Sat shari akal g …Song sun k Apna feedback like coment rahi jurrr deo..bhut jald hor eda de song 🎵 release kra ge ..Thude feedback di wait rahu .Sajjan Adeeb
Sat Sri Akal! Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye. Malve alyan waste boht sariyan dwawan. Khush raho Salamat raho 🖤🥀
Ekk Sikh darm hee hai ,jo sare religons nu respect karda hai ,ehh Saadi baani which likhiaa hai ,but the time in India is now worse thn Mughal period,the political pressure is more making depths in religion and making Indian a part ,we must learn we all Indian and same 🩸 running in our veins it has no other colour !!!
@@jasvinderkaurdhery1841 ਬੋਸਕੀ ਦਾ ਕੱਪੜਾ ਇੱਕ ਮਸ਼ਹੂਰ ਤੇ ਮੁਲਾਇਮ ਕੱਪੜੇ ਦੀ ਕਿਸਮ ਹੈ ਜੋ ਕਿ ਜਿਆਦਾ ਤਰ ਪਾਕਿਸਤਾਨ ਵਿੱਚ ਪਾਈ ਜਾਂਦੀ ਹੈ। ਅਤੇ, ਧੌੜੀ ਦੀ ਜੁੱਤੀ ਇੱਕ ਪੰਜਾਬੀ ਜੁੱਤੀ ਦੀ ਕਿਸਮ ਹੈ। Now, if you really didn’t know that, you have the answer. But if you are asking just to check my knowledge, dont want to use any foul language.
@@manpreetdhillon8009 Can you please further explain these below mentioned few lines also; ਮੂੰਹਾਂ ਦੇ ਉੱਤੇ ਭਾਵੈਂ ਨੱਚਦਾ literature ਨੀ ਹੁੰਦੀ ਜੋ ਕਹੀ ਓਕੜੁ ਜੱਟਾਂ ਦਾ nature ਨੀ
ਵੀਰ ਆਵਾਜ਼ ਬਹੁਤ ਸਕੂਨ ਭਰੀ ਆ ਤੇ ਗਾਉਣਾ ਤਾਂ ਬੇਮਿਸਾਲ ਵੀਰ ਬਿਲਕੁਲ ਸਾਫ ਤੇ ਸਭਿਆਚਾਰਿਕ ਗਾਇਕੀ ਵੀਰੇ.... God bless you always n stay healthy n Rab hor traki deve Bai Sajjan Adeeb ji....
Jo galan gane ch likhiyan ne sade pind oven hi ne… Te rani tatt wala Harman Te Ajmer Aulakh v sade mansa ton hi aa … kirpa kar k hun malwe nu ik rehan do
Sat shari akal g …Song sun k Apna feedback like coment rahi jurrr deo..bhut jald hor eda de song 🎵 release kra ge ..Thude feedback di wait rahu .Sajjan Adeeb
nic song
Osm bro
Bhut ghaint bro
Sirra laata baba g
nic song
ਇੱਕ ਲਾਈਕ ਉਸ ਮਾਂ ਲੲੀ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਇਹ ਦੁਨੀਆਂ ਦਿਖਾਈ 🙏🙏🙏🙏🙏
USTAAD BABBU MAAN
beimaan
@@ishqpureaalamaan5771 thx ji 🙏🙏🙏
Beautiful 💘💘💘💕💕👍👍
th-cam.com/channels/G9vO-NZhZX4vcZzi4uylIA.html
ਬੁਹਤ ਸੋਹਣਾ ਲਿਖਿਆ ਬਾਈ ਜੀ ਇੱਕ ਮਾਂ ਦੀ ਲਾਈ
ਮਾਲਵੇ ਵਾਲੇ ਆਜੋ ।।।ਨਿਰਾ ਹੀ ਸੱਭਿਆਚਾਰ ਐ ❤️।।ਬਾਕੀ ਜਚਦੇ ਵੀ ਇਹਦੇ ਮੂਹੋਂ ਐ ਗੀਤ ਇਹੋ ਜਿਹੇ ❤️❤️❤️
sahi keha veere
👌👌👌👍👍👍👍👍
👌👌💪💪
ਮਾਲਵਾ ਬੈਲਟ
Shi keha
ਕੁੱਝ ਹੀ ਗਾਇਕ ਨੇ ਜੋ ਬਿਨਾ ਗੰਦ ਤੋਂ ਏਨੇ ਸੋਹਣੇ ਗੀਤ ਗਾਉਂਦੇ ਆ sajjan ਵੀ ਉਹਨਾਂ ਚੋਂ ਇੱਕ ਆ ਕੌਣ ਕੌਣ ਸਹਿਮਤ ਆ ਇਸ ਗੱਲ ਤੋਂ
bilkul paji
Mai v
ryt
What is the meaning of the first 2 lines
sahi gall aa paji
ਠੇਠ ਪੰਜਾਬੀ ਵਾਲੇ ਗੀਤ ਸੁਣ ਕੇ ਦਿਲ❤️ ਨੂੰ ਸਕੂਨ ਮਿਲਦਾ ਲਵ ਯੂ ਵੀਰੇ ਵਿਰਸਾ ਤੇ ਸੱਭਿਆਚਾਰ ਕਾਇਮ ਕਰਨ ਲੲੀ❤️❤️
ਆਹ ਗੀਤ ਨੂੰ ਪੁਆਧ ਵਿੱਚ ਉਨਾ ਪਿਆਰ ਮਿਲ ਰਿਹਾ ਜਿਨਾ ਮਾਲਵੇ ਵਿੱਚ❤️❤️
@@varinderdher8822 veery tu c poadh aala gana sunea?
Area poadh
ਇਹ ਸਹੀ ਆ ਕੇ ਗੀਤ ਚ ਠੇਠ ਪੰਜਾਬੀ ਸ਼ਬਦਾਵਲੀ ਆ ਪਰ ਵਰਿੰਦਰ ਤੂੰ ਅੰਗਰੇਜ਼ੀ ਦੇ ਸ਼ਬਦ ਵਰਤੀ ਜਾਨਾ
ਵਾਹ!!!!
ਮਲਵਈ ਹੋਣ ਤੇ ਮਾਣ ਕਰਨ ਲਾ ਦਿੱਤਾ ਇਹ ਗੀਤ ਨੇ❤️❤️❤️❤️❤️
Nice👏👏👏😊
Pehla ni c??
