ਅਸੀਂ ਬੇਕੂਸਰ ਹਾਂ ...ਕੋਰੀ ਨਾਂਹ ਸ਼੍ਰੋਮਣੀ ਕਮੇਟੀ ਨੂੰ ! ਵੱਡੇ ਇਮਤਿਹਾਨ 'ਚ ਬਾਦਲਕੇ ! PULAANGHTV | LATEST |

แชร์
ฝัง
  • เผยแพร่เมื่อ 26 พ.ย. 2024

ความคิดเห็น • 57

  • @amrikathwal2119
    @amrikathwal2119 47 นาทีที่ผ่านมา +2

    ਅੱਜ ਲੋੜ ਆ ਜਥੇਦਾਰਾਂ ਨੂੰ ਫੂਲਾ ਸਿੰਘ ਬਣਨ ਦੀ ਨਾ ਕਿ ਗੁਰਬਚਨਾ ਬਣਨ ਕੋਮ ਸਿਰ ਮੱਥੇ ਤੇ ਬਿਠਾਕੇ ਰੱਖੇਗੀ ਬਾਦਲਾਂ ਤੋ ਸਾਰੇ ਰਿਵਾਰਡ ਅਵਾਰਡ ਵਾਪਸ ਲਏ ਅਕਾਲ ਤਖ਼ਤ ਸਾਹਿਬ

  • @sikhkhalsa281
    @sikhkhalsa281 2 ชั่วโมงที่ผ่านมา +14

    ਸਰਦਾਰ ਕਰਨੈਲ ਸਿੰਘ ਪੰਜੋਲੀ ਅਤੇ ਸਰਦਾਰ ਸੁਖਦੇਵ ਸਿੰਘ ਭੌਰ ਦੋਵੇਂ ਹੀ ਅੱਜ ਦੀ ਤਰੀਕ ਵਿੱਚ ਪੰਥਂ ਵੱਲੋਂ ਸਤਿਕਾਰੇ ਹੋਏ ਹਨ ਅਤੇ ਅਸੀਂ ਆਪਣੇ ਦਿਲੋਂ ਇਹਨਾਂ ਦੋਵਾਂ ਗੁਰਮੁਖਾਂ ਦਾ ਸਤਕਾਰ ਕਰਦੇ ਹਾਂ

  • @shivdevsingh4287
    @shivdevsingh4287 ชั่วโมงที่ผ่านมา +6

    ਪੰਜੋਲੀ ਸਾਹਿਬ ਜੀ,ਪਾਪ ਕਰਨ ਵਾਲਿਆਂ ਨੂੰ ਭੁਲੇਖਾ ਈ ਹੁੰਦਾ ਹੈ ਕਿ ਸਾਨੂੰ ਕੀਹਨੇ ਪੁੱਛਣਾ ਹੈ, ਪਰ ਆਹ ਵੇਖ ਲਵੋ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਨੇ ਪਾਪੀਆਂ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ ਅਤੇ ਇਹਨਾਂ ਨੂੰ ਸਜ਼ਾ ਦੇਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਸਮਰੱਥਾ ਬਖਸ਼ਣਗੇ। ਇਹ ਮੇਰਾ ਆਪਣਾ ਭਰੋਸਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ।

