Preet Ladhu
Preet Ladhu
  • 44
  • 1 145 481

วีดีโอ

ਅੱਜ ਪਤਾ ਲੱਗਾ ਦੀਪ ਕਿਹੜਾ ਦੁੱਧ ਪੀਂਦਾ||
มุมมอง 18K14 วันที่ผ่านมา
ਅੱਜ ਪਤਾ ਲੱਗਾ ਦੀਪ ਕਿਹੜਾ ਦੁੱਧ ਪੀਂਦਾ|| Preet ladhu Preet ladhu wala Preet ladhu kabaddi Preet ladhu channel Kabaddi match #kabaddivlog #preetladhu Thanks for watching 💕
ਜੋ Player ਗ਼ਲਤ ਖੇਡਦਾ ਇੱਕ ਮਹਿਨਾ Ban ਚਾਹੀਦਾ||
มุมมอง 30Kหลายเดือนก่อน
ਜੋ Player ਗ਼ਲਤ ਖੇਡਦਾ ਇੱਕ ਮਹਿਨਾ Ban ਚਾਹੀਦਾ|| Preet ladhu Preet ladhu wala Preet ladhu channel Preet ladhu match Kabaddi match #kabaddivlog #preetladhu Thanks..
Anu ਕਹਿੰਦਾ Jairo ਵਾਲੇ ਜੱਫੇ ਦੇ ਪੈਸੇ ਮੈਨੂੰ ਦੇਦੇ🤣😂
มุมมอง 32Kหลายเดือนก่อน
Anu ਕਹਿੰਦਾ Jairo ਵਾਲੇ ਜੱਫੇ ਦੇ ਪੈਸੇ ਮੈਨੂੰ ਦੇਦੇ🤣😂 Preet ladhu Preet ladhu wala Preet ladhu channel Preet ladhu vlogs Kabaddi match #preetladhu #kabaddivlog Thanks for watching..
ਕਿਹੜਾ Protein ਸਭ ਤੋਂ best kabaddi player ਲਈ ।।
มุมมอง 9Kหลายเดือนก่อน
ਕਿਹੜਾ Protein ਸਭ ਤੋਂ best kabaddi player ਲਈ ।। Preet ladhu Preet ladhu wala Preet ladhu vlog Kabaddi match #preetladhu #kabaddivlog Thanks for watching..
ਜਾਫੀਆ ਲਈ ਦਾਅ ਪੇਚ 👍🏻||
มุมมอง 6Kหลายเดือนก่อน
ਜਾਫੀਆ ਲਈ ਦਾਅ ਪੇਚ 👍🏻|| Preet ladhu Preet ladhu wala Preet ladhu channel Kabaddi vlogs #preetladhu #kabaddivlog Thanks for watching..
ਸੱਟ ਲੱਗ ਚੱਲੀ ਸੀ ਅੱਜ ਰੱਬ ਰੱਖ ਗਿਆ 🙏🏻||
มุมมอง 9Kหลายเดือนก่อน