@@akshaysalohia9037 ਜੀ ਪਹਿਲਾਂ ਤੇ ਸੀ ਹੀ ਪਰ ਇਸਤੋਂ ਬਾਅਦ ਹੋਰ ਵੀ ਹੋ ਗਿਆ!
Bai Sanu man a Johal dhlleke Jira road wale kake de music system te
@@fanbhagwantMaanda ਜੀ ਮੈਂ ਓਸੇ ਦੇ ਪਿੰਡ ਤੋਂ ਆ ਧੱਲੇਕੇ ਮੋਗੇ ਕੋਲੋਂ
ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏
Malwe da dil Bathinda ❤️🙏
🇲 🇦 🇱 🇼 🇦 🅆🄰🄻🅃🄴
th-cam.com/channels/Jpf3-CxXMxXCKVy5iRkb4Q.html
Right 🤘💯😊😊
ਵਾ ਕਮਾਲ
ਆਉਣ ਆਲੇ ਸਮੇਂ ਚ' ਅਮਰਿੰਦਰ ਗਿੱਲ ਆਲੀ ਹੋਉ ਬਾਈ ਤੇਰੇ ਨਾਲ।
ਕੋਈ ਜ਼ੋਰ ਲਾ ਲਵੇ ਪਰ ਤੇਰੇ ਵਿੱਚ ਨੁਕਸ ਨਹੀ ਲੱਭਣਾ।
ਮਾਲਕ ਸੋਹਣੀਆਂ ਕਲਮਾਂ , ਮਿੱਠੀਆਂ ਅਵਾਜ਼ਾ ਤੇ ਸੁੱਚੇ ਦਿਲਾਂ ਨੂੰ ਸਲਾਮਤ ਬਖਸੇ।
Jeonda reh bai ki gal likhi aa
ਬਿਲਕੁਲ ਸਹੀ ❤️
👌❤️
Comment bhut ghaint Kita Bai ne
True bro
ਪੁਰਾਣੇ ਸਮਿਆਂ ਦੇ ਸ਼ਬਦਾਂ ਦੀ ਵਰਤੋਂ ਸਿਰਫ Sajjan Adeeb ਦੇ ਗਾਣਿਆਂ ਵਿੱਚ ਮਿਲਦਾ ਆ।
ਆਹ ਹੁੰਦੇ ਨੇ ਦਿਲ ਨੂੰ ਸਕੂਨ ਦੇਣ ਆਲੇ ਗਾਣੇ..❤️❤️
♥️♥️
ya
Agree
I am your big fan💕💕💕💕💕💕💕💕💕💕💕
right bro
ਅਸੀ ਚਾਹੇ ਦੋਆਬੇ ਤੋ ਆ ਫਿਰ ਵੀ ਗਾਣੇ ਦੀ ਫੀਲਿੰਗ ਲੈ ਰਹੇ ਹਾਂ 😂😂
ਸੱਜਣ ਵੀਰ ਬਹੁਤ ਵਧੀਆ ਗਾਣਾ ਐ 👌👌👌
ਕਦੇ ਮਾਰੋ ਮਾਲਵੇ/ਫ਼ਿਰੋਜ਼ਪੁਰ ਗੇੜਾ Always Welcome 💐💐💐
ਤੇ ਇਥੇ ਸਾਨੂ ਮਾਲਵਾ ਦਵਾਬੇ ਦਾ ਮਤਲਬ ਨੀ ਪਤਾ ਫਿਰ ਵੀ ਸਵਾਦ ਆਈ ਜਾਂਦੇ, ਸਵਾਦ ਜਾਇ ਜਾਂਦੈ 😂😂
From maza belt Love u malva and duyaba belt
@@SunilKumar-gt6pc punjab de 3 hise a malwa maja duvaba
😂😂😂
ਮੈਂ ਦੁਆਬੇ ਤੋਂ ਆਂ ਪਰ ਫੇਰ ਵੀ ਮਾਲਵੇ ਨਾਲ ਬਾਹਲਾ ਈ ਤੇਹ ਪਿਆਰ ਆ। ਬੋਹਤ ਸੋਹਣਾ ਗੀਤ ਆ 👌👌👌👌👌👌👌👌👌👌👌👌👌
Thxxxxxxxx ji
ਅਸੀਂ ਵੀ ਦੁਆਬਾ ਦਿਲ ਚ ਵਸਾਈ ਬੈਠੇ ਆਂ ਯਾਰਾ
ਸਾਰਾ ਪੰਜਾਬ ਈ ਬਹੁਤ ਸੋਹਣਾ ਭਰਾਵੋ ❤️
Majhe wale ♥♥
Love u
Society needs more songs like this.
Hats off brother..
ਰੂਹ ਖੁਸ਼ ਹੋ ਗਈ ਸੁਣ ਕੇ।
ਮਾਲਕ ਤਰੱਕੀਆ ਬਖਸ਼ੇ।।💯💯💯💯💯💯💯💯💯💯
Hello
What is the meaning of the first 2 lines
@@jasvinderkaurdhery1841 pp l pl l0 pp l0llpll
Haa ji
ਮਨਵਿੰਦਰ ਮਾਨ ਬਾਈ ਨੇ ਮਾਣ ਵਧਾਇਆ ਸਾਡਾ ਮਾਲਵੇ ਆਲ਼ਿਆਂ ਦਾ। ਬਹੁਤ ਵਧਾਈ ਹੋਵੇ ਵੀਰ,ਪਰਮਾਤਮਾ ਬਹੁਤ ਮਾਣ ਬਖ਼ਸ਼ੇ ਥੋਨੂੰ ।ਅਸੀਂ ਪਰਾਣੇ ਹਾਂ,ਨਵੇਂ ਨਹੀਂ। ਸਾਨੂੰ ਅੰਗਰੇਜ਼ੀ ਤਾਂ ਬਹੁਤੀ ਨਈ ਆਉਂਦੀ ਪਰ ਸਾਡੇ ਚਿਹਰਿਆਂ ਤੇ literature ਨੱਚਦਾ ਹੈ। ਸਾਡਾ ਪਰਾਣਿਆਂ ਦਾ ਖਿਆਲ ਰੱਖਣ ਲਈ ਦਿਲੋਂ ਧੰਨਵਾਦ ਵੀਰ।ਤੂੰ ਵਾਕਿਆ ਹੀ ਸਾਡਾ ਪਰਾਣਿਆਂ ਦਾ ਸੱਜਣ ਹੈ ਵੀਰ ਸੱਜਣ ਅਦੀਬ। ਇਹ ਗਾਣਾ ਸੁਣ ਕੇ ਇੱਕ ਸਕੂਨ ਮਿਲਿਆ ਮੈਨੂੰ ਬੇਵਤਨੇ ਪਰਦੇਸੀ ਨੂੰ ਜਿਵੇਂ ਦੇਸ ਮਿਲ ਗਿਆ ਹੋਵੇ।🙏👍
👍
ਮਨਵਿੰਦਰ ਮਾਨ ਲਿਖਤ 📝+ ਸੱਜਣ ਅਦੀਬ 🎤 ਦੋਨੋਂ ਹੀ ਲਾਜਵਾਬ ਹੈ । ❤️❤️❤️❤️ ਇੱਦਾਂ ਦੇ ਹੀ ਗੀਤ ਸਾਉਂਦੇ ਆ ਸੱਜਣ ਦੀ ਆਵਾਜ਼ ਚ👌👌
This is the real Malwa Block 💯
ਸਾਡਾ ਹੈ ਦੇਸ਼ ਮਾਲਵਾ ਦੱਸ ਦੇਵੀਂ ਨਵਿਆਂ ਨੂੰ 👌👌
moosewala ta jaloos kdh gya
Knt y
Moose wala,prem Dhillon tn jaloos kdi jnde malwe mazze da...
