ਤੁਸੀਂ ਝੱਕਰੀਆਂ ਨੂੰ ਆਪਣੀ ਸੱਸ ਨੂੰ ਕੀ ਗਿਫਟ ਦਿੱਤਾ... ਮੈਂ ਤਾਂ ਮੰਮੀ ਖੁਸ਼ ਕਰ ਦਿੱਤੀ | How festival Celebrate

แชร์
ฝัง
  • เผยแพร่เมื่อ 18 พ.ย. 2024

ความคิดเห็น • 22

  • @HxhxHhdxj
    @HxhxHhdxj 16 วันที่ผ่านมา +2

    ਸੱਸਾਂ ਨੂੰ ਖੁਸ਼ , ਰਖਣਾ ਪੈਂਦਾ ਫਿਰ ਠੀਕ ਰਹਿੰਦੀ ਆ❤❤❤❤❤❤🎉🎉🎉🎉🎉🎉🎉

  • @ranjitdeol1799
    @ranjitdeol1799 16 วันที่ผ่านมา +5

    ਅਸੀਂ ਤਾਂ ਪਹਿਲੀ ਵਾਰੀ ਸੁਣਿਆ ਜੀ ਸਾਡੇ ਮਾਝੇ ਵਿੱਚ ਰਿਵਾਜ ਨਹੀਂ 😊

  • @ArunKumar-ux2tp
    @ArunKumar-ux2tp 7 วันที่ผ่านมา

    I,m so happy to see ur gift for ur mother in law such she is very lucky mom's

  • @ManinderKaur-ls3qe
    @ManinderKaur-ls3qe 7 วันที่ผ่านมา

    ਬਹੁਤ ਵਧੀਆਂ ਪੁੱਤ

  • @satnamuppal4504
    @satnamuppal4504 16 วันที่ผ่านมา +1

    🙏ਸਰਬਜੀਤ ਬਹੁਤ ਵਧੀਆਂ। ਕੰਮ ਕੀਤਾ ਪੁੱਤਰਾਂ ਖੁਸ਼ ਰਹੋ। ❤❤❤❤❤

  • @kaursingh9400
    @kaursingh9400 16 วันที่ผ่านมา

    ਬਹੁਤ ਹੀ ਸੋਹਣਾ ਲੱਗਾ ਜੀ ਪੂਰਾ ਪਰਿਵਾਰ ਹੱਸਦਾ, ਬੱਸ ਐਦੇ ਪਿਆਰ ਚਾਹੀਦਾ ਬਾਕੀ ਛੋਟੀ ਮੋਟੀ ਲੜਾਈ ਤਾ ਹਰ ਰਿਸ਼ਤੇ ਵਿੱਚ ਹੁੰਦੀ ਆ, ਮੈਂ ਕਿਸੇ ਦਾ comment ਦੇਖਿਆ ਤੁਹਾਡੀ ਵੀਡਿਉ ਤੇ ਅਖੇ ਸੱਸ ਨੂੰ ਖੁਸ਼ ਰੱਖਣਾ ਪੈਦਾ ਫਿਰ ਠੀਕ ਰਹਿੰਦੀਆਂ….. ਇਹ ਗੱਲ ਤਾਂ ਬਿਲਕੁਲ ਗਲਤ ਆ ਦੇਖੋ ਜੀ ਪਿਆਰ ਦੋਨਾਂ ਵਲੋਂ ਹੋਵੇ ਸੱਸ ਵਲੋਂ ਵੀ ਨੂੰਹ ਵਲੋਂ ਵੀ ਫਿਰ ਹੀ ਰਿਸ਼ਤਾ ਪਿਆਰ ਨਾਲ ਚੱਲਦਾ …. ਬਾਕੀ ਸੱਸ ਨੂੰ ਵੀ ਚਾਹੀਦਾ ਕੁੜੀ ਆਪਣਾ ਸਾਰਾ ਕੁਝ ਛੱਡ ਕੇ ਆਈ ਜਿਆਦਾ ਨੀ ਤੇ 1,2 ਸਾਲ ਪਿਆਰ ਨਾਲ ਦੱਸਿਆ ਜਾਵੇ ਕਿਉਂਕਿ 2,4 ਮਹੀਨੇ ਨਵੇ ਨਵੇ ਵਿਆਹ ਵਿੱਚ ਖ਼ੁਸ਼ੀ ਖੁਸ਼ੀ ਨਿਕਲ ਜਾਂਦੇ ਬਾਅਦ ਵਿੱਚ ਫਿਰ ਥੋੜਾ ਜਿਹਾ ਟਾਈਮ ਚਾਹੀਦਾ ਪਰਿਵਾਰ ਵਿੱਚ ਘੁਲਣ ਨੂੰ, ਤੁਹਾਡੇ ਤਾ ਬੱਚੇ ਆ ਟਾਈਮ ਹੋ ਗਿਆ ਤੁਹਾਨੂੰ ਇਸ ਪਰਿਵਾਰ ਵਿੱਚ ਆਇਆ ਅਜੇ ਤੱਕ ਵੀ ਪਰਿਵਾਰ ਵਿੱਚ ਹੱਸਣਾ ਇੱਕ ਦੂਜੇ ਨੂੰ ਪਿਆਰ ਨਾਲ ਕੋਈ ਵੀ ਗਿਫਟ ਕਰਨਾ ਪਿਆਰ ਵਧਾਉਂਦਾ …..

    • @Mr.andmrsbatth62
      @Mr.andmrsbatth62  15 วันที่ผ่านมา

      Thanks dear sister 🙏🙏🙏🙏🙏

  • @ranjitdeol1799
    @ranjitdeol1799 16 วันที่ผ่านมา

    ਮੰਮੀ ਤਾਂ ਪਹਿਲਾਂ ਚੁੱਪ ਸੀ ਬਾਅਦ ਵਿੱਚ ਖੁਸ਼ ਹੋ ਗਈ ਸੂਟ ਵੇਖ ਕੇ 😂😂❤❤

  • @HarmanSingh-dp4rf
    @HarmanSingh-dp4rf 15 วันที่ผ่านมา

    ਮੰਮੀ ਖੁਸ਼ ਹੋਗੇ❤🎉😂

  • @kuldipkaurkalsi923
    @kuldipkaurkalsi923 15 วันที่ผ่านมา

    Good luck

  • @LaadiGurpreet
    @LaadiGurpreet 15 วันที่ผ่านมา

    So nice g 😊😊🎉🎉

  • @Jobanbenipal386
    @Jobanbenipal386 16 วันที่ผ่านมา +1

    ❤❤❤

  • @kizzz812
    @kizzz812 15 วันที่ผ่านมา

    slwar di measurement kida lende?

  • @ManinderKaur-ls3qe
    @ManinderKaur-ls3qe 7 วันที่ผ่านมา

    ਡੋਸੇ ਦੀ ਰਿਸਪੀ ਦਸਿਓ ਪੁੱਤ

  • @Gurfatehmaan
    @Gurfatehmaan 16 วันที่ผ่านมา +1

    Di straight salwar di cutting v ds dyo kise din

  • @JasveerSingh-yl9fk
    @JasveerSingh-yl9fk 16 วันที่ผ่านมา

    Nice 👍❤❤❤

  • @SahilAulakh-nk9dk
    @SahilAulakh-nk9dk 16 วันที่ผ่านมา

    👍💕💕

  • @Gursharan147
    @Gursharan147 15 วันที่ผ่านมา

    Suit de vedoi pao

  • @AvtarSingh-ie3jf
    @AvtarSingh-ie3jf 16 วันที่ผ่านมา

    Bahut Vadhia g