Mr. and Mrs grewal life story | Amazing Love Story|Emotional Love Story|Mani Parvez|Kaint Punjabi

แชร์
ฝัง
  • เผยแพร่เมื่อ 15 ก.ย. 2024
  • #kaintpunjabi #latestpunjabivideo #kaintpunjabichannel
    Mr. and Mrs grewal life story | Amazing Love Story|Emotional Love Story|Mani Parvez|Kaint Punjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Amazing Love Story|Emotional Love Story|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 1.4K

  • @kaintpunjabi
    @kaintpunjabi  ปีที่แล้ว +279

    ਭੈਣ ਦੀ ਆਤਮਾ ਦੀ ਸਾਂਤੀ ਲਈ,ਵਾਹਿਗੁਰੂ ਜ਼ਰੂਰ ਲਿਖੋ,ਭੈਣ ਇਸ ਦੁਨੀਆਂ ਤੇ ਨਹੀਂ ਰਹੀ

  • @aynaor6154
    @aynaor6154 ปีที่แล้ว +249

    ਧੰਨ ਵੀਰ ਤੂੰ,ਧੰਨ ਤੇਰੀ ਸੇਵਾ ਤੇ ਧੰਨ ਤੇਰਾ ਜਿਗਰਾ।ਬਹੁਤ ਵੱਡਾ ਦਿਲ ਬਾਈ ਜੀ।ਰੱਬ ਰਹਿਮ ਕਰੇ ਸਵਰ ਦਾ ਫਲ ਦੇਵੇ ਤੈਨੂੰ ਵੀਰਾ।

  • @user-vk6ft1yf8q
    @user-vk6ft1yf8q ปีที่แล้ว +445

    Bai ਮੇਰੇ ਕੋਲ ਕੋਈ ਸ਼ਬਦ ਨੀ ਪਰ ਤੂੰ ਦੁਨੀਆ ਦਾ ਸਬ ਤੋਂ ਚੜਦੀ ਕਲਾ ਵਾਲਾ ਤੇ ਇਨਸਾਨੀਯਤ ਨੂੰ ਸੰਮਜਨ ਵਾਲਾ ਇਨਸਾਨ ਆ .ਮਾਲਕ ਤੈਨੂੰ ਤੇ ਤੇਰੇ life partnar ਨੂੰ ਜਲਦੀ ਠੀਕ ਕਰੇ ❤

  • @preet438p
    @preet438p ปีที่แล้ว +122

    ਸਲੂਟ ਹੈ ਵੀਰ ਨੂੰ ਜੋ ਆਪਣੀ ਵਾਈਫ ਨੂੰ ਬੱਚਿਆਂ ਵਾਗ ਸਾਭ ਰਿਹਾ ਉਹਨਾਂ ਲੋਕਾਂ ਦੇ ਮੱੰਹੂ ਤੇ ਬਹੁਤ ਕਰਾਰੀ ਚਪੈੜ ਹੈ ਜੋ ਆਪਣੀ ਪਤਨੀ ਨੂੰ ਛੱਡ ਕੇ ਬਾਹਰ ਮੱੰਹੂ ਮਾਰਦੇ ਨੇ🙏🙏🙏🙏🙏 ਕਲਜੁੱਗ ਹੈ ਰੱਬਾ ਕਿਉ ਹਮੇਸ਼ਾ ਚੱੰਗੇ ਬੱੰਦਿਆ ਨੂੰ ਜਿਆਦਾ ਦੁੱਖ ਦੇਦਾ ਹੈ😢😢😢😢😢😢😢

    • @maninderkaur6515
      @maninderkaur6515 ปีที่แล้ว +1

      😢😢😢😢

    • @harjitkaru3435
      @harjitkaru3435 ปีที่แล้ว +1

      Satnam waheguru ji,mahar, Karo ji,,

    • @SandeepKaur-bh3gi
      @SandeepKaur-bh3gi ปีที่แล้ว +1

      Ryt veer ji

    • @Lakhbirkaur-fw8ku
      @Lakhbirkaur-fw8ku 5 หลายเดือนก่อน

      Sach keha tusi...aaj kl jo chal reha es trah de insaan dekh tajub hunda

    • @HarmanGill-vb8if
      @HarmanGill-vb8if 4 หลายเดือนก่อน +1

      Rab nu address aaa veer ki sab kuj thike ho ja

  • @SATNAAM_SINGH_2624
    @SATNAAM_SINGH_2624 ปีที่แล้ว +14

    ਇੱਕ ਗੱਲ ਬਹੁਤ ਵਧੀਆ ਕਹੀ ਵੀਰ ਕਦੇ ਤਾਂ ਸੁੱਖ ਆਉਣਗੇ..! ਸਹੀ ਗੱਲ ਐ ਦੁੱਖ ਹਮੇਸ਼ਾ ਨੀ ਰਹਿੰਦੇ ਮਤਲਬ ਵੀਰ ਲਾਇਫ ਅੱਗੇ ਹਾਰਿਆ ਨੀ ਕਦੇ ਨਾ ਕਦੇ ਤਾਂ ਸੁੱਖ ਆਉਣਗੇ, ਰਹੀ ਗੱਲ ਪਾਰਿਵਾਰਿਕ ਮੈਂਬਰਾਂ ਦੇ ਤੁਰ ਜਾਣ ਦੀ ਬਹੁਤ ਦੁੱਖ ਹੋਇਆ ਵੀਰ ਅਜੇ ਉਮਰ 25 ਸਾਲ ਐ ਤੇ ਸਭ ਜੀਅ ਇੱਕ ਇੱਕ ਕਰਕੇ ਤੁਰ ਗਏ, ਕਿਸਮਤ ਵਾਲੀ ਆ ਏਹ ਕੁੜੀ ਜਿਸ ਨੂੰ ਮਨਪਰੀਤ ਵੀਰ ਦਾ ਸਾਥ ਮਿਲਿਆ, ਫੁੱਲਾਂ ਵਾਂਗ ਰੱਖਦਾ ਅਸਲ ਚ ਹਮਸਫਰ ਦੀ ਪਰਖ਼ ਘਰਵਾਲੀ ਦੀ ਬੀਮਾਰੀ ਚ ਪਤਾ ਚੱਲਦੀ ਆ ਵਾਹਿਗੁਰੂ ਮੇਹਰ ਕਰਨਗੇ ਉਹਦੇ ਘਰ ਦੇਰ ਜਰੂਰ ਆ ਹਨੇਰ ਨੀ

  • @balbirkaur3123
    @balbirkaur3123 ปีที่แล้ว +114

    ਬਹੁਤ ਹੀ ਦੁੱਖ ਭਰੀ ਕਹਾਣੀ ਹੈ?
    ਸੱਭ ਕੁਝ ਮੁੱਕ ਗਿਆ, ਪਰ ਤੂੰ ਪੁੱਤਰਾ ਸਿੱਦਕ ਨਹੀ ਹਾਰਿਆ!
    ਵਾਹਿਗੁਰੂ ਜੀ ਤੈਨੂੰ ਬਲ ਬਕਸ਼ੱਣ ਤੇ ਤੇਰੀ ਸਾਥਣ ਨੂੰ ਤੰਦਰੁਸਤੀ ਬਕਸ਼ੱਣ ਕਿਸੇ ਦੇ ਪੈਰਾਂ ਪਿੱਛੇ!
    ਵਾਹਿਗੁਰੂ ਜੀ ਤੈਨੂੰ ਹਮੇਸ਼ਾstrong ਕਰਨ !❤❤❤❤❤