Sat Sri Akal!
Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye.
Malve alyan waste boht sariyan dwawan. Khush raho Salamat raho 🖤🥀
@@Muhammad_Usman_712 jeonda reh shera. Salaam tere dada ji nu te tenu. Boht sara pyaar mere pakistani veera nu.
ਪਿੰੰਡਾ ਨੂੰ ਦੇਸ਼ ਵਿਦੇਸ਼ ਵਿੱਚ ਪਚਾਉਣ ਵਾਲਾ ਸਾਡਾ ਵੀਰ ਸਾਜਨ ਬਹੁਤ ਸੋਹਣੇ ਗੀਤ 🎉🎉🎉🎉
ਮਨਵਿੰਦਰ ਮਾਨ ਵੀਰ ਜੀ ਤੇਰੀ ਕਲਮ ਨੂੰ ਮੇਰੇ ਕੋਂਲ ਸ਼ਬਦ ਨੀ ਤੇਰਾ ਸ਼ੁਕਰੀਆਂ ਕਰਨ ਲਈ ਹੱਥ ਹੀ🙏🏻🙏🏻🙏🏻❤️❤️ ਸਕਦਾ
ਅਦੀਬ ਦੇ ਬੋਲ ਤੇ ਮਾਨ ਦੀ ਕਲਮ , ਠਹਿਰ ਜਾਂਦੇ ਨੇ ਵਖਤ ❤️
Bast of luck
Ryt g
Tuhadi koi video ni dakhi 😞
Best of luck
@@simmmikaur550 yes
ਮਾਝੇ ਵਾਲੇ (ਸ਼੍ਰੀ ਅਮ੍ਰਿਤਸਰ) ਤੋਂ ਵੀ ਸੁਣ ਰਹੇ ਆ ਬਹੁਤ ਸੋਹਣੀ ਗਾਇਕੀ 👌
Majhe wale kidaa lgea song
Welcome to mawla ਬੈਲਟ
punjab ale v Sun rhe a
Majha te malwa mudd k dinoo bhra jatta. Baki song ta sajan de Sare hi jannat hunde a
Nice👌🙏🙏🙏💘
ਬੌਹਤ ਚੀਜ਼ਾਂ ਵਿਰਸੇ ਦੀਆਂ ਯਾਦ ਕਾਰਵਾਈਆਂ ਇਸ ਗੀਤ ਨਾਲ ਨਵੀਂ ਪਨੀਰੀ ਨੂੰ ,ਜਿਓਂਦਾ ਰਹਿ ਵੀਰੇ ਬੋਹਤ ਸੋਹਣਾ ਗਾਇਆ ਤੁਸੀਂ ❤️❤️❤️❤️❤️❤️❤️❤️🙏🙏🙏🙏🙏🙏🙏🙏
ਮਨਵਿੰਦਰ ਮਾਨ ਦੀ ਲਿਖਤ ਨੂੰ ਸਲਾਹੁਣ ਲਈ ਸ਼ਬਦ ਈ ਨਈਂ ਹੈਗੇ...ਬੱਸ ਸਤਿਕਾਰ ਵੀਰ ਲਈ 🙏🙏🙏
ਸਾਰਾ ਕੁਝ ਗਾਣੇ ਵਿੱਚ ਹੀ ਲਿਖਤਾ ਕੁਮੈਂਟ ਵਿੱਚ ਲਿਖਣ ਨੂੰ ਕੁਝ ਨਹੀ ਸਾਡੇ ਕੋਲ ਜਮਾਂ ਸਿਰਾ ਭਗਤੇ ਵਾਲੇ ਸੱਜਣਾਂ❤️
ਮੈਂ ਮਾਝੇ ਤੋਂ ਆ ਮੇਰੇ ਨਾਲਦਾ ਮਾਲਵੇ ਤੋਂ ਆ ਬਹੁਤ ਸਾਫ ਦਿਲ ਦਾ ਬੰਦਾ aa❤
ਦੋਸਤੀ ਵਿਚਾਰ ਮਿਲਦੇ ਹੋਣ ਤਾਂ ਹੀ ਨਿਭਦੀਆਂ ਜੇ ਮਾਲਵੇ ਵਾਲਾ ਦੋਸਤ ਵਧੀਆ ਤੁਸੀਂ ਮਾਝੇ ਦੇ ਮਝੈਲ ਵੀ ਬਹੁਤ ਵਧੀਆ ਹੋ
ਮਾਲਵਾ+ਮਾਝਾ+ਦੁਆਵਾ+ਪੁਆਧ=ਪੰਜਾਬ❤️
ਲੇਨਦਾ ਪੰਜਾਬ +ਹिਰਅਾਣਾ +ਜੰਮੂ+ਪੂਰਬੀ िਹਮਾਚਲ+ਹੁਣ ਅਾ ਪੰਜਾਬ =ਪੰਜ ਅਾਬ ❤❤❤❤❤❤❤❤
ਮੁਲਤਾਨ(ਬਹਾਵਲਪਰੀ,ਸਰਾਇਕੀ) ਵੀ ਵਿੱਚ ਈ ਆ
¿Qué?
