वायरल जसप्रीत के नाना नानी ने, रो रो कर किया अपने दिल का हाल ब्यान

แชร์
ฝัง
  • เผยแพร่เมื่อ 11 พ.ค. 2024
  • हमारा पुरा प्रयास है कि हम वायरल जसप्रीत और उसकी बहन को
    उसकी माँ के साथ मिलाने की कोशिश करें, कयूकि लोग कुछ भी कहें बिना दुसरा पक्ष सुनें बातें नहीं करनी चाहिए, बल्कि कोशिश करनी चाहिए कि, टुटे हुए परिवार को मिलाने, सिर्फ अपने
    हरमीत सिंह पिंका
    9811798484

ความคิดเห็น • 273

  • @kaursidhusardarni2304
    @kaursidhusardarni2304 23 วันที่ผ่านมา +118

    ਚਾਚੀ ਚਾਚਾ ਜੇਕਰ ਬੱਚਿਆਂ ਨੂੰ ਪਾਲਣ ਵਾਲੇ ਹੁੰਦੇ ਤਾਂ ਬਾਪ ਮਰਨ ਤੋਂ 10 ਦਿਨ ਬਾਅਦ ਬੱਚਿਆਂ ਨੂੰ ਰੇਹੜੀ ਤੇ ਨਹੀ ਭੇਜਦੇ ਅਜੇ ਤੇ ਬੱਚਿਆ ਦੇ ਪਿਤਾ ਦਾ ਸਿਵਾ ਵੀ ਠੰਡਾ ਨਹੀ ਹੋਇਆ ਬੱਚਿਆਂ ਨੂੰ ਅਨਾਥ ਬਣਾਂ ਕੇ ਜਲਦੀ ਹੀ ਮੀਡੀਆ ਤੇ ਪੇਸ਼ ਕਰਨਾ ਇਹ ਗੱਲ ਸਪੱਸ਼ਟ ਹੈ ਕਿ ਬੱਚੇ ਨੂੰ ਮਜਬੂਰ ਕੀਤਾ ਗਿਆ ਕਿ ਜਾ ਕਿ ਪੈਸੇ ਕਮਾਓ ਤੇ ਖਾਓ ਮਾਂ ਇਹ ਸਭ ਨਹੀ ਕਰਦੀ ਚਾਚੀ ਮਾਂ ਨਹੀ ਬਣ ਸਕਦੀ

    • @SandeepKaur-dh4eo
      @SandeepKaur-dh4eo 22 วันที่ผ่านมา +4

      Sahi keha.. hun bache famous ho gye hun te bilkul ni ohna ne bachea nu jaan dena pr bache maa kol ayune chahide

    • @vikrantmann5547
      @vikrantmann5547 22 วันที่ผ่านมา +1

      ਤੁਸੀਂ 💯% ਸਹੀ ਕਿਹਾ

  • @bhaimohindersingh7839
    @bhaimohindersingh7839 23 วันที่ผ่านมา +56

    ਧੀ ਨਾਲ ਧੱਕਾ ਹੋ ਰਿਹਾ ਹੈ।ਬੱਚੇ ਖੋਹ ਲਏ , ਮਾਂ ਨੂੰ ਧੱਕਾ ਦੇ ਦਿੱਤਾ।ਗਰੀਬ ਪਰਵਾਰ ਕੁਝ ਵੀ ਕਰਨ ਤੋਂ ਅਸਮਰੱਥ ਹੈ।ਸੰਗਤ ਨੂੰ ਸਾਥ ਅਤੇ ਸਹਾਇਤਾ ਇਸ ਬੀਬੀ ਦੀ ਕਰਨੀ ਚਾਹੀਦੀ ਹੈ।ਬੱਚੇ ਉਸ ਕੋਲੋਂ ਜਬਰੀ ਖੋਹੇ ਗਏ ਹਨ।ਕਿਵੇਂ ਮਾਂ ਬੱਚਿਆਂ ਬਿਨਾਂ ਵਿਲਕਦੀ ਪਈ ਹੈ।

    • @reenarani-bh2kz
      @reenarani-bh2kz 22 วันที่ผ่านมา +3

      Bilkul sahi g sohra parivar kde ni ihh chahega k bache maa nu miln

  • @sakinderboparai3046
    @sakinderboparai3046 23 วันที่ผ่านมา +31

    ❤ ਜੇ। ਬੱਚੇ ਚਾਚਾ ਚਾਚੀ । ਭੂਆ ਕੋਲ ਰਹੇ। ਸਾਰੀ ਉਮਰ ਘਰ ਦੁਕਾਨ ਨਹੀ। ਬਣਾ ਸਕਣਗੇ । ਜਿਹੜੀ। ਲੋਕ ਮੱਦਦ ਦੇਣਗੇ। ਉਹ। ਵੀ ਚਾਚੇ ਭੂਆ ਛਕਣਗੇ। ਅਕਸਰ ਦੇਖਿਆ ਗਿਆ ਹੈ। ਜਦੋ ਪਤੀ ਮਰ ਜਾਂਦਾ ਹੈ। ਸਾਰਾ ਟੱਬਰ ਰਲਕੇ ਲੜਕੀ ਨੂੰ ਤੰਗ ਕਰਕੇ ਘਰੋਂ ਕੱਢ ਦਿੰਦੇ ਹਨ। ਬੱਚਿਆ ਦੇ ਮਨ ਵਿੱਚ ਮਾਂ ਲਈ ਨਫ਼ਰਤ ਭਰ ਦਿੰਦੇ ਹਨ।

  • @allrounder_fateh..
    @allrounder_fateh.. 22 วันที่ผ่านมา +25

    ਬਿਲਕੁਲ ਸਾਦਾ ਸਿਧਰਾ ਪਰਿਵਾਰ ਤ ਤੇ ਗਰੀਬ ਵੀ ਹੈ ਤੇ ਲਾਲਚੀ ਵੀ ਨਹੀਂ ਲਗਦਾ ਮਦਦ ਕੀਤੀ ਜਾਵੇ ਜੀ 🙏

  • @prabjit7425
    @prabjit7425 23 วันที่ผ่านมา +45

    ਮਾਂ ਤੇ ਬੱਚਿਆਂ ਨੂੰ ਮਿਲਾਉਣ ਵਾਲੀ ਉਹ
    ਸਭ ਤੋਂ ਮਹਾਨ ਸਖਸ਼ੀਅਤ ਹੋਵੇਗੀ ।
    ਵੇਖੋ ਇਹ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ 🎉🙏 ।