  • @amrikathwal2119
    @amrikathwal2119 51 นาทีที่ผ่านมา +4

    ਬਹੁਤ ਵਧੀਆ ਹਮੀਰ ਸਿੰਘ ਭਾਜੀ ਬਹੁਤ ਨਿਰਪੱਖ ਤੇ ਨਿਧੜਕ ਯੋਧੇ ਨੇ ਸ ਸੁਖਦੇਵ ਸਿੰਘ ਭੋਰ ਸਾਹਿਬ ਤੇ ਪੰਜੋਲੀ ਸਾਬ ਜਿੰਨਾ ਦੀ ਹਰ ਗੱਲ ਦਿਨ ਭਿੰਨ ਸਹੀ ਆ ਮੈਂ ਨਿੱਜੀ ਤੋਰ ਤੇ ਜਾਣਦਾ ਤੇ ਉਸ ਵੇਲੇ ਗੱਲ ਵੀ ਹੋਈ ਸੀ ਜਦੋਂ ਇੰਨਾਂ ਅਸਤੀਫ਼ਾ ਦਿੱਤਾ ਸੀ ਤੇ ਬਾਦਲਾਂ ਦਾ ਵਿਰੋਧ ਕੀਤਾ ਤੇ ਪਾਰਲੀਮੈਂਟ ਵੀ ਲਾਉਂਦੇ ਸੀ ਉਦੋਂ ਭੋਰ ਸਾਹਿਬ ਦੀ ਅਹਿਮ ਰੋਲ ਸੀ

  • @gursewak22pro93
    @gursewak22pro93 52 นาทีที่ผ่านมา +3

    ਫਰੀਦਾ ਖਾਲਿਕ ਖਲਕ ਮਹਿ ਖਲਕ ਵਸੈ ਰੱਬ ਮਾਹਿ ।। ਜਥੇਦਾਰਾਂ ਨੇ ਮੁਆਫ ਕਰਤਾ ਤਾਂ ਜਨਤਾ ਨੇ ਨਹੀ ਮੁਆਫ ਕਰਨਾ ਜੀ ਸਣੇ ਜਥੇਦਾਰਾਂ ਨੂੰ

  • @tejindersingh890
    @tejindersingh890 2 ชั่วโมงที่ผ่านมา +13

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ,,,,,, ਭੌਰ ਸਾਹਿਬ ਅਤੇ ਪੰਜੋਲੀ ਸਾਹਿਬ ਜਾਗਦੀ ਜਮੀਰ ਵਾਲੇ ❤

  • @bb-vi5db
    @bb-vi5db 2 ชั่วโมงที่ผ่านมา +11

    ਹਮੀਰ ਸਿੰਘ ਜੀ ਬਾਦਲ ਅਪਣੀਆ ਕਰਤੁਤਾ ਤੋ ਬਾਜ ਨਹੀ ਆ ਸਕਦੇ ਸਿਖ ਵਿਰੋਧੀ ਹੈ ਬੰਦੀ ਸਿੰਘ ਇਸ ਨੇ ਬੰਦੀ ਰਿਹਾਅ ਨਹੀ ਹੋਣ ਦੇਵੇ ਇਹ ਪਰਿਵਾਰ ਪਾਪੀ ਹੈ ਅਤੇ ਪਾਪ ਹੀ ਕਰੇ ਗਾ ਸਿਖ ਨੋਜਵਾਨੀ ਦਾ ਘਾਣ ਇਨਾ ਕਰਵਾਇਆ ਹੋ

  • @bahadursingh2006
    @bahadursingh2006 ชั่วโมงที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਹੁਣ ਪੂਰੇ ਪੰਜਾਬ ਦੀ ਜਨਤਾ ਸਖਤ ਕਾਰਵਾਈ ਦੀ ਮੰਗ ਹੀ ਕਰਦੀ ਹੈ

