Thanks a lot and congratulation to dr harshinder Kaur je on wonderful pursuit and exposition of research on Chhoti iliachi in punjabi . Great . dr Rajinder Singh.
Dhanwaad Doctor didi ji enni valuable information share krnn lai.prr eh jrur dsso ki ilachi di varton kinni te kddo te kiven krrni chahidi hai.kyunki ghtt information krrke kyi waar fayda ghtt honda hai.kyi waar glt varton naal nuksaan v ho sakda hai.
Dr didi harshinder kuor ji and sardar gurpareet sandha Walia shaib ji ap dono hi sarkar yog ho ji dhanwad ji ap dono nu piyar Bhai nighi sat sari akal ji dhanwad
ਹਰਸ਼ਿੰਦਰ ਕੌਰ ਜੀ ਅੱਜ ਤੋਂ 70 ਸਾਲ ਤੋਂ ਪਹਿਲਾਂ ਮੇਰੇ ਪਰਿਵਾਰ ਦੇ ਸਵੇਰੇ ਹਰੀਅਲਾਇਚੀ ਤੇ ਮਿਠੀ ਸੌਂਫ ਦਾ ਕਾਵੇ ਵਿਚ ਗੂੜ੍ਹ ਜਾ ਸ਼ੱਕਰ ਪਾਈ ਜਾਂਦੀ ਸੀ ਤੇ ਸਾਰੇ ਪਰਵਾਰ ਨੂੰ ਦਿੱਤੀ ਜਾਂਦੀ ਸੀ
ਬਹੁਤ ਧੰਨਵਾਦ ਡਾਕਟਰ ਸਾਹਿਬਾਨ ਦਾ, ਦੁਨੀਆ ਦੀਆ ਮੈਡੀਕਲ ਖੋਜਾਂ ਨੂੰ ਪੰਜਾਬੀ ਵਿਚ ਤਿਆਰ ਕਰਕੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਨਾ ਦੇ ਪਰਵਾਰ ਨੂੰ ਵਿਰਸੇ ਵਿੱਚ ਵੀ ਪੁੰਜਾਬੀ ਨੂੰ ਵਿਕਸਿਤ ਕਰਨ ਦਾ ਵਲ ਮਿਲਿਆ ਹੋਇਆ ਹੈ ਕਿਉਕਿ ਇਹਨਾ ਦੇ ਪਿਤਾ ਨੇ ਵੀ ਪੰਜਾਬੀ ਦੀ ਝੋਲ਼ੀ ਬਹੁਤ ਵਧੀਆ ਰਚਨਾਵਾ ਪਾਈਆਂ ਹੈ । ਬਹੁਤ ਧੰਨਵਾਦ ।
Very nice God bless you
Llllll
Ppppppppppppppppll
L
