ਭਾਰਤੀ Comedian ਬਾਰੇ ਬੋਲਣ ਵਾਲੇ ਸੁਣੋ ਕੌੜਾ ਸੱਚ || Bharti Bare Bolan Wale Suno || G. Gurpreet Singh Ji

แชร์
ฝัง
  • เผยแพร่เมื่อ 2 พ.ย. 2024

ความคิดเห็น • 736

  • @gurmeetkaur3620
    @gurmeetkaur3620 2 ปีที่แล้ว +1

    ਸਰਬੱਤ ਦਾ ਭਲਾ ਹੈ ਵੀਰ ਜੀ ਆਪ ਜੀ ਨੇ ਆਪਣੇ ਸੰਬੋਧਨ ਰਾਹੀਂ ਇਕ ਨਰੋਈ ਸੇਧ ਦੇਣ ਦਾ ਐਲਾਨ ਕੀਤਾ ਹੈ।

  • @jasmeengill869
    @jasmeengill869 2 ปีที่แล้ว +127

    ਮੇਰੇ ਕੋਲ ਸਬਦ ਨਹੀਂ ਬਹੁਤ ਵਧੀਆ ਗਿਆਨ ਦੀ ਦੀਆਂ ਗੱਲਾਂ ਭਾਈ ਸਾਹਿਬ ਜੀ🙏🏻🙏🏻 ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ 🙏🏻🙏🏻

  • @BaldevSingh-sq4cr
    @BaldevSingh-sq4cr 2 ปีที่แล้ว +3

    ਭਾਈ ਸਾਹਿਬ ਜੀ ਆਪ ਜੀ ਨੇ ਅੱਖਾਂ ਖੋਲ ਦਿੱਤੀਆਂ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-bd2hv4us7o
    @user-bd2hv4us7o 2 ปีที่แล้ว +1

    Absolutely right!!ਬਿਲਕੁਲ ਠੀਕ ਕਿਹਾ !

  • @KuldeepSharma-qq2bt
    @KuldeepSharma-qq2bt 2 ปีที่แล้ว +9

    ਗਿਆਨੀ ਜੀ ਤੁਹਾਡੇ ਵਿਚਾਰ ਸੁਣਕੇ ਬਹੁਤ ਅੱਛਾ ਲੱਗਾ Salut ਹੈ ਤੁਹਾਨੂੰ ਵਾਹਿਗੁਰੂ ਸਾਰਿਆਂ ਨੂੰ ਤੁਹਾਡੇ ਵਰਗੇ ਵਿਚਾਰ ਤੇ ਬੁੱਧੀ ਬਖਸ਼ੇ

  • @GurpreetKaur-pc3lu
    @GurpreetKaur-pc3lu 2 ปีที่แล้ว +47

    ਇਹੋ ਜਿਹੇ ਲੋਕ ਬਹੁਤ ਘੱਟ ਮਿਲਦੇ ਨੇ ਦੁਨੀਆਂ ਵਿੱਚ ਬਾਬਾ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵਰਗਿਆ ਤੇ ਵੀ ਮਿਹਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarlochanrai6339
    @tarlochanrai6339 2 ปีที่แล้ว +48

    ਬਹੁਤ ਵਧੀਆ ਵੀਚਾਰ ਹਨ ਧੰਨਵਾਦ ਗਿਆਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @gulzarsingh893
    @gulzarsingh893 2 ปีที่แล้ว +55

    ਸੱਚ ਸੁਣਾਇਸੀ ਸੱਚ ਕੀ ਬੇਲਾ ।। ਗਿਆਨੀ ਜੀ ਦੇ ਵਿਚਾਰ ਬੁਹਤ ਉੱਚੇ ਨੇ ।🙏

  • @gulabsingh6347
    @gulabsingh6347 2 ปีที่แล้ว +122

    ਬਾਬਾ ਜੀ ਆਪ ਨੇ ਬੜੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਮਝਾਇਆ ਹੈ। ਪਰ ਹੁਣ ਦੇ ਸਮੇਂ ਵਿੱਚ ਆਪ ਜੀ ਵਰਗੇ ਸੱਚੇ ਗੁਰੂ ਕੇ ਸਿੱਖ ਕੋਈ ਵਿਰਲੇ ਹੀ ਹਨ। ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ। 🙏🏼🙏🏼🙏🏼🙏🏼🙏🏼