  • @BhupinderSingh-l2x
    @BhupinderSingh-l2x ชั่วโมงที่ผ่านมา +5

    ਬਹੁਤ ਹੀ ਵਧੀਆ ਅਤੇ ਸੱਚੇ ਸੁੱਚੇ ਵਿਚਾਰ ਪੇਸ਼ ਕੀਤੇ।ਇਸ ਨਾਲ ਹੀ ਸੱਚ ਸਾਹਮਣੇ ਆ ਗਿਆ।

  • @balrajsingh3323
    @balrajsingh3323 20 นาทีที่ผ่านมา +1

    ਪੰਜੋਲੀ ਸਹਿਬ ਦੀ ਗੱਲ ਬਿਲਕੁਲ ਠੀਕ ਹੈ ਜੀ

  • @JagdeepSingh-lc6ll
    @JagdeepSingh-lc6ll 3 ชั่วโมงที่ผ่านมา +8

    ਬਹੁਤ ਵਧੀਆ ਜੀ ਭੋਰ ਸਾਬ੍ਹ

  • @bb-vi5db
    @bb-vi5db 2 ชั่วโมงที่ผ่านมา +7

    ਹਮੀਰ ਜੀ ਤਹਾਨੁ ਸਾਰਿਆ ਨੁ ਚੰਗੀ ਤਰਾ ਪਤਾ ਇਨਾ ਕੋਮ ਦਾ ਘਾਣ ਕਰਨਾ ਹੈ ਅਤੇ ਘਾਣ ਬਹੁਤ ਕੀਤਾ ਹੈ

  • @ssmhalkashrianandpursahib4489
    @ssmhalkashrianandpursahib4489 39 นาทีที่ผ่านมา +1

    ਜਥੇਦਾਰ ਸੁਖਦੇਵ ਸਿੰਘ ਭੌਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ ਹਮੇਸ਼ਾ ਹੀ ਅਕਾਲੀ ਦਲ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਬੋਲਦੇ ਰਹੇ ਪੰਥ ਦੇ ਨਾਲ ਖੜੇ ਰਹੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @mohindersinghparhar3729
    @mohindersinghparhar3729 28 นาทีที่ผ่านมา +1

    ਸਚਾਈ ਬਹੁਤੀ ਦੇਰ ਛੁਪਾਈ ਨਹੀਂ ਜਾ ਸਕਦੀ ॥ ਪਾਪ ਸਿਰ ਚੜ ਕੇ ਬੋਲਦਾ ਹੈ ॥ ਬਾਦਲ ਅਤੇ ਉਸ ਦੇ ਚਮਚਿਆਂ ਨੂੰ ਸੱਚ ਦਾ ਸਾਹਮਣਾ ਕਰਨਾ ਹੀ ਪੈਣਾ ਹੈ ॥ ਸੰਗਤ ਸਭ ਦੇਖ / ਸੁਣ ਰਹੀ ਹੈ ਅਤੇ ਸਮੇਂ ਸਿਰ ਇਨਸਾਫ ਕਰੇਗੀ ॥

  • @AvtarSinghBaidwan-mq2vs
    @AvtarSinghBaidwan-mq2vs 40 นาทีที่ผ่านมา +1

    ਸਲੂਟ ਜੀ ਮੈਬਰਾ ਸਾਹਿਬ ਨੂੰ ਜੀ ਸ ਹਮੀਰ ਸਿੰਘ ਜੀ

  • @Ranjeetdaliwal-kz2nc
    @Ranjeetdaliwal-kz2nc 2 ชั่วโมงที่ผ่านมา +4

    ਸਤਿ ਸ੍ਰੀ ਆਕਾਲ ਜੀ।

  • @balrajsingh3323
    @balrajsingh3323 31 นาทีที่ผ่านมา +1

    ਗਲਤੀਆਂ ਨਹੀਂ ਗੁਨਾਹ ਹਨ

  • @jansevahealthcarekakrala1003
    @jansevahealthcarekakrala1003 2 ชั่วโมงที่ผ่านมา +3

    ਬਹੁਤ ਵਧੀਆ ਜੀ

  • @surindersingh-lk3lb
    @surindersingh-lk3lb 2 ชั่วโมงที่ผ่านมา +4

    Very nice discussion godbless your team

  • @aannkay2014
    @aannkay2014 2 ชั่วโมงที่ผ่านมา +5

    Badal family must be sakedd forever from all sikh positions and sikh politics

  • @SukhwinderSingh-bo2xo
    @SukhwinderSingh-bo2xo 2 ชั่วโมงที่ผ่านมา +4

    Very good information & Discussion 🙏🙏🙏

  • @JarnailSingh-ud5kg
    @JarnailSingh-ud5kg ชั่วโมงที่ผ่านมา +1

    ਸਹੀ ਡਿਬੇਟ ਪੰਥ ਬਾਬਤ ।

  • @Takdir-Singh_Gill
    @Takdir-Singh_Gill 2 ชั่วโมงที่ผ่านมา +3

    Nice discussion.