ਸੱਟ ਲੱਗ ਚੱਲੀ ਸੀ ਅੱਜ ਰੱਬ ਰੱ ਗਿਆ 🙏🏻|| Preet ladhu wala Preet ladhu Preet ladhu channel Kabaddi match #preetladhu #kabaddivlog Thanks for watching ❤️❤️
Sting ਪੀਣ ਦੇ ਨੁਕਸਾਨ 🤐🤐
มุมมอง 7K2 หลายเดือนก่อน
Sting ਪੀਣ ਦੇ ਨੁਕਸਾਨ 🤐🤐 Preet ladhu wala Preet ladhu Kabaddi match Preet ladhu vlog #preetladhu #kabaddivlog Thanks for watching ❤️❤️
ਰਾਜੇ ਪੱਧਰੀ ਨੇ ਕਰਾਇਆ ਸਿਰਾ💪🏻।। ਮਨਜੀਤ ਪਲਵਾਨ ਦੇ ਡੋਲੇ ਦਾ ਰਾਜ🫡।।
มุมมอง 9K2 หลายเดือนก่อน
ਰਾਜੇ ਪੱਧਰੀ ਨੇ ਕਰਾਇਆ ਸਿਰਾ💪🏻।। ਮਨਜੀਤ ਪਲਵਾਨ ਦੇ ਡੋਲੇ ਦਾ ਰਾਜ🫡।। Preet ladhu Preet ladhu wala Kabaddi match Preet ladhu channel Kabaddi #preetladhu #kabaddivlog Thanks for watching❤️❤️
Arash ਪਲਵਾਨ ਨੂੰ dto ਕਿਓ ਕਹਿਦੇ??❤️
มุมมอง 20K2 หลายเดือนก่อน
Arash ਪਲਵਾਨ ਨੂੰ dto ਕਿਓ ਕਹਿਦੇ??❤️ Preet ladhu Preet ladhu wala Preet ladhu channel kabaddi match #preetladhu #kabaddivlog Thanks for watching…
Jagga ਪਲਵਾਨ ਨਾਲ ਕੀਤੀ ਕੁਸ਼ਤੀ ਦੱਸੋ ਕੌਣ ਜਿੱਤਿਆ 💪🏻💪🏻।।
มุมมอง 15K2 หลายเดือนก่อน
Jagga ਪਲਵਾਨ ਨਾਲ ਕੀਤੀ ਕੁਸ਼ਤੀ ਦੱਸੋ ਕੌਣ ਜਿੱਤਿਆ 💪🏻💪🏻।। Preet ladhu Preet ladhu wala Preet ladhu channel Kabaddi match Preet ladhu vlog #preetladhu #kabaddivlog Thanks..
Akash ਨੇ ਬਣਾ ਕੇ ਦਿਖਾਇਆ ਆਮਲੇਟ😂🤣।।
มุมมอง 11K2 หลายเดือนก่อน
Akash ਨੇ ਬਣਾ ਕੇ ਦਿਖਾਇਆ ਆਮਲੇਟ😂🤣।। Preet ladhu Preet ladhu wala Preet ladhu vlog Kabaddi match #preetladhu #kabaddivlog Thanks for watching…. instagram- Preet_ladhu_wala
Gym ਤੇ ਕਬੱਡੀ ਦਾ ਕੋਈ ਮੇਲ ਨਹੀਂ|| Jaswinder kalsi ਪਲਵਾਨ ਦਾ birthday celebrate❤️
