ਸੁਣੋ ਪੰਜਾਬ ਵਿੱਚ ਕੇਸਰ ਦੀ ਖੇਤੀ ਦਾ ਸੱਚ

แชร์
ฝัง
  • เผยแพร่เมื่อ 23 เม.ย. 2019
  • ਸੁਣੋ ਪੰਜਾਬ ਵਿੱਚ ਕੇਸਰ ਦੀ ਖੇਤੀ ਦਾ ਸੱਚ || DAILY POST PUNJABI ||
    For All the Latest News Download Daily Post News App:
    play.google.com/store/apps/de...
    Click For IOS:- appsto.re/in/xNvZdb.i⁠⁠⁠⁠
    For more news Log on to :- www.punjabi.dailypost.in/
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.com/+DailyPostPun...

ความคิดเห็น • 82

  • @NarinderSingh-me3lg
    @NarinderSingh-me3lg 4 ปีที่แล้ว +21

    ਇਹ ਮੈਂ ਵੀ ਲਾਇਆ ਸੀ ਪਹਿਲਾਂ , ਸੋਚਿਆ ਅਮੀਰ ਬਣਜੂੰਗਾ ,ਪਰ ਇਹ ਕੋਈ ਕੇਸਰ ਨਹੀਂ ਹੈ ਬਾਦ ਵਿੱਚ ਪਤਾ ਲੱਗਾ ਕਿ ਇਹ ਦਾ ਬੀਜ 100 ਰੁਪਏ ਕਿਲੋ ਮਿਲਦਾ ,ਇਥੇ ਹਰ ਕੋਈ ਇੱਕ ਦੂਜੇ ਨੂੰ ਲੱਖ ਰੁਪਏ ਕਿਲੋ ਚ ਵੱਢੀ ਜਾਂਦਾ ,ਐਵੈਂ ਨਾ ਲੱਖ ਰੁਪਏ ਕਿਲੋ ਚ ਵੱਢੇ ਜਾਇਓ ਕਿਤੇ

  • @malkitdhillon870
    @malkitdhillon870 4 ปีที่แล้ว +7

    ਕੇਸਰ ਦੀ ਅਸਲ ਪਛਾਣ ਜਦੋਂ ਦੁੱਧ ਵਿੱਚ ਪਾਉਣਾ ਤੇ ਦੁੱਧ ਦਾ ਰੰਗ ਗੁਲਾਬੀ ਹੋ ਜਾਂਦਾ ਤੇ ਕਸੁੰਬੜਾਂ ਪਾਉਗੇ ਤੇ ਰੰਗ ਪੀਲਾ ਹੋਵੇਗਾ ।

  • @AjayAjay-xt8ts
    @AjayAjay-xt8ts 4 ปีที่แล้ว +16

    ਅਸਲੀ ਕੇਸਰ ਜੰਮੂ ਵਾਲਾ ਤਿੰਨ ਪੱਤੀਆ ਵਾਲਾ ਇੱਕ ਦਸ ਲੀਟਰ ਦੁੱਧ ਵਿੱਚ ਪਾ ਦਈਏ ਤਾ ਸਾਰਾ ਦੁੱਧ ਦਾ ਗੁਲਾਬੀ ਜਿਹਾ ਕਰ ਦਿੰਦਾ ਆ।

  • @kulwantsandhu3878
    @kulwantsandhu3878 4 ปีที่แล้ว +10

    ਮੈਡਮ ਕਈ ਲੋਕ ਪੰਜਾਬ ਵਿੱਚ ਚੰਦਨ ਦੇ ਬੂਟੇ ਲਾ ਰਹੇ ਹਨ ਉਸ ਬਾਰੇ ਵੀ ਜਾਨਕਾਰੀ ਦਿਉ ਜੀ।

  • @vinodpunj3102
    @vinodpunj3102 4 ปีที่แล้ว +1

    Very very useful information for the benefit of innocent farmers.

    • @andresbrysen1262
      @andresbrysen1262 2 ปีที่แล้ว

      You probably dont give a damn but does anyone know a method to get back into an Instagram account..?
      I was dumb forgot the login password. I would appreciate any help you can give me!

  • @sikhhistory4879
    @sikhhistory4879 4 ปีที่แล้ว +1

    ਬਹੁਤ ਵਧੀਆ ਜੀ

  • @user-yz7uq6ln8h
    @user-yz7uq6ln8h 7 หลายเดือนก่อน +1

    ਮੁਕਤਸਰ ਬੀਜੀਆ ਹੈ ਜੀ ਅਸਲੀ ਕੇਸਰ

  • @SADA_VEHRA
    @SADA_VEHRA 4 ปีที่แล้ว +7

    ਲੂਟ ਲੋ ਮੇਲਾ

  • @amritkaur389
    @amritkaur389 3 ปีที่แล้ว +1

    ਜਾਮਨੀ ਅਤੇ ਕਾਲੀ ਕਣਕ ਕਿਹੜੀ ਹੁੰਦੀ ਹੈ ਦਸਣ ਦੀ ਖੇਚਲ ਕਰਨਾ ਜੀ

  • @kamaljitsinghjaskamaldhami9040
    @kamaljitsinghjaskamaldhami9040 3 ปีที่แล้ว

    ਵਾਹਿਗੁਰੂ ਜੀ /ਨਈ ਬਾਈ ਜੀ ਇਹ ਕੇਸਰ ਨੀ ਕੇਸਰ ਆਹ ਹੁੰਦੀ ਏ /

  • @HarmanSingh-lw9ut
    @HarmanSingh-lw9ut 4 ปีที่แล้ว +3

    Gurbani vich eh ਕਸੁੰਭ hai. Bahut vaar jikar aunda hai.
    ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥Bhagat Ravidas ji
    ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ Guru Arjan Dev ji

  • @sukhabhangu1077
    @sukhabhangu1077 2 ปีที่แล้ว

    Good 👌

  • @malkitdhillon870
    @malkitdhillon870 4 ปีที่แล้ว +8

    ਇਹ ਕੇਸਰ ਦੀ ਕੋਈ ਨਸਲ ਹੋ ਸਕਦੀ ਪਰ ਅਸਲ ਕੇਸਰ ਨਹੀ ਹੈ ਅਸਲ ਕੇਸਰ ਅਸਾਮ ਦੀਆਂ ਪਹਾੜੀਆਂ ਤੇ ਕੁਦਰਤੀ ਤੌਰ ਤੇ ਉਗਦਾ ਉਸ ਬੂਟੇ ਦਾ ਸਿਰਫ ਚਾਰ ਇੰਚ ਦਾ ਹੁੰਦਾਂ ਤਿੰਨ ਚਾਰ ਪੱਤੇ ਤੇ ਇਕ ਫੁੱਲ ਲੱਗਦਾ ਬਹੁਤ ਛੋਟਾ ਜਿਹਾ ਹੁੰਦਾਂ ।ਇਹ ਕਸੁੰਬੜਾਂ ਹੈ ।

  • @sansarsinghmiani9316
    @sansarsinghmiani9316 3 ปีที่แล้ว

    ਗੱਲਾਂ ਵਿਚੋਂ ਇਕ ਗੱਲ ਇਹ ਵੀ ਹੈ ਸੋਭਾਸਿਂਘਕਿਰਤ ਸੋਹਣੀਮਹੀਂਵਾਲ ਦੀਆਂ ਨਕਲਾਂ ਬਹੁਤ ਹਨ ਮੋਨਾ ਲੀਜਾ ਦੀਆਂ ਭੀ ਅਨਗਿਣਤ ਇਸੇ ਤਰ੍ਹਾਂ ਪਾਮਪੁਰੇ ਦਾ ਕੇਸਰ ਹੈ ਜਿਸ ਦੇ ਰੇਸ਼ੇ ਮਸਾਂ ਪੰਜ ਛੇ ਸੂਤ ਤਕ ਲੰਬੇ ਹੁੰਦੇ ਹਨ ਪਰ ਸ੍ਰੀਨਗਰ ਵਿਕਣ ਵਾਲੇ ਜਾਫਰਾਨ ਦੇ ਤੰਦ ਡੇਢ ਇੰਚ ਤਕ ਦੇ ਅਮੀਰ ਲੋਕ ਲੱਖਾਂ ਰੁਪਏ ਖਰਚ ਕੇ ਟੂਰਿਜ਼ਮ ਦਾ ਮਜਾ ਲੈਣਦੇ ਨਾਲ ਨਾਲ ਮਹਿੰਗੇ ਸੈਫਰਨ ਤੋਂ ਬਟੂਏ ਭੀ ਹੌਲੇ ਕਰਵਾ ਔਂਦੈ ਹਨ ਮਸ਼ਹੂਰੀ ਕਈ ਤਰੀਕਿਆਂ ਨਾਲ ਹੁੰਦੀ ਹੈ