  • @LakhwinderSingh-kf4jc
    @LakhwinderSingh-kf4jc 2 ชั่วโมงที่ผ่านมา +1

    Lots of thanks

  • @tejindersingh890
    @tejindersingh890 ชั่วโมงที่ผ่านมา +1

    Thanks!

  • @SukhwinderSingh-bo2xo
    @SukhwinderSingh-bo2xo 2 ชั่วโมงที่ผ่านมา +3

    Very good bhoar ji🙏🙏🙏

  • @darshandhillon2586
    @darshandhillon2586 ชั่วโมงที่ผ่านมา +1

    ਹਮੀਰ ਸਿੰਘ ਜੀ ਤੁਹਾਡੀ ਡਿਬੇਟ ਮਸੰਦਾ ਨੂੰ ਹਜਮ ਨੀ ਆਉਣੀ

  • @LakhwinderSingh-px1td
    @LakhwinderSingh-px1td 8 นาทีที่ผ่านมา

    ਬਾਦਲ ਦਲ ਪਥ ਦੋਖੀ ਹੈ ਤੇ ਰਹੇਗਾ

  • @SukhwinderSingh-bo2xo
    @SukhwinderSingh-bo2xo 2 ชั่วโมงที่ผ่านมา +2

    Very good Panjoli sab ❤🙏🙏🙏

  • @angrejsingh-zk5lj
    @angrejsingh-zk5lj 2 ชั่วโมงที่ผ่านมา +3

    🙏🙏👍

  • @LakhwinderSingh-px1td
    @LakhwinderSingh-px1td 6 นาทีที่ผ่านมา

    ਬਾਦਲ ਤਾ ਮਹਤ ਹਨ

  • @LakhwinderSingh-kf4jc
    @LakhwinderSingh-kf4jc 2 ชั่วโมงที่ผ่านมา +2

    Punishment must be exemplary,and be appeared

  • @AvtarSinghBaidwan-mq2vs
    @AvtarSinghBaidwan-mq2vs 44 นาทีที่ผ่านมา

    Waheguru ji

  • @adv.madanlal13
    @adv.madanlal13 2 ชั่วโมงที่ผ่านมา +2

    Omg...
    Sirs , every elected member of SGPC must be loyal to the Panth n managing process of Gurudwaras and no political type panth party should dictate it's terms.

  • @TarlochanSingh-ey4gr
    @TarlochanSingh-ey4gr 2 ชั่วโมงที่ผ่านมา +3

    ਸ. ਹਮੀਰ ਸਿੰਘ ਜੀ ਜਥੇਦਾਰ ਸਾਹਿਬ ਵਲੋਂ ਪਬਲਿਕ ਵਿੱਚ ਕੋਈ ਵੀ ਬਿਆਨ ਬਾਜੀ ਕਰਨ ਲਈ ਮਨਾ ਕੀਤਾ ਗਿਆ ਸੀ। ਫ਼ਿਰ ਇਹ ਗਲਤੀ ਤੁਸੀਂ ਕਿਉਂ ਕਰ ਰਹੇ ਹੋ।।