มุมมอง 16K2 หลายเดือนก่อน
Gym ਤੇ ਕਬੱਡੀ ਦਾ ਕੋਈ ਮੇਲ ਨਹੀਂ|| Jaswinder kalsi ਪਲਵਾਨ ਦਾ birthday celebrate❤️ Preet ladhu Preet ladhu wala Preet ladhu vlog Kabaddi match #preetladhu #kabaddivlog Thanks for watching..
ਬੱਚਿਆ ਨਾਲ ਗੱਲਾਂ ਬਾਤਾਂ❤️ਗੁਰਦਿੱਤ ਪਲਵਾਨ ਨੂੰ ਗੱਡੀ ਦੀ ਵਧਾਈ।।
มุมมอง 9K2 หลายเดือนก่อน
ਬੱਚਿਆ ਨਾਲ ਗੱਲਾਂ ਬਾਤਾਂ❤️ਗੁਰਦਿੱਤ ਪਲਵਾਨ ਨੂੰ ਗੱਡੀ ਦੀ ਵਧਾਈ।। Preet ladhu Preet ladhu wala Kabaddi match Kabaddi #preetladhu #kabaddivlog Thanks for watching ❤️
ਵਾਹਿਗੁਰੂ ਦੀ ਮੇਹਰ ਨਾਲ ਅੱਜ ਹੋਇਆ bullet ਨਾਲ ਸਨਮਾਨ🙏🏻🙏🏻
มุมมอง 19K3 หลายเดือนก่อน
ਵਾਹਿਗੁਰੂ ਦੀ ਮੇਹਰ ਨਾਲ ਅੱਜ ਹੋਇਆ bullet ਨਾਲ ਸਨਮਾਨ🙏🏻🙏🏻 Preet ladhu Preet ladhu wala Kabaddi vlogs Kabaddj match #preetladhu #kabaddi Thanks for watching..
ਦੀਪ ਨਾਲ ਹਾਸਾ ਮਜ਼ਾਕ 😅❤️|| ਮਨਜੀਤ ਨੇ ਬਣਵਾਇਆ 50000 ਦਾ Tatoo 😯
มุมมอง 31K3 หลายเดือนก่อน
ਦੀਪ ਨਾਲ ਹਾਸਾ ਮਜ਼ਾਕ 😅❤️|| ਮਨਜੀਤ ਨੇ ਬਣਵਾਇਆ 50000 ਦਾ Tatoo 😯
Pinka jarg ਬਹੁਤ ਵਧੀਆ ਬੰਦਾ❤️ ਅੱਜ ਤੇ ਸਾਰੇ international player ਖੇਡੇ।।
มุมมอง 30K3 หลายเดือนก่อน
Pinka jarg ਬਹੁਤ ਵਧੀਆ ਬੰਦਾ❤️ ਅੱਜ ਤੇ ਸਾਰੇ international player ਖੇਡੇ।।
ਮੇਰੇ name ਦੀ Fake id ਬਣਾ ਕੇ ਕੋਈ fraud ਕਰ ਰਿਹਾ||
มุมมอง 11K3 หลายเดือนก่อน
ਮੇਰੇ name ਦੀ Fake id ਬਣਾ ਕੇ ਕੋਈ fraud ਕਰ ਰਿਹਾ||
ਵਾਹਿਗੁਰੂ ਦੀ ਮੇਹਰ ਨਾਲ ਮੈਂ ਤੇ ਮਨਜੀਤ ਰਹੇ best|| ਸੋਨੇ ਦੇ ਕੈਂਠਿਆ ਨਾਲ ਸਨਮਾਨ🙏
มุมมอง 7K3 หลายเดือนก่อน
ਵਾਹਿਗੁਰੂ ਦੀ ਮੇਹਰ ਨਾਲ ਮੈਂ ਤੇ ਮਨਜੀਤ ਰਹੇ best|| ਸੋਨੇ ਦੇ ਕੈਂਠਿਆ ਨਾਲ ਸਨਮਾਨ🙏
ਗਰਮੀ ਤੋਂ ਬਚਨ ਲਈ ਕਿਹੜੀ ਖ਼ੁਰਾਕ ਖਾਣੀ ਚਾਹੀਦੀ??
