ਦੋ ਵਿੱਛੜੇ ਦਰਵਾਜ਼ਿਆਂ ਦੇ ਇੱਕ ਹੋਣ ਦੀ ਵੱਖਰੀ ਕਹਾਣੀ

แชร์
ฝัง
  • เผยแพร่เมื่อ 3 ก.พ. 2025

ความคิดเห็น • 61

  • @kharbandasatish8755
    @kharbandasatish8755 2 ปีที่แล้ว +14

    ਬਹੁਤ ਹੀ ਵਧੀਆ ਲੱਗਾ ਵੇਖ ਕੇ ਵਿਰਾਸਤੀ ਦਰਵਾਜ਼ੇ,ਇਹ ਸਾਡੇ ਪੰਜਾਬ ਦੀ ਪਹਿਚਾਣ ਹਨ,ਇਸ style ਦੇ ਛੋਟੇ ਦਰਵਾਜ਼ੇ ਮੇਰੇ ਘਰ ਵਿਚ ਵੀ ਹਨ, ਹਰ ਕੋਈ ਕਹਿੰਦਾ ਕਿ ਹੁਣ ਇਹ ਬਦਲ ਦਿਓ ਪੁਰਾਣੇ ਰਿਵਾਜ਼ ਦੇ ਹੋ ਗਏ ਨੇ,ਪਰ ਮੇਰਾ ਬਿਲਕੁਲ ਵੀ ਬਦਲਣ ਦਾ ਮਨ ਨਹੀਂ,ਇਹ ਸਾਡੀ ਜੱਦੀ ਪਹਿਚਾਣ ਹਨ ।

  • @sukhmailkaur5002
    @sukhmailkaur5002 2 ปีที่แล้ว

    ਬਹੁਤ ਸੋਹਣਾ ਦਰਵਾਜਾ ਐ ਜੀ

  • @rbrar3859
    @rbrar3859 3 หลายเดือนก่อน

    ਬਹੁਤ ਵਧੀਆ ਲੱਗਿਆ ਜੀ।
    ਚੰਗੇ ਪਰਵਾਰ ਦੀ ਚੰਗੀ ਸੋਚ ਹੈ।

  • @ramarani2388
    @ramarani2388 2 ปีที่แล้ว +5

    ਬਹੁਤ ਸੋਹਣੇ ਅੱਜਕਲ ehonjihe ਨਹੀਂ ਬਣਾ ਸਕਦਾ ਕੋਈ।ਪੁਰਖੇ ਖੁਸ਼ ਹੋਏ ਹੋਣਗੇ।

  • @northerninsecticides2335
    @northerninsecticides2335 2 ปีที่แล้ว +1

    Wah sardar Saab..,...man khush ho gia.