    • @kanwaljitsingh3248
      @kanwaljitsingh3248 2 ชั่วโมงที่ผ่านมา +1

      ਜਥੇਦਾਰ ਸਾਹਿਬ ਸੱਚ ਸੁਣਾਇਸੀ ਸਚ ਕੀ ਬੇਲਾ ਦੇ ਗੁਰਵਾਕ ਦੇ ਖਿਲਾਫ ਜਾ ਰਹੇ ਹਨ

    • @hcfgjfgygby8306
      @hcfgjfgygby8306 ชั่วโมงที่ผ่านมา

      ਇਹ ਅਕਲ ਤਖਤ ਦੇ ਜਥੇਦਾਰਾ ਵਿਰੁੱਧ ਨਹੀ ਬੋਲਦੇ ਇਹ ਤਾ ਆਪਣਾ ਸ਼ਪਸਟੀ ਕਰਨ ਦਿੰਦੇ

    • @hcfgjfgygby8306
      @hcfgjfgygby8306 54 นาทีที่ผ่านมา +1

      ਜਿਹੜੇ ਪਾਰਟੀ ਦੇ ਲੀਡਰ ਬੋਲੀ ਜਾਦੇ ਜਥੇਦਾਰਾ ਖਿਲਾਫ ਉਨਾਂ ਬਾਰੇ ਕੀ ਖਿਆਲ

    • @TarlochanSingh-ey4gr
      @TarlochanSingh-ey4gr 36 นาทีที่ผ่านมา

      @@hcfgjfgygby8306
      ਸਪਸ਼ਟੀਕਰਨ ਤਾ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਦੇਣਾ ਚਾਹੀਦਾ ਹੈ
      ਨਾ ਕਿ ਮੀਡੀਆ ਵਿੱਚ ।।

  • @gurmailsaini
    @gurmailsaini 2 ชั่วโมงที่ผ่านมา +2

    Verynice❤❤❤❤❤❤❤❤🎉🎉🎉🎉🎉🎉🎉

  • @DaljitSingh-dl9gu
    @DaljitSingh-dl9gu 20 นาทีที่ผ่านมา

    ਕਰ ਦੋ ਅਕਾਲੀ ਦਲ ਨੂੰ ਖਤਮ। ਵਿਚਾਰ ਚਰਚਾ ਕੀ ਕਰਨੀ। ਗਾਟਾ ਲਾਓ ਸਮੂਹ ਬਾਦਲ ਪਰਿਵਾਰ ਦਾ। ਫਿਰ ਹੀ ਸਿੱਖ ਕੌਮ ਦਾ ਨੁਕਸਾਨ ਹੋਇਆ ਤੇ ਹੋਣਾ।

  • @bahadursingh2006
    @bahadursingh2006 ชั่วโมงที่ผ่านมา +1

    ਭੌਰ ਸਾਹਬ ਤੇ ਪੰਜੋਲੀ ਸਾਹਬ ਬਾਈ ਜੀ ਹੁਣ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਫੈਸਲਾ ਸੱਚ ਦੇ ਅਧਾਰ ਤੇ ਹੀ ਕਰਨਾ ਪੈਣਾ ਹੈ ਕੋਈ ਗਲਤ ਫੈਸਲਾ ਸਿੱਖ ਕੌਮ ਨੇ ਮਨਜੂਰ ਨਹੀ ਕਰਨਾ ਬਾਕੀ ਇਹ ਇਕ ਕਰੋੜ ਦਾ ਤਿੰਨ ਕਰੋੜ ਰੁਪਏ ਵਸੂਲ ਕੀਤੇ ਜਾਣ ਇਸ ਬਾਦਲ ਪਰਿਵਾਰ ਨੂੰ ਇਹ ਪੈਸਿਆਂ ਦੀ ਸ਼ਜਾ ਵੀ ਲਗਾਈ ਜਾਵੇ ਧੰਨਵਾਦ

