Important Information about Summer Moong Cultivation (ਕਣਕ ਤੋਂ ਬਾਅਦ ਮੂੰਗੀ ਬੀਜਣ ਵਾਲੇ ਕਿਸਾਨ ਧਿਆਨ ਦੇਣ)

แชร์
ฝัง
  • เผยแพร่เมื่อ 15 ก.ย. 2024
  • important Information about sowing date and varieties of summer Moong discussed in the video

ความคิดเห็น • 80

  • @dvdr_sidhu
    @dvdr_sidhu ปีที่แล้ว +4

    ਧੰਨਵਾਦ ਖ਼ਾਲਸਾ ਜਾਣਕਾਰੀ ਸਾਂਝੀ ਕਰਨ ਲਈ

  • @sandhusaab3904
    @sandhusaab3904 ปีที่แล้ว +6

    Waheguru Ji ka Khalsa waheguru ji ki Fateh

  • @gurjotsingh8thb78
    @gurjotsingh8thb78 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jobanpreet3559
    @jobanpreet3559 ปีที่แล้ว +3

    ਡਾਕਟਰ ਸਾਬ ਦੀ ਗੱਲ ਸਹੀ ਹੈ ਪਿਛਲੇ ਸਾਲ ਮੈਂ 15 ਕਿੱਲੇ ਮੂੰਗੀ 1ਮਈ ਨੂੰ ਬੀਜੀ ਸੀ ਮੀਂਹ ਪੈਣ ਕਰਕੇ 9ਕਿੱਲੇ ਵਿੱਚ ਵਾਹੀ ਮੈਂ 40ਹਜਾਰ ਦਾ ਬੀਜ ਪਾਇਆ ਸੀ ਮੂੰਗੀ 80ਦਿਨਾਂ ਵਿੱਚ ਪਕਦੀ ਹੈ

  • @NirmalSingh-sy2hj
    @NirmalSingh-sy2hj ปีที่แล้ว +3

    ਬਹੁਤ ਵਧੀਆ ਵੀਰ ਜੀ 🙏👍

  • @hariramverma2539
    @hariramverma2539 ปีที่แล้ว +1

    👍🌲 अच्छी जानकारी दी गई धन्यवाद जी

  • @MandeepSingh-wn3rc
    @MandeepSingh-wn3rc ปีที่แล้ว +4

    Waheguru ji waheguru ji

  • @darshandhamu8937
    @darshandhamu8937 ปีที่แล้ว +1

    Bhoot changi jankari ditti dhanwad

  • @AMANDEEPDHILLON-pb5mp
    @AMANDEEPDHILLON-pb5mp ปีที่แล้ว +2

    Very good information 👌👍

  • @-xk4qp
    @-xk4qp 5 หลายเดือนก่อน

    ਧੰਨਵਾਦ ਜੀ

  • @kuldeepnain7362
    @kuldeepnain7362 ปีที่แล้ว +2

    Good information

  • @nanaksingh1758
    @nanaksingh1758 ปีที่แล้ว +1

    Very Very thanks sir jankari den lyi.

  • @jagmohanbajwa5253
    @jagmohanbajwa5253 4 หลายเดือนก่อน +1

    Markaaee sir waheguru ji ki Fateh asi 28 nu beej sakde kal ya kiwe kriye watter ik bhri c zameen oh 29 nu watter auna te barish pegi te ik killa kush watter hai oh beej deiye meenh wale watter vich asi ya kiwen kriye bheon k

  • @jagatpreetsingh7732
    @jagatpreetsingh7732 ปีที่แล้ว +2

    Very good

  • @PartapSingh-w3f
    @PartapSingh-w3f ปีที่แล้ว +1

    Good Dr information sir ji 🙏

  • @ਕਲਾਨੌਰਏਰੀਆ
    @ਕਲਾਨੌਰਏਰੀਆ ปีที่แล้ว +2

    Waheguru ji

  • @amardeepsingh1931
    @amardeepsingh1931 ปีที่แล้ว +1

    Good job Dr sahab ji

  • @karamjeetmaan4917
    @karamjeetmaan4917 ปีที่แล้ว +8

    ਸਰ ਖਾਦ ਬਣਾਉਣ ਲਈ ਹੁਣ ਮੂੰਗੀ ਬੀਜ ਸਕਦੇ ਆ,,ਖਾਦ ਬਣਾਉਣ ਦਾ ਕੋਈ ਫਾਇਦਾ ਹੈ ਕਿ ਵਾਹੁਣ ਸੁੱਕਾ ਹੀ ਵਹਾਈ ਦਾ ਫਾਇਦਾ ਗਾ,,,ਸਾਡੇ ਪਿੰਡ ਨਰਮੇ ਦੀ ਬਿਜਾਈ ਤਾਂ ਨਾ ਮਾਤਰ ਹੀ ਆ ਪੂਰੇ ਪਿੰਡ 25 ਕਿੱਲੇ ਨਰਮਾ ਮਸਾਂ ਹੋਵੇਗਾ