  • @shinestar7904
    @shinestar7904 2 ปีที่แล้ว +72

    🙏 ਬਿਲਕੁਲ ਦਰੁਸਤ ਗਿਆਨੀ ਜੀ 🙏
    ਕਿਰਦਾਰ ਸੱਸਤੇ ਹੋ ਗਏ 😔

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +16

    🌹🙏ਧੰਨ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਅਪਣੀ ਮੇਹਰ ਕਰੋ ਜੀ ਸਿੱਖ ਵੀਰੋ ਏਕਾ ਰਖੋ ਸਿੱਖੀ ਦਾ ਪਰਚਾਰ ਕਰੋ ਜੀ ਅਣਖ ਨਾ ਜੀਵੋ ਆਪਣਾ ਵਿਰਸਾ ਨਾ ਭੁੱਲੋ 🙏🌹

  • @dalerkaurvlogs9865
    @dalerkaurvlogs9865 2 ปีที่แล้ว +35

    Bhut vadia treeke nal app ji ne smjona kita 🙏🏻🙏🏻

  • @SehajkaurLioness
    @SehajkaurLioness 2 ปีที่แล้ว +28

    ਜੀ ਬਹੁਤ ਵਧੀਆ ਜੀ ..🙇🏻‍♀️ਆਸ ਹੈ ਸਭ ਇਹਨਾ ਗੱਲਾ ਤੇ ਅਮਲ ਕਰਨ ।ਵਾਹਿਗੁਰੂ ਜੀ

    • @parminderpanesar600
      @parminderpanesar600 ปีที่แล้ว

      Waheguru Ji Ka Khalsa Waheguru Ji Ki Fateh ji, beta ji every word right. Several sikhs, in the sarkar blew our Sikhism downgrade, in movies etc too, in Punjab, very hurting. We ALL SIKHS, together, pls follow Sri Guru Gobind Singh ji's path. No movies.

  • @arjunSingh-vv2mh
    @arjunSingh-vv2mh 2 ปีที่แล้ว +20

    ਵਾਹਿਗੁਰੂ ਜੀ ਹਮੇਸ਼ਾ ਚਢ਼ਦੀ ਕਲਾਂ ਵਿੱਚ ਰੱਖਣ ਖਾਲਸੇ ਨੂ ਜੀ

  • @chandigarhalla2202
    @chandigarhalla2202 2 ปีที่แล้ว +40

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ) ਗੁਰੂ ਪਿਆਰੇਉ ਬਹੁਤ ਵਧੀਆ ਤੇ ਸਹੀ ਬਚਨ ਕੀਤੇ ਨੇ

    • @ਪੰਜਾਬ-ਨ3ਲ
      @ਪੰਜਾਬ-ਨ3ਲ 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @aayanshkahal1867
    @aayanshkahal1867 2 ปีที่แล้ว +1

    ਬਹੁਤ ਵਧੀਆ ਕਿਹਾ ਜੀ।ਮੈ ਸਿੱਖ ਕੌਮ ਦਾ ਨਹੀਂ ਹਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਆਦਰ ਕਰਦਾ ਹਾਂ। ਸਹੀ ਆ ਜੀ, ਜੇ ਕਰ ਧਰਮ ਨੂੰ ਮੰਨਣਾ ਹੈ ਤਾਂ ਪੂਰੀ ਤਰ੍ਹਾਂ ਮੰਨੋ ਨਹੀਂ ਤਾਂ ਵਿਖਾਵਾ ਨਾ ਕਰੋ। ਚਾਹੇ ਕੋਈ ਵੀ ਧਰਮ ਹੋਵੇ।