  • @balrajsandhu6161
    @balrajsandhu6161 2 ชั่วโมงที่ผ่านมา +2

    🙏💟🌷🙏🌷🌷

  • @ManpreetSingh-bq3zm
    @ManpreetSingh-bq3zm 55 นาทีที่ผ่านมา

    Vare. Good. Sardar. Sab. Ji😮

  • @AvtarSinghBaidwan-mq2vs
    @AvtarSinghBaidwan-mq2vs 48 นาทีที่ผ่านมา

    ❤🙏🏻🙏🏻❤️

  • @DarshanSingh-l2d
    @DarshanSingh-l2d 2 ชั่วโมงที่ผ่านมา +2

    Nothing. Do. It

  • @JaswinderKaur-ge3wq
    @JaswinderKaur-ge3wq ชั่วโมงที่ผ่านมา +1

    Bhauor sahab nu ta bahut pehla liauna chahida c der kar diti

  • @bittuvirk1885
    @bittuvirk1885 59 นาทีที่ผ่านมา +1

    ਭੌਰ ਪੰਜੋਲੀ ਆਪਣਾ ਕਿਉ ਨਹੀ ਅਕਾਲੀ ਦਲ ਬਣਾ ਲੈਦੇ ਨਾਲ ਕਾਂਗਰਸੀ ਸਾਰੇ ਵਿਦਵਾਨ ਸ਼ਾਮਿਲ ਕਰ ਲੈਣ ਜਗਤਾਰ ਬਲਕਾਰ ਗੁਰਤੇਜ ਹੋਇਆ ਮਾਲੀ ਹੋਇਆ ਇਹਨਾ ਨੂੰ ਕੌਰ ਕਮੇਟੀ ਮੈਂਬਰ ਬਣਾ ਲਉ ਹਰਜਿੰਦਰ ਰੰਧਾਵੇ ਨੂੰ ਮੀਡੀਆ ਅਡਵਾਈਜਰ ਬਣਾ ਲਉ ਜਤਿੰਦਰ ਪੰਨੂ ਨੂੰ ਸਰਪ੍ਰਸਤ ਬਣਾ ਲਉ ਸੁਖਦਿਆਲ ਨੂੰ ਸਪੋਕਸਮੈਨ ਬਣਾ ਲਉ ਰੋਜ ਦਸ ਪੰਦਰਾ ਸਾਲ ਹੋ ਗਏ ਬਾਦਲਾਂ ਨੂੰ ਭੰਡੀ ਜਾਂਦੇ 27 ਵਿੱਚ 117 ਦੀਆ ਸਾਰੀਆਂ ਸੀਟਾਂ ਆ ਜਾਣੀਆਂ ਬਲਵੰਤ ਰਾਮੂਵਾਲੀਆ ਤੇ ਜਗਮੀਤ ਬਰਾੜ ਵੀ ਕੈਬਨਿਟ ਮਨਿਸਟਰ ਬਣ ਜਾਣਗੇ ਮੁੜ ਕੇ ਫਿਰ ਹੋਰ ਕਿਸੇ ਦੀ ਸਰਕਾਰ ਨਹੀ ਬਣਨੀ ਬਾਕੀ ਉਸ ਸਮੇਂ ਤੱਕ ਬਲਤੇਜ ਪੰਨੂ ਨੇ ਵੀ ਵਿਹਲਾ ਹੋ ਜਾਣਾ ਉਸ ਦਾ ਵੀ ਬਹੁਤ ਤਜਰਬਾ ਬਾਦਲਾਂ ਖਿਲਾਫ ਬੋਲਣ ਦਾ

    • @DaljitSingh-dl9gu
      @DaljitSingh-dl9gu 26 นาทีที่ผ่านมา

      ਬਿਲਕੁਲ ਜੀ ਇਨ੍ਹਾਂ ਦਾ ਕੰਮ ਅਕਾਲੀ ਦਲ ਨੂੰ ਭੰਡਣਾ ਹੈ। ਜਦੋ ਸ੍ਰੀ ਆਕਾਲ ਤਖਤ ਸਾਹਿਬ ਜੀ ਹਰ ਇਕ ਦੇ ਬੋਲਣ ਤੇ ਪਾਬੰਦੀ ਲਾਈ ਹੋਈ ਹੈ। ਇਹ ਹਮੀਰ ਸਿੰਘ ਤੇ ਰੰਧਾਵੇ ਦਾ ਕੰਮ ਹੀ ਇਹ ਰਹਿ ਗਿਆ ਅਕਾਲੀ ਦਲ ਨੂੰ ਭੰਡਣ ਦਾ ਸਾਰਾ ਜੋਰ ਲੱਗਿਆ ਬਾਦਲ ਸਾਬ ਨੂੰ ਬਾਹਰ ਕਰਨ ਲਈ। ਕਿਸਾਨ ਰਗੜੇ ਗਏ ਇੱਕ ਕਿੱਲੇ ਪਿੱਛੇ 10000 ਤੋਂ 15000 ਦਾ ਘਾਟਾ ਪਿਆ ਉਸ ਬਾਰੇ ਕਦੇ ਨਹੀਂ ਬੋਲੇ।