  • @prabhjotkaur629
    @prabhjotkaur629 23 วันที่ผ่านมา +77

    ਮਾਂ ਤੇ ਨਾਨੀ ਤੇ ਨਾਨੇ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਪਰੇਸ਼ਨ ਹਨ ਬੱਚਿਆਂ ਨੂੰ ਮਾਂ ਬਾਰੇ ਸੋਚਣਾ ਚਾਹੀਦਾ ਕੋਈ ਬਾਪ ਵੀ ਅਪਣੀ ਧੀ ਨੂੰ ਦੁੱਖੀ ਨਹੀਂ ਦੇਖਣਾ ਚਾਹੁੰਦਾ ਚਾਚੇ ਭੂਆਂ ਦਾ ਆਪੇ ਮੂੰਹ ਬੰਦ ਹੋ ਜਾਣਾ ਹੈ ਜਦ ਸਾਰਾ ਪਰਿਵਾਰ ਇਕੱਠਾ ਰਹਿਣ ਲੱਗ ਗਿਆ ਵਾਹਿਗੁਰੂ ਕਿਰਪਾ ਕਰਨ ਪਰਿਵਾਰ ਵਿੱਚ ਪਿਆਰ ਇਤਫਾਕ ਧੀਰਜ਼ ਨਿਮਰਤਾ ਸੰਤੋਖ ਗਿਆਨ ਹੋਸਲਾ ਬਖਸ਼ਣ ਵਾਹਿਗੁਰੂ ਜੀ ਮਿਹਰ ਕਰੋ ਗਿਲੇ ਸਿਕਵੇ ਦੂਰ ਕਰੋ ਵੀਰ ਜੀਉ ਤੁਹਾਡਾ ਬਹੁਤ ਧੰਨ ਵਾਦ ਜਿਨ੍ਹਾਂ ਇਸ ਪਰਿਵਾਰ ਦੀ ਕਹਾਣੀ ਕੈਮਰੇ ਤੱਕ ਲਿਆਦੀ ਜੁਗ ਜੁਗ ਜੀਉ ਬਹੁਤ ਘਰਾਂ ਵਿੱਚ ਧੀਆਂ ਇਸ ਤਰ੍ਹਾਂ ਭੈਣ ਵਾਗ ਦੁਖੀ ਬੈਠੀਆਂ ਹਨ ਪਰਮਾਤਮਾ ਕਿਰਪਾ ਕਰੇ ਸੋਝੀ ਤੇ ਸੁਮਤ ਬਖਸ਼ੇ ਸਮਾਜ ਦੇ ਲੋਕਾਂ ਨੂੰ 🙏🙏

  • @singhsaab6992
    @singhsaab6992 23 วันที่ผ่านมา +87

    ਜਦੋਂ ਮੁੰਡਾ ਮਰ ਜਾਂਦਾ ਫੇਰ ਬੇਗਾਨੀ ਧੀ ਨੂੰ ਕੋਈ ਨਹੀਂ ਝੱਲਦਾ। ਆਪਣੇ ਬੱਚੇ ਲੈ ਕੇ ਮਾ ਨੂੰ ਬਦਨਾਮ ਕਰ ਦਿੱਤਾ।

    • @user-ux1oz2pg1i
      @user-ux1oz2pg1i 22 วันที่ผ่านมา +1

      bachche najayaj nahi hote.ma hi legal gardian hai.

    • @jaideepsingh3513
      @jaideepsingh3513 21 วันที่ผ่านมา +1

      Mera bacha v kho lea mere husband di death to baad

  • @kaursidhusardarni2304
    @kaursidhusardarni2304 23 วันที่ผ่านมา +53

    ਜਿਹੜੀ ਸੰਗਤ ਬੱਚਿਆ ਦੀ ਮਦਦ ਓਥੇ ਕਰਨੀ ਚਾਹ ਰਹੇ ਸਨ ਓਹ ਸਭ ਸੰਗਤਾਂ ਮਾਂ ਦੀ ਮਦਦ ਕਰਨ ਵਿੱਚ ਅੱਗੇ ਆਉਣ ਬੱਚੇ ਮਾਂ ਕੋਲ ਨੂੰ ਹੀ ਮਿਲਣੇ ਚਾਹੀਦੇ ਸਨ

  • @baldevsinghriar4830
    @baldevsinghriar4830 22 วันที่ผ่านมา +14

    ਇਹ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਮਾਂ ਤੇ ਨਾਨਾ ਨਾਨੀ ਨੂੰ ਮਿਲਣੇ ਚਾਹੀਦੇ ਹਨ ਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਮਾਂ ਦਾ ਸਾਥ ਦੇਣਾ ਚਾਹੀਦਾ ਹੈ

  • @prabjit7425
    @prabjit7425 23 วันที่ผ่านมา +13

    ਮਾਂ ਦੀ ਮਰਜੀ ਹੋਣੀ ਚਾਹੀਦੀ ਹੈ ਕਿ ਉਹ ਜਿੱਥੇ ਉਸ ਨੂੰ ਰਹਿਣਾ ਸੁਰੱਖਿਅਤ ਲੱਗੇ , ਉੱਥੇ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੇ । ਇੱਕ ਜਵਾਨ ਵਿਧਵਾ ਨੂੰ ਉਸ ਦੇ ਮਾਂ-ਬਾਪ ਦਾ ਹੀ ਸਹਾਰਾ ਹੁੰਦਾ ਹੈ । ਮਾਂ ਬਾਪ ਵਰਗਾ ਸਹਾਰਾ ਤੇ ਸੁਰੱਖਿਆ ਦੁਨੀਆਂ ਵਿੱਚ ਕੋਈ ਹੋਰ ਨਹੀਂ ਦੇ ਸਕਦਾ 😢 ।

  • @ashavohra4382
    @ashavohra4382 22 วันที่ผ่านมา +12

    मां से बच्चों को दूर करने का किसी का हक नहीं है
    बच्चे जल्द से जल्द मां को मिलने चाहिए
    बच्चे मां का सहारा हैं
    रिश्तेदार बच्चों को भटकना चाहते हैं
    मां की जगह कोई और नहीं ले सकता

  • @Harpreet_Singh885
    @Harpreet_Singh885 22 วันที่ผ่านมา +14

    ਜਿਨ੍ਹੀਆਂ ਵੀ ਸਮਾਜਸੇਵੀ ਸੰਸਥਾਵਾਂ ਨੇ ਮੱਦਦ ਕਰਨੀ ਹੈ ਉਹ ਬੱਚੇ ਦੀ ਮੱਦਦ ਆਪਣੇ ਨਾਨਾ ਨਾਨੀ ਕੋਲ ਰਹਿਣ ਤੋਂ ਬਾਅਦ ਵੀ ਕਰ ਸਕਦੇ ਨੇ।

  • @prabjit7425
    @prabjit7425 23 วันที่ผ่านมา +10

    ਜੇਕਰ ਲੜਕੀ ਦੇ ਮਾਂ-ਬਾਪ ਪੈਸੇ ਤੇ ਪਾਵਰ ਵਾਲੇ ਹੁੰਦੇ ਤਾਂ ਬੱਚਿਆਂ ਦੀ ਮਾਂ ਕੋਲੋਂ ਬੱਚੇ ਨਾਂ ਖੋਹੇ ਜਾਂਦੇ ਅਤੇ ਨਾਂ ਹੀ ਮਾਂ ਨੂੰ ਘਰੋਂ ਕੱਢਿਆ ਜਾਂਦਾ 😢 ।

