Best time For Pr126 Nursery Sowing and PR 131 transplantation ,126 131 ਦਾ ਵੱਧ ਝਾੜ ਲਈ ਜਰੂਰੀ ਨੁਕਤਾ

แชร์
ฝัง
  • เผยแพร่เมื่อ 14 มิ.ย. 2024
  • best dates for Nursery Sowing and transplantation for higheryield discussed
    #pr126 #pr131#highyield #100mann 126 ਤੇ 131 ਝੋਨੇ ਤੋਂ ਵੱਧ ਝਾੜ ਲਈ ਆਹ ਨੁਕਤਾ ਜਰੂਰ ਯਾਦ ਰੱਖਣਾ

ความคิดเห็น • 93

  • @baljinderrai4
    @baljinderrai4 12 วันที่ผ่านมา +2

    ਸਾਡੇ ਫਿਰੋਜ਼ਪੁਰ ਵਾਲੇ ਬੜੇ ਕਾਹਲੇ ਆ 131 8 ਜੂਨ ਨੂੰ ਹੀ ਸ਼ੁਰੂ ਕਰਤਾ ਸੀ ਤੇ ਲਗਭਗ ਸਾਰੇ ਕਿਤੇ ਲੱਗ ਗਿਆ ਬਾਰਡਰ ਵਾਲੇ ਪਾਸੇ ਮੈਂ ਤਾਂ 1401 ਅੱਜ ਮਿਤੀ 21 ਜੂਨ ਨੂੰ ਲਾਇਆ ਪਿਛਲੀ ਵਾਰ ਵੀ 20 ਜੂਨ ਨੂੰ ਲਾਇਆ ਸੀ 28 ਕੁਇੰਟਲ ਝਾੜ ਆਇਆ ਸੀ 1401 ਦਾ

  • @user-pm7nh4em2p
    @user-pm7nh4em2p 17 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰ

  • @sukhpalsingh1207
    @sukhpalsingh1207 18 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ll ਬਾਈ ਜੀ

  • @harwindermann5384
    @harwindermann5384 18 วันที่ผ่านมา +8

    20 July nu laa hr saal 95+ nd bumper jhaad 106 aya ji...pr 126 nu

  • @GurdasDhillon-go7ko
    @GurdasDhillon-go7ko 18 วันที่ผ่านมา +6

    Good Dr sahib ji Waheguru Ji app nu hamesha chardikalan ch rakhe ji

  • @jarnailsinghJarnailbal-mk9jw
    @jarnailsinghJarnailbal-mk9jw 17 วันที่ผ่านมา

    ਬਹੁਤ ਬਹੁਤ ਧੰਨਵਾਦ , ਖਾਲਸਾ ਜੀ 🙏🙏🙏🙏🙏

  • @jaspritsinghbrar2053
    @jaspritsinghbrar2053 18 วันที่ผ่านมา

    Bahut vadhia jankari doctor Saab thanks ji

  • @sarbjeetgill1735
    @sarbjeetgill1735 18 วันที่ผ่านมา +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @sukhwinderpreetsingh7610
    @sukhwinderpreetsingh7610 18 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @tssandhu822
    @tssandhu822 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RamandeepSinghSekhonChaudhary
    @RamandeepSinghSekhonChaudhary 18 วันที่ผ่านมา

