Big News of Punjab | Harsharan Kaur | Punjabi News | 18 September 2024 | THE KHALAS TV

แชร์
ฝัง
  • เผยแพร่เมื่อ 19 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

ความคิดเห็น • 54

  • @gursimratkaurcheema6000
    @gursimratkaurcheema6000 วันที่ผ่านมา +38

    ਸੀ ਐਮ ਸਾਹਿਬ ਨੇ ਠੀਕ ਕਿਹਾ ਹੈ ਦੂਨ ਪੜਿਆ ਸੀ ਐਮ ਪੰਜਾਬ ਵਿੱਚ ਨਹੀਂ ਬਣਨਾ ਚਾਹੀਦਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @upkarkaurjhooti7488
    @upkarkaurjhooti7488 วันที่ผ่านมา +4

    ਵਿਰੋਧੀ ਰਾਜਨੀਤਿਕ ਜਦੋ ਰੋਸ ਮੁਜ਼ਾਹਰੇ ਕਰਦੇ ਹਨ ਇਹਨਾ ਤੇ ਕਨੂੰਨ ਬਨਣਾ ਚਾਹੀਦਾ ਹੈ ਜਿਹੜਾ ਸੜਕਾਂ ਤੇ ਸਪੀਕਰ ਲਾ ਕੇ ਮੁਜ਼ਾਹਰੇ ਕਰੇਗਾ ਉਸ ਨੂੰ ਇੰਮੀਜੀਏਜਟਲੀ ਜੇਲ ਦਾ ਰਸਤਾ ਵਿਖਾਣ ਦਾ ਕਨੂੰਨ ਬਨਣਾ ਜ਼ਰੂਰੀ ਹੈ। ਸੂਬੇ ਦੀ ਦੇਸ਼ ਦੀ ਸ਼ਾਂਤੀ ਭੰਗ ਕਰਦੇ ਹਨ ਮੌਜੂਦਾ ਸਰਕਾਰ ਨੂੰ ਵੀ ਕੰਮ ਕਰਨ ਤੇ ਕੇਦਰਿੱਤ ਨਹੀ ਹੋਣ ਦਿੰਦੇ ਕਹਾਵਤ ਹੈ ਨ ਕਰਨਾ ਨ ਕਰਨ ਦੇਣਾ । ਸਰਕਾਰਾਂ ਕਨੂੰਨ ਬਣਾ ਕੇ ਕੇ ਸੁਧਾਰ ਕਰਨ ਲਈ ਉਪਰਾਲਾ ਕਰਨਾ ਲਾਜ਼ਮੀ ਹੈ ।ਰਾਜਨੀਤਿਕ ਕੰਮ ਘੱਟ ਤੇ ਰੌਲਾ ਬਹੁਤਾ ਪਾਉਂਦੇ ਹਨ ਸ਼ੇਰ ਆ ਗਿਆ ਸ਼ੇਰ ਆ ਗਿਆ ਦਹਿਸ਼ਤ ਮਚਾਈ ਰੱਖਦੇ ਹਨ । ਇਨਾ ਦੇ ਦਹਿਸ਼ਤ ਭਰੇ ਬਿਆਨ ਸੁਣ ਕੇ ਸਾਡੇ ਬੱਚੇ ਭਾਰਤ ਆਉਣ ਤੋਂ ਕੋਸਾ ਦੂਰ ਦੋੜਦੇ ਹਨ ਕਹਿੰਦੇ ਹਨ ਜਿੱਥੇ ਰਾਜਨੀਤਿਕ ਲੋਗ ਆਪਸ ਵਿੱਚ ਮੋਹਣੋ ਮੇਹਣੀ ਹੁੰਦੇ ਉੱਥੇ ਲੋਕਾਈ ਦਾ ਕੀ ਹਾਲ ਹੋ ਸਕਦਾ ਹੈ ?

