ਮੁੰਗੀ ਦਾ ਸਰਵਉਤਮ ਖੇਤ Mungbean crop variety star 444 field Bathinda, Punjab

แชร์
ฝัง
  • เผยแพร่เมื่อ 7 ก.ย. 2024
  • #moong #farming
    #crop #agriculture
    #punjab #star444
    star444 moong variety details
    mungbean crop practice
    farmer field of star444
    short duration moong crop
    moong farming benefits
    moong insect management
    moong root nodes of nitrogen fixing bacteria

ความคิดเห็น • 48

  • @PB-13EDUCATIONALHUB
    @PB-13EDUCATIONALHUB 5 หลายเดือนก่อน +1

    Bhut yadiya jankari diti hai bro

  • @user-xu2xj8bz1u
    @user-xu2xj8bz1u ปีที่แล้ว +2

    Good very ji 🙏

  • @Agriculture_discovery03
    @Agriculture_discovery03 ปีที่แล้ว +1

    Good a ji

  • @MalkeetSingh-ey4vp
    @MalkeetSingh-ey4vp ปีที่แล้ว +1

    Good job veere

  • @dandiwalmansawala
    @dandiwalmansawala ปีที่แล้ว +2

    ਅਸੀ ਕਣਕ ਵੱਡ ਕੇ 14 ਅਪਰੈਲ ਨੂੰ ਬੀਜੀ ਸੀ ਇਸ ਤਰਾ ਦੀ ਐ ਜਮਾ ਬੀਜ ਅਰਜਨ ਐ

  • @manpreetsinghsidhu4893
    @manpreetsinghsidhu4893 7 หลายเดือนก่อน +3

    Bai pargat akhir kina niklea jhaad ehna da ??

  • @everythinghere.855
    @everythinghere.855 ปีที่แล้ว +2

    Allu toh baad te kamyab hai hi , rampura area ao veer dekho moongi .

  • @gurwindersingh6802
    @gurwindersingh6802 ปีที่แล้ว +2

    ਵੀਰ ਜੀ ਮੈਂ ਤੁਹਾਡੀ ਸੋਚ ਨੂੰ ਸਲਾਮ ਕਰਦਾ ਮੈਂ ਨਰਮਾ ਤੁਹਾਡੇ ਦਿੱਤੇ ਗਿਫ਼ਟ ਨਰਮਾ ਬੁੱਕ ਨੂੰ ਪੜ੍ਹ ਕੇ 26 ਮਨ ਐਵਰੇਜ ਨਰਮਾ kdiya ਅੱਜ ਅਸੀਂ ਨਰਮਾ ਸੀਲ ਰਹਿ ਸੀ ਬਈ ਜੀ ਮੈਂ ਆਪਣੇ ਨਜਦੀਕ ਵਾਲਿਆ ਨੂੰ ਵੀਡਿਓ ਵਿਖਾਈ ਵੀ ਓਹਨਾ ਦੇ ਫੋਨ ਵਿਚ ਵੀ ਕਦ ਕੇ ਦੇ ਤਾ ਪਰ ਇਕ ਨੇ ਕਿਹਾ ਵੀ ਗੋਰਖ ਐ ਦਸ ਵੀ ਜਦੋਂ ਨਵ ਲਗੇ ਝੋਨੇ ਤੇ ਮੀਂਹ ਪੈ ਜੰਦਾ ਓਦੋ ਮਰੇ ਵੀ ਚਲਦੇ ਓਦੋਂ ਫਗਸ ਤੇ ਕੀੜੀ ਕਿੱਥੇ ਜਂਦੀ ।

  • @bhupendersihag5532
    @bhupendersihag5532 ปีที่แล้ว +2

    Saal dar saal narme te narma ke fasal badia kese lye

  • @gurtejsidhu8344
    @gurtejsidhu8344 ปีที่แล้ว +1

    ਨਦੀਨ ਵਾਰੇ ਵੀ ਦੱਸਿਆ ਜਾਵੇ ਜੀ ਕਿਵੇਂ ਕੰਟਰੋਲ ਕੀਤਾ ਜਾਵੇ

  • @everythinghere.855
    @everythinghere.855 ปีที่แล้ว +2

    March toh hun tak te 90 din hogi ,

  • @jagsirsingh2697
    @jagsirsingh2697 ปีที่แล้ว +1

    Bai ji beej jiada paia tusi,ik por band karke 8kg ok ah

  • @parwindersingh2838
    @parwindersingh2838 ปีที่แล้ว +3

    ਬਾਈ ਪਰਗਟ ਜੁਲਾਈ ਵਿਚ ਮੂੰਗੀ ਬੀਜਣ ਬਾਰੇ ਕੋਈ ਵੀਡਿਉ ਬਣਾਓ

  • @kuldeepnain7362
    @kuldeepnain7362 ปีที่แล้ว

    Thanks veer ji

  • @Advanceagriculturist
    @Advanceagriculturist 6 หลายเดือนก่อน

    Total kine din lendi aa eh dso y lokk 60 din kahi jnde ne prr 85 din tkk lai jndi aa shi time dsoo

  • @inderpreetsingh6145
    @inderpreetsingh6145 ปีที่แล้ว +9

    ਆਪਾ 20 ਅਪ੍ਰੈਲ ਨੂੰ ਮੂੰਗੀ ਸਟਾਰ 444 3 ਏਕੜ ਬੀਜੀ ਸੀ ਹੁਣ ਫਲੀਆਂ ਤੇ ਚੱਲ ਰਹੀ ਆ

    • @001sandhu6
      @001sandhu6 9 หลายเดือนก่อน

      bhai kini yield hoyi?