  • @garrydhillonwinnipegPb03
    @garrydhillonwinnipegPb03 2 ปีที่แล้ว +1

    Bhut vadiya bai good 👍

  • @balotooni2922
    @balotooni2922 2 ปีที่แล้ว +3

    Great job !
    Preserved heritage
    👏👏👏👏👏👏

  • @rjvirsingh2703
    @rjvirsingh2703 2 ปีที่แล้ว +3

    ਸਰਦਾਰ ਕਰਨੈਲ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ 👏👏

  • @malkitsidhu6099
    @malkitsidhu6099 2 ปีที่แล้ว

    Veer ji sada v Baruta sohni Jodi

  • @GurpreetSingh-vh2fh
    @GurpreetSingh-vh2fh 2 ปีที่แล้ว +1

    Very nice

  • @gurbhejsingh9814
    @gurbhejsingh9814 2 ปีที่แล้ว +1

    Bahot Sohna 👌

  • @buntydeol84
    @buntydeol84 2 ปีที่แล้ว +4

    ਪੁਰਾਤਨ ਚੀਜ਼ਾਂ ਸਾਂਭਣ ਦੀ ਲੋੜ ਹੈ ਪਹਿਲਾਂ ਪੰਜਾਬ ਕਿਹੋ ਜਿਹਾ ਸੀ ਨਵੀਂ ਪੀੜ੍ਹੀ ਨੂੰ ਤਾ ਪਤਾ ਹੀ ਨਹੀਂ ਸਾਢੇ ਪਰਿਵਾਰ ਕੋਲ ਵੀ ਪੁਰਾਣਾ ਸੰਦੂਕ,ਚਰਖਾ,ਚੱਕੀ ਸਾਂਭ ਕੇ ਰੱਖੇ ਨੇ ਪੁਰਾਣਾ ਪੰਜਾਬ ਝੱਲਕਦਾ ਇਹਨਾਂ ਚੀਜ਼ਾਂ ਚੋ ਸਾਂਭ ਸੰਭਾਲ ਕਰਨ ਨਾਲ ਸਕੂਨ ਵੀ ਮਿੱਲਦਾ ਦਾਦਾ ਦਾਦੀ ਯਾਦਾਂ ਵੀ

  • @hateshkumar7875
    @hateshkumar7875 2 ปีที่แล้ว +3

    Nice

  • @surindergill9090
    @surindergill9090 2 ปีที่แล้ว +2

    ਸਾਡੇ ਘਰ ਪਹਿਲਾਂ ਇਹੋ ਜਿਹੇ ਦਰਵਾਜ਼ੇ ਸੀ ਪਰ ਛੋਟੇ ਸੀ ਪਰ ਫੁੱਲ ਪੱਤੀਆਂ ਅਸਲੀ ਪਿੱਤਲ ਦੇ ਲੱਗੇ ਸੀ

  • @rab-da-chirag
    @rab-da-chirag 2 ปีที่แล้ว +1

    Good information

  • @indian2879
    @indian2879 2 ปีที่แล้ว +2

    super bro sachin Sharma Kuwait tu pb 32 wale

  • @JaswantSingh-wo2ek
    @JaswantSingh-wo2ek 2 ปีที่แล้ว +1

    👌👌

  • @ajitsinghhundal8024
    @ajitsinghhundal8024 2 ปีที่แล้ว +2

    Guri ji kade patiala gerra Lage taan aajna tuhanu puranya cheejan dikhawange.

    • @gurdeepsarao5
      @gurdeepsarao5 2 ปีที่แล้ว

      Bai g m patiale to hi aa,, kehda pind aa apna,, Asi dekhnia purania cheeja

  • @aulakhrajanbir1238
    @aulakhrajanbir1238 2 ปีที่แล้ว +1

    👌👌👌👌👌👌👌🙏🙏👍

  • @majorsingh5029
    @majorsingh5029 2 ปีที่แล้ว

    Good 👍

  • @DreamNDA__Motivation
    @DreamNDA__Motivation ปีที่แล้ว

    🙏🙏🙏👌👌👌👌

  • @gurindermann1926
    @gurindermann1926 2 ปีที่แล้ว

    22 ji Malerkotla area ch haige aa hun v eho jihe darwaje.

  • @DreamNDA__Motivation
    @DreamNDA__Motivation ปีที่แล้ว

    👌👌👌👌👌👌🙏🙏🙏🙏🙏

  • @sonyaulakh7844
    @sonyaulakh7844 2 ปีที่แล้ว

    ਸਾਡੇ ਵੀ ਆ

  • @pradeepsir3375
    @pradeepsir3375 2 ปีที่แล้ว

    Wah ,Inu golden colour di polish kra k lao g 🙏🙏🇮🇳

  • @mannusandhu3637
    @mannusandhu3637 2 ปีที่แล้ว +2

    Lock pakistan ch Haale v bnn de aw
    Pyar Mohabbat Zindabad 🙏🙏

  • @surindergill9090
    @surindergill9090 2 ปีที่แล้ว

    ਇਹ ਜਿੰਦੇ ਨੂੰ ਅਸੀਂ ਸੰਦੂਖੀ ਜਿੰਦਾ ਕਹਿੰਦੇ ਸੀ ਅਸੀਂ ਵੀ ਚਰਖਾ ਚੱਕੀ ਪਲੰਘ ਸਾਂਭ ਕੇ ਰੱਖਿਆ ਹੋਇਆ

  • @jasjitkaur6405
    @jasjitkaur6405 2 ปีที่แล้ว

    ਵੀਰ ਜੀ ਸਾਡੇ ਘਰ ਬੁਢਲਾਡਾ ਸਾਡੇ ਕੌਲ ਡੋਗਰਾ ਦੀ ਹਵੇਲੀ ਸੀ ਉਸਨੂੰ ਇਸਜੇਦਰਵਾਜੇ ਸੀ ਪਰ ਉਹਨਾਂ ਤੇ ਪਿੱਤਲ਼ ਦੇ ਕਿੱਲ ਤੇ ਫੁੱਲ ਲੱਗੇਸੀ

  • @rajjhamat3478
    @rajjhamat3478 2 ปีที่แล้ว

    Bki taa chlo thik aa par mai apni 30 saal life ch phli var sunea ki darwaje v vand lae .eh bht ghtia km kita c ina v ghat jigra ni dekhona chahida.🙏.bhaichara rakhea keo prawo.

