Bai ji pr126 kalrathi jameen ch kamzaab aa?? And eh v daseo ji kehri date nu khet ch loni chahidi aa? Te eh v dasna paneeri kine din di khet ch la sakde aa
Sir plz supreme 110 beej barai kuj dsso hybrid saanu pislai saal changai result milai aa tai sadai kol ghr daa beej hega 110 da tai kee oho pislai saal walai result dvvo gaa jaa bazar toh ee lyona pvvu ga
🙏🙏🙏🙏🙏🌷🌷🌷🌷
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
ਅਸੀਂ ਪੰਜ ਸਾਲ ਤੋਂ ਇਹ ਬੀਜ ਲਾਉਂਦੇ ਹਾਂ ਝਾੜ ਵੀ ਫੁੱਲ ਹੁੰਦਾ ਖ਼ਰਚਾ ਵੀ ਬਹੁਤ ਘੱਟ ਹੁੰਦਾ ਪਾਣੀ ਦੀ ਵੀ ਬੱਚਤ ਹੁੰਦੀ ਆ ਜਿਸ ਦਾ ਕੋਈ ਮੁੱਲ ਹੀ ਨੀਂ ਇਹ ਕੁਦਰਤ ਦੀ ਵਡਮੁੱਲੀ ਦਾਤ ਹੈ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ
Bai ji pr126 kalrathi jameen ch kamzaab aa?? And eh v daseo ji kehri date nu khet ch loni chahidi aa? Te eh v dasna paneeri kine din di khet ch la sakde aa
@@RaghvirSinghDhesi 25 ਦਿਨ ਦੀ ਪਨੀਰੀ। 5 ਜੂਨ ਨੂੰ ਪਨੀਰੀ ਬੀਜ ਲੈਣੀ ਚਾਹੀਦੀ ਆ। 1 ਜੁਲਾਈ ਨੂੰ ਖੇਤ ਵਿੱਚ ਲਾ ਲੈਣੀ ਚਾਹੀਦੀ ਹੈ।
@@akaalsahaye1 nhi g 20 june nu bijo 15 July tk lao
@@swagpunjabda right
@@deepa12917 hji phr jhad dyu sirra y jma
🎉🎉🎉🎉🎉🎉🎉❤❤❤❤❤❤❤❤❤❤❤❤❤❤❤❤
ਇਹਨੇ ਵਧੀਆ ਸੁਝਾਅ ਦੇਣ ਲਈ ਧੰਨਵਾਦ
ਜਾਣਕਾਰੀ ਦੇਣ ਲਈ ਧੰਨਵਾਦੀ ਹਾਂ ਜੀ 🙏
PR 126 last year 42 quintal per acre
Good
Kdo pniri biji c kdo lgai c vr
@@gagan6989 25 din ki paniri 10 July ko lagi 25 din me urea puri ki
ਏਰਿਆ ਕਿਹੜਾ ਪੈਂਦਾ
@@naikismokikheti kini urea zink sulphur hor ki kuj paya Spray Kiti vr
ਧੰਨਵਾਦ ਜੀ
Best information
Tanvaad Dr saab
I'm from district mohali
ਖਾਲਸਾ ਜੀ ਬਹੁਤ ਬਹੁਤ ਧੰਨਵਾਦ🎉
Great information post video veer ji 🙏 Dr.sahib
Pichle saal main 15 june nu paneeri beeji c 126 di te 10,11 july nu khet ch lga ditti c te bahut he vadiy results reha c,,,ik no variety 👌👌
Pniri 15 June wali 5 July nu tyar ho javegi or late
Jada to jada kina let la sakde a vr g sade pani on kr k jiri khatam hogi pelA lagi 126pood biji a 10dina tak loan vali hovegi
Good jidr sab
Dsr pr 126 tee video banio dr sahib
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ
ਭਾਰੀਆ ਜ਼ਮੀਨਾਂ ਵਿਚ 100ਦਿਨ ਲੇ ਲੈਂਦੀ ਆ
Paji ssa ji apne solar motor lgi ae 7.5 de and 8 acer zameen ae 4 acer ta 126 Lona and hor kheda laiaa bai dso????