  • @amandeepsingh-yk4nt
    @amandeepsingh-yk4nt ปีที่แล้ว +40

    ਅੱਖਾਂ ਚ ਹੰਜੂ ਅੱਗੇ ਇਸ ਪਰਿਵਾਰ ਦਾ ਦੁੱਖ ਦੇਖ ਕੇ ।ਰੱਬ ਨੂੰ ਤਰਸ ਕਿਉ ਨੀ ਆਉਂਦਾ ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ

  • @BalwinderKaur-mu9zb
    @BalwinderKaur-mu9zb ปีที่แล้ว +326

    ਇਕ ਵਾਰ ਜ਼ਰੂਰ ਲੈ ਕੇ ਜਾਓ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ 🙏ਵਾਹਿਗੁਰੂ ਜ਼ਰੂਰ ਮੇਹਰ ਕਰਨ ਗੇ

    • @simmusidhu6488
      @simmusidhu6488 ปีที่แล้ว +10

      ​@@sukhbajwa7463kyu ni sun de veere jarur sunnge

    • @JaswinderKaur-qd2pt
      @JaswinderKaur-qd2pt ปีที่แล้ว +4

      Jaroor help karde aa

    • @sidhumehraj1709
      @sidhumehraj1709 ปีที่แล้ว +1

      Vere pind dso

    • @BalwinderKaur-mu9zb
      @BalwinderKaur-mu9zb ปีที่แล้ว +8

      @@sidhumehraj1709 Manukhta di sewa society ludhiana . Gurpreet Singh nu call kar skde ho

    • @BalwinderKaur-mu9zb
      @BalwinderKaur-mu9zb ปีที่แล้ว +11

      @@sidhumehraj1709 ਲੁਧਿਆਣੇ ਮੁਲਾਂਪੁਰ ਦੇ ਨੇੜੇ ਪਿੰਡ ਹਸਨ ਪੁਰ

  • @lakhvirsingh9598
    @lakhvirsingh9598 ปีที่แล้ว +38

    ਵੀਰ ਤੇਰੀ ਸਿਫਤ ਲਈ ਸ਼ਬਦ ਹੀ ਨਹੀਂ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿਚ ਰੱਖੇ ਭੈਣ ਵੀ ਜਲਦੀ ਸਿਹਤਯਾਬ ਹੋਣਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ

  • @baggakheri
    @baggakheri ปีที่แล้ว +147

    ਬਹੁਤ ਦੁੱਖ ਹੋਇਆ ਵੀਰ ਦੀ ਜ਼ਿੰਦਗੀ ਦੇ ਹਾਲਾਤ ਵੇਖ ਕੇ ਵਾਹਿਗੁਰੂ ਗੁਰੂ ਤੂੰ ਬੜਾ ਰਹਿਮ ਕਰਨ ਵਾਲੇ ਹੋ

    • @anenlightenedmisfit6262
      @anenlightenedmisfit6262 ปีที่แล้ว +1

      ਵੀਰ ਇਹ ਸਾਡੇ ਪੁਰਾਣੇ ਕਰਮ ਹੁੰਦੇ ਨੇ। ਕਰਮਾਂ ਤੋਂ ਤਾਂ ਰੱਬ ਵੀ ਨਹੀਂ ਬਚ ਸਕਦਾ 😢
      ਏਥੇ ਅਸੀਂ ਚੰਗੇ ਤੇ ਬੁਰੇ ਕਰਮਾਂ ਦਾ ਹਿਸਾਬ ਦੇਣਾ ਹੈ।
      ਕਰਮਾਂ ਦਾ ਖੇਤ ਹੀ ਖਾਲੀ ਕਰੋ ਤਾਂ ਜੋ ਏਥੇ ਆਣਾ ਹੀ ਨਾ ਪਵੇ 😞

    • @amandeepkaur6712
      @amandeepkaur6712 ปีที่แล้ว +1

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ManiMani-qm2uy
    @ManiMani-qm2uy ปีที่แล้ว +50

    ਕਾਸ਼ ਮੈਨੂੰ ਵੀ ਇਹੋ ਜਿਹਾ husband ਮਿਲੇ ਏਨੀ caring, loving, ਸੱਚੀ ਦਿਲ ਜਿੱਤ ਲਿਆ ਵੀਰੇ ❤

    • @somadevi1570
      @somadevi1570 ปีที่แล้ว +9

      ਭੈਣ ਜੀ ਅਸੀਂ ਇਹ ਤਾਂ ਸੋਚਦੇ ਹਾਂ ਕਿ ਮੈਨੂੰ ਇਹੋ ਜਿਹਾ ਪਤੀ ਮਿਲੇ, ਪਰ ਕਦੇ ਇਹ ਵੀ ਸੋਚੋ ਕਿ ਕਾਸ਼ ਮੈਂ ਵੀ ਆਪਣੇ ਸਹੁਰੇ ਪਰਿਵਾਰ ਦੀ ਇਸ ਤਰ੍ਹਾਂ ਸੇਵਾ ਕਰ ਸਕਾਂ। ਰੀਸ ਕਰਨੀ ਹੈ ਤਾਂ ਤੰਦਰੁਸਤੀ ਮੰਗੋ ਤਾਂ ਕਿ ਅਸੀਂ ਕਿਸੇ ਦੀ ਸੇਵਾ ਕਰ ਸਕੀਏ। ਨਾ ਕਿ ਸੇਵਾ ਕਰਵਾ ਸਕੀਏ।