  • @karansandhu7336
    @karansandhu7336 2 ปีที่แล้ว

    🥰🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🥰

  • @pujabisogs2056
    @pujabisogs2056 2 ปีที่แล้ว +1

    Eh punjab di honi hai ki asi darwaje vi vand lai

  • @GurpreetKaur-lx9tp
    @GurpreetKaur-lx9tp 2 ปีที่แล้ว

    👌🙏🇩🇪

  • @kuldeepsidhu1149
    @kuldeepsidhu1149 2 ปีที่แล้ว +2

    🙏🙏🙏

  • @Passionofpunjab
    @Passionofpunjab 2 ปีที่แล้ว

    👍👍🙏🙏

  • @oldDoorandantique
    @oldDoorandantique 2 ปีที่แล้ว +1

    Mera kol hai

  • @ushapaul6629
    @ushapaul6629 2 ปีที่แล้ว

    eh darwaje ajj de time wich kamyab nahi bahut dangerous ne koee bacha khed da howe te ehdeutte wajj jawe te ser wich khubb sakda

  • @prabhnijjar5132
    @prabhnijjar5132 2 ปีที่แล้ว +1

    🥰

  • @remambersourich9337
    @remambersourich9337 2 ปีที่แล้ว +2

    Jes family neh darwajeh be band laye oh family ke hobe ge. Kanjar sale.

  • @rjvirsingh2703
    @rjvirsingh2703 2 ปีที่แล้ว +1

    ਬਜ਼ੁਰਗਾਂ ਦੀਆਂ ਪੁਰਾਣੀਆਂ ਵਸਤਾਂ ਹੁਣ ਕਿੱਥੇ ਮਿਲਦੀਆਂ ਸੋਹਣੇ ਪੰਜਾਬ ਦਾ ਅਨਮੋਲ ਸੱਭਿਆਚਾਰ ਸਾਡੇ ਗੰਦੇ ਸਿਸਟਮ ਨੇ ਸਭ ਕੁੱਝ ਖਰਾਬ ਕਰ ਦਿੱਤਾ ਸਾਰਾ ਕੁੱਝ ਅਲੋਪ ਹੋ ਗਿਆ

  • @trading_farmer5
    @trading_farmer5 2 ปีที่แล้ว +2

    Koi nashe baare gal karo kisana di gal kro sarkar di gal kro....

    • @gurigharangna
      @gurigharangna  2 ปีที่แล้ว

      Kal wali video dekhlo y g

    • @pindaale5578
      @pindaale5578 2 ปีที่แล้ว +2

      Tu ki uprala kita nashe nu khatma Karn da..sarkara da hal...kissan vare ki kadam aa Tera..

    • @trading_farmer5
      @trading_farmer5 2 ปีที่แล้ว +1

      @@pindaale5578 goldi kamboj mla aa ohde te case krya hoya mai..... Duji gal mai koi v kisan aa jaye ohnu sabsidi dwon ch help krde aa.....
      Te mai jo kamm krda ohde baare sab jaankari dinaaa

    • @trading_farmer5
      @trading_farmer5 2 ปีที่แล้ว

      @@pindaale5578 te hun tu dass khotti de bacheya pyo nu tu tu kri jana maa kise hor nu deni hun

    • @babbusidhu7962
      @babbusidhu7962 2 ปีที่แล้ว

      @@trading_farmer5 brother connect no. Dasna

  • @sukh2722
    @sukh2722 2 ปีที่แล้ว +4

    Very nice

  • @DreamNDA__Motivation
    @DreamNDA__Motivation ปีที่แล้ว

    Nice

  • @baljinderbadesha9770
    @baljinderbadesha9770 2 ปีที่แล้ว

    Very nice