มุมมอง 7K3 หลายเดือนก่อน
ਗਰਮੀ ਤੋਂ ਬਚਨ ਲਈ ਕਿਹੜੀ ਖ਼ੁਰਾਕ ਖਾਣੀ ਚਾਹੀਦੀ??
ਮਨਜੀਤ ਕਹਿਦਾ Europe ਵਿਚ ਦੇਸੀ ਘਿਓ ਬੜਾ ਖਾਦਾ 💪💪
มุมมอง 8K3 หลายเดือนก่อน
ਮਨਜੀਤ ਕਹਿਦਾ Europe ਵਿਚ ਦੇਸੀ ਘਿਓ ਬੜਾ ਖਾਦਾ 💪💪
ਹੁਣ ਆਉ ਮੈਚ ਖੇਡਣ ਦਾ ਨਜ਼ਾਰਾ ||ਜੋਬਨ ਚੋਹਲੇ ਦਾ Thar ਨਾਲ ਸਨਮਾਨ🙏🙏
มุมมอง 12K4 หลายเดือนก่อน
ਹੁਣ ਆਉ ਮੈਚ ਖੇਡਣ ਦਾ ਨਜ਼ਾਰਾ ||ਜੋਬਨ ਚੋਹਲੇ ਦਾ Thar ਨਾਲ ਸਨਮਾਨ🙏🙏
ਰੱਬ ਸਭ ਦੇਖਦਾ ਕੌਣ ਚੰਗਾ ਕਰਦਾ ਕੌਣ ਮਾੜਾ🙏🏻🙏🏻
มุมมอง 12K4 หลายเดือนก่อน
ਰੱਬ ਸਭ ਦੇਖਦਾ ਕੌਣ ਚੰਗਾ ਕਰਦਾ ਕੌਣ ਮਾੜਾ🙏🏻🙏🏻
ਮੈਚ ਜਾਂ ਮੇਹਤਨ ਤੋਂ ਬਾਅਦ ਰਗੜਾ ਪੀਣਾ ਕਿਉ ਜਰੂਰੀ?
มุมมอง 12K4 หลายเดือนก่อน
ਮੈਚ ਜਾਂ ਮੇਹਤਨ ਤੋਂ ਬਾਅਦ ਰਗੜਾ ਪੀਣਾ ਕਿਉ ਜਰੂਰੀ?
Happy ਦਾ ਟਰੈਕਟਰ ਨਾਲ ਸਨਮਾਨ||
มุมมอง 14K4 หลายเดือนก่อน
Happy ਦਾ ਟਰੈਕਟਰ ਨਾਲ ਸਨਮਾਨ||
ਅੱਜ ਬੁਖਾਰ ਚ match ਖੇਡਣਾ ਪਿਆ||ਮੈਚ ਪੂਰਾ ਗਰਮ ਹੋਇਆ🏅
มุมมอง 13K4 หลายเดือนก่อน
ਅੱਜ ਬੁਖਾਰ ਚ match ਖੇਡਣਾ ਪਿਆ||ਮੈਚ ਪੂਰਾ ਗਰਮ ਹੋਇਆ🏅
ਜੋ ਹੋਣਾ ਵਾਹਿਗੁਰੂ ਨੇ ਪਹਿਲਾ ਲਿਖਿਆ ਹੁੰਦਾ||
มุมมอง 15K4 หลายเดือนก่อน
ਜੋ ਹੋਣਾ ਵਾਹਿਗੁਰੂ ਨੇ ਪਹਿਲਾ ਲਿਖਿਆ ਹੁੰਦਾ||
happy ਕਹਿਦਾ ਮੈਂ ਦੱਸਦਾ ਕਿਵੇਂ vlog ਬਣਾਉਣਾ😂🤣|| ਵਰਦੇ ਮੀਹ ਚ match||
มุมมอง 10K4 หลายเดือนก่อน
happy ਕਹਿਦਾ ਮੈਂ ਦੱਸਦਾ ਕਿਵੇਂ vlog ਬਣਾਉਣਾ😂🤣|| ਵਰਦੇ ਮੀਹ ਚ match||
ajay ਦਾ birthday❤️||ਮੈਚ ਤੇ ਬਹੁਤ enjoy ਕੀਤਾ||
มุมมอง 15K4 หลายเดือนก่อน
ajay ਦਾ birthday❤️||ਮੈਚ ਤੇ ਬਹੁਤ enjoy ਕੀਤਾ||
ਚਲਦੇ ਮੈਚ ਵਿੱਚ ਆਹ ਵੀਰ ਕਹਿੰਦਾ ਪਹਿਲਾ ਫੋਟੋ ਕਰਾ ਮੈਚ ਫੇਰ ਹੋਣ ਦੇਣਾ😂😂
มุมมอง 33K5 หลายเดือนก่อน
ਚਲਦੇ ਮੈਚ ਵਿੱਚ ਆਹ ਵੀਰ ਕਹਿੰਦਾ ਪਹਿਲਾ ਫੋਟੋ ਕਰਾ ਮੈਚ ਫੇਰ ਹੋਣ ਦੇਣਾ😂😂

