Punjab ke log work Labh nahin ho rahe vah kattarvadi Hindu workshop ho rahe hain kisanon ke Jo Modi ke chamche hain BJP ko like karte hain aur hamesha hi Punjab ke Sikh Dharm ke logon ke peeth ke piche chura maarte Hain vah log khilaf ho rahe hain Jo BJP ko apna baap mante Hain Punjab ki barbadi karvana chahte Hain kisanon ki barbadi karvana chahte Hain vah log kisanon ke Bharat late Hain Tum logon Ko samajh nahin aata
@@k.p.s8378 paji aun wala sma ohna nu dsuga jina nae kde tax ni dita jina nae krzae maff kron de bhane lbae hoya a Una nu aun wala sma ki dsu jinae app mjduri krke app ghr chlona .
Jis tra kharku lehar wele lok door ho gye c ose tra hun jyada lok tuhade khilaf bhugat rhe han bhave coment parr ke dekh lvo (Aggar sarkar de nak vich dum krna hai ta ik saal dove faslan wheat aur rice mandi vich na jayo lai ke ghare store kr lo koi dum ta dikhayo, par tuhade kol aa hona nhi tuhadi mitti pleet eda hi honi ae tuci saria states vich badnam hona ae,”tuci tractor,kothi,car ta costly lyi firde o ,fasal store karn di himat nhi krni)note mai v kisan ha kde loan ni lya na kde faltu kharch nse sarab to v bcha rakhia Waheguru ne kharche ghhat kro chardi kla hovegi Nanak naam chardi kla tere bhane sarbat da bhla (Ajj sarbat da bhla mangan wali kom apne bhle di mohtaj kyu ho gyi jra sochyo
Jaldi karo kirpa karo apne liye paida Karo fasal kisne kaha hai ye galat fahmi bhi dur ho jayegi 😂 woh Bolte hai na agar main nahi hota toh aavaj kon dega aur din nahi nikalne wala 😂
@@MahadeepSingh-x6u sab mil ke kam krde ne ta sab kuch riha hai ji.kisaan nu new aujaar kine bna ke dite kheti sokhi karn lye.o v chad den apna kam krna.tractor trolly combine hor kheti karn da Smaan kon bna riha.
Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji
Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji
Subsidi tuc lendo o, krza thoda maff hunda, fasal khrab hojae sarkar bhrdi , tax tuc kde ni dena . Kisan mjdur , tuc slyo mjdura di gal kdo kiti kdo tuci mjdura lyi dhrna laya? Loka nu thoda boycott Krna chaeda teh shittr fern Jdo dhrna lona teh kisan mjdur Jdo dhrna jit jana odo jtta nae modi taaleya Jdo shittr firna sarkar balo odo sikha nal tashada. Tuc loka nae 3 roop tnge hoye a killi teh lod anusar badl lende o
Veer ji kissan vero ik benti a tusi apni jagha theek o but tusi je dharna laona a ta cm ,mp ja mla ja dc de office agee lavo tusi vi eda parshan hunde ho par publice and shop Wale vi bhoot parshaan a so pls es bare meeting karo jo vi kisaan junion de pardaan a
ਆਮ ਲੋਕਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਧਰਨੇ ਲੋਉਣ ਨਾਲ 🙏🙏
ਕੀ ਤੇਰੀ ਬੌਡ ਪਾਟਗੀ, ਹਰਾਮਖੋਰਾ ਕਰੋਨਾ ਚ ਕਿਓ ਬੰਦ ਕੀਤੇ ਕਾਰੋਬਾਰ