ਬਹੂਤ ਹੀ ਬਦੀਆ ਰਿਜਲਟ ਨੇ ਇਲਾਇਚੀ ਦੇ ਜੀ ਬਰਤ ਰਹੇ ਹਾਂ ਜੇ ਕਿਸੇ ਨੂੰ ਬਹੁਤ bliding ਹੋਵੇ ਤਾਂ ਇਹ ਬਹੁਤ ਕਾਰੀਗਰ ਸਾਬਤ ਹੋਈ ਪੇਟ ਦੀ ਇਨਫੈਕਸ਼ਨ ਦੂਰ ਕਰਦੀ ਹੈ ਕਈ ਨਵੀਆਂ ਗੱਲਾਂ ਦਾਪਤਾ ਲਗਾ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਇਹ ਦੇਸ਼ੀ ਨੁਕਸੇ ਬਹੁਤ ਹੀ ਚੰਗਾ ਇਕ ਸਰੀਰਕ ਸ਼ੁਧੀ ਕਰਨ ਦਾ ਤਰੀਕਾ ਹੈ। ਡਾਕਟਰ ਸਾਹਿਬ ਜੀ ਨੇ ਵਿਸਥਾਰ ਨਾਲ ਬਿਆਨ ਕੀਤਾ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
😍😍😍
L
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬਾ ਜੀ ਨੇ!! ਬਾਠ ਬਾਈ ਨੂੰ ਵੀ ਇਲਾਇਚੀ ਪਾਊਡਰ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਸਿਹਤ ਬਣੇ ਧੰਨਵਾਦ ਸੰਧਾਵਾਲੀਆ ਵੀਰ ਜੀ
Really helpful information thanks
Very informative knowledge useful n lotof blessings for you both
ਸੱਚੀਆਂ ਮੈਂ ਮੂੰਹ ਵਿੱਚ ਇਲਾਚੀ ਪਾਕੇ ਪ੍ਰੋਗਰਾਮ ਦੇਖਣ ਲੱਗੀ ਸੀ। ਮੇਰਾ ਮੂਡ ਤੇਸਰੀਰ ਬਹੁਤ ਫ਼੍ਰੈਸ਼ ਹੋ ਗਿਆ।ਬਹੁਤ ਧੰਨਵਾਦ ਡਾ: ਸਾਹਿਬ
ਹੈ ਤਾਂ ਠੀਕ ਪਰ ਮਹਿੰਗੀ ਵੀ
ਬਹੁਤ ਹੈ।
ਬਾ ਕਮਾਲ ਜਾਣਕਾਰੀ 👍
ਧੰਨਵਾਦ ਡਾਕਟਰ ਸਾਹਿਬ , ਸੰਧਾਵਾਲੀਆ ਅਤੇ ਪ੍ਰਾਇਮ ਏਸ਼ਿਆ 🙏
ਬਹੁਤ ਵਧੀਆ ਜੀ। ਮੈਂਨੂੰ ਵੀ ਹੁਣ ਪਤਾ ਲੱਗਾ ਕਿ ਛੋਟੀ ਲੈਚੀ ਵਾਲੀ ਚਾਹ ਪੀ ਕੇ ਕਿਉਂ ਚੁਸਤੀ ਫੁਰਤੀ ਆ ਜਾਂਦੀ ਹੈ। ਧੰਨਵਾਦ ਜੀ।
ਡਾ.ਸਾਹਿਬਾ ਨੇ ਪੱਕਾ ਕਰ ਦਿੱਤਾ ਕਿ ਆਯੁਰਵੈਦ ਸਫਲ ਇਲਾਜ ਹੈ।
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਤੁਸੀਂ। ਬਹੁਤ ਬਹੁਤ ਧੰਨਵਾਦ ਜੀ 🙏🙏🙏🙏
ਆਦਾਬ ਅਰਜ਼ ! ਬਹੁਤ ਵਧੀਆ ਜਾਣਕਾਰੀ ਦਿੱਤੀ ਗਈ। ਹੋਰ ਵਧੀਆ ਗੱਲ ਇਹ ਕਿ ਸਾਥੀ ਨੇ ਆਣ ਲੋੜੀ ਦਖ਼ਲ ਅੰਦਾਜੀ਼ ਨਹੀਂ ਕੀਤੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ। ਧੰਨਵਾਦ
Very good introduction about chchoti elychi. .Thanks doctor ji
.