ความคิดเห็น

  • @dharmabhagu4579
    @dharmabhagu4579 4 วันที่ผ่านมา

    ਕਦੇ ਵੀ ਗੁਣ ਚੋਦ ਨਾ ਬਣੋ ਗੁਣ ਬੰਦਾ ਇੱਕ ਵਾਰ ਕਰਦਾ ਵਾਰ ਵਾਰ ਨੀ

  • @DeepakSingh-hw4wn
    @DeepakSingh-hw4wn 5 วันที่ผ่านมา

    Eh Bnda sach boln deya rabb tarakki bakshe ehnu❤

  • @SumanDeep-v3u
    @SumanDeep-v3u 6 วันที่ผ่านมา

    ਇਹੀ ਗੱਲਾਂ ਦੀ ਫੈਨ ਆ ਦੁਨੀਆਂ ਤੇਰੀ, ਘੈਂਟ ਬੰਦਾ ਪਰੀਤ ਵੀਰ ❤

  • @paramjeetsingh4848
    @paramjeetsingh4848 6 วันที่ผ่านมา

    22 etho tak tu phunchiya v phalwan krk a.ni ta chote mote match khede hona c tu .....Ustad nu bhuli da ni hunda bro ..

  • @AmusedHibiscus-pc2vp
    @AmusedHibiscus-pc2vp 8 วันที่ผ่านมา

    Jay Banda ek number ka Gaddar Hai isko kabhi munh mat lagana shriji kharch baat Na kach videsh bhejne wala tumhen kaun tha vahi tha jinko Tum Aaj target kar rahe ho

  • @AmusedHibiscus-pc2vp
    @AmusedHibiscus-pc2vp 8 วันที่ผ่านมา

    Aapane naal kisi bhi Insan ne agar thodi ji bhi koi help ki thi ya sath deta Hai kabhi nahin Puli da Aaj tum bahut bada ban gaya hai aur proof dene Lage Hain unhen hi Teri duniya se Khel noni Tara hai aur tum bahut bada uska samne Lage kharch bande tenu kisi ne munh nahin lagana dogala se

  • @simranjeet8909
    @simranjeet8909 13 วันที่ผ่านมา

    ਹਾਂ ਜੀ ਪਰੌਂਠਾ ਜੀ ਬੋਲੋ

  • @SwarnBhullar-wv5wm
    @SwarnBhullar-wv5wm 14 วันที่ผ่านมา

    ana nu nal shonk nu bathaiyaa jdo koi bolna ni kisa na sla ni dani ada nalo kda bath k kr landa video ana nu vich lan di ki lod c tenu ana na na kuz boliya ba kuz kita fer ki faida nal bathai da

  • @jagrajsingh6999
    @jagrajsingh6999 14 วันที่ผ่านมา

    ❤❤

  • @GagandeepSingh-g1e9l
    @GagandeepSingh-g1e9l 14 วันที่ผ่านมา

    Preet teri hwa kharab ho gyi putt

  • @SimranjitSingh-w6r
    @SimranjitSingh-w6r 15 วันที่ผ่านมา

    Kithe gaya hun akash 😂😂

  • @NarinderdeepSingh
    @NarinderdeepSingh 15 วันที่ผ่านมา

    ❤❤❤❤❤❤❤❤

  • @tajindersinghmaan136
    @tajindersinghmaan136 15 วันที่ผ่านมา

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @jodhsingh5910
    @jodhsingh5910 15 วันที่ผ่านมา