  • @hargun321
    @hargun321 2 ปีที่แล้ว +1

    By ok ਬਹੁਤ ਬਹੁਤ ਧੰਨਵਾਦ ਗਿਆਨੀ ਜੀ ਬਹੁਤ ਹੀ ਚੰਗੇ ਸੁਝਾਹ ਹਨ

  • @KuldeepSingh-ge7rn
    @KuldeepSingh-ge7rn 2 ปีที่แล้ว +20

    ਬਹੁਤ ਵਧੀਆ ਢੰਗ ਨਾਲ ਸਮਝਾਇਆਂ ਹੈ ਜੀ ਗਿਆਨੀ ਜੀ

  • @jagjeetsingh53
    @jagjeetsingh53 2 ปีที่แล้ว

    ਗਿਆਨੀ ਜੀ ਸਮੇਂਦੀ ਲੋੜ ਅਨੁਸਾਰ ਆਪਜੀ ਨੇ ਬਹੁਤ ਹੀ ਸੱਚੇ ਅਤੇ ਕੀਮਤੀ ਵਿਚਾਰ ਪੇਸ ਕੀਤੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @amandeepsharma3582
    @amandeepsharma3582 2 ปีที่แล้ว +1

    🙏🏼🙏🏼🙏🏼bilkul sahi gyaani g
    Waheguru g ka Khalsa waheguru guru g ki fateh..

  • @JaspalSingh-lg4tc
    @JaspalSingh-lg4tc 2 ปีที่แล้ว +4

    ਜੇ ਕਿਤੇ ਪਹਿਲਾਂ ਵਰਗੇ ਹੋ ਜਾਈਏ ਅਨੰਦ ਹੀ ਅਨੰਦ ਹੈ ਬਹੁਤ ਹੀ ਵਧੀਆ ਵੀਚਾਰ ਹਨ ਵੀਰ ਜੀ ਦੇ

  • @DAVINDERSINGH-uq9bt
    @DAVINDERSINGH-uq9bt 2 ปีที่แล้ว +41

    ਸੱਚੀਆਂ ਤੇ ਖਰੀਆਂ ਗੱਲਾ ਕੀਤੀਆਂ ਖਾਲਸਾ ਜੀੳ ❤️🙏🏼

  • @jasveerkaur9406
    @jasveerkaur9406 2 ปีที่แล้ว +16

    ਵਾਹਿਗੁਰੂ ਜੀ ਮੇਹਰ ਕਰਨ ਲੋਕਾਂ ਦੀ ਸੋਚ ਤੇ

  • @jagjitsingh7528
    @jagjitsingh7528 2 ปีที่แล้ว +25

    ਗਿਆਨੀ ਜੀ , ਬਹੁਤ ਵਧੀਆ ਵਿਚਾਰ ਨੇ ।ਪਰ ਜਦ ਸਾਡੀ ਕੌਮ ਮੋਢੀ ਜਥੇਦਾਰ ਅਕਾਲ ਤਖ਼ਤ ਔਰ ਦਮਦਮੀ ਟਕਸਾਲ ਮੁਖੀ ਹੀ ਨਿਕੰਮੇ ਨੇ। ਜਥੇਦਾਰ ਵੀ ਬਾਦਲਾਂ ਦਾ ਗੁਲਾਮ ਔਰ ਟਕਸਾਲ ਮੁਖੀ ਵੀ ਪਕੌੜਿਆਂ ਦੀ ਪਲੇਟ ਚੱਕੀ ਫਿਰਦਾ ਬਾਦਲਾਂ ਅਗੇ ।