    • @ManiMani-qm2uy
      @ManiMani-qm2uy ปีที่แล้ว +4

      @@somadevi1570 Hnji ਓਹ ਤਾਂ tahudi ਗੱਲ ਬਿਲਕੁਲ ਸਹੀ

    • @RamanDeep-gg3mr
      @RamanDeep-gg3mr ปีที่แล้ว

      Ryttttt

    • @bikkersingh5432
      @bikkersingh5432 ปีที่แล้ว

      Hi

    • @jatinsinghsingh5327
      @jatinsinghsingh5327 ปีที่แล้ว

      ਪ੍ਰਮਾਤਮਾਂ ਤੁਹਾਡੀ ਰੀਝ ਪੁਰੀ ਕਰਣ

  • @balsingh5965
    @balsingh5965 ปีที่แล้ว +369

    ਦੁੱਖ ਭੰਨਜਣੀ ਸਾਹਿਬ ਤੋਂ ਅੰਮ੍ਰਿਤ ਲਿਆ ਕੇ ਇਨ੍ਹਾਂ ਨੂੰ ਦਿਉ ਤੇ ਅਰਦਾਸ ਕਰੋ ਮੇਹਰ ਹੋ ਜਾਏਗੀ

    • @rajkumarikumari2997
      @rajkumarikumari2997 ปีที่แล้ว +8

      Veer g Anmol kavtra g help karo

    • @JaspreetSingh-jy2pj
      @JaspreetSingh-jy2pj ปีที่แล้ว +8

      ਰਾਗੀ, ਪ੍ਰਚਾਰਕ, ਸਾਧ ਤੇ ਦਰਬਾਰ ਸਾਹਿਬ ਦੇ ਮੁਲਾਜ਼ਮ ਤਾਂ ਹਸਪਤਾਲਾਂ ਚ ਤੁਰੇ ਫਿਰਦੇ ਨੇ ਬਿਮਾਰ ਹੋਣ ਤੇ ਪਰ ਥੋਨੂੰ ਉੱਖਲਾਂ ਨੂੰ ਭਰਮਾਂ ਚ ਪਾਇਆ ਹੋਇਆ ਕਿ ਪਾਣੀ ਨਾਲ ਰੋਗ ਦੂਰ ਹੁੰਦੇ ਨੇ। ਪਤਾ ਨੀ ਅਕਲ ਕਦੋਂ ਆਉਣੀ ਆ ਕਿ ਜੇ ਮੱਛੀਆਂ ਦੇ ਟੱਟੀ ਪਿਸ਼ਾਬ ਵਾਲੇ ਪਾਣੀ ਨਾਲ ਸਰੀਰ ਠੀਕ ਹੁੰਦਾ ਤਾਂ ਅੰਮ੍ਰਿਤਸਰ ਵਾਲਾ ਪਿੰਗਲਵਾੜਾ ਕਦੋਂ ਦਾ ਬੰਦ ਹੋ ਗਿਆ ਹੁੰਦਾ। ਦੁੱਖ ਭੰਜਨੀ ਦੇ ਟੀਕੇ ਕਾਹਨੂੰ ਲੱਗਦੇ ਜੇ ਉਹਦੇ ਚ ਕੁਸ਼ ਹੁੰਦਾ

    • @RajinderSingh-qv8yi
      @RajinderSingh-qv8yi ปีที่แล้ว +9

      @@JaspreetSingh-jy2pj oh tu fudu banda kere pe ke mare ga ena mara bol rea dukh bhajni bere bare

    • @gurlalsekhon3268
      @gurlalsekhon3268 ปีที่แล้ว +2

      @@JaspreetSingh-jy2pj number send kr

    • @Ranakandowalia5
      @Ranakandowalia5 ปีที่แล้ว +8

      @@JaspreetSingh-jy2pj lakh di lannat aa Tera apna name picho Singh hat aa la sharm Karla kuj eda boln nalo os guru ghar vich bhut kuj ja sacha dilo guru ghar java par tera varga dalla nu kuj samj nhi hundi Baki ja kuj Tera dil vich gal hovo no send kardi mil ka kad lana aa

  • @jassigiri6422
    @jassigiri6422 ปีที่แล้ว +23

    ਵਾ ਓਏ ਮੇਰੇ ਵੀਰੇ ਸਲੂਟ ਹੈ ਤੈਨੂੰ,,,ਏ ਹੁੰਦੇ ਨੇ ਰਿਸ਼ਤੇ ,,, ਤੇਰੇ ਵੱਲ ਵੇਖ ਕੇ ਵੀਰੇ ਮੈਨੂੰ ਵੀ ਬਹੁਤ ਕੁਝ ਸਿੱਖਣ ਮਿਲਿਆ।

  • @bindrykharoud4484
    @bindrykharoud4484 ปีที่แล้ว +44

    ਵੀਰ ਤੂੰ ਧੰਨ ਹੈ ਧੰਨ ਹੈ ਤੇਰਾਂ ਪਿਆਰ ਰੱਬ ਮੇਰੀ ਉਮਰ ਵੀ ਤੈਨੂੰ ਲਾ ਦਵੇ ਇੱਕ ਵਾਰ ਗੁਰਪ੍ਰੀਤ ਮਿੰਟੂ ਵੀਰ ਕੋਲ ਜ਼ਰੂਰ ਜਾਕੇ ਆਵੋ ਜੀ ਮੇਰੈ ਤੋ ਵੀਰ ਪੂਰੀ ਵਿਡੀਉ ਦੇਖ ਨਹੀ ਹੋਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @cheemacheema-ec8ns
    @cheemacheema-ec8ns ปีที่แล้ว +34

    ਵੀਰ ਜੀ ਜਦੋ ਸਾਰੇ ਰਸਤੇ ਬੰਦ ਹੋ ਜਾਣ ਤਾਂ ਇੱਕ ਰਸਤਾ ਖੁੱਲ ਜਾਂਦਾ ਉਹ ਹੈਗਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਵੀਰ ਜੀ ਤੁਸੀ ਦੀਦੀ ਜੀ ਨੂੰ ਉੱਥੇ ਜਰੂਰ ਲੈ ਕੇ ਜਹਿਓ ਰੱਬ ਮੇਹਰ ਕਰਨ ਗਏ 🙏🙏🙏🙏

  • @harnoormaan2899
    @harnoormaan2899 ปีที่แล้ว +69

    ਸੰਸਾਰ ਦਾ ਸੱਚਾ ਪਿਆਰ ਤੇ ਪਵਿੱਤਰ ਬਿਨਾ ਸਵਾਰਥ ਦੇ

  • @Manpreet-panesar
    @Manpreet-panesar ปีที่แล้ว +46

    ਧੰਨ ਜਿਗਰਾ ਧੰਨ ਤੇਰੀ ਸੇਵਾ ਵੀਰੇ,,❤ ਵਾਹਿਗੁਰੂ ਮਿਹਰ ਕਰੇ ਤੇਰੇ ਤੇ,,

  • @sirfsikh5019
    @sirfsikh5019 ปีที่แล้ว +39

    बहुत शिकवे थे मुझे मेरी ज़िन्दगी से
    आज तुझे देखा तो वो भी ना रहें
    ਕਨੇਡਾ ਜਾ ਕੇ ਮੂਕਰਨ ਵਾਲੇ ਮੁੰਡੇ ਕੁੜੀਆਂ ਵੇਖੋ ਪਿਆਰ ਕਿਹਨੂੰ ਕਹਿੰਦੇ ਨੇ

    • @pb13wala42
      @pb13wala42 ปีที่แล้ว +1

      ਸਹੀ ਗੱਲ

    • @rupinderkaurwaraich1309
      @rupinderkaurwaraich1309 ปีที่แล้ว

      Kammal ki baat keh di aapne bahut hi sahi

    • @sirfsikh5019
      @sirfsikh5019 ปีที่แล้ว

      @@rupinderkaurwaraich1309 कौन सी वाली ऊपर वाली दो लाइन या नीचे वाली दो लाइन 🤔🤔🤔🤔🤔🤔

  • @rupinderkaurdhaliwal5980
    @rupinderkaurdhaliwal5980 ปีที่แล้ว +2

    ਵੀਰੇ ਰੱਬ ਤਾਂ ਤੂੰ ਖੁਦ ਈ ਹੈ
    ਰੱਬ ਤਾਂ ਕਿਸੇ ਦੇਖਿਆ ਨਹੀ। ਬੰਦਿਆਂ ਚ ਵਸਦਾ ਹੈ
    ਸੇਵਾ ਨੂੰ ਫਲ ਜ਼ਰੂਰ ਲੱਗੇਗਾ
    ਦੁਨੀਆ ਕੇ ਪਹਿਲੀ ਵਾਰ ਤੁਹਾਡੇ ਵਰਗਾ ਦੇਵਤਾ ਰੂਪ ਵੇਖਿਆਂ ਮੇਰੇ ਕੋਲ ਸ਼ਬਦ ਹੀ ਨੀ
    ਪਰਮਾਤਮਾ ਅੱਗੇ ਅਰਦਾਸ ਕਰਿਓ ਸਾਰੇ ਜਿੰਨਾਂ ਨੇ video ਦੇਖੀ ਹੈ ਇਹਨਾ ਨੂੰ ਖੁਸ਼ੀਆਂ ਬਖਸ ਪਰਮਾਤਮਾ
    ਦੁਨੀਆ ਵਿਚ ਜੇ ਕਿਤੇ ਅਹਿਹਾ ਰਿਸ਼ਤਾ ਹੈ ਤਾਂ ਉਹ ਹੈ ਇੱਕ ਮਾ ਦਾ ਆਪਣੇ ਬੱਚੇ ਨਾਲ
    Salute hai ਤੇਰੀ ਸੇਵਾ ਨੂੰ salute hai ਤੇਰੇ ਸਬਰ ਸੰਤੋਖ ਨੂੰ ❤🙏

