Thxx sir bhut vadia ਜਾਣਕਾਰੀ and thode ਕਹਿਣ da matlab aa k jo v sarprey krna va os nu milk grain tak krna va saprey nu zada lmbha lye k ni jana... thxx alot
dr..saab thnxx..bahut vadia jaankari diti tuc.. dr..ji mera jhona nisare to baad hun dana pk ria hai.. dr ..saab kite kite munjar wali sheeth rod te brown rang de dhabe aa.. sheeth rod brown ho rahi ...eh koi bimari hai ta please ilaj te Dawai v dasoo.thnxc
Satshri akal dr sahib my basmati pusa 1718 leaves are turning yellow from top 5 fingers I have sprayed hexaconazole 5 + validamicin 2.5 with coragen 20 days before please tell
Sir tnx for good information,sir Kai munjra pak gyia te Kyia te hali bur pya a, ke ena da v Dana pak ju, jhona 20 din hor lau, agar koi video is ta ha ta link pej do
ਏਨੀ detail ਨਾਲ ਤਾਂ ਕੋਈ ਟੀਚਰ ਵੀ ਬਚਿਆਂ ਨੂੰ ਨਹੀਂ ਪੜੳਦਾ ਜਿਸ ਤਰ੍ਹਾਂ ਤੁਸੀਂ ਸਮਝੳਦੇ ਹੋ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਜਾਣਕਾਰੀ ਦਿੰਦੇ ਰਿਹੋ
Oh apne teacher hi a veer
Bilkul bilkul
thanks vir
@@MerikhetiMeraKisan .
ਸੱਚੀ ਗੱਲ ਆ
ਸਾਡੇ ਹਰਮਨ ਪਿਆਰੇ ਡਾਕਟਰ ਸਾਹਿਬ ਹਰ ਬਿਮਾਰੀਆ ਬਾਰੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਵਾਹਿਗੁਰੂ ਚੜਦੀ ਕਲ੍ਾ ਬਖਸੇ
ਬਾਈ ਜੀ ਤੁਸੀਂ ਬਹੁਤ ਹੀ ਵਧੀਆ ਤੇ ਸਰਲ ਭਾਸ਼ਾ ਵਿਚ ਸਮਝਾਉਂਦੇ ਓ ਕਿਸਾਨ ਵੀਰਾਂ ਨੂੰ, ਇਹਦੇ ਨਾਲ ਬਹੁਤ ਫਾਇਦਾ ਹੁੰਦਾ, ਮੈਂ ਪਿਛਲੇ ਸਾਲ ਤੋਂ ਤੁਹਾਨੂੰ ਸੁਣ ਰਿਹਾ ਤੇ ਤੁਹਾਡੀਆਂ ਗੱਲਾਂ ਸਮਝਕੇ ਖਰਚਾ ਘਟਾ ਲਿਆ ਪਹਿਲਾਂ ਨਾਲੋਂ, ਧੰਨਵਾਦ ਜੀ
ਤੁਹਾਡੀਆ ਗੱਲਾ ਸੁਣ ਕੇ ਅਕਲ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਸਰ ਜੀ
ਡਾਂ. ਸਾਹਿਬ ਜੀ ਧੰਨਵਾਦ ਤੁਹਾਡੀਆਂ ਵੀਡੀਓ ਦੇਖ ਕੇ ਮਨ ਦੇ ਵਹਿਮ ਭਰਮ ਦੂਰ ਹੋ ਜਾਂਦੇ ਹਨ ਸਹੀ ਟਾਈਮ ਤੇ ਸਹੀ ਜਾਣਕਾਰੀ ਦਿੰਦੇ ਹੋ
Tuhadian gallan sun k bdaa gyan milda ae Dr saab
Inj hi sareya da sath dinde raho te kisana nu lut de shikhar to bachao......
Tuhadia video dekh k-2 me jehar di varto karni band kar diti hai te fasl te aun wala kharcha v ghat gia hai bahut-2 dhanwad ji dr: saab
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਜਾਣਕਾਰੀ ਪੂਰੀ ਸੰਤੁਸ਼ਟੀਜਨਕ ਹੈ ਜੀ ਮਰਖਾਈ ਸਾਬ🙏
Dr sahib again very valuable information. Thanks Sir
ਸਿਰਾ ਗੱਲ ਬਾਤ
ਬਹੁਤ ਹੀ ਬਦੀਅਾ ਸਮਜਾੳੁਦੇ ਨੇ dr. saab
ਸੁਣ ਰੁਹ ਖੁਸ਼ ਹੋ ਜਾਦੀ ਏ ਕੲੀ ਕੲੀ ਵਾਰ ਸੁਨ ਕੇ
ਸਮਜਦੇ ਰਹਿਦੇ ਅਾ ਜੀ
😐😯
Dr. Saab satsriakal ji.