👍👍
@@HarpreetSingh-gb8wu podhohar bai
ਪਿੰਡਾਂ ਦੇ ਮੁੰਡੇ ਕਾਹਦੇ
ਬਰਸ਼ੇ ਦੀਆਂ ਨੋਕਾਂ ਨੇ..👌👌
Menu v b psandaa barshe....
Wow ka line
Top
Sir, what is the meaning of this line?
@@jasvinderkaurdhery1841 means
The villager boys are sharp in every work
ਸਾਡਾ ਹੈ ਦੇਸ ਮਾਲਵਾ 😇👌
Saada v hi 😊
@@gursharansinghchahal9197 😆😆 bhut wdia
@@lakhveerkbrar hnji 😀
🤟🤟
Caller tune code pls?
ਇਹ ਹੁੰਦੇ ਆ ਗੀਤ ਰੂਹ ਨੂੰ ਸਕੂਨ ਦੇਣ ਵਾਲੇ ,, ਜਿਉਂਦੇ ਰਹੋ🙏🙏
ਅਸੀ ਕਿਨੇ🙏 ਖੁਸ਼ਕਿਸਮਤ ਹਾਂ। ਸਾਡਾ ਜਨਮ ਭਾਰਤ❤ ਵਿਚ ਹੋਇਆ ਤੇ ਭਾਰਤ ਵਿਚ ਵੀ ਪੰਜਾਬ❤ ਵਿਚ ਹੋਇਆ, ਪੰਜਾਬ ਵਿਚ ਵੀ ਮਾਲਵੇ❤ ਵਿਚ ਹੋਇਆ, ਮਾਲਵੇ ਵਿਚ ਵੀ ਇਕ❤ ਸਿੱਖ ਪਰਿਵਾਰ ਵਿਚ ਹੋਇਆ ਤੇ ਅਸੀ ਸਾਰੇ ਧਰਮਾ ਦੀ🙏 ਕਦਰ ਕਰਦੇ ਹਾਂ 💯🌼😊
Mai always aahi gall sochda hunna❣️❣️ nd feels lucky
I m thinking same as like you
Ekk Sikh darm hee hai ,jo sare religons nu respect karda hai ,ehh Saadi baani which likhiaa hai ,but the time in India is now worse thn Mughal period,the political pressure is more making depths in religion and making Indian a part ,we must learn we all Indian and same 🩸 running in our veins it has no other colour !!!
Te hun 47 66 84 te ajj de bill te vi teyan maar li 🙄
@@MsSands2011 enna chawla nu ki patta jerre kadi pind di hadd nai tappe
ਜਿਉਂਦਾ ਰਹਿ ਵੀਰ ❣️❣️
ਜਮਾ ਸਿੱਧੀਆਂ ਗੱਲ੍ਹਾ,,, ਬਹੁਤ ਵਧੀਆ ਬਾਈ ਜੀ 💯💯💯
ਇਹ ਹੁੰਦਾ ਗੀਤ
ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
ਬਾਈ ਸੱਚੀਂ ਯਰ ਤੇਰੇ ਗਾਣੇ ਸੁਣ ਕੇ ਹੋਰ ਏ ਦੁਨੀਆ ਚ ਖੋ ਜਾਈਦਾ ਵਾਹਿਗੁਰੂ ਤੈਨੂੰ ਸਦਾ ਐਵੇ ਦਾ ਈ ਰੱਖੇ ਤਾਂ ਜੋ ਰੂਹਾਂ ਨੂੰ ਸਕੂਨ ਦੇਣ ਵਾਲੇ ਗਾਣੇ ਲੋਕਾਂ ਦੇ ਰੂਬਰੂ ਕਰਦਾ ਰਹੇ 👌👌❤❤❤
ਤੱਪੜਾ ਤੇ ਬੈਠਣ ਵਾਲੇ
ਪੜ ਗਏ ਆ ਇੱਕੀ ਵੀ
😍😍😍😍😍
ਤॅਪੜ ਕੀ ਹੁੰਦਾ ਜੀ????
@@HarpreetSingh-gb8wu ਤੱਪੜ ਬਾਈ ਜੀ ਸਰਕਾਰੀ ਸਕੂਲ ਚ ਜਿਸ ਤੇ ਬੈਠ ਕੇ ਕਲਾਸ ਲਗਦੀ ਹੁੰਦੀ ਸੀ ਅੰਗਰੇਜ਼ੀ ਚ ਜਿਸ ਨੂੰ ਟਾਟ ਵੀ ਕਹਿ ਦਿੰਦੇ ਆ
@@jagjeetsekhon548 ok ਸ਼ੁਕਰ ਅਾ ਜੀ
Ajj ਕਲ੍ਹ ਨੀ ਹੁੰਦੇ ਪਰ ਹੁਣ ਤਾਂ ੳੁਥੇ ਬੀ desk ਈ ਚਲਦੇ ਨੇ
@@HarpreetSingh-gb8wu ਹਾਂਜੀ ਭਰਾ ਜੀ
ਬਹੁਤ ਸੋਹਣਾ ਗੀਤ ਆ ਬਾਈ ਸ਼ਬਦਾਂ ਦੇ ਅਰਥ ਡੁੱਗੇ ਨੇ ਸਿਰਾ ਗੱਲਬਾਤ ❤️💯🌪️🔥
ਆਉਣਾ ਨੀ ਰਾਸ ਕਨੈਡਾ
ਸਾਨੂੰ ਟਿੱਬਿਆ ਦੇ ਜੰਮਿਆ ਨੂੰ
ਹਥਿਆਰ ਨੀ ਚੁੱਕਣੇ ਪੈਂਦੇ ਕਲਮਾਂ ਦੇ ਚੰਡਿਆਂ ਨੂੰ
ਸਾਡਾ ਹੈ ਦੇਸ ਮਾਲਵਾ ਦੇਸ ਦੇਈ ਨਵਿਆਂ ਨੂੰ😍😍
❤️❤️ਬਾਕਮਾਲ ਲਿਖਤ + ਆਵਾਜ਼❤️❤️
ਅਸਲੀ ਸਕੂਨ ਤੇ ਸੱਚ ਲਿਖਿਆ ਬਾਈ 💯ਤੇ ਗਾਉਣ ਆਲੇ ਨੇ ਰੂਹ ਪਾ ਤੀ ❣️ਸੱਚੀ ਦਿਲ ਖੁਸ਼ ਕਰਤਾ