  • @apna_punjab
    @apna_punjab ปีที่แล้ว +1

    ਵੀਰ ਜੀ 1 ਮਈ ਨੂੰ ਮੱਕੀ ਬੀਜਣੀ ਆ ਤਾ ਝੋਨਾ 1 ਅਗਸਤ ਨੂੰ ਲੱਗਦਾ , ਲਾ ਸਕਦੇ ਝੋਨਾ 1 ਅਗਸਤ ਨੂੰ ਕਿਹੜੀ varieties ਲਾ ਸਕਦੇ ਦੱਸੋ।

  • @RajbirSingh-yb4tl
    @RajbirSingh-yb4tl ปีที่แล้ว +2

    Sat shri akal ji

  • @BholaSingh-qk2yy
    @BholaSingh-qk2yy ปีที่แล้ว +1

    Good sir ji

  • @jagmohanbajwa5253
    @jagmohanbajwa5253 5 หลายเดือนก่อน +1

    Doc sb zero drill ,happy seeder ya watt te beejni pwegi sahi kedi hai dsio watter kina k hona chahida

  • @RanjotSingh-rn2sj
    @RanjotSingh-rn2sj 4 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ,ਬਨੇਤੀ ਹੈਕਿ ਮੂੰਗੀ ਦੀ ਬਿਜਾਈ 9ਅਪੈ‌੍ਲ ਨੂੰ ਕੀਤੀ ਸੀ,,ਹੁਣ ਸੁੰਡੀ ਵਾਲ਼ੀ ਸਪਰੇਅ ਕਿਹੜੀ ਕਰ ਸਕਦੇ ਹਾਂ , ਤੇ ਪਾਣੀ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ,,?

  • @DreamyOwl
    @DreamyOwl 4 หลายเดือนก่อน

    bai g sprays da dass deo bai g , moongi ute

  • @shamshersingh7912
    @shamshersingh7912 ปีที่แล้ว

    Thanx Doctor sahib

  • @punjabilife1701
    @punjabilife1701 ปีที่แล้ว +2

    sir zero dril nal veeji nu 10 din hoge ghat hari hoi aw pani la sakde aw ?????

  • @premkabbadi4161
    @premkabbadi4161 ปีที่แล้ว

    Very nice 👌

  • @davinderrandhawa4391
    @davinderrandhawa4391 ปีที่แล้ว

    Good

  • @joban_burj
    @joban_burj ปีที่แล้ว

    Sir mai phli vrri mungi dee bjjai krni chonda pr merai toh puri jankari nhi hai gee. Tusi ek video jaa series vich puri jankari dvvo sir
    Mungi jaa baaki fasla vee kanak tai ਝੋਨੇ nee saad kai plz

  • @pawangulia6519
    @pawangulia6519 ปีที่แล้ว +2

    अगर खाद के लिए बोई जाय तो किस समय तक बोए सही समय कोण सा है

  • @jagrajsingh7315
    @jagrajsingh7315 4 หลายเดือนก่อน

    ਮੂੰਗੀ ਦੀ ਐਮ ਐਸਪੀ ਕੀ ਹੈ2024-25ਲਈ

  • @KaliramJangra-re5yn
    @KaliramJangra-re5yn ปีที่แล้ว

    Ram Ram Dr.Sahab ji

  • @punjabilife1701
    @punjabilife1701 ปีที่แล้ว +1

    sir zero dril vali kine dina ch peda hou ???