    Thanks for information Sir 👍

  • @manganandha5184
    @manganandha5184 18 วันที่ผ่านมา

    Good information Dr saab

  • @tarsemlal8766
    @tarsemlal8766 18 วันที่ผ่านมา +1

    Thanks

  • @fatehharike7408
    @fatehharike7408 18 วันที่ผ่านมา

    Thanks ji

  • @MandeepSingh-wn3rc
    @MandeepSingh-wn3rc 17 วันที่ผ่านมา

    Waheguru ji waheguru ji

  • @gurmeetuppal6399
    @gurmeetuppal6399 18 วันที่ผ่านมา +3

    ਬਹੁਤ ਜਿਆਦਾ ਵਧੀਆ ਟਾਈਮ ਤੇ ਵਧੀਆ ਗੱਲ ਦੀ ਵੀਡੀਓ ਪਾਈ ਹੈ ਜੀ

  • @sidhu-647
    @sidhu-647 18 วันที่ผ่านมา

    Thanks 👍👍

  • @ranjodhsaini5078
    @ranjodhsaini5078 18 วันที่ผ่านมา

    ਸਤਿ ਸ਼੍ਰੀ ਅਕਾਲ ਜੀ

  • @JagtarSingh-fh1xz
    @JagtarSingh-fh1xz 18 วันที่ผ่านมา +2

    🙏🙏🙏ਜੀ ਏਰੀਆ ਮਾਨਸਾ ਜੀ 126/ਝੋਨਾਂ ਕੇਵੀਕੇ ਖੋਖਰ ਤੋਂ ਬੀਜ ਲਿਆਂਦਾ ਸੀ7-8ਜੁਲਾਈ ਨੂੰ ਲਾਇਆ ਜੀਵਾਲਿ ਤੇ ਹਨੇਰੀ ਨੇ ਫੋਕੀ ਬਣਤੀ ਜੀ 55ਮਣ ਨਿਕਲੀਆਂ ਕਿਲੇ ਦਾ ਦੇ 15-20ਜੁਲਾਈ ਦੇ ਵਿਚ ਲਾਈਆਂ ਜਾਵੇ ਝਾੜ ਵਧੀਆ ਰਹਿਣਾ ਵਰਸਾਤਾਂ ਦਾ ਮੌਸਮ ਤੇ ਗਰਮੀ ਦਾ ਪ੍ਰਭਾਵ ਵੀ ਨਹੀਂ ਪੈਦਾ

  • @kewalkrishankambojkoku3241
    @kewalkrishankambojkoku3241 18 วันที่ผ่านมา

    🙏🙏

  • @ManjeetChahal-0089
    @ManjeetChahal-0089 17 วันที่ผ่านมา

    👍👍👍

  • @jarnailsandhu1838
    @jarnailsandhu1838 17 วันที่ผ่านมา

    🙏🏻🙏🏻

  • @user-wr7oj1zm7q
    @user-wr7oj1zm7q 18 วันที่ผ่านมา

    🙏🙏🙏🙏

  • @gurpreetsidhu8166
    @gurpreetsidhu8166 18 วันที่ผ่านมา

    Nice y

  • @kuldeepnain7362
    @kuldeepnain7362 18 วันที่ผ่านมา

    Good job

  • @JohndeereSwarajlover
    @JohndeereSwarajlover 17 วันที่ผ่านมา +6

    ਅਸੀ ਡਾਕਟਰ ਸਾਹਿਬ 22 ਜੂਨ ਤੋਂ ਸੂਰੁ ਕਰਾਂਗੇ 131 ਨੂੰ ਬਾਬਾ ਸੁਖ ਰਖੇ

    • @prabhjitsinghbal
      @prabhjitsinghbal 17 วันที่ผ่านมา

      ਜਦੋਂ ਲੇਬਰ ਦਾ ਇੰਤਜਾਮ ਆਪਣੇ ਕੋਲ ਹੋਵੇ ਫਿਰ ਆਪਣੀ ਮਰਜੀ ਨਾ ਸ਼ੁਰੂ ਕਰ ਸਕਦੇ ਹਾਂ
      ਮੇਰੇ ਗਵਾਂਢੀ ਦੀ ਪਨੀਰੀ ਛੋਟੀ ਸੀ ਕਹਿੰਦਾ ਦੋ ਕੁ ਦਿਨ ਲੈ ਜਾਓ ਲੇਬਰ ਦੋ ਅੱਜ ਦੋ ਕੱਲ੍ਹ ਲਾ ਦੇ ਝੋਨੇ ਦੇ ਓਦਾਂ ਮੈਂ ਵੀ 20 ਨੂੰ ਸ਼ੁਰੂ ਕਰਨਾ ਸੀ

