CANADA UPDATE NEWS How to Get Canada Visitor Visa Work Permit Job Student Visa - Punjabi TV Canada

แชร์
ฝัง
  • เผยแพร่เมื่อ 25 ต.ค. 2024

ความคิดเห็น • 37

  • @karamjitsingh8908
    @karamjitsingh8908 2 หลายเดือนก่อน +1

    ਹਾਂ ਜੀ ਬਾਈ ਜੀ ਸਹੀ ਗੱਲ ਹੈ ਕੱਲ੍ਹ ਪੁਛਿਆ ਏਜੰਟ ਕੋਲੋ 9ਲੱਖ ਮੰਗਿਆ ਜੀ,6ਮਹੀਨੇ ਪਹਿਲਾਂ ਉਸੇ ਏਜੰਟ ਨੇ ਕੁੱਲ 35ਹਜਾਰ ਚ ਲਵਾ ਕੇ ਦਿੱਤਾ।

  • @rupinderarishi4972
    @rupinderarishi4972 2 หลายเดือนก่อน +4

    ਬੇਹੱਦ ਵਧੀਆ ਜਾਣਕਾਰੀ।

  • @paramjeetkaur2373
    @paramjeetkaur2373 2 หลายเดือนก่อน +10

    ਹਾਂਜੀ ਵੀਰ ਜੀ ਅਸੀਂ ਗੁਰੂਘਰ ਮਾਲਟਨ ਮਿਲਦੇ ਰੋਜ਼ ਇਹੋ ਜਿਹੇ ਲੋਕਾਂ ਨੂੰ ਜਿੰਨਾ 25 ਲੱਖ ੲਏਜੰਟ ਨੂੰ ਉਹਨਾਂ ਇਹ ਵੀ ਨਹੀਂ ਪਤਾ ਸਾਡੀ ਫਾਈਲ ਵਿਚ ਲਾਇਆ ਕੀ ਆ ਜਦੋਂ ਏਅਰਪੋਰਟ ਤੇ ਫਿਰ ਰਫਿਊਜੀ ਲਗਦੀ ਆ ਪਿਛੌ ਵੀ ਵਿਆਜ ਤੇ ਪੇਸੈ ਲੲਏ ਹੁੰਦੇ ਆ

  • @jaispadda899
    @jaispadda899 2 หลายเดือนก่อน +11

    ਜਿਹੜੇ ਭੈਣਾਂ ਦੇ ਖਸਮ ਬਣਕੇ ਭੈਣਾਂ ਨਾਲ ਵਿਆਹ ਕਰਵਾ ਕੇ ਕੈਨੇਡਾ ਪੱਕੇ ਹੋਏ ਹਨ ਉਹ ਨਵੇਂ ਗਏ ਬੰਦਿਆਂ ਦੀ ਮਦਦ ਨਹੀਂ ਕਰਦੇ