ਕਮਾਲ ਕਰ ਤੀ Sajjan ਅਤੇ ਮਾਨ ਨੇ ਸਾਰੀ ਹੀ ਟੀਮ ਨੇ ਬਹੁਤ ਸੌਹਣਾ ਕੰਮ ਕੀਤਾ 😍😍😍
th-cam.com/channels/G9vO-NZhZX4vcZzi4uylIA.html
Yeah
ਸਾਹਿਤਿਕ ਗੀਤ ਚਲਣ ਲਾ ਦਿੱਤੇ । ਰੂਹ ਤਾਜੀ ਕਰਤੀ ਬਾਈ। ਕਮਾਲ ਦੀ ਗੀਤਕਾਰੀ।ਸਦਾ ਯਾਦ ਰਹਿਣ ਵਾਲਾ ਗੀਤ।
ਸਾਡੇ ਮਾਲਵੇ ਦੀ ਸ਼ਾਨ ਸਾਡਾ ਵੀਰ ਸੱਜਣ ਅਦੀਬ
ਬਹੁਤ ਸੋਹਣਾ ਲਿਖਿਆ ਤੇ ਗਾਇਆ ਗਾਣਾ
ਬਾਬਾ ਜੀ ਤਰੱਕੀ ਬਖਸਣ ਤੈਨੂੰ ਵੀਰ ਜੀ।
ਬਹੁਤ ਸਾਰਾ ਪਿਆਰ ਸਤਿਕਾਰ ਵੀਰ ਜੀ।
ਸਾਜਨ ਨਹੀਂ ਸੱਜਣ
Ha boht jne enu saajan kende jadke na ona Sajjan likhia va
ਹੁੰਦੇ ਜੋ ਸਮੇਂ ਪੁਰਾਣੇ ਸੋਖੀ ਜਿੰਦਗਾਨੀ ਆ ਗਰਦਨ ਤੋ ਵੱਧਕੇ ਰੱਖੀ ਸੱਜਣਾ ਦੀ ਗਾਨੀ ਆ ❤️❣️5april2022
Proud to be Malwain proud to be punjabi ❤️❤️❤️
Right
mai v malvai arora . proud to be malvai .
@@Muhammad_Usman_712 lufhiyana dwaabe ch hai bro not in malva
ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ! ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏
ਬਾਈ ਤੁਸੀ ਆਪਣੀ ਆਵਾਜ ਨਾਲ ਹਰ ਵਾਰ ਇੰਨਸਾਫ ਕਰਦੇ ਓ ਬਹੁਤ ਹੀ ਵਧੀਆ ਭਾਜੀ
I am from Haryana ,but i just love punjab and punjabi songs...🤗
ਇਸ ਤੋਂ ਉੱਤੇ ਕੁਝ ਨੀ ਹੋ ਸਕਦਾ ਪਿਆਰ ਸਤਿਕਾਰ ਫਰੀਦਕੋਟ ਵਾਲਿਆਂ ਵੱਲੋਂ 🙏🙏
ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ!
What is the meaning of the first 2 lines
@@jasvinderkaurdhery1841 ਬੋਸਕੀ ਦਾ ਕੱਪੜਾ ਇੱਕ ਮਸ਼ਹੂਰ ਤੇ ਮੁਲਾਇਮ ਕੱਪੜੇ ਦੀ ਕਿਸਮ ਹੈ ਜੋ ਕਿ ਜਿਆਦਾ ਤਰ ਪਾਕਿਸਤਾਨ ਵਿੱਚ ਪਾਈ ਜਾਂਦੀ ਹੈ। ਅਤੇ, ਧੌੜੀ ਦੀ ਜੁੱਤੀ ਇੱਕ ਪੰਜਾਬੀ ਜੁੱਤੀ ਦੀ ਕਿਸਮ ਹੈ।
Now, if you really didn’t know that, you have the answer. But if you are asking just to check my knowledge, dont want to use any foul language.
Thanks alot for helping with the meaning
@@manpreetdhillon8009 Can you please further explain these below mentioned few lines also;
ਮੂੰਹਾਂ ਦੇ ਉੱਤੇ ਭਾਵੈਂ
ਨੱਚਦਾ literature ਨੀ
ਹੁੰਦੀ ਜੋ ਕਹੀ ਓਕੜੁ
ਜੱਟਾਂ ਦਾ nature ਨੀ
And what's the meaning of "Okdu"
☺😍ਵਾਹ ਸੱਜਣਾ ਵਾਹ ,ਤੇਰੇ ਗੀਤ ਸੁਣਦੇ ਸੁਣਦੇ ਪੁਰਾਣੀਆਂ ਯਾਦਾਂ ਵਿਚ ਖੋਜਾਈਦਾ
ਗਾਇਕ ਅਤੇ ਗੀਤਕਾਰ ਦੀ ਕਲਮ ਨੂੰ ਸਲਾਮ। ਪੰਜਾਬ ਦੇ ਖਿੱਤੇ ਮਾਲਵੇ 'ਤੇ ਬਣੇ ਗੀਤ ਦੀ ਹਰ ਲਾਈਨ ਦਿਲ ਨੂੰ ਛੂਹ ਜਾਂਦੀ ਆ। ਵਾਰ-ਵਾਰ ਸੁਣ ਕੇ ਵੀਂ ਨੀ ਮਨ ਭਰਦਾ। ਸ਼ਾਇਦ ਹੀ ਕੋਈ ਹੋਰ ਗੀਤ ਨੂੰ ਸੱਜਣ ਅਦੀਬ ਤੋਂ ਬਿਨਾਂ ਗਾ ਪਾਉਂਦਾ।
" ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ ਲੈਂਦੇ ਆ" ਪੂਰਾ ਇਤਿਹਾਸ ਸਮਾ ਤਾਂ ਮਾਲਵੇ ਦਾ। ❤
ਗਾਣਾ ਓਹੀ ਹੁੰਦਾ ਜਿਹੜਾ ਸਿੱਧਾ ਦਿਲ ਵਿਚ ਵੱਜੇ 👌👌
ਆਹ! ਕਿਆ ਖੂਬਸੂਰਤ ਸੱਜਣਾ!