  • @farmercommunity8740
    @farmercommunity8740 ปีที่แล้ว +1

    8april nu beeji c kanak vad ke 303 c
    Virat moongi lai a

  • @truelivingwithkaran
    @truelivingwithkaran ปีที่แล้ว +1

    ਸਰ ਕਿੰਨੇ ਸਪਰੇ ਅਤੇ ਕਦੋਂ ਕਰਨੇ ਹਨ ਕਿਰਪਾ ਕਰਕੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇ

    • @HarpreetSingh-pe7ee
      @HarpreetSingh-pe7ee ปีที่แล้ว

      Ek ਦੋ ਸਪਰੇਅ ਹੋਣ ਗੀਆ ਬਸ,,,, ਸੁੰਡੀ ਆਲੀ

  • @ranjitbasi6803
    @ranjitbasi6803 ปีที่แล้ว +1

    🙏🙏

  • @malkitmannan2870
    @malkitmannan2870 ปีที่แล้ว +1

    Sir taviaa naal jameen vahh k paani vich shitta de skdee aa please duseo

    • @R.G.MPresident
      @R.G.MPresident 4 หลายเดือนก่อน

      Tusi biji c es trike nal

  • @gurindersingh1031
    @gurindersingh1031 ปีที่แล้ว +1

    ਡਾ ਸਾਬ ਕਣਕ ਦੇ।ਨਵੇ।ਬੀਜ।ਵਾਰੇ ਜਾਣਕਾਰੀ ਦਿੱਤੀ ਜਾਵੇ ਕਿਹੜੇ ਬੀਜ ਨੇ ਕਿੰਨਾ ਝਾੜ ਦਿੱਤਾ

    • @gurvindersingh-pb4uc
      @gurvindersingh-pb4uc ปีที่แล้ว

      ਡਾ ਸਾਬ ਕਣਕ ਦੇ ਨਵੇ ਬੀਜ਼ ਬਾਰੇ ਜਾਣਕਾਰੀ ਦਿੱਤੀ ਜ਼ਾਵੇ ਕਿਹੜੇ ਬੀਜ਼ ਨੇ ਕਿੰਨਾ ਝਾੜ ਦਿੱਤਾ

  • @stylistboychauhan2045
    @stylistboychauhan2045 ปีที่แล้ว

    Sar ji Star 444 da beej nu dubahra bej sakde aa faleea torke ja nhi

  • @vikasKumar-qr2ff
    @vikasKumar-qr2ff ปีที่แล้ว +1

    Apa ji suke che bijayi karke pani laya h.duja pani kdo deyiye ji...

    • @R.G.MPresident
      @R.G.MPresident 4 หลายเดือนก่อน

      @trika daso ji kive biji

  • @jagpreetsingh1366
    @jagpreetsingh1366 6 หลายเดือนก่อน

    Sir mungi bed planter nal beej sakde aa

  • @AmanSaini-mv6kz
    @AmanSaini-mv6kz ปีที่แล้ว

    Dr saab 6march nu bijai kiti c folawering stage te paani laona chida hai jan nahi

  • @TajinderSingh-kd1nn
    @TajinderSingh-kd1nn ปีที่แล้ว

    Dr saab ji hari khad lyi moongi shi aa ke jantar

  • @tractorlovers2048
    @tractorlovers2048 ปีที่แล้ว

    Vich vahun lyi moongi vdiya ja jhinjan

  • @ekambhullar1397
    @ekambhullar1397 ปีที่แล้ว

    Bai ji mai moongi beeji c te agde din thoda mih aa gya c ki o krand ho gi hou ??

  • @happyghuman9005
    @happyghuman9005 ปีที่แล้ว

    Y g star444 kisam bhut wadia

    • @babbusohi776
      @babbusohi776 5 หลายเดือนก่อน

      kini nikal aiee se vr mungi

  • @jaspindersinghbrar8221
    @jaspindersinghbrar8221 ปีที่แล้ว

    Sir hun dsooo ki kria 30 april tak ki laie. . beej skde h ya ni please

  • @bhupinderchahal9687
    @bhupinderchahal9687 5 หลายเดือนก่อน

    444 da ghr rkhea veeej vdiaa ho jnda k na dso y

  • @happyghuman9005
    @happyghuman9005 ปีที่แล้ว +1

    Y g tawia maar k mungi da Chita mar do fer tawia band karke fer dao bahd wich Pani laa do bhut wadia hou