126 ਹੀ ਲਾਵਾਂ ਗੇ ਬਹੁਤ ਵਧੀਆ ਵਾਰਿਟੀ ਆ , ਪਿਛਲੇ ਤਿੰਨ ਸਾਲਾਂ ਤੋਂ ਲਾ ਰਹੇ ਆ,10ਜੁਲਾਈ ਨੂੰ ਸ਼ੁਰੂ ਕਰਦੇ ਹਾਂ
ਜਾਣਕਾਰੀ ਦੇਣ ਲਈ ਧੰਨਵਾਦ
Thanks doc sahib
Thanks Dr sahib
1609 chona
dukandar kehnda pilli pusa madi jmen wich e hundi a apni jmen takdi a g te retli jmen a ki lga skde a te 118 bare v jankari deyo g
Pilli pusa sariyaa jamena ch ho jandi aw bakki dakar jameen ch zada jhaad dindi aw
Shai gall a g asi pussa 44 shad ke is var 126 hi la rahe ha g
Good job doc.sab
Sir ji 1847 basmti 2no. Pani ch ho sakdi hai dso g
1718 di jga khdi navi variety la skde aa
Up ch lakhimpur kheri ch pichle saal March ch laya c 126 45 quintl/akad niklya c
Paji sidi bijayi kran to pehla koi loha khad ja koi hor cheej pauni chidi a
Sir plz supreme 110 beej barai kuj dsso hybrid saanu pislai saal changai result milai aa tai sadai kol ghr daa beej hega 110 da tai kee oho pislai saal walai result dvvo gaa jaa bazar toh ee lyona pvvu ga
Supreme 110Hybrid biij ni ha g
Ghar da beej use kar sakde ho
Veer kis jga to tussi .
Y pr 126 da yield 70-90 mann q vary karda same pniri same miiti sab kuj same spray
Eh yg 20 25 june bijoge tn hi jhad milu ga
Date Ki as bar Kado Di g
28 P 67 ਬਾਰੇ ਵੀ ਦੱਸਿਉ 22 g
Fail
Good job 👍👍
pichle saal ehne nzara deta y makki ale vahn ch layi c nale usha 44 to jyada hoyi
ਸਿੱਧੀ ਬਿਜਾਈ ਕੈ ਤਰੀਖ ਨੂੰ ਕੀਤੀ ਜਾਵੇ
126 ਪੂਰੀ ਵਧੀਆ ਲੇਟ ਲਗਾਈ ਜਾਵੇ
Yes
ਸਰਦਾਰ ਸਾਹਿਬ Pr 126 ਦਰਮਿਆਨੀ ਜਮੀਨ ਵਿੱਚ 2 ਨੰਬਰ ਪਾਣੀ ਨਾਲ ਹੋ ਜਾਵੇਗੀ।
ਕਿਰਪਾ ਕਰਕੇ ਜਰੂਰੀ ਦੱਸਣਾ ਜੀ ??🙏
Hanji
M layi c 4 kanal c 18.40 quantal ho gyi
10 July nu layi c
Yes
ਪਿਛਲੇ ਸਾਲ ਲਈ ਸੀ 27ਜੁਲਾਈ ਨੂੰ ਛੱਡ ਵਾਲੇ ਬੰਬ ਕਢਤੇ