  • @GurdevSingh-vd5ie
    @GurdevSingh-vd5ie 23 วันที่ผ่านมา +17

    ਦੋਨੋਂ ਬੱਚੇ ਆਂ ਨੂੰ 😢ਨਾਨਾ ਨਾਨੀ ਅਤੇ ਮਾਂ ਕੋਲ ਪੰਜਾਬ ਲਿਆਇਆ ਜਾਏ।। ਏਨਾਂ ਦੇ ਘਰ ਦੀ ਮਾਲੀ ਹਾਲਤ ਵੀ ਠੀਕ ਨਹੀਂ ਲੱਗਦੀ।ਇਸ ਲਈ ਮੱਦਦ ਕਰਕੇ ਘਰ ਨੂੰ ਸਹੀ ਕੀਤਾ ਜਾਏ।।😢 ਬਚੇਆਂ ਦੀ ਪੜਾਈ ਲਈ ਵੀ ਪ੍ਰਬੰਧ ਕੀਤੇ ਜਾਣ।। ਬੱਚੇ ਨੇ ਜੋ ਖਾਂਣ ਪੀਣ ਦਾ ਰੋਜ਼ਗਾਰ ਸਿੱਖਿਆ ਹੈ।।ਨਾਨਾ ਕਰੇ ਬੱਚੇ ਦੇ ਨਾਲ।।ਜੇ ਨਾਨੇ ਨੁੰ ਇਹ ਕੰਮ ਕਰਨਾਂ ਨਹੀਂ ਆਉਂਦਾ। ਬੱਚੇ ਕੋਲ ਸਿਖ ਲੇ।।😢ਨਾਨੀ ਵੀ ਨਾਲ ਜਾਇਆ ਕਰੇ।। ਮਾਂ ਹੈ ਇਸਨੂੰ ਸਿਲਾਈ ਕਢਾਈ ਦਾ ਕੰਮ ਇਕ ਡੇਢ ਸਾਲ ਚ।।ਉਸ ਨੂੰ ਦੁਕਾਨ।ਖੁਲਵਾਈ ਜਾਏ।। ਜਿੱਥੇ ਇਹ ਅਪਣੇ ਪੈਰਾਂ ਤੇ ਖੜ੍ਹੇ ਹੋਣ।। ਜਦੋਂ ਨਾਨਾ ਕੰਮ ਇਕ ਦੋ ਮਹੀਨੇ ਚ ਸਿਖ ਗਯਾ।।ਫਿਰ ਬੱਚਾ ਅਪਣੀ। ਪੜ੍ਹਾਈ ਲਿਖਾਈ ਤੇ ਪੂਰਾ ਧਯਾਨ ਦੇਵੇ।।🎉ਸਬ ਤੋਂ ਵੱਡੀ ਗੱਲ ਇਸ ਵਖਤ ਇਹ ਹੈ ਕਿ ਬੱਚੇ ਨੂੰ ਸਿਖਿਆਵਾਂ ਦੇਣ ਵਾਲੇ ਇਸ ਵਖਤ।।ਉਚ ਕੋਟੀ ਦੇ ਵਿਦਵਾਨ ਹੋਣ।। ਏਨਾਂ ਬੱਚੇ ਆਂ ਨੇ ਵੱਡੀਆਂ ਮੱਲਾਂ ਮਾਰਨਿਆਂ ਨੇ ਤਦ।।🎉ਅਗਰ ਏਨਾਂ ਨੂੰ ਹੁੰਣ।।ਬੇਕਾਰ ਜਿਹ।ਮਤਲਬੀ ਵੱਡੇ ਲੋਕ ਮਿਲ ਗਏ।।😢 ਵੇਖੋ ਕਦੇ ਬੱਚੇ ਆਂ ਦੀ ਅਕਲ ਮਤ ਨੂੰ।।ਖੋਰਾ ਨਾ ਲਾ ਦੇਣ।। ਬੱਚੇ ਆਂ ਨੂੰ ਤਰਾਸ਼ਣ ਵਾਲੇ।। ਚੰਗੇ ਟੀਚਰਾਂ।। ਗੁਰੂ ਮਹਾਰਾਜ ਜੀ ਦਾ ਔਟ ਆਸਰਾ ਇਸ ਵਖਤ ਦੇਣ ਦੀ ਲੋੜ ਹੈ ਜੀ।।🎉 ਆਪਾਂ ਵੇਖਦੇ ਹਾਂ।। ਜਦੋਂ ਬੱਚੇ ਛੋਟੇ ਹੁੰਦੇ ਨੇ ਕਿੰਨੇ ਵਧਿਆ।।ਡਲਦੇ ਨੇ।।🎉ਪਰ ਜਿਵੇਂ ਜਿਵੇਂ ਔ ਵੱਡੇ ਹੁੰਦੇ ਨੇ।।ਬਾਹਰ ਸਮਾਜ ਚ ਸੰਗਤ ਦਾ ਪ੍ਰਭਾਵ ਪੈਂਦਾਂ।।ਜੇ ਮਾੜੇ ਦੋਸਤ ਮਿੱਤਰ।ਕਲਾਸ ਮੀਤ ਮਿਲ ਜਾਣ।।😢 ਤਾਂ।ਬੁਰੇ ਬਣਨ ਨੂੰ ਟਾਇੰਮ ਨਹੀਂ ਲੱਗਦਾ।।😢😢😢😢 ਪਿੰਕਾ ਜੀ।। ਏਨਾਂ ਬੱਚੇ ਆਂ ਦੇ।। ਟੀਚਰ ਗੁਰੂ ਉਚ ਕੋਟੀ ਦੇ ਵਿਦਵਾਨ ਇਨਸਾਨ ਹੋਣ।।ਇਹ ਜ਼ਰੂਰ ਕਰਨਾਂ ਜੀ।। ਧੰਨਵਾਦ।।ਆਪ ਅਪਣੀ ਨਿਗਰਾਨੀ। ਜ਼ਰੂਰ ਰੱਖਣਾ ਜੀ।।ਇਕ ਦੋ ਮਹੀਨੇ ਬਾਅਦ ਬੱਚੇ ਆਂ ਨੂੰ ਮਿਲਦੇ ਰੇਹਿਣਾ।। ਮਾਨਸਿਕ ਬਦਲਾਵ ਚੈਕ ਕਰਦੇ ਰਹਿਣਾ।।😢ਜੇ ਫਰਕ ਲੱਗੇ।। ਏਨਾਂ ਦੇ ਮਿਲ ਵਰਤਣ ਵਾਲੇਆਂ ਦਾ ਧਿਆਨ ਰਖਣਾ।।ਜੇ ਮਾੜੇ ਹੋਣ।।ਛੁੜਾ ਦੇਣਾਂ।। ਚੰਗੇ ਹੋਣ।।ਔਨਾ ਦਾ ਵੀ ਹੋਂਸਲਾ ਅਫ਼ਜ਼ਾਈ ਕਰਨਾਂ 🎉🎉🎉🎉