    • @JohndeereSwarajlover
      @JohndeereSwarajlover 17 วันที่ผ่านมา

      @@prabhjitsinghbal ਕੋਈ ਨੀ ਭਰਾ ਏਨਾ ਕ ਤਾ ਚਲ ਜਾਂਦਾ ਜੋ ਲਿਖਿਆ ਕੀਤੇ ਨੀ ਜਾਂਦਾ

  • @JS-maan
    @JS-maan 17 วันที่ผ่านมา +1

    Pr 126 90 to 95 ਦਿਨ ਵਿੱਚ ਪੱਕ ਜਾਦਾ 10 july ਤੋ 20 july ਨੂੰ ਲਗਾਉ ਬਹੁਤ ਵਧੀਆ ਕਿਸਮਾ ਆ 32 33ਦਿਨ ਦੀ ਪਨੀਰੀ ਵੀ ਲਾ ਸਕਦੇ ਪਾਣੀ ਦੀ ਪੂਰੀ ਬਚਤ ਬੇਕਾਰ ਅਫਵਾਹਾ ਤੋ ਬਚੋ ਪਕਦਾ ਵੀ ਬਹੁਤ ਵਧੀਆ ਮੈ ਪਿਛਲੀ ਵਾਰ ਬੀਜਾਈ ਕੀਤੀ ਸੀ PR 126 ਦੀ ਸਿਰਾ ਆ ਬਿਲਕੁਲ

  • @kulveersingh4819
    @kulveersingh4819 18 วันที่ผ่านมา

    Asi 18 July nu laiaaa c 126 chona 7.5 qantail Chad c 1 vige da 37.5 1 eakaid pone 5 vige choo

  • @sainiamarjeet
    @sainiamarjeet 17 วันที่ผ่านมา

    5 june nu laye hege ase desi kala te laal chonna de kisma da bulowal hoshiarpur

  • @bootasidhuboota5664
    @bootasidhuboota5664 18 วันที่ผ่านมา +6

    ਇਸ ਵਾਰ ਸਾਉਣੀ ਦੀਆਂ ਫ਼ਸਲਾਂ ਦੀ MSP ਅਨਾਉਸ ਨਹੀਂ ਹੋਈ

    • @JohndeereSwarajlover
      @JohndeereSwarajlover 17 วันที่ผ่านมา +1

      ਹਾਲੇ ਵੀਰ ਬਜਟ ਪਾਸ ਨੀ ਹੋਇਆ

  • @paramjeetsidhu5652
    @paramjeetsidhu5652 18 วันที่ผ่านมา +18

    ਤੁਸੀਂ sir ਏਹ ਵੀਡੀਓ ਲੇਟ ਕਰਤੀ .ਭੰਬਲਭੂਸੇ ਚ pate

    • @DreamyOwl
      @DreamyOwl 18 วันที่ผ่านมา +1

      Hahahahaha

    • @MerikhetiMeraKisan
      @MerikhetiMeraKisan  16 วันที่ผ่านมา +2

      Call kur lavo te clear kr lavo 8360423959

  • @gurmukhsingh6145
    @gurmukhsingh6145 18 วันที่ผ่านมา +2

    1692ਦਾ ਸਹੀ ਸਮਾਂ ਦੱਸਿਆ ਜਾਵੇ ਜੀ dr saab

  • @mannygill8266
    @mannygill8266 17 วันที่ผ่านมา +1

    ਬਾਈ ਜੀ ਪਿਛਲੇ ਸਾਲ 13 ਜੁਲਾਈ ਨੂੰ ਝੋਨਾ ਲਾਇਆ ਸੀ pr126 35 ਦਿਨ ਦੀ ਪਨੀਰੀ ਕੋਈ ਜਿਆਦਾ ਖਾਦਾਂ ਨਹੀ ਪਾਈਆਂ ਝਾੜ 92
    ਮਣ ਰਿਹਾ ਜੀ

  • @BalrajSingh-yd6mz
    @BalrajSingh-yd6mz 18 วันที่ผ่านมา

    Dr saab pr 126 di pneeri bejni c kal nu plz dseo k pendimethlin kar sakde a pre weed management waste te method v dseo

  • @sandeepsohi3024
    @sandeepsohi3024 16 วันที่ผ่านมา

    ਸਰ ਜੀ ਸਾਡੇ 118 ਗੰਨਾ ਹੈ ਇਹ ਸੁੱਕ ਰਿਹਾ ਜੀ ਆਪਣੇ ਆਪ ਉਪਰ ਤੋਂ ਪਾਣੀ ਵੀ 5 ਕੁ ਦਿਨ ਬਾਅਦ ਲਾਈਂ ਜਾਨੇ ਆ। ਕੋਰਾਜਿੰਨ ਦੀ ਸਪਰੇਅ 2 ਵਾਰੀ ਕਰਤੀ ਇਲਾਜ ਦੱਸੋ ਜੀ