    • @_NATHU_
      @_NATHU_ 8 หลายเดือนก่อน

      Kitna utpadan mila

    • @nirmaanrajvlogs1260
      @nirmaanrajvlogs1260 7 หลายเดือนก่อน

      Ki chad aya

    • @laddi_nizampuria
      @laddi_nizampuria 4 หลายเดือนก่อน

      Bai ki result aya?

  • @bhupinderchahal9687
    @bhupinderchahal9687 5 หลายเดือนก่อน

    444 da ghr rkhea veeej vdiaa ho jnda k na dso y

  • @Sho_JP_vlog782
    @Sho_JP_vlog782 ปีที่แล้ว +1

    हो सके तो गेंहू के बाद क्या रिजल्ट रहा वो भी खेत दिखाए?

  • @ManpreetSingh-pe9go
    @ManpreetSingh-pe9go ปีที่แล้ว

    Nice.g

  • @umeshkourav3573
    @umeshkourav3573 ปีที่แล้ว +1

    भाईजी हिंदी में वीडियो बनाए

  • @jattgamer0736
    @jattgamer0736 ปีที่แล้ว

    Pr 126 growth Kam kardi ji

  • @harjeetsinghbhangu
    @harjeetsinghbhangu ปีที่แล้ว +1

    ਬਿਜਾਈ ਕਦੋਂ ਦੀ ਆ ਇਹ ਨਹੀਂ ਦਸਿਆ।
    ਆਲੂਆਂ ਤੋਂ ਬਾਅਦ ਲੱਗੀ ਦਾ ਹੀ ਜ਼ਿਕਰ ਕੀਤਾ।

  • @ekambhullar1397
    @ekambhullar1397 ปีที่แล้ว +1

    Bai mai 3 may nu veeje c ohnu adha gatta ray payi aa ohde te spray kehri kriye ????

    • @kissanjattkissan9976
      @kissanjattkissan9976 4 หลายเดือนก่อน +1

      Bai kuch khateya bach gyi

    • @kissanjattkissan9976
      @kissanjattkissan9976 4 หลายเดือนก่อน +1

      Kina rate lgya kine ch biki aw

    • @ekambhullar1397
      @ekambhullar1397 4 หลายเดือนก่อน

      @@kissanjattkissan9976hn bai 30000 di hogyi kile cho

    • @kissanjattkissan9976
      @kissanjattkissan9976 4 หลายเดือนก่อน

      @@ekambhullar1397 mai kehdi tarik nu vadhi si detail ch dso geh

    • @kissanjattkissan9976
      @kissanjattkissan9976 4 หลายเดือนก่อน

      @@ekambhullar1397 mai vi bahut vadha risk le leya yr

  • @jasvirlayal4505
    @jasvirlayal4505 ปีที่แล้ว +4

    fake information moong di yield 4 qntl per acre hai bass and eh 80 din le jandi hai

    • @sandhu2863
      @sandhu2863 ปีที่แล้ว +4

      ਕੋਈ fake ਨਹੀਂ 8.9qntl ਹੁੰਦੀ ਹੈ 15ਮਾਰਚ ਤੋਂ 10ਅਪ੍ਰੈਲ ਤੱਕ ।। Ja ਨਹੀਂ ਜ਼ਕੀਨ ਤੇ ਸਾਡੇ ਪਿੰਡ ਆ ਦੇਖ
      444 ਬੈਸਟ

    • @sahibvirsingh461
      @sahibvirsingh461 ปีที่แล้ว +2

      ਪਿਛਲੇ ਸਾਲ ਅਸੀਂ 421 ਮੂੰਗੀ ਬੀਜੀ ਸੀ 20 ਅਪ੍ਰੈਲ ਨੂੰ 8 ਕੁਇੰਟਲ ਝਾੜ ਆਇਆ ਸੀ

    • @jattwadd6464
      @jattwadd6464 ปีที่แล้ว +1

      @@sahibvirsingh461 y nbr send kri

    • @SukhwinderSingh-tn2lf
      @SukhwinderSingh-tn2lf 11 หลายเดือนก่อน

      ​@@sandhu2863 ਵੀਰ ਜੀ ਨੰਬਰ ਦਿਓ ਤੁਹਾਡਾ ਬਹੁਤ ਮੇਹਰਬਾਨੀ ਹੋਊ

    • @GurvinderSingh-cw3hx
      @GurvinderSingh-cw3hx 8 หลายเดือนก่อน

      ​@@sahibvirsingh461khere comny di 421