ਕਿਸਾਨ ਦੀ ਆਪਣੀ ਫਸਲ ਤਾਂ ਉਸ ਦੀ ਜ਼ਮੀਨ ਵਿੱਚ ਪਲ ਰਹੀ ਏ ਨੁਕਸਾਨ ਤਾਂ ਉਹਨਾਂ ਦਾ ਹੁੰਦਾ ਏ ਜਿਹੜੇ ਰੋਜ਼ ਦੇ ਰੋਜ਼ ਕੰਮ ਕਰਕੇ ਆਪਣਾ ਪਰਿਵਾਰ ਚਲਾਉਂਦੇ ਨੇ
bhai saab aadhii toh jayda jameen thekeyyy teh hai
ਸਹੀ ਗੱਲ ਆ ਭੈਣੇ
ਇਹਨਾਂ ਦਾ ਤਾਂ ਕਰਜ਼ਾ ਮਾਫ ਹੋ ਜਾਂਦੇ ਨੇ ਆਮ ਲੋਕਾਂ ਦਾ ਨੀ ਹੁੰਦਾ ਸਹੀ ਕੀ ਕਰਨ ਇਹ ਲੋਕ
Sada karja Kade maf nahi hoonda 6 month Di mehnat Di fasal ek cante which barbad ho Jandi a
Very good 👍👍👍
@@HarleenKaur-bg3twfasal vech ke vehle ho gye te hun dharne lao
@@HarleenKaur-bg3tw dukaandaar vi ta daily kamaunda te ghar chalaunda
Well said,,,
ਹੋਲੀ ਹੋਲੀ ਲੋਕ ਕਿਸਾਨਾਂ ਦੇ ਖਿਲਾਫ ਹੋ ਰਹੇ
ਪੰਜਾਬ ਬੰਦ ਕਰਨ ਨਾਲ apna ਨੁਕਸਾਨ ,ਮੰਤਰੀਆਂ ਦੇ ਦੱਫਤਰ ਤੇ ਘਰ ਅੱਗੇ ਧਰna ਦਿਓ
Shi gl ha bai ji
Sahi gall aa ji
Punjab ke log work Labh nahin ho rahe vah kattarvadi Hindu workshop ho rahe hain kisanon ke Jo Modi ke chamche hain BJP ko like karte hain aur hamesha hi Punjab ke Sikh Dharm ke logon ke peeth ke piche chura maarte Hain vah log khilaf ho rahe hain Jo BJP ko apna baap mante Hain Punjab ki barbadi karvana chahte Hain kisanon ki barbadi karvana chahte Hain vah log kisanon ke Bharat late Hain Tum logon Ko samajh nahin aata
😂😂😂1000/20 khusse nll nuksan ni modi bhagat ni acha
ਸਹੀ ਗੱਲ੍ਹ ਹੈ 👍
ਬਦਮਾਸ਼ੀ ਕਰਦੇ ਇਹ,,
ਵਿਰੋਧ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।
ਬਹੁਤ ਵਧੀਆ ਕੀਤਾ ਗਿਆ ਹੈ
ਕਣਕਾਂ ਬੀਜ ਲਈਆਂ ਹੁਣ ਵਿਹਲੇ ਨੇ ਧਰਨਿਆ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ
Eh ta odo pta lgna,jdo adani de mal to len gye,te pta lgu
@kuljitsingh142 ਕੋਈ ਗੱਲ ਨਹੀਂ ਤੁਸੀ ਵੇਚ ਓਥੇ ਸਕਦੇ ਹੋ ਤਾਂ ਅਸੀਂ ਉੱਥੋਂ ਲੈ ਲਵਾਂਗੇ
Tere vrge nang kol karm v haini ta krke tenu chabal nu ki ehna Galla da@@Harpreetvaid
@@kuljitsingh142delhi tu a ke adani de godam vich Kanake la ke gya kissan hun da koi stand nh ci tuc te Adani de gal na hi karo 😅😅😅😅😅😅😅😅
Bund fatti payi ah veer,, no urea no spray sundi pay ge ,,khet ch satiyanash hoya Piya,,270 da urea da thela 500 da vech rahe nu kutte kreyad 🏴🏴🏴
ਜੇਕਰ ਕਿਸਾਨ ਅੰਨ ਦਾਤਾ ਹੈ ਤਾਂ ਫਿਰ ਰੱਬ ਜੀ ਨੂੰ ਕੀ ਕਹੋਗੇ?
ਸਭ ਵਸਤੂਆਂ ਦਾ ਦਾਤਾ ਅਕਾਲ ਪੁਰਖ ਹੈ
ਕਿਸਾਨ ਬਿਨਾਂ ਉਪਜਾਊ ਜ਼ਮੀਨਾਂ ਤੇ ਖੇਤੀ ਨਹੀਂ ਕਰ ਸਕਦਾ? ਥੋੜੇ ਸਮੇਂ ਵਿੱਚ ਇਹਨਾਂ ਜੱਟਾਂ ਨੇ ਪੰਜਾਬ ਦਾ ਪਾਣੀ ਵੀ ਖ਼ਤਮ ਕਰ ਦੇਣਾ ਹੈ ਫ੍ਰੀ ਦੀ ਬਿਜਲੀ ਵਰਤ ਕੇ?
ਸਰਕਾਰ ਵੀ ੧੦ ਘੰਟੇ ਮਿਹਨਤ ਕਰਨ ਵਾਲੇ ਦੁਕਾਨਦਾਰ ਤੇ ਮਜ਼ਦੂਰਾ ਨੂੰ ਕੋਈ ਖਾਸ ਸਹੁਲਤਾਂ ਨਹੀਂ ਦਿੰਦੀ ਤੇ ਕਿਸਾਨਾਂ ਨੂੰ ਫ੍ਰੀ ਬਿਜਲੀ ਮੁਆਵਜ਼ੇ ਆਦਿ ਦਿੰਦੀ ਹੈ?
ਕੈਨੇਡਾ ਵਿੱਚ ਵੀ ਇਹ ਨੀਆਂ ਸਹੂਲਤਾਂ ਨਹੀਂ ਹਨ ਜਿਸਦੇ ਮਗ਼ਰ ਲਗ ਕੇ ਭਾਰਤ ਵਿਰੁੱਧ ਬੋਲਦੇ ਹਨ
Waheguru ji..punjab de kissana nu mat bakshna ji.
ਭੈਣ ਜੀ ਨੇ ਸਹੀ ਕਿਹਾ ਹੈ ਜੀ
ਭੈਣ ਨੇ ਸਹੀ ਕਿਹਾ ਜੀ
ਬਹੁਤ ਵਧੀਆ ਆਮ ਲੋਕਾਂ ਦਾ
ਵੇਲੜ ਕਿਸਾਨਾਂ ਨੇ ਬੇਸ਼ਰਮੀ ਦੀ ਹੱਦ ਪਾਰ ਕੀਤੀ ਹੋਈ ਹੈ
ਮੰਗਣ ਦੇ ਆਦੀ ਹੋ ਗਏ
Teri kehdi …….. mang lyi
Bahi ji ahun wala sma dse ga kon ki ahh jdd govt band krdi frr kyu roli pounde
@@k.p.s8378 paji aun wala sma ohna nu dsuga jina nae kde tax ni dita jina nae krzae maff kron de bhane lbae hoya a
Una nu aun wala sma ki dsu jinae app mjduri krke app ghr chlona .