    Qatar tu love you vr 🚛❤️💯🚀🏋️‍♂️⛳️

  • @Majhailwale1
    @Majhailwale1 15 วันที่ผ่านมา

    ਪ੍ਰੀਤ ਦੇ ਜੱਫੇ ਬਹੁਤ ਘੈਂਟ ਲੱਗਦੇ ਆ❤ Love u jaan ਪ੍ਰੀਤ veer ji

  • @ArashdeepSingh-p7l
    @ArashdeepSingh-p7l 15 วันที่ผ่านมา

    ❤❤

  • @rajanjazs3531
    @rajanjazs3531 15 วันที่ผ่านมา

    Sharm kr kehda mere toh sahb ni huna jura

  • @RanjitSingh-hh6xs
    @RanjitSingh-hh6xs 16 วันที่ผ่านมา

    Preet❤❤

  • @RanjitSingh-hh6xs
    @RanjitSingh-hh6xs 16 วันที่ผ่านมา

    Preet❤❤❤

  • @GurdevSandhu-w6h
    @GurdevSandhu-w6h 16 วันที่ผ่านมา

    ❤❤

  • @ChananSingle
    @ChananSingle 16 วันที่ผ่านมา

    Good bhnda

  • @sarbjit7343
    @sarbjit7343 16 วันที่ผ่านมา

    Good

  • @Swggersandhu.5753
    @Swggersandhu.5753 16 วันที่ผ่านมา

    Gopi nal sare munde nawe c tee preet nal sare superstar player c phir vii preet wrge msa adhe nbr tee jitte a

    • @shersinghsidhu1958
      @shersinghsidhu1958 16 วันที่ผ่านมา

      @@Swggersandhu.5753 maza ah gia c game the .fir v ustad ty ustad he hega .parmatama ty vakhda. Jis roj ina gadari kiti ty match ty gy ne c o din v gopi jit gia c

    • @SumanDeep-v3u
      @SumanDeep-v3u 7 วันที่ผ่านมา

      ਹਾਰ ਜਿੱਤ ਤੇ ਬਣੀ ਰਹਿੰਦੀ ਆ ਵੀਰ,ਤੱਗੜੇ ਮਾੜੇ ਦੀ ਗੱਲ ਨੀ ਹੁੰਦੀ

  • @ਆਬੂਧਾਬੀਵਾਲੇ
    @ਆਬੂਧਾਬੀਵਾਲੇ 16 วันที่ผ่านมา

    ਆਕਾਸ਼ ਮਸਤਗੜ੍ਹ ਹੋਇਆ ਨਹੀਂ ਸੈੱਟ

    • @Sandhusaab5568
      @Sandhusaab5568 16 วันที่ผ่านมา

      oo ta jail ch betha

    • @prabhjotkharoud5061
      @prabhjotkharoud5061 16 วันที่ผ่านมา

      Kyu ki hoya bai​@@Sandhusaab5568

    • @manjeetsidhu253
      @manjeetsidhu253 15 วันที่ผ่านมา

      Ki ho gya

    • @Sandhusaab5568
      @Sandhusaab5568 15 วันที่ผ่านมา

      @ saaman frhya gya ohde to

    • @Varinder5548
      @Varinder5548 7 วันที่ผ่านมา

      @@Sandhusaab5568tu frada ke ayia

  • @a1jass994
    @a1jass994 16 วันที่ผ่านมา

    Visa wale babe de gur bhai baba ladhu g😂

  • @narinderwaraich7442
    @narinderwaraich7442 16 วันที่ผ่านมา

    ਸ਼ੱਲੇ ਵਾਲੇ ਵਾਲਾ ਵਾਲਾ ਤੇਰਾ ਪੀਓ ਬਰਾਬਰ ਏ ਜੀਹਨੇ ਤੈਨੂੰ 2 ਕਿੱਲੇ ਵਾਲੇ ਨੂੰ ਕਾਲੀ ਸਕਾਰਪੀਓ ਦਵਾ ਦਿੱਤੀ ਕੌਲੀ ਚੱਟ ਬੇਗੈਰਤਾ ਕਿਉ ਬੱਚਿਆਂ ਨੂੰ ਕੇਸ ਕਤਲ ਕਰਨ ਦੀ ਸਿੱਖਿਆ ਦਿੰਦਾ ਏਂ ਬੇਗੈਰਤਾ ਬੇਗੁਰਆ