  • @jasspreet-
    @jasspreet- 15 วันที่ผ่านมา +1

    Dr sahib pr131 paneeri kad nhi kr rahi ki karn hu skda

  • @swagpunjabda
    @swagpunjabda 17 วันที่ผ่านมา +1

    Pishle br 22 July lgayi c 93 mn nikli 126

  • @GurinderSingh-vb4ux
    @GurinderSingh-vb4ux 17 วันที่ผ่านมา

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੈਂ ਵੀ ਡਾਕਟਰ ਬੂਟਾ ਸਿੰਘ ਦੀ ਵੀਡੀਓ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਯੂਟੀਊਬ ਤੇ ਦੇਖੀ ਸੀ ਔਰ ਮੈਂ ਵੀ ਦੇਖ ਕੇ ਧਿਆਨ ਨਾਲ ਸੁਣੀ ਗੱਲਬਾਤ ਡਾਕਟਰ ਬੂਟਾ ਸਿੰਘ ਦੀ ਔਰ ਤੁਹਾਡੀ ਵੀ ਗੱਲਬਾਤ ਅੱਛੀ ਤਰ੍ਹਾਂ ਸੁਣ ਰਿਹਾ ਹਾਂ ਡਾਕਟਰ ਸਾਹਿਬ ਜੇ ਮਾਨਸੋਨੀ 20 ਤਰੀਕ ਨੂੰ ਆ ਜਾਏ ਤੇ ਉਹਦੇ ਨਾਲ ਕੋਈ ਝਾੜਾਂ ਤੇ ਫਰਕ ਪੈ ਸਕਦਾ ਜਾਂ ਇਸੇ ਤਰੀਕਾਂ ਦੇ ਦੌਰਾਨ ਹੀ ਝੋਨਾ ਲਾਣਾ ਚਾਹੀਦਾ ਜੇ ਮਾਨਸੂਨ ਟਾਈਮ ਤੇ ਆ ਰਿਹਾ ਫਿਰ ਝੋਨੇ ਦੇ ਉੱਤੇ ਕੋਈ ਖਾਸ ਫਰਕ ਨਹੀਂ ਪਏਗਾ ਬਾਕੀ ਤੁਸੀਂ ਆਪ ਸਿਆਣੇ ਹੋ ਤੁਹਾਡੇ ਤਜਰਬੇ ਨੇ ਅਸੀਂ ਨਵੇਂ ਆਂ ਇਸ ਕਰਕੇ ਸਾਡੇ ਤਜਰਬੇ ਘੱਟ ਨੇ ਸਤਿ ਸ੍ਰੀ ਅਕਾਲ ਜੀ

  • @dimpagrewal282
    @dimpagrewal282 16 วันที่ผ่านมา

    Asi 17 july nu lawwange g.. Waise hai thoda late.. Par moongi beeji hoi aa

  • @RaghvirSinghDhesi
    @RaghvirSinghDhesi วันที่ผ่านมา

    Bai ji PR126 di paneeri 24 din di ho gai growth poori aa but labour keh rahi aa haje 4 din ruk jao soft a bot , rukna chahida ja eh ida hi narm hundi aa ine dina di

  • @NirmalSinghbrarbhagu
    @NirmalSinghbrarbhagu 18 วันที่ผ่านมา

    Dr sahib ji 126 dsr last date kado tak kr skde haan?