@@Suraj-cp6eo bilkul right bai
Amm loka nu fudu samjade ah , app nu bolna chahe da
@Suraj-cp6eo very good 💯
ਭੈਣ ਜੀ ਨੇ ਵਧੀਆ ਗੱਲ ਕਹੀ
Good didi 👍👍👍👍
ਕਿਸਾਨ ਆਪਣਾ ਵਿਸਵਾਸ਼ ਗਵਾ ਚੁਕੇ ਹਨ
Galt soch love you ❤❤❤❤
ਕਿਸਾਨ ਵੀਰੋ ਹੱਥ ਜੋੜ ਕੇ ਬੇਨਤੀ ਹੈ ਫਸਲ ਆਪਦੀ ਜੋਗੀ ਬੀਜੋ ਤਾਂ ਹੀ ਸਰਕਾਰਾਂ ਤੇ ਅਸਰ ਪੈਣਾ ਕੁਝ ਸਾਲ ਇੱਕ ਫਸਲ ਨਾ ਬੀਜੋ.
ਇਕ ਸਾਲ ਆਪਾਂ ਵੀ ਫਸਲ ਦੀ ਹੜਤਾਲ ਕਰੀਏ.
ਸਹੀ ਗੱਲ ਹੈ 💯👌 ਸਹੀ
Bilkul sahi kiya bibi ne
ਮੈਂ ਵੀ ਕਿਸਨ ਹਾਂ। ਪਰ ਕਿਸਾਨਾਂ ਦੇ ਘਰ ਜਾ ਕੇ ਦੇਖੋ।
ਹਰ ਇੱਕ ਦਾ ਜਵਾਕ ਬਾਹਰ ਆ
ਕੋਠੀਆਂ ਹੀ ਕੋਠੀਆਂ ਨੇ।
ਘਾਟ ਕੋਈ ਨੀ ਕਿਸੇ ਕੋਲ।
ਐਵੇ ਜਨਤਾਂ ਦਾ ਨੁਕਸਾਨ ਕਰ ਰਹੇ
बहुत बढ़िया बहुत बढ़िया जवाब दिया किसानों को
Bilkul sahi keh rhe lady
Thank you 👍
ਦਿਹਾੜੀ ਦਾਰ ਕੀ ਕਰਨ, ਰੋਟੀ ਕਿਥੌਂ ਖਾਣ, ਜਮੀਨ ਨਿਆਣੇ ਕੈਨੇਡਾ ਅਮਰੀਕਾ kol ਗੱਡੀਆਂ ਏ ਫੇਰ ਵੀ ਦੁੱਖੀ, ਹੱਦ ਆ, ਹੱਲੇ ਕਿਸਾਨ ਦੁੱਖੀ, ਮਹਿਲ ਪਾ ਕੇ ਬੈਠੇ
ਸਰਕਾਰ ਨੇ ਸਿਰੇ ਚੜਾ ਰਖੇ ਇਹਨਾਂ ਨੂੰ ਸਰਮ ਨੀ ਮੰਗਤੇ ਆ ਲੋਨ ਨਾ ਚਕੋ ਵਿਆਹ ਵੀ ਵੱਡੇ ਗਡੀਆਂ ਵੱਡੀਆਂ ਮੋਦੀ ਨੇ ਸਿਰੇ ਚੜਾ ਰਖੇ ਵਿਹਲੜ ਕਿਸੇ ਥਾਂ ਦੇ ਬੱਚੇ ਕੈਨੇਡਾ ਅਮਰੀਕਾ ਵੱਡੇ ਜਟ ਬਣੇ ਫਿਰਦੇ ਆ ਮੰਗਤੇ ਸਰਕਾਰਾਂ ਕੁਤੀਅ ਆਂ ਇਹਨਾਂ ਨੂੰ ਕਰਜਾ ਦੇਣ ਹੀ ਨਾ
ਇਹਨਾਂ ਨੂੰ rajj ਨਹੀਂ ਆਉਣਾ
Right mere papa vi dukandaar aa .. sanu masa prhaya .. ehna kol sab kuch a bche ehna de bahar pr aa fer vi nhi htde
ਭੈਣ ਨੇ ਰੱਜ ਕੇ ਜ਼ਲੀਲ ਕੀਤਾ। ਉਹਨਾਂ ਨੇ ਮਾਸਾ ਨੀ ਪੀਲ ਕੀਤਾ
😂😂😂😂😂😂😂
Very good very good kissana nu ron di aadat pai gai
ਠੀਕ ਕੀਤਾ ਖੋਲੋ
Right didi ji Shukrana
👍👍
Good ❤
ਦੁਕਾਨਦਾਰ ਨੇ ਸੇਈ ਜਵਾਬ ਦਿੱਤਾ ਇਨ੍ਹਾਂ ਖਾਲਿਸਤਾਨੀਆਂ ਨੂੰ
❤❤❤
ਇੰਨਾਂ ਨੇ ਮਹੋਲ ਖਰਾਬ ਕਰਨਾ ਹੁੰਦਾ ਗਰੀਬ ਕਿਦਰ ਜਾਣ ਨਾ ਰੱਜੇ ਨਾ ਹੀ ਕਿਸਾਨ ਰੱਜਣੇ ਨੇ ਸਰਕਾਰਾਂ ਤੋਂ ਕਿਸਾਨ
Jis tra kharku lehar wele lok door ho gye c ose tra hun jyada lok tuhade khilaf bhugat rhe han bhave coment parr ke dekh lvo (Aggar sarkar de nak vich dum krna hai ta ik saal dove faslan wheat aur rice mandi vich na jayo lai ke ghare store kr lo koi dum ta dikhayo, par tuhade kol aa hona nhi tuhadi mitti pleet eda hi honi ae tuci saria states vich badnam hona ae,”tuci tractor,kothi,car