  • @gurbhejsinghdhillon8756
    @gurbhejsinghdhillon8756 ปีที่แล้ว +78

    ਵੀਰ ਇਸ ਭੈਣ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਵਾਉ ਮਹਰਾਜ ਕਿਰਪਾ ਕਰਨ ਗੇ

  • @mandhillon267
    @mandhillon267 ปีที่แล้ว +5

    ਵੀਰ ਤੂੰ ਬਹੁਤ ਚੰਗਾ ਇਨਸਾਨ ਆ ਵਾਹਿਗੁਰੂ ਜੀ ਤੈਨੂੰ ਤੰਦਰੁਸਤ ਰੱਖਣ ਤੇਰੀ ਪਤਨੀ ਨੂੰ ਵੀ ਵਾਹਿਗੁਰੂ ਜੀ ਜਲਦੀ ਤੰਦਰੁਸਤ ਕਰਨ ਤੈਨੂੰ ਵੀਰ ਵਾਹਿਗੁਰੂ ਜੀ ਹਰ ਖੁਸ਼ੀ ਦੇਣ

  • @baljinderkaurpunjabiteache6658
    @baljinderkaurpunjabiteache6658 ปีที่แล้ว +31

    ਇੱਕ ਵਾਰ ਹਸਨਪੁਰ ਵੀਰ ਗੁਰਪ੍ਰੀਤ ਸਿੰਘ ਕੋਲ ਮੁੱਲਾਂਪੁਰ ਦੇ ਨੇੜੇ ਪਿੰਡ ਹੈ, ਮਨੁਖਤਾ ਦੀ ਸੇਵਾ,ੳਉੱਥੇ ਲੈ ਜਾੳਉ

  • @kaursupi1355
    @kaursupi1355 ปีที่แล้ว +22

    ਅੱਜ ਦੇ ਸਮੇਂ ਚ ਚੰਗੀ ਭਲੀ ਨੂੰ ਕੋਈ ਨ੍ਹੀ ਪੁਛਦਾ 😢ਵੀਰੇ ਸਲਾਮ ਆ. ਕੋਈ ਸ਼ਬਦ ਨ੍ਹੀ 😢

  • @baljitsinghz
    @baljitsinghz ปีที่แล้ว +7

    ਵੀਰ ਜੀ ਦੀ ਕਹਾਣੀ ਮੇਰੇ ਵਰਗੇ ਮੁੰਡਿਆ ਲਈ ਬਹੁਤ ਪ੍ਰੇਰਨਾ ਸਰੋਤ ਆ। ਅਪਣੀ ਮਾਂ ਭੈਣ ਤੇ ਪਤਨੀ ਦੀ ਸੇਵਾ ਕਰੋ ਹਮੇਸ਼ਾ ਦਿਲ ਲਗਾ ਕੇ ਅਸਲੀ ਰੂਹ ਨੂੰ ਸਕੂਨ ਮਿਲਦਾ ਆ। ਵਾਹਿਗੁਰੂ ਜੀ ਤੁਹਾਡੀ ਪਤਨੀ ਨੂੰ ਬਹੁਤ ਜਲਦੀ ਠੀਕ ਕਰਣ ਗਏ ਸਾਡੀ ਸਭ ਦੀ ਅਰਦਾਸ ਨਾਲ।

  • @paramjitkaur1427
    @paramjitkaur1427 ปีที่แล้ว +57

    No words veer Manpreet..... Asli hero iho jiha hunda Loko
    Waheguru sister nu jaldi theek karnge 🙏🙏🙏🙏🙏🙏🙏🙏

  • @parmjitrataul9955
    @parmjitrataul9955 ปีที่แล้ว +4

    ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ ਵੀਰ ਤੇ ਇਸ ਤਰਾ ਪਿਆਰ ਕਰਨ ਵਾਲਾ ਦੁਨੀਆ ਤੇ ਕੋਈ ਕੋਈ ਹੁੰਦਾ ਇਹਨਾ ਦਾ ਪਿਆਰ ਵੇਖ ਕੇ ਖੁਸੀ ਬਹੁਤ ਹੋਈ ਦੁੱਖ ਵੇਖ ਤਕਲੀਫ ਬਹੁਤ ਹੋਈ ਪ੍ਰਮਾਤਮਾ ਛੇਤੀ ਭੈਣ ਨੂੰ ਠੀਕ ਕਰਨ ਕੀ ਆਪਣੀ ਜਿੰਦਗੀ ਇਕ ਦੂਜੇ ਨਾਲ ਖੁਸੀ ਖੁਸੀ ਕੱਟਣ 🙏🏻🙏🏻🙏🏻🙇‍♀️🙇‍♀️🙇‍♀️

  • @gurmeetkhattra6346
    @gurmeetkhattra6346 ปีที่แล้ว +34

    ਵਾਹਿਗੁਰੂ ਜੀ ਤੁਸੀ ਬਹੁਤ ਹੀ ਦਿਆਲੂ ਹੋ ਇਸ ਬੱਚੇ ਬੱਚੀ ਤੇ ਮੇਹਰ ਕਰੋ

  • @karancheema7105
    @karancheema7105 ปีที่แล้ว +23

    ਦਰਬਾਰ ਸਾਹਿਬ ਲੈ ਜਾਉ ਜਿਥੇ ਡਾਕਟਰ ਜਵਾਬ ਦੇ ਦੇਣ ਉਥੇ ਧੰਨ ਗੁਰੂ ਰਾਮਦਾਸ ਜੀ ਠੀਕ ਕਰ ਦਿੰਦਾ ਵਾਹਿਗੁਰੂ ਜੀ ਭੈਣ ਠੀਕ ਕਰੇ 🙏🏻🙏🏻

  • @174yearsold
    @174yearsold ปีที่แล้ว +14

    ਬਾਈ ਜੀ ਦਾ plz ਚੈਨਲ ਬਣਾਓ ਅਤੇ ਆਪਾਂ ਸਾਰੇ ਸਪੋਰਟ ਕਰੋ।

  • @jasvinderkaur4568
    @jasvinderkaur4568 ปีที่แล้ว +3

    ਫਰੀਦਾ ਮੈਂ ਜਾਣਿਆ ਦੁਖ ਮੁਝਕੋ ਦੁਖ ਸਵਾਇਆ ਜਗ ਕੋਠੇ ਚੜਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਨਰਾਇਣ ਹਰੀ ਜੀ ਇਸ ਭੈਣ ਨੂੰ ਠੀਕ ਕਰ ਦਿਉ ਜੀ। 🙏🙏🙏🙏🙏🙏🙏🙏🙏