  • @gursimratkaurcheema6000
    @gursimratkaurcheema6000 วันที่ผ่านมา +2

    ਅਮਿਤ ਸ਼ਾਹ ਜੀ ਤੁਹਾਡੀ ਆ 65 ਸੀਟਾਂ ਘਟੀਆ ਹਨ ਇਦਾ ਬੋਲੋ ਗੇ ਹੋਰ ਘਟਣ ਗੀਆ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @JotSingh-m7n
    @JotSingh-m7n วันที่ผ่านมา +8

    ਭਗਵੰਤ ਮਾਨ ਨੇ ਪੈਗ ਵੱਧ ਲਗਾਏ ਹੋਣ ਗੇ ਕੇ ਹਰੀਵਾਲ ਨੂੰ ਮਿਲੀ ਜ਼ਮਾਨਤ ਦੀ ਖੁਸ਼ੀ ਸੀ ਖੁਸ਼ੀ ਖੁਸ਼ੀ ਵਿੱਚ ਇਸ ਤਰ੍ਹਾਂ ਅਕਸਰ ਹੋ ਜਾਂਦਾ ਹੈ ਵਾਹਿਗੁਰੂ ਮੇਹਰ ਕਰਨ ਤੰਦਰੁਸਤੀ ਬਖਸ਼ੇ

  • @balvirsingh3076
    @balvirsingh3076 วันที่ผ่านมา

    ਜਹਾਜ਼ ਤੋਂ ਡਿੱਗਣਾ ਇਹਦੇ ਲਈ ਆਮ ਗੱਲ ਹੈ ਜਦੋਂ ਓਵਰਲੋਡ ਹੁੰਦਾ ਹੈ।ਮੁਫ਼ਤ ਦੀ ਪੀਣ ਨੂੰ ਵਾਧੂੰ ਮਿਲ ਗਈ ਹੋਣੀ ਹੈ।ਸਬਰ ਦਾ ਤਾਂ ਨਾਂ ਵੀ ਨਹੀਂ।

  • @JaswinderSinghgyani
    @JaswinderSinghgyani วันที่ผ่านมา +1

    ਸ਼ਰਨ ਕੋਰ ਕਿਰਪਾਨ ਪਾਉਣ ਦਾ ਤਰੀਕਾ ਇਹ ਹੈ ਦੂਜੇ ਪਾਸੇ ਨੂੰ ਪੈ ਜਾਂਦੀ

  • @user-uq6cm9ox2x
    @user-uq6cm9ox2x วันที่ผ่านมา

    ਮੌਤ ਤੋਂ ਬਾਅਦ ਦਸ ਲੱਖ ਦੇਣ ਦੀ ਬਜਾਏ ਕੰਮ ਵਿਚ ਤਰੱਕੀ ਲਈ ਪੈਸਾ ਦੇਣਾ ਚੰਗਾ ਰਹੇਗਾ ਤਾਂਕਿ ਆਪ ਮਰਨ ਦੀ ਨੌਬਤ ਨਾ ਆਵੇ।

  • @RanjitSingh-ys9pz
    @RanjitSingh-ys9pz วันที่ผ่านมา +7

    Waheguru. Ji. 🙏🏾🙏🏾🙏🏾🙏🏾🙏🏾

    • @partapsingh1146
      @partapsingh1146 วันที่ผ่านมา +1

      ਬੇਟਾ ਜੀ ਐਡ ਕਾਰਨ ਵਾਲ਼ੇ ਲੋਕਾਂ ਦੇ ਛਿੱਤਰ ਪਰੇਡ ਕਰੋ

  • @parbhjotsingh3924
    @parbhjotsingh3924 วันที่ผ่านมา +1

    Satnam sir waheguru ji waheguru ji 🌹💯

  • @JagjitSingh-ff9ir
    @JagjitSingh-ff9ir วันที่ผ่านมา

    Big Salute to Hockey India Team !!👍😊👏

  • @armaansidhu6842
    @armaansidhu6842 วันที่ผ่านมา +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwantsinghDhillon-t7p
    @BalwantsinghDhillon-t7p วันที่ผ่านมา +1

    Aam admi party 2 sal andar poori tarah khattam ho javegi

  • @JamnaDevi-l2i
    @JamnaDevi-l2i วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @nirmalsinghkhalsadodh2185
    @nirmalsinghkhalsadodh2185 วันที่ผ่านมา +2