    • @babbusohi776
      @babbusohi776 5 หลายเดือนก่อน

      zeero dril ne kamajb hou vr ? nale kakh ne hou

  • @sukhasandhar9680
    @sukhasandhar9680 ปีที่แล้ว

    Sir moongi khela te beej sakde

  • @iqbalsingh8211
    @iqbalsingh8211 7 หลายเดือนก่อน

    ਰੌਣੀ ਕਰਕੇ ਬੀਜੋ ਤੇ 38-40 ਦਿਨ ਤੇ ਇੱਕੋ ਪਾਣੀ ਲਾਓ

    • @gurwindersinghgssidhu2936
      @gurwindersinghgssidhu2936 5 หลายเดือนก่อน

      ਬਾਈ ਜੀ ਕਣਕ ਆਲੇ ਵਾਹਣ ਚ ਕਿੰਨੀ ਤਰੀਕ ਤੱਕ ਬੀਜ ਸਕਦੇ ਆਂ।

  • @varinderpalsinghdhillon5185
    @varinderpalsinghdhillon5185 ปีที่แล้ว +3

    Dr. ਸਾਬ੍ਹ ਜੇ ਹਰੀ ਖਾਦ ਲਈ ਬੀਜਣੀ ਹੋਵੇ ਤਾਂ ਮਈ ਚ ਬੀਜ ਸਕਦੇ ਆ.

    • @jappysaran7790
      @jappysaran7790 ปีที่แล้ว

      ਵੀਰ g ਹਰੀ ਖਾਦ ਲਈ ਜੰਤਰ (ਰੈਸਨ) best aa
      ਬਸ full ਪੈਣ to pehla ਖੇਤ ch ਕਦ krn to ਪਹਿਲਾ ਸੁੱਕਾ ਵਾਹ dio

  • @amritmahal4690
    @amritmahal4690 ปีที่แล้ว

    126 jhona launa ji koi fasal hai Jo la Sakde aa jo profit de de 2 month ch

  • @balinder1389
    @balinder1389 ปีที่แล้ว

    Sir uirea kena dena

  • @gagan6989
    @gagan6989 ปีที่แล้ว

    Es nal draft virus invitation ah God Bless Farmers

    • @amrindersandhu1613
      @amrindersandhu1613 ปีที่แล้ว

      Jantar beej sakde aan ki nahi

    • @gagan6989
      @gagan6989 ปีที่แล้ว

      @@amrindersandhu1613 ah sal ta na hi bijo vr jdo tk is virus da sure treatment nhi khat wah ka chado bsf vat bana saaf rakho

    • @swagpunjabda
      @swagpunjabda ปีที่แล้ว

      @@gagan6989 moongi ch bi eh virus y

    • @gagan6989
      @gagan6989 ปีที่แล้ว

      @@swagpunjabda mungi ch herbicides hovega vesa v ah live on green grass

    • @swagpunjabda
      @swagpunjabda ปีที่แล้ว

      @@gagan6989 es br mungi bese bi late hoi jnde y jyde rain bi hoi jndi

  • @jaspindersinghbrar8221
    @jaspindersinghbrar8221 ปีที่แล้ว

    Sir number deo please es bara hor v jankari leni h tuhade toh

  • @apna_punjab
    @apna_punjab ปีที่แล้ว

    ਵੀਰ ਜੀ 1 ਮਈ ਨੂੰ ਮੱਕੀ ਬੀਜਣੀ ਆ ਤਾ ਝੋਨਾ 1 ਅਗਸਤ ਨੂੰ ਲੱਗਦਾ , ਲਾ ਸਕਦੇ ਝੋਨਾ 1 ਅਗਸਤ ਨੂੰ ਕਿਹੜੀ varieties ਲਾ ਸਕਦੇ ਦੱਸੋ।

  • @reshamsinghsekhon426
    @reshamsinghsekhon426 ปีที่แล้ว

    🙏🙏

  • @deepukular1298
    @deepukular1298 ปีที่แล้ว

    🙏🙏🙏

  • @gurbirsingh5401
    @gurbirsingh5401 ปีที่แล้ว

    🙏🙏🙏

  • @apna_punjab
    @apna_punjab ปีที่แล้ว

    ਵੀਰ ਜੀ 1 ਮਈ ਨੂੰ ਅਚਾਰ ਵਾਲੀ ਮੱਕੀ ਬੀਜਣੀ ਆ ਤਾ ਝੋਨਾ 1 ਅਗਸਤ ਨੂੰ ਲੱਗਦਾ , ਲਾ ਸਕਦੇ ਝੋਨਾ 1 ਅਗਸਤ ਨੂੰ ਕਿਹੜੀ varieties ਲਾ ਸਕਦੇ ਦੱਸੋ।