    • @gurpreetranouta5252
      @gurpreetranouta5252 2 ปีที่แล้ว +3

      ਸਹੀ ਕਿਹ ਵੀਰ ਜੀ ਸਭ ਹੀ ਚਾਪਲੂਸ ਆ

    • @Riya-ms7pk
      @Riya-ms7pk 2 ปีที่แล้ว +3

      dukh di gll eh aa veero eh jthedaar hi taa bne aa kyuki eh chaaploos aa

  • @harjitkaur3959
    @harjitkaur3959 2 ปีที่แล้ว +1

    ਬਹੁਤ ਵਧੀਆ ਵਿਚਾਰ ਕਰਨ ਬੇਟਾ ਤੁਹਾਨੂੰ ਰੱਬ ਹਿਮਤ ਬਖਸ਼ੇ

  • @ਸਿਮਰਜੀਤਸਿੰਘਮਾਨ
    @ਸਿਮਰਜੀਤਸਿੰਘਮਾਨ 2 ปีที่แล้ว +1

    ਬਾਬਾ ਜੀ ਵਾਹਿਗੁਰੂ ਚੌੜਦੀ ਕਲਾਂ ਵਿਚ ਰੱਖੇ ਜੀ

  • @ManpreetSingh-jp3bk
    @ManpreetSingh-jp3bk 2 ปีที่แล้ว +1

    Absolutely right giani ji❤❤🙏🙏

  • @pardeepkour1904
    @pardeepkour1904 2 ปีที่แล้ว +1

    ਵਾਹਿਗੁਰੂ🙏

  • @kulwantkaur7181
    @kulwantkaur7181 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬੌਹਤ ਹੀ ਅੱਛੇ ਵਿਚਾਰ ਹੈ

  • @GurdevSingh-el9bm
    @GurdevSingh-el9bm 2 ปีที่แล้ว

    ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @daljeetparmar6303
    @daljeetparmar6303 2 ปีที่แล้ว +25

    Very well said ! Proud of you sir !!!

  • @jaspreet.singhbrar8496
    @jaspreet.singhbrar8496 2 ปีที่แล้ว +19

    ਵਾਹਿਗੁਰੂ. ਜੀ. ਮਿਹਰ, ਕਰੋ. ਸਿੱਖ. ਕੌਮ. ਤੇ
    ਅਤੇ. ਸਰਬੱਤ. ਦਾ. ਭਲਾ. ਕਰਨਾ. ਜੀ. ।

  • @randeepsingh3765
    @randeepsingh3765 2 ปีที่แล้ว +73

    ਬਿਲਕੁੱਲ ਸਹੀ ਕਿਹਾ ਬਾਬਾ ਜੀ ਸਿੱਖ ਆਪਣਾ ਕਿਰਦਾਰ ਭੁੱਲਦੇ ਜਾ ਰਹੇ ਨੇ

  • @ranjitkaur4948
    @ranjitkaur4948 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਓ

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @AmritKaaurAjjan
    @AmritKaaurAjjan 2 ปีที่แล้ว +15

    Must Listen Ji 🎧 Hanji true Ji 🌸ਵਾਹਿਗੁਰੂ ਜੀ ਕਾ ਖਾਲਸਾ ਜੀ 🌼ਵਾਹਿਗੁਰੂ ਜੀ ਕੀ ਫਤਹਿ ਜੀ 🌸💕

  • @hakamsingh8114
    @hakamsingh8114 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ।ਬਾਬਾ ਜੀ ਦੇ ਵਿਚਾਰ ਬਹੁਤ ਕੀਮਤੀ ਹਨ ।

  • @husanlal9391
    @husanlal9391 2 ปีที่แล้ว +1

    Bahut bahut wadiya vichar ji... .wahe guru ji ka khalsa waheguru ji ki fteh

  • @36jasneetkaur59
    @36jasneetkaur59 2 ปีที่แล้ว +3

    ਸਤਿਨਾਮ ਵਾਹਿਗੁਰੂ ਜੀ 🙇‍♀️🙏

  • @arshdeeprai8900
    @arshdeeprai8900 2 ปีที่แล้ว +2

    ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @harmeetkaur1191
    @harmeetkaur1191 2 ปีที่แล้ว +45