  • @bahadursingh2006
    @bahadursingh2006 ชั่วโมงที่ผ่านมา +2

    ਬਾਈ ਜੀ ਇਹ ਸਾਰੀ ਪੁਰਾਣੀ ਲੀਡਰਸ਼ਿਪ ਸੁਖਬੀਰ ਬਾਦਲ ਕੱਲੇ ਨੂੰ ਦੋਸ਼ੀ ਬਣਾ ਕੇ ਬਚ ਨਹੀ ਸਕਦੇ ਕਿਉਂਕਿ ਇਹਨਾਂ ਨੇ 10 ਸਾਲ ਸਰਕਾਰ ਵਿਚ ਮੰਤਰੀ ਬਣਕੇ ਜਾ ਹੋਰ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠ ਕੇ ਮਲਾਈ ਖਾਧੀ ਹੈ ਤੇ ਸ਼ਜਾ ਇਹਨਾ ਸਾਰਿਆ ਨੂੰ ਬਰਾਬਰ ਮਿਲਣੀ ਚਾਹੀਦੀ ਜੇ ਏ ਐਨੇ ਸੱਚੇ ਸੀ ਫਿਰ ਅਸਤੀਫਾ ਦੇ ਕੇ ਸਰਕਾਰ ਵਿਚੋ ਬਹਾਰ ਕਿਉ ਨਹੀ ਆਏ ਇਸ ਪੁਰਾਣੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਜਾਬ ਨੇ ਰਜੈਕਟ ਕਰ ਦਿੱਤਾ ਹੈ ਤੇ ਹੁਣ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਕੀਤਾ ਜਾਵੇ ਧੰਨਵਾਦ

  • @jagdishsingh-uc7ud
    @jagdishsingh-uc7ud ชั่วโมงที่ผ่านมา

    Bhaur Sahib Ji ne sabh to pehle virodh kita asi sadh di advertisement nhi kar sakda

  • @KarnailSingh-rc6xp
    @KarnailSingh-rc6xp 23 นาทีที่ผ่านมา

    Bhor sahib pa holi sahib eh am Sikh de adalat nahi hai eh sirf jafemar jatta bayman corroupt charcktera lessa de pandh de gadara the adalat hai kio ke majoda jather be ena de appointment kita hoi hai kioke virsa Valtoha ne giani harpreet Singh nal ke kita jad rakhio jathedar sahib ……..

  • @bittuvirk1885
    @bittuvirk1885 ชั่วโมงที่ผ่านมา

    ਕਰਨੈਲ ਪੰਜੋਲੀ ਨੂੰ ਪੁੱਛਣ ਵਾਲਾ ਹੋਵੇ ਜੇ ਸੁਖਬੀਰ ਇੰਨਾ ਮਾੜਾ ਆਪਣੇ ਮੁੰਡੇ ਦੇ ਵਿਆਹ ਤੇ ਕਿਉ ਸੱਦਿਆ 22 ਦੀ ਚੋਣ ਤੋਂ ਪਹਿਲਾਂ ਜਦੋ ਲੱਗਦਾ ਸੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਪੰਜੋਲੀ ਆਪਣੇ ਪੇਜ ਤੇ ਪੋਸਟ ਪਾਈ ਸੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਸੁਖਬੀਰ ਬਾਦਲ ਦੀ ਅਗਵਾਈ ਵਿੱਚ

    • @hcfgjfgygby8306
      @hcfgjfgygby8306 56 นาทีที่ผ่านมา +1

      ਸਚ ਕੋੜਾ ਲਗਦਾ ਗਲਾ ਇਹਨਾ ਦੀਆ ਸਹੀ ਹੈ ਇਹ ਪਹਿਲਾ ਵੀ ਕਰ ਚਕੇ ਨੇ