ਡਾਕਟਰ ਹਰਸ਼ਿੰਦਰ ਕੌਰ ਜੀ ਜੀ ਆਇਆ ਨੂੰ, ਸੰਧਾਵਾਲੀਆ ਸਾਬ ਅਤੇ ਸਮੂਹ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 🙏🏻ਵਾਹਿਗੁਰੂ ਜੀ ਸਿਹਤਯਾਬ ਰੱਖਣ ਸਰਬੱਤ ਲੋਕਾਈ ਨੂੰ 🙏🏻
ਡਾਕਟਰ ਸਾਹਿਬ ਤੇ ਸੰਧਾਵਾਲ਼ੀਆ ਬੇਟੇ ਜੀ ਸਤਿ ਸ੍ਰੀ ਅਕਾਲ ਜੀ
Dr Sahib, Gursikh Doctor Sahib,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਡਾਕਟਰ ਸਹਿਬ ਜੀ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।
@@drsandhu1319 bb
ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਸਤਿ ਸ੍ਰੀ ਆਕਾਲ ਪੰਜਾਬੀ ਭਾਸ਼ਾ ਵਿਚ ਅਲੈਚੀ ਦੀ ਖੋਜ ਦੱਸਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਡਾਕਟਰ ਸਾਹਿਬ ਪਹਿਲਾਂ ਪਾਣੀ ਦੇ ਘੜਿਆ ਇਚ ਫੜਕੜੀ ਪਾਈ ਜਾਂਦੀ ਸੀ ਜੀ ਅਸੀਂ ਸਾਡੇ ਬਜ਼ੁਰਗਾਂ ਨੂੰ ਦੇਖਿਆ ਹੈਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Very very nice information. Thanks Dr Harshinder kaur ji.🙏🙏😊
Thanks a lot and congratulation to dr harshinder Kaur je on wonderful pursuit and exposition of research on Chhoti iliachi in punjabi . Great . dr Rajinder Singh.
ਧੰਨਵਾਦ ਮੈਡਮ ਜੀ ਸੱਤ ਸ਼੍ਰੀ ਆਕਾਲ ਜੀ 🙏🙏
ਸਾਧਾਂ ਨੂੰ ਇਲਾਇਚੀਆ ਬਾਰੇ ਜਿਆਦਾ ਪਤਾ ਹੋਣਾ 🤣🤣🤣
🤣😂🤣😂
ਵਾਹਿਗੁਰੂ।ਜੀ।ਕਿਰਪਾ।ਰਖਣ ਸੁਕਰੀਆ
ਡਾਕਟਰ ਸਾਹਿਬ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ ਤੁਹਾਡੇ ਉੱਤੇ ਤੁਹਾਡੇ ਨਾਨਾ ਭਾਈ ਸਾਹਿਬ ਜੀ ਭਾਈ ਸਾਹਿਬ ਸਿੰਘ ਜੀ ਦਾ ਅਸਰ ਦੇਖਣ ਨੂੰ ਨਜਰ ਆਉਂਦਾ ਹੈ ਜੀ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਸਮਾਜ ਦੀ ਸੇਵਾ ਕਰਦੇ ਰਹੋ ਜੀ ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬੀਬੀ ਵਾਲਾ ਬਠਿੰਡਾ ਪੰਜਾਬ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਾ
☺️☺️☺️🥲🥲🥲🥲🥲🥲🤣🤣🤣🤣🤣🤣
dv
ਬਹੁਤ ਵਧੀਆ ਜਾਣਕਾਰੀ
ਭਾਰਤ ਵਿਚ ਸਭ ਤੋ ਵਧ ਇਲਾਇਚੀ ਦੀ ਪੈਦਾਵਾਰ ਕੇਰਲ ਰਾਜ ਵਿਚ ਹੁੰਦੀ ਹੈ ਇਸ ਕਰਕੇ ਕੇਰਲ ਦਾ ਵਾਤਾਵਰਨ ਵਿਚ ਵੀ ਇਲਾਇਚੀ ਦੀ ਸੁਗੰਧ ਦਾ ਵਧ ਅਸਰ ਰਹਿਣ ਕਰਕੇ ਕੇਰਲਾ ਦੇ ਬਚੇ ਦਿਮਾਗੀ ਸ਼ਕਤੀ ਵਧ ਹੋਣ ਕਰਕੇ ਪੜਾਈ ਵਿਚ ਹੁਸ਼ਿਆਰ ਹੁੰਦੇ ਹਨ।
ਠਸ਼
ਕੇਰਲਾ ਦੇ ਲੋਕ ਜ਼ਿਆਦਾ ਨਾਰੀਅਲ ਦੀ ਵਰਤੋਂ ਕਰਦੇ ਹਨ।ਇਸ ਕਰਕੇ ਓਹ ਜ਼ਿਆਦਾ ਦਿਮਾਗ ਵਾਲੇ ਹਨ 🌹🙏🌹
L""iiii8l
7uuu
U
,b Dr
Ĺĺĺ
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਧੰਨਵਾਦ 🙏🙏❤️❤️🌹🌹
ਡਾਕਟਰ ਜੀ ਤੁਹਾਡੀ ਲੰਮੀ ਉਮਰ ਹੋਵੇ ਤੁਹਾਡੀ ਬੋਲੀ ਕਮਾਲ ਦੀ ਹੈ ਜੀ ❤️❤️
ਜੇ ਜ਼ਿਆਦਾ ਇਲਾਇਚੀ ਜ਼ਿਆਦਾ ਦਿਤੀ ਜਾਂਦੀ ਤਾਂ ਬਿਲੀ ਦੇ ਘੰਟੀ ਜ਼ਰੂਰ ਬੰਨਣ ਵਿਚ ਕਾਮਯਾਬੀ ਮਿਲ ਜਾਂਦੀ।
Dr.Madam you are always giving very useful information.Thanks WaheGuru ji bless you always.
Dr. Sahuib thankyou bahut hi wadhia knowledge deeti chotti elichee bare
ਧੰਨਵਾਦ ਡਾਕਟਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Very detailed and conclusive information about Illaichi. Thank you very much. GBU.
ਡਾ ਸਾੂਬ ਮੈ ਅਮਰੀਕ ਕੋਰ ਸੌਡੀ ਹਰੀ ਇਲਾਚੀ ਖਾ ਰਹੀ ਹਾ , ਮੇਰਾ ਸਵੇਰੇ ੳਠ ਦਿਆ ਹੀ ਠਕਾਰ ਆਣੇ ਘੱਟ ਗਏ ਹਨ
ਛੋਟੇ ਬੱਚਿਅਾਂ ਨੂ ਕਿਸ ਤਰਾਂ ਦੇਈਏ ਇਲਾਚੀ ?
ਬੁਹਤ ਵਧੀਆਂ ਡਾਕਟਰ ਸਾਹਿਬ ਧੰਨਵਾਦ ਜੀ
ਸੰਧਾਵਾਲੀਆ ਸਾਹਿਬ,ਮੈਂ ਪਹਿਲਾਂ ਵੀ ਕੲਈ ਵਾਰ,ਕੲਈ ਚੈਨਲ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੈਡਮ ਦਾ ਇਸਦੇ ਆਪਣੇ ਵਿਭਾਗ ਵਿੱਚ ਕੀਤੇ ਕੰਮ ਅਤੇ ਵਿਵਹਾਰ ਦੀ ਜਾਣਕਾਰੀ ਜਰੂਰ ਪਤਾ ਕਰਿਆ ਕਰ ਲਿਆ ਕਰੋ। ਪਤਾ ਨਹੀਂ ਮੈਨੂੰ ਕਿਂਉ ਲਗਦਾ ਹੈ ਕਿ ਇਹ ਅਸਲ ਵਿੱਚ ਸਫੈਦਪੋਸ਼ ਹਨ।
ਤੁਸੀਂ ਸਹੀ ਕਿਹਾ ਜੀ
Dr H kaur ji Thanks.GOD BLESS you.(CKS).