  • @kanwaljeetkaur3340
    @kanwaljeetkaur3340 23 วันที่ผ่านมา +13

    ਐਨਾ ਦੁੱਖ ਦੇਖ ਕੇ ਬਹੁਤ ਕੁਛ ਯਾਦ ਆ ਗਿਆ ਜੀ ਭੂਆ ਵੀ ਇਕ ਜਨਾਨੀ ਹੈ ਵਾਹਿਗੁਰੂ ਜੀ ਦਾ ਖੌਫ ਖਾਓ

  • @kawaljeetkaur1294
    @kawaljeetkaur1294 23 วันที่ผ่านมา +67

    पिंक वीर जी मैं कमलजीत थोड़ी रोज वीडियो देख दिया आज से विनती है की मां को बच्चों से मिला दीजिए और जो मदद हो वह यही कर दीजिए गंदे लोगों से छुटकारा दिलाए गुरु गोबिंद सिंह जी ने कितना दुख उठाए इस बेईमान हिंदुस्तान के लिए वह बेईमानी अभी भी नहीं छोड़ते

    • @karanpreetsingh4709
      @karanpreetsingh4709 22 วันที่ผ่านมา +7

      Hindustan kitho aa gya vich

    • @surjeetlifestyle
      @surjeetlifestyle 22 วันที่ผ่านมา +2

      Bilkul ji tuse sahi kah rahi ho duniya badi Jalil hei khas kar ekk widow liye

    • @bobbybhullar6805
      @bobbybhullar6805 22 วันที่ผ่านมา +3

      Tuc ik gl sahi kiti ma nu mila do bachya naal par ethe Hindu Sikh kyu kar rae o glt gla na Karo tuc ethe pls

    • @kamaldeepkaurtiwari2663
      @kamaldeepkaurtiwari2663 22 วันที่ผ่านมา

      Hindustan nu bura keh rahy ho.....

    • @kamaldeepkaurtiwari2663
      @kamaldeepkaurtiwari2663 22 วันที่ผ่านมา

      Es vich Hindustan ketho aa gya

  • @BalbirSingh-jg4ie
    @BalbirSingh-jg4ie 22 วันที่ผ่านมา +8

    वाहेगुरु जी का खालसा वाहेगुरु जी की फतेह पिंका वीर जी यह सब सच्चे है हम जानते हैं माँ को सच बोल रही हैं वाहेगुरु जी🙏🙏🙏❤❤❤

  • @kaursidhusardarni2304
    @kaursidhusardarni2304 23 วันที่ผ่านมา +38

    ਜੇਕਰ ਮਾਂ ਗਲਤ ਸੀ ਤਾਂ ਉਸ ਬੰਦੇ ਦੇ ਘਰ ਤੇ ਨਹੀ ਗਈ ਕਿਤੇ ਹੋਰ ਵੀ ਨਹੀ ਗਈ ਗਲਤ ਹੁੰਦੀ ਤਾਂ ਆਪਣੇ ਮਾਂ ਬਾਪ ਦੇ ਘਰ ਕਦੇ ਨਾਂ ਆਉਂਦੀ ਫਿਰ ਤਾਂ ਇਹ ਬਾਹਰ ਐਸ਼ ਕਰਦੀ ਰਹਿੰਦੀ ਸੋ ਬੱਚਿਆ ਦੇ ਪ੍ਰਵਾਰ ਨੇ ਗਲਤ ਕੀਤਾ ਬੱਚੇ ਆਪਣੀ ਮਾਤਾ ਕੋਲ ਰਹਿਣ ਇਸੇ ਵਿੱਚ ਭਲਾਈ ਹੈ

    • @subhashchander3238
      @subhashchander3238 22 วันที่ผ่านมา

      ਬਿਲਕੁਲ ਸਿਰੇ ਦੀ ਗੱਲ ਕਹੀ ਏ. ❤

    • @malakdeol2249
      @malakdeol2249 22 วันที่ผ่านมา

      Sab enjoy chahunde aa g koi v naal nhi rakhda ons time hi aashiqi aa jdo tak time pass hunda. Koi v kise nu nhi rakh skda

  • @gurvindersinghbawasran3336
    @gurvindersinghbawasran3336 23 วันที่ผ่านมา +6

    ਬੱਚੇ ਹਾਲੇ ਛੋਟੇ ਹਨ। ਚੰਗੇ ਮਾੜੇ ਦਾ ਨਹੀ ਪਤਾ ਉਹਨਾਂ।। ਓਹਨਾਂ ਦੇ ਦਿਲਾ ਵਿੱਚ ਨਫ਼ਰਤ ਇਸ ਹੱਦ ਤੱਕ ਹੈ ਕੀਂ ਮਾ ਸਾਡੀ ਗ਼ਲਤ ਹੈ। ਪਤਾ ਨਹੀਂ ਕਿਸ ਨੇ ਇਹ ਗੱਲ ਬੱਚਿਆ ਦੇ ਦਿਲਾ ਵਿੱਚ ਨਫ਼ਰਤ ਬਿਠਾ ਦਿੱਤੀ। ਵਾਹਿਗੁਰੂ ਜੀ ਜੀ ਸਮਤ ਦੇਵੇ 😢

  • @dilipsharma3812
    @dilipsharma3812 21 วันที่ผ่านมา +2

    बच्चों का भविष्य उसकी मां के साथ है ना कि उसकी बुआ के साथ ।
    अगर किसी को हेल्प करनी हो तो उसकी मां की करें ना कि उसकी बुआ की।

  • @PreetKaur-hx7dk
    @PreetKaur-hx7dk 18 วันที่ผ่านมา

    Waheguru ji. Dhan guru ramdas ji. Kro kirpa ji dhan baba deep singh ji❤❤

  • @kawaljeetkaur1294
    @kawaljeetkaur1294 23 วันที่ผ่านมา +8

    ससुराल वालों का कोई मुकाबला नहीं कर सकता गुरु गोबिंद सिंह जी ने दोस्तो का मुकाबला करने के लिए कितना नुकसान झेल आज रोना आता है उसे हिंदुस्तान के ऊपर जो अभी गद्दारी करने से बाकी नहीं रहते

  • @user-qv7wl3wp2z
    @user-qv7wl3wp2z 19 วันที่ผ่านมา +1

    ਕਮਾਈ ਖਾ ਲੈਣੀ ਚਾਚੀ ਭੂਆ ਨੇ ਪਰ ਬੱਚਿਆਂ ਨੂੰ ਕਿਸੇ ਨੇ ਨਹੀਂ ਪੁੱਛਣਾ ਉਨਾ੍ਹ ਦਾ ਬਰੇਨਵਾਸ਼ ਕੀਤਾ ਹੋਇਆ ਹੈ ਮਾਂ ਦੇ ਖ਼ਿਲਾਫ਼ ਬੱਚੇ ਮਾਂ ਨੂੰ ਦੇ ਦੇਣੇ ਚਾਹੀਦੇ ਹੈ।