Bahut vadeya jankari ditti thanks
ਬਹੁਤ ਵਧੀਆ ਜਾਣਕਾਰੀ ਸਰ, ਤੁਹਾਡੀ ਪਰੇਰਨਾ ਸਦਕਾ ਇਸ ਵਾਰ ਦੋ ਕਿਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਜੋ ਕਿ ਬਹੁਤ ਵਧੀਆ ਸਟੇਜ ਪਰ ਹੈ, ਜੇਕਰ ਇਸ ਵਾਰ ਝਾੜ ਵਧੀਆ ਰਿਹਾ ਤਾਂ ਅਗਲੇ ਸਾਲ ਸਾਰੀ ਹੀ ਸਿੱਧੀ ਬਿਜਾਈ ਕਰਾਂਗੇ, ਪਿੰਡ ਰੁਕਨਸ਼ਾਹ ਵਾਲਾ, ਨੇੜੇ ਸ਼ੇਰ ਖਾਂ, ਜੀਰਾ ਰੋੜ ਫਿਰੋਜਪੁਰ
good ji
Thanks ji
Buhat vadiya jankari ji te buhat change dhang nal samjaya...... Gill sab ji
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ
ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀਵਧੀਆ ਹੈ ਜੀ
Veer g bahut aachi jankari dinde ho, rab tuhanu hamesha khush te tandrust rakhe
Thanks 😊 😘 ji...eh gall nhi c pata ehni deeply sir ji
Thanx Dr. Gill shab g good information
Usefull information 👍👍
Thanks Dr sahab ji very nice 👌 information thanks
Thanks ji 🙏🏼 very nice information 👌
Gal puri tra samj aa gyi thak u ji
Dhanwad Dr Saab
Bahut vadia information Dr sab
Thxx sir bhut vadia ਜਾਣਕਾਰੀ and thode ਕਹਿਣ da matlab aa k jo v sarprey krna va os nu milk grain tak krna va saprey nu zada lmbha lye k ni jana... thxx alot
yes bro
Thanks
Good
Dr saab tohade samjhaun da tarika bahut kargar
ਬਹੁਤ ਵਧੀਆ ਜਾਣਕਾਰੀ ਹੈ ਜੀ ਵੀਰ ਜੀ ਧੰਨਵਾਦ ਜੀ
ਧੰਨਵਾਦ ਡਾਕਟਰ ਸਾਬ
ਮਿਹਰਬਾਨੀ ਸਰ ਬਹੁਤ ਬਹੁਤ
Good information Dr sahib
ਧੰਨਵਾਦ ਡਾਕਟਰ ਸਾਹਿਬ ਜੀ
Y bhout bhot dhunbad
Good information Dr sab....
Thank you sir
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਮੇਹਰਬਾਨੀ 🙏
Very good dr Saab
Thanks Dr Saab ji
Very nice dr sabb
ਧੰਨਵਾਦ ਜੀ dr ਸਾਬ
Thanks ji
Dhanbad sir
Thanks sir ji 🙏🙏
Good ji
Thanks ji 👍👍
Thank sir
Good information
Thank sir g
Thxxx Dr Saab
Ok
Veer
Ji
Good Dr Saab
ਡਾ ਸਾਹਿਬ ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬੁਹਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਕਈ ਵਾਰ ਝੋਨਾ ਪੱਕ ਜਾਂਦਾ ਹੈ ਪਰ ਬੂਟਾ ਸੁੱਕਦਾ ਨਹੀ ਸਗੋਂ ਅੱਧ ਵਿੱਚਾਲੋਂ ਗੰਡਾਂ ਕੋਲੋਂ ਦੁਬਾਰਾ ਫੋਟ ਸ਼ੁਰੂ ਕਰ ਦਿੰਦਾ ਹੈ, ਉਸ ਦਾ ਕੀ ਕਾਰਨ ਹੁੰਦਾ ਹੈ ਜੀ
es tarah tan kade nahi dekhea
1121ਦੁਬਾਰਾ ਫਟ ਪੈਦਾ ਹੈ ਜੀ ਤੇ20 ਦਿਨ ਬਾਅਦ ਨਿਕੀ ਮੰਜਰ ਨਿਕਲ ਦੀ ਹੈ ਪਰ ਦਾਣੇ ਨਹੀਂ ਪੈਂਦਾ
ਡਾ ਸਾਹਿਬ ਜੀ ਪਿਛਲੇ ਸਾਲ ਬਾਸਮਤੀ 1718 ਪੱਕਣ ਤੋਂ ਬਾਅਦ ਦੁਬਾਰਾ ਬੁਹਤ ਫੁੱਟ ਪਈ ਸੀ
oh tan es da gun hai
Very good Sirji
Thanks sar ji
Good job
ਬਹੁਤ ਬਹੁਤ ਧੰਨਵਾਦ ਜੀ
👌
Thku Dr sabb
🙏🏻🙏🏻🙏🏻
Thanks g
Bht vdya dctr saab
Nice post 👌
ਧੰਨਵਾਦ ਜੀ
👍
Thankx g
Very good
Excellent
Doctor shib jo weather hun chal rya jhona nissre riya ke jhar pshle saal wag rayne gai ja fer jayda
Dhanwad sir ji kissana nu jankari din lahi ji 🙏🙏🙏🙏🙏🙏🙏🙏🙏
Jekar sir hethle patte pata lapet kha gayi hove phir chad te farak pavega ja nahi
dr..saab thnxx..bahut vadia jaankari diti tuc..