  • @sofigurdaspuri
    @sofigurdaspuri ปีที่แล้ว +47

    ਰੱਬਾ ਇਸ ਭੈਣ ਨੂੰ ਠੀਕ ਕਰਦੇ 🙏🙏🙏🙏

  • @kamalkaur9566
    @kamalkaur9566 ปีที่แล้ว +12

    ਬਾਬਾ ਨਾਨਕ ਭੈਣ ਜਲਦੀ ਠੀਕ ਹੋਣ ਵੀਰ ਦੀ ਜ਼ਿੰਦਗੀ ਵਿੱਚ ਜਲਦੀ ਖੁਸ਼ੀਆਂ ਆਉਣ

  • @balsingh5965
    @balsingh5965 ปีที่แล้ว +53

    ਬਾਬਾ ਜੀ ਇਸ ਪਰੀਵਾਰ ਤੇ ਮੇਹਰ ਕਰੋ

  • @JasbirSingh-vl2de
    @JasbirSingh-vl2de ปีที่แล้ว +10

    ਮਨੁਖਤਾ ਦੀ ਸੇਵਾ ਵਾਲਿਆਂ ਕੋਲ ਜਰੁਰ ਲੇਕੇ ਜਾਓ ਭਲਾ ਹੋ ਜਾਵੇਗਾ ਵਾਹਿਗੁਰ ਜੀ

  • @rajwantkaurgill2231
    @rajwantkaurgill2231 ปีที่แล้ว +22

    This type of husband is very rare in this world i love that how she care her wife in thick and thin times a big around of applause and salute to this guy to have such kind of patience

  • @KuldeepSingh-vv6dm
    @KuldeepSingh-vv6dm ปีที่แล้ว +17

    ਸਲੂਟ ਹੈ ਵੀਰ ਜੀ ਤੇਰੀ ਸੋਚ ਨੂੰ ਵਹਿਗੁਰੂ ਜੀ ਮੇਹਰ ਕਰਨ ਗੇ ਵਹਿਗੁਰੂ ਜੀ

  • @SarbjitPannu-i3m
    @SarbjitPannu-i3m ปีที่แล้ว +4

    ਅਸੀਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕੇ ਵਾਹਿਗੁਰੂ ਜੀ ਛੇਤੀ ਹੀ ਇਸ ਵੀਰ ਦੀ ਮਦਦ ਕਰੋ ਤਾਂ ਜੋ ਇਸ ਵੀਰ ਦੀ ਪਤਨੀ ਛੇਤੀ ਠੀਕ ਹੋ ਜਾਵੇ ਅਤੇ ਇਹ ਦੋਵੇ ਜਾਣੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਬਤੀਤ ਕਰਨ

  • @sukhus1628
    @sukhus1628 ปีที่แล้ว +13

    ਵੀਰ ਧਨ ਤੁਸੀਂ ਧਨ ਤੁਹਾਡੀ ਸੇਵਾ❤ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ

  • @jasbeerkaur8529
    @jasbeerkaur8529 ปีที่แล้ว +20

    ਵੀਰੇ ਹਸਨਪੁਰੇ ਵੀਰ ਗੁਰਪ੍ਰੀਤ ਕੋਲ ਲੈ ਜਾੳੁ ਵਾਹਿਗੁਰੂ ਮੇਹਰ ਕਰੂਗਾ ਬਹੁਤ ਕਿ੍ਪਾ ੳੁਸ ਥਾਂ

  • @parmjitrataul9955
    @parmjitrataul9955 ปีที่แล้ว +2

    ਵਾਹਿਗੁਰੂ ਜੀ ਮਿਹਰ ਕਰੋ ਇਸ ਭੈਣ ਤੇ ਵੀਰ ਤੇ ਇਸ ਤਰਾ ਪਿਆਰ ਕਰਨ ਵਾਲਾ ਦੁਨੀਆ ਤੇ ਕੋਈ ਕੋਈ ਹੁੰਦਾ ਇਹਨਾ ਦਾ ਪਿਆਰ ਵੇਖ ਕੇ ਖੁਸੀ ਬਹੁਤ ਹੋਈ ਦੁੱਖ ਵੇਖ ਤਕਲੀਫ ਬਹੁਤ ਹੋਈ ਪ੍ਰਮਾਤਮਾ ਛੇਤੀ ਭੈਣ ਨੂੰ ਠੀਕ ਕਰਨ ਕੀ ਆਪਣੀ ਜਿੰਦਗੀ ਇਕ ਦੂਜੇ ਨਾਲ ਖੁਸੀ ਖੁਸੀ ਕੱਟਣ 🙏🏻🙏🏻🙏🏻🙇‍♀️🙇‍♀️🙇‍♀️ਬਾਬਾ ਜੀ ਇਦਾ ਈ ਹਿੰਮਤ ਬਖਸੋ ਵੀਰ ਨੂੰ

  • @NehuNehu-lr1uq
    @NehuNehu-lr1uq ปีที่แล้ว +21

    ਬਹੁਤ ਹੀ ਦੁੱਖ ਭਰੀ ਜ਼ਿੰਦਗੀ ਬਾਈ ਜੀ ਦੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਹਾਡੀ ਇਹ ਹਿੰਮਤ ਏਦਾਂ ਹੀ ਬਣਾਈ ਰੱਖਣ 😢😢

  • @ranjitsinghbuttar5643
    @ranjitsinghbuttar5643 ปีที่แล้ว +10

    ਦਰਬਾਰ ਸਾਹਿਬ ਅੰਮ੍ਰਿਤਸਰ ਵੀਰ ਜੀ ਤੁਸੀਂ ਦਰਬਾਰ ਸਾਹਿਬ ਲੈਕੇ ਚਲ ਜਾਉ ਵੀਰ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏

  • @gurmitsinghgurmitbhullar9121
    @gurmitsinghgurmitbhullar9121 ปีที่แล้ว +7

    ਵੀਰ ਜੀ ਮਨੁੱਖਤਾ ਦੀ ਸੇਵਾ ਲੁਧਿਆਣੇ ਜਾ ਫਿਰ ਪਟਿਆਲੇ ਆਪਣਾ ਫਰਜ ਸੇਵਾ ਬਾਈ ਪਾਲ ਇਹਨਾ ਦੋਵਾਂ ਵਿਚੋ ਇਕ ਥਾਂ ਲੈ ਜਾਓ ਵਾਹਿਗੁਰੂ ਕਿਰਪਾ ਕਰਨਗੇ

  • @painx_laugh
    @painx_laugh ปีที่แล้ว +8

    ਆਹੀ ਪਿਆਰ ਆ ਨਹੀਂ ਤੇ ਲੋਕ ਸੋਹਣੇ ਚਿਹਰੇ ਵੀ ਛੱਡ ਕੇ ਹੋਰ ਥਾਂ ਮੂੰਹ ਮਾਰਦੇ ਰਹਿੰਦੇ ਪਰ ਰੱਬ ਏਦਾਂ ਦੀ ਜ਼ਿੰਦਗੀ ਨਾ ਦੇਵੇ ਕਿਸੇ ਨੂੰ ਕੇ ਹਾਲਾਤ ਹੀ ਏਨੇ ਮਾੜੇ ਹੋ ਜਾਣ