  • @KashmirSingh-ry8ne
    @KashmirSingh-ry8ne 18 วันที่ผ่านมา +5

    ਡਾ ਸਾਹਿਬ ਜਾਣਕਾਰੀ ਤੁਸੀਂ 20 ਦਿਨ ਲੇਟ ਦਿੱਤੀ ਐ

    • @MerikhetiMeraKisan
      @MerikhetiMeraKisan  17 วันที่ผ่านมา

      Ok ji pehlan ਵੀ ਵੀਡੀਓ ਪਾਇ ਸੀ ਜੀ

  • @harrie4977
    @harrie4977 18 วันที่ผ่านมา

    Apa v 131 june 25 to bd launa

  • @moosa_gaming7931
    @moosa_gaming7931 17 วันที่ผ่านมา

    ਪੰਦਰਾਂ ਜੁਲਾਈ ਲਿਆ ਸੀ ਉਹ ਅਸੀ ਮਣ ਹੋਇਆ ਸੀ

  • @balindersingh8135
    @balindersingh8135 13 วันที่ผ่านมา

    ਸਿੰਘ ਸਾਹਿਬ ਕਲ ੧੯ ਤਾਰੀਕ ੧੨੬ ਦੀ ਪਨੀਰੀ ਬੀਜੀ ਹੈ ਪਰ ਲੋਕ ਮਖੌਲ ਕਰਦੇ ਸਨ

  • @LakhvirSingh-ot5km
    @LakhvirSingh-ot5km 18 วันที่ผ่านมา

    22 July nu 126 lya c 85man hoy

  • @5911_Shorts1
    @5911_Shorts1 16 วันที่ผ่านมา

    Dr sabb ji tusi pehla kiha c bai 25may to 20june tak jdu marji paniri law dewo bhut wadhia zaar howega asi v tan karke 31 may nu lati hun tusi es time wali da zaar ghat dasi janey aa .. thanks ji

    • @MerikhetiMeraKisan
      @MerikhetiMeraKisan  16 วันที่ผ่านมา +1

      Vir oh alag alag chihan lai hai allo matar sabji wale pehlan lagoan ge,vus video de comments vich vi gall kiti hai, best time' hun hai

  • @preettiwana3903
    @preettiwana3903 18 วันที่ผ่านมา +3

    ਪਿਸਲੇ ਸਾਲ ਅਸੀਂ 2 ਅਗਸਤ ਨੂੰ 126 ਲਾਈ ਸੀ 93 ਮਣ ਨਿਕਲੀ ਸੀ

    • @parminderbrar2671
      @parminderbrar2671 14 วันที่ผ่านมา

      ਸਿੱਲ ਕਿੰਨੀ ਸੀ 22????

  • @Ramandeep-pu8le
    @Ramandeep-pu8le 18 วันที่ผ่านมา

    Asi te 126 lga rhe haan😢😢😢hun

  • @prabhjitsinghbal
    @prabhjitsinghbal 17 วันที่ผ่านมา +2

    ਡਾ ਸ਼ੇਰਗਿੱਲ ਜੀ ਫ਼ਤਹਿ ਦੀ ਸਾਂਝ ਪਾ ਕੇ ਹੀ ਵੀਡੀਓ ਸ਼ੁਰੂ ਕਰਿਆ ਕਰੋ ਅੱਜ ਦੋ ਵਾਰ ਪਾ ਲਈ
    ਮੈਂ PR-131 ਦੀ ਪਨੀਰੀ 14 ਮਈ ਨੂੰ ਬੀਜੀ ਸੀ ਕੱਲ੍ਹ 15 ਜੂਨ ਪਨੀਰੀ ਪੁੱਟੀ ਇਕ ਫੁੱਟ ਕੱਦ ਹੋ ਗਿਆ 30-32 ਦਿਨ ਚ ਵਧੀਆ ਤਿਆਰ ਹੋ ਜਾਂਦੀ ਮੇਰੇ ਗਵਾਂਢੀ ਇਹੋ ਪਨੀਰੀ 10-12 ਦਿਨ ਪਹਿਲਾਂ ਬੀਜੀ ਉਹ 45 ਦਿਨ ਦੀ ਪਨੀਰੀ ਤੋਂ ਵੀ ਵੱਡੀ ਲਾਉਂਦੇ

  • @gurpiasbrar4650
    @gurpiasbrar4650 18 วันที่ผ่านมา

    10ਜੁਲਾਈ

  • @user-qe8cf4hi5y
    @user-qe8cf4hi5y 18 วันที่ผ่านมา

    Ss

  • @thevillagermaan3505
    @thevillagermaan3505 18 วันที่ผ่านมา

    Doctor sahib makki wale khet vich kehdi varity loni chadi ha khet 30 july tak vehle honge dharti hadle pani 2 number ha chite sohre wala pani ha daso please