ਪਿਛਲੇ ਸਾਲ ਦਾ ਰੱਖਿਆ ਬੀਜ ਬੀਜ ਸਕਦੇ ਹਾਂ ਜ਼ਰੂਰ ਦੱਸਣਾ ਜੀ
Yes
5 July to 15 July vich log Jana chahida jyada late nu haldi rog pe janda
Thanks sir ji
Bhutt good jankari
33 ਦਿਨ ਪਨੀਰੀ ਲਾਈ ਸੀ 31 ਕੁਵਾਟੀਲ ਆਇਆ 5 ਅਗਸਤ ਵਿਜੀਆ ਸੀ
ਅਸੀਂ 20ਜੁਲਾਈ ਨੂੰ ਲਈ ਸੀ 84ਮਨ ਦੀ ਹੋਈ ਸੀ
2 saal ho gye bijde nu 105 to110 din le jandi h jhadd ta 85to 90 rha si
Good
Kini date nu lgai c kini nu pniri biji c
Veer apa kado panini di bijai karie and per acre beej kina pau
ਵੀਰ ਜੀ ਜੇਕਰ ਕਣਕ ਦੇ ਨਾੜ ਨੂੰ ਬਿਨਾ ਅੱਗ ਲਾਈ ਵਾਹੀਏ ਤਾਂ ਕੱਦੂ ਸਮੇਂ ਪਾਣੀ ਦੇ ਉਪਰ ਤਾਂ ਨਹੀਂ ਆਊ।👈🏻
Pani gaht rakho
Best variety 126 j 10 sawan nu layeya Jaye to
Government padd lai koai date datti
Good Veera ji 🙏 👍 👌
ਸਿੱਧੀ ਬਿਜਾਈ ਕਦੋਂ ਕਰ ਸਕਦੇ ਹਾਂ ਜੀ ੯ ਇੰਚ ਲਾਇਨ ਤੋਂ ਲਾਇਨ ਦੀ ਦੂਰੀ ਵਾਲੀ ਮਸ਼ੀਨ ਹੈ ਜੀ ਦੇ ਜਾਉ ਕੰਮ ੧੨੬ ਬੀਜਣ ਲਈ
1 July ਨੂੰ ਲੱਗਿਆ ਕਾਮਜਾਬ ਆ ਜੀ ਝਾੜ ਠੀਕ ਦਿਉ ਪਲੀਜ਼ reply ji
Assi teh pusha hee lanni..
Virus da attack na hoje dobara kite
ਸਰ ਜੀ ਪਨੀਰੀ ਬੀਜਣ ਵੇਲੇ ਸਰੋ ਦੀ ਖੱਲ ਕਿਵੇ ਪਾੳਣੀ ਹੈ !
Appa pahli wari lavaga ji fist time 2 kila
God job👍👍👍
Pishle saal sadi pili usha mr gyi c jyda pani krke phr asin 126 layi c 1 August nu phr bi sade 92 mn hogi yg bhot good aetki bi ehi lawage
Pusaa 44 ,,,7.5 kuantal
Sawana 134 da review dyo ji hybrid da
Good job brother Waheguru g chardi kala Bakhsan 🙏🙏🙏
126 15 july tak laga sakde sir ji
Hanji ... Hor vi late laa skde a koi chakr ni
Sidhi ਬਿਜਾਈ uper ਵੀਡੀਓ ਪਾਓ ਜੀ
Firozpur khatam a 126 131 dove ajj gae c
Good.veer ji
Apa ta pusa 44 hi lunde a babe
ਵੀਰ ਜੀ ਅਗਰ ਆਪਾ ਇਸ ਵਰੀਏਟੀ ਨੂੰ 5 ਜੁਲਾਈ ਤੋਂ ਲੇਟ ਬੀਜਦੇ ਹਾਂ ਤਾਂ ਕਿ ਇਸ ਨਾਲ production Increase ਹੁੰਦੀ ਹੈ?