  • @gursanjhsinghjohal7432
    @gursanjhsinghjohal7432 ปีที่แล้ว +34

    ਵਾਹਿਗੁਰੂ ਚੜਦੀ ਕਲਾ ਕਰੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @mejarsingh4539
    @mejarsingh4539 ปีที่แล้ว +2

    ਤੁਸੀਂ ਆਪਣੀ ਪਤਨੀ ਦਾ ਕਿੰਨਾ ਖ਼ਿਆਲ ਰੱਖਦੇ ਹੋ ਵਾਹਿਗੁਰੂ ਜੀ ਦੀਦੀ ਜੀ ਨੂੰ ਛੇਤੀ ਤੋਂ ਛੇਤੀ ਠੀਕ ਕਰ ਦੇਣਗੇ ਜੀ

  • @JaswantSingh-gw7vq
    @JaswantSingh-gw7vq ปีที่แล้ว +7

    ਵੀਰ ਹੋਰਾ‌ਦਾ ਪਿੰਡ ਕਿਹੜਾ ਹੈ

  • @gurbindersingh3191
    @gurbindersingh3191 ปีที่แล้ว +21

    ਧੰਨ ਧੰਨ ਗੁਰੂ ਰਾਮਦਾਸ ਜੀ ❤🙏🙏 ਤੰਦਰੁਸਤੀ ਦੇਣ ਜੀ

  • @surindergill9090
    @surindergill9090 ปีที่แล้ว +4

    ਲੁਧਿਆਣਾ ਮਨੁੱਖਤਾ ਦੀ ਸੇਵਾ ਵਾਲੇਮਿੰਟੂ ਵੀਰ ਕੋਲ ਇਕ ਵਾਰ ਜਰੂਰ ਲੈ ਕੇ ਜਾਵੋ ਠੀਕ ਹੋ ਜਾਵੇਗੀ ਭੈਣ

  • @Seerat1213
    @Seerat1213 ปีที่แล้ว +1

    ਸਲੂਟ ਹੈ ਵੀਰ ਤੈਨੂੰ ਵਾਹਿਗੁਰੂ ਜੀ ਤੈਨੂੰ ਬਹੁਤ ਸੁੱਖ ਦੇਣ ਭੈਣ ਜੀ ਉਪਰ ਕਿਰਪਾ ਕਰਨ ਵਾਹਿਗੁਰੂ ਜੀ ਤੰਦਰੁਸਤੀ ਦੇਣ

  • @jasskaur4806
    @jasskaur4806 ปีที่แล้ว +13

    ਵੀਰ ਜੀ🙏 ਇਸ ਭੈਣ ਨੂੰ ਹਰਮਿੰਦਰ ਸਾਹਿਬ ਲੈ ਕੇ ਜਾਓ ਮੈਂ ਗੁਰੂ ਰਾਮਦਾਸ ਜੀ ਦੇ ਭਰੋਸੇ ਕਹਿੰਦੀ ਵਾਹਿਗੁਰੂੂ ਜੀ ਜਰੂਰ ਮੇਹਰ ਕਰਨਗੇ। ਭੈਣ ਜਲਦੀ ਠੀਕ ਹੋ ਜਾਵੇਗੀ 🙏🙏🙏

  • @kuldipkaurkalsi923
    @kuldipkaurkalsi923 ปีที่แล้ว +3

    👏👏👏👏ਵਾਹਿਗੁਰੂ ਤੇਨੁਚੰਗੀ ਸੇਹਤ ਦੇਵੇ 100ਵਿਚੋ ਇਕ ਹੇ ਜਿਹੜਾ ਕਿ ਏਨੀ ਸੇਵਾ ਕਰ ਰਿਹਾ ਹੇ

  • @pubgglobalgrouppubglovers8153
    @pubgglobalgrouppubglovers8153 ปีที่แล้ว +3

    ਬਾਈ ਸਲਾਮ ਤੈਨੂੰ ਤੇ ਤੇਰੇ ਸਿਦਕ ਨੂੰ ਵਾਹਿਗੁਰੂ ਸੁਣੇ ਤੇਰੀ wife ਸਹੀ ਹੋਜੇ ਬਾਕੀ ਬਾਈ ਜੀ ਗੁਰੂ ਰਾਮ ਦਾਸ ਜੀ ਤੇ ਭਰੋਸਾ ਤੇ ਯਕੀਨ ਕਰੋ ਓਥੇ ਇਸਨੂੰ ਕਰੋ ਦੁੱਖ ਹਰ ਲੈਣਗੇ ਦੁੱਖ ਭੰਜਨੀ ਬੇਰੀ ਥਲੇ ਅੰਮ੍ਰਿਤਸਰ

  • @prabhjotsingh-gm9oc
    @prabhjotsingh-gm9oc ปีที่แล้ว +5

    ਰੱਬ ਵੀਰ ਮਨਪ੍ਰੀਤ ਅਤੇ ਉਸਦੀ ਪਤਨੀ ਉੱਤੇ ਮਹੇਰ ਭਰਿਆ ਹੱਥ ਰੱਖੇ ਭੈਣ ਜਸਵਿੰਦਰ ਨੂੰ ਜਲਦੀ ਠੀਕ ਹੋਣ

  • @diljeetkaur5858
    @diljeetkaur5858 ปีที่แล้ว +11

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਇਹੀ ਅਰਦਾਸ ਹੈ ❤️🙏🏻👌

  • @Gagandeep-ou1fr
    @Gagandeep-ou1fr ปีที่แล้ว +12

    ਵਾਹਿਗੁਰੂ ਜੀ ਮਿਹਰ ਕਰਨਾ ਜੀ ਇਸ ਭੈਣ ਤੇ 🙏🙏🙏

  • @BaldevSingh-sq4cr
    @BaldevSingh-sq4cr ปีที่แล้ว +5

    ਵੀਰ ਤੇਰੀ ਸੇਵਾ ਨੂੰ ਵਾਹਿਗੁਰੂ ਜੀ ਜਰੂਰ ਫਲ ਲਾਉਣਗੇ

  • @kaurpawi6853
    @kaurpawi6853 ปีที่แล้ว +7

    Nachn tappn te reels aaliyan nu Lok bthere paise De dinde a ,,je help krni a ta eho jeheyan Di kro punn v lggu 🙏🙏Baki rbb thik kre bhen nu chheti rbb to vadda koi ni ,,ene dukh na De vichare nu rabba rehm KR

  • @ManjitKaur-fu2su
    @ManjitKaur-fu2su ปีที่แล้ว +5

    ਵੀਰੇ ਗੁਰਪੀ੍ਤ ਵੀਰੇ ਦੀ ਮਦਦ ਲਈ ਜਾਵੇ ਰਬ ਭਲੀ ਕਰੇ

  • @Lovenature-nt8zm
    @Lovenature-nt8zm ปีที่แล้ว +29

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @sonymall950
    @sonymall950 ปีที่แล้ว +7

    mere waheguru is behn nu jaldi thek kr. tandrusti baksho. veer di v lambi umar krna. agly din dona lai bhut hi khushia nal nikley❤