    Waheguru ji ķa kahĺsa waheguru ji ki fhte ji

  • @MalkitSingh-qh1ji
    @MalkitSingh-qh1ji วันที่ผ่านมา

    ਪਰਤਾਬ ਬਾਜਵਾ ੲੇਨਾ ਦੇਣ ਹੈ

  • @JaswinderSinghgyani
    @JaswinderSinghgyani วันที่ผ่านมา

    ਕਿਸੇ ਨੂੰ ਚੈਨਲ ਤੇ ਬੈਠ ਕੇ ਰਗੜੇ ਲੁਲਾ ਕਹਿਣਾ ਠੀਕ ਜਾ ਗਲਤ ਨੀਲੀ ਪੱਗ ਬੰਨੀ ਹੋਈ ਸਿਰ ਤੇ ।ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਲਿਖਿਆ। ਆਪਣੀ ਹੱਥ ਲਿਖਤੀ ਅੰਗਹੀਣ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕੋ ਪ੍ਰਰਿਤਪਾਰ

  • @sewasingh5142
    @sewasingh5142 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👌👍❤️❤️

  • @FakkarFakeer869
    @FakkarFakeer869 วันที่ผ่านมา +2

    Waheguru waheguru🎉🎉

  • @balbirsingh8818
    @balbirsingh8818 วันที่ผ่านมา

    ਪੀ ਪੀ ਕਿ ਲੀਵਰ ਖਰਾਬ ਕਰ ਲਿਆ ਹੈ ਲੱਗਦਾ ਹੈ

  • @balvirsingh3076
    @balvirsingh3076 วันที่ผ่านมา

    ਬਲਾਤਕਾਰੀ ਗੁੰਡਾ ਪਾਰਟੀ ਦੇ ਦਰਿੰਦਿਆਂ ਦੀ ਹਰ ਸਮੇਂ ਝੂਠ ਬੋਲਣ ਦੀ ਗੰਦੀ ਆਦਤ ਦਾ ਸਭ ਨੂੰ ਪਤਾ ਹੈ। ਭਾਰਤ ਵਿੱਚ ਤਾਂ ਜਨਤਾ ਸੰਤਾਪ ਹੰਢਾ ਰਹੀ ਹੈ।ਸੰਸਾਰ ਭਰ ਵਿੱਚ ਹਰ ਇੱਕ ਇਨਸਾਨ ਇਸ ਝੁੰਡ ਨੂੰ ਲਾਹਨਤਾਂ ਪਾ ਰਿਹਾ ਹੈ।ਵੋਟ ਕਿਸੇ ਨੇ ਪਾਈ ਨਹੀਂ evm ਵਿੱਚ ਬੇਈਮਾਨੀ ਕਰਕੇ ਧੱਕੇਸ਼ਾਹੀ ਨਾਲ ਬਣੀ ਹੈ।ਜਦੋਂ ਕਿ ਸੰਸਾਰ ਭਰ ਵਿੱਚ ਜਨਤਾ ਦੇ ਚੁਣੇ ਨੁਮਾਇੰਦਿਆਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਕਿਉਂਕਿ ਚੋਣ ਵੋਟਾਂ ਨਾਲ ਕੀਤੀ ਜਾਂਦੀ ਹੈ।

  • @BalwantsinghDhillon-t7p
    @BalwantsinghDhillon-t7p วันที่ผ่านมา

    Afjal gur nu bachauna chagi gal hai

  • @JaswinderSinghgyani
    @JaswinderSinghgyani วันที่ผ่านมา

    ਮੈਂ ਅੱਜ ਤੱਕ ਕੋਈ ਚੈਨਲ ਜੱਥੇਬੰਦੀਆਂ ਅੰਮ੍ਰਿਤਸਰ ਨਿਸ਼ਾਨ ਸਾਹਿਬ ਦਾ ਕੀ ਹਾਲ ਕੀਤਾ ਜ਼ਿਮੀਂਦਾਰਾਂ ਨੇ ਵਲਟੋਹਾ ਮੂੱਛਾਂ ਚੜਾਉਂਦਾ ਰਹਿੰਦਾ ਜੀ ਪੰਜਾਬੀ ਚੈਨਲ ਵਾਲਿਆਂ ਨੇ ਚਲਾਇਆ ਵਾ ਪੁਛਦੇ ਨੀ ਸਿੱਖ ਧਰਮ ਵਿੱਚ ਮੂੱਛਾਂ ਚੜਾਉਣ ਦਾ ਹੁਕਮ ਹੈ।ਜਾਂਚ ਪੜਤਾਲ ਕਰੋ।ਜੀ