ta costly lyi firde o ,fasal store karn di himat nhi krni)note mai v kisan ha kde loan ni lya na kde faltu kharch nse sarab to v bcha rakhia Waheguru ne kharche ghhat kro chardi kla hovegi Nanak naam chardi kla tere bhane sarbat da bhla (Ajj sarbat da bhla mangan wali kom apne bhle di mohtaj kyu ho gyi jra sochyo
ਕਾਹਦੇ ਕਰਜ਼ੇ ਯਾਰ ਪਹਿਲਾ ਏਨਾ ਖਰਚਾ yr hun karjs maaf
ਕਿਸਾਨ ਵੀਰੋ ਕੁਛ ਨਾ ਕਰੋ ਜੇ ਮੋਦੀ ਮੰਨਦਾ ਠੀਕ ਹ ਨਹੀਂ ਮੰਨਦਾ ਤੇ ਕੋਈ ਫਰਕ ਨਹੀਂ ਪੈਂਦਾ ਆਪਾਂ ਆਪਣੀ ਜੋਗੀ ਬੀਜ ਲਓ ਫਸਲ ਤੇ ਕੋਈ ਗੱਲ ਨਹੀਂ ਪਰਮਾਤਮਾ ਸਾਡਾ ਕੋਈ ਗੱਲ ਨਹੀਂ ਨਾਲ ਹੀ ਹੋਊਗਾ
Sare Eve he sochan lag gye ta ho gya kam fir sara kuch kisaan nai krda
Jaldi karo kirpa karo apne liye paida Karo fasal kisne kaha hai ye galat fahmi bhi dur ho jayegi 😂 woh Bolte hai na agar main nahi hota toh aavaj kon dega aur din nahi nikalne wala 😂
@@MahadeepSingh-x6u sab mil ke kam krde ne ta sab kuch riha hai ji.kisaan nu new aujaar kine bna ke dite kheti sokhi karn lye.o v chad den apna kam krna.tractor trolly combine hor kheti karn da Smaan kon bna riha.
ਕਿਸਾਨ ਵੀਰੋ ਹੱਥ ਜੋੜ ਕੇ ਬੇਨਤੀ ਹੈ ਫਸਲ ਆਪਦੀ ਜੋਗੀ ਬੀਜੋ ਤਾਂ ਹੀ ਸਰਕਾਰਾਂ ਤੇ ਅਸਰ ਪੈਣਾ ਕੁਝ ਸਾਲ ਇੱਕ ਫਸਲ ਨਾ ਬੀਜੋ.
ਇਕ ਸਾਲ ਆਪਾਂ ਵੀ ਫਸਲ ਦੀ ਹੜਤਾਲ ਕਰੀਏ.
Meri gall sun oye kisaan koi free ni kise de ghar sutda paise dende ne lok,,,, na bijjo fer kehda lok bhukhe mar jange
Kya baat hai...bold truth .she said 🙏🙏👍👍
ਇਨ੍ਹਾਂ ਕਿਸਾਨਾਂ ਧਰਨੇ ਵਾਲਿਆਂ ਦਾ ਡੱਟ ਕੇ ਮੁਕਾਬਲਾ ਅਤੇ ਵਿਰੋਧ ਕਰੋ।ਇਹ ਲੋਕ ਆਪਣੇ ਕੰਮ ਕਾਰ ਪੂਰੇ ਕਰ ਕੇ ਤੁਹਾਡੇ ਕਾਰੋਬਾਰ ਬੰਦ ਕਰਵਾਉਣਗੇ। ਇਨ੍ਹਾਂ ਵਿਰੋਧ ਕਰਨ ਵਾਲਿਆਂ ਦਾ ਧੰਨਵਾਦ।
ਰੋਟੀ ਖਾਣੀ ਬੰਦ ਕਰ ਦਿਓ।
Tus moot peene waliya nu sab to jadda problem hain,, tus dalle kise de nhi ho skde
@@jasvirkaur5915tuc deke Jane o kise nu ja koi thode to mang k khanda ko ina bol rhe o
@@jasvirkaur5915 ਉਹ ਸਤਗੁਰ ਦਾਤਾ ਦਾਤਾਰ ਉਸ ਦਾ ਦਿਤਾ ਖਾਵਣਾ , ਸਹੀ ਨੂੰ ਸਹੀ ਗਲਤ ਨੂੰ ਗਲਤ ਕਹੀ ਦਾ
@@jasvirkaur5915 ਰੋਟੀ ਮੁੱਲ ਖਾਂਦੇ ਸਾਰੀ ਦੁਨੀਆਂ ਦੇ ਲੋਕ ਕੋਈ ਮੁਫ਼ਤ ਨਹੀਂ ਖਾਂਦਾ।
