ ਆ

    • @rajwantgillsandhu9594
      @rajwantgillsandhu9594 2 หลายเดือนก่อน

      ਏਨਾ ਮਹਿੰਗਾ ਟੀਕਾ ਕੀ ਕਰੇ ਕੋਈ
      ਇਕੋ ਟੀਕਾ 16 ਕਰੋੜ ਦਾ
      ਭਾਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਬੱਚੇ ਲਈ 16 ਕਰੋੜ ਬਹੁਤ ਅਉਖਾ

  • @JagdeepSingh-cr4lc
    @JagdeepSingh-cr4lc หลายเดือนก่อน

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਕਰੋ

  • @amandeepkaur-xh5vk
    @amandeepkaur-xh5vk 2 หลายเดือนก่อน +5

    Waheguru g mehar kro es bache te apni es bache nu jaldi to jaldi thik kro 🙏🙏🙏🙏🙏🙏

  • @ShriHemkuntSahib
    @ShriHemkuntSahib 2 หลายเดือนก่อน +1

    Waheguru ji 🙏❤️

  • @yadwinderkaur2078
    @yadwinderkaur2078 2 หลายเดือนก่อน +3

    ਬੱਚੇ ਦੀ ਮੱਦਦ ਕੀਤੀ ਜਾਵੇ।

  • @sonyfoujigurdaspur
    @sonyfoujigurdaspur 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @5911fullpower
    @5911fullpower 2 หลายเดือนก่อน +61

    16 ਕਰੋੜ ਦਾ ਇਹੋ ਜਾ ਕਿਹੜਾ ਟੀਕਾ ਲੁੱਟ ਆ ਨੀਰੀ ਹਸਪਤਾਲ ਵਿੱਚ

    • @gurpreetgrewal9449
      @gurpreetgrewal9449 2 หลายเดือนก่อน

      Zolgensma ਏਹ ਟੀਕਾ

    • @rajdeepkaur3997
      @rajdeepkaur3997 2 หลายเดือนก่อน +5

      Je ena mehnga teeka lva k v frk n piya fer...meriya ta akha vcho hnju aage bcha dekh k

    • @akwinderkaur2191
      @akwinderkaur2191 2 หลายเดือนก่อน +3

      ​@@rajdeepkaur3997ਸ਼ੁਭ ਸ਼ੁਭ ਬੋਲ ਭਰਾ

    • @bindersingh5665
      @bindersingh5665 2 หลายเดือนก่อน +1

      ਚੱਜ ਦੀ ਦੁਆ ਕਰ ਭਾਈ ਏਦਾ ਕਿਉ ਬੋਲਦੀ ਆ

    • @Hkaur-w1l
      @Hkaur-w1l 2 หลายเดือนก่อน

      Shi gal😢😢😢😢 veere Loki kina glt bolde buchha a dua kro je help nhi krni mere kol hunde mai sb kuch vech vat de Dene c mai 😢😢😢😢😢😢bhut royi aa video Veere tuhda Rona ni dekhya jareya​@@bindersingh5665

  • @balwinderchhawla5737
    @balwinderchhawla5737 2 หลายเดือนก่อน +2

    ਪਰਮਾਤਮਾ ਮਿਹਰ ਕਰੇ ਇਸ ਬੱਚੇ ਤੇ ਪਰਿਵਾਰ ਤੇ

  • @JATTeuropean
    @JATTeuropean 2 หลายเดือนก่อน +9

    Mother is mother ..God bless the world ❤

  • @174yearsold
    @174yearsold 2 หลายเดือนก่อน

    ਵਾਹਿਗੁਰੂ ਜੀ।।ਵਾਹਿਗੁਰੂ ਜੀ।।

  • @RajinderSingh-vz8db
    @RajinderSingh-vz8db 2 หลายเดือนก่อน +9

    Wahiguru bache te Mehr kre

  • @nirmalsingh-eq5qu
    @nirmalsingh-eq5qu 2 หลายเดือนก่อน +3

    Waheguru Ji Bache de door Appne Hath Faro ji

  • @AjitSingh-vp5jh
    @AjitSingh-vp5jh 2 หลายเดือนก่อน +3

    Rab hath rakhe

  • @simarjitsingh7912
    @simarjitsingh7912 2 หลายเดือนก่อน +3

    Waheguru ji mehar Kari sab te ji waheguru ji mehar Kari sab te ji

  • @rajwindergill8563
    @rajwindergill8563 2 หลายเดือนก่อน

    ਮੇਰੇ ਪ੍ਰਭੂ ਜੀ ਬੱਚੇ ਨੂੰ ਤੰਦਰੁਸਤ ਰੱਖਣਾ

  • @TekchandInsan
    @TekchandInsan 2 หลายเดือนก่อน +4

    Dhan dhan satguru tera hi aasra ji m sg

  • @HarpreetSingh-ub7bi
    @HarpreetSingh-ub7bi 2 หลายเดือนก่อน

    Waheguru ji Waheguru ji Waheguru ji Mehar karo ji

  • @jugrajsingh8014
    @jugrajsingh8014 2 หลายเดือนก่อน +5

    Waheguru ji 🙏kirpa karo ji

  • @Alessandro1186
    @Alessandro1186 2 หลายเดือนก่อน +2

    ਗੁਰੂ ਨਾਨਕ ਸਾਹਿਬ ਮਿਹਰ ਕਰਨ ਜੀ

  • @beenabeena2682
    @beenabeena2682 2 หลายเดือนก่อน +3

    Baba ji mehar kro... Bche de utte mehar pareya hath rakhdo.