  • @nittuchouhan3751
    @nittuchouhan3751 ปีที่แล้ว +19

    ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੇ ਭਰਾ ਨੂੰ

  • @hkhaira__766
    @hkhaira__766 ปีที่แล้ว +9

    True love never enddzzz❤❤❤
    ਵਾਹਿਗੁਰੂ ਜੀ ਮੇਹਰ ਕਰੋ ❤🙏🏻

  • @dakshveer9434
    @dakshveer9434 ปีที่แล้ว +12

    😢,,, waheguru agge ardas aa,,,k veer di es sewa nu bhag lawe te ena di wife bilkul theek ho jaan

  • @sukhjitkaur751
    @sukhjitkaur751 ปีที่แล้ว

    ਵੀਰ ਜੀ ਪਰਮਾਤਮਾ ਤੁਹਾਡੀ ਸੇਵਾ ਨੂੰ ਫ਼ਲ ਲਾ ਵੇ ਅਤੇ ਭੈਣ ਨੂੰ ਤੰਦਰੁਸਤ ਰੱਖਣ ਤੁਹਾਡੀ ਜ਼ਿੰਦਗੀ ਵਿਚ ਫੇਰ ਤੋਂ ਰੰਗ ਭਰ ਜੇ ਵਾਹਿਗੁਰੂ ਮਿਹਰ ਕਰੇ 🙏👍

  • @penduunionzindaad
    @penduunionzindaad ปีที่แล้ว +8

    baba kise nu aine v dukh na dy kina jigra munde da sabar kinna te himmat kinni mehar kri akal purkh ehde te mod de din waheguru 💔🙏

  • @harjinderkaurdhillon7789
    @harjinderkaurdhillon7789 ปีที่แล้ว +1

    ਦੁੱਖ ਭਰੀ ਕਹਾਣੀ ਸੁਣ ਕੇ ਦਿੱਲ ਬਹੁਤ ਦੁੱਖੀ ਹੋਈਆਂ ਪੁੱਤ ਤੂੰ ਮਨੁੱਖਤਾ ਦੀ ਸੇਵਾ ਸੰਸਥਾ ਸੁਪਨਿਆ ਦੇ ਘਰ ਲੈਕੇ ਜਾਓ ਓਥੇ ਜ਼ਰੂਰ ਠੀਕ ਹੋਵੇਗੀ ਉਥੇ ਤਾਂ ਜਾਂਦੀਆਂ ਸਾਰ ਹੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾਲੇ ਉਥੇ ਰਹਿਣੇ ਦੀ ਕੋਈ ਔਖੀ ਵੀ ਨਹੀਂ ਹੋਵੇਗੀ ਵਾਹਿਗੂਰੂ ਜੀ ਜਰੂਰ ਸੁਣਨਗੇ 🙏❤️🙏

  • @sharanjeetbhatti3151
    @sharanjeetbhatti3151 ปีที่แล้ว +5

    dhan hai eh veer jo enni sewa kr reha ethe tan lok sache pyaar di kadar nhi krde par tusi apni wife di enni care krde ho bohat khushi hoyi dhan dhan baba deep singh ji mehar krn tuhadi wife theek ho jawe te tusi khushi khushi apni zindagi jeo mera tan rona nikl geya eh sab dekh k

  • @SurinderSingh-hq8up
    @SurinderSingh-hq8up ปีที่แล้ว +2

    Wah oye veera dhan tera sidak dhan tera hosla salute aa veera tenu .. waheguru tenu dunia har khushi bakhshe jo ajje tak nai milian or hmesha chardikla vich rakhn

  • @rimpybains2960
    @rimpybains2960 ปีที่แล้ว +6

    Veere aaj kal de bande tan changi bhali janani nu v shad jande ne tusi tan fer v bahut vadia insaan hoo waheguru mehar kre sab thik hoo jana 🙏🙏🙏🙏

  • @paramparamjitkour807
    @paramparamjitkour807 ปีที่แล้ว +2

    Ajj kal dukhi v ohi aa jo bohut bdiya insan hunda veer ji tuc bohut nice o mnu tuhda dukh dekh k rona e aunda voo 😢😢

  • @santonkibani3311
    @santonkibani3311 ปีที่แล้ว +17

    Real and Pure love
    ❤❤

  • @jagdevkaur3144
    @jagdevkaur3144 ปีที่แล้ว +3

    ਵਾਹਿਗੁਰੂ ਜੀ ਜਲਦੀ ਤੋਂ ਜਲਦੀ ਤੰਦਰੁਸਤੀ ਬਖਸੋ ਜੀ ਭੈਣ ਨੂੰ ਹੇ ਵਾਹਿਗੁਰੂ ਜੀ ਮੇਹਰ ਕਰੋ 🙏🏿

  • @jasvirkaur089
    @jasvirkaur089 ปีที่แล้ว +7

    Veer g menu te rona hi aa gaya veer g Teri sewa nu dekh k rab g thadi wife nu thik kr de 🙏🙏🙏🙏🙏

  • @isupportfarmers2877
    @isupportfarmers2877 ปีที่แล้ว +2

    ਪੁੱਤ ਮੈਂ ਤਾਂ ਪੰਜ ਮਿੰਟ ਦੀ ਦੇਖ ਸਕੀ ਆਂ ਪੁੱਤਰ ਤੂੰ ਰੱਬ ਐ❤❤🙏🏻🙏🏻🙏🏻🙏🏻

  • @khalsaboutique61
    @khalsaboutique61 ปีที่แล้ว +4

    ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ

  • @sewaksingh6309
    @sewaksingh6309 ปีที่แล้ว +4

    ਵਾਹਿਗੁਰੂ ਤੇਰੀ ਜਰੂਰ ਅਰਦਾਸ ਸੁਣੇਗਾ ਤੇਰੀ ਸੇਵਾ ਦਾ ਫਲ ਜਰੂਰ ਮਿਲੇਗਾ ਵੀਰੇ 🙏🙏

  • @tarasingh7402
    @tarasingh7402 ปีที่แล้ว +15

    ਰੋਗੀ ਕਾ ਪ੍ਰਭ ਰੋਗ ਮਟਾਵਹੁ ਦਾਸ ਅਪਨੇ ਕੋ ਚਰਨੀ ਲਾਵਹੁ ਵਾਹਿਗੁਰੂ ਸਾਹਿਬ ਜੀ

  • @arman__90-e1q
    @arman__90-e1q ปีที่แล้ว +2

    ਬੜਾ ਜਿਗਰਾ ਬਾਈ ਤੇਰਾ ਅਸਲੀ ਪਿਆਰ ਏਹਨੂ ਕਹਿੰਦੇ ਆ

  • @ashwanikumar6889
    @ashwanikumar6889 ปีที่แล้ว +19

    Salute hai sardar ji ko 🙏🙏🙏🙏😭😭😭😱

  • @prahilsahotainhongkong2603
    @prahilsahotainhongkong2603 ปีที่แล้ว +2

    Hey ishwar kirpa kro is dunia de deen dukhiyan te kina kashat hai ehna dowa si zindagi vich kirpa kro he palanhare je swas ditte hn te tandrusti v de deo 🤲🙏🙏

  • @Darsh3807
    @Darsh3807 ปีที่แล้ว +14

    Pure soul.waheguru mehar krn

  • @GurdeepSingh-su5ev
    @GurdeepSingh-su5ev ปีที่แล้ว +5

    ਵਾਹਿਗੁਰੂ ਜੀ ਤੁਸੀ ਬੜੇ ਬੇਅੰਤ ਹੋ ਇਸ ਜੁਆਕ ਮਿਹਰ ਕਰੋ ਜੀ ਵਾਹਿਗੁਰੂ ਜੀਓ

  • @jasvirkaur1706
    @jasvirkaur1706 ปีที่แล้ว +5

    ਵੀਰ ਹਸਨ ਪੁਰ ਮੂਲਾ ਪੁਰ ਦਾਖਾਂ ਲਾਗੇ ਗੁਰ ਪ੍ਰੀਤ ਵੀਰ ਕੋਲ ਜਾੳਜੀ

  • @harnamsinghsran80
    @harnamsinghsran80 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pindersidhu2052
    @pindersidhu2052 ปีที่แล้ว +11

    Sachi salute aa veere tuhanu, rabb tuhanu hr khushi dewe.