Bilkul sahi kiha
ਸਹੀ ਗੱਲ ਆ ਆਮ ਲੋਕ ਕੀ ਕਰਨ ਉਹਨਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਜਿਹੜਾ ਆਪਣੀ ਮਰਜ਼ੀ ਨਾਲ ਬੰਦ ਕਰਦਾ ਹੈ ਦੁਕਾਨ ਉਹ ਠੀਕ ਹੈ ਤੁਸੀਂ ਬਦਮਾਸ਼ਾਂ ਵਾਂਗੂ ਆ ਕੇ ਦੁਕਾਨਾਂ ਕਿੱਦਾਂ ਬੰਦ ਕਰਾ ਰਹੇ ਹੋ ਫੇਰ ਕਹਿੰਦੇ ਆਪਣੇ ਆਪ ਨੂੰ ਕਿਸਾਨ ਕਿਸਾਨ ਤੁਹਾਡੇ ਵਰਗੇ ਹੁੰਦੇ ਆ 🤨
Bilkul shi right
Waheguru ji - Meri 30 Kanala Jameen Pichhle 19 Salan Ton Nappi hai ji - BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji
ਬੀਬਾ ਸੱਚ ਬੋਲ ਰਹੀਂ ਆ 👍❤️
ਦੁਕਾਨਦਾਰ ਬਹੁਤ ਵਧੀਆ
Kishan glat ah
Very good Shop kepar
😂😂😂tu na boli kda.... Jnani nu very good boli jnda... Slya kalan
*ਕਿਸਾਨਾਂ ਨੂੰ ਗਲਤ ਬੋਲ ਕੇ ਚੰਗਾ ਕੀਤਾ, ਹੁਣ ਜਰਾ ਓਨਾ ਲੋਕਾ ਨੂੰ ਵੀ ਰੋਕਣਾ ਜਿੰਨਾ ਨੇ "ਹੋਲੀ" ਵਾਲੇ ਦਿਨ "ਕਈ ਸ਼ਰਾਰਤੀ ਹਿੰਦੂ" ਕਤੀੜਾ ਹੁਲੜਬਾਜ ਵਲੋ ਦੁਕਾਨਾਂ ਬੰਦ ਦਾ ਬਦਮਾਸ਼ੀ ਵਾਲਾ ਹੋਕਾ ਦੇ ਕੇ ਸਾਡੇ ਸ਼ਹਿਰਾਂ ਚ ਆ ਕੇ ਸਾਡੀਆਂ ਦੁਕਾਨਾਂ ਬੰਦ ਕਰਵਾਉਦੇ ਆ, ਮੈ ਇਕ ਵਾਰ ਦੁਕਾਨ ਬੰਦ ਨਹੀ ਕੀਤੀ ਤਾਂ ਓਨਾ ਸ਼ਰਾਰਤੀ ਅਨਸਰਾਂ ਨੇ ਮੇਰੀ ਦੁਕਾਨ ਜਬਰਦਸਤੀ ਭੰਨ ਤੋੜ ਕੇ ਬੰਦ ਕਰਵਾਈ, ਪਰ ਮੇਰੀ ਇਕ ਨਾ ਸੁਣੀ ( ਰਹੀ ਗਲ ਕਿਸਾਨਾਂ ਦੀ ਤਾ ਇਹ ਦਸੋ ਕਰੋਨਾ ਚ 1 ਸਾਲ ਦੁਕਾਨਾਂ ਬੰਦ ਕਰਕੇ ਆਪਾ ਕਿਦਾ ਗੁਜਾਰਾ ਕਿਤਾ ਸੀ ?, ਕਿ ਇਕ ਦਿਨ ਕਿਸਾਨਾਂ ਵਲੋ ਬੰਦ ਕਰਵਾਕੇ ਆਪਾ ਨੂੰ ਭਾਰਾ ਲਗਣ ਲਗ ਗਿਆ, ( ਆਪਣੇ ਸ਼ਹਿਰ ਫੈਕਟਰੀਆਂ ਕਰੋੜਾਂ ਟਨ ਕਿਊਸਿਕ ਪਾਣੀ ਧਰਤੀ ਵਿਚੋਂ ਕਡ ਕੇ ਵਰਤਦੇ ਆ, ਤੇ ਹਜਾਰਾਂ ਟਨ ਕਿਊਸਿਕ ਜਹਿਰੀਲਾ ਪਾਣੀ ਨਹਿਰਾਂ ਚ ਤੇ ਜਮੀਨਾ ਹੇਠਾ ਵਾਪਸ ਸੁਟਿਆ ਜਾਂਦਾ ਆ ਤੇ ਜਹਿਰੀਲਾ ਧੂੰਆ ਹਵਾ ਦੁਸ਼ਿਤ ਕਰ ਰਹੀ ਆ, ਕਿਸਾਨਾਂ ਨੂੰ ਗਲਤ ਕਹਿਣਾ ਸੋਖਾ ਆ, ਜੋ ਛੇ ਮਹੀਨੇ ਧੁੱਪ ਹਨੇਰੀ ਮੀਹ ਰਾਤ ਵਿੱਚ ਫਸਲਾਂ ਸਾਭਦੇ ਆ, ਤੇ ਸਾਨੂੰ ਮਿਲਦਾ ਆ, ਪਰ ਅਸੀ ਨਾ ਸ਼ੁਕਰੇ ਆ, ਤੇ ਅਰਬਾਂ ਖਰਬਾ ਦਾ ਕਰਜਾ ਕਾਰਪੋਰੇਟ ਘਰਾਣਿਆਂ ਦਾ ਮਾਫ ਹੁੰਦਾ ਆ, ਕਿਸਾਨਾਂ ਦਾ ਨਹੀ !*
Cylinder 1800 rupees ate petrol 150 hona chaida hai veopari mehgai chaudae han taan k loka lut k hor mehgai honi chaidi hai bjp jindabad
ਸਹੀ ਗੱਲ ਆ
ਬੀਬੀ ਨੇ ਵਦੀਆ ਕੀਤੀ
Public is right 😢😮❤❤
Kishan da karja maf nahi hona cahd....ji
Adani ambani da karja hor maaf hona chaida hai
Bho kitna contribute krte hai desh ko chalne me pta hai apko.