    ਮਾਪਿਆਂ ਅਗੇ ਹੱਥ ਜੋੜ ਬੇਨਤੀ ਹੈ, ਬੱਚਿਆਂ ਨੂੰ ਸਿੱਖੀ ਸਰੂਪ ਲਈ ਪ੍ਰੇਰਿਤ ਕਰੋ🙏

    • @harbanshsingh8361
      @harbanshsingh8361 2 ปีที่แล้ว +3

      ਪਹਿਲੀ ਗੱਲ ਤਾਂ ਇਹ ਹੈ ਕਿ ਮੋਨੇ ਮਾਂ-ਪੇਉ ਵਿੱਚ ਇਹਨੀ ਹਿੰਮਤ ਹੀ ਨਹੀਂ ਬਚੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਆਉਣ ਲਈ ਤਿਆਰ ਕਰ ਸਕਣ ।ਦੂਜੀ ਗੱਲ ਇਹ ਹੈ ਕਿ ਜੇਹੜੇ ਮਾਂਪੇ ਸਿੱਖੀ ਸਰੂਪ ਵਿਚ ਹਨ,ਉਹ ਆਪਣੇ ਮੋਨੇ ਬੱਚੇਆਂ ਨੂੰ ਸਮਾਰਟ ਅਤੇ ਐਡਵਾਂਸ

    • @AP-sd3ej
      @AP-sd3ej 2 ปีที่แล้ว

      SIMRAN krao, te kro

  • @dsgrewal1
    @dsgrewal1 2 ปีที่แล้ว +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏🙏

    • @DAVINDERSINGH-uq9bt
      @DAVINDERSINGH-uq9bt 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏼

  • @karamjeetkaur6307
    @karamjeetkaur6307 2 ปีที่แล้ว +32

    ਬਹੁਤ ਵਧੀਆ ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ

    • @Pro-dm8dd
      @Pro-dm8dd 2 ปีที่แล้ว

      Sikho smble jaago,stop going to the barbar shops 🙏🙏

  • @mjsg8476
    @mjsg8476 2 ปีที่แล้ว +21

    There should be a campaign to showcase the true identity of Sikhs and history.

  • @deepkour4162
    @deepkour4162 2 ปีที่แล้ว +1

    Thanks Gyani ji

  • @GSingh-ct5cv
    @GSingh-ct5cv 2 ปีที่แล้ว

    Bahut khoobsurat sujhaav
    Singh Sahib 🌹🌷🙏🙏🌷🌹😊😊👌👌👌

  • @devdawakhanadasuyavaidsubh3894
    @devdawakhanadasuyavaidsubh3894 2 ปีที่แล้ว +4

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿ ਗੁਰੂ ਜੀ ਆਪਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ।

  • @amarjeetkaur3203
    @amarjeetkaur3203 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ

  • @nikkakangna8890
    @nikkakangna8890 2 ปีที่แล้ว +1

    Right and good bhai Sahib ji satgur mehar kre

  • @manjindersingh1928
    @manjindersingh1928 2 ปีที่แล้ว +2

    ਬਿਲਕੁਲ ਸਹੀ ਵਿਚਾਰ ਭਾਈ ਸਾਹਿਬ ਜੀ🙏🏻🙏🏻

  • @parambajwa215
    @parambajwa215 2 ปีที่แล้ว +3

    Waheguru ji waheguru waheguru ji waheguru Ji waheguru ji waheguru Ji

  • @SatnamSingh-rn5ko
    @SatnamSingh-rn5ko 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਵਿਚਾਰਾਂ ਦੀ

  • @surinderbhinder323
    @surinderbhinder323 2 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਹੀ ਕਿਹਾ ਬਾਬਾ ਜੀ

  • @eknoorsingh4048
    @eknoorsingh4048 2 ปีที่แล้ว +1

    Bilkul sahi ji

  • @balbirkaur4806
    @balbirkaur4806 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻🙏🏻

  • @rajeshwarsingh9613
    @rajeshwarsingh9613 2 ปีที่แล้ว

    ਬਿਲਕੁਲ ਠੀਕ ਕਿਹਾ ਜੀ

  • @paramjitkaur01kaur76
    @paramjitkaur01kaur76 2 ปีที่แล้ว

    ਬਿਲਕੁਲ ਠੀਕ ਕਿਹਾ ਜ

  • @kiranpalsingh2708
    @kiranpalsingh2708 2 ปีที่แล้ว +5

    ਭਾਈ ਸਾਹਿਬ ਰਹਿਣੀ ਤੇ ਨਾਮ-ਬਾਣੀ ਵਾਲੇ ਸਿੰਘ ਵਿਰਲੇ ਹਨ, ਹੁਣ ਤਾਂ ਗੁਰਦੁਆਰਾ ਸਾਹਿਬ ਵਿੱਚ ਮੋਨੇ ਸਿੱਖਾਂ ਦੀਆਂ ਤਸਵੀਰਾਂ ਲੱਗ ਗਈਆਂ ਹਨ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