ਜਿਉਂਦਾ ਰਹਿ....ਬਹੁਤ ਸਾਰਾ ਪਿਆਰ...❤❤❤
Ptu5u lii you o7t UT I love iutityi to p
ਪੰਜਾਬ ਪੰਜਾਬੀ ਪੰਜਾਬੀਅਤ ਚੜ੍ਹਦੀਕਲਾ ਚ ♥️🙌🏻 ਪਾਤਸ਼ਾਹ ਤੁਹਾਨੂੰ ਬਲ ਬਖਸ਼ਣ , ਕਲਮਾਂ ਤੇ ਬੋਲਓ ਰਾਹੀਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ , ਹੌਰ ਡੂੰਘੀ ਖੌਜ ਕਰ ਕੇ ਸ਼ਹੀਦਾਂ, ਪਿਆਰਿਆਂ ਦੀ ਕਰਣੀ ਨੂੰ ਨੌਜਵਾਨਾਂ ਦੀ ਸੁਰਤ ਚ ਲ਼ਿਆਉਣ ਦਾ ਉਧਮ ਕਰੋ ਇਹੋ ਬੇਨਤੀ ਤੇ ਆਸ 🙏🏻😇.
ਮਨਵਿੰਦਰ ਭਾਜੀ ਦੀ ਕਲਮ ਨੂੰ ਕਿਹੜੇ ਸ਼ਬਦ ਬੋਲੀਏ , ਸੋਚ ਤੋਂ ਬਹੁਤ ਉਤਾਂਅ
ਮਨਵਿੰਦਰ ਮਾਨ ਦੀ ਲਿਖਤ ਤੇ ਸਾਜਨ ਵੀਰੇ ਦੀ ਗਾਇਕੀ ਨੂੰ ਦਿਲੋਂ ਸਲੂਟ❤️❤️❤️❤️❤️
ਸੱਜਣ ਨਾਂ ਵਾ ਬਾਈ ਉਹਦਾ
ਸਾਨੂੰ ਮਾਣ ਹੈ ਇਸ ਗੱਲ ਦਾ ਕਿ ਮਨਵਿੰਦਰ ਮਾਨ ਵੀਰਾ ਸਾਡੇ ਘਰਾਂ ਦਾ ਜਾਇਆ ਹੈ ਤੇ ਹਮੇਸਾ ਫ਼ਖ਼ਰ ਰਹੇਗਾ ਕਿ ਜਿਸ ਦੀ ਕਲਮ ਨੇ ਸੱਚਾ ਤੇ ਸੁੱਚਾ ਹੀ ਉਲੀਕੀਆਂ ।ਸ਼ੁਕਰ ਮਾਲਕ ਦਾ ਕਿ ਅੱਗੇ ਤੋਂ ਉਸਦਾ ਹਮੇਸਾ ਸਾਥ ਦੇਣ ਵਾਲੇ ਵੀ ਡੂੰਗੀਆ ਗੱਲਾਂ ਕਰਨ ਵਾਲੇ ਸੱਜਣ ਅਦੀਬ ਵੀਰ ਹਰਮਨਜੀਤ ਤੇ ਕੋਮਲ ਵੀਰ ਵਰਗੇ ਕਰੀ ਹੋਰ ਪਿਆਰੇ ਵੀਰ ਮਿਲੇ👏ਵਹਿਗੁਰੂ ਜੀ ਹਮੇਸਾ ਚੜਦੀਕਲਾ ਚ ਰੱਖਣ 👏👏ਚੜਦੀਕਲਾ ਚ ਰਹੋ ਵੀਰੋ👏💐
ਸਾਡਾ ਹੈ ਦੇਸ਼ ਮਾਲਵਾ 💌🌼
ਸਾਫ਼ ਸੁਥਰੀ ਗਾਇਕੀ ਬਹੁਤ ਸੋਹਣਾ 😍😍😍
ਮਾਲਵੇ ਵਾਲਿਓ ਪੈਂਦੀ ਆ ਧੱਕ 🎶🎵👌👌👌👌
Yes Boss 💪💪
@@noori4209 ਮੈਂ ਵੀ! ਮਾਲਵੇ ਤੋਂ ਹੀ ਆ ਜੀ😊😊😊😊
ਕੀ ਕਹਾਂ ਸੱਜਨ ਬਾਈ । ਤੇਰੇ ਹਰ ਗਾਣੇ ਵਾਂਗ ਸੋਚਦੇ ਰਹੀਦਾ ।ਕਿ coment ਕਰੀਏ ਇਸ ਗਾਣੇ ਤੇ । ਸਾਰੇ ਅੱਖਰ ਫਿਕੇ ਲੱਗਦੇ।love u bhai❤️❤️
ਸਿਫ਼ਤ ਕਰਨ ਲਈ ਸ਼ਬਦ ਨੀ ਜੁੜਦੇ ,,ਜਿਉਂਦੇ ਰਹੋ ਸੋਹਣਿਓ ਮਾਨ ਤੇ ਸੱਜਣ❤️
I am leaving comment in hope that whenever someone like it.i will be reminded of this Masterpiece
Love from Turkey🇹🇷🇹🇷❤
Are u realy from turkey.
nice
@@manindersingh3133 yes dear friend, I'm from Turkey😊🌹🌹
@@nicksingh267 thanks a lot dear friend🌷🌷💖❤💖❤
😘😍
ਲਾ’ਜਬਾਬ ਬਾਈ, ਸ਼ਬਦ ਕਿਹੜੀ ਪਟਾਰੀ ਚੌਂ ਲਿਆਂਦੇ ਬਾਈ, ਜਿਹੜੇ ਘੰਡ ਵਿੱਚੋਂ ਨਿਕਲੇ ਓਹ ਵੀ ਬਾਕਮਾਲ❤️❤️❤️
ਪੰਜਾਬੀਆਂ ਦੇ ਹਸਦੇ ਚੇਹਰੇ ਜ਼ਿੰਦਗੀ ਜਿਉਣ ਦੀ ਹਾਮੀ ਭਰਦੇ ਨੇ ❤️
ਵੀਰ ਆਵਾਜ਼ ਬਹੁਤ ਸਕੂਨ ਭਰੀ ਆ ਤੇ ਗਾਉਣਾ ਤਾਂ ਬੇਮਿਸਾਲ ਵੀਰ ਬਿਲਕੁਲ ਸਾਫ ਤੇ ਸਭਿਆਚਾਰਿਕ ਗਾਇਕੀ ਵੀਰੇ.... God bless you always n stay healthy n Rab hor traki deve Bai Sajjan Adeeb ji....