Bilkul right,,
😂fudi da
Very good bhen ne shi kiha
Aam public nu preshan na kita jave,
Mantri,CM ,MLA de ghar band karo
Saara hal ho jana,
Public nu tang kar ke kuj haal nhi niklna
Kisan Ekta jindabad
ਕਿਸਾਨ ਅੰਨਦਾਤਾ ਨਹੀਂ ਮੌਤਦਾਤਾ ਹੈ
2 lakh wala aa geyaa😂😂😂😂
Kissan ni hai eh kissana da naam badnaam na karo kissan andata hi a
Kisaan majdoor ekta jindabaad
Sahi gal garib loka da kehra loan maf hunda
Sahi kija
Gundagardi
ਬੀਬੀ ਜੀ ਨੇ ਸਿਰਾ ਕਰਤਾ ਵੱਡੀਆ ਵੱਡੀਆ ਗੱਡੀਆਂ 💯✅🇮🇳
Well done Sister 👍🏻
ਕਰਨੀ ਹੈ ਤਾਂ ਦਿੱਲੀ ਬੰਦ ਕਰੋ ਪੰਜਾਬ ਦਾ ਕੀ ਕਸੂਰ
ਪਹਿਲਾ ਸਰਦਾਰ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਹੁਣ ਪਰ ਹੁਣ ਇਹਨਾਂ ਨੇ ਧਰਨੇ ਲਾ ਲਾ ਕੇ ਸਰਦਾਰਾ ਦੀ ਬੇਜਤੀ ਕਰਾਈ ਹੋਈ ਏ
Ajj sardar g jutia khan bale aa.
ਬੱਢੇ ਘਰਾ ਵਿਚੋ ਕੱਡ ਰੱਖੇ ਵਹਿਲੇ😂😂😂
I Sport Shopkeepers
Vv good shop walo
ਵਧੀਆ ਬਹੁਤ ਵਧੀਆ ਇਹ ਤਾ ਰੋਜ ਦਾ ਹੀ ਕੰਮ ਹੋ ਗਿਆ ਧਰਨਿਆ ਦਾ ਵੇਲੜ
Jai kisaan Jai jawan
ਬਹੂਤ ਦੁਕਾਨਦਾਰ ਨੇ ਬਿਜਨੈਸman ਨੇ ਜਿੰਨਾ ਨੂੰ ਆਪਣੇ ਕੰਮਾਂ ਵਿੱਚ ਘਾਟਾ ਪਿਆ ਪਰ ਕੋਈ ਧਰਨਾ ਲਾਉਂਦਾ ਨੀ ਦੇਖਿਆ
Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji
ਕਿਸਾਨ ਨਹੀਂ ਇਹ ਵਿਕਾੳ ਹਨ ਦੱਲੇ ਨੇ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ
👌👌👌
Jadon adani ambani ne store open kee te odo thonoo free wich khana dayne gai odo maja kar le hoe jina karna
Punjabi 58 ਹਰਾਮ ਜਾਂਦਿਆਂ ਕੁਤੀ ਦਿਆ ਪੁੱਤਾ ਤੂੰ ਹੋਵੇਂ ਦੱਲਾ ਬੇਸ਼ਰਮਾਂ
Punjabi 58 ਕੁਤੀ ਦਿਆ ਪੁੱਤਾ ਤੂੰ ਹੋਵੇਂ ਦੱਲਾ ਬੇਸ਼ਰਮਾਂ
Kutte ne eh roz roz da siapa ehna da jdo koe mr janda chuk ke dhrne ch sut dede kutte vangu
Good madam ji wah kya baat hain
Waheguru ji
Kisan ekta jindabad
Absulty right 👍 100 💯
NakLi KisSaN = AsLi Bussiness MaN 😂😅
Bilkul sahi baat hai madam ji
ਦੱਬਣਾ ਨਹੀਂ ਕਿਸਾਨ ਵੀਰੋ
ਸਹੀ ਗੱਲ ਹੈ ਗਰੀਬ ਦਾ ਕਦੇ ਕਰਜਾ ਨਹੀਂ ਮਾਫ ਹੁੰਦਾ ਕਦੇ ਦੁਕਾਨਦਾਰ ਦਾ ਕਰਜ਼ਾ ਨਹੀਂ ਮਾਫ ਹੁੰਦਾ ਇਹਨਾਂ ਦਾ ਬਿਨਾਂ ਮਤਬਲ ਦਾ ਕਰਜ਼ਾ ਮਾਫ ਹੁੰਦਾ ਕਿਸੇ ਜਿਮੀਂਦਾਰ ਦਾ ਕਰਜ਼ਾ ਮਾਫ ਨਹੀਂ ਹੋਣਾ ਚਾਹੀਦਾ ਇਹਨਾਂ ਕੋਲ ਤਾਂ ਜਾਇਜਾ ਹੀ ਬਹੁਤ ਹੈ
ਕਿਸਨ ਆ ਨੰਗ ਤਾ ਨਹੀਂ,,,