  • @prabjit7425
    @prabjit7425 23 วันที่ผ่านมา +11

    ਜੇਕਰ ਮਾਂ ਨੇ ਕਿਸੇ ਹੋਰ ਬੰਦੇ ਦੇ ਨਾਲ ਰਹਿਣ ਦੀ ਖਾਤਰ ਬੱਚੇ ਛੱਡੇ ਹੋਣ ਤਾਂ ਮਾਂ ਨੂੰ ਦੋਸ਼ੀ ਕਿਹਾ ਜਾ ਸਕਦਾ ਸੀ । ਮਾਂ ਨੇ ਘਰ ਨਹੀਂ ਛੱਡਿਆ ਬਲਕਿ ਮਾਂ ਕੋਲੋਂ ਉਸਦੇ ਬੱਚੇ ਖੋਹ ਕੇ ਮਾਂ ਨੂੰ ਘਰੋਂ ਕੱਢਿਆ ਗਿਆ ਹੈ । 😢 ।

  • @kawaljeetkaur1294
    @kawaljeetkaur1294 23 วันที่ผ่านมา +13

    पिंक वीर जी आप मन को बच्चों से मिलने की कोशिश करिए और जो मदद हो सके वह यहीं पर होनी चाहिए गंदे ससुराल वालों को छोड़ दीजिए प्लीज इनका वीर जी

    • @charanjeetkaur9075
      @charanjeetkaur9075 23 วันที่ผ่านมา +1

      Baccho ko woh log pehle he padha chuke hai bhua chache sabnu hun laalch aa gya paise da

  • @ashavohra4382
    @ashavohra4382 22 วันที่ผ่านมา +4

    बच्चों को भटका रहे है उनके परिवार वाले
    मां और बच्चों को मिलवा दिया जाना चाहिए
    कोई रिश्तेदार बच्चों को प्यार दुलार ओर ममता
    नहीं देता , मां के सिवा
    मां बच्चों दोनों को सही मदद करके
    उनका घर बसाना चाहिए

  • @kawaljeetkaur1294
    @kawaljeetkaur1294 23 วันที่ผ่านมา +21

    जब दुनिया चाचा के घर में रहकर बच्चन की मदद कर सकती है तो मां के घर में रहकर बच्चन की मदद क्यों नहीं कर सकती सरदार जी पिंक आप ही अपील कर सकते हैं मां का घर ठीक से बनवाया और उनकी मदद करिए

    • @tajinderkaur123
      @tajinderkaur123 22 วันที่ผ่านมา +2

      Maa ke baad Father ir father ke baad mother se behter koi rishta pehlei nhi na hota jo apno ko chhor dusro ka behter kre jb dono mother father nhi fir to shi hei mother hei bachei maa ke paas rhei mother ka saath de na ki bachei hi le lei adha gm to km hoga

    • @Jyotinarukavlog
      @Jyotinarukavlog 22 วันที่ผ่านมา

      Bache ma ko handover kr Dene chahiye🙏

    • @harjeetkaursethi1435
      @harjeetkaursethi1435 22 วันที่ผ่านมา

      😊😊 poll ko 0​@@tajinderkaur123

  • @user-rh6bn5gi7d
    @user-rh6bn5gi7d 22 วันที่ผ่านมา +2

    WaheGuru Ji ka Khalsa WaheGuru Ji ki Fateh aap ine bacchon ko Man Se Jarur milaen please Ham aapse request kar rahe hain

  • @lautatteoff
    @lautatteoff 19 วันที่ผ่านมา

    Waheguru ji meher kare veer ji aap par evam inke pariwar par
    Prabhu kripa kijiye
    Hum sab aapke hi baache h

  • @bobbyn7746
    @bobbyn7746 23 วันที่ผ่านมา +5

    ਪਿੰਕਾ ਜੀ ਅੱਛਾ ਇਹ ਹੈ ਕੀ ਤੁਸੀਂ ਤੇ ਹੋਰ ਮੋਟਬਰ ਲੋਗ ਦੋਨੋ ਪਰਿਵਾਰ ਨੂੰ ਅਮਨੇ ਸਾਹਮਨੇ ਬੈਠਾ ਕੇ ਹਲ ਕਦਿਆਂ ਜਾਵੇ.

  • @sonubham5296
    @sonubham5296 22 วันที่ผ่านมา +7

    ਇਹ ਵਿਚਾਰੀ ਆਪਣੇ ਘਰ ਵਾਲੇ ਦੇ ਮਰਨ ਤੋਂ ਬਾਦ ਕਿਸੇ ਹੋਰ ਨਾਲ ਤਾਂ ਨਹੀਂ ਗਈ. ਆਪਣੇ ਮਾਂ ਪਿਓ ਦੇ ਕੋਲ ਆਈ.ਗਲਤ ਹੁੰਦੀ ਕਿਸੇ ਨਾਲ ਚਲੀ ਜਾਂਦੀ

    • @amankaur5407
      @amankaur5407 20 วันที่ผ่านมา

      Je dusri merrege v kra lendi te koi gunah nhi....per koi maa apne bacheyan nu kdi chadna nhi choundi...naal je vichad v jaan second merrige kerke ye...maa da pyar khatam ki gal..and enne years paalya posya o kuch nhi....

  • @tarlochansinghsabherwal7480
    @tarlochansinghsabherwal7480 23 วันที่ผ่านมา +4

    Great Regards to Sh. Harmit Singh Pinka ji of Sackhand Sewa Society for taking good initiative. Relatives of Jaspreet /hiselder sister seems to be spoiling life of young children .

  • @SunitaSharma-dp8kp
    @SunitaSharma-dp8kp 18 วันที่ผ่านมา

    Pa ji you are great

  • @jassreetdiamond9058
    @jassreetdiamond9058 22 วันที่ผ่านมา +1

    Lakh hon chachian taian mawa mawa hundia ne

  • @healthcare4765
    @healthcare4765 22 วันที่ผ่านมา +1

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮਾਂ ਤੇ ਬੱਚਿਆਂ ਨੂੰ ਮਿਲਾਦੋ, ਵਾਹਿਗੁਰੂ ਜੀ

  • @kawaljeetkaur1294
    @kawaljeetkaur1294 23 วันที่ผ่านมา +38

    बच्चे गलती कर रहे हैं आज उन्हें मां को छोड़कर जो दुनिया की चर्चा मिल रही है यह उन्हें कामयाब नहीं होने देगी एक दिन रोएंगे ससुराल वाले गंदे मिल जाए तो लड़कियों का यही हाल होता है मेरी आप बीती है यह कहानी

    • @ranjeetkaur3971
      @ranjeetkaur3971 23 วันที่ผ่านมา

      ✍️"आप सही बोल रही हो! इन्टरव्यू लेने वालों और प्रशंसा करने वालों के सामने बच्चे बड़े उत्साहित दिखे। अब इस "बच्चे (Star Face) को ठेले की आमदनी बढ़ाने हेतु इस्तेमाल किया जायेगा! !