ਮਾਨਸਾ ਵਾਲੇਓ ਸਭਿਆਚਾਰ ਕੀ ਹੁੰਦਾ ਬਠਿੰਡੇ ਵਾਲਿਆਂ ਤੋਂ ਸਿੱਖ ਲਓ।
ਘੈਂਟ ਲਿਖਿਆ ਤੇ ਘੈਂਟ ਗਾਇਆ ਅਦੀਬ ਬਾਈ ਸਲੂਟ🙏🏼🙏🏼
🅂🄷🄸 🄶🄻🄻 🄰
Sada nall da pind da bai bhagta bhai da
ਵੀਰ ਜੀ ਹਰਮਨਜੀਤ ਰਾਣੀ ਤੱਤ ਵਾਲਾ ਵੀ ਮਾਨਸਾ ਦਾ ਰਹਿਣ ਵਾਲਾ ।
Kio ki ho gea
Jo galan gane ch likhiyan ne sade pind oven hi ne… Te rani tatt wala Harman Te Ajmer Aulakh v sade mansa ton hi aa … kirpa kar k hun malwe nu ik rehan do
ਜੋਗੀ ਦੀ ਬਗਲੀ ਵਰਗੀ
ਪੀਨੇਂ ਆਂ ਚਾਹ ਬੀਬਾ❤️❤️🌿🌼
Ajo MALWE aale veer✅✅✅✅✅
ਬਾਈ ਲੱਜਤ ਆ ਜਾਂਦੀ ਆ ਸੁਣਕੇ ਜਰ ❤️❤️
Sachi vere wala sohna wa
ਖੂਬਸੂਰਤ ਕਲਮ
ਖੂਬਸੂਰਤ ਆਵਾਜ
ਖੂਬਸੂਰਤ ਅੰਦਾਜ
... ❤️❤️
ਜੀਓ
ਧੰਨਵਾਦ ਬਾਈ ਸਾਨੂੰ ਬਾਬੂ ਜੀ ਦੇ ਸਹਿਤ ਨਾਲ ਜੋੜ ਕੇ੍ ਰੱਖਣ ਲੲਈ
Chaas aa gai aj buhat hi vadiea video love from daska sialkot Punjab Pakistan ❤❤❤ sadaa wasdaa rawey lehnda tey charda daoba majha malwa Punjab
ਦੇਸ਼ ਮਾਲਵਾ,
ਪਿੰਡਾਂ ਦੇ ਜਾਏ।
on repeat today at ਖੇਤ ।
ਮਨਵਿੰਦਰ ਮਾਨ ਦੀ ਕਮਲ ਤੇ ਸੱਜਣ ਅਦੀਬ ਦੀ ਆਵਾਜ਼ 👌👌🔥🔥❤️❤️ ਬਾਕਮਾਲ
best song especially cinematography.. Rimpy Prince g video kmaal di bnai 👌😘❤️ ਮੈਂ ਮਾਝੇ (ਤਰਨ ਤਾਰਨ) ਤੋਂ ਹਾਂ ਪਰ ਗੀਤ ਫਿਰ ਵੀ ਬਹੁਤ ਸੋਹਣਾ ਲੱਗਾ❤️
Rgt
ਵੱਟਾਂ ਨੂੰ ਘੜਦੇ ਘੜਦੇ ਕਿਸਮਤ ਘੜ ਲੈਨੇਂ ਆਂ ❤️
Pindaayaa argii schii Rees ni. ❤️...pindaa dae lokaan daa bholaapn, hrr sifft pindaan di vkkhre ee andaaz ch sunan nu mildi aa adeeb dae geetaan ch ❤️...Desh Malwa ❤️
ਤੱਪਰਾ ਤੇ ਬੈਠਣ ਵਾਲੇ ਪੜ੍ਹ ਗਏ ਆ 21 ਵੀ ...🌿☘️❤️
ਕੋਈ ਸਬਦ ਨੀ ਬਾਈ। ਸਿਰਾ ਕਰਾ ਤਾ। ਸਾਰੇ ਗੀਤ ਤੇਰੇ ਅੱਤ ਹੁੰਦੇ ਆ। God bless you
ਮਨਵਿੰਦਰ ਮਾਨ ਵੀਰੇ ਬਹੁਤ ਸੋਹਣਾ ਲਿਖਿਆ ਜਿਵੇਂ ਪਹਿਲਾਂ ਹੁੰਦਾ, ਸੱਜਣ ਅਦੀਬ ਨੂੰ ਵੀ ਮੁਬਾਰਕਾਂ ਸ਼ੁੱਭ ਕਾਮਨਾਵਾਂ ਇਸ ਗੀਤ ਲਈ।
ਮਾਲਵੇ ਆਲ਼ੇ ਲਾਈਕ ਵੀ ਕਰਦੋ ਜੀ
ਸੱਜਣ ਦੀ ਆਵਾਜ਼ ਈ ਏਨੀ ਮਿੱਠੀ ਤੇ ਦਮਦਾਰ ਆ ਕਿ ਵਾਰ ਵਾਰ ਸੁਣਨਾ ਚੰਗਾ ਲੱਗਦਾ
ਬਹੁਤ ਸਾਰਾ ਪਿਆਰ (ਦੋਰਾਹੇ ਤੋਂ) ਲੁਧਿਆਣਾ (ਮਾਲਵਾ)❤️❤️❤️🥰🥰😍😍
Malwa..😍❤️
wahhh..... tapdan te baithan wale pdd gye ne 21viiiii....