  • @gursimratkaurcheema6000
    @gursimratkaurcheema6000 วันที่ผ่านมา +1

    🎉ਖੇਤੀ ਨੀਤੀ ਪੰਜਾਬੀ ਵਿਚ ਛਾਪੋ

  • @JaswinderSinghgyani
    @JaswinderSinghgyani วันที่ผ่านมา

    ਵਲਟੋਹਾ ਨੇ ਗੁਰਬਾਣੀ ਨੀ ਪ੍ਰਤੀ ਨਾ ਜੀ ਪੰਜਾਬੀ ਵਾਲਿਆਂ ਨੇ ਗੁਡੇ

  • @AVTARSINGH-lp8eb
    @AVTARSINGH-lp8eb วันที่ผ่านมา

    Bahut dukhdaai khabar hai MANREGA majdur aana galat ho gaya

  • @balvirsingh7235
    @balvirsingh7235 วันที่ผ่านมา

    ਵਾਹਿਗੁਰੂ ਜੀ

  • @SukhdevSingh-e3k
    @SukhdevSingh-e3k วันที่ผ่านมา +1

    in pjl

  • @BalwantsinghDhillon-t7p
    @BalwantsinghDhillon-t7p วันที่ผ่านมา

    Kejriwal nu ohdi keeti corruption ohnu kha gai hai

  • @BalwantsinghDhillon-t7p
    @BalwantsinghDhillon-t7p วันที่ผ่านมา

    Lokan nu dubara votan paun di galti krna

  • @BaldevSingh-kp2cz
    @BaldevSingh-kp2cz วันที่ผ่านมา +2

    Nice je

  • @BalwantsinghDhillon-t7p
    @BalwantsinghDhillon-t7p วันที่ผ่านมา

    Joginder ograhan khud nhi larna chahuda cirf lokan nu rae dinda

  • @GursewakButtar-cp4tk
    @GursewakButtar-cp4tk วันที่ผ่านมา

    Madam dharne walea nu dissmis Karo name tata rehe me the ta sode khalaf dharna deage

  • @BalwantsinghDhillon-t7p
    @BalwantsinghDhillon-t7p วันที่ผ่านมา

    Modi sochda oh takhtan te kabja kr lavega sikh modi te RSS nu kite lukan nu tha nhi labhna

  • @BalwantsinghDhillon-t7p
    @BalwantsinghDhillon-t7p วันที่ผ่านมา

    Sara din bhagwant daroo peeda hai

  • @JaswinderSinghgyani
    @JaswinderSinghgyani วันที่ผ่านมา

    ਆਪਣੀ ਕਿਰਪਾਨ ਦੀ ਸਫਾਈ ਰੱਖੋ ।

  • @darshansidhu7026
    @darshansidhu7026 วันที่ผ่านมา

    Wahegurji

  • @BalwantsinghDhillon-t7p
    @BalwantsinghDhillon-t7p วันที่ผ่านมา

    Bhagwant man khud ta ik gunda ban gia ehde prae ki krnde

  • @BalwantsinghDhillon-t7p
    @BalwantsinghDhillon-t7p วันที่ผ่านมา

    Kangna paid rakhwl hai

  • @BalwantsinghDhillon-t7p
    @BalwantsinghDhillon-t7p วันที่ผ่านมา

    Shah jhooth bolda

  • @gurpreetsingh5430
    @gurpreetsingh5430 วันที่ผ่านมา

    🙏🎤🎤📽️🎥🌄

  • @JaswindetSingh-z3e
    @JaswindetSingh-z3e วันที่ผ่านมา

    .

  • @GursewakButtar-cp4tk
    @GursewakButtar-cp4tk วันที่ผ่านมา

    Tre the de

  • @BalwantsinghDhillon-t7p
    @BalwantsinghDhillon-t7p วันที่ผ่านมา

    Na krn

  • @JaswinderSinghgyani
    @JaswinderSinghgyani วันที่ผ่านมา

    ਹਰਿ ਆਪੇ ਇੱਕ ਰੰਗ ਆਪੇ ਬਹੁ ਰੰਗੀ ।ਜਾਓ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ,,👙