    • @preetamsingh295
      @preetamsingh295 23 วันที่ผ่านมา +2

      मैडम इस वीडियो से पहले वाली वीडियो पूरी ध्यान से देखो तुम्हें पता चल जाएगा कौन गलत है कौन सही है पिंक जी ने पूछा था वह लड़का कौन था। लड़की ने कहा था पति का दोस्त था

    • @ranjeetkaur3971
      @ranjeetkaur3971 23 วันที่ผ่านมา

      @@preetamsingh295 ✍️हमने वो वाला विडिओ भी देखा है बंधु! "नारी को किसी भी स्थिति में कमज़ोर नहीं पड़ना चाहिए और ऐसी कोई गलती नहीं करनी चाहिए जिसे लोग भुलाते नहीं! इस महिला की पूरी सच्चाई हम नहीं जानते।
      ✍️"लेकिन बंधु! मर्द चाहे जितना भी गिर जाए समाज ध्यान नहीं देता! *"औरतें अगर गुनाह करतीं हैं तो कम-से-कम अपने साथ, अपने शरीर -आत्मा के साथ करतीं हैं;पुरुषों की तरह किसी की माँ-बहन-बेटी और अबोध बच्ची का बलात्कार तो नहीं करतीं!"*

    • @ManjeetKaur-hm1vv
      @ManjeetKaur-hm1vv 22 วันที่ผ่านมา

      Je koi galti ho v gyi te jroori k maa nu dhkke mar k ghro kd dita jave kde peo v eho jhi glti kr lenda te maa ne kdi peo nu ghro kdeya fr v nal e rehndi apne pati de je maa kolo glti ho v gyi ta oh mafi mng rhi pr us nu bcheya ton door kyo kr rhe ohi gll ho gyi jnani nal boht dhkka hunda smaj vich

    • @ranjeetkaur3971
      @ranjeetkaur3971 22 วันที่ผ่านมา

      @@ManjeetKaur-hm1vv ✍️नारी के प्रति समाज की संकीर्ण मानसिकता सदियों पुरानी है परन्तु "बच्चे माँ को नज़रअंदाज करें ये गलत है" ❗️

  • @simratkaur4298
    @simratkaur4298 22 วันที่ผ่านมา +1

    Waheguru Ji es ma nu esda ਬੱਚਿਆਂ ਨਾਲ ਮਿਲਾਵਾ ਦਿਓ 🙏

  • @paramjitkaurkaur9905
    @paramjitkaurkaur9905 20 วันที่ผ่านมา

    Maa 🙏🙏❤❤ waheguru ji 👏 maa maa di Mamta ❤️❤️🙏🙏🙏🙏🙏🙏🙏🙏🙏🙏🙏🙏

  • @jasveerkaur4219
    @jasveerkaur4219 23 วันที่ผ่านมา +14

    ਬੱਚਿਆਂ ਨੂੰ ਖੁਦ ਪੁੱਛਿਆ ਜਾਇ ਕਿ ਔ ਕਿੰਨਾ ਦੇ ਕੋਲ ਰਹਿਣਾ ਚਾਹੁੰਦੇ ਨੇ ਬੱਚੇ ਇੰਨੇ ਸਮਝਦਾਰ ਤੇ ਹੈਗੇ ਨੇ ਕਿ ਸਾਡਾ ਚੰਗਾ ਮਾੜਾ ਕੌਣ ਸੋਚ ਰਿਹਾ ਹੈ

    • @amritpalkaur1296
      @amritpalkaur1296 22 วันที่ผ่านมา +2

      Bacheya nu draya geya hai te sikhaya geya hai oh vi yehi bol rhe ki maa kol nhi jana

  • @santokhsingh227
    @santokhsingh227 19 วันที่ผ่านมา

    Whaguru je Theun mehar kare veer je

  • @ritzkaur6271
    @ritzkaur6271 22 วันที่ผ่านมา

    Hanji veerji Tusi eh bhuut himat wala kaam kita hai...Mother nu labh ke...inna nu jarur bacheya naal milao....Jaspreet dee bhua bhuut tej lady hai

  • @KuldeepKaur-eu4tt
    @KuldeepKaur-eu4tt 22 วันที่ผ่านมา +1

    Veer ji tusi bhout accha kam kar rahy ho

  • @devindersingh5546
    @devindersingh5546 22 วันที่ผ่านมา

    Many many thanks Harmeet singh pinka ji for your efforts to highlight and trying to settle the matter ❤❤👏👏🌹🌹

  • @mohindersingh1879
    @mohindersingh1879 20 วันที่ผ่านมา +1

    ਬੱਚਿਆਂ ਨੂੰ ਚੰਗੇ ਸਕੂਲ ਭੇਜੋ, ਰਿਸ਼ਤੇਦਾਰਾਂ ਦੇ ਮਿਹਣੇਆ ਤੋਂ ਦੂਰ ਰੱਖੋ. ਪੜਾਈ , ਖਾਣਾ, ਕਪਡੇ ਲਤੇ ਲਈ fund ਹੋਣਾ ਚਾਹੀਦਾ ਹੈ. Volunteer ਅੱਗੇ ਆਉਣ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ!

  • @BaljeetSingh-lh8yf
    @BaljeetSingh-lh8yf 22 วันที่ผ่านมา +1

    Rona aonda jdo dheaa sohreaa de ghr dukhi hundia...tusi waheguru ji ik aas hai tuhde te tusi jo v upraala kroge sochke kroge ..oh use krde Pye bche v taa hi kuch bol ni paa rhe ...rbb tuhnu khush rkhe tusi help kro ..es parivaar di ikthe kro ehna nu or financially tor te v help kro plzz...

  • @renukaahuja664
    @renukaahuja664 21 วันที่ผ่านมา +2

    ਵੀਰਜੀ ਇਨ੍ਹਾਂ ਦੇ ਜਖਮਾਂ ਨੂੰ ਨਾ ਕੁਰੇਦੋ, ਗਰੀਬੀ ਬਹੁਤ ਵੱਡੀ ਲਾਹਨਤ ਹੈ, ਬੱਚਿਆਂ ਨੂੰ ਮਾਂ ਕੋਲ ਭੇਜਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਭੈਣ ਭਰਾਵਾਂ ਨੇ ਇਹਨਾਂ ਦੀ ਮਦਦ ਕਰਨੀ ਹੈ, ਮਾਂ ਨਾਲ਼ ਰਹਿੰਦੇ ਬੱਚਿਆਂ ਦੀ ਵੀ ਕੀਤੀ ਜਾ ਸਕਦੀ ਹੈ 🙏

  • @devinderkaur3283
    @devinderkaur3283 22 วันที่ผ่านมา +1

    batta apana children pass rho.unha the help Karo.kiss th himat ne ha ke Maa nu gulluat words ki Bola.. hun children app nal help karka appna children nal rhan. God bless all family.