    • @Riya-ms7pk
      @Riya-ms7pk 2 ปีที่แล้ว

      kehde gurudware ch phaaji

  • @jagrupsingh3313
    @jagrupsingh3313 2 ปีที่แล้ว

    ਵਾਹਿਗੁਰੂ ਜੀ

  • @mohanlal9797
    @mohanlal9797 2 ปีที่แล้ว +16

    Some people make the meal objectors not real Sikh they objecti thank you your advice is truthful

  • @HARJEETSINGH-yv1np
    @HARJEETSINGH-yv1np หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🙏🙏🙏🙏💕💕

  • @bhupindersingh-bu9zn
    @bhupindersingh-bu9zn 2 ปีที่แล้ว +2

    Sir your absolutely right . no word to say to comment

  • @_The_lagend_sikhwarrior_bhagts
    @_The_lagend_sikhwarrior_bhagts ปีที่แล้ว

    ਵਾਹਿਗੁਰੂ ਜੀ ਝਟਕਾ ਮਰਿਆਦਾ ਅਤੇ ਨਿਹੰਗ ਸਿੰਘਾਂ ਦੀ ਸ਼ਹੀਦੀਆਂ ਦੇਗਾਂ ਬਾਰੇ ਆਪਣੇ ਵਿਚਾਰ ਦੱਸਿਆ ਜੇ

  • @GurpreetSingh-vl7pu
    @GurpreetSingh-vl7pu 2 ปีที่แล้ว +7

    ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shanbrar3479
    @shanbrar3479 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gavydeol1085
    @gavydeol1085 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🌼