    • @harpreetsingh-st8pj
      @harpreetsingh-st8pj 18 วันที่ผ่านมา

      Pr 126,pb 1692,sava 27,sava134,pb 1509 eh saare beej 90 din lainde aa 31 October Tak wadde jange gob di sundi ate patta lapet da khas dhyan rakhna g

    • @MerikhetiMeraKisan
      @MerikhetiMeraKisan  16 วันที่ผ่านมา

      126,1509,1692

  • @DreamyOwl
    @DreamyOwl 18 วันที่ผ่านมา

    Sir ehe document jo tusi show krea , ehe document kehra? Ya pau da document hai ehe?

  • @dilveerbrar1316
    @dilveerbrar1316 18 วันที่ผ่านมา

    Ssa dr saab -Apa pr126 di ajj biji aa pneeri nd 1692 di v ajj hi biji a

  • @degreewalakissan
    @degreewalakissan 11 วันที่ผ่านมา

    Sir,Reduced zone ch urea nu pauna paddy crop de vich ki ohda koi vadia result hain

    • @JotPandher-fg7pi
      @JotPandher-fg7pi วันที่ผ่านมา

      Koi khas vdia result ni hega. Zameen thndi kr dinda urea isliye paddy jaldi chal pendi aa. Hor koi result ni hega ehda

  • @pardeepsinghpandher1352
    @pardeepsinghpandher1352 17 วันที่ผ่านมา

    ਵੀਰ ਜੀ ਮੈ 121 17 ਜੁਲਾਈ ਨੂੰ ਲਗਾਕੇ 7.5 ਦਾ ਝਾੜ ਪਾਇਆ 131 ਪਹਿਲੀ ਵਾਰ ਲਗਾਉਣੀ ਹੈ 1 ਜੂਨ ਨੂੰ ਪਨੀਰੀ ਦੀ ਬਿਜਾਈ ਕੀਤੀ ਹੈ 27,28 ਜੂਨ ਨੂੰ ਲਗਾਉਣ ਦੀ ਤਿਆਰੀ ਹੈ ਜਾਣਕਾਰੀ ਦਿਉਂ ਜੀ

  • @KulwinderSingh-uv5my
    @KulwinderSingh-uv5my 18 วันที่ผ่านมา

    1718 ਬੇਕਾਰ ਬੀਜ

  • @kuldeepwalia6389
    @kuldeepwalia6389 18 วันที่ผ่านมา +1

    Dsr kini tarik

  • @gurvinderromana3663
    @gurvinderromana3663 18 วันที่ผ่านมา

    Doctor sab 1847 ve 10 July Tak la skde aa g

  • @paramjeetsidhu5652
    @paramjeetsidhu5652 18 วันที่ผ่านมา

    Sir ji ਪਹਿਲਾ ਅਸੀਂ ਸਾਰੀ ਪੀਲੀ pusha ਲਾਉਂਦੇ ਸੀ ਐਤਕੀ 20 acer ਝੋਨਾ ਲਾਉਣਾ 10 acer ਪੀਲੀ pusha ਐਂਡ 10 acer pr 131 ਐਂਡ ਸੁਪਰੀਮ 110 lA ਰਹੇ ਆ

  • @Simarjeetsandhu735
    @Simarjeetsandhu735 18 วันที่ผ่านมา

    ਪੀਆਰ17 18 ਦੀ ਬਿਆਈ 16 ਜੂਨ ਨੂੰ ਪਨੀਰੀ ਬੀਜ ਦਈਏ ਚ 1692 ਬੀਜ ਗਏ ਇਹਦੇ ਬਾਰੇ ਜਰੂਰ ਜਾਣਕਾਰੀ ਦਿਆ ਜੇ ਜਲਦ ਤੋਂ ਜਲਦ