  • @jassig2743
    @jassig2743 19 วันที่ผ่านมา

    veer ji plz bacche maa nu he milne chahede aa , reshtedar koi nahi rakhda 🙏🙏😍

  • @baljeetsandhu2709
    @baljeetsandhu2709 23 วันที่ผ่านมา +1

    Pinka veer ji jado sirr da sai chala jawe ta jayeda tar ehi kujhh hunda he ladies naal baki garibi v bande nu torr dendi he eh pariwar v apni jagah thik lag raha he ji.Dhanwad bhai saheb ji

  • @LakhvirSingh-vf4eg
    @LakhvirSingh-vf4eg 22 วันที่ผ่านมา

    Waheguru ji ki fathe ji maa te bache kuj time delhi hi rehan waheguru ji❤

  • @KulwinderKaur-hg4kn
    @KulwinderKaur-hg4kn 19 วันที่ผ่านมา

    Waheguru je mahar karo🙏🙏🙏🙏🙏

  • @rahulpardhan5165
    @rahulpardhan5165 22 วันที่ผ่านมา +1

    Sukar h parmatma da ih maa kite hor ni gye apne Ghar de ji aye h nahi duniya te bahut bura haal huya Piya h is maa nu is de bache Milne chaiye h

  • @user-oq9qw1ze5b
    @user-oq9qw1ze5b 23 วันที่ผ่านมา +6

    Verr ji maa to bina koi kise daa nhii ithe es Dhartii te 😢 koi chacha Bhuaa kise daa sgga nhii

  • @Lovefrompunjab6661
    @Lovefrompunjab6661 19 วันที่ผ่านมา

    ਇਸ ਭੈਣ ਦਾ ਵਿਆਹ ਕਰਵਾ ਦੋ ਦੋਬਾਰਾ , ਬੱਚੇ ਵੀ ਨਾਲ ਬਹੌਤ ਰਿਸ਼ਤੇ ਮਿਲ ਜਾਣੇ

  • @mayankmahajan9040
    @mayankmahajan9040 21 วันที่ผ่านมา

    Baba mehar kre.... problem sort out ho jaye pl.🙏

  • @dilipsharma3812
    @dilipsharma3812 21 วันที่ผ่านมา

    Family mai financial problems bahut h
    Plz sabhi help kare jis se ye family stable ho sake...

  • @user-st2le4we3v
    @user-st2le4we3v 20 วันที่ผ่านมา

    God bless them 🙏🙏

  • @Vivekdawar-ko2et
    @Vivekdawar-ko2et 22 วันที่ผ่านมา

    Waheguru ji mehar Karo 🙏

  • @premanand7125
    @premanand7125 19 วันที่ผ่านมา

    Thank you bhaji for your efforts to re unite the family. God bless.

  • @user-pb1xx7nb9g
    @user-pb1xx7nb9g 23 วันที่ผ่านมา +4

    मां को उसके बच्चे मिलने चाइए।

  • @BalvinderKour-dr2fc
    @BalvinderKour-dr2fc 21 วันที่ผ่านมา

    Waheguru ji Waheguru ji Waheguru ji

  • @rajnichadha5282
    @rajnichadha5282 21 วันที่ผ่านมา

    10 साल दे बच्चे को child labour krva rehe, बढ़ावा दे रहे, पढ़ाओ उसे और उसकी बहन को जरनैल सिंह जी

  • @namratagambhir3025
    @namratagambhir3025 22 วันที่ผ่านมา

    Waheguru ji

  • @user-st2le4we3v
    @user-st2le4we3v 20 วันที่ผ่านมา

    Right sir👍👍👍

  • @kulwantsingh9415
    @kulwantsingh9415 21 วันที่ผ่านมา

    ਬਾਬਾ ਜੀ ਸਤਿ ਸ੍ਰੀ ਆਕਾਲ ਸੇਵਾ ਕਰਦੇ ਰਹੋ।

  • @dalbirminhas7078
    @dalbirminhas7078 22 วันที่ผ่านมา +1

    Sikhs are capable enough by the grace of God that we can handle our social problems or issues independently.We don't need sympathy or any kind of help from others.We are givers,not takers.Sadde kol Babe Nanak da langar hai jo sannu lodwand di madad karna skhaunda hai.Te asi maan mehsus karde haan.The kids should be sent back to their mothers home in Punjab.🙏🙏

  • @perminderbisran3905
    @perminderbisran3905 21 วันที่ผ่านมา

    Veer ji halo to soster very sad waheguru ji mehar karn 😢

  • @narindersinghtalwar6184
    @narindersinghtalwar6184 22 วันที่ผ่านมา

    Waheguru ji sarbat da palla karna ji

  • @ManjitSingh-wz7hr
    @ManjitSingh-wz7hr 21 วันที่ผ่านมา

    Majburi hai donu pase.

  • @AmarjotKaur-gh1ct
    @AmarjotKaur-gh1ct 23 วันที่ผ่านมา +1

    Glla karnia vaut sokhia ne.jiss te bitdi ae ohi janda 🙏 parmatma kade kisse v dhi nu dukh na dae🙏

  • @ranjitgill7432
    @ranjitgill7432 22 วันที่ผ่านมา +3

    ਸਿਰਫ ਭੂਆ ਤੇ ਚਾਚੇ ਧਾ ਬਚਿਆ ਦੁੱਖ ਕਮਾਈ ਖਾਣ ਦਾ ਤਰੀਕਾ ਹੁੰਦਾ ਹੈ ।ਨਾ ਕਿ ਬਚਿਆ ਧੀ ਦੇਖ ਭਾਲ।ਬਚੇ ਮਾ ਨੂੰ ਮਿਲਵਾਂ ਦਿਉ।ਬਚੇ ਦਾ ਦਿਮਾਗ਼ ਖਰਾਬ ਕਰਦੇ।ਮਾ ਮਾ ਹੀ ਹੁਦੀ ਹੈ।ਬਾਈ ਜੀ ਤੁਸੀ ਮਾ ਬੱਚਿਆ ਨੂ ਮਿਲਾਉ ਤੇ ਦਿਲੀ ਵਿਚ ਇਹਨਿ ਦੀ ਰਿਹਾਇਸ਼ ਦਾ ਉਪਰਾਲਾ ਕਰੋ।ਬਚੇ ਨੂੰ ਵੀ ਮੀਡੀਆ ਉਪਰ ਤੁਸੀ ਪੁਛੋ।ਕਕਿਉ ਝੂਠ ਬੋਲਦਾ ਹੈ।ਜਦੋ ਪਹਿਲਾ ਮਾ ਨਾਲ ਰੇਹੜੀ ਤੇ ਕੰਮ ਕਰਦਾ ਸੀ।ਪੂਰੀ ਕਹਾਣੀ ਸਾਹਮਣੇ ਰ ਆਉ

  • @charanjeetkaur9075
    @charanjeetkaur9075 23 วันที่ผ่านมา +9

    Bacche maa kol jaane chahide hai eh sab ne mel k veer ji baccheya nu padha deta hai k maa kol nahi jaana sabnu laalch hai sabne paisa kha lena bacche da alag account hove te oh lock hove

  • @renughotra8375
    @renughotra8375 22 วันที่ผ่านมา

    Dhan dhan baba deep singh ji maharaj ji is ghar nu jod do waheguru ji 🙏🙏🙏🙏🙏

  • @user-py6dk3vs5h
    @user-py6dk3vs5h 21 วันที่ผ่านมา

    श्री हरमीत सिंह प्रियंका साहब कृपया करके हिंदी भाषा में बात कीजिए हमें पंजाबी भाषा नहीं आती

  • @JaspreetKaur-ri6jx
    @JaspreetKaur-ri6jx 21 วันที่ผ่านมา

    Please ena de bache ena nu dita jane aa family nu Dakh k bhut dil dukhi 😢hunda aa please bacha nu samja jeo maa Tu bana koi nhi puch da 😢🙏

  • @whiskysingh3176
    @whiskysingh3176 22 วันที่ผ่านมา

    Pink ji please jaldi to jaldi parivar nu milaya jye g

  • @JoginderSingh-gy6tj
    @JoginderSingh-gy6tj 22 วันที่ผ่านมา +1

    🎉pinka vir g koi maa apne bache ne shad de aa kida de maa jo jo apne ine pyare bache shad k aa gye

  • @paramjitkaur5665
    @paramjitkaur5665 19 วันที่ผ่านมา

    Bacare.Bhlemans.log.gareb.log

  • @narinderpalsingh6406
    @narinderpalsingh6406 23 วันที่ผ่านมา

    Legend❤ Milkha Singh Sprint King👑 deserve to get Bharatt Ratna Award for excellence

  • @taranjeetsingh8171
    @taranjeetsingh8171 23 วันที่ผ่านมา +6

    Maa di madad kitti jaawe
    Ehna di health bht weak lg rhi hai
    Mentally disturbed lg rhe ne..