  • @ਬੇਅੰਤਕੌਰ-ਹ3ਭ
    @ਬੇਅੰਤਕੌਰ-ਹ3ਭ 2 หลายเดือนก่อน

    ਹੇ ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ ਜਿਨ੍ਹਾਂ ਨੇ ਇਸ ਬੱਚੇ ਵਾਸਤੇ ਪੈਸੇ ਦਿੱਤੇ ਤੇ ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ

  • @SukhramghariaRamgharia
    @SukhramghariaRamgharia 2 หลายเดือนก่อน +8

    Wahaguru ji mahar larn

  • @SurjitSingh-e6i
    @SurjitSingh-e6i 2 หลายเดือนก่อน +1

    ਵਾਹਿਗੁਰੂ ਜੀ 🙏

  • @PremSing-k7p
    @PremSing-k7p 2 หลายเดือนก่อน +7

    ਧੰਨਵਾਦ ਜੀ ❤❤

  • @gurbaniwithipk4649
    @gurbaniwithipk4649 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ🙏

  • @SUN0685
    @SUN0685 2 หลายเดือนก่อน +7

    Dhan Guru Ramdas ji jarur Ang Sang Sahai honge ......
    Guru Harkrishan Dhiaiye jis Dithe Sab Dukh Jaye ..... Waheguru Agge Ardas Hai Ji Bache Te Mehr Kare ......🙏🙏

  • @RajinderSingh-gm2td
    @RajinderSingh-gm2td 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @wahegurucreation4488
    @wahegurucreation4488 2 หลายเดือนก่อน +5

    ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆਂ ਹੱਥ ਰੱਖਣ ਜੀ 😢😢🙏🙏 ਵਾਹਿਗੁਰੂ ਜੀ ਕਿਰਪਾ ਕਰਨਗੇ ਜੀ

  • @ParamjitSingh-vo7tf
    @ParamjitSingh-vo7tf 2 หลายเดือนก่อน +49

    ਸੋਲਾ ਕਰੋੜ ਦਾ ਟੀਕਾ ਕੋਈ ਨਹੀ ਹੋਦ
    ਸਿਰਫ ਲੁਟ ਵਾਸ
    ਤੇ

    • @AmandeepSingh-iu5ou
      @AmandeepSingh-iu5ou 2 หลายเดือนก่อน

      Veer menu v ahi lga c. Par net te search kro “zolgensma injection cases in india”. Eh sachi 16-17 crore da lgda😢

    • @AmandeepSingh-iu5ou
      @AmandeepSingh-iu5ou 2 หลายเดือนก่อน

      Veer menu v ahi lga c. Par net te search kro “zolgensma injection cases in india”. Eh sachi 16-17 crore da lgda

    • @charangitsahota7952
      @charangitsahota7952 2 หลายเดือนก่อน +2

      ਸਹੀ ਗੱਲ ਹੈ, ਇਹ ਟੀਕਾ ਵਾਕਿਆ ਹੀ ਬਹੁਤ ਮਹਿੰਗਾ ਹੈ

    • @punjab0672
      @punjab0672 2 หลายเดือนก่อน +3

      Zolgansma developed by swiss pharmaceutical company

    • @rahulbhardwaj9490
      @rahulbhardwaj9490 2 หลายเดือนก่อน

      Nijher saab krenge help bs jakin rakho

  • @malkitsandhu4417
    @malkitsandhu4417 2 หลายเดือนก่อน +1

    ਵਾਹਿਗੁਰੂ

  • @LovepreetSingh-us9cc
    @LovepreetSingh-us9cc 2 หลายเดือนก่อน +4

    Waheguru Ji Mehar Krn 🙏

  • @Makhan-r1j
    @Makhan-r1j 2 หลายเดือนก่อน

    ਵਾਹਿਗੁਰੂ ਜੀ ਛੋਟੇ ਬੱਚੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਬੱਚੇ ਦੇ ਟੀਕਾ ਲੱਗ ਜਾਵੇ ਜੀ ❤