  • @kamaljeetsinghsidhu370
    @kamaljeetsinghsidhu370 ปีที่แล้ว +1

    ਵਾਹਿਗੁਰੂ ਜੀ ਵੀਰ ਤੇਰੀ ਸੇਵਾ ਨੂੰ ਫਲ ਲਾਵੇ ਬਹੁਤ ਹੌਸਲਾ ਵੀਰ ਤੇਰਾ 🙏

  • @manisinghmani891
    @manisinghmani891 ปีที่แล้ว +6

    ਵੀਰ ਬਹੁਤ ਚੜਦੀ ਕਲਾ ਵਾਲਾ ਮਨੁੱਖ ਆ

  • @Sony_Series
    @Sony_Series ปีที่แล้ว

    ਵੀਰ ਜੀ ਅੰਮ੍ਰਿਤ ਵੇਲਾ ਸੰਭਾਲ ਲੳ ਵਾਹਿਗੁਰੂ ਤੁਹਾਨੂੰ ਸੰਭਾਲ ਲਵੇਗਾ ਦੋ ਢਾਈ ਵਜੇ ਉਠ ਕੇ ਜਪੁਜੀ ਸਾਹਿਬ ਦਾ ਪਾਠ ਕਰਨਾ ਕੋਲ ਜਲ ਰੱਖਣਾ ਪਾਠ ਕਰਨ ਤੋਂ ਬਾਅਦ ਭੈਣ ਨੂੰ ਪਲਾ ਦਿਆ ਕਰੋ ਬਿਲਕੁਲ ਠੀਕ ਹੋ ਜਾਣਗੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੀ ਹਾਂ 🙏🙏

  • @user-nz3th1qf6m
    @user-nz3th1qf6m ปีที่แล้ว +6

    ਬਾਈ ਕਿਸੇ ਜਗਾ ਫਾਲਤੂ ਪੈਸਾ ਲਾਉਣ ਨਾਲੋ ਇਹਨਾ ਦਾ ਸਾਥ ਦਿਓ

  • @kamaljitkaur7128
    @kamaljitkaur7128 ปีที่แล้ว +8

    ਕਈ ਤਾਂ ਮਤਲਬੀ ਲੋਕ ਹੁੰਦੇ ਨੇ ਇਹੋ ਜਿਹੀ ਮੁਸੀਬਤ ਵਿੱਚ ਛੱਡ ਜਾਂਦੇ ਨੇ ਪਰਮਾਤਮਾ ਦੋਵਾਂ ਨੂੰ ਤੰਦਰੁਸਤੀ ਦੇਵੇ

  • @MSGaminG-cc4dz
    @MSGaminG-cc4dz ปีที่แล้ว +4

    Wahiguru Ji Hasanpur h Mulapur kol Manukhta di Sewa hasanpura Mulapur kol Bai Gurpreet Singh Minttu kol jarur lai ke javo Bilkul Thik ho Jange

  • @ishmitakaur3078
    @ishmitakaur3078 ปีที่แล้ว +6

    Waheguru ji mehar rakhna sab te 🙏🙏
    God bless you veera , babaji thonu chardikala ch rakhan .

  • @lukysidhu6536
    @lukysidhu6536 ปีที่แล้ว +7

    WAH OE MAA DEA PUTTA KEHRI MITI DA BANEA HOEA PUTT SALUTE AA PUTT TANDRUSTI WAHEGURU BIBI NU VE WAHEGURU JI CHARDIKALA TANDRUSTI TE TRAKIA BAKSHAN GE

  • @nishansidhu330
    @nishansidhu330 ปีที่แล้ว +3

    ੲਿਹੋ ਜਿਹਾ ੲਿਨਸਾਨ ਹੋਣਾ ਚਾਹੀਦਾ

  • @inderjitkaur1090
    @inderjitkaur1090 ปีที่แล้ว +13

    Waheguru ji meher krio parivar te🙏🙏🙏🙏🙏

  • @VirenderSingh-mr7ed
    @VirenderSingh-mr7ed ปีที่แล้ว +1

    ਬਾਈ ਮੇਰੀ ਸਾਰਾ ਅਗੇ ਬੇਨਤੀ ਆ ਕੀ ਆਪਾ ਜੀਨਾ ਹੋ ਸਕੇ 100 200 1000 ਰੁਪਏ ਦੇ ਕੇ ਬਾਈ ਦੀ ਮਦਦ ਕਰੀਏ…. ਜੋ ਬਾਈ ਏਨਾ ਦਾ ਇਲਾਜ਼ ਕਰਵਾ ਸਕਣ… 4 ਲੱਖ ਤੋ ਵਧ ਵਿਊ ਆਏ ਨੇ ਵੀਡਿਓ ਤੇ …ਅਗਰ ਏਹਦੇ ਚੋ 5 4 ਫੀਸਦੀ ਲੋਗ ਵੀ ਬਾਈ ਦੀ ਮਦਦ ਕਰਦੇ ਆ ਤਾਂ ਕਾਫੀ ਮਦਦ ਹੋਜੂ ਗੀ ਬਾਈ ਦੀ … ਬਾਈ ਬੂੰਦ ਬੂੰਦ 💧 ਨਾਲ ਈ ਘੜਾ ਭਰਦਾ … ਆਪਾਂ ਜੀਣੀ ਹੌ ਸਕੇ ਬਾਈ ਦੀ ਮਦਦ ਕਰੀਏ🙏🏻🙏🏻🙏🏻🙏🏻

  • @TarsemSingh-vn5rj
    @TarsemSingh-vn5rj ปีที่แล้ว +5

    ਬਾਈ ਜੇ ਦੁਨੀਆ ਤੇ ਸੱਚੇ ਓਹ ਤਾਂ ਤੁਸੀ ਦੋਵੇਂ ਜੀਅ ਓਹ ਜੀ ਰੱਬ ਪਰਿਵਾਰ ਤੇ ਮੇਹਰ ਕਰੇ ਵਾਹਿਗੁਰੂ ਜੀ

  • @dilbagsinghsarwara205
    @dilbagsinghsarwara205 ปีที่แล้ว

    ਕੋਈ ਸ਼ਬਦ ਨੀ ਬਾਈ ਤੇਰੀ ਤਾਰੀਫ਼ ਕਰਨ ਲਈ ਧਨ ਹੈ ਜਿਸ ਮਾਂ ਨੇ ਤੈਨੂੰ ਜੰਮਿਆ

  • @kamalreekamal-vi1tj
    @kamalreekamal-vi1tj ปีที่แล้ว +4

    ਸਲੂਟ ਆ ਇਸ ਵੀਰ ਨੂੰ