  • @dalerkaurvlogs9865
    @dalerkaurvlogs9865 2 ปีที่แล้ว +27

    Bhut sona gyani ji 🙏🏻🙏🏻🙏🏻

  • @anchaldheer8663
    @anchaldheer8663 2 ปีที่แล้ว +1

    Bilkul 100 present shi keha jo bhi keha

  • @sherepunjabsandhu5656
    @sherepunjabsandhu5656 2 ปีที่แล้ว +3

    ਭਾਉਜੀ ਤੂਹਾਡੀਆ ਗੰਲਾ ਬਿਲਕੂਲ ਸੰਚ ਨੈ ਇਸ ਦੈ ਕਸੂਰ ਵਾਰ ਆਸੀ ਆਪੰ ਹਾ ਜਾਦਾਤਰ

  • @simranpreet3700
    @simranpreet3700 2 ปีที่แล้ว +1

    🙏 satnam Sri waheguru ji 🙏

  • @gurpalsaroud1472
    @gurpalsaroud1472 2 ปีที่แล้ว +1

    ਬਹੁਤ ਵਦੀਆ ਗੱਲਾਂ ਕੀਤੀਆਂ ਖਾਲਸਾ ਜੀ ਨੇ 🙏🙏

  • @komalsandhu2398
    @komalsandhu2398 2 ปีที่แล้ว +8

    ਵਾਹਿਗੁਰੂ ਜੀ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਜੇਕਰ ਕਿਸੇ ਸਿੱਖ ਤੇ ਭੀੜ ਬਣਦੀ ਕੱਲੇ ਨੂੰ ਗਿੱਦੜ ਬਘਿਆੜ ਘੇਰ ਲੈਂਦੇ ਹਨ ਤਾਂ ਸਿੱਖ ਦਾ ਸਾਥ ਦੇਣ ਸਿੱਖ ਫਿਰ ਕੋਈ ਪਤਤ ਨਹੀਂ ਰਹੇ ਗਾ ਸਾਥ ਛੱਡ ਪਿੱਛਾ ਕਰਕੇ ਨਾ ਤੁਰ ਜਾਣ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਹੁਣਾਂ ਵਾਂਗ ਪਿੱਠ ਜੋੜਕੇ ਮੁਕਾਬਲਾ ਕਰਨ ਵਾਹਿਗੁਰੂ ਜੀ 96 ਕਰੋੜ ਗੁਰੂ ਖਾਲਸਾ ਹੁੰਦਿਆਂ ਦੇਰ। ਨਹੀਂ ਲੱਗੇਗੀ ਸਾਨੂੰ ਪੈਸੇ ਪਿੱਛੇ ਨਹੀਂ ਭੱਜਣਾ ਚਾਹੀਦਾ ਸਾਡੇ ਗੁਰੂ ਘਰਾਂ ਵਿੱਚ ਭੇਡਾਂ ਬੱਕਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗੁਰੂ ਘਰਾਂ ਦਾ ਕਿਨਾਂ ਕੁਝ ਸਤਿਕਾਰ ਕਰਦੀਆਂ ਨੇ ਇਹ ਵੀ ਸਾਡੀ ਡਿਊਟੀ ਬਣਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjindeersingh306
    @harjindeersingh306 2 ปีที่แล้ว +1

    ਬਿਲਕੁੱਲ ਸਹੀ ਕਿਹਾ ਹੈ ਖਾਲਸਾ ਜੀ

  • @Rajeshsharma-le1tp
    @Rajeshsharma-le1tp 2 ปีที่แล้ว

    Waheguru ji ka khalsa Waheguru ji fateh 🙏🙏🙏🙏🙏🌹🌹🌹🌹🌹🌹🌹🌹🌹

  • @-Ram1313
    @-Ram1313 2 ปีที่แล้ว

    ਵਾਹਿਗੁਰੂਜੀ੧੩ਕੂਕਰੁ 🐕
    ਵਾਹਿਗੁਰੂਜੀ 🙏 ਵਾਹਿਗੁਰੂਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ

  • @kanwalkaur5740
    @kanwalkaur5740 2 ปีที่แล้ว +4

    Wahe guru ji🙏🙏🙏🙏🙏

  • @swarnassingh8584
    @swarnassingh8584 2 ปีที่แล้ว +9

    WaheGuru Ji ka Khalsa WaheGuru Ji ki Fateh Waheguru ji👏👏👏👏🌺💐🌹

  • @simranjitkaur2134
    @simranjitkaur2134 2 ปีที่แล้ว +1

    ❤❤❤❤❤❤

  • @RamSingh-lr5he
    @RamSingh-lr5he 2 ปีที่แล้ว +12

    WaheGuru ji ka khalsa WaheGuru ji ki Fateh 🙏🙏

  • @pardeepsharma7146
    @pardeepsharma7146 2 ปีที่แล้ว +1

    👍👌💐

  • @VijayKumar-rm6pp
    @VijayKumar-rm6pp 2 ปีที่แล้ว

    Bahut badhiya dhang naal samjhaya Giani ji, waheguru ji

  • @ravishinghomes1
    @ravishinghomes1 2 ปีที่แล้ว +1

    🙏🏾🙏🏾 Satnam Shri Waheguru

  • @rubycheema9068
    @rubycheema9068 2 ปีที่แล้ว

    ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਖਾਲਸਾ ਜੀ🙏🙏

  • @gurdevbinnigh2786
    @gurdevbinnigh2786 2 ปีที่แล้ว +2

    Very True Bhai Saab ji 🙏🙏🙏🙏🙏

  • @chanderparkash6144
    @chanderparkash6144 2 ปีที่แล้ว +1

    Sarey guru waley ben jan

  • @jasvindersingh3583
    @jasvindersingh3583 2 ปีที่แล้ว +1

    Waheguru ji

  • @HarmanDeep-by6eu
    @HarmanDeep-by6eu ปีที่แล้ว +1

    Waheguru ji 🙏

  • @sandeepsunny9930
    @sandeepsunny9930 2 ปีที่แล้ว +19

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @JB-np4tr
    @JB-np4tr 2 ปีที่แล้ว

    Bahut bahut dhanwad hai bhai sahib ji aap ji da🙏🙏🙏🙏🙏.