    • @sansarsinghmiani9316
      @sansarsinghmiani9316 3 ปีที่แล้ว

      ਆਮ ਲੋਕ ਵਿਆਹ ਸ਼ਾਦੀਆਂ ਦੇ ਸਾਹੇ ਪੱਤਰ ( ਸੁਹਾਗਪੁੜੇ) ਹਲਦੀ ਨਾਲ ਛਿੱਟੇ ਮਾਰ ਕੇ ਹੀ ਸਾਰ ਲੈਂਦੇ ਹਨ

  • @AshuKumar-lj7jh
    @AshuKumar-lj7jh 4 ปีที่แล้ว +1

    Good job s

  • @hardeepramgarhia6721
    @hardeepramgarhia6721 5 ปีที่แล้ว +1

    Niccc

  • @amrinderrsingh6986
    @amrinderrsingh6986 4 ปีที่แล้ว

    Nice 😊

  • @lakhwindersinghlucky9483
    @lakhwindersinghlucky9483 7 หลายเดือนก่อน

    ਇਹਨੂੰ ਕੁਝ ਕੁ ਲੋਕ ਕੁਸਮ ਵੀ ਕਹਿੰਦੇ ਨੇ ਇਹ ਅਸਲੀ ਕੇਸਰ ਨਹੀਂ ਹੈ ਇਹਦਾ ਸੱਚ ਕੀ ਹੈ

  • @sectarypb2922
    @sectarypb2922 4 ปีที่แล้ว +6

    This is not saffron

  • @chamkaursingh6425
    @chamkaursingh6425 4 ปีที่แล้ว +5

    Dode bare vi dasso

  • @angry_wolf_gaming8172
    @angry_wolf_gaming8172 4 ปีที่แล้ว +1

    ਮੈਡਮ ਮੈਂ ਕੇਸਰ ਦੀ ਖੇਤੀ ਕਰਨਾ ਪਸੰਦ ਕਰਦਾ ਹਾਂ ਪਰ ਮੈਂਨੂ ਅਸਲੀ ਕੇਸਰ ਦੇ ਬੀਜ ਨਹੀਂ ਮਿਲ ਰਹੇ

  • @rajanbhol4641
    @rajanbhol4641 4 ปีที่แล้ว +2

    Not marketing .....

  • @bhupindersinghpunia1163
    @bhupindersinghpunia1163 4 ปีที่แล้ว +2

    Eh jangli kasoobda hai
    Kisaaana naal dhokha ho reha hai
    Ate is dokhe lyi kisan v jimevaar hai

    • @lakhvirsingh9834
      @lakhvirsingh9834 3 ปีที่แล้ว

      Attt o ji tusi, number de do ji apna plz plz, apna pa do mere

  • @redfoxwhitecow3475
    @redfoxwhitecow3475 4 ปีที่แล้ว +1

    Rajasthan mein ho rahi kheti madam Ji no snowfall

  • @inderjeetsingh3077
    @inderjeetsingh3077 2 ปีที่แล้ว +1

    He is discouraging Kissans he is anti Punjab Kissans. PAU has destroyed Punjab Kissans by rice farming ground water table at 1500feet due to conspiracy PAU

  • @gurcharnvirk5885
    @gurcharnvirk5885 3 ปีที่แล้ว

    ਲੋਕਾ ਨੂੰ ਕਿਓ ਬੇ਼਼਼਼਼਼਼਼਼

  • @ajaibbrar841
    @ajaibbrar841 3 ปีที่แล้ว +1

    This is not “Kessar”.

  • @gursingh7554
    @gursingh7554 4 ปีที่แล้ว +2

    Madam,jihna kisana ne bajai kiti hai oh bechare lut ho gai .eh ta kasumbhra plants han.G.S.Sandhu.

  • @pardeepduggal3431
    @pardeepduggal3431 ปีที่แล้ว

    Eh nahi vikda, beej da kharch vi poora nahi hona

  • @ArshChahal47
    @ArshChahal47 3 ปีที่แล้ว +1

    02:37 eh kesar nhi hai eh khas khas wargi kisam da pauda hai jo sirf sohne full kad da hai

  • @vinodthakur3487
    @vinodthakur3487 5 ปีที่แล้ว +2

    Bhai hamarey bhi than hp main lackey ney liya

  • @varissingh3806
    @varissingh3806 3 ปีที่แล้ว

    Thanks madam me ve gumrah hon laga se

  • @surendrasurendra7710
    @surendrasurendra7710 4 ปีที่แล้ว

    sir ye khaser mere pass bi he ye kha peta chalta he ki original he ya nehi betao

  • @pardeepduggal3431
    @pardeepduggal3431 ปีที่แล้ว

    Kesar sirf kashmir, Iran and tur ki vich hundi hai

  • @rupindersinghbains1218
    @rupindersinghbains1218 2 ปีที่แล้ว

    MAdam ji kesar de do ful nu ik gram kesar lag janda te punjab vich kesar ug janda te gurpreet bai ne biji a