  • @amritkaur2566
    @amritkaur2566 2 หลายเดือนก่อน +6

    Babaj mehar karan...🎉tun sb nu..madd karan wleyan nu..chaddi kala vich rakhan

  • @myyoutube8625
    @myyoutube8625 2 หลายเดือนก่อน

    ਧੰਨ ਧੰਨ ਗੁਰੂ ਰਾਮਦਾਸ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੀਉ ਜੀ

  • @SurinderSurinder-px7zt
    @SurinderSurinder-px7zt 2 หลายเดือนก่อน +4

    Maa da apne bache lyi dukh ek pitta da dukh wah oh parmatma es bache te mehar kro kise ne help ni kiti jan bhut dukh hoa gurughar v gye kuj ni help hoyi
    Mehar kro es bache te parmatma jithe tusi vasde o mehar 🙏🙏🙏🙏😭😭😭😭

  • @RanjeetSingh-lv1ox
    @RanjeetSingh-lv1ox 2 หลายเดือนก่อน +3

    Waheguru ji maher karana putt te

  • @gurpreetsinghjohal2231
    @gurpreetsinghjohal2231 2 หลายเดือนก่อน +2

    😢ਵਾਹਿਗੁਰੂ ਜੀ ਤੰਦਰੁਸਤੀ ਬਖਸਣ🙏🏻

  • @pushparana613
    @pushparana613 2 หลายเดือนก่อน +3

    Waheguru ji is bache nu jaldi theek kro g🙏🙏🙏

  • @Bhajansingh-js6nh
    @Bhajansingh-js6nh 2 หลายเดือนก่อน +20

    ਪਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ।
    ਪਰ ਸਾਡੇ ਦੇਸ਼ ਵਿੱਚ ਲੱਖਾਂ ਹੀ ਗਰੀਬ ਪਰਿਵਾਰ ਅਜਿਹੇ ਹਨ ਜੋਂ ਆਪਣੇ ਬੱਚੇ ਦੇ ਇਲਾਜ ਲਈ ਚਾਲੀ -- ਪੰਜਾਹ ਹਜਾਰ ਤਕ ਨਹੀਂ ਖਰਚ ਸਕਦੇ ਤੇ ਓਹਨਾਂ ਦੇ ਬੱਚੇ ਏਨੇ ਕੁ ਪੇਸਿਆ ਕਾਰਨ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਓਹਨਾਂ ਗਰੀਬਾਂ ਵੱਲ ਅਸੀਂ ਧਿਆਨ ਕਿਉ ਨਹੀਂ ਦੇ ਰਹੇ
    ਵਾਹਿਗੁਰੂ ਹਰ ਬੱਚੇ ਨੂੰ ਸਿਹਤ ਬਖਸ਼ੇ

    • @rajinderkaurrajinderkaur3220
      @rajinderkaurrajinderkaur3220 2 หลายเดือนก่อน

      Right ji

    • @lakheeaulakh2475
      @lakheeaulakh2475 2 หลายเดือนก่อน

      Tuhadia govt. hopeless hann. Health system is under govt. They are responsible for providing families to their people. It is sin the govt is committing against their own people.

    • @lakheeaulakh2475
      @lakheeaulakh2475 2 หลายเดือนก่อน

      Ho sakdaa PGI doctors are taking advantage of these people. Sardar Nijjar should talk to doctors here and in America

  • @veer1045ww
    @veer1045ww 2 หลายเดือนก่อน +1

    ਵਾਹਿਗੁਰੂ ਭਲੀ ਕਰੇ

  • @manjitpal1156
    @manjitpal1156 2 หลายเดือนก่อน +4

    Waheguru. G

  • @HamjotSingh-e8q
    @HamjotSingh-e8q 2 หลายเดือนก่อน +4

    Waheguru mehar karo

  • @warissekhon8869
    @warissekhon8869 2 หลายเดือนก่อน +4

    Waheguru ji maher kro

  • @jatindersinghgurpreetsingh6587
    @jatindersinghgurpreetsingh6587 2 หลายเดือนก่อน +2

    ਇਹ ਟੀਕਾ ਸਰਕਾਰ ਫ੍ਰੀ ਲਾਉਂਦੀ ਹੈ ਮੈਂ ਸੁਣਿਆ ਸੀ ਪਰ ਸਭ ਫ੍ਰੀ ਹੈ

  • @Lovepindersinghministries
    @Lovepindersinghministries 2 หลายเดือนก่อน +5

    PARMESHWAR APP KE BACHON KO HEAL KARE

  • @gurpreetrandhawa2595
    @gurpreetrandhawa2595 2 หลายเดือนก่อน

    ਸਤਿਨਾਮ ਸੀ੍ ਵਹਿਗੁਰੂ ਜੀ ਸਤਿਨਾਮ ਸੀ੍ ਵਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀਊ ਸਰਬੱਤ ਸੰਗਤਾਂ ਭਲਾ ਕਰੋ

  • @sandeepsaddana7558
    @sandeepsaddana7558 2 หลายเดือนก่อน +4

    Waheguru ji sab te Mehar karo ji😢