  • @GurpreetMaan-be6bo
    @GurpreetMaan-be6bo 16 วันที่ผ่านมา

    Bhai Ji video De Vich cut Na Lagaya karo match jaldi Samay

  • @shersinghsidhu1958
    @shersinghsidhu1958 16 วันที่ผ่านมา

    Gopi frandipuria the chela

  • @Maninder-ti7ws
    @Maninder-ti7ws 16 วันที่ผ่านมา

    Sirra bro❤❤❤

  • @JaswinderBir
    @JaswinderBir 16 วันที่ผ่านมา

    ਨਜਾਰਾ ਲਿਆ ਤਾਂ ਅੱਜ ਤਾ ਜੱਫਿਆ ਦਾ

  • @JaswinderBir
    @JaswinderBir 16 วันที่ผ่านมา

    ਹਰ ਕੋਈ ਆਪਣੇ ਵਲੋਂਗ ਚ ਆਪਣੇ ਜਫੇ ਹੀ ਦਿਖਾਉਦਾ ਪਰ ਪੀ੍ਤ ਹੋਰਾ ਦੇ ਜਫੇ ਵੀ ਵਿੱਚ ਦਿਖਾਉਦਾ

  • @nathuchakwalamusic
    @nathuchakwalamusic 16 วันที่ผ่านมา

    Ustaad jiii ❤❤❤

  • @Arnav4149
    @Arnav4149 16 วันที่ผ่านมา

    ਪ੍ਰੀਤ ਜੱਗੇ ਭਲਵਾਨ ਦੀਆ ਗੱਲਾ ਐਵੇ ਮਜਾਕ ਚ ਨਾ ਲਵੀ ਕਿਉਕਿ ਜੱਗੇ ਕੋਲ ਘੱਟੋ-ਘੱਟ 14,15 ਸਾਲ ਦਾ ਤਜਰਬਾ ਏ ਤੈਨੂੰ ਅਜੇ ਖੇਡਦੇ ਨੂੰ 4/5 ਸਾਲ ਹੋਏ ਨੇ

  • @KuldeepSingh-gv8xr
    @KuldeepSingh-gv8xr 16 วันที่ผ่านมา

    G

  • @harwindersinghaulakh2081
    @harwindersinghaulakh2081 16 วันที่ผ่านมา

    ❤❤❤

  • @dilbagsinghgharyalaoffical2060
    @dilbagsinghgharyalaoffical2060 17 วันที่ผ่านมา