Hnji y 10 july de aas paas bdiya jhaad dindi a
ਵੀਰ ਜੀ ਕਿਨੀ ਤਰੀਕ ਨੁੰ ਲਗਾੳਦੇ ਓ
ਵੀਰ ਜੀ ਦੱਸਨਾ ਜਰੂਰ
5 July to bhad pniri biji Java or pniri khet ch 5 July bhad lga
2ਨੰਬਰ ਪਾਣੀ ਵਿੱਚ 126ਝੋਨਾ ਵਧੀਆ ਰਹੇਗਾ ਜੀ
Ram Ram ji isko Do Number Ke Pani Mein Bhi Laga sakte hain kya
भाई गर्म पानी मे भी हो जाऐगी क्या
Dr shib pishla sal 131 or 121 lae see.. Khtam karta sab kush us neh... Pusha lanni only
Bai g kehra area tuhada ?? Kyuki asi v es vaar 131 laa rhe aa . Tuhade 131 nu ke problem ayi c??
PR 126 lawa ge 60 kille , pani de bohot ਬੱਚਤ a
ਪਨੀਰੀ ਸਾਰੀ ਕੱਠੀ ਨਾ ਵੀਜੀ ਬਾਈ
@@rajindergill8624 3.4 ਵਾਰੀ ਵੀਜ਼ਾ ਗੇ y 3.3 din de frk nl
ਅਸੀਂ 110ਬੀਜ ਤੇ ਸਵਾ127 ਦਾ ਘਰ ਦਾ ਬੀਜ ਰੱਖਿਆ ਹੋਇਆ ਇਹਦੀ ਪਨੀਰੀ ਬੀਜ ਸਕਦੇ ਆ
ਘਰ ਦਾ ਸਾਵਾ127 ਨਾ ਬੀਜ ਲਈ ਵੀਰ ਇਹ ਹਾਈਬ੍ਰਿਡ ਬੀਜ ਹੈ ਇਸਦਾ ਘਰ ਦਾ ਬੀਜ ਨਹੀ ਰੱਖ ਸਕਦੇ
110 ਦਾ ਘਰ ਦਾ ਬੀਜ ਵਰਤ ਸਕਦੇ ਹੋ
@@KULDEEPSingh-tu4gy ਠੀਕ ਆ ਜੀ
@@KULDEEPSingh-tu4gy 1847 rh jnda g beej
40 dindia ji
Good job
ਤਿੰਨ ਸਾਲ ਤੋ ਲਗਾ ਰਹੇ ਆ
ਫਿਰ ਤੁਹਾਡੇ ਹਿਸਾਬ ਨਾਲ ਕਿਵੇੰ ਆ ਇਹ ਵਰਾਇਟੀ 126......??
@@as9549423 ਸਾਡੇ ਕੋਲ ਤਾ ਵਧੀਆ ਝਾੜ ਆ ਜਿਹੜੀ 25ਜੂਨ ਤੋ ਲਾਇਆ ਸੀ ਉਹ 32 ਕਵਿੰਟਲ ਹੋਈ ਸੀ ਜਿਹੜੀ 1ਜੁਲਾਈ ਤੋ ਲਾਈ ਸੀ ਉਹ 35 ਕਵਿੰਟਲ ਹੋਈ ਸੀ
@@jasvirgosal1610 15 July nu 40 tk gyi sade late kamjab
@@swagpunjabda ਅਸੀ ਗੰਨਾ ਬੀਜਣ ਕਰਕੇ ਇਸ ਨੂੰ 25 ਜੂਨ ਤੋ ਲਗਾਉਂਦੇ ਹਾ
@@jasvirgosal1610 ok yg oh te thik krna penda
First sir
ਆਪਾ ਤਾ ਜੀ 44ਪੂਸਾ ਲਾਵਾਂਗੇ
La bai la
Jad virus aaya fer reela bna lyo...nacchatar gill da geet laa k
🙏
Pr126 good variety
First view
Veer ji 26 gir jandi haa.. Only 25 Tu 28 tak nikldi haa.. Haldi bhut yaada pandi haa
Hmm bai jhooth bht bolde lok
Na y... Sade ta ni diggi... Hldi vi jaada ni c... Daane boht sohne lagde a pusa naalo
Veer ji Nice video. PR 126 da prize
Pr 131
Good jidr sab
🙏🙏🙏
🙏🙏
First view