    • @Tangovlog_CHD
      @Tangovlog_CHD 23 วันที่ผ่านมา +1

      Jeysh Tan Lage ohe Jane 😮😢😮😢😮

    • @charanjeetkaur9075
      @charanjeetkaur9075 23 วันที่ผ่านมา

      Bilkul ji

  • @gurindersingh8118
    @gurindersingh8118 23 วันที่ผ่านมา +4

    Sardar ji, tusi koi uprala kro, bachya nu maa naal mail krvao

  • @whiskysingh3176
    @whiskysingh3176 22 วันที่ผ่านมา +1

    Sat Sri akal g please maa puttar or batti nu milya jaye

  • @harvindersingh1133
    @harvindersingh1133 23 วันที่ผ่านมา +2

    Sangat koi donation fund monthly da bana da har koi 500 to 1000 monthly pay kar do , parivar nu twenty thousand di help ho jai gi, tey sari family Delhi he set ho jai gi. Karoo udham

  • @inderpalsingh9393
    @inderpalsingh9393 22 วันที่ผ่านมา

    Bhi sahib app boht accha kaam kar rhe ho kirpya bacchon ko smja kr maa ko mila dijie nahi to bachon ka ਫਿਊਚਰ khrab kr denge rishtedaat

  • @ajooni183
    @ajooni183 23 วันที่ผ่านมา +2

    Nana Nani bhi bahut sarif hun kuch bol nahi pa rahe in ki bacho ke sath help kiti jave

  • @drjagjeetkaur5740
    @drjagjeetkaur5740 22 วันที่ผ่านมา +1

    ਇਹ ਪਰਿਵਾਰ ਵੀ ਗਰੀਬ ਹੈ ਕਿਨਾਂ ਲੜ ਸਕਣਗੇ। ਬਹੁਤ ਚੰਗਾ ਕੀਤਾ ਸਚਾੲਈ ਸਾਹਮਣੇ ਲੈ ਆਂਦੀ ਹੁਣ ਲੋਕ ਸਮਝ ਸਕਦੇ ਹਨ ਬਚਿਆਂ ਦਾ ਭਲਾ ਮਾਂ ਕੋਲ ਹੀ ਹੈ

  • @user-zm1ru1gd5z
    @user-zm1ru1gd5z 23 วันที่ผ่านมา +1

    Maa hundi aa maa vey duniya walyo
    Maa di haaye te pathar noo parh dendi aa meri bachyan de daadkyan noo benti hai ki ikk dukhi maa noo naa satayo

  • @rajnichadha5282
    @rajnichadha5282 21 วันที่ผ่านมา

    बच्चे माँ नाल रहने चाहिए दे यदि नाना नानी बोझ चुक सकदे

  • @pardeepgill-qs9dx
    @pardeepgill-qs9dx 20 วันที่ผ่านมา

    Dhiyaa de maa peo da sir hamesa nivee hunde 😢😢😢😢😢

  • @hunterhappy0073
    @hunterhappy0073 22 วันที่ผ่านมา

    Sachi Gall Hai Koi vi Maa-Baap Nahi Chounda k ohdi Kudi Pekeya Ghar Rahe,Pinka Ji Family nu Millayo pls 😢😢

  • @aashmsidhu7217
    @aashmsidhu7217 22 วันที่ผ่านมา

    ਮਾ ਦੀ ਗੱਲ ਬਿਲਕੁਲ ਸੱਚੀ ਹੈ ਜੀ ਧੀ ਨੂੰ ਮਾਰ ਕੇ ਛੁਟ ਦੇਣ ਗੇ

  • @charanjeetkaur9075
    @charanjeetkaur9075 23 วันที่ผ่านมา +7

    Ek maa da sai v nahi reha te bacche v tusi help kro

  • @AmanpreetKaur-hs5mg
    @AmanpreetKaur-hs5mg 23 วันที่ผ่านมา +1

    Bache maa nu dite Jaan ek maa to Jayada bachia da changa koi nahi soch sakda te kr sakda Baki sab riste matlabi te ik maa te bachia da rista hi Sacha hai ik maa da Dard koi nahi samj sakda

  • @pushpinderkaurtv
    @pushpinderkaurtv 19 วันที่ผ่านมา

    Maa te nana nani parivaar bht sau bande han ehna vichareian nu ta gal v nahi karni aundi, sohra parivaar bht tej lagg reha hai, bachian nu v ohna walon bharhkea gya hai maa de khilaaf. 🙏

  • @DhaliwalDirba
    @DhaliwalDirba 22 วันที่ผ่านมา +1

    ਬੱਚੇ ਮਾਂ ਨੂੰ ਮਿਲਣੇ ਚਾਹੀਦੇ ਆ

  • @piyusharora8928
    @piyusharora8928 22 วันที่ผ่านมา

    Please koi naana naani teh bache di mother di help kro ta joh bacha vi maa kol hi aa jaye te nanke te maa vi khush ho ke jee sakan veer ji🙏🙏😭😭

  • @kuldipkaur3844
    @kuldipkaur3844 22 วันที่ผ่านมา

    Wageguru ji

  • @rajkamboj7863
    @rajkamboj7863 23 วันที่ผ่านมา +3

    It is not safe to live near to in-laws family, Please reunite mum and children.

  • @surjeetjuneja2008
    @surjeetjuneja2008 22 วันที่ผ่านมา

    वाहेगुरु सुख रखें❤

  • @kuka6853
    @kuka6853 19 วันที่ผ่านมา

    ਜਿਹਦੀ ਕੁੜੀ ਦੁੱਖੀ ਹੋਵੇ ਉਹ ਮਾਂ ਬਾਪ ਕਦੇ ਸੁੱਖ ਦੀ ਨੀਦੇ ਨਹੀ ਸੌਦੇ😢😢😢😢😢ਭੂਆ ਤਾਂ ਡੈਣ ਹੀ ਲਗਦੀ ਔਖਾ ਬੋਲਦੀ ਸੀ। ਸਿਰਫ ਬੱਚਿਆ ਦੀ ਕਮਾਈ ਖਾਂਦੇ ਆ ਭੂਆ ਚਾਚਾ ਚਾਚੀ😮😮😮😮