ਰੂਹ ਤੱਕ ਉਤਰ ਗਿਆ ਗੀਤ। ਅਮਰਿੰਦਰ ਗਿੱਲ ਦਾ ਵੀ ਬਹੁਤ ਸੋਹਣਾ ਗੀਤ ਹੈ ਜੀ। ਸੱਜਣ ਤਾਂ ਸੱਜਣ ਹੋ ਨਿਬੜਿਆ।
ਰੂਹ ਨੂੰ ਸਕੂਨ ਦਿੰਦੇ ਗੀਤ,, ਕਦੇ ਵੀਰ ਨੂੰ ਗਾਣਾ ਦੇਊਂ ਮੈਂ ਵੀ ਲਿਖ ਕੇ ਸਮਾ ਰਲਿਆ ਜੇ ਕਦੇ
ਲਿਖਤ ਦਿਲ ਨੂੰ ਭੌਣ ਵਾਲੀ😍 ਅਵਾਜ਼ ਸੂਰੀਲੀ 🥰
{ਸੱਜਣ ਅਦੀਬ}= ਕੋਈ ਰੀਸ ਨਈ 👏👏👏👏👏👏👏👏👏👏👏👏👏👏👏👏👏👏👏👏👏👏👏👏👏
ਅਸਲ ਕਲਾਕਰੀ ਤੇ ਗੀਤਕਾਰੀ ❤️
ਸਾਡਾ ਹੈ ਦੇਸ ਮਾਲਵਾ❤❤❤❤❤❤ਦੱਸ ਦੇਵੀਂ ਨਵੇਆਂ ਨੂੰ👌👌👌👌❤❤❤❤
Lyrics, singer, voice and music
High end
ਅੱਤ
ਸਿਰਾ
ਬਹੁਤ ਵਧੀਆ ਬਾਈ ਜੀ love u👌🏻👌🏻❤️❤️💐💐💐
ਭਾਜੀ, ਥੋਡੇ ਗੀਤ ਦੀ ਮਾਡਲ ਤਾ ਪਹਿਲਾ ਹੀ ਸੋਹਣੀ ਆ ਪਰ ਤੁਹਾਡੇ ਗੀਤ ਦੇ ਸ਼ਿੰਗਾਰ ਨੇ ਚਾਰ ਚੰਨ ਲਾ ਤੇ 🌙🌙
Thanks veer bhut ਸੋਹਣਾ ਲਿਖਣ ਤੇ ਗਾਉਣ ਲਈ 👌👌👌
❤❤❤ਭੱਟਾਂ ਨੂੰ ਕੱਢਦੇ ਕੱਢਦੇ ਕਿਸਮਤ ਕਂਢ ਲੈਨੇ ਆ❤❤❤so beautiful line 😍😍😍
ਵੱਟਾਂ ਨੂੰ ਘੜਦੇ ਘੜਦੇ ਕਿਸਮਤ ਘੜ ਲੈਣੇ ਆਂ
Hanji❤❤
@@हरजीतकौर-ह9ङ hindi ch nam likhie lagada Punjabi ni haige
@@HarpreetSingh-gb8wu fer ki hunda ji punjabi vi bolde aa te Hindi vi 😊😊
A lot of positive energy.. beautiful combination of music with sences
It's different from the today's pop😊😊😊😊
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏
ਇਹਨੂ ਕਿਹਦੇ ਨੇ ਗੀਤਕਾਰੀ ਦਿਲਾਂ ਨੂੰ ਛੂਹਣ ਵਾਲੀ❤️
ਵੀਰ ਜੀ ਲਿਖਿਆਂ ਬਹੁਤ ਹੀ ਸੋਹਣਾ ਤੇ ਵੀਡੀੳ ਵੀ ਬਹੁਤ ਸੋਹਣੀ ਬਣਾਈ ਆ ਇਸ ਤਰਾਂ ਦੇ ਗੀਤ ਸਾਰੇ ਪੰਜਾਬੀ ਭੈਣ -ਭਰਾਵਾਂ ਨੂੰ ਸੁਣਨੇ ਚਾਹੀਦੇ ਆਂ ❤️❤️🙏🏻🙏🏻🙏🏻🙏🏻
Sir ji ਤਹਾਡੇ ਗੀਤਾ ਵਿੱਚੋ ਪੰਜਾਬ ਦੀ ਝਲਕ ਦਿਖਦੀ ਆ । ਤਹਾਡੇ ਗੀਤ ਬਹੁਤ ਸੋਹਣੇ ਹੁੰਦੇ ਆ।ਤਹਾਡੇ ਗੀਤਾ ਦੀ ਸਾਨੂੰ ਬਹੁਤ ਬੇਸਬਰੀ ਨਾ ਇੰਤਜਾਰ ਹੁੰਦਾ।
🌹ਸਾਡਾ ਕੀ ਕਰ ਲੈਣਾ ਦੱਸ ਤੰਗੀਆਂ ਤੇ ਰੋਕਾ ਨੇ
ਪਿੰਡਾ ਦੇ ਮੁੰਡੇ ਕਾਹਦੇ ਬਰਛੇ ਦੀਆ ਨੋਕਾ ਨੇ🌹
ਬਹੁਤ ਹੀ ਸੁੰਦਰ ਢੰਗ ਨਾਲ ਅੱਜ ਤੋਂ 25-30 ਸਾਲ ਪਹਿਲਾਂ ਦੇ ਮਾਲਵੇ ਦੀ ਝਲਕ ਅਤੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਆਵਾਜ਼ ਦੀ ਮਿਠਾਸ ਦੇ ਨਾਲ ਨਾਲ ਲੱਚਰ ਅਤੇ ਫੁਕਰਪੁਣੇ ਤੋਂ ਦੂਰ ਇੱਕ ਪਵਿੱਤਰ ਰੂਹ ਵਰਗਾ ਗੀਤ ਜੋ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਰੱਬਾ! ਇਹੋ ਜਿਹੇ ਕਲਾਕਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਜੁਗ ਜੁਗ ਜੀਓ ਪੁੱਤਰਾ ਸਾਨੂੰ ਮਾਣ ਹੈ ਤੇਰੇ ਤੇ। ਓਕੜੂ ਹਲ ਤੇ ਕਹੀਆਂ ਜੋਰ ਤਾਂ ਬਹੁਤ ਲਵਾ ਦਿੰਦੇ ਆ ਪਰ ਤਿਲਕਵੇਂ ਸੰਦਾਂ ਨਾਲ ਬਲਦਾਂ ਤੇ ਬੰਦਿਆਂ ਦੇ ਪੈਰਾਂ ਨੂੰ ਖਤਰਾ ਹੁੰਦੈ।
ਦਿਲ ਵਿੱਚ ਅਵਾਜ਼ ਵੱਜਦੀ ਸਿਧੀ ❤❤❤❤❤❤❤❤ sira ਕਰਤਾ
Your different ਅਦਬ, make you ਅਦੀਬ 😊😊