ਜਵਾਨੀ ਨੂੰ ਨਸਾ ਖਾ ਗਿਆ ਕਿਸਾਨੀ ਨੂੰ ਜੱਟ ਖਾ ਗਿਆ ਆਟਾ ਘਰ ਨਹੀਂ ਡੱਬਿਆਂ 'ਚ ਗਰੀਬਾਂ ਦੇ ਟੁੱਟ ਪੈਣਾ ਚਿੱਟਾ ਕਿੱਥੋਂ ਆ ਗਿਆ❤ ਲਾ ਕੇ ਧਰਨੇ ਹੱਕਾਂ ਦੀ ਗੱਲ ਕਰਦੇ ਗਰੀਬਾਂ ਦੀ ਸਾਰ ਕੋਈ ਨਾ ਇਨਾਂ ਰੋੜ ਦੇਣਾ ਵੱਸਦੇਪੰਜਾਬ ਨੂੰ ਜੱਟਾਂ ਦਾ ਇਤਬਾਰ ਕੋਈ ਨਾ❤ ਜਿਹੜੇ ਗੁਰੂ ਗੋਬਿੰਦ ਸਿੰਘ ਅੱਗੇ ਖੜ ਕੇ ਕਹਿਣ ਸਾਡੀਆਂ ਤਨਖਾਹਾਂ ਮੁੜਦੇ ਜਿਹੜੇ ਘੋੜੇ ਉੱਤੇ ਤੂੰਚੜਿਆ ਜਾਂ ਉਹ ਸਾਡੇ ਨਾਲ ਤੋਰਦੇ❤ ਰੰਗਰੇਟਿਆਂ ਗੁਰੂ ਦੇ ਬੇਟਿਆਂ ਗੁਰੂ ਤੋਂ ਪਿਆਰ ਮੰਗਿਆ ਪੇਟ ਭੁੱਖੇ ਗੁਰੂ ਦਾ ਭਾਣਾ ਮੰਨਦੇ ਰੱਬ ਉਹਨਾਂ ਕੋਲੋਂ ਸੰਗਿਆ
ਨਸ਼ਾ ਬੰਦ ਕਰਾਉਣਾ ਸਰਕਾਰਾਂ ਦਾ ਕੰਮ ਆ ਕਿਸਾਨਾਂ ਦਾ ਨਹੀਂ ਮਾਮਾ ਤੂੰ ਕਰਾਦੇ ਨਸ਼ਾ ਬੰਦ
ਜੱਟਾਂ ਦੇ ਵੱਜ ਕਿੱਥੇ ਵੱਜਣਾ
ਰੰਗਰੇਟਾ ਸਿਰਫ ਇੱਕ ਹੋਇਆ ਬਾਬਾ ਜੀਵਨ ਸਿੰਘ ਹੋਰ ਕੋਈ ਨਹੀਂ ਹੋਇਆ ,ਗੁਰੂ ਸਾਹਿਬ ਨੇ ਇਨਸਾਨ ਦੇਖ ਰੰਗਰੇਟਾ ਕਿਹਾ ਸੀ ਨਾ ਕਿ ਜਾਤ ਦੇਖ ਕੇ।ਸੰਤ ਭਿੰਡਰਾਂਵਾਲਿਆਂ ਦੇ ਟਾਈਮ ਸਮੇਂ ਥੋਡੇ ਵਰਗੇ ਹੀ ਸਰਕਾਰ ਦੇ ਟਾਊਟ ਬਣੇ ਸਨ।
ਤੂੰ ਆਪਣਾ ਨਾ ਪਤਾ ਦੱਸ ਜੱਟਾਂ ਤੂੰ ਗਲਤ ਬੋਲਦੈਂ ਸਾਲਾ ਕਤੀੜ
@@yadwindergill3618 🤣🤣🤣fr tera lun bindraa wala maar vi ditta agliyyan na
ਵਿਕਾਊ,ਕਿਸਾਨ, ਨੇ,
ਸ਼ਾਤਮਈ ਸ਼ਹਾਦਤ ਦਾ ਰਾਹੀ ਬਾਬਾ ਡੱਲੇਵਾਲ ਜਿੰਦਾਬਾਦ
Didi good
No law & order Punjab
MSP ਦਾ ਰੇਟ ਸੈਂਟਰ ਸਰਕਾਰ ਨੇ ਦੇਣਾ ਇਕ ਦਿਨ ਪੰਜਾਬ ਬੰਦ ਕਰਨ ਨਾਲ ਕੁਜ ਨਹੀਂ ਹੋਣਾ ਆਪਣੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ 🙏🙏🙏ਜਦ ਦਿੱਲੀ ਡੇਢ ਸਾਲ ਧਰਨਾ ਲਾਉਣ ਨਾਲ ਕੁਜ ਨਹੀਂ ਮਿਲਿਆ, 750 ਦੇ ਕਰੀਬ ਜਾਨਾ ਗਈਆਂ, ਓਹਨਾ ਪਰਿਵਾਰਾਂ ਦਾ ਕੀ ਹਾਲ ਏ 🙏🙏
Subsidi tuc lendo o, krza thoda maff hunda, fasal khrab hojae sarkar bhrdi , tax tuc kde ni dena .
Kisan mjdur , tuc slyo mjdura di gal kdo kiti kdo tuci mjdura lyi dhrna laya?
Loka nu thoda boycott Krna chaeda teh shittr fern
Jdo dhrna lona teh kisan mjdur
Jdo dhrna jit jana odo jtta nae modi taaleya
Jdo shittr firna sarkar balo odo sikha nal tashada. Tuc loka nae 3 roop tnge hoye a killi teh lod anusar badl lende o
Mre chuk chuk dhrne ch suti gye jehra vtt to tilak gya te mr gya ohnu trolly ch pa ke dhrne ch sut dede kutte vngu
@Suraj-cp6eo ਤੁਹਾਡੇ ਕਿੰਨੇ ਰੂਪ ਨੇ slyo
@@GurtejSingh-ew4qn ki hoya y sach bura lgya?