dr..ji mera jhona nisare to baad hun dana pk ria hai..
dr ..saab kite kite munjar wali sheeth rod te brown rang de dhabe aa..
sheeth rod brown ho rahi ...eh koi bimari hai ta please ilaj te Dawai v dasoo.thnxc
yes
zineb plus hexaconazole 400gm
12 gm streptocyclin
@@MerikhetiMeraKisan dr saab ji ....hexa + strep pehle gob time v kiti c ..hun dobara repeat kriye koi gl ta nai...ja koi. hor dwai kra
Thank you🌹
Good veer ji
sir g thaks g
First view
🙏🙏
ਡਾਕਟਰ ਸਾਬ,122 ਝੋਨਾ,,seeth ਬਲਾਇਟ ਵਧ ਗਿਆ ਸੀ,,,2 ਵਾਰfangiside ਕੀਤਾ,, ਓਸ ਦਾ ਬੂਟਾ ਵੀ ਛੋਟਾ ਤੇ ਕਦ 2 ਫੁੱਟ ਅਾ,, ਇਕ ਏਕੜ ਦਾ, ਮੈਨੂੰ ਲਗਦਾ ਝਾੜ ਘਟੂ,, ਸੰਭਾਲ ਘਟ ਹੋਈ,,, ਹੁਣ ਕੋਈ ਖੁਰਾਕ ਜਾ ਕੁਸ਼,,13.00.45 ਕੋਈ ਕੁਸ਼ ਕਰ ਸਕਦਾ ਜੀ,,4 ਜੁਲਾਈ ਦਾ ਲੱਗਿਆ 30ਦਿਨ vdia ਰਿਹਾ ਫਿਰ ਡਾਉਣ ਹੋ ਗਿਆ,,
Nice video ji,
100%right brown hopee nal sadi 44pusa girge c but yeld nhe kat hoe
ok ji
Thanx g
Good sir
Satshri akal dr sahib my basmati pusa 1718 leaves are turning yellow from top 5 fingers I have sprayed hexaconazole 5 + validamicin 2.5 with coragen 20 days before please tell
Jankare bhot vadeaa uplabd karvae g
13 0 45 kaa sapray nisran too bad maa karna chaeaa g
Tnx sir g
halki hwa da kinna k nuksaan hunda boor pye jhona nu????
Dhanwad veere love you trali bhar ke
Dr saab ਜੋ ਹੁਣ ਉੱਲੀ ਨਾਸ਼ਕ ਤੇ npk ਕਰਨੀ ਹੈ ਤਾਂ ਨਾਲ ਕੀਟ ਨਾਸ਼ਕ ਦਵਾਈ ਕਿੰਨੀ ਜਰੂਰੀ ਤੁਸੀ ਰਸ ਚੂਸਕ ਬਾਰੇ ਗੱਲ ਕੀਤੀ ਹੈ । Please dasna sir .
vir aje ras chusak da hamla nahi hoea
@@MerikhetiMeraKisan ਠੀਕ ਹੈ ਜੀ
Thx veer g
👌👍🙏
nyc g
Tnx ji
♥️♥️♥️
Sir tnx for good information,sir Kai munjra pak gyia te Kyia te hali bur pya a, ke ena da v Dana pak ju, jhona 20 din hor lau, agar koi video is ta ha ta link pej do
pak ju ga
Dr saab . Adama custodia di ki dose ha Dsr 1121 vich gob time custodia di sapray kariye ta neck blast control hunda
nahi pata ji
🙏🏻🙏🏻🙏🏻🙏🏻🙏🏻
Sir g muchal 14.0.1 da uper to pta soķda aa ada ki krna ha
Nice ji
🙏🙏🙏🙏