  • @Harpreet_PB46
    @Harpreet_PB46 18 วันที่ผ่านมา +1

    ਸਰ 1885 ਬਾਰੇ ਜਰੂਰ ਦੱਸੌ ਲਾਈ ਤੇ ਨਾ ਲਾਈ

  • @sukhpalsingh-oe4th
    @sukhpalsingh-oe4th 18 วันที่ผ่านมา

    18 ਜੂਨ ਨੂੰ pm ਕਿਸਾਨ ਦੀ ਕਿਸ਼ਤ a ਰਿਹਾ ਹੈ ji 🙏

  • @moosa_gaming7931
    @moosa_gaming7931 17 วันที่ผ่านมา

    ਮੈ ਅਠ ਅਗੱਸਤ ਨੂੰ ਲਿਆ ਸੀ ਇਕ ਸੌ ਅਠ ਗਟੇ ਨਿਕਲਿਆ ਸੀ

    • @MerikhetiMeraKisan
      @MerikhetiMeraKisan  16 วันที่ผ่านมา +1

      ਅਗਸਤ ਵਿੱਚ ਲਾਏ ਦਾ ਝਾੜ ਭਾਵੇਂ ਵੱਧ ਆ ਜੇ ਪਰ ਉਹਦੇ ਵਿੱਚੋਂ ਨਵੀਂ ਨਹੀਂ ਜਾਂਦੀ ਜਿਸ ਕਰਕੇ ਇੱਕ ਦੋ ਸਾਲਾਂ ਵਿੱਚ ਛਿਲ ਦਾ ਲੈਣੇ ਇਹਨੂੰ ਚੱਕਣ ਤੋਂ ਜਮਾ ਹੱਥ ਖੜੇ ਕਰ ਦੇਣੇ ਹਨ ਇਸ ਕਰਕੇ ਇਸ ਤਰੀਕੇ ਨਾਲ ਲਗਾਓ ਕਿ ਤੁਹਾਡੇ ਵੀ ਪੱਲੇ ਕੁਝ ਪਵੇ ਤੇ ਸੈਲਰ ਵਾਲਿਆਂ ਦੇ ਪੱਲੇ ਵੀ ਕੁਝ ਪਵੇ

  • @HarpreetSingh-be1zf
    @HarpreetSingh-be1zf 17 วันที่ผ่านมา +1

    ਵੀਰ ਸਹੀ ਜਾਣਕਾਰੀ ਨਹੀਂ ਪਤਾ ਕਿਉਂ ਕਿਸੇ ਦਾ ਨੁਕਸਾਨ ਕਰਵਾਉਂਦੇ 126 ਦਾ ਝਾੜ ਜੁਲਾਈ 20 ਤੋ 28 ਤੱਕ ਦਾ ਪੂਰਾ ਵਧੀਆ 36 ਤੋਂ 39 ਕੁਇੰਟਲ ਪ੍ਰਤੀ ਏਕੜ ਰਿਹਾ

    • @Trollpunjabistatus
      @Trollpunjabistatus 17 วันที่ผ่านมา

      ਵੀਰ ਮੈ ਵੀ ਆਏ ਦਸਣਾ ਸੀ ਕੇ ਸਾਨੂੰ ਵੀ ਤਿੰਨ ਸਾਲ ਹੋਗੇ 126 ਲਾਉਂਦੇ ਨੂੰ ਇਹ ਝੋਨਾ 10 15 ਜੁਲਾਈ ਤੋਂ ਬਾਦ ਏ ਵਧੀਆ ਰਹਿਦਾ ਫੁੱਲ ਝਾੜ ਆਉਂਦਾ ਹੈ ਤੁਸੀ ਇਹਨੂੰ 20 25 ਜੁਲਾਈ ਤੇ v ਲਓ ਗੇ ਮੂੰਗੀ ਮੱਕੀ ਆਲੇ ਖੇਤ ਚ ਝਾੜ ਪੂਰਾ ਵਧੀਆ ਰਹਿਦਾ ਸਾਨੂੰ ਤਾਂ ਤਿੰਨ ਸਾਲ ਹੋਗੇ ਲਾਉਂਦੇ ਨੂੰ

    • @MerikhetiMeraKisan
      @MerikhetiMeraKisan  16 วันที่ผ่านมา

      Ok ji thanks

    • @MerikhetiMeraKisan
      @MerikhetiMeraKisan  16 วันที่ผ่านมา

      ਨਮੀ ਦਾ ਕੀ ਕਰੋਗੇ

  • @RamSingh-lm9ig
    @RamSingh-lm9ig 16 วันที่ผ่านมา

    🙏🙏