    • @gurpreetbrar5153
      @gurpreetbrar5153 2 หลายเดือนก่อน +1

      ਕਿਉਂ ਸਾਰਿਆ ਪੰਜਾਬੀਆ ਨੂੰ ਬਦਨਾਮ ਕਰਦੇ ਹੋ

    • @jaispadda899
      @jaispadda899 2 หลายเดือนก่อน +1

      @@gurpreetbrar5153 ਭਾਜੀ ਇਹ ਸਚਾਈ ਹੈ ਮੈਂ 🇨🇦 ਵਿੱਚ ਹੀ ਰਹਿੰਦਾ ਰਿਹਾ ਹਾਂ

    • @AnmolDhaliwal-o6s
      @AnmolDhaliwal-o6s 2 หลายเดือนก่อน

      🙏🙏💯

    • @jaispadda899
      @jaispadda899 2 หลายเดือนก่อน

      @@gurpreetbrar5153 ਮੈਂ ਕੈਨੇਡਾ ਵਿੱਚ ਹੀ ਰਹਿੰਦਾ ਹਾਂ ਮੈਨੂੰ ਇਸ ਲਈ ਪਤਾ ਹੈ

    • @100Mindes
      @100Mindes 2 หลายเดือนก่อน

      @@gurpreetbrar5153nahin paaji sach hai , maine khud dekheya hai

  • @gurpreetbrar5153
    @gurpreetbrar5153 2 หลายเดือนก่อน +3

    ਸਾਰੇ ਏਜੰਟ ਇਹੀ ਕਿਹਦੇ ਹਨ ਦੂਜੇ ਏਜੰਟ ਠੱਗ ਹਨ😂

  • @Australiawale8727
    @Australiawale8727 2 หลายเดือนก่อน +7

    ਪੰਜਾਬੀ ਨਹੀਂ ਰੁਕਦੇ, ਜਿਵੇਂ ਮਰਜੀ ਆਉਣ ਆਉਣਗੇ, i also

  • @JASPREETSINGH-mc6bg
    @JASPREETSINGH-mc6bg 2 หลายเดือนก่อน +2

    Good 👍

  • @Yadwindersingh-g5l
    @Yadwindersingh-g5l 2 หลายเดือนก่อน +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਯਸ਼ਕਰਨ ਸਿੰਘ ਜੀ ਹੋਰ ਭਾਈ ਸਾਹਿਬ ਠੀਕ ਹੋ ਕਨੇਡਾ ਦੇ ਕੀ ਹਾਲ ਨੇ ਤੁਹਾਡੇ ਵੀਡੀਓ ਵਾਦੀਆਂ ਹੈ ਸੱਚ ਤਾਂ ਕੋੜਾ ਹੁੰਦਾ ਹੈ ਫ਼ਾਰਮ ਵਿਚ ਕੰਮ ਮਿਲ ਜਾਂਦਾ ਹੈ ਜਾਂ ਨਹੀਂ ਜੇ ਰੱਟ ਤੇ ਜ਼ਮੀਨ ਲੈਏ ਤਾਂ ਕੀ ਹਿਸਾਬ ਹੈ

  • @jagirsingh335
    @jagirsingh335 2 หลายเดือนก่อน +1

    Veer ji. Bakmaaal information ji 👌👍👍🙏

  • @GURPREETSINGH-jy3qt
    @GURPREETSINGH-jy3qt 2 หลายเดือนก่อน +2

    Bilkul sahi hai thanks veer Ji Good information ❤

  • @TourismPromoterMrSinghIndia
    @TourismPromoterMrSinghIndia 2 หลายเดือนก่อน +2

    Very nice ji 👌 👍

  • @GurmeetSingh-lz7np
    @GurmeetSingh-lz7np 2 หลายเดือนก่อน

    Very good discussion

  • @azaad2989
    @azaad2989 2 หลายเดือนก่อน +2

    Bhaji tuhadi jaankari bhut vadia hundi e.loka nu manni chaida tuhadi salah.bhajji mera te meri wife da 30 hjaar ditta sirf agent nu bakki document bnaye hoye c main jive tussi dsia.3 month reh ke wapis v aa gye c assi.sachi 25.30 lakh pta ni kiss gll da lokki deyi jande ne.thanks for information veer g

  • @gaganndeeep9110
    @gaganndeeep9110 2 หลายเดือนก่อน +1

    Thank you 🙏 veer

  • @PawanKumar-f3g8e
    @PawanKumar-f3g8e 2 หลายเดือนก่อน +1

    Rights ho sir ap

  • @vickykaler2403
    @vickykaler2403 2 หลายเดือนก่อน +2

    👍

  • @BALJEETSinghsandhu-n3g
    @BALJEETSinghsandhu-n3g 2 หลายเดือนก่อน +1

    Write bro

  • @balwindersingh-vr5vw
    @balwindersingh-vr5vw 2 หลายเดือนก่อน +1

    Sir g plz discuss study visa..

  • @gurdeepsingh-uq2ry
    @gurdeepsingh-uq2ry 2 หลายเดือนก่อน +1

    Asie ta free lagvayi vister visa apney document fond 40 lakh hun us da apply karna

  • @SinghBhupinderbajwa
    @SinghBhupinderbajwa 2 หลายเดือนก่อน

    Mai paji .18 lakh dite c

  • @bazarhsahab6858
    @bazarhsahab6858 2 หลายเดือนก่อน

    hun 7 lakh tex free e

  • @Dj_Punjabi_Vlog
    @Dj_Punjabi_Vlog 2 หลายเดือนก่อน

    Canada ch
    Punjabi Punjabi da dushman aa ver ji
    Es bare ve daso
    Oh tusi ne dasde jo Canada ch thag aa

  • @Kmehmi666
    @Kmehmi666 2 หลายเดือนก่อน

    Sir thuda contact number mil sakda slaaa leni aa sir

  • @JarnailKaur-r6t
    @JarnailKaur-r6t 2 หลายเดือนก่อน +1

    Very nice

  • @jagirdhupar8374
    @jagirdhupar8374 2 หลายเดือนก่อน +1

    Very good