    Good

  • @BikramJit-wf5be
    @BikramJit-wf5be 17 วันที่ผ่านมา

    ❤❤❤❤❤

  • @sonygerry575
    @sonygerry575 17 วันที่ผ่านมา

    ਜਿਸਨੇ ਤੈਨੂੰ ਰੋਟੀ ਪਾਇਆ ਤੂੰ ਉਹਨੂੰ ਬਦਨਾਮ ਕਰਤਾ ਵਾਹ ਓਏ ਤੇਰੇ

  • @GurpreetMaan-be6bo
    @GurpreetMaan-be6bo 17 วันที่ผ่านมา

    ❤❤❤❤❤

  • @majhewale7719
    @majhewale7719 17 วันที่ผ่านมา

    Manjit bare dso kithe a plwn ❤

  • @Hramankaler
    @Hramankaler 17 วันที่ผ่านมา

    ❤❤❤❤

  • @Game-xm5bf
    @Game-xm5bf 17 วันที่ผ่านมา

    Waheguru g

  • @sharrykhehra829
    @sharrykhehra829 17 วันที่ผ่านมา

    Kal dto att kra gya dto legend fans like cmnt❤

  • @KuldeepSingh-f1z9u
    @KuldeepSingh-f1z9u 17 วันที่ผ่านมา

    kive aah Preet Ladhu Wala

  • @balkarsingh-nn5le
    @balkarsingh-nn5le 17 วันที่ผ่านมา

    ਪ੍ਰੀਤ ਮਾਮਾ ਨੌਵੇਂ ਪਾਤਸ਼ਾਹ ਦਾ ਨਾਂ ਤੇ ਲਿਆ ਨੀ ਤੂੰ ਵੀ 😂😂😂😂😂❤

    • @Shubhsidhu801
      @Shubhsidhu801 16 วันที่ผ่านมา

      Bhrawa lea aa😂

  • @jindrugill2126
    @jindrugill2126 17 วันที่ผ่านมา

    ਦਿਲਦਾਰ ਬੰਦਾ ਪ੍ਰੀਤ ਲੱਧੂ ਵਾਲਾ ਇਸ ਕਰਕੇ ਪ੍ਰੀਤ ਨੂੰ ਸਾਰੇ ਘੈਂਟ ਭਰਾ ਸਟਾਰਾਂ ਵਾਲੀ ਕੋਈ ਫੀਲਿੰਗ ਨੀ ਬਾਈ ਚ ਬਿਲਕੁਲ ਵੀ ਹਕਾਰ ਨੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ

  • @ArashdeepSingh-p7l
    @ArashdeepSingh-p7l 17 วันที่ผ่านมา

    Nice❤❤

  • @RanjitSingh-hh6xs
    @RanjitSingh-hh6xs 17 วันที่ผ่านมา

    Preet ❤

  • @Viratkohli18-j1n
    @Viratkohli18-j1n 17 วันที่ผ่านมา

    ਵੀਰ ਤੁਸੀਂ ਗ਼ਲਤ ਸਲਾਹ ਦੇ ਰਹੇ ਹੋ ਦੁੱਧ ਕਦੇ ਵੀ ਜ਼ਿਆਦਾ ਨਹੀਂ ਕਾਹੜਨਾ ਚਾਹੀਦਾ ਸਹੀ ਤਰੀਕਾ ਹੈ ਜਿਹੜਾ ਆਪਣੇ ਬਜ਼ੁਰਗਾਂ ਦਾ 40੦ ਤੇ ਉਬਾਲਣਾ ਦੁੱਧ ਨੂੰ ਕਾਹੜਨੀ ਵਿਚ ਜਾ ਹਾਰੇ ਵਿਚ ਅੰਗਾਰਿਆਂ ਤੇ ਰੱਖ ਕੇ ਉਬਾਲੋ ਜਿਸ ਵਿੱਚ ਆਈ ਮਲਾਈ ਵੀ ਬਹੁਤ ਤਾਕਤਵਰ ਹੁੰਦੀ ਹੈ ਪੁਰਾਣੇ ਲੋਕ ਤਾਂ ਹੀ ਤਕੜੇ ਸੀ ਤਾਂ ਹੀ ਕਹਿਦੇ ਆ ਸਹਿਜ ਪੱਕੇ ਸੋ ਮਿਠਾ ਹੋਏ ਇਸ ਪ੍ਰਕਿਰਿਆ ਨੂੰ ਚਾਰ ਪੰਜ ਘੰਟੇ ਲੱਗਦੇ ਆ ਮੇਰੇ ਕਹਿਣ ਤੇ ਇਹ ਟ੍ਰਾਈ ਕਰਕੇ ਦੇਖੋਂ ਤੁਸੀਂ ਜੋ ਪੀ ਰਹੇ ਹੋ ਉਹ ਦੁੱਧ ਨਹੀਂ ਸਿਰਫ਼ ਚਿੱਟਾ ਪਾਣੀਂ ਹੈ

  • @MSMDSS2027
    @MSMDSS2027 17 วันที่ผ่านมา

    दूध पीना है काढ़ोनी आला पिया कर ओये... सुबह गर्म hona रख दे दोपहर बाद piyo