Veerigooddofer
@@JaswinderKaur-fh4rm dcdccccccj
ਧੰਨਵਾਦ ਬੀਬੀ ਜੀ,,,,, ਸਤਿ ਸ੍ਰੀ ਆਕਾਲ ਜੀ,,,,
🙏ਧੰਨਵਾਦ ਡਾਕਟਰ ਸਹਿਬ ਜੀ
Very usefull information mam thanks for sharing 😊👍👍
ਸਾਡੇ ਬੀਜੀ ਜੀ ਯਾਨੀ ਦਾਦੀ ਜੀ ਕਹਿੰਦੇ ਹੁੰਦੇ ਸੀ ਇੱਕ ਇਲਾਇਚੀ ਰੋਜ਼ਾਨਾ ਖਾਣ ਨਾਲ ਅੱਖਾਂ ਦੀ ਨਿਗ੍ਹਾ ਐਨੀ ਤੇਜ ਹੋ ਜਾਂਦੀ ਹੈ ਕਿ ਦਿਨ ਵੇਲੇ ਤਾਰੇ ਦਿਖਾਈ ਦੇਣ ਲੱਗ ਜਾਣਗੇ 🙏🏻ਪਾਓ ਚਾਨਣਾ 🙏🏻
😂😂😂😂
Sada darji v khanda see shoti elache nall bran Taj Honda ha ji
Yoek
ਬਹੁਤ ਵਧੀਆ ਜੀ
ਵਾਹਿਗੁਰੂ ਜੀ
🙏🙏🙏 very informative about Illaichi usages and about fitkari
Thanks a lot for precious time and information
ੰਮ
Sat Sri akal Dr Harshinder kaur good information 🙏🙏🙏🙏🙏🙏🙏🙏🙏🌷🌷🌷🌷🌷🌷
Wow mam ! Thankyou do much the big informations
Dhanwaad Doctor didi ji enni valuable information share krnn lai.prr eh jrur dsso ki ilachi di varton kinni te kddo te kiven krrni chahidi hai.kyunki ghtt information krrke kyi waar fayda ghtt honda hai.kyi waar glt varton naal nuksaan v ho sakda hai.
ਸਤ ਸ੍ਰੀ ਅਕਾਲ ਜੀ
ਕੀ ਤੁਹਾਡੀ ਕੋਈ ਕਿਤਾਬ ਵੀ
ਛਪੀ ਹੋਈ ਹੈ
Very good information thank you please come to England soon xx love you Dr harshinder ji
ਬਹੁਤ ਬਹੁਤ ਧੰਨਬਾਦ ਜੀ
ਮੈ ਅੰਮਿੰਰਤਸਰ ਸਾਹਿਬ ਰਹਿੰਦੀ ਤੌ ਲਿਖ ਰਹੀ ਹਾ਼ ਜੀ.
ਸਤਿ ਸ੍ਰੀ ਅਕਾਲ ਜੀ । ਬਹੁਤ ਵਧੀਆ ਜਾਣਕਾਰੀ ਤਾਂ ਦਿੱਤੀ , ਪਰ ਚਾੱਹ ਨਹੀਂ ਪਲਾਈ ?🙏🙏
ਸਤਿ ਸ੍ਰੀ ਆਕਾਲ ਡਾਕਟਰ ਹਰਸ਼ਿੰਦਰ ਕੌਰ ਜੀ ਸੰਧਾਵਾਲੀਆ ਜੀ
Very nice smile. Thanks Dr Sahib Ji
Bahut badiya jaankaari diti hai mam aap ji ne 🙏🙏🙏🙏🙏
ਵਾਲ ਚਿੱਟੇ ਹੁੰਦਾ ਹੈ ਜ਼ਰੂਰ ਦੱਸਣਾ
Dr didi harshinder kuor ji and sardar gurpareet sandha Walia shaib ji ap dono hi sarkar yog ho ji dhanwad ji ap dono nu piyar Bhai nighi sat sari akal ji dhanwad
ਸਵੇਰੇ ੳਠਦੇ ਡਕਾਰ ਬਹੁਤ ਆਉਦੇ ਸਨ.