@Suraj-cp6eo ਬੁਰਾ ਕੀ ਲੱਗਣਾ ਬਾਈ ਦਿੱਲ੍ਹੀ ਧਰਨਾ ਬਿਨਾਂ msp ਲੈ ਉੱਠਣਾ ਨਹੀਂ ਸੀ ਹੁਣ ਉਹ ਗੱਲ ਨਹੀਂ ਬਣਦੀ 🙏🙏
Veer ji kissan vero ik benti a tusi apni jagha theek o but tusi je dharna laona a ta cm ,mp ja mla ja dc de office agee lavo tusi vi eda parshan hunde ho par publice and shop Wale vi bhoot parshaan a so pls es bare meeting karo jo vi kisaan junion de pardaan a
Vahler kisan jindabad
Yes she is right
How
Jadon ambani an ne kabza kita odo 10 kilo do packing 250gram wich lamegi
@HarleenKaur-bg3tw we can grow in house and free space. Everything can be grown with hydroponic. We dont need farmers in long run or the companies.
SBI ਬੈਂਕ ਦਾ 13 ਲੱਖ ਲੋਣ ਹੈ ਮੇਰੇ ਤੇ ਸਰਕਾਰ ਦਾ ਮਹਿਨਤ ਕਰਕੇ ਲੋਣ ਦੀਆਂ ਕਿਸ਼ਤਾਂ ਦੇ ਰਹੇ ਹਾ ਰੋੜ ਸੜਕਾਂ ਤੇ ਬੈਠ ਕੇ ਨੱਕ ਨਹੀਂ ਰੜਕ ਰਹੇਂ ਸਰਕਾਰ ਦੇ ਅੱਗੇ ਧਰਨੇ ਲਾ ਕੇ ਕਿਸਾਨਾਂ ਵਾਂਗ
ਕਿਸਾਨ ਲੋਨ ਲੈਕੇ ਖੇਤੀ ਅਤੇ ਸਹਾਇਕ ਧੰਦੇ ਕਰਦਾ। ਹਾੜੀ ਸਾਉਣੀ ਕਿਸਤ ਭਰਦਾ। ਰੌਲਾ ਉਦੋਁ ਪੈਂਦਾ ਜਦੋਂ ਕਿਸਾਨ ਦੀ ਜਿਨਸ, ਦੁੱਧ, ਸਬਜੀ ਕੌਡੀਆਂ ਦੇ ਭਾਅ ਜਾਕੇ ਵਪਾਰੀ ਦੇ ਹੱਥ ਵਿੱਚ ਦਸ ਗੁਣਾ ਰੇਟ ਵੱਧ ਜਾਂਦਾ। ਮਜਬੂਰੀ ਵਸ ਕਿਸਾਨ ਨੂੰ ਸਬਰ ਦਾ ਘੁੱਟ ਭਰਨਾ ਪੈਂਦਾ।
Bht vadia soch aa bai
Sahi gal hai ena de karzd maaf hunde par aam lokka de ni .... Jo v anty ne kiha bilkul sahi kiha
Good bibi
धरने लाएं दुकाना न बंद कराएं जी
ਸਾਰੇ ਵੇਲੜ
ਇਹਨਾ ਨਾਲ ਐਵੇਂ ਹੀ ਹੋਣੀ ਚਾਹੀ ਦੀ ਬੇੜਾਗਰਕ ਕਰਤਾ ਪੰਜਾਬ ਦਾ ਇਹਨਾਂ ਸੋਕੋਲਡ ਅੰਦੋਲਨ ਜੀਵਿਆ ਨੇ
ਤੂੰ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਕਿਉਕੀ ਤੁਸੀਂ ਲੋਕੀਂ ਤਾਂ ਮੂਤ ਪੀ ਕੇ ਤੇ ਗੋਬਰ ਖਾ ਕੇ ਗੁਜ਼ਾਰਾ ਕਰ ਲੈਂਦੇ ਹੋ ਕਿਸਾਨ ਤਾਂ ਅਨ ਹੀ ਵੇਚੇਗਾ ਤੇ ਅੰਨ ਹੀ ਖਾਵੇਗਾ
Good sister ggg❤
Wadhia kita sister ne.
Eh gundagardi karde aa shareaam. 🤔
ਦੁਕਾਨ ਦਾਰਾ ਨੂੰ ਸੰਗਤਾਂ ਦੀ ਬੇਨਤੀ ਹੈ ਕਿ ਤੁਸੀਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ । ਨਹੀਂ ਤਾਂ 500 ਰੁਪਏ ਆਟਾ ਤੇ 100 ਰੁਪਏ ਦਾ ਇਕ ਗੱਨਾ। ਤੇ ਚੀਨੀ 200 ਰੁਪਏ ਕਿਲੋ ਮਿਲੇਗੀ
। ਪੰਜਾਬੀ ਓ ਭਾਈ ਡਲੇਵਾਲ ਦਾ ਸਾਥ ਦਿਓ ਜੀ ।
ਇਹ ਕਿਸਾਨ 2 ਰੁਪਏ ਵਾਲੀ ਕਣਕ ਵੀ ਲਦੇ ਨੇ😢
Nissan Banda nahi haga
Sisters is 200 percent right every day shop close every days shop close
No good
That's right
Wadhy kita
ਵੱਲੇ ਪੁਲ ਤੇ ਏਨਾ ਨੇ ਕਈ ਮਰੀਜ ਵੀ ਇੱਕ ਘੰਟਾਂ ਜਾਮ ਕਰ ਕੇ ਰੋਕੀ ਰੱਖੇ ਕਿਸੇ ਦੀ ਨਈ ਸੀ ਸੁਣਦੇ ਧੱਕਾ ਸਾਡੇ ਨਾਲ ਵੀ ਹੋਇਆ