  • @rajanbhol4641
    @rajanbhol4641 4 ปีที่แล้ว +1

    This is not saffron in punjab

  • @user-ll3eu2fm4t
    @user-ll3eu2fm4t 11 หลายเดือนก่อน

    ਇਹ ਕਿਹੜਾ ਕੇਸਰ ਆ 🤔🤔🤔

  • @s.inderjeetsaggu1123
    @s.inderjeetsaggu1123 4 ปีที่แล้ว

    Online milda a bulab milde a 30 rs da pec a is da temperature 15tem chida a

  • @Mototvindia9781
    @Mototvindia9781 4 ปีที่แล้ว +2

    Safflower g (usa bird seeds)

  • @PrabhjotS226
    @PrabhjotS226 4 ปีที่แล้ว

    zimidar zimidar nu khai jnde a dhoke de de

  • @lakhvirsingh9834
    @lakhvirsingh9834 3 ปีที่แล้ว

    A te Kus hor aa ji

  • @gopaldasssharma1037
    @gopaldasssharma1037 4 ปีที่แล้ว +1

    Sidhe sidhe bewakoof banaya ja reha murakhta di vi hadd, hundi aa

  • @InderjeetSingh-ix3it
    @InderjeetSingh-ix3it 4 ปีที่แล้ว

    This is nt kessar

  • @user-lp1gh1ru8b
    @user-lp1gh1ru8b 4 ปีที่แล้ว +1

    safola ga e kaiser nhi

  • @kuldeepbrar7393
    @kuldeepbrar7393 4 ปีที่แล้ว +1

    Bai kul Mila k ah dso v ..Na bijie

  • @manindersingh4902
    @manindersingh4902 3 ปีที่แล้ว

    Khabl lyi betha hahahahahhaa kaser ni haiga ah

  • @angrejsingh115
    @angrejsingh115 4 ปีที่แล้ว

    This is khumbra not real kesar

  • @AbdulLatif-yp1lb
    @AbdulLatif-yp1lb 4 ปีที่แล้ว

    Kesar da buta ta chota jeya Honda o koyi fass na Jao Ae feka

  • @ArshChahal47
    @ArshChahal47 3 ปีที่แล้ว +1

    Thumbnail: Jhooth ki c!

  • @Harpreetsingh.007
    @Harpreetsingh.007 4 ปีที่แล้ว

    In j

  • @pjammin00
    @pjammin00 4 ปีที่แล้ว

    Safflower or bastard saffron

  • @user-lp1gh1ru8b
    @user-lp1gh1ru8b 4 ปีที่แล้ว

    eh sofola ga koi keser kuser nhi.

  • @InderjeetSingh-ns6ei
    @InderjeetSingh-ns6ei 4 ปีที่แล้ว

    Saadi jaan te bni a tera haasa ho gya hahahahahaha 50 hjar nu kilo

    • @amanr8619
      @amanr8619 3 ปีที่แล้ว

      Jimindar aap hi befkoof banan nu firda hai.

  • @Nirvair254
    @Nirvair254 4 ปีที่แล้ว +1

    Punjab hi kion nahi sirsa dera sacha sauda de kheta vich kesar ho chuka hai ji khetbadi officer juth bol riha sir kitaba padia vichara

    • @hmt-xh7go
      @hmt-xh7go 4 ปีที่แล้ว +1

      Premi 😂 😂 😂 😂 😂 😂

    • @varinderjitsingh5216
      @varinderjitsingh5216 4 ปีที่แล้ว +2

      Hahaha gufa ch hunda hona kesar othe 😂

    • @yuvrajmavi9520
      @yuvrajmavi9520 4 ปีที่แล้ว

      GILL Gill go my by I Jo koi

    • @varinderjitsingh5216
      @varinderjitsingh5216 4 ปีที่แล้ว +2

      Honeypreet di gufa ch sirse wale babe da kesar da full khilda si

    • @sonamkaur6514
      @sonamkaur6514 4 ปีที่แล้ว

      Bevakuf bannde rho.

  • @CharanjitSingh-up4tv
    @CharanjitSingh-up4tv 4 ปีที่แล้ว

    This is not saffron