  • @sharmaanju763
    @sharmaanju763 2 ปีที่แล้ว +9

    BBA JI Ap ji ne bilkul sàhi aakhiya hI ji wahe guru ji ka khLasa wahe guru ji ki ateh

  • @gianisatnamsingh448
    @gianisatnamsingh448 2 ปีที่แล้ว +119

    ਬਹੁਤ ਵਧੀਆ ਗਿਆਨੀ ਜੀ

    • @SatnamSingh-hk9cm
      @SatnamSingh-hk9cm 2 ปีที่แล้ว +5

      ਬਹੁਤ ਵਧੀਆ ਗਿਆਨੀ ਜੀ

    • @paramjitsingh2383
      @paramjitsingh2383 2 ปีที่แล้ว +3

      Giani ji bhut hi vadia

    • @daljindersumra3473
      @daljindersumra3473 2 ปีที่แล้ว +3

      Waheguru g ❤️ 💖 ♥️

    • @narainsingh911
      @narainsingh911 2 ปีที่แล้ว +2

      ਬੌਹਤ ਵਧੀਆ ਗਲ ਕੀਤੀ ਖਾਲਸਾ ਜੀ ਨੋ

    • @InderSingh-vy4ut
      @InderSingh-vy4ut 2 ปีที่แล้ว +1

      @@SatnamSingh-hk9cm h FM

  • @jagdeepsharma7027
    @jagdeepsharma7027 2 ปีที่แล้ว +12

    Waheguru ji mehar kro 🙏🙏🙏sikhi nu piyar kro te satkaar kro bani nu piyar kro te satkaar kro te bani suno samjo te uste challo ta jiwan rupi sreer da palla hou🙏🙏🙏🙏❤❤❤❤

  • @GurpreetSingh-gx4di
    @GurpreetSingh-gx4di 2 ปีที่แล้ว +2

    Very nice Khalsa ji🙏🙏

  • @GagandeepSingh-vf9bc
    @GagandeepSingh-vf9bc 2 ปีที่แล้ว +1

    ਵਾਹਿਗੁਰੁੂ ਜੀ 🙏

  • @parshotamrai2841
    @parshotamrai2841 2 ปีที่แล้ว +1

    🙏🙏ਸਤਿਨਾਮੁ ਵਾਹਿਗੁਰੂ🙏🙏

  • @valindersingh8415
    @valindersingh8415 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @ParamjitKaur-jg4gz
    @ParamjitKaur-jg4gz 2 ปีที่แล้ว +1

    ਗਿਆਨੀ ਜੀ ਜੋ ਭਾਰਤੀ ਦੇ ਸਾਹਮਣੇ ਬੈਠੀ ਹੱਸ ਰਹੀ ਹੈ ।ਉਹ ਵੀ ਸਰਦਾਰਨੀ ਹੈ ਉਸਨੂੰ ਵੀ ਪਤਾ ਨਹੀ ਕੀ ਮੈਂ ਕਿਸ ਗੱਲ ਤੇ ਹੱਸ ਰਹੀ ਹਾ ।

  • @Rajeshsharma-le1tp
    @Rajeshsharma-le1tp 2 ปีที่แล้ว +1

    Sanu ek jout hona bhoot jroori hi .BABA ji bilkul shi parbachan shree moukh jo farma rhay ne ji🙏🙏🙏🙏🙏🌹🌹🌹🌹🌹🌹🌹

  • @gurleenkour1462
    @gurleenkour1462 2 ปีที่แล้ว +1

    Bohot vadiya vichar hn gyani ji

  • @balbirkaur22
    @balbirkaur22 2 ปีที่แล้ว

    Wahegurug ka khalsha wahegurug ki fateh wahegurug 🙏🙏🙏🙏🙏🙏🙏🙏🙏🙏🌹🌹🌹🙏🙏🙏🌹🌹🌹🙏wahegurug bhi sahibg bohot sundar tareknal samjhaudene kirpa kareog

  • @tarsemsingh1765
    @tarsemsingh1765 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji