I am eating two makki di roti daily for the last 06 months and helps me a lots. I do agree with Dr.Sahiba regarding controlling diabetes to some extent and good source of Vitamin A .
Thanks to Prime Asia and Dr Harshinder Kaur Madam for Very insightful Discussion. This is the high time for all farmers to unite and replicate the success of green revolution. I pray for the well being of all farmers.
Sorry to be so offtopic but does anybody know a trick to get back into an instagram account? I stupidly forgot the password. I would appreciate any assistance you can offer me!
Ssa ji tusi bilkul sahi keha bhar de mulkha ch ragi bajra juo makki da atta he kha rahi ne hun je sade kissan veer es de bajei suru kar den te apne punjab cho bimria bhut khat jangia
ਸੰਧਾਂਵਾਲੀਆ ਜੀ ਬਹੁਤ ਬਹੁਤ ਧੰਨਵਾਦ ਜੀ, ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਗੱਲ ਬਾਤ ਕਰਕੇ , ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ ਸਿਹਤ ਸੰਭਾਲ ਲਈ ਅਤੇ ਖਾਣ-ਪੀਣ ਦੀਆਂ ਵਸਤਾਂ ਬਾਰੇ ਵੀ ਬਹੁਤ ਕੁਝ ਨਵਾਂ ਦੱਸਦੇ ਹਨ। ਵਾਹਿਗੁਰੂ ਜੀ ਆਪ ਨੂੰ ਅਤੇ ਡਾਕਟਰ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਗੁਰਪ੍ਰੀਤ ਸਿੰਘ ਸੰਧਾਵਲੀਆ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਭੈਣ ਜੀ ਨੂੰ ਆਪਣੇਂ ਚੈਨਲ ਤੇ ਲੈ ਕੇ ਆਏ। ਸਿਹਤ ਸਬੰਧੀ ਭਰਪੂਰ ਜਾਣਕਾਰੀ ਮਿਲੀ ਹੈ। ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਪਹਿਲਾਂ ਵੀ ਅਨੇਕਾਂ ਵਾਰ ਸਿਹਤ ਬਾਰੇ ਆਮ ਚਰਚਾ ਕਰਦੇ ਰਹਿੰਦੇ ਹਨ। ਮੈਂ ਇੱਕ ਵਾਰ ਭੈਣ ਜੀ ਵੱਲੋਂ ਰੋਜਾਨਾ ਭੋਜਨ ਖਾਣ ਵਿੱਚ ਰਾਗੀ ਦਾ ਇਸਤੇਮਾਲ ਕਰਨ ਨਾਲ ਸ਼ੂਗਰ ਦੇ ਰੋਗੀਆਂ ਨੂੰ ਬਹੁਤ ਫਾਇਦਾ ਮਿਲਦਾ ਹੈ। ਸੁਣਿਆ ਸੀ। ਉਦੋਂ ਤੋਂ ਮੈਂ ਹੇਠ ਲਿਖੇ ਅਨੁਸਾਰ ਰਾਗੀ ਦੇ ਨਾਲ ਨਾਲ ਪੰਜ ਚਾਰ ਕਿਸਮ ਦਾ ਆਟਾ ਬਣਾਂ ਕੇ ਸਵੇਰੇ ਬਰੇਕਫਾਸਟ ਕਰਦਾ ਹਾਂ। ਇਹ ਆਟਾ ਭਾਵ ਜੇਕਰ ਰਾਗੀ ਦੇ ਆਟੇ ਦੀ ਰੋਟੀ ਤਿੰਨ ਚਾਰ ਸਾਲ ਲਗਾਤਾਰ ਖਾਧੀ ਜਾਵੇ ਤਾਂ ਸ਼ੂਗਰ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਮੈਂ ਇਹ ਤਜਰਬਾ ਕੀਤਾ ਤੇ ਮੇਰੀ ਸ਼ੂਗਰ ਨਾਰਮਲ ਰਹਿਣ ਲੱਗ ਪਈ ਹੈ। ਮੈਂ ਚਾਰ ਸਾਲ ਤੋਂ ਰਾਗੀ, ਹਰੀ ਕੰਗਣੀਂ, ਕਾਲੇ ਛੋਲੇ, ਜੌਂ ਗਿਰੀ, ਸੋਇਆਬੀਨ, ਕੋਧਰਾ ਵਗੈਰਾ ਦਾ ਆਟਾ ਚੱਕੀ ਤੋਂ ਕੋਲ ਖੜ੍ਹ ਕੇ ਬਣਾਂ ਕੇ ਲਿਆਉਂਦਾ ਹਾਂ। ਇਸ ਆਟੇ ਨਾਲ ਸ਼ੂਗਰ ਤਾਂ ਕੰਟਰੋਲ ਰਹਿੰਦਾ ਹੀ ਹੈ। ਇਹ ਸਰੀਰ ਦਾ ਭਾਰ ਵੀ hight ਅਨੁਸਾਰ ਕੰਟਰੋਲ ਰੱਖਦਾ ਹੈ। ਇੱਕ ਫੁੱਟ ਪਿੱਛੇ 12 ਕਿੱਲੋ ਜਾਂ ਸਾਢੇ ਬਾਰਾਂ ਕਿੱਲੋਂ ਵਜਨ ਚਾਹੀਦਾ ਹੈ।ਇਸ ਆਟੇ ਖਾਣ ਨਾਲ ਨਾਂ ਵਜਨ ਘੱਟਦਾ ਹੈ ਨਾਂ ਵਜਨ ਵੱਧਦਾ ਹੈ।ਮੇਰਾ ਸਰੀਰ ਪੂਰਾ ਫਿੱਟ ਹੈ। ਮੈਨੂੰ ਮੇਰੇ ਦੋਸਤ ਮੇਰੀ ਵਧੀਆ ਸਿਹਤ ਦਾ ਰਾਜ ਪੁੱਛਦੇ ਹਨ।ਮੈਂ ਇਹ ਆਟਾ ਖਾਣ ਦੀ ਰਾਇ ਦਿੰਦਾ ਹਾਂ ਤੇ ਨਾਲ ਹੀ ਪ੍ਰਸਿੱਧ ਡਾਕਟਰ ਭੈਣ ਹਰਸ਼ਿੰਦਰ ਕੌਰ ਦਾ ਜਿਕਰ ਵੀ ਕਰਦਾ ਹਾਂ। ਸੋ ਮੈਂ ਮੈਡਮ ਨਾਲ ਕਦੇ ਕਦੇ ਮੋਬਾਇਲ ਤੇ ਗੱਲਬਾਤ ਕਰਦਾ ਹਾਂ। ਸੋ ਮੈਂ ਤੁਹਾਡਾ ,ਤੁਹਾਡੇ ਚੈਨਲ ਦਾ ਅਤੇ ਮੈਡਮ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਿਨ ਕੋਟ ਧੰਨਵਾਦ ਕਰਦਾ ਹਾਂ। ਕਿਸਾਨ ਭਰਾਵਾਂ ਨੂੰ ਮੱਕੀ ਦੀ ਬਿਜਾਈ ਵੱਲ ਧਿਆਨ ਦੇਣਾਂ ਚਾਹੀਦਾ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਜਦੋਂ ਮੈਂ ਭੈਣ ਜੀ ਤੋਂ ਮੱਕੀ ਦੇ ਗੁਣਾਂ ਬਾਰੇ ਸੁਣਿਆ। ਪਹਿਲਾਂ ਮੈਨੂੰ ਕੁੱਝ ਡਾਕਟਰਾਂ ਵੱਲੋਂ ਮੱਕੀ ਦੀ ਛੱਲੀ ਜਾਂ ਭੁੰਨੀਂ ਹੋਈਮੱਕੀ ਜਾਂ ਮੱਕੀ ਦਾ ਆਟਾ ਖਾਣ ਤੋਂ ਵਰਜਿਤ ਕੀਤਾ ਹੋਇਆ ਸੀ। ਇਸ ਕਰਕੇ ਮੈਂ ਉੱਕਤ ਆਪਣੀਂ ਰੋਜਾਨਾ ਖੁਰਾਕ ਵਿੱਚ ਮੱਕੀ ਦਾ ਇਸਤੇਮਾਲ ਨਹੀਂ ਕਰ ਰਿਹਾ ਹਾਂ। ਮੈਂ ਮੱਕੀ ਦੀਆਂ ਛੱਲੀਆਂ ਖਾਣ ਦਾ ਬਹੁਤ ਸ਼ੁਕੀਨ ਹਾਂ। ਮੈਂ ਅੱਜ ਤੋਂ ਮੱਕੀ ਦੀ ਵਰਤੋਂ ਸ਼ੁਰੂ ਕਰ ਦੇਵਾਂਗਾ। ਮੇਰਾ ਮੋਬਾਇਲ ਨੰਬਰ
9814529186
ਸੰਧਾਵਾਲੀਆ ਜੀ ਡਾਕਟਰ ਹਰਸ਼ਿੰਦਰ ਕੌਰ ਭੈਣ ਬਹੁਤ ਵਧੀਆ ਜਾਣਕਾਰੀ ਨਸ਼ਰ ਕਰਦੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ! ਸਤਿ ਸ੍ਰੀ ਅਕਾਲ ! ਮੁਸ਼ਕਲ ਤਾਂ ਇਹ ਹੈ ਕਿਸਾਨ ਵਿਚਾਰਾ ਅਜੇ ਜਾਗਰੂਕ ਨਹੀਂ !
Very good job
..
ਡਾਕਟਰ ਹਰਸ਼ਿੰਦਰ ਕੌਰ ਬਹੁਤ ਧੰਨਵਾਦ ਤੁਹਾਨੂੰ ਭੈਣ ਜੀ ਕਹਾਂ ਤਾ ਜਿਅਾਦਾ ਚੰਗਾ ਲੱਗਦਾ
ਭੈਣ ਜੀ ਅੈਨਾ ਪਿਅਾਰਾ ਬੋਲਦੇ ਹਨ ਤੇ ਅੈਨੇ ਵਧੀਅਾ ਤਰੀਕੇ ਨਾਲ ਸਮਝਾਉਦੇ ਹਨ ਕਿ ਸਮੇ ਦਾ ਪਤਾ ਹੀ ਨੀ ਲੱਗਿਅਾ ਤੇ ਪਰੋਗਰਾਮ ਦੇ ਅੈਪੀਸੋਡ ਦਾ ਸਮਾ ਪੂਰਾ ਹੋ ਗਿਅਾ ਭੈਣ ਜੀ ਕਰਦਾ ਤੁਸੀਂ ਬੋਲੀ ਹੀ ਜਾਓ ਤੇ ਅਸੀਂ ਸੁਣੀਂ ਹੀ ਜਾਈਏ
ਵਧੀਆ ਜਾਣਕਾਰੀ ਡਾਕਟਰ ਸਾਹਿਬਾਂ। ਰਾਗੀ ਸਪੈਸ਼ਲ ਔਰਤਾਂ ਵਾਸਤੇ ਪਰੋਗਰਾਮ ਵੀ ਕਰੋ।
ਸੰਧਾਵਾਲੀਆ ਸਾਹਿਬ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਦੱਸ ਦਿੱਤਾ ਕਿ ਮੱਕੀ ਨੂੰ ਕੀ ਬੀਜੀਏ ਕਿ ਬੀਜ ਦਾ ਮੁੱਲ ਵੀ ਪਲੇ ਨਹੀਂ ਪੈਂਦਾ ਬਹੁਤ ਵਧੀਆ ਕੀਤਾ ਅਸੀ ਆਪਣੇ ਵਰਤਣ ਜੋਗੀ ਬੀਜ ਲਈਏ
ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਪੇਸ਼ ਕਰਨ ਲਈ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ
Bilkul
Very nice
ਵੱਡਮੁੱਲੀ ਜਾਣਕਾਰੀ, ਅਣਗੌਲੇ ਖਾਦ ਪਦਾਰਥ ਬਾਰੇ ਵਿਸ਼ੇਸ਼ ਜਾਣਕਾਰੀ... ਧੰਨਵਾਦ... ਡਾਕਟਰ ਸਾਹਿਬ ਅਤੇ ਸੰਧਾਵਾਲੀਆ ਜੀ
ਧੰਨਵਾਦ ਡਾ ਹਰਸ਼ਿੰਦਰ ਕੌਰ ਜੀ...ੲਿਸੇ ਤਰਾ ਪਰਾੲੀਮ ਟਾੲੀਮ ਦੀ ਸ਼ਾਨ ਬਣਕੇ ਸ਼ਹੀ/ਗਲਤ ਦੇ ਫੈਸ਼ਲ਼ੇ ਦਿੰਦੇ ਰਹੋ ਜੀ
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਕਰਨ ਤੇ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
ਹਰ ਵੇਲੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ,,
GOOD sandhawalia
ਵੈਰੀ ਗੁੱਡ ਗੁਰਪ੍ਰੀਤ ਸਿੰਘ ਜੀ ਸਾਂਧਵਾਲੀਆ
ਇੰਨੀ ਵਧੀਆ ਜਾਨਕਾਰੀ ਵਾਸਤੇ ਧੰਨਵਾਦ
Good job ਜੀ
ਇਸ ਵੀਰ ਜੀ ਦਾ ਵੀ ਬਹੁਤ ਧਨਵਾਦ ਡਾਕਟਰ ਸਾਹਿਬ ਨਾਲ ਭਲਾ ਲੋਕਾਂ ਦਾ ਕਰਵਾਉਂਦੇ ਹਨ
WWE
Ww
ਡਾਕਟਰ ਮੈਡਮ ਬਹੁਤ ਹੀ ਵਧੀਆ ਸੋਚ ਦੇ ਧਾਰਨੀ ਹਨ ਜਿਹੜੇ ਹਰ ਨੌਜਵਾਨ। , ਹਰ ਬਜ਼ੁਰਗ ਲਈ ਚੰਗੇ ਤੋਂ ਚੰਗੇ ਸੁਝਾਅ ਅਤੇ ਸਿਹਤਮੰਦ ਆਹਾਰ ਬਾਰੇ ਰੌਸ਼ਨੀ ਪਾਉਂਦੇ ਰਹਿੰਦੇ ਹਨ। ਡਾਕਟਰ ਮੈਡਮ ਬਹੁਤ ਬਹੁਤ ਧੰਨਵਾਦ ਜੀ।
ਡਾ: ਸਾਹਿਬ ਬਹੁਤ ਬਹੁਤ ਧੰਨਵਾਦ ਜੀ।ਅਨਮੋਲ ਬਚਨ ਨੇ ਜੀ ਤੁਹਾਡੇ🙏🙏🙏🌹🌹🌹🌹
Dr. bhain ji🙏🏼🙏🏼 meri ta rooh khush ho gay ji es video nu dekh k👍🏻👍🏻👏👏thankew so much ji.
ਸੰਧਾਵਾਲ਼ੀਆ ਜੀ,ਸਾਹਿਬ ਸ਼ਬਦ ਮੇਲ ਲਈ ਵਰਤਣਯੋਗ ਏ ਜਦ ਕਿ ਫੀਮੇਲ ਲਈ ਸਾਹਿਬਾ ਸ਼ਬਦ ਉਪਲਭਦ ਹੈ ਜੀ।
ਵਧੀਆ ਜਾਣਕਾਰੀ ਦੇਂਦੇ ਹੋ ਆਪ ਜੀ
Bahut ਵਧੀਆ ਵਿਚਾਰ ਬੋਲਣ da lehaja bahut ਚੰਗਾ ਵਾਹਿਗੁਰੂ ਜੀ aap noo ਤੰਦਰੁਸਤ ਰੱਖਣ ਇਸੇ ਤਰ੍ਹਾਂ changi jankari dende rebo
Very good job thanku waheguru waheguru waheguru waheguru waheguru waheguru ji
ਸਤਕਾਰ ਯੋਗ ਡਾਕਟਰ ਸਾਹਿਬਾ ਜੀੳ ਆਇਆਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਮੈਂ ੬੩ ਸਾਲ ਦੀ ਉਮਰ ਵਿਚ ਇਟਾਲੀਅਨ ਭਾਸ਼ਾ ਵਿੱਚ ਡਰਾਈਵਿੰਗ ਲਾਇਸੈਂਸ ਪਾਸ ਕੀਤਾ ੭੫੦੦ ਸਵਾਲ ੦ ਜ਼ੀਰੋ ਗ਼ਲਤੀ ਨਾਲ ਪਾਸ ਕੀਤਾ।
ਮੈਂ ਹਫਤੇ ਵਿੱਚ ਤਿੰਨ ਵਾਰ ਮੱਕੀ ਦੀ ਰੋਟੀ ਖਾਂਦਾ ਹਾਂ।
ਮੈਰੇ ਬਗੀਚੇ ਵਿਚ ਸਾਰੀਆਂ ਸਬਜ਼ੀਆਂ ਬਿਨਾਂ ਯੂਰੀਆ ਖਾਦ ਤੇ ਸਪ੍ਰੇ ਤੋਂ ਬੀਜਿਆ ਹਨ
ਡਾ ਸਾਹਿਬ ਬਹੁਤ ਹੀ ਵਧੀਆ ਕੀਮਤੀ ਜਾਣਕਾਰੀ ਦੇ ਰਹੇ ਹੋ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ।
madam ji pala keoibole
Very good views of Dr. Harshinder Kaur ji, Thanks for giving good time for Prime Asia TV
ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਭੈਣ ਜੀ ਅੱਜ ਤੋਂ 25 30ਸਾਲ ਪਹਿਲਾ ਦੇਸੀ ਮਕਾਈ ਹੁੰਦੀ ਜਿਸ ਦੇ ਦਾਣੇ ਬਹੁਤ ਮਿੱਠੀ ਹੁੰਦੀ ਸੀ ਪਰ ਅੱਜ ਕੱਲ੍ਹ ਤੇ ਹਾਈ ਬਰੈੱਡ ਬੀਜ਼ ਨੇ ਮਿੱਠੀ ਨਹੀਂ ਹੈ
ਵੀਰ ਜੀ ਅਸੀਂ ਮੱਕੀ, ਜੌਂ ,ਛੋਲਿਆਂ ਦਾ ਸੱਤੂ ਬਣਾ ਕੇ ਮਿਠਾਈ ਬਣਾਈ ਐ ਗੁਡ਼ ਵਾਲੀ ਇਸ ਤੋਂ ਇਲਾਵਾ ਸੱਤੂ ਨੂੰ ਦਹੀ ਮਿਲਾਕੇ ਗਰਮੀਆਂ ਚ ਖਾਣ ਨਾਲ ਲੂ ਨਹੀ ਲਗਦੀ
ਭੈਣ ਜੀ ਵੱਲੋ ਹਮੇਸਾ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਮੇਰੇ ਵਰਗੇ ਸਭ ਕੁਝ ਸੁਣ ਸ਼ਮਝ ਕੇ ਵੀ ਕੁਝ ਨਹੀਂ ਕਰਦੇ
W ahguru G app g nu hameshkush rakhe
ੴ ਲਵ ਯੁ ਪਾ੍ਈਮ ਏਸ਼ੀਅਾ
ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਹਿਬ ਜੀ ਤੇ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆ ਗਹਿਰਾਈ ਆ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
😊
ਤੁਹਾਡਾ ਧਂਨਵਾਦ।ਜੋਕਂਮ ਕਰੋਡਾ ਰੂਪੈ ਦੇਬਜਟ ਵਾਲਾ ਖੇਤੀ ਵਾਡੂੀ ਮਹਿਕਮਾ ਨਹੀ ਕਰ ਰਿਹ ਤੁਸੀ ਮੁਫਤ ਵਿਚ ਸੇਵਾ ਕਰ ਰਹੇ ਹੋ।
ਬਹੁਤ ਚੰਗੀ ਜਾਣ ਕਾਰੀ ਭੈਣ ਜੀ
ਬਹੁਤ ਖ਼ੂਬ ਡਾ.ਸਾਹਿਬਾਂ
ਰਾਗੀ ਜਾਂ ਫਿਰ ਮੱਕੀ ਨੂੰ ਵੀ ਹਾਈ ਬਰਿੱਡ ਬਣਾਉਣ ਤੋਂ ਵੀ ਬਚਾਉਣਾ ਪਵੇਗਾ , ਜਿਵੇਂ ਕਿ ਇਹ ਪਹਿਲਾਂ ਹੀ ਦੇਸੀ ਕਣਕ ਦਾ ਸਤਿਆਨਾਸ ਕਰ ਚੁੱਕੇ ਹਨ 🙏
My favorite Dr harshinder kaur
Dear Dr Sahiba, thanks a lot for your useful tips for gud health ji..May bless you with good health and long life. 👍
ਭੈਣ ਜੀ ਦਾ ਬਹੁਤ ਧੰਨਵਾਦ ਜੀ
ਛੋਟੇ ਹੁੰਦੇ ਮੱਕੀ ਦੀ ਰਾਖੀ ਲਈ ਜਾਂਦੇ ਸੀ ਸਾਰਾ ਦਿਨ ਹੀ ਖਾਈ ਜਾਂਦੇ ਸੀ ਉਸ ਸਮੇਂ ਅੱਖਾਂ ਵਿਚ ਗਿੱਦ(ਗਿੱਡ ) ਮੈਲ ਬਹੁਤ ਆਉਂਦੀ ਸੀ ਕੀ ਇਹ ਮੱਕੀ ਦਾ ਸਾਈਡ ਇਫੈਕਟ ਸੀ। ਬਾਰੇ ਜਾਣਕਾਰੀ ਜਰੂਰ ਦਿਉ ਜੀ। ਧੰਨਵਾਦ ਡਾਕਟਰ ਸਾਹਿਬਾ ਦਾ ਅਤੇ ਸੰਧਾਵਾਲੀਆ ਜੀ ਦਾ ।
ਮੈਡਮ ਪੈਨ ਜੀ ਬਹੁਤ ਚੰਗੇ ਹਨ ਗਲਾਂ ਬਹੁਤ ਚੰਗੀਆਂਗਲਾ ਦਸ ਰਹੇ ਹਨ ੍ਫਾੲਦੇ ਵਾਲਿਆਂ ਗਲਾਂ ਹਨ
ਸੰਧਾਵਾਲੀਆ ਸਾਬ ਇਹ ਪਾੜਾ ਨਹੀਂ ਮੁੱਕਣਾ ਕਿਉਂਕਿ ਕਿਸਾਨ ਨੂੰ ਇਨ੍ਹੀ ਜਾਗਰਤੀ ਨਹੀਂ। ਕਿਸਾਨ ਵੀ ਕੋਈ ਵੀ ਫਸਲ ਉਗਾ ਲੈਣ ਉਹ ਸੋਚ ਰਖਦੇ ਸਿੱਟ ਕੇ ਆਉਣ ਦੀ ਸੋਚ ਰਖਦੇ ? ਜੇ ਸੋਚਿ ਵੇਚਣੀ ਦੀ ਰੱਖਣ ਬਧੀਆ ਹੋ ਵਾਗਾ।
Dese make he ja hybrid ve daso je
🙏
ਅਸੀਂ ਬੀਜਾਈ ਕਰਦੇ ਹਾਂ ਜੀ
ਚਾਰ ਪੰਜ ਸਾਲ ਤੋਂ ਪਰ ਖਾਦੇ ਨਹੀ ਸੀ
ਹੁਣ ਪੱਕਾ ਖਾਇਆ ਕਰਾਂਗੇ
Bahut bahut dhanwad ji dr saab
ਸੁਗੂਰ ਹੈ ਕੇ ਨਹੀ ਜ਼ਰੂਰ ਦੱਸਣਾ ਧੰਨਵਾਦ ਜੀ
I am eating two makki di roti daily for the last 06 months and helps me a lots. I do agree with Dr.Sahiba regarding controlling diabetes to some extent and good source of Vitamin A .
Qqq
Very nice
@@kartarsinghrupal7882 to
Very good ji 🙏
ਬਹੁਤ ਵਧੀਆ ਜੀ
Thanks to Prime Asia and Dr Harshinder Kaur Madam for Very insightful Discussion. This is the high time for all farmers to unite and replicate the success of green revolution. I pray for the well being of all farmers.
Sorry to be so offtopic but does anybody know a trick to get back into an instagram account?
I stupidly forgot the password. I would appreciate any assistance you can offer me!
9
Program Thanks Gurbaksh singh khehra Nagoke Tarn Taran ( )
Very good knowledge. Thanks a lot
ਸਤਿ ਸ੍ਰੀ ਅਕਾਲ ਜੀ ਸਰਬਜੀਤ ਸਿੰਘ ਰੋਮੀ ਰੋਪੜ ਲਖਮੀਪੁਰ ਕੁਵੈਤ
ਡਾਕਟਰ ਸਾਹਿਬ ਜੀ ਧੰਨਵਾਦ ਬਹੁਤ ਜਾਣਕਾਰੀ ਲਈ ਮੈਡਮ ਜੀ ਤੁਸੀ ਅੱਧਾ ਘੰਟਾਂ ਪਹਿਲਾ ਆਟਾ ਗੁੰਨਣਾ ਜਾਂ ਪੀਸਣ ਤੋਂ ਪਹਿਲਾਂ ਭਿਓਂ ਕਿ ਸੁਕਾਣੀ ਹੈ
Very very thanks harshinder sister ji for valuable informations thanks lotts
Waooooo❤ mam so much Thax ji
Thanks man from heart❤ touching infermation
Mam, Thanks for knowledge you give.
May God bless you.
Plz tell something for BONE MARROW FAILURE and any VIRUS in body.
Dr harshinder,s advice regarding cocko nut oil and corn shalli will revolution in our life not in india but in the world thanks sandawalia sahib
Thnx nice discussion
Very nice information given by Dr H.kaur thanks
Thanks ji for the good information very nice program 👍👍🙏🙏
Dr ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਸਨ ਪਰ ਵਿੱਚੋਂ ਟੋਕ ਕੇ ਸੰਧਾਵਾਲੀਆ ਸਹੀ ਨਹੀਂ ਕਰ ਰਹੇ, ਉਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇਣੀ ਚਾਹੀਦੀ ਹੈ
Bahut vedya Dr. Ji ne keha hi gi.
Very nice information Dr sahib g
Very nice information God bless you
ਛਲੀਆਂ ਦੇ ਵਾਲਾ ਦੀ ਚਾਹ ਵੀ ਬਹੁਤ ਫਾਇਦੇ ਮੰਦ ਹੈ।
ਓਹਦਾ ਕੀ ਫਾਇਦਾ ਹੁੰਦਾ , ਦਸ ਸਕਦੇ ਓ ਜੀ ?
This is good for kidney stone make with fresh hara dhnia
Dr g me ap de program de hr ek gl bot dhian naal sundi ha te bot km dea glad ne g
ਸਹੀ ਗੱਲ ਜੀ ਅੈਤਕੀ ਸੁਨਾਮ ਵਿੱਚ 6 ਤੋਂ 7 ਰੁਪਏ ਕਿਲੋ ਵਿਕੀ ਸੀ
Great Thanks. Wonderful knowledge. 🙏
The best presentation on corn Chhali is very good for health. Thanks.
Dr. Harshinder kaur is our favorite life person.
ਲੈ ਜਾ ਛੱਲੀਆਂ ਭੁਨਾ ਲਈ ਦਾਣੇ, ਮਿੱਤਰਾ ਦੂਰ ਦਿਆ।
ਜੀਉ ਡਾ ਰਾਗੀ ਕੀ ਅਾ ਜੀ
Waheguru ji Dr sahib ji pani mai bhigo kai rakh kai bhunaigai kaisai
Very good thanks both are you
Thnku Prime Asia
Ssa ji tusi bilkul sahi keha bhar de mulkha ch ragi bajra juo makki da atta he kha rahi ne hun je sade kissan veer es de bajei suru kar den te apne punjab cho bimria bhut khat jangia
Thanks doctor saab 💞💞💞🙏🙏
Dr Harshinder kaur is a precious personally.
Good information for health thanku so much
Madem.ji SSA ji
Dr.sahib ate Sandhawalia Sahib bhut bhut Dhanwad.Makki da Tail Karan wali machine ate packing ware jankari zaror due ji.
Dhan wad satkar yog ben je bha je
Thanks Dr. Sahib very useful information hai g
Excellent information for me andall friends Many Thanks Dr Dewinder S Retd Chief Agri Officer
ਵੈਰੀ ਗੁੱਡ ਬਹੁਤ ਹੀ ਵਧੀਆ ਡਾਕਟਰ ਸਾਹਿਬ
Very usefull information sir mam thanks for sharing 😊👍💖👌👍👍
Very good program for good heath
Chandi a mritsar ilove pri me Asia nice program
Thanks Mem and Sir.
ਅੰਤੜੀਆਂ ਨਹੀਂ, ਪੰਜਾਬੀ ਵਿੱਚ ਆਂਦਰਾਂ ਕਿਹਾ ਜਾਂਦਾ ਹੈ
Thanks ji 😊🙏
Thanks ji God bless you
ਮੱਕੀ ਦਾ ਕੀਮਤ 700 ਕੁਵਿੰਟਲ ਹੈਂ
Great 👍 Thanks 🙏
Good information dr sahiba thanks
Beautifully explored
Sandhwalia g , You are absolutely right in stopping Madam Doctor for technically and asked her to say how to take and how much too take .
Good job 👍
bahut badhia jankari bhain ji
ਧੰਨਵਾਦ ਸੰਧਾਵਾਲੀਆ ਸਾਵ 🙏
Dr. Ji thuhada bhut thanks ji
Mam nay nal nal ashay business de slah vee de hay 🥀🥀🥀
Good discussion
Good information
Best information Dr Sahib