ਦੁੱਧ ਵਿੱਚ ਇਲਾਇਚੀ ਆਮ ਹੀ ਪਾਈ ਜਾਂਦੀ ਹੈ।।
ਭੈਣ ਜੀ ਆਪਣਾ ਫੋਨ ਨੰਬਰ ਦਿਉ
ਬੱਚਿਆ ਬਾਰੇ ਜਰੂਰੀ ਗੱਲ ਪੁਛਣੀ ਹੈ
Thanku
Dr sab ji illachi ubal ke pani pina ha es bare dasyo ji waheguru ji
ਇਕ ਵਾਰੀ ਏਸੇ ਡਾਕਟਰਨੀ ਨੇ ਮਾਲਿਸ਼ ਨੂੰ ਮਾੜਾ ਕਿਹਾ ਸੀ ਅਖ਼ਬਾਰ ਵਿਚ
Very good great thanks ❤❤🌻🌻🌺🌺🌺🌻🌻🌺🌺🌺
Aap ji ka Bhashan bhi maine suna bahut achha lgga
Wonderful thank you
Very useful video
Thanks Dr bhan ji
Thx for good information 🙏🙏
God Bless you good infomation
ਇਲਾਚੀ ਇਕ ਬਹੁਤ ਵਧੀਆ ਦਵਾਈ ਹੈ ਜੋਕੇ ਮਿਛਣ ਕਾਲਾ ਲੁਨ ਤੇ ਸ਼ਹਿਦ ਮਿਕਸ ਬਹੁਤ ਬਿਮਾਰਆਂ ਦਾ ਠੀਕ ਹੋਣਾ ਵਧੀਆ ਯੋਗ ਦਾਨ ਦਸਿਆ ਗਿਆ ਹੈ ਜੀ ਧੰਨਵਾਦ ਬਹੁਤ ਬਹੁਤ.
Highly thinkable and valuable.Dr. Sahib and PrimeAsia Tv da bahut Shukria Dhanbad.Jai Hind.
Very Very Very Nice This Is True 🙏🙏🙏🙏🙏👍👍👍👍👍
Dr.madem.ji.veery.good.news.thanks
Bahut badhiya Galbaat sar ji
Bundle of thanks for valuable informations DR. JEE.
Waheguru ji ka khalsa waheguru ji ki fateh
ਇਲਾਚੀ ਜੀਵਨ ਦਾ ਹਰਾ ਸੇਨਾ ਹੈ। ਰਘਬੀਰ ਸਿੰਘ ਲੋਗੀਆ
Excellent. Rabb khush rakhe. Khush raho.
ਕੁਦਰਤ ਦੀਆਂ ਦਿੱਤੀਆਂ ਸੁਗਾਤਾਂ ਅਨਮੋਲ ਹਨ🙏🙏🙏
Very nice 👍 maim you always give a good msg and good tips
🙏🙏🙏🙏
🙏🙏🏿🙏🏿🙏🏿🙏🏿🙏🏿
🙏🏿🙏🏿
🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
🙏🏿o🙏🏿🙏🏿
Thank you Respected Doctor sab
ਦਿਲੋ ਧੰਨਵਾਦ ਜੀ ਆਪ ਦਾ
🙏🏻Waheguru ji 😭🙏🏻. Punjab te Mehar kro ji please ji 🙏🏻Waheguru ji🙏🏻. Duniea di Nafrat khatam kara do ji please ji 🙏🏻Satnam ji Waheguru ji 🙏🏻
Very nics,very good Dr sahib ji🌹👌🏻👌🏻👌🏻👌🏻👌🏻👌🏻🌹
ਮੈਡਮ ਜੀ ਨੀਦ ਵਾਸਤੇ ਵੀ ਪਰਫੈਕਟ ਹੈ ਅਲੈਚੀਅਸੀ ਅਾਪਣੀ ਬੇਟੀ ਨੁ ਪਾਣੀ ਦੈਦੇ ਹਾਸ
Please also inform how much we can eat and how
Thank goodness
thanks dr sahib i love you
Thank you .
U r great doctor
Very valuable information being given by
Dr.madam
Good and grate infrshan thanks
Very good thanks Dr ji
Waheguru ji sukria Buy
Love u so much mam thankyou sir 🙏
Good advices
Very nice message
You are great doctor from canada bye good